ਕਲੀਅਰ ਹੋਇਆ ਗਿੱਦੜਬਾਹਾ! ਲੜਨਗੇ ਸੁਖਬੀਰ,ਮਨਪ੍ਰੀਤ,ਡਿੰਪੀ ਤੇ ਅੰਮ੍ਰਿਤਾ! ਖਿੱਚਤੀ ਲਾਈਨ ਭਾਗਵਤ ਨੇ…Punjab Television

แชร์
ฝัง
  • เผยแพร่เมื่อ 11 ต.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 131

  • @deepbrar.
    @deepbrar. 3 ชั่วโมงที่ผ่านมา +17

    ਰਾਵਣ ਤਾਂ ਵਿਚਾਰਾ ਉਂਝ ਹੀ ਬਦਨਾਮ ਹੈ, ਜਿਹੜੇ ਫੜੇ ਗਏ ਉਹ ਤਾਂ ਸਾਰੇ ਰਾਮ ਨਿੱਕਲੇ
    *ਆਸਾ ਰਾਮ, ਰਾਮ ਰਹੀਮ ਤੇ ਰਾਮ ਪਾਲ ...*

    • @wanjeetrana2781
      @wanjeetrana2781 3 ชั่วโมงที่ผ่านมา

      ❤❤😂😂

    • @ManishKumar-sk9tu
      @ManishKumar-sk9tu 2 ชั่วโมงที่ผ่านมา

      ਵਜ਼ੀਰ ਖਾਂ ਵੀ ਵਿਚਾਰਾ ਉਂਝ ਹੀ ਬਦਨਾਮ ਸੀ

    • @akhiljain8827
      @akhiljain8827 ชั่วโมงที่ผ่านมา

      😅true

    • @Ranglapunjab103
      @Ranglapunjab103 ชั่วโมงที่ผ่านมา

      ⁠@@ManishKumar-sk9tuਵਜ਼ੀਰਖਾਂ ਦੀ ਪੂਜਾ ਨਹੀਂ ਹੁੰਦੀ ਬਲਕਿ ਸਿੰਘਾਂ ਨੇ ਉਹਨੂੰ ਉਸਦੀ ਵਿਚਾਰਗੀ ਦੀ ਬਣਦੀ ਸਜ਼ਾ ਵੀ ਦੇ ਦਿਤੀ ਸੀ।

  • @deepbrar.
    @deepbrar. 3 ชั่วโมงที่ผ่านมา +11

    ਦਸ ਸਿਰਾਂ ਵਾਲਾ ਰਾਵਣ ਵੀ ਇੰਨਾ ਦੁਸ਼ਟ ਨਹੀਂ ਸੀ
    *ਜਿੰਨਾ ਇੱਕ ਸਿਰ ਵਾਲਾ ਅੱਜ ਦਾ ਇਨਸਾਨ ਹੈ*

  • @deepbrar.
    @deepbrar. 3 ชั่วโมงที่ผ่านมา +5

    ਰੰਗਾਂ ਵਿਚ ਉਹ ਰੰਗ ਕਿੱਥੇ ‬
    ‪ *ਜਿਹੜਾ ਰੰਗ ਲੋਕ ਬਦਲਦੇ ਹਨ*

  • @baljitsingh6957
    @baljitsingh6957 3 ชั่วโมงที่ผ่านมา +6

    ਗਿਦੜਬਾਹਾ ਸੀਟ ਤੋਂ ਇਹਨਾਂ ਸਾਰਿਆਂ ਵਿੱਚੋਂ ਅੰਮ੍ਰਿਤਾ ਵੜਿੰਗ ਵਧੀਆ ਉਮੀਦਵਾਰ ਹੈ ਬੇਸ਼ੱਕ ਕਿਸੇ ਵੀ ਪਾਰਟੀ ਵੱਲੋਂ ਹੋਵੇ।

  • @deepbrar.
    @deepbrar. 3 ชั่วโมงที่ผ่านมา +5

    ਮਤਲਬੀ ਜ਼ਮਾਨਾ ਹੈ ,, ਨਫ਼ਰਤਾਂ ਦਾ ਕਹਿਰ ਹੈ
    *ਇਹ ਦੁਨੀਆਂ ਦਿਖਾਉਂਦੀ ਸ਼ਹਿਦ ਹੈ ਤੇ ਪਿਲਾਉਂਦੀ ਜ਼ਹਿਰ ਹੈ*
    ਬਚੋ ਜਿੰਨਾਂ ਬਚ ਹੁੰਦੈ

  • @TejinderAujla-h6i
    @TejinderAujla-h6i 3 ชั่วโมงที่ผ่านมา +4

    ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੂੰ ਠੂਠਾ ਦਿੱਖਾ ਸਾਰਾ ਬਈਆ ਸੈਕਟਰੀਏਟ ਵਿੱਚ ਬੈਠਾ ਦਿੱਤਾ ਦੂਜੀਆਂ ਪਾਰਟੀਆਂ ਨੂੰ ਹੁਣ ਕੋਈ ਮੁੱਦੇ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੂੰ ਆਪਣੇ ਉਪਰ ਭਈਆ ਦਾ ਹੁਂਕਮ ਚੰਗੇ ਨਹੀਂ ਲੱਗਦੇ

  • @harjinderkaur3978
    @harjinderkaur3978 3 ชั่วโมงที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @baljitsingh6957
    @baljitsingh6957 3 ชั่วโมงที่ผ่านมา +6

