ਵਿਰੋਧੀਆਂ ਦੀਆਂ ਗੱਲਾਂ ਸੁਣ ਅੱਕੇ ਬਾਪੂ ਬਲਕੌਰ ਸਿੰਘ ਹੋਗੇ ਸਿੱਧੇ, ਠੋਕ-ਠੋਕ ਦਿੱਤੇ ਜਵਾਬ

แชร์
ฝัง
  • เผยแพร่เมื่อ 11 ต.ค. 2024

ความคิดเห็น • 50

  • @GURKIRATSINGHKhaira
    @GURKIRATSINGHKhaira 4 ชั่วโมงที่ผ่านมา +2

    ਵਾਹਿਗੁਰੂ 😔❤️🌹🙏ਵਾਹਿਗੁਰੂ 🎉੨੯੫ ਰੱਬਾ

  • @KuldeepSingh-vv6dm
    @KuldeepSingh-vv6dm 2 วันที่ผ่านมา +28

    ਬਾਪੂ ਬਲਕੋਰ ਸਿੰਘ ਜੀ ਸਿੱਧੂ ਸਹੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਪੂ ਜੀ ਤੇ

  • @sukhmanjotsingh7427
    @sukhmanjotsingh7427 วันที่ผ่านมา +5

    ਸਹੀ ਗੱਲਾ ਹਨ ਬਾਪੂ ਬਲਕੋਰ ਸਿੰਘ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ

  • @tejwantsingh3114
    @tejwantsingh3114 2 วันที่ผ่านมา +10

    ਬਹੁਤ ਵਧੀਆ ਵਿਚਾਰ ਦਿਤੇ ਨੇ ਸ: ਬਲਕੌਰ ਸਿੰਘ ਜੀ ਨੇ ,ਪਿੰਡ ਵਾਸੀਓ ਰਲ ਮਿਲ ਕੇ ਰਹੋ ਇਕ ਦੂਸਰੇ ਨਾਲ ਨਫਰਤ ਈਰਖਾ ਤਿਆਗੋ, ਚੁਗਲੀਆਂ ਛੱਡੋ ਆਪਸੀ ਵਿਚਾਰ ਵਟਾਂਦਰਾ ਕਰਕੇ ਹੱਲ ਕੱਢੋ ਨਾ ਟਿ ਦੋਸ਼ ਦੇਈ ਜਾਓ ਪਿਆਰਿਓ।।

  • @livelaughcreation
    @livelaughcreation วันที่ผ่านมา +13

    ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਜਿਹੜੀਆਂ ਜੂਠਾਂ ਨੂੰ ਖਾਣ ਨੂੰ ਨਹੀਂ ਮਿਲਦਾ ਉਹੀ ਕਰਨ ਵਾਲਿਆਂ ਦੀਆਂ ਲੱਤਾਂ ਖਿੱਚਦੇ ਹਨ। ਦੂਜੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਅਕਸਰ ਪਿੰਡਾਂ ਵਿੱਚ ਖ਼ਾਨਦਾਨੀ ਚੋਰ ਹੀ ਤੀਲੀ ਲਾਉਂਦੇ ਹਨ।

  • @ranjitsinghchahal1225
    @ranjitsinghchahal1225 วันที่ผ่านมา +2

    5911ਕਰਕੇ ਤੁਹਾਨੂੰ ਕੋਈ ਪੁੱਛਦੈ ਪਿੰਡ ਵਾਲਿਓ
    ਤੁਹਾਡੀ ਪਹਿਚਾਣ 5911

  • @davindersingh2410
    @davindersingh2410 10 ชั่วโมงที่ผ่านมา +1

    Justice for Sidhu Moose ala 💔😭 miss you y

  • @anmolsinghdaisy2894
    @anmolsinghdaisy2894 วันที่ผ่านมา +1

    ਪ੍ਰਮਾਤਮਾ ਨਾਲ ਹੈ ਬਾਪੂ ਜੀ ਫ਼ਿਕਰ ਨਾ ਕਰਿਆ ਕਰੋ ਸਿੱਧੂ ਵੀਰ ਜਿਉਂਦਾ ਹੈ ਜਿਉਂਦਾ ਹੀ ਰਹਿਣਾ ਪ੍ਰਮਾਤਮਾ ਲੰਬੀ ਉਮਰ ਬਕਸ਼ੇ ਤੰਦਰੁਸਤੀ ਅਤੇ ਤਰੱਕੀ ਬਕਸ਼ੇ ਜਿਉਂਦੇ ਵਸਦੇ ਰਹੋ ਬਾਪੂ ਜੀ

