ਸਿੱਧੂ ਨੇ ਆਹ ਗੀਤ ਕਦੇ ਵੀ ਨਹੀਂ ਗਾਇਆ| interview ਵੀਡੀਓ ਆਈ ਸਾਹਮਣੇ| ਸੁਣ ਕੇ ਹੈਰਾਨ ਹੋ ਜਾਵੋਗੇ

แชร์
ฝัง
  • เผยแพร่เมื่อ 6 ม.ค. 2025

ความคิดเห็น • 395

  • @sachtesoch
    @sachtesoch  2 ปีที่แล้ว +57

    ਮੈਂ ਵੀਰ ਦੀਆਂ ਸਾਰੀਆਂ ਇੰਟਰਵਿਊ ਸੁਣੀਆਂ ਹਨ
    ਕੋਸ਼ਿਸ਼ ਹੈ ਵੀਰ ਨੇ ਐਸੇ ਐਸੇ ਜਵਾਬ ਵੀ ਦਿੱਤੇ ਜੋ ਅਸੀਂ ਸੋਚ ਨਹੀਂ ਸਕਦੇ ਉਹ ਜਵਾਬ ਵੀਡੀਓ ਰਾਹੀਂ ਆਪ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕਰਾਂਗੇ

    • @jasvirsingh6304
      @jasvirsingh6304 2 ปีที่แล้ว +6

      ਹਾਂ ਬਾਈ ਜੀ ਇਹ ਗੱਲ ਪੱਕੀ ਆ ਕਿ ਸਿੱਧੂ ਬਾਈ ਨੂੰ ਗੱਲ ਕਰਨ ਦਾ ਬਹੁਤ ਸਲੀਕਾ ਸੀ , ਉਸ ਨੇ ਹਰ ਗੱਲ ਦਾ ਜਵਾਬ ਦਿੱਤਾ ਜਿਨ੍ਹਾਂ ਦਾ ਲੋਕ ਵਹਿਮ ਪਾਲ ਬੈਠੇ ਸੀ ਉਹ ਭਲੇਖੇ ਕੱਢ ਤੇ ਨਾਲੇ ਜਵਾਬ ਸਹੀ ਦਿੱਤੇ ਸਵਾਲਾਂ ਦੇ , , ਪਹਿਲਾਂ ਮੈਂ ਇਸ ਨੂੰ ਸਮਝ ਹੀ ਨੀਂ ਸਕਿਆ ਮੈਂ ਕਹਿਣਾ ਇਹ ਕੀ ਕਹਿੰਦਾ ਰਹਿੰਦਾ ਦਿਲ ਦਾ ਨੀਂ ਮਾੜਾ ,,,,,, ਪਰ ਫਿਰ ਮੈਂ ਹੁਣ ਦੋ ਕੁ ਸਾਲਾਂ ਦਾ ਇਸ ਦਾ ਫ਼ੈਨ ਹੀ ਹੋ ਗਿਆ ਸੀ , ਇਸ ਦ ਪਹਿਲਾਂ ਗੀਤ ਤੋਂ ਆਖ਼ਰੀ ਗੀਤ ਤੱਕ ਸੁਣੇ , ਬੱਸ ਬਾਈ ਵਿਚ ਅੱਲਗ ਹੀ ਗੱਲ ਬਾਤ ਸੀ ,, ਹੁਣ ਯੂ ਟਿਊਬ ਵੀ ਖੋਲ੍ਹਣ ਨੂੰ ਮਨ ਨ੍ਹੀ ਕਰਦਾ , , ਬਹੁਤ ਹੀ ਘਾਟ ਮਹਿਸੂਸ ਹੋ ਰਹੀ ਆ ਸਿੱਧੂ ਦੀ , ਹੋਰ ਕਿਸੇ ਨੂੰ ਸੁਣਨ ਨੂੰ ਦਿਲ ਨਹੀਂ ਕਰਦਾ , ਹਜੇ ਤੱਕ ਵੀ ਸਿੱਧੂ ਦੀ ਮੌਤ ਦਾ ਵਿਸ਼ਵਾਸ ਨੀਂ ਹੋ ਰਿਹਾ