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @deepbrar.
    @deepbrar. 3 ชั่วโมงที่ผ่านมา +4

    ਦਾਣਾ ਭੁੜਕੇਗਾ ਤਾਂ ਆਪਣਾ ਆਪ ਹੀ ਸਾੜੇਗਾ …
    *ਉਹ ਕਿਹੜਾ ਭੱਠੀ ਦੇ ਕਿੰਗਰੇ ਢਾਹ ਲਵੇਗਾ*

  • @karamjitkaur9854
    @karamjitkaur9854 3 ชั่วโมงที่ผ่านมา +4

    ਰੰਧਾਵਾ ਜੀ ਲੋਕਾਂ ਦਾ ਟਾਈਮ ਵੇਸਟ ਕਿਉ ਕਰਦੇ ਹੋ ਹਾਲੇ ਤਾਂ ਜਿਮਨੀ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ ਤੁਸੀਂ ਰੋਜ ਇਹ ਵਿਚਾਰ ਚਰਚਾ ਕਰਨ ਲੱਗ ਪੈਂਦੇ ਹੋ

  • @Surjeet_singh.
    @Surjeet_singh. 3 ชั่วโมงที่ผ่านมา +3

    ਮਰਦ ਜਾਂ ਮਰਦਾਂ ਵਾਲੀ ਗੱਲ ਤਾਂ ਗ਼ਲਤ ਕਹਿ ਰਹੇ ਹੋ ਰੰਧਾਵਾ ਸਾਬ ਰਾਜਨੀਤਕ ਤਾਂ ਹੁਣ ਜ਼ਨਾਨੀਆਂ ਵਰਗੇ ਵੀ ਨਹੀਂ, ਬਹੁਤ ਹੀ ਨੀਵਾਂ ਗ੍ਰਾਫ ਹੋ ਗਿਆ ਬਿਆਨ ਕਰਨ ਤੋਂ ਵੀ ਪਰ੍ਹੇ

  • @karamjeetsingh4109
    @karamjeetsingh4109 3 ชั่วโมงที่ผ่านมา +3

    ਰੰਧਾਵਾ ਸਾਹਿਬ ਹੁਣ ਲੱਗਦਾ ਨਹੀਂ ਕਿ ਗਿੱਦੜ ਬਹੇ ਦੀ ਟਿਕਟ ਡਿੰਪੀ ਢਿੱਲੋ ਨੂੰ ਮਿਲੇਗੀ ਕਿਉਂਕਿ ਡਿੰਪੀ ਢਿੱਲੋਂ ਭਗਵੰਤ ਮਾਨ ਦੀ ਪਸੰਦ ਸੀ ਤੇ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਨਹੀਂ ਪੁੱਗੇਗੀ ਬਲਕਿ ਹਰ ਗੱਲ ਦੇ ਵਿੱਚ ਕੇਜਰੀਵਾਲ ਦੀ ਗੱਲ ਪੁੱਗੇਗੀ ਕੇਜਰੀਵਾਲ ਕਿਹਨੂੰ ਟਿਕਟ ਦੇਵੇਗਾ ਗਿੱਦੜ ਵਹੇ ਦਾ ਇਹ ਗੱਲ ਆਉਣ ਵਾਲੇ ਦਿਨਾਂ ਚ ਵੇਖਣ ਵਾਲੀ ਹੋਵੇਗੀ ਪਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਦੀ ਗੱਲ ਹੁਣ ਪੰਜਾਬ ਦੀ ਕਿਸੇ ਵੀ ਸੀਟ ਤੇ ਬਹੁਤ ਘੱਟ ਪੁੱਗਣ ਵਾਲੀ ਵਿਖਾਈ ਦੇ ਰਹੀ ਹੈ

    • @GurjantSingh-zh5du
      @GurjantSingh-zh5du ชั่วโมงที่ผ่านมา

      Soojwan lok smey d sarkar nu vote paongey sayad.

  • @devinderjitsingh4311
    @devinderjitsingh4311 56 นาทีที่ผ่านมา +1

    S Jagtar Singh jee very intelligent and big knowledge carry man

  • @bajsingh4801
    @bajsingh4801 3 ชั่วโมงที่ผ่านมา +8

    Amrita is the best candidate

    • @examtaiyari4489
      @examtaiyari4489 2 ชั่วโมงที่ผ่านมา

      Manpreet badal

  • @ShamsherSingh-k6b
    @ShamsherSingh-k6b 2 ชั่วโมงที่ผ่านมา +1

    ਜੇ ਸੁਖਬੀਰ ਜਿੱਤ ਗਿਆ ਤਾਂ ਕਹਿਣਾ ਕਿ ਵੋਟਾਂ ਖਰੀਦ ਲਈਆਂ ਜੇ ਹਾਰਿਆ ਤਾਂ ਪੰਥ ਨੇ ਮਾਫ ਨਹੀਂ ਕੀਤਾ।ਇਸ ਲਈ ਪੰਥਕ ਤੇ ਅਕਾਲੀ ਸਿਆਸਤ ਤੇ ਕੋਈ ਫਰਕ ਨਹੀਂ ਪੈਣਾ

