PR ਦੇ ਨਾਮ ਤੇ ਠੱਗਣ ਵਾਲੀ ਕੁੜੀ

แชร์
ฝัง
  • เผยแพร่เมื่อ 22 มิ.ย. 2024

ความคิดเห็น • 24

  • @SukhwinderSingh-wq5ip

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @pawandeep9851

    ਪੁੱਤਰ ਜੀ ਅਸੀਂ ਵੀ ਠੱਗੀ ਦਾ ਸ਼ਿਕਾਰ ਹੋਏ ਹਾਂ ਪਿੰਡ ਤੁਖਤੂਪੁਰਾ

  • @NsmS-fm1ou

    Only you are the best youtuber who cares about our people and community.

  • @singhindia8397

    Canada diya kudiya chor aa.. Chahe student visa waliya hon.. Bolan di rehan sehan di akal nhi.. Raj ke fraud.. Eh specially Mississauga Malton area diya aa.. Batmeez kudiya hoyia payia..

  • @gurtindersingh7924

    Good veer..vdia gal a veer help kro yr jis munde nl fraud hoya ..bht aukha ho janda yr mehnat di kamai da

  • @jaipalsinghsohi6811

    Fraud nu Fraud takkar geya, so technically its not fraud 🤷🏽‍♂️

  • @user-lr2of6vw1v
    @user-lr2of6vw1v 23 ชั่วโมงที่ผ่านมา

    Veer ji je koi problem ch hove

  • @KirandeepKaur-ys2ju

    ਮੈਂਨੂੰ ਤਾਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੁੜੀ ਦਾ ਫ੍ਰਾਡ ਸਭ ਨੂੰ ਸਮਝ ਆਉਂਦਾ, ਪਰ ਵਿਆਹ ਦੇ ਨਾਮ ਤੇ PR ਦਾ ਜੁਗਾੜ ਜਾਂ PR ਖਾਤਿਰ ਵਿਆਹ ਦੇ ਨਾਮ ਤੇ ਸੌਦੇਬਾਜ਼ੀ ਕੀ ਫ੍ਰਾਡ ਨਹੀਂ, ਧੋਖੇਬਾਜ਼ੀ ਨਹੀਂ? ਮੁੰਡੇ ਜਿਹੜੇ ਧੋਖੇਬਾਜ਼ੀ ਦਾ ਰੋਣਾ ਰੋਂਦੇ ਹਨ, ਜਾਂ ਜਿਹੜੇ ਲੋਕ ਉਹਨਾਂ ਨਾਲ਼ ਹਮਦਰਦੀ ਕਰਦੇ ਹਨ, ਉਹਨਾਂ ਨੂੰ ਆਪਣੇ ਕੀਤੇ ਫ੍ਰਾਡ ਦਾ ਜਾਂ ਆਪਣੀ ਗ਼ਲਤ ਸੋਚ ਦਾ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ। ਇਸ ਨੂੰ ਫ੍ਰਾਡ ਨਹੀਂ, 'ਚੋਰਾਂ ਨੂੰ ਮੋਰ' ਕਿਹਾ ਜਾਂਦਾ ਹੈ। ਇਹਨਾਂ ਨੂੰ ਇਹ ਰੋਣਾ ਰੋਣ ਤੋਂ ਪਹਿਲਾਂ, ਆਪਣੀ ਸੋਚ ਤੇ ਸ਼ਰਮ ਆਉਣੀ ਚਾਹੀਦੀ ਹੈ।

  • @TourismPromoterMrSinghIndia

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ,,ਪਰ ਹੁਣ ਇਸ ਕੁੜੀ ਨੂੰ ਵਿਆਹ ਕਰਵਾ ਕੇ ਆਪਣੀ ਜਿੰਦਗੀ ਸਹੀ ਤਰੀਕੇ ਨਾਲ ਜਿੰਦਗੀ ਜੀਵੇ ਤੇ ਏਦੇ ਪ੍ਰਵਾਰ ਵਾਲੇ ਕਮੀਨਗਿਰੀ ਤੋਂ ਹੱਟ ਜਾਣ ਬੇਸ਼ਰਮੀ ਦੀ ਵੀ ਹੱਦ ਹੁੰਦੀ ਬਾਅਦ ਸਾਲੇ ਕਿੱਥੇ ਜਾਣਗੇ ਮਾਫੀ ਮੰਗਣ ਇਹ ਵੀ ਦੇਹਵਪਾਰ ਹੀ ਹੈ ਹੁਣ ਕੋਈ ਏਦਾ ਭਰਾ ਨਾਂ ਆਜੇ ਗਿਆਨ ਦੇਣ ਗਿਆਨ ਦੇਣ ਤੋਂ ਪਹਿਲਾ ਆਪਣੇ ਜੀਜੇ ਵਿਸ਼ਵਜੀਤ ਦੇ ਪੈਸੇ ਮੁੜਵਾ ਦਵੇ

  • @user-lr2of6vw1v
    @user-lr2of6vw1v 23 ชั่วโมงที่ผ่านมา

    Ta tuhade naal kive gal kiti ja sakdi hai

  • @avs573
    @avs573  +1

    Fraud bht krde aa apni community pr da mamle ch!

  • @punjabiweatherchannel

    💧💧💧💧💧🌦️🌦️🌦️🌦️🌦️🌦️⛈️⛈️⛈️

  • @ishmenghuman341

    Eak hor v aa bai Brampton ch c harmanjot kaur ohda kmm v loka to paisa khke gayab hona h aaa India to v eak munda da 6 lakh khyi bethi aaa England to 2 lakh te Canada ch h eak munda nl viah krake gayab hogi nla ohdi gold chain lagi avda purana ex gf kol fr chlgi ,,kde kehndi meri gadi vaji ,,,daru .sutta sab kuch lgodi aaa all proof sab kuch hega aa usda

  • @sunnylakhowalia5350

    Pendu Canadian zindabad ❤

  • @rommybrar

    First

  • @Robertoknows2111

    Biggest fraud is whoever told you that shirt you’re wearing is in fashion .