    • @mankaransingh6658
      @mankaransingh6658 2 ปีที่แล้ว

      Sidu

    • @parshotamkumar259
      @parshotamkumar259 2 ปีที่แล้ว

      1q

    • @parshotamkumar259
      @parshotamkumar259 2 ปีที่แล้ว

      1q

    • @bittabitta9242
      @bittabitta9242 2 ปีที่แล้ว

      @@jasvirsingh6304 ghggeeeeeeeo

  • @harsnoorsingh7615
    @harsnoorsingh7615 2 ปีที่แล้ว +99

    ਕਿੰਨੀ ਧੀਆਂ ਦੀ ਜ਼ਿੰਦਗੀ ਬਦਲਨੀ ਸੀ ਸ਼ਾਇਦ ਕਿੰਨੇ ਘਰਾਂ ਧੀਆਂ ਅਤੇ ਨੂੰਹਾਂ ਦੀ ਇਜ਼ਤ ਹੋਣੀ ਸੀ ,,, ਵਾਹਿਗੁਰੂ ਜੀ

  • @sikandar8109
    @sikandar8109 2 ปีที่แล้ว +25

    ਵਧੀਆ ਸੋਚ ਸੂਿੱਧੁ ਮੁਸੇਵਾਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sahilsidhuzvideos6383
    @sahilsidhuzvideos6383 2 ปีที่แล้ว +52

    ਐਨਾ ਦੁੱਖ ਹੋਇਆ ਬਾਈ ਤੇਰੇ ਜਾਣ ਦਾ ਜਿਵੇਂ ਕੋਈ ਘਰ ਦਾ ਜੀਅ ਚਲਿਆ ਗਿਆ ਹੋਵੇ 😭😭😭😭😭

    • @allworld5237
      @allworld5237 2 ปีที่แล้ว +2

      Hji 💔💔

    • @jasvirsingh6304
      @jasvirsingh6304 2 ปีที่แล้ว +2

      ਬਾਈ ਸਹੀ ਗੱਲ ਆ ,ਇਸ ਤਰ੍ਹਾਂ ਹੀ ਲੱਗਦਾ ਸਭ ਨੂੰ

    • @harjinderkaur9203
      @harjinderkaur9203 2 ปีที่แล้ว

      sahi aa

    • @Abhinavs_1551
      @Abhinavs_1551 ปีที่แล้ว +1

      Sidhu nu insaf dwao veer

    • @jaspreetbrar9405
      @jaspreetbrar9405 ปีที่แล้ว +2

      Sahi gall a veere

  • @balwantkaurchahal8382
    @balwantkaurchahal8382 2 ปีที่แล้ว +1

    ਬਹੁਤ ਵਧੀਆ ਲੱਗਾ ਸਿੱਧੂ ਮੂਸੇ ਵਾਲਾ ਦੀ ਸੋਚ ਤੇ ਤੁਸੀਂ ਵੀ ਵਧਾਈ ਦੇ ਹੱਕਦਾਰ ਹੋ ਤੁਸੀਂ ਸਿੱਧੂ ਦੀ ਸਚਾਈ ਦੱਸਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ

  • @harbhajansingh4334
    @harbhajansingh4334 2 ปีที่แล้ว +6

    ਬਹੁਤ ਹੀ ਵਧੀਆ/ ਉੱਤਮ ਅਤੇ ਸ਼ਲਾਘਾਯੋਗ ਸੋਚ/ ਵਿਚਾਰ ਸਨ ਪਰ ਸਮਾਂ ਬਹੁਤ ਘੱਟ ਸੀ-------।

  • @kuljitkaurthind4527
    @kuljitkaurthind4527 2 ปีที่แล้ว +10

    Oos di esi soach kare hi oh sab de dil te raj kar riha hai....
    Salute hai veer Sidhu...
    Legend never die🙏
    #justice for sidhumoosewala Veer🙏