  • @harjitbajwa9179
    @harjitbajwa9179 2 ชั่วโมงที่ผ่านมา +1

    ਹਰ ਚੈਨਲ ਨਿਰਪੱਖ ਹੋਣਾ ਚਾਹੀਦਾ ਹੈ ਪਰ ਅਫਸੋਸ ਬਹੁਤ ਸਾਰੇ ਚੈਨਲ ਨਿਰਪੱਖ ਨਹੀਂ ਹਨ।ਆਮ ਲੋਕਾਂ ਦੀ ਹਾਲਤ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਲੱਗਦਾ ਹੈ ਕਿ ਅੱਜ ਤੱਕ ਨਾ ਕਦੇ ਇਮਾਨਦਾਰੀ ਨਾਲ ਕੋਈ ਚੋਣ ਹੋਈ ਹੈ ਅਤੇ ਨਾ ਕਦੇ ਇਮਾਨਦਾਰੀ ਨਾਲ ਚੋਣ ਹੋਣੀ ਹੈ।ਸੋ ਵੇਖੀ ਜਾ ਤੂੰ ਬਾਲਿਆ ਤੂੰ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਸਾਰੇ ਯਾਦ ਰੱਖਿਓ।

  • @Gurmailsingh-cf4vg
    @Gurmailsingh-cf4vg 3 ชั่วโมงที่ผ่านมา +4

    ਸਤਿ ਸ੍ਰੀ ਅਕਾਲ ਜੀ ਤਿੰਨੇ ਵੀਰਾਂ ਨੂੰ ਤੁਹਾਡੇ ਪ੍ਰੋਗਰਾਮ ਦੀ ਉਡੀਕ ਕਰ ਰਹੇ ਸੀ ਪਹਿਲਾ ਲਾਇਕ

  • @sanjivkumar7422
    @sanjivkumar7422 3 ชั่วโมงที่ผ่านมา +6

    ਗਿਦੜਬਾਹਾ ਸੀਟ ਅਮਿ੍ਤਾ ਵੜਿੰਗ ਜੀਤੇਗੀ ਨਾ ਪੰਗਾ ਲਉ।

  • @HARJITSINGH-qo6pl
    @HARJITSINGH-qo6pl ชั่วโมงที่ผ่านมา +1

    Guru Gobind singh ji already organised Khalsa to expand and protect Sikhism. Need of hour is to organise maximum Sikh Samagam and baptised maximum Sikhs to Khalsa . Khalsa works for unity and protection of all humanity round the world irrespective of caste /colour / region/outer religions etc.

  • @gurdeepdhaliwal8498
    @gurdeepdhaliwal8498 3 ชั่วโมงที่ผ่านมา +3

    Let any one stand . Amrita warrang is going to win .

  • @realsujansingh
    @realsujansingh 3 ชั่วโมงที่ผ่านมา +3

    Mnpreet Insaan te Sukhbir Insaan doha dee zmnt zbt hovegi😢😢😢😢😢

  • @user-sb4yo6hr7j
    @user-sb4yo6hr7j 2 ชั่วโมงที่ผ่านมา +1

    ਅੰਮ੍ਰਿਤਸਰ ਦੇ ਲੋਕਾਂ ਨੂੰ ਜੋੜੇ ਰੇਲਵੇ ਫਾਟਕਾਂ ਵਾਲਾ ਦੁਸਹਿਰਾ ਕਦੇ ਵੀ ਨਹੀਂ ਭੁੱਲਦਾ ਹੋਵੇਗਾ

  • @ksbrar4893
    @ksbrar4893 3 ชั่วโมงที่ผ่านมา +5

    ਹੋਰ ਤਾਂ ਪਤਾ ਨਹੀਂ ਕਿਸ ਦਾ ਨੰਬਰ ਕੀ ਹੋਊ ਗਿਦੜਬਾਹਾ ਵਿੱਚ,ਪਰ ਚੌਥੀ ਥਾਂ ਪੁਰਾਣੇ ਖਜ਼ਾਨੇ ਵਾਲੇ ਦੀ ਪੱਕੀ ਹੈ।

  • @DaljitSingh-p4p
    @DaljitSingh-p4p 2 ชั่วโมงที่ผ่านมา +1

    ਡਿੰਪੀ ਢਿਲੋਂ ਦੀ ਕਿਸਮਤ ਵਿੱਚ ਹਾਰ ਗਈ

  • @gagasmalsar9404
    @gagasmalsar9404 2 ชั่วโมงที่ผ่านมา +4

    ਗਿੱਦੜਬਾਹਾ ਸੀਟ ਅਕਾਲੀ ਦਲ ਜਿਤੂ

  • @cleverfox2879
    @cleverfox2879 3 ชั่วโมงที่ผ่านมา +4

    ਰੰਧਾਵਾ ਜੀ ਆਮ ਆਦਮੀ ਪਾਰਟੀ ਸਿਰਫ਼ ਆਈ ਸੀ ਬਦਲਾਅ ਕਰਕੇ ਪਰ ਇਹ ਫੇਲ੍ਹ ਹੋ ਗੲਈ ਹੁਣ ਕਦੀ ਨਹੀਂ ਆਵੇ ਗੀ ਮਜ਼ਾ ਲੈਣਾ ਛੱਡ ਦਿਉਂ ਰੰਧਾਵਾ ਸਾਹਿਬ

