ਸ਼ਾਮਲਾਟ ‘ਤੇ ਕਬਜ਼ਾ ਛੁਡਵਾਉਣ ਵੇਲੇ ਪੈ ਗਿਆ ਗਾਹ! JCB ਅੱਗੇ ਪੈ ਗਈਆਂ ਕੁੜੀਆਂ! ਵੇਖੋ ਕੀ ਤੋਂ ਕੀ ਬਣ ਗਿਆ ਮਾਹੌਲ

แชร์
ฝัง
  • เผยแพร่เมื่อ 10 ก.พ. 2025
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

ความคิดเห็น • 11

  • @BittuSingh-t5n5j
    @BittuSingh-t5n5j 6 วันที่ผ่านมา +7

    ਇਸੇ ਕਰਕੇ ਬੋਲਦੇ ਹਾਂ ਬਾਈ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਨਾ ਦਿਆ ਕਰੋ

  • @NarinderSingh-od9kr
    @NarinderSingh-od9kr 6 วันที่ผ่านมา +8

    ਬੜਾ ਪੁਰਾਣਾ ਤਰੀਕਾ ਹੈ ਜਨਾਨੀਆਂ ਸਾਮ੍ਹਣੇ ਕਰਕੇ ਕਬਜ਼ੇ ਕਰਨੇ । ਕਈ ਲ਼ੋਕ ਤਾਂ ਇੰਨੇ ਬੇਸ਼ਰਮ ਲਾਹਨਤੀ ਹੁੰਦੇ ਹਨ ਕਿ ਗਲ਼ੀ ਵਿੱਚ ਢਲਾਣ ਆਲ਼ਾ RAMP ਬਣਾਕੇ ਗਲ਼ੀ ਤੇ ਕਬਜ਼ਾ ਕਰਦੇ ਹਨ .... ਕਈ ਗਲ਼ੀ ਵਿਚ ਸਮਾਨ ਰੱਖਦੇ ਹਨ ਕਈ ਗੱਡੀ ਖੜ੍ਹੀ ਰੱਖਣਗੇ..... ਏਹਨਾਂ ਲਈ ਕਨੂੰਨ ਬਣਾਓ ਸਜ਼ਾ ਰੱਖੋ 5 ਸਾਲਾਂ ਦੀ ਜੇਲ੍ਹ ਜੇਕਰ ਕੌਈ ਕਬਜ਼ਾ ਕਰੇ....l l

  • @BittuSingh-t5n5j
    @BittuSingh-t5n5j 6 วันที่ผ่านมา +6

    ਸਭ ਤੋਂ ਜਿਆਦਾ ਜਗਹਾ ਤੁਸੀਂ ਰੋਕੀ ਤੇ ਗਰੀਬ ਨੇ ਰੋਕ ਲਈ ਤੁਹਾਡੇ ਗੋਲੀ ਵੱਜ ਗਈ

    • @KaramjitsinghTiwana-s3v
      @KaramjitsinghTiwana-s3v 4 วันที่ผ่านมา +1

      ਵੀਰ ਪਹਿਲਾ ਪਤਾ ਕਰੋ ਵੀ ਗਲ ਕੀ ਹੈ ਫਿਰ ਬੋਲੋ ਦਿਮਾਗ ਤੋਂ ਕੰਮ ਲਿਆ ਕਰੋ ਇਹਨਾਂ ਕੋਲ 2 ਸਰਕਾਰੀ ਪਲਾਟ ਪਹਿਲਾਂ ਹੀ ਨੇ ਪਿੰਡ ਆ ਕੇ ਪਤਾ ਕਰੋ

  • @jasvirmaan2074
    @jasvirmaan2074 6 วันที่ผ่านมา +5

    ਜਿਹੜੀਆ ਸੜਕਾ ਦੀਆ ਸਾਈਡ ਵੱਢ ਵੱਢ ਕੇ ਜਮੀਨਾ ਵਿੱਚ ਰਲਾਈਆ ਗਈਆ 🙏💯💯 ਦਸ ਦਸ ਵਾਰਾ ਵਾਰਾ ਫੁੱਟ ਦੀਆ ਪਹੀਆ ਵੱਢ ਵੱਢ ਕੇ ,ਜਮੀਨਾ ਵਿੱਚ ਰਲਾ ਲਈਆ 👍💯ਹੁਣ ਪੰਜ ਪੰਜ ਫੁੱਟ ਦੀਆ ਰਹਿ ਗਈਆ ਉਹ ਵੀ ਛੁਡਾ ਲਓ🙏

  • @NarinderSingh-od9kr
    @NarinderSingh-od9kr 6 วันที่ผ่านมา +5

    ਪਟਵਾਰੀ ਤੇ ਤਹਿਸੀਲਦਾਰ, ਕਾਨੂੰਗੋ ਦੀ ਮੱਦਦ ਤੋਂ ਬਿਨਾਂ ਕਦੇ ਕਬਜ਼ਾ ਨਹੀਂ ਹੁੰਦਾ ....l l

  • @TarsemSingh-o8n
    @TarsemSingh-o8n 5 วันที่ผ่านมา +2

    ਬੋਟਾ ਲੈਣ ਲਈ ਜਗ੍ਹਾ ਦਿਤੀ ਪਰ ਬੋਟਾ ਪਵਾ ਕੇ ਜਗ੍ਹਾ ਕੋਹਦੇ ਹਨ

  • @SukhwinderSinghDhap
    @SukhwinderSinghDhap 2 วันที่ผ่านมา

    Pehla panchat ne plat khud dita Navi panchat ne vota time khud kabja kavaye aa

  • @SukhwinderSinghDhap
    @SukhwinderSinghDhap 2 วันที่ผ่านมา

    Jd tuc plat ni dita fr kyu sadva rahe ne purane sarpanch da dita hya

  • @bikarsingh5333
    @bikarsingh5333 6 วันที่ผ่านมา +2

    Ehde nam koee plat nahi hai