  • @balwinderkaursembhi803
    @balwinderkaursembhi803 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈ ਤੁਹਾਡੀਆਂ ਪੁਤ ਸਾਰੀਆ ਵੀਡੀਓ ਵੇਖਦੀਆਂ ਅੱਖਾਂ ਵਿੱਚੋਂ ਹੱਜੂ ਰੁਕਣ ਨਾ ਨਾ ਨਹੀਂ ਲੈਂਦੇ ਉਸ ਦੇ ਮਾ ਬਾਪ ਦਾ ਕੀ ਹਾਲ ਹੋਵੇਗਾ ਮੈਨੂੰ ਤਾ ਪਤਾ ਬੱਚਿਆ ਤੋਂ ਵਾਦ ਕੀ ਹਾਲ ਹੁੰਦਾ ਪੁਤ ਮੇਰਾ ਵੀ ਬੱਤੀ ਸਾਲ ਦਾ ਪੁਤ ਚਲਾ ਗਿਆ ਮੈ ਚੱਗੀ ਤਰਾਂ ਸਮਜਦੀ ਹਾ ਪਰ ਜਿਦਣ ਦਾ ਸਿੰਧੂ ਗਿਆ ਉਦੋ ਦਾ ਤਾ ਕਿਸੇ ਟੈਮ ਢਿੱਡ ਵਿੱਚੋਂ ਨਹੀਂ ਨਿਕਲਦਾ ਵਾਹਿਗੁਰੂ ਵਿੱਛੜੀ ਰੂਹ ਨੂੰ ਚਰਨਾ ਵਿੱਚ ਨਵਾਸ ਦੇਈ ਪਿੱਛੇ ਮਾਂ ਬਾਪ ਨੂੰ ਭਾਣਾ ਮੰਨਣ ਦਾ ਬਲ ਵਖਸੀ ਪਰ ਭਾਣਾ ਮੰਨਣਾ ਬਹੁਤ ਅੋਖਾ ਬਹੁਤ ਵਧੀਆ ਤੁਹਾਡੀ ਵੀਡੀਓ ਸਾਰੀਆ ਵੇਖਦੀਆਂ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏😭😭😭😭😭😭🙏🙏

  • @Sukhjohal8126
    @Sukhjohal8126 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @surindersahota8410
    @surindersahota8410 2 ปีที่แล้ว

    ਵਾਹਿਗੂਰੁ ਜੀ ਬੇਟੇ ਜੀ ਦੀ ਸੋਚ ਬਹੁਤ ਵਧਿਆ ਸੀ ਗੋਡ ਬਲੱਸ ਯੂ

  • @darshansaini8383
    @darshansaini8383 ปีที่แล้ว +2

    Wahaguru ji Justice for sidhu legend never die 🙏

  • @JaspreetSingh-nb6po
    @JaspreetSingh-nb6po 2 ปีที่แล้ว +18

    Miss you sidu. Legend never die

  • @kamaljitjassar3123
    @kamaljitjassar3123 2 ปีที่แล้ว +6

    He is True hero.LEGEND FOR LIFETIME. RESPECT.

  • @sidhuak2810
    @sidhuak2810 2 ปีที่แล้ว +3

    ਮੇਰੇ ਸਿੰਧੂ ਬੇਟੇ ਵਰਗਾ ਸੂਰਮਾ ਨਾ ਕੋਈ ਹੋਇਆ ਨਾ ਕੋਈ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @deepkhaira3348
    @deepkhaira3348 2 ปีที่แล้ว +13

    Sidhu moose wala kol har kise di har gal da sahi jawab hunda se 🙏 miss you bhai😭

    • @sachtesoch
      @sachtesoch  2 ปีที่แล้ว

      ਬਿਲਕੁਲ ਜੀ
      ਮੈਂ ਵੀਰ ਦੀਆਂ ਸਾਰੀਆਂ ਇੰਟਰਵਿਊ ਸੁਣੀਆਂ ਹਨ
      ਕੋਸ਼ਿਸ਼ ਹੈ ਵੀਰ ਨੇ ਐਸੇ ਐਸੇ ਜਵਾਬ ਵੀ ਦਿੱਤੇ ਜੋ ਅਸੀਂ ਸੋਚ ਨਹੀਂ ਸਕਦੇ

  • @veerunagalrudrapurrural732
    @veerunagalrudrapurrural732 2 ปีที่แล้ว +1

    Bahut vadiya soch sidhu mooosewala di waheguru ji. Waheguru ji 🙏🙏🙏🙏🙏

  • @JaswantSingh-gw7vq
    @JaswantSingh-gw7vq 2 ปีที่แล้ว +13

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @reenasidhu991
    @reenasidhu991 2 ปีที่แล้ว +5