  • @Parmjitsingh-t3w4k
    @Parmjitsingh-t3w4k 3 ชั่วโมงที่ผ่านมา +1

    ਰੰਧਾਵਾ ਸਾਹਿਬ ਤੁਸੀਂ ਦੇਖ ਲੈਣਾ ਸੁਖਬੀਰ ਚੋਣ ਨਹੀਂ ਲੜਗਾ ਪਹਿਲਾਂ ਕਹਿੰਦਾ ਰਹੇਗਾ ਆਖਰੀ ਸਮੇਂ ਤੇ ਦੂਸਰਿ ਨਾਮ ਆ ਜਾਵੇਗਾ

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา +3

    Kion benefit kahdaa sukhei nu bnouna ? Hor koi kassr reh gai Panjab nu luttan daa

  • @jimmykhehra7358
    @jimmykhehra7358 ชั่วโมงที่ผ่านมา

    ਰਾਵਣ ਖੁਦ ਹੀ ਆ ਜਾਂਦਾ ਸੀ ਜਗਤਾਰ ਅੰਕਲ ਕੋਲ …he was like Jagtar ji ਤੁਸੀਂ ਖੇਚਲ ਨਾ ਕਰਿਓ ਮਿਨੂੰ ਸਾੜਦੇ ਦੇਖਣ ਨੂੰ I be there 😂

  • @SukhwinderjitBahoru
    @SukhwinderjitBahoru 36 นาทีที่ผ่านมา

    ਸੁਖਬੀਰ ਦਾ ਭੱਵਿਖ ਜੱਥੇਦਾਰ ਦੇ ਫੈਸਲੇ ਤੇ ਨਿਰਭਰ। ਦੂਸਰਾ ਬੇਅਦਬੀਆਂ ਸਭ ਤੋਂ ਵੱਡਾ ਸੰਗੀਨ ਦੋਸ਼ , ਆਪ ਦੀ ਅੰਦਰੂਨੀ ਫੁੱਟ ਵੀ ਬਹੁਤ ਵੱਡੀ ਗੰਭੀਰ ਹਾਲਤ ਚ । ਅਜੇ ਕੁਝ ਵੀ ਸਪੱਸ਼ਟ ਨਹੀ।

  • @harjitbajwa9179
    @harjitbajwa9179 2 ชั่วโมงที่ผ่านมา

    ਮੇਰੇ ਕੋਮੈਂਟਸ ਨੂੰ ਪ੍ਰਸਾਰਿਤ ਨਹੀਂ ਕੀਤਾ ਜਾ ਰਿਹਾ। ਸੋਸ਼ਲ ਮੀਡੀਆ ਸਕਤੱਰ ਹੋਏ।

  • @gurmitsingh3286
    @gurmitsingh3286 3 ชั่วโมงที่ผ่านมา +1

    ਜਿਤਣੈ,ਜਿਤਣੈ ,ਜਿਤਣੈ। ਮਿਉਂਸਪਲ ਚੋਣਾਂ।
    ਤਾਕਤ ਦੇ ਨਸ਼ੇ ਵਿੱਚ ਕਿਸ ਦਾ ਨਾਅਰਾ ਸੀ।

  • @BaljeetSingh-wi1tu
    @BaljeetSingh-wi1tu 2 ชั่วโมงที่ผ่านมา

    ਜਿਨਾਂ ਸਮਾਂ ਗਿਦੜਬਾਹਾ ਚੋਣ ਨਹੀਂ ਹੁੰਦੀ,ਸੁਖਬੀਰ ਤਨਖਾਹੀਆ ਹੀ ਰਹੇਗਾ।ਇਸ ਤੋਂ ਬਿਨਾਂ ਪ੍ਰਧਾਨ ਜੀ ਕੋਲ ਹੋਰ ਕੋਈ ਚਾਰਾ ਨਹੀਂ ਹੈ।

  • @gagasmalsar9404
    @gagasmalsar9404 2 ชั่วโมงที่ผ่านมา +1

    ਡਿੰਪੀ ਨੀ ਜਿਤਦਾ

  • @dasaundhasinghpannu6612
    @dasaundhasinghpannu6612 2 ชั่วโมงที่ผ่านมา +1

    ਰੰਧਾਵਾ ਸਾਹਿਬ, ਕਿਤੇ ਇਹ ਨਾਂ ਹੋਵੇ ਕਿ ਜਥੇਦਾਰ ਸਾਹਿਬਾਨ ਹੌਲੀ ਜੇਈ ਕਹਿ ਦੇਣ ,ਉਹ ਤਾ ਮੁਆਫੀ ਨਾਮਾ ਲਿਖਤੀ ਰੂਪ ਵਿਚ ਦੇ ਗਏ ਸੀ।ਅਸੀ ਤਾ ਉਦੋ ਈ ਮੁਆਫ ਕਰਤਾ ਸੀ।

  • @punjabpoliticalanalysis3825
    @punjabpoliticalanalysis3825 3 ชั่วโมงที่ผ่านมา +1

    At last moment SUKHVIR run from election He never fight

  • @amrikathwal2119
    @amrikathwal2119 3 ชั่วโมงที่ผ่านมา +1

    BJP te Akali dal ni ਸਮਝੋਤਾ ਕਰ ਲੈਣਾ ੨/੨ ਸੀਟਾਂ ਤੇ ਪੰਜਾਬ ਚ ਸੁਖਵੀਰ ਬਚ ਜਾਉਂ ਲੜਨ ਤੋ ਤੇ ਮਨਪ੍ਰੀਤ ਦਾ ਵੀ ਕੁਝ ਬਣ ਜਾਉ ਡੇਰਾ ਬਾਬਾ ਨਾਨਕ ਵੀ ਅਕਾਲੀ ਲੜਨਗੇ ਬਰਨਾਲਾ ਤੇ ਚਬੇਵਾਲ BJP ਲੜੁਗਾ

