ਭਾਜਪਾ ਨੂੰ ਹਮਾਇਤ ਕਰਨ ਬਾਰੇ ਹਰਨਾਮ ਧੁੰਮਾ ਦਾ ਬਿਆਨ, ਦੱਸਿਆ ਕਿਉਂ ਲੈਣਾ ਪਿਆ ਫ਼ੈਸਲਾ | D5 Channel Punjabi

แชร์
ฝัง
  • เผยแพร่เมื่อ 23 พ.ย. 2024

ความคิดเห็น • 10

  • @deepdhindsavlogs9097
    @deepdhindsavlogs9097 3 ชั่วโมงที่ผ่านมา +1

    ਉਹ ਪੰਜਾਬ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ ਪੰਜਾਬ ਵਿੱਚ ਭਈਏ ਭਰ ਭਰ ਕੇ ਸਿੱਖਾਂ ਦੀ ਗਿਣਤੀ ਘਟਾ ਰਹੇ ਹਨ ਉਨ੍ਹਾਂ ਬਾਰੇ ਵੀ ਸੋਚੋ ਪਹਿਲਾਂ ਪੰਜਾਬ ਨੂੰ ਬਚਾ ਲਓ ਤੁਸੀਂ ਤਾਂ ਬਾਦਲਾਂ ਦੇ ਕਹਿਣ ਤੇ ਚੱਲ ਰਹੇ ਹੋ

  • @chachaChodhry-r2f
    @chachaChodhry-r2f ชั่วโมงที่ผ่านมา

    ਤੂੰ ਸਰਕਾਰ ਤੋਂ ਸਿਰਫ਼ ਪੰਜਾਬ ਦਾ ਹੀ ਭਲਾ ਕਰਾ ਲੈ। ਤੂੰ ਤੁਰਿਆ ਫਿਰਦੈਂ, ਮਹਾਰਾਸ਼ਟਰ ਵਿੱਚ।

  • @santsingh4538
    @santsingh4538 3 ชั่วโมงที่ผ่านมา

    ਧੂਵਾ ਜੀ ਪੰਜਾਬ ਵਿੱਚ ਤਾਂ ਪੂਰਾ ਗੰਦ ਪਾਇਆ ਹੋਇਆ ਹੈ ਪਹਿਲਾ ਪੰਜਾਬ ਦਾਂ ਥੋੜਾ ਜਿਹਾ ਭਲਾ ਤਾਂ ਕਰਾ ਲਿਆ ਹੁੰਦਾ ਮਹਾਰਾਸ਼ਟਰ ਦਾ ਮਸਲਾ ਫਿਰ ਹੱਲ਼ ਕਰਾ ਲਵੀਂ

  • @RavinderSingh-uj8wc
    @RavinderSingh-uj8wc 4 ชั่วโมงที่ผ่านมา +1

    Dhuma ne galat faisa liya hai , sikh nu koi rayat nahi mili hai , airport authority ne sikh amritdhari nu naukari teh aan toh pahla sare kakar lawah do , ya naukari chodho, bandi sikh sare band ne

  • @msv9135
    @msv9135 5 ชั่วโมงที่ผ่านมา

    Sahi aa good

  • @harbanssinghchahal2077
    @harbanssinghchahal2077 4 ชั่วโมงที่ผ่านมา +1

    👎👎👎👎

  • @ksdhaliwal3670
    @ksdhaliwal3670 5 ชั่วโมงที่ผ่านมา

    ਜੇਕਰ ਸਰਕਾਰ ਮੰਗਾਂ ਮੰਨਦੀ ਹੈ ਤਾਂ ਹਮਾਇਤ ਕਰਨੀ ਜਾਇਜ। ਅਸੀਂ ਪਹਿਲਾਂ ਵੀ ਸਿੱਖ ਸਮਾਜ ਸਮਝੌਤਾ ਕਰਦਾ ਰਿਹਾ ਹੈ।ਪਰ ਅਸੀਂ ਡੁੰਘਾਈ ਵਿੱਚ ਜਾਣ ਤੋਂ ਬਿਨਾ ਅਲੋਚਨਾ ਕਰਨ ਲਗ ਪੈਂਦੇ ਹਾ। ਅਜਨਾਲਾ ਨੂੰ ਵਿਚਾਰ ਕਰਕੇ ਬਿਆਨ ਦੇਣਾ ਚਾਹੀਦਾ ਸੀ।ਉਸ ਦੇ ਪੱਲੇ ਕੁਝ ਹੈ ਨਹੀਂ।

    • @ਗੁਰਬਾਣੀਵੀਚਾਰ-ਫ6ਚ
      @ਗੁਰਬਾਣੀਵੀਚਾਰ-ਫ6ਚ 4 ชั่วโมงที่ผ่านมา

      ਕੇੜੀਆਂ ਮੰਗਾਂ ਪੂਰੀਆਂ ਕੀਤੀਆਂ ਬੀਜੇਪੀ ਨੇ ਕੀ ਬੰਦੀ ਸਿੰਘਾਂ ਦੀ ਰਿਹਾਈ ਹੋ ਗਈ ਹੈ ਕੀ ਚੁਰਾਸੀ ਦੇ ਕਾਤਲਾਂ ਨੂੰ ਫਾਂਸੀਆਂ ਦੇ ਦਿੱਤੀਆਂ ਗਈਆਂ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਅਦਵੀ ਦਾ ਇਨਸਾਫ ਮਿਲ ਗਿਆ ਹੈ ਨਹੀਂ ਇਹ ਧੁੰਮਾਂ ਤਾਂ ਪੜ ਬਾਦਲਾਂ ਦੀਆਂ ਜੁਤੀਆਂ ਝਾੜ ਦਾ ਫਿਰਦਾ ਸੀ ਹੁਣ ਬੀਜੇਪੀ ਦੀਆਂ ਜੁਤੀਆਂ ਝਾੜ ਦਾ ਫਿਰਦਾ ਹੈ

  • @surjitpremi5885
    @surjitpremi5885 4 ชั่วโมงที่ผ่านมา

    Baba Harman Singh Dhumma black spot on Damdami . Taksal.