    Waheguru ji Sidhu Veer de aatma nu shanti bakshyo🙏😭Miss u Veer thude Verga koi nhi auna es Dunyia te 😭😭😭😭💔💔💔💔💔

  • @mohansingh-so5ne
    @mohansingh-so5ne 2 ปีที่แล้ว +1

    ਬਹੁਤ ਵਧੀਆ ਹੈ ਜੀ

  • @hardeepkaur9487
    @hardeepkaur9487 2 ปีที่แล้ว +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏 tusi oos noo apne charna vich thaan Deni jado tak ohnoo tusi itthe dobaara Janam nahi dindde waheguru ji 🙏

  • @babysingh6656
    @babysingh6656 2 ปีที่แล้ว +1

    वाहेगुरु जी का खालसा वाहेगुरुजी की फतेह😭🙏🙏🙏👌👍

  • @satinderkaur-px9sx
    @satinderkaur-px9sx ปีที่แล้ว +1

    Justice for Sidhu veer. 😢

  • @parmjit9219
    @parmjit9219 2 ปีที่แล้ว +14

    Sidhu mosewala a Lagend Miss u

  • @Learnwithfun2009
    @Learnwithfun2009 2 ปีที่แล้ว +4

    Waheguru ji very nice beta 👍 🙏🙏

  • @surindersohi3842
    @surindersohi3842 2 ปีที่แล้ว +2

    Sidhu moosewale di soch bhot jada vdia c pr kuj ku beiman lok samaj nhi ske ....miss you Sidhu moosewala veer😭😭😭😭😭😭🙏🙏🙏🙏

  • @gurchetansingh710
    @gurchetansingh710 2 ปีที่แล้ว

    ਇਕ ਬਹੁਤ ਵੱਡਾ ਕੋਰਾ ਸੱਚ ਹੈ ਸਿੱਧੂ ਬਾਈ। ਏਹੋ ਸੱਚਾਈ ਜਾਲਮਾਂ ਨੂੰ ਬਰਦਾਸ਼ਤ ਨਹੀ ਹੋਈ ਤੇ ਉਹ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਇਆ ਹੈ।

  • @boparaiparminder1179
    @boparaiparminder1179 2 ปีที่แล้ว +3

    Bilkul shi kha c miss you sidhu😭😭😭

  • @AnuKumari-od4bp
    @AnuKumari-od4bp 2 ปีที่แล้ว +3

    Miss you 22 tuc kita ne gya tuc sada Dilla vich sada rho ga

  • @GurpreetSingh-k1x3t
    @GurpreetSingh-k1x3t ปีที่แล้ว +1

    ਕਮੈਂਟ ਲਿਖਣ ਵਾਲੇਓ ਜੇ ਮੈਨੂੰ ਪਰਮਾਤਮਾ ਨੇ ਸਮਾਂ ਮੈਨੂੰ ਹੋਰ ਦਿੱਤਾ ਹੁੰਦਾ ਤਾਂ ਧੀਆਂ ਭੈਣਾਂ ਤੇ ਗਾਣਾ ਜਰੂਰ ਕੱਢ ਦਿੰਦਾਂ।

  • @preettvbatala38
    @preettvbatala38 2 ปีที่แล้ว +4

    waheguru g kuj esa chamatkar kro k sidhu veer fr aje vapis ohna de maa baap nu shara mile

  • @kulvindervilkhu4954
    @kulvindervilkhu4954 2 ปีที่แล้ว +2

    bohat acha hor sacha kalakar ya yeda kahiye ke Punjab da heera Sade kolo zalman ne kho leya Jedi ghatt kadi v Puri nai ho sakdi......😭😭😭😭😭😭

