Punjab ਦੀਆਂ ਪਾਰਟੀਆਂ ਲਈ ਵੱਡਾ ਸਬਕ ਨੇ ਨਤੀਜੇ ! Congress, AAP ਤੇ Akali Dal ਦਲ ਮੁੜ ਮੁੜ ਕਰ ਰਹੇ ਗਲਤੀਆਂ

แชร์
ฝัง
  • เผยแพร่เมื่อ 16 ม.ค. 2025

ความคิดเห็น • 102

  • @amritpal4318
    @amritpal4318 หลายเดือนก่อน +7

    ਅਕਾਲੀ ਪਾਰਟੀ ਦੇ ਚੋਣ ਨਾ ਲੜਨ ਕਾਰਨ ਨਤੀਜੇ ਆਪ ਪਾਰਟੀ ਦੇ ਹੱਕ ਵਿੱਚ ਹਨ।

  • @ManpreetSingh-ed5wh
    @ManpreetSingh-ed5wh หลายเดือนก่อน +12

    27 ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਹੈ 👍👍👍👍

    • @Heavenpreet-r8o
      @Heavenpreet-r8o หลายเดือนก่อน

      vdia hou j cm face bna denge nhi tn 15-18 seat msa aungia

    • @jagjeet021
      @jagjeet021 หลายเดือนก่อน

      @@Heavenpreet-r8ojihnu mrzi bnan jhadu ta gya

  • @ROVERSIDHU
    @ROVERSIDHU หลายเดือนก่อน +7

    ਗੱਲ ਨਵੇਂ ਚਿਹਰਿਆਂ ਦੀ ਨਹੀਂ,ਗੱਲ ਪੰਜਾਬ ਦੇ ਲੋਕਾਂ ਦੇ ਜ਼ਮੀਰ ਦੀ ਹੈ ਜਿਹੜਾ ੫੦੦-੫੦੦ ਚ ਵਿਕਣ ਲੱਗ ਪਿਆ ।। 🤦🏻‍♂️🤦🏻‍♂️

  • @RVC08
    @RVC08 หลายเดือนก่อน +2

    ਕੋਈ ਫੈਕਟਰ ਨਹੀ ਚੱਲਿਆ ਬਸ ਅਕਾਲੀ ਵੋਟ ਕਰਕੇ ਆਪ ਜਿੱਤੀ ਹੈ ਤਿੰਨ ਸੀਟਾਂ ਤੇ

  • @Manisarao5911
    @Manisarao5911 หลายเดือนก่อน

    ਸੀਵੀਆ ਬਾਈ ਬਹੁਤ ਵਦੀਆ ਗੱਲਾਂ ਲਿਡਰਾ ਦੇ ਕੰਨਾਂ ਵਿੱਚ ਪਾਈਆਂ ਵਾਹੀਗੂਰੁ ਹਮੇਸ਼ਾ ਲਈ ਚੜਦੀਕਲਾ ਵਿੱਚ ਰੱਖੇ