  • @harwindersingh2291
    @harwindersingh2291 วันที่ผ่านมา

    Bapu ji tusi sahi ho jindabad jindabad jindabad jindabad

  • @FunnyGardeningTools-li2qg
    @FunnyGardeningTools-li2qg 2 วันที่ผ่านมา +4

    Justice for Sidhu moose Wala

  • @ravinderravi8257
    @ravinderravi8257 วันที่ผ่านมา +1

    ਵਿਰੋਧੀ ਉਮੀਦਵਾਰ ਬੜਾ ਗਲਤ ਬੋਲਕੇ ਭੈੜਾ ਪ੍ਭਾਵ ਪਾਉਣ ਚ ਲੱਗੇ ਹਨ ਉਹਨਾਂ ਦੀ ਸੋਚ ਦਾ ਜਨਾਜਾ ਇਥੋ ਹੀ ਨਿਕਲ ਰਿਹਾ ਹੈ ਆਪਣੇ ਪਿੰਡ ਦਾ ਨਾਂ ਕਿਥੇ ਪੁੱਜਿਆ ਹੈ ਇਸਤੋ ਉਹ ਬੇਖਬਰ ਜਾਪਦੇ ਹਨ.

  • @XEnFarmer1974
    @XEnFarmer1974 วันที่ผ่านมา +1

    World famous person, ਐਵੇਂ ਬੇਕਦਰੇ ਲੋਕਾਂ ਨੂੰ ਸਫ਼ਾਈਆਂ ਦੇ ਰਿਹਾ ਵਿਚਾਰਾ। ਇਹਨਾਂ ਲੋਕਾਂ ਨੇ ਤਾਂ ਤਰੱਕੀ ਕਰਨ ਵਾਲੇ ਪਰਿਵਾਰ ਤੋਂ ਚਾਚਾ ਤਾਇਆ ਕਹਿ ਕੇ ਕੰਮ ਵੀ ਲੈਣੇ ਨੇ ਤੇ ਅਗਲੇ ਨੂੰ ਲੋੜ ਪੈਣ ਤੇ ਵਿਰੋਧ ਵੀ ਕਰਨਾ ਹੁੰਦਾ। ਨਾਲੇ ਕਹਿੰਦੇ ਨੇ ਇਹਨੂੰ ਕੀ ਫਰਕ ਪੈਂਦਾ ਇਹਨੇ ਕਿਹੜਾ ਕਹੀ ਚਲਾ ਕੇ ਬਣਾਏ ਨੇ।

  • @jitsingh8827
    @jitsingh8827 2 วันที่ผ่านมา +5

    ਸਹੀ ਕਿਹਾ

  • @gurmaleSingh-cc8qw
    @gurmaleSingh-cc8qw 11 ชั่วโมงที่ผ่านมา

    Sidhu Moose wala

  • @Sukhphotogahunia48
    @Sukhphotogahunia48 วันที่ผ่านมา +1

    ਗੱਲਾਂ ਸਭ ਠੀਕ ਆ ਬਾਪੂ ਜੀ ਪਰ ਜੋ ਤੁਸੀ ਸਰਕਾਰ ਚੁਣੀ ਆ ਉ ਗ਼ਲਤ ਆ ਜਿਨਾਂ ਨੇ ਸਾਡੇ ਤਖ਼ਤ ਸਾਹਿਬ ਤੇ ਅਟੈਕ ਕੀਤਾ

  • @FunnyGardeningTools-li2qg
    @FunnyGardeningTools-li2qg 2 วันที่ผ่านมา +2

    Bapu balkaur Singh zindabaad

  • @sahib9037
    @sahib9037 วันที่ผ่านมา +5

    ਯਾਰ mose ਪਿੰਡ ਵਾਲਿਉ ਕਿਉ ਤੰਗ ਕਰਦੇ ਹੂੰ
    ਇਕ ਕਰਮਾ ਮਾਰੇ ਬਾਪ ਨੂੰ
    ਆਪ such ਕੇ ਦੇਖੋ ਜਿਸ ਬੰਦੇ ਦਾ ਜਵਾਨ ਪੁੱਤ ਮਰ ਗਿਆ ਹੋਵੇ ਉਸ ਦੇ ਦਿਲ ਤੇ ਕੀ ਬਣਦੀ ਹੋਣੀ ਹੈ
    ਪੈਸੇ ਦੀ ਕੋਈ ਕਮੀ ਨੀ ਬਾਪੂ ਕੋਲ
    ਸਰਪੰਚ ਕੋਈ ਬਣ ਜਾਵੋ ਪਰ ਬਿਨਾ ਮਤਲਬ ਤੂੰ ਇਲਜਾਮ ਨਾ ਲਾਵੋ
    ਸਾਥ ਦੇਵੋ ਤੇ ਹੌਂਸਲਾ ਦੇਵੋ ਬਾਪੂ ਨੂੰ
    ਧੰਨਵਾਦ ❤❤❤❤❤