  • @KulwantSingh-xs1bk
    @KulwantSingh-xs1bk 2 ปีที่แล้ว +8

    Waheguru ji waheguru ji waheguru ji waheguru ji waheguru ji🙏🙏🙏🙏🙏

  • @inderjeetkaurkailey22
    @inderjeetkaurkailey22 2 ปีที่แล้ว

    ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ

  • @divanshubhagat8273
    @divanshubhagat8273 2 ปีที่แล้ว

    Sada sidhu Veera great hai❤️❤️❤️❤️❤️

  • @paramjeetkaur1758
    @paramjeetkaur1758 ปีที่แล้ว

    ਧੀਆਂ ਦੇ ਗੀਤ ਗਾਉਂਦੇ ਜੇ ਅੱਜ ਸਾਡੇ ਕੋਲ਼ ਹੁੰਦੇ

  • @baptisbhatti8169
    @baptisbhatti8169 2 ปีที่แล้ว

    Bhuta vdya soch c putt de salut aa es putt nu amre rha putra

  • @saziasamir
    @saziasamir 2 ปีที่แล้ว +4

    Maine suna hai vo interview I love him so much❤💕😭😭😭😭😭😭😭

  • @gurmeetbajwa7471
    @gurmeetbajwa7471 2 ปีที่แล้ว +7

    Waheguru ji Kise v maa PIO nal e anhoni na hove#justice for ankhi jatt Sidhu musewala

  • @JaswantSingh-gw7vq
    @JaswantSingh-gw7vq 2 ปีที่แล้ว +6

    Sidhu by apne jajbat likhda c na ki ool jalul jad apni Dhi ly jajbati hona c beti de piyar vich fer real gana likhna c kot n kot parnam 🙏 chote veer noo 😇😭😇😭😇😭😇😭😇😭😇😭😇😭😇😭😇😭😇😭😇😭😇😭😇😭😇😭😇😭😇😭😇💔💔💔💔💔💔🌹

  • @dharamsinghkhalsa980
    @dharamsinghkhalsa980 ปีที่แล้ว

    Miss you sidhu Bhai 😢😢😢😢😢

  • @singhrajinder230
    @singhrajinder230 2 ปีที่แล้ว

    Bhuat waddi gal khi bai na ❤️❤️

  • @rajbajwa1186
    @rajbajwa1186 2 ปีที่แล้ว +14

    ਵਾਹਿਗੁਰੂ ਜੀ🙏

  • @kashmirkaur6827
    @kashmirkaur6827 2 ปีที่แล้ว +1

    Miss you sidhu putter 😭😭😭😭😭 Waheguru ji Waheguru ji Waheguru ji 🙏🏻🙏🏻🙏🏻🙏🏻🙏🏻 kio es tra kita

  • @RavinderSingh-hf4lq
    @RavinderSingh-hf4lq ปีที่แล้ว +1

    Miss you Veera ❤

  • @babbusingh3886
    @babbusingh3886 2 ปีที่แล้ว +1

    Waheguru Jii bs hun ta ahi ardas a ki sidhu Veer de mumma Papa nu labiya umra bakshn 🙏🙏😢

  • @ravleenkaur4163
    @ravleenkaur4163 2 ปีที่แล้ว

    ਬਾਈ ਆਜ ਆਾਆਾਆਾ

  • @varindersohivarindersohi4342
    @varindersohivarindersohi4342 ปีที่แล้ว +1

    miss you bro Sidhu y g Waheguru g 🙏🙏😭😭

  • @SurjitSingh-up3hj
    @SurjitSingh-up3hj 2 ปีที่แล้ว +2

    Wahegurujii wahegurujii wahegurujii wahegurujii wahegurujii 👏 ♥ ❤ 😍

  • @bstvideoschannel2953
    @bstvideoschannel2953 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baldishkaur6287
    @baldishkaur6287 2 ปีที่แล้ว +1