  • @Mayank_7766
    @Mayank_7766 หลายเดือนก่อน

    Professor sabh ne sahi keha bahut

  • @jashantejsin3206
    @jashantejsin3206 หลายเดือนก่อน +3

    ਅਕਾਲੀ ਦਲ ਗਰਾਉਂਡ ਵਿੱਚ ਨਹੀਂ ਸੀ ੲਿਸ ਕਰਕੇ ਜਿੱਤੀਆਂ ਝਾੜੂ ੲਿਵੈ ਝੂਠ ਵੱਡੀ ਜਾਨਾ

  • @PardeepChouhan-z3s
    @PardeepChouhan-z3s หลายเดือนก่อน

    Sira

  • @sukhbirsingh7003
    @sukhbirsingh7003 หลายเดือนก่อน +1

    ਸਹੀ ਬਾਈ ਜੀ

  • @narinderpalsingh5349
    @narinderpalsingh5349 หลายเดือนก่อน +3

    ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਹਨ ❤❤❤❤❤

    • @jagjeet021
      @jagjeet021 หลายเดือนก่อน +1

      tahi jhadu tila tila hou 27 ch

  • @DeepSingh-gd5kw
    @DeepSingh-gd5kw หลายเดือนก่อน +2

    ਨਾ ਤਾ ਝਾੜੂ ਨੇ ਕੁੱਛ ਕੀਤਾ " ਨਾ ਕਾਂਗਰਸ ਨੇ ਕੀਤਾ " ਕੰਮ ਕੀਤਾ ਅਕਾਲੀ ਦਲ ਨੇ ਪਰ ਅਫਸੋਸ ਕਿ ਪੰਜਾਬ ਦੇ ਵਿਕਾਊ ਪੱਤਰਕਾਰ ਅਕਾਲੀ ਦਲ ਨੂੰ ਹੀ ਖਤਮ ਕਰਨ ਲੱਗੇ ਆ """

  • @NawabKhan-ne4kd
    @NawabKhan-ne4kd หลายเดือนก่อน +2

    ਇਹ ਪਤੰਦਰ ਆਪਣੇ ਆਪ ਨੂੰ ਪਤਾ ਨੀ ਕੀ ਸਮਝਦਾ
    ਗੱਲਾਂ ਤਾਂ ਇਵੇਂ ਕਰਦਾ ਜਿਵੇਂ ਰਾਮੂੰਵਾਲੀਆ ਦਾ ਪੀ ਏ ਹੁੰਦਾ

  • @Thetarndeep
    @Thetarndeep หลายเดือนก่อน

    Big fan of your channel and your work ❤❤

  • @ravinderravi8257
    @ravinderravi8257 หลายเดือนก่อน

    Spoon of captain

  • @Punjabi-f9b
    @Punjabi-f9b หลายเดือนก่อน +2

    ਅਕਾਲੀ ਦਲ ਨੇ ਚੋਣਾਂ ਨਾ ਲੜਨ ਕਰਕੇ gidadwaha, ਤੇ ਡੇਰਾ ਬਾਬਾ ਨਾਨਕ ਕਾਂਗਰਸ ਹਾਰ ਗਈ ਤੁਸੀਂ ਇਸਤੇ ਗੱਲ ਹੀ ਨਹੀਂ ਕਰ ਰਹੇ, ਬਾਕੀ ਜਿਮਨੀ ਚੋਣਾਂ ਵਿਚ ਸੱਤਾਧਾਰੀ ਪਾਰਟੀ ਹੀ ਜਿੱਤਦੀ ਹੁੰਦੀ ਆ ਤੁਸੀਂ ਲੱਗਦਾ ਪਹਿਲਾ ਕਦੇ ਜਿਮਨੀ ਚੋਣਾਂ ਨਹੀਂ ਵੇਖਿਆ ਪੁਰਾਨਾ ਰਿਕਾਰਡ ਵੇਖ ਲੋ ਤੁਸੀਂ 1997 ਤੋ ਲੈ ਕਿ 2024 ਤਕ

  • @strawhatpizza
    @strawhatpizza หลายเดือนก่อน

    good discussion

  • @Mayank_7766
    @Mayank_7766 หลายเดือนก่อน +1

    Yaar bai teri glla sahi hai
    Par aa vi dekh by election pher akali dal di vote sari aap nu payi sareaam do hlke ch gidhrbhaha te dera baba nank ah vi na bhulo
    Dera baba nank ch gangster akali vote aap nu gyi
    Gidhrbhaha Tars da adhar transporter lyi pher akali vote sari aap bu bhugti