  • @harjitbajwa9179
    @harjitbajwa9179 2 ชั่วโมงที่ผ่านมา

    ਇਹਨਾਂ ਸਾਰੀਆਂ ਦੀ ਕੁਰਸੀ ਵਿਚ ਤੁਸੀਂ ਇਨਸਾਨੀਅਤ ਦੀ ਕਿਤੇ ਵੀ ਤ

  • @dasaundhasinghpannu6612
    @dasaundhasinghpannu6612 3 ชั่วโมงที่ผ่านมา

    ਰੰਧਾਵਾ ਸਾਹਿਬ ਇਕ ਹੋਰ ਪਾਰਟੀ ਆ,ਜਿਸਦੀ ਬੜੀ ਸੰਭਾਵਨਾ ਵੀ ਆ ਜਿਤਣ ਦੀ,ਨਾ ਨਹੀ ਲੈ ਰਹੇ।ਉਹ ਤਾ ਵਾਪਸ ਦਸਦੇ ਆ ਪੰਜਾਬ ਦੇ ਆਪਣੇ ਆਪ ਨੂੰ।

  • @amrikathwal2119
    @amrikathwal2119 2 ชั่วโมงที่ผ่านมา

    ਇਕ ਪਿੰਡ ਚ ਕਈ ਗੁਰਦੁਆਰੇ ਉੱਥੇ ਪ੍ਰਚਾਰ ਨਹੀ ਕਰਦੇ ਨਾ ਉੱਥੇ ਪੇਪਰ ਕੋਈ ਪਰਚਾ ਕਿਉਂ ਨਹੀਂ ਪਹੁੰਚਦਾ ਕਰਦੇ ਵੇਲੇ ਕੁ ਵੇਲੇ ਕਿਉਂ ਨਹੀਂ ਪਿੰਡਾਂ ਮਹੱਲਿਆਂ ਚ ਜਾਕੇ ਚੈੱਕ ਕਰਦੇ ਜਥੇਦਾਰ ਤੇ ਕਮੇਟੀ ਮੈਂਬਰ ਪ੍ਰਧਾਨ ਕਮੇਟੀ ਪਤਾ ਕਰਨ ਪਿੰਡਾਂ ਚ ਜਾਕੇ ਕਮੀਆਂ ਵਧਮਿਲਣਗੀਆ

  • @amrikathwal2119
    @amrikathwal2119 3 ชั่วโมงที่ผ่านมา

    ਸ਼ਪਸਟ ਦੀ ਲੋੜ ਨਹੀ ਇਹ ਕੋਈ ਜਗੋ ਤੇਰਵਾਂ ਨਹੀਂ ਤਨਖਾਹੀਏ ਨਾਲ ਮੇਲ ਜੋੜ ਹੋ ਹੀ ਨਹੀਂ ਸਕਦਾ ਲੋੜ ਨਹੀ ਪੁੱਛਣ ਦੀ ਜਥੇਦਾਰ ਨੂੰ ਪੁੱਛਣ ਦਾ ਮਤਲਵ ਆ ਕੋਈ ਰਲੀਫ ਚਾਉਦੇ ਕਿ ਕੋਈ ਹਲਕੀ ਵਿਆਖਿਆ ਦੇ ਦਏ ਅਕਾਲ ਤਖ਼ਤ

  • @GurnekSingh-l6c
    @GurnekSingh-l6c 3 ชั่วโมงที่ผ่านมา

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️💯✍️

  • @SukhwinderjitBahoru
    @SukhwinderjitBahoru 34 นาทีที่ผ่านมา

    ਲੋਕ ਸਭ ਪਾਰਟੀਆਂ ਤੋਂ ਖਫਾ ।

  • @JoyfulSandcastle-cf7gg
    @JoyfulSandcastle-cf7gg 2 ชั่วโมงที่ผ่านมา

    ਰੰਧਾਵਾ ਜੀ
    ਨਾ ਤੁਸੀ ਪੰਜਾਬ ਹਿਤੈਸ਼ੀ ਤੇ ਨਾ ਹੀ ਪੰਥ ਹਿਤੇਸੀ ਹੋ।
    ਇੱਕੋ ਇਕ ਮਕਸਦ ਪੈਸਾ ਕਮਾਉਣਾ ਤੁਹਾਡਾ ਏਜੰਡਾ ਹੈ।

  • @santokhsinghshergill973
    @santokhsinghshergill973 3 ชั่วโมงที่ผ่านมา

    ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਤਾਂ ਲੰਬੀ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਜਿਊਂਦੇ ਜਿਊਂਦੇ ਹੀ ਦੇ ਦਿੱਤੀ ਸੀ।
    ਹੁਣ ਗਿੱਦੜ ਬਹਾ ਹਲਕੇ ਤੋਂ ਕਿਵੇਂ ਦੇਣਗੇ ਸ਼ਰਧਾਂਜਲੀ।