    Whaguru Whaguru. Whaguru Whaguru Whaguru

  • @tajinderkaur3123
    @tajinderkaur3123 ปีที่แล้ว

    Wahyguru ji tussy Sidhu nu insaaf delao

  • @robinpreet8041
    @robinpreet8041 2 ปีที่แล้ว +8

    Waheguru ji 🙏

  • @ManjeetKaur-hh6hi
    @ManjeetKaur-hh6hi 2 ปีที่แล้ว

    Waheguruji pichey parivar noo Bana mañana da bal bakshey

  • @pritamgoniana3107
    @pritamgoniana3107 2 ปีที่แล้ว

    WaheGuru G

  • @MohanSingh-xf2nf
    @MohanSingh-xf2nf 2 ปีที่แล้ว

    ਵਾਕਿਆ ਹੀ ਗੱਲ ਸਹੀ ਕੀਤੀ ਸਿੱਧੂ ਮੂਸੈ ਵਾਲੇ ਨੇ

  • @JagtarSingh-zm1ts
    @JagtarSingh-zm1ts 2 ปีที่แล้ว

    Bilkul shi kha c sidhu moosewala na i miss you 😭😭😭😭😭😭😭😭😭😭😭😭😭😭😭😭😭😭😭😭😭😭

  • @gagulopogagu7119
    @gagulopogagu7119 2 ปีที่แล้ว +4

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @simrandhaliwal8403
    @simrandhaliwal8403 2 ปีที่แล้ว +21

    Waheguru g.yr sidhu moose wala kol har kise di har gall da sahi jawab hunda c 🙏🏻🙏🏻miss you yr

  • @paramjitcheema1072
    @paramjitcheema1072 2 ปีที่แล้ว +1

    Satnam shri waheguru ji sahib jio.Punjab di buland awaz ji zulaman ne sada layi khamosh kar diti hamesha hi ihh jot sade dillan vich jagdi rahegi.

  • @JasbirSingh-mf2fu
    @JasbirSingh-mf2fu ปีที่แล้ว

    Wahe guru ji🙏❤👍

  • @moneybhath8754
    @moneybhath8754 2 ปีที่แล้ว

    Rab c sidhu rab rabi rooh kde ni Mardi ohne kise hor roop ch fer aa jana

  • @harjitsekhon5528
    @harjitsekhon5528 2 ปีที่แล้ว

    Sidhu Moosewala ta Dilla te likhia gea Amar ho gea sada Sidhu Moosewala 😭😭😭😭😭

  • @preetkaur6923
    @preetkaur6923 2 ปีที่แล้ว +3

    I miss u baii ji waheguru ji ka khalsa waheguru ji ki dates🙏🙏🙏🙏🙏

    • @skaur4538
      @skaur4538 2 ปีที่แล้ว

      Waheguru ji

  • @jask9877
    @jask9877 ปีที่แล้ว

    ਬਹੁਤ ਦੁੱਖ ਹੈ ਪੁੱਤ ਤੇਰੇ ਜਾਣ ਦਾ

  • @manjitsingh5180
    @manjitsingh5180 2 ปีที่แล้ว

    Sach much uchi soch da malik c a singer

  • @ManjitKaur-yh3fk
    @ManjitKaur-yh3fk 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ‌🙏🙏🙏