  • @SatnamSingh-su3kq
    @SatnamSingh-su3kq 2 วันที่ผ่านมา +2

    Very good job

  • @SunnySingh-yy3wg
    @SunnySingh-yy3wg 2 วันที่ผ่านมา +2

    ਸਰਪੰਚ ਬਿਕਰ ਸਿੰਘ ਜਿੰਦਾਬਾਦ ਪਿੰਡ ਮੂਸਾ

  • @HarjinderSingh-b4i
    @HarjinderSingh-b4i วันที่ผ่านมา

    ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆ

  • @Yadwinder-ks4py
    @Yadwinder-ks4py วันที่ผ่านมา

    ਤੁਹਾਡੇ ਪਿੰਡ ਦਾ ਨਾਮ ਸਿੱਧੂ ਬਿੱਲ ਬੋਰਡ ਤੇ ਲੈ ਗਿਆ ਹਜੇ ਕਹਿੰਦੇ ਨੇ ਕਿ ਕੁਝ ਵੀ ਨਹੀਂ ਕੀਤਾ।

  • @SukhwinderSingh-qn4rj
    @SukhwinderSingh-qn4rj วันที่ผ่านมา

    Very nice man balkaur singh ji

  • @Harsh_BANWAIT_3806
    @Harsh_BANWAIT_3806 2 วันที่ผ่านมา +3

    Sidhu 5911

  • @ravinderravi8257
    @ravinderravi8257 วันที่ผ่านมา

    ਇਹ ਲੋਕ ਪਿੰਡ ਦੀ ਜੂਹ ਟੱਪੇ ਨਹੀ ਉਹ ਬਾਪੂ ਦੁਨੀਆਂ ਘੁੰਮਿਆ ਹੈ

  • @karamjeetkaur8992
    @karamjeetkaur8992 2 วันที่ผ่านมา +1

    Sahi kiha bapu g ne

  • @jotsidhu4007
    @jotsidhu4007 2 วันที่ผ่านมา +5

    Crora da malk yr sode ah srpnchi ale paise te thodi baitha odo ta sidhu jiyonda c crora di ammdan ik ik mnth di c duji gal miln milaun di y aydi bda nuksan ho k htiya ohna di majburi aa na miln di sencade lok bharo hor steta to roj aunde c ik kla bnda kidar kidar Howe upro Jan Jan ohna di pkai eljam hor bhut kuj ohna nu mentaly dictarb ta sarkar kanon krda rhnda so y koko baksh dyo bajurg bnde nu

  • @jagdevsingh2931
    @jagdevsingh2931 2 วันที่ผ่านมา

    👍🙏

  • @jagseerbrar5911
    @jagseerbrar5911 วันที่ผ่านมา

    🎉❤🎉❤🎉❤🎉❤🎉❤🎉❤🎉❤🎉💪💪💪💪💪❤️❤️❤️❤️❤️❤️❤️❤️❤️🌹🌹🌹🌹👍👍👍👍👍👌👌👌👍🥳🥳🥳👍👌👌🥰🥰🥰🤟🤟🤟🤟🤟🤟🤟🤟🤟🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭💯💯💯💯

  • @AvtarsinghDhanoa
    @AvtarsinghDhanoa วันที่ผ่านมา

    😅😅😅😅😅

  • @varinderkaur7650
    @varinderkaur7650 วันที่ผ่านมา

    Good job uncle krde ne...but loka nu khana nhi aounda

  • @ayeshasidhu5519
    @ayeshasidhu5519 วันที่ผ่านมา

    Tharebaji khatm karo samjo loko politisiona to bacho lrai kra dinde han ral mil kay raho

  • @savetreessaveearth19dhaliw63
    @savetreessaveearth19dhaliw63 วันที่ผ่านมา

    Sidhu moose wala karke sab hoya nhi koi vi pind da vikas nhi kar sakda c,,,,,sidhu karke hi moosa pind da naam puri duniya vich samne aya

  • @TejiSingh-fe1hy
    @TejiSingh-fe1hy วันที่ผ่านมา

    A aage to sayana ho giaa lagda😂😂

  • @PremiumCa-zl7em
    @PremiumCa-zl7em วันที่ผ่านมา

    Jaikaare wali te koi gal hi nai ccc 😅😅

  • @swarnsidhu3351
    @swarnsidhu3351 5 นาทีที่ผ่านมา

    Pind mosse nu benti a jo pind da rola hunda pind vich bath k ral k nbed lia kro bejti krni band kro mosse pind di news sare dekhde a

  • @gurmaleSingh-cc8qw
    @gurmaleSingh-cc8qw 11 ชั่วโมงที่ผ่านมา

    Dab ki rakh bapu lambi poochhi thi parvah na Karen