  • @Ashish035
    @Ashish035 หลายเดือนก่อน +1

    Saare ikathe hooke congress khilaaf lade aa message ki dekhana🎉🎉🎉🎉🎉🎉🎉😅😅😅😅😅😅

  • @GurdeepSingh-is8gj
    @GurdeepSingh-is8gj หลายเดือนก่อน +1

    Kehdi zameer lokk paise le ke paise le ke votta pauida ne kafi percent

  • @rishldharan622
    @rishldharan622 หลายเดือนก่อน

    Jumewar wala ta sirra laatta😂

  • @kulwanthitler1212
    @kulwanthitler1212 หลายเดือนก่อน

    ਭੰਡ ਹੁਣ ਅਕਾਲੀਆਂ ਵਿਰੁੱਧ ਨਹੀਂ ਬੋਲਦਾ ਹੁਣ

  • @13TVPUNJABI
    @13TVPUNJABI หลายเดือนก่อน +9

    Akli dal ne dimpy nu jata aya hai

    • @user-kSSingh
      @user-kSSingh หลายเดือนก่อน +1

      ਇਹ ਕਬੂੰਤਰ ਹੈ ਹੀ ਕਾਲੀਆ ਦਾ, ਜਦੋ ਹੀ ਸੁਖਬੀਰ ਨੇ ਛੱਤਰੀ ਹਲਾਈ ਇਹਨੇ ਪੈਰ ਕੱਡ ਆਉਣੇ ਆ

  • @HardeepSingh-py6ve
    @HardeepSingh-py6ve หลายเดือนก่อน

    ਮੋਟੀ ਜਿਹੀ ਗੱਲ ਇੱਥੇ ਆ ਕੇ ਮੁੱਕਦੀ ਆ ਵੀ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜਿਆ ਤਾਂ ਕਰਕੇ ਡਿੰਪੀ ਢਿੱਲੋ ਜਿੱਤ ਗਿਆ ਹੋਰ ਕੋਈ ਗੱਲ ਨਹੀਂ

  • @HarminderSingh-yg5ib
    @HarminderSingh-yg5ib หลายเดือนก่อน

    Right ji for congress

  • @BalkarSingh-dc1oq
    @BalkarSingh-dc1oq หลายเดือนก่อน +4

    ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ

    • @JASWINDER.SINGH-k6r
      @JASWINDER.SINGH-k6r หลายเดือนก่อน

      ਬਿਲਕੁਲ ਠੀਕ

    • @jagwindersingh7898
      @jagwindersingh7898 หลายเดือนก่อน

      ਡਿਬਰੂਗੜ੍ਹ ਕੇਲੇ ਸੇਬ ਲੈ ਕੇ ਬਾਗ ਜਾ। ਨਾਲੇ ਪਤਾ ਲੈ ਆਈ ਵੀ ਕਿਵੇਂ ਹੈ

  • @navinansal7879
    @navinansal7879 หลายเดือนก่อน

    Punjab is lost , so sad

  • @InderjeetNehal
    @InderjeetNehal หลายเดือนก่อน

    Bai sirraa hi la dena

  • @KalaSerron
    @KalaSerron หลายเดือนก่อน +5

    ਨਵੇ ਨੰ ਕੀ ਕਰੋਂਗੇ ਗੱਲ ਪੰਜਾਬ ਦੀ ਕੋਈ ਨਹੀਂ ਕਰਦਾ ਪਰ ਲੋਕੋ ਅਮ੍ਰਿਤਪਾਲ ਸਿੰਘ ਖ਼ਾਲਸੇ ਦਾ ਸਾਥ ਦੀਉ ਕਿਉ ਸਾਰੇ ਲੀਡਰ ਕੰਜਰ ਗ਼ਦਾਰ ਆਪਣੇ ਘਰ ਭਰਨ ਲੱਗੇ ਹੋਏ ਨੇ

    • @sahibjitsingh4496
      @sahibjitsingh4496 หลายเดือนก่อน

      Ohne vi apna hi ghar bharna, hun ta kinne lok corruption de khilaf, sarkar de system de khilaf andolan karke rajniti vich aaye hoya ki saareyan ne apna hi ghar bharya, ehna andolan to bane leader Lalu prashad yadav,natish kumar,arvind kejriwal etc. Jis din sade lok bheda banana chhad denge os din to hi eh bande line te aa jange

    • @sabi-mansa
      @sabi-mansa หลายเดือนก่อน +1

      2027🦅

  • @ranbirpawar1032
    @ranbirpawar1032 หลายเดือนก่อน

    punjab nu odan faida hona jiddan khetri party mohre ayugi

  • @AvtarSinghBaidwan-mq2vs
    @AvtarSinghBaidwan-mq2vs หลายเดือนก่อน

    ❤🙏🏻❤️

  • @SurmukhsinghDhanoa
    @SurmukhsinghDhanoa หลายเดือนก่อน +4

    Akali dal ala jita ga aap Alia nu

  • @Chardikalag
    @Chardikalag หลายเดือนก่อน +1

    ਨਹੀ ਜੀ 1998 ਵਿੱਚ ਸਰਕਾਰ ਅਕਾਲੀ ਦਲ ਦੀ ਸੀ , ਪਰ ਆਦਮਪੁਰ ਤੋ ਕਾਂਗਰਸ ਨੇ ਜਿਮਨੀ ਚੋਣ ਜਿੱਤੀ ਸੀ । ਲਾਲੀ MLA ਬਣਿਆਂ ਸੀ