  • @GurwinderSingh-hr7hg
    @GurwinderSingh-hr7hg 2 ปีที่แล้ว

    Whaguru ji🙏🙏🙏🙏😊😊😊😊

  • @Rajbirsingh-qm5dh
    @Rajbirsingh-qm5dh 2 ปีที่แล้ว

    Very good soach

  • @ਯਾਰਬੈਲੀਸਾਰੇਵੈਲੀ
    @ਯਾਰਬੈਲੀਸਾਰੇਵੈਲੀ 2 ปีที่แล้ว +1

    Waheguru ji mehr kro sade vir te

  • @majitkaur108
    @majitkaur108 2 ปีที่แล้ว +1

    Waheguru ji Sidhu nu wapis krdo plz 😭bardas nhi hunda Sidhu da jana waheguruji

  • @pragsingh3633
    @pragsingh3633 ปีที่แล้ว

    Very good thinking

  • @harjeetkaur7704
    @harjeetkaur7704 2 ปีที่แล้ว +1

    Waheguru ji waheguru ji 😭😭😭 miss you putt

  • @myrahul4188
    @myrahul4188 2 ปีที่แล้ว +4

    Waheguru ji 🙏🙏🙏🙏🙏 😭😭😭😭😭

  • @balwinderkaur9740
    @balwinderkaur9740 2 ปีที่แล้ว

    Very nice g

  • @husansandhu5351
    @husansandhu5351 2 ปีที่แล้ว +3

    Hay rab ji🙏🙏

  • @jagdeepkaur2434
    @jagdeepkaur2434 2 ปีที่แล้ว +1

    ਵਹਿਗੁਰੂ ਜੀ

  • @BaljitKaur-cb1kr
    @BaljitKaur-cb1kr 2 ปีที่แล้ว +1

    Wehaguru ji🙏

  • @GurwinderSingh-hr7hg
    @GurwinderSingh-hr7hg 2 ปีที่แล้ว

    Whaguru ji sidhu nu duwra pejo ji 🙏😔

  • @gurwinderkaur7530
    @gurwinderkaur7530 ปีที่แล้ว

    🎉Bahoot dukh hiya. Saan jat c.

  • @DalbirSingh-sm2qr
    @DalbirSingh-sm2qr ปีที่แล้ว

    Wahyguru ji

  • @daljitbala8093
    @daljitbala8093 2 ปีที่แล้ว +1

    Legend never dies sidhu and do you miss your broher

  • @SunitaGill-j1w
    @SunitaGill-j1w ปีที่แล้ว

    ਕਿੰਨੇ ਸੁਪਨੇ ਸਜਾਉਂਦਾ ਸੀ ਬਾਈ ਪਰ o ਸੁਪਨੇ ਹੀ ਰਹਿ ਗਏ ਕਦੀ ਪੂਰੇ ਨਹੀਂ ਹੋਏ 😭

  • @jaswantkaur3560
    @jaswantkaur3560 2 ปีที่แล้ว

    Wahe guru Ji 🙏🏼🙏🏼🙏🏼🙏🏼🙏🏼

  • @chohank2473
    @chohank2473 2 ปีที่แล้ว

    Very nice sidhu putt

  • @lavdeepkaur7826
    @lavdeepkaur7826 2 ปีที่แล้ว

    Wahe guru g

  • @karambirsaini7085
    @karambirsaini7085 2 ปีที่แล้ว

    Weheguru g

  • @arwindersingh1078
    @arwindersingh1078 2 ปีที่แล้ว

    Wehaguru ji 👍

  • @AjitSingh-vg7ld
    @AjitSingh-vg7ld 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ladduladdu3522
    @ladduladdu3522 2 ปีที่แล้ว +1

    Wage guru ji 🙏🙏🙏🙏🙏🙏

  • @nishu2930-i4s
    @nishu2930-i4s 2 ปีที่แล้ว +2

    Waheguru ji 🙏🙏🙏🙏❤❤❤❤❤❤👏👏👏👏👏☝👆

  • @satpalkaur179
    @satpalkaur179 2 ปีที่แล้ว

    Satnam sri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @ManpreetKaur-fl1qj
    @ManpreetKaur-fl1qj 2 ปีที่แล้ว +1

    Wheguru wheguru wheguru wheguru wheguru wheguru wheguru wheguru wheguru wheguru wheguru wheguru wheguru wheguru wheguru wheguru wheguru wheguru wheguru g 🙏🙏 miss you sidhu veer g.

  • @सुखवविदंरसंधु
    @सुखवविदंरसंधु 2 ปีที่แล้ว

    वाहेगुरुजीका खालसा वाहेगुरुजीकीफते जी

  • @BaljeetKaur-lr2yy
    @BaljeetKaur-lr2yy 2 ปีที่แล้ว

    Vaheguru ji

  • @kulwinderkaur3348
    @kulwinderkaur3348 2 ปีที่แล้ว

    Wahaguro ji Wahaguro ji

  • @Uppal297
    @Uppal297 2 ปีที่แล้ว

    Ajj de time ch sach bolna hi pap hai jo sach bolda lok ohnu pagal samjde ne veer di soch bahut jiyada vadia si

  • @pervinderkaur4704
    @pervinderkaur4704 2 ปีที่แล้ว

    Waheguru ji. 👍👍🌹🌹🙏🙏

  • @nehachouhan2910
    @nehachouhan2910 2 ปีที่แล้ว

    Wahiguru ji

  • @navneetkaurbhullar5198
    @navneetkaurbhullar5198 2 ปีที่แล้ว

    Sidhu moosewala lv uu

  • @preetgamer6051
    @preetgamer6051 2 ปีที่แล้ว

    Sai gal baba ji