  • @sjmahal5
    @sjmahal5 2 ชั่วโมงที่ผ่านมา

    ਮੰਨਪ੍ਰੀਤ EVM ਨਾਲ ਭਲਾ ਕਿੰਵੇ ਹਾਰ ਜੂ ਵੱਈ 😂

  • @HarpreetSingh-dh1ln
    @HarpreetSingh-dh1ln 3 ชั่วโมงที่ผ่านมา +1

    Good job Veerji 🙏👍👍👍👍

  • @examtaiyari4489
    @examtaiyari4489 2 ชั่วโมงที่ผ่านมา +1

    BJP best

  • @pargatsingh-nf8zm
    @pargatsingh-nf8zm 33 นาทีที่ผ่านมา

    ਰੰਧਾਵਾ ਜੀ ਆਰਐੱਸਐੱਸ ਇਕ ਕੱਟੜ ਜਥੇਬੰਦੀ ਹੈ ਪਰ ਸਿੱਖ ਸਾਂਝੀਵਾਲਤਾ ਦਾ ਸਨੇਹਾ ਦੇਦੀ ਹੈ ਦੋਹਾ ਵਿਚ ਬਹੁਤ ਫ਼ਰਕ ਹੈ ਗੁਰੂ ਸਾਹਿਬ ਨੇ ਜਾਤ ਪਾਤ ਖਤਮ ਕੀਤੀ ਹੈ ਪਰ ਆਰਐੱਸਐੱਸ ਜਾਤ ਪਾਤ ਨੂੰ ਮੰਨਦੀ ਹੈ

  • @ajaibsinghpanesarCanada
    @ajaibsinghpanesarCanada 2 ชั่วโมงที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @baljindersingh7802
    @baljindersingh7802 ชั่วโมงที่ผ่านมา

    Waheguru ji

  • @BalwinderSingh-pb1ij
    @BalwinderSingh-pb1ij ชั่วโมงที่ผ่านมา +1

    Amrita warring gréat

  • @NarinderSingh-ti4sq
    @NarinderSingh-ti4sq 2 ชั่วโมงที่ผ่านมา

    ਸੁਖਬੀਰ ਸੁਖਬੀਰ ਤੇ ਸੁਖਬੀਰ ਇੱਨਾ ਤਾਂ ਹਰਸਿਮਰਤ ਬਾਦਲ ਯਾਦ ਨਹੀਂ ਕਰਦੀ ਹੋਣੀ ਜਿਨਾਂ ਤੁਸੀਂ ਕਰਦੇ ਹੋ😅😅😅😅😅😅

  • @darshansingh-gr4uv
    @darshansingh-gr4uv ชั่วโมงที่ผ่านมา

    Zero in Delhi, zero in Harayana, now turn is of Punjab, wait just for two and a half year.

  • @satpalsinghdhawan4804
    @satpalsinghdhawan4804 3 ชั่วโมงที่ผ่านมา

    Randhawa ji. You are very active with Punjab problems, congratulations. God bless you.

  • @bm-qu3zc
    @bm-qu3zc 3 ชั่วโมงที่ผ่านมา +1

    👍

  • @rajsinghguru3884
    @rajsinghguru3884 2 ชั่วโมงที่ผ่านมา +1

    There are some gurudwaras where no days, the entry of sudras are restricted. They have asked their caste before entering in gurdwara as well as in langar. For example dera Rumi wala. (Gurdwara).

    • @rajsinghguru3884
      @rajsinghguru3884 2 ชั่วโมงที่ผ่านมา

      Want to correct and read "now a days" in place of "no days"

  • @surjeetsingh8809
    @surjeetsingh8809 ชั่วโมงที่ผ่านมา

    👍👍👍👌👌

  • @jimmykhehra7358
    @jimmykhehra7358 ชั่วโมงที่ผ่านมา

    My mother always say to me ਮੇ ਹੀ ਸੀ ਜੇੜੀ ਕਾਟਗੀ ਤੇਰੇ ਪਿਉ ਨਾਲ…I just wondering some times what anti says to jagtar uncle ? The way uncle is ?

  • @ajaibsinghpanesarCanada
    @ajaibsinghpanesarCanada 2 ชั่วโมงที่ผ่านมา

    S S A 🙏🙏🙏🙏🙏🙏🙏🙏🙏 to all members present at this time in program

  • @mahinderkaur8646
    @mahinderkaur8646 2 ชั่วโมงที่ผ่านมา

    100 % jitega sukhbir badal

  • @KarnailSidhu-l5v
    @KarnailSidhu-l5v 3 ชั่วโมงที่ผ่านมา

    ਸੁਖਬੀਰ ਜਿੱਤ ਸਕਦਾ ਐ ਉਸਦੀ ਜ਼ਿੰਦਗੀ ਮੌਤ ਦਾ ਸਵਾਲ ਐ

  • @sukhjeetkot2770
    @sukhjeetkot2770 ชั่วโมงที่ผ่านมา

    ❤❤❤

  • @rajjosan7097
    @rajjosan7097 2 ชั่วโมงที่ผ่านมา

    Good job

  • @AvtarSinghBaidwan-mq2vs
    @AvtarSinghBaidwan-mq2vs 2 ชั่วโมงที่ผ่านมา

    ❤🙏🏻🙏🏻🙏🏻❤️

  • @realsujansingh
    @realsujansingh 3 ชั่วโมงที่ผ่านมา +1

    Tankhahiae nu hun kee frk paina
    lahi loi te kia krega koi

  • @rajeshsidana8277
    @rajeshsidana8277 2 ชั่วโมงที่ผ่านมา +1

    Devide and rule

  • @harbansbadesha
    @harbansbadesha 3 ชั่วโมงที่ผ่านมา

    How Manpreet supported harsimrat now he will destroy some anti Badal votes, to succeed sukha