    • @jagjeet021
      @jagjeet021 หลายเดือนก่อน

      aie ta ayali v bn gya c ohna di gal hor c eh ta akali krk e jite ne

  • @sabi-mansa
    @sabi-mansa หลายเดือนก่อน +3

    ਬਰਨਾਲੇ ਵਾਲਿਓ 🙏🏻

  • @malkitsingh8608
    @malkitsingh8608 หลายเดือนก่อน

    CM Maan is well Person.

    • @jagjeet021
      @jagjeet021 หลายเดือนก่อน

      😂😂

  • @JaswantBrar-uw9fn
    @JaswantBrar-uw9fn หลายเดือนก่อน

    Wah mera bai navreet marda othe jithe raje de sewian ch loon pae .

  • @gurpreetsinghsingh9677
    @gurpreetsinghsingh9677 หลายเดือนก่อน +1

    Congress jiti a g akali dl ni ldia vote migrate hoi a congress di vote oni pyi a

  • @AmarjitSingh-dv7gc
    @AmarjitSingh-dv7gc หลายเดือนก่อน +2

    Aap te Akali dal ne ral ke khel kita

  • @sukhjindersingh4147
    @sukhjindersingh4147 หลายเดือนก่อน +3

    ਜਿਨਾਂ ਦਾ ਨਾਮ ਲੈ ਰਹੇ ਹੋ ਇਹ ਥਾਣੇਦਾਰ ਬਣਨ ਦੇ ਕਾਬਲ ਨਹੀ ਪਰ CM ਬਣਨ ਲਈ ਕਾਹਲੇ ਨੇ

    • @jagjeet021
      @jagjeet021 หลายเดือนก่อน +1

      maan v ta bn e gya o v ni kabal c

  • @SurinderKumar-dn1nk
    @SurinderKumar-dn1nk หลายเดือนก่อน +2

    gangster di entry dera baba nanak ch bhut galat gal ae te bjp nu lokan ne jma nkarata akaalian ne jan bujh k boycott kita kionk ohna dian files 3 saal nahi khuluan

  • @majorsingh4407
    @majorsingh4407 หลายเดือนก่อน +1

    Ke hum chitta band ho ju jitt he kafi nahi kam ke karde pan bedi ke khoke band ho jaye ge

    • @sabi-mansa
      @sabi-mansa หลายเดือนก่อน +1

      Chita ta 15 august nu 26 january nu band ho gya c,
      Thathle dhaliwal kehnda

  • @jagpalgill2127
    @jagpalgill2127 หลายเดือนก่อน +4

    ਕੁਝ ਨੀ ਬਾਈ ਵੱਡੇ ਪੱਤਰਕਾਰ ਸਾਹਿਬ ਗਿੱਦੜਵਾਹਾ ਜੇਕਰ ਡਿੰਪੀ ਢਿੱਲੋਂ ਜਿੱਤਿਆ ਹੈ ਤਾਂ ਸਿਰਫ ਬਾਦਲਾਂ ਦੀ ਮਿਹਰਬਾਨੀ ਕਰਕੇ ਕਾਂਗਰਸ ਦਾ ਕਾਡਰ ਨਹੀਂ ਟੁੱਟਿਆ ਕਾਂਗਰਸ ਦੀ ਜਿੰਨੀ ਵੋਟ ਪਹਿਲਾਂ ਸੀ ਉਥੇ ਹੀ ਖੜੀ ਹੈ ਸਿਰਫ ਡਿੰਪੀ ਢਿੱਲੋਂ ਨੂੰ ਜਿਤਾਉਣ ਵਾਲੇ ਬਾਦਲ ਨੇ ਰਹੀ ਗੱਲ ਡੇਰਾ ਬਾਬਾ ਨਾਨਕ ਦੀ ਉਥੇ ਇਹਨਾਂ ਨੇ ਸਭ ਕੁਝ ਦਾਅ ਤੇ ਲਾ ਤਾ ਗੈਂਗਸਟਰਾਂ ਤੋਂ ਧਮਕੀਆਂ ਵੀ ਦਵਾ ਤੀਆਂ ਗਿੱਦੜਵਾਹਾ ਅਤੇ ਡੇਰਾ ਬਾਬਾ ਨਾਨਕ ਤੁਸੀਂ ਹਾਰਿਆ ਨਾ ਸਮਝੋ ਇਹ ਦੋਨੇ ਸੀਟਾਂ ਕਾਂਗਰਸ ਜਿੱਤ ਚੁੱਕੀ ਹੈ ਤੇ ਆਉਣ ਵਾਲੇ 2027 ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ

    • @sartajvirk8003
      @sartajvirk8003 หลายเดือนก่อน

      Congress ne age gutke te hath rakh ke jitt lya c hun nai

    • @jagjeet021
      @jagjeet021 หลายเดือนก่อน

      @@sartajvirk8003bhaiya ne v vade vade gap mar k jitt leya c hun nhi

  • @karanbeersingh5308
    @karanbeersingh5308 หลายเดือนก่อน +2

    Bai koi sabak ni doojian partian lyi. Sarean nu pta j akali dal lad da ta congress d jit pkii c, baaki koi gl ni 2027 ch ta Akali dal ldduga lgjo pta

  • @Greenworled
    @Greenworled หลายเดือนก่อน

    Akali dal 😂😂😂😂😂 khatam

  • @Thetarndeep
    @Thetarndeep หลายเดือนก่อน

    Main jimedar banda 😂😂😂😂

  • @Khushwakhat
    @Khushwakhat หลายเดือนก่อน

    Family politics remove

  • @DeepSingh-gd5kw
    @DeepSingh-gd5kw หลายเดือนก่อน +3

    ਹਾਏ ਰਾਜਾ ਵੜਿੰਗ ਹਾਏ ਰਾਜੇ ਵੜਿੰਗ ਹਾਏ ਰਾਜਾ ਵੜਿੰਗ

  • @HarminderSingh-yg5ib
    @HarminderSingh-yg5ib หลายเดือนก่อน

    Very nice discussion specially every person equal other person has no right to say dabu kuta etc

  • @Punjzaabi_guy_
    @Punjzaabi_guy_ หลายเดือนก่อน

    People will show their sting on right time....this was just a try ball

  • @iqbalsingh3624
    @iqbalsingh3624 หลายเดือนก่อน +1

    Eh te pta laggu 27 ch v likh lvo ik hor record banu

    • @jagjeet021
      @jagjeet021 หลายเดือนก่อน

      ki record tu hi dasde

  • @Mayank_7766
    @Mayank_7766 หลายเดือนก่อน

    Congress nu sirf apni ego mardi hai leaders di sare ik dooje nu kt de pye hai te tahi hardi hai except by election

  • @navdeepbajwa9289
    @navdeepbajwa9289 หลายเดือนก่อน +1

    PTc rakhlo naam channel da sara din bhande rehande ho sarkaar nu😂

    • @Heavenpreet-r8o
      @Heavenpreet-r8o หลายเดือนก่อน

      sarkar da km kehda chnga? sarkr intrview kio ni dindi ehna nu sach ton dr lgda teri nakli imandar sarkar nu😅

    • @Heavenpreet-r8o
      @Heavenpreet-r8o หลายเดือนก่อน

      dukh lgya yr ehni imandar ehni chngi sarkar nu bhnd de ne😁... tera nakli cm tn sara din lokan vare hi soch da stage te v lokan di fikr krda oh kehda kise nu bhnd da sara din

    • @jagjeet021
      @jagjeet021 หลายเดือนก่อน

      acha rss alea vangu jehre 1 2 sachi gal krn ohna nu bhonkn lagjo mtlb baki ta kharide hoye bhaiye de mande o pro punjab news18 varge

  • @AvtarSingh-gs1si
    @AvtarSingh-gs1si หลายเดือนก่อน +1

    ਸਚ ਮੁਹਰੇ ਝੂਠ ਕੀ ਕਰਲੂ ਭਗਵੰਤ ਮਾਨ ਈਮਾਨਦਾਰ ਹੈ ਸਚਾ ਹੈ ਸਚ ਦੀ ਜਿੱਤ ਹੋਈ ਆ 2027 ਵਿੱਚ ਵੀ ਸਚ ਦੀ ਹੀ ਜਿੱਤ ਹੋਵੇਗੀ ਆਮ ਪਾਰਟੀ ਦੇ ਲਖਾਂ ਵਰਕਰਾ ਨੂ ਲਖ ਲਖ ਵਧਾਈ

    • @jagjeet021
      @jagjeet021 หลายเดือนก่อน +1

      😂😂 lok sabha ch kithe gayi c imandari hain 2 v cangress ne daan ch ditia c anandpur te hoshiarpur ali

  • @JaswantBrar-uw9fn
    @JaswantBrar-uw9fn หลายเดือนก่อน

    Raja kehnda rani nu chal chaliye ludhianey nu
    Ek tha raja ek thi rani rani hargi khatam kahani

    • @jagjeet021
      @jagjeet021 หลายเดือนก่อน

      MP aa thoda daddy

  • @deeps5900
    @deeps5900 หลายเดือนก่อน +3

    ਪੰਜਾਬ ਵਿੱਚ ਮੁੜ ਉੱਠਣ ਦਾ ਜਜ਼ਬਾ ਹੈ। ਬੀ ਜੇ ਪੀ ਨੂੰ ਨਕਾਰ ਦਿੱਤਾ ਗਿਦੜਬਾਹਾ ਵਿੱਚ ਰਾਜੇ ਨੇ ਬਹੁਤ ਪੈਸਾ ਵਹਾਇਆ,

    • @jagjeet021
      @jagjeet021 หลายเดือนก่อน

      paisa ta harek jagah jhadu ne bht vhaya o v sarkar ala

  • @sartajvirk8003
    @sartajvirk8003 หลายเดือนก่อน

    Akali dal or aap ne ral ke congress nu khonze la ditta😂

    • @jagjeet021
      @jagjeet021 หลายเดือนก่อน

      ehde ch hasan di ki gal a 4 4 gher k ik de piche paine o sarkara hon de bavjood v ja ooe malanga

  • @jashantejsin3206
    @jashantejsin3206 หลายเดือนก่อน

    ਕਿਉਂ ਝੂਠ ਵੱਡੀ ਜਾਨਾ ਜਾਰ

  • @BaldevSingh-v1t
    @BaldevSingh-v1t หลายเดือนก่อน

    Barnala seat AAP de baagi kaaran har gyi nahi ta hardi na

    • @jagjeet021
      @jagjeet021 หลายเดือนก่อน +1

      eh vehm a tera o sarkar de khilaaf ali vote c j baagi na hunda ta cangress nu paindi oh smjh gya

    • @BaldevSingh-v1t
      @BaldevSingh-v1t หลายเดือนก่อน

      @jagjeet021 baki jga bare v das.dinde

    • @jagjeet021
      @jagjeet021 หลายเดือนก่อน

      @@BaldevSingh-v1t baki jagah sb nu pta akali vote c

  • @PardeepPardeep-uj6yb
    @PardeepPardeep-uj6yb หลายเดือนก่อน

    Bhai aur Mudda chakalo koi Punjab da

  • @JujharSingh-qu1be
    @JujharSingh-qu1be หลายเดือนก่อน

    Ih chanel ha he chavla

    • @jagjeet021
      @jagjeet021 หลายเดือนก่อน

      bikau dekh ja k tu news18 pro punjab varge

  • @AtwalPanjeeta5213
    @AtwalPanjeeta5213 หลายเดือนก่อน +1

    Veera menu bhi Kama de do

  • @AtwalPanjeeta5213
    @AtwalPanjeeta5213 หลายเดือนก่อน

    First comment

  • @AtwalPanjeeta5213
    @AtwalPanjeeta5213 หลายเดือนก่อน

    Mere kol koi Kam nai