  • @Ranjeetdaliwal-kz2nc
    @Ranjeetdaliwal-kz2nc 3 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ।

  • @gsinghgs1974
    @gsinghgs1974 2 ชั่วโมงที่ผ่านมา

    Badal jindabad

  • @savindersingh4724
    @savindersingh4724 2 ชั่วโมงที่ผ่านมา

    Sukhveer.badel.nhe.jeteaga.purna.smma.hor.c

  • @paramjitsingh5203
    @paramjitsingh5203 34 นาทีที่ผ่านมา

    SJagtar Singh ji is perfectly right that Sikhs have SGPC 1925 under the act and Akali Dal and Sikh Student federation are best organistions but present Sikh leadership have failed the institutions and people controlling the institutions have intentionally /unintentionally worked against established Sikh Principles causing irreparable loss which cannot be compensated in any form and these people have no respect to these institutions , their sacred Gurmit principles.That is why Now we find these institution embroiled in various controversies for the last two decades.Punjab a minority
    state is paying heavy price politically,economically, financiallyin the form of law and order ,no new employment,industry ,agriculture.

  • @SurjitSingh-ye2bt
    @SurjitSingh-ye2bt 2 ชั่วโมงที่ผ่านมา

    Giderbaha de loka nu request hai guru granth sahib di beadbi krwaan Wale or Kisana nu nuksan pahuchan Wale BJP de umeedwar nu chadd k kisi nu v vote pao..

  • @manjitsinghmatharu
    @manjitsinghmatharu 3 ชั่วโมงที่ผ่านมา

    🙏🙏🙏

  • @ਹਰਦੀਪਸਿੰਘBrar
    @ਹਰਦੀਪਸਿੰਘBrar 3 ชั่วโมงที่ผ่านมา

    🙏🙏

  • @shallysingh829
    @shallysingh829 3 ชั่วโมงที่ผ่านมา

    🙏🙏🙏🙏👍

  • @gagasmalsar9404
    @gagasmalsar9404 2 ชั่วโมงที่ผ่านมา +1

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @hardevsinghsidhu4557
    @hardevsinghsidhu4557 2 ชั่วโมงที่ผ่านมา

    ਹਮੀਰ ਸਿੰਘ ਅੱਜ ਮੁੱਛਾਂ ਵਿੱਚ ਹਸ ਹਸ ਕੇ ਦੱਸ ਰਹੇ ਹਨ,ਬਾਕੀ ਪਹਿਲੀਆ ਸਰਕਾਰਾ ਵੀ ਝਾੜੂ ਵਾਲਿਆ ਤੋ ਕਿਤੇ ਵੱਧ ਧੱਕੇ ਕਰਦੀਆ ਰਹੀਆ ਹਨ ,ਇਹ ਕੋਈ ਲੁਕੀ ਛਿਪੀ ਗੱਲ ਨਹੀ ਹੈ।

  • @jkjaspalkapil155kapil9
    @jkjaspalkapil155kapil9 3 ชั่วโมงที่ผ่านมา

    Sukhbir's son may contest election.

  • @akhiljain8827
    @akhiljain8827 ชั่วโมงที่ผ่านมา +1

    To be fact -ye Bharat bahut bahut puraana hai jambudweep kaha jaata thaa oldest civilization according to jains and jains guru / muni Jainism is eternal and essme 24 thirthankkara hueee last one is Mahavir swami but
    According to Jainism ramayam se bi purana Ram ji bi bharatvanshi thee matlab same family linage
    Jo jains ke 1 st thirthankkara hai Rishabhdev ( aadinath) bagwan
    Unke beta bharat pahle chakravarty banne orr ussi ke naam pe country bharat padi Amazing baat ye hai ki etnee hazzaro saallo baaad bi etni ladaiya , invasion , conversion, secessionist bharat ka naam nahi mitapaaya 😮 jains also believe jo mohenjodaro Harappa civilization hai yaha Punjab side pe puree north me yaha pahle bahut jains rahtee thee or vo enhee thirthankkara ko maante thee per giir invasion ladaiyaa jains shift hogaye south side gujrat Mumbai and others
    Ha per history hamari distorted hai
    Bharat ne Apne brother bahubali se ladaii jeeti or pahle chakravarty kahlaaye 😅
    I know you can say that crazy story but amazing one for others who really want to know How country name got bharat pronounciation vaise Barat hai
    Jambudweep Bharatbhummi so glad we are part of oldest advance civilization 😊
    Even Rig Veda jo hinduo ka sabse puraana hai ussme bi rishabhdev and unke sons ke baare me bataya gaya hai .
    Also just for knowledge 😅
    Jains don't believe in any god and creation of universe its an atheist religion
    So yeah ramayam krishna ravan se sab bi Jainism ki books me aate hai
    Per thora similarities hai
    Like Ravan was not killed by ram but Lakshman 😅
    And yeah its crazy but ravan bi jain dharam me aane vaala next thirthankkara hai 😅
    And Krishna bi abhi hell me saza kaat rahe hai aane vaale vo bi thirthankkara hai vaise😅
    Also there are things like cosmology Space time concept spirituality its really interesting religion
    I am not promoting again 😅
    Just people got wrong idea about Jainism
    Jains are not hindu 😅 but jains thirthankkara ke parents ko hindu kah sakte ho
    Also Jainism is a western word
    And it is just a a way of living life
    But you can say sanatan. kuki hindu word bi 1000- 1500 saal hi purrana hai 😅
    Well thanks for reading
    If you get offended just ignore 😅

    • @akhiljain8827
      @akhiljain8827 ชั่วโมงที่ผ่านมา

      Also 😅 again I am not promoting
      Jains don't believe in the caste system and there is no caste in Jainism
      Yes many Jains don't use Jain as surname but use family gotra name as we are all part of 1 civilizations we all have some family lineage name like clan name or other or even caste you can say
      Like jethalal gada is jain in Tarakh Mehta but uses gada
      Even I have my family gotra name
      It's just a way to strong family history
      Also Jains are minority less than 1 crore but don't play minority card I mean Jain's hate uses minority as benefits😅 they want to compete prove and move on
      Also there are no blasphemy laws in Jainism
      Also Jains believe in adaptability according to the modern world
      Well someone says the ones who survived in this world are not the strongest nor the most intelligent ones but the one who adapts

  • @SatnamSingh-gj7mb
    @SatnamSingh-gj7mb 3 ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤

  • @jattone1
    @jattone1 3 ชั่วโมงที่ผ่านมา

    Two wrongs don't make a right S Jagtar Singh ji

  • @kulbhushanjoshi5937
    @kulbhushanjoshi5937 2 ชั่วโมงที่ผ่านมา

    ਘੁੱਸੇ ਕਾਮਰੇਡ

  • @punjabpoliticalanalysis3825
    @punjabpoliticalanalysis3825 3 ชั่วโมงที่ผ่านมา

    SSA JI

  • @gsinghgs1974
    @gsinghgs1974 2 ชั่วโมงที่ผ่านมา

    Akali dal jindabad

  • @LakhwinderSingh-tp8oy
    @LakhwinderSingh-tp8oy 3 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ।
    ❤❤❤

  • @naveensingla44
    @naveensingla44 ชั่วโมงที่ผ่านมา

    Mr. Hamir singh... identities chahe jinia v hon... religion ta same hi rahu... my basic ques is... why caste issue is created only in hindus ???? Other religions ch kyi ni krde gal ???

  • @santokhsinghshergill973
    @santokhsinghshergill973 3 ชั่วโมงที่ผ่านมา

    ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜੇਗਾ।
    ਓਹ ਹੋਰ ਬੇਇਜਤੀ ਨਹੀਂ ਕਰਾਵੇਗਾ।

  • @realsujansingh
    @realsujansingh 3 ชั่วโมงที่ผ่านมา +1

    Lgda Prkash chnd te Mnpreet chnd 4 4 baar jit ke gidrbahe nu gidrbaha hee rkhiya kihra gidrbaha nu shergrh bnaa ditta

  • @SarbjitSingh-uj3ei
    @SarbjitSingh-uj3ei 2 ชั่วโมงที่ผ่านมา

    Please send link speech of RSS chief

    • @kulbhushanjoshi5937
      @kulbhushanjoshi5937 2 ชั่วโมงที่ผ่านมา

      th-cam.com/users/livemmLgThpWrm4?start=4636&end=8481

  • @DIGGERSDATA
    @DIGGERSDATA 3 ชั่วโมงที่ผ่านมา

    satkar yog thrice of u jii chinta na kro wednesday 1 vje lgvadene a tankha pardhan jii nu script agi sade kol ji sarii tee do pr agency kol contract v agea giderbaha da and tankhaa postivity and mafi emotions sub kuch jholi ch pvalea jii pardhan ji nee te tears video nd everything else

  • @HarjeetSingh-hc1iq
    @HarjeetSingh-hc1iq 2 ชั่วโมงที่ผ่านมา

    Sgpc Ney hi sikha Di beri doobi Tey rahdi kasar akali dal dey pardana Ney kad ti

  • @jagjitsinghkubey145
    @jagjitsinghkubey145 3 ชั่วโมงที่ผ่านมา

    Theek giderbaha

  • @harishgaba-hc7hp
    @harishgaba-hc7hp 3 ชั่วโมงที่ผ่านมา

    Ek raho nake raho yogi aditaya nath hi

  • @GurjantSingh-xt6pb
    @GurjantSingh-xt6pb 2 ชั่วโมงที่ผ่านมา

    ਗਿਦੜਬਾਹਾ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਤੂ

  • @lifeinsideandoutside831
    @lifeinsideandoutside831 3 ชั่วโมงที่ผ่านมา

    ਜੱਟ ਹੀ ਜੀਤੁਗਾ ਮਾਲਵਾ ਸੁਖਵੀਰ ਸਿੰਘ ਬਾਦਲ ❤

  • @parmodsharmasharma7660
    @parmodsharmasharma7660 3 ชั่วโมงที่ผ่านมา

    If Bjp & Akali get together in by election they can win all the 4 seats

  • @gsinghgs1974
    @gsinghgs1974 2 ชั่วโมงที่ผ่านมา

    Badal bubar sher , win

  • @RajinderSingh-nr6wl
    @RajinderSingh-nr6wl 3 ชั่วโมงที่ผ่านมา +2

    ਅਸੀਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾਵਾਂਗੇ। 100% ਜਿੱਤੂਗਾ ।

  • @ajitsingh-cz1uc
    @ajitsingh-cz1uc 3 ชั่วโมงที่ผ่านมา

    63 saĺ de ummar tak desh vich eh badla dekhya sikh kom jo kisse kol na harri modi de charna vich vich gae.