ਯਿਸੂ ਮਸੀਹ ਨੇ ਦਸਮ ਪਾਤਸ਼ਾਹ ਦੇ ਆਉਣ ਦੀ ਕੀਤੀ ਇਹ ਭਵਿੱਖਬਾਣੀ ਜਰੂਰ ਸੁਣੋ ਕਦੋਂ ਹੋ ਰਿਹਾ ਦੁਬਾਰਾ ਜਨਮ?

แชร์
ฝัง
  • เผยแพร่เมื่อ 17 ม.ค. 2025

ความคิดเห็น • 459

  • @monu_kundal_israel
    @monu_kundal_israel 2 ปีที่แล้ว +29

    ✝️ ਬਾਣੀ ਪਵਿੱਤਰ ਬਾਈਬਲ ✝️
    ✨ਪ੍ਰਭੂ ਯਿਸੂ ਮਸੀਹ ਜੀ ਦਾ ਅਸਲ ਰੂਪ ✨
    👉🏿ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ।
    ਮੈਂ ਪਹਿਲਾ ਅਤੇ ਆਖਰੀ ਹਾਂ ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ।
    🙏ਪਰਕਾਸ਼ ਦੀ ਪੋਥੀ 1:17-18 🙏

    • @nkmangat5516
      @nkmangat5516 2 ปีที่แล้ว +1

      ✝️🙏✝️ Jai mashi de our lord and savior lord Jesus Christ j.. Amen ✝️🙏✝️

    • @navi7517
      @navi7517 2 ปีที่แล้ว +1

      Right ji

    • @endtimemessagenewlife8091
      @endtimemessagenewlife8091 2 ปีที่แล้ว +1

      amen

    • @navi7517
      @navi7517 2 ปีที่แล้ว +1

      God bless you ji

    • @daudpeter184
      @daudpeter184 6 หลายเดือนก่อน

      Koun paira chu degaya c Yahuna jisne Revelation likhia jo Prabhu yeshu Masih da chela 12 wichu c. Eh bakwas karda ki khudawand yesu al Masih Prabhu nahi te gobind singh kehra guru c han uh Jodha c...

  • @nishansinghatwal3661
    @nishansinghatwal3661 2 ปีที่แล้ว +18

    19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ।
    ਮੱਤੀ 28:19
    20 ਉਨ੍ਹਾਂ ਨੂੰ ਇਹ ਵੀ ਸਿਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”
    ਮੱਤੀ 28:20

  • @ashokkumar-vj4kw
    @ashokkumar-vj4kw 2 ปีที่แล้ว +41

    प्रभु यीशु ने लिखा सच्चाई जीवन में हां मैं ही परमेश्वर हां बिना मेरे कोई स्वर्ग व्हिच नहीं जा सकता धन प्रभु यीशु मसीह जी

    • @inderpun8441
      @inderpun8441 2 ปีที่แล้ว +1

      John chapter 14 v 6 amen

  • @ashokkumar-vj4kw
    @ashokkumar-vj4kw 2 ปีที่แล้ว +7

    धन प्रभु यीशु मसीह जी और सारे संसार दा परमेश्वर है तुसी प्रभु यीशु बारे कुछ नहीं जानते अपने पापा दी तोबा करो तो फिर तो उसी जानोगे प्रभु यीशु बारे

  • @johnsonsunny3090
    @johnsonsunny3090 2 ปีที่แล้ว +3

    Oh baba ji oh Kise Hor bare nahi par Prabhu jesu masih bare hi hai Jo aje poori honi hai.or us raj da Kade ant nahi Hona ....Jai Jesu masih di.... Hallelujah 💖❤️🙏😍😍

  • @nishansinghatwal3661
    @nishansinghatwal3661 2 ปีที่แล้ว +25

    11 ਖੁਸ਼ ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹ ਪ੍ਰਭੂ ਹੈ।
    ਲੂਕਾ 2:11

  • @thanabadal7697
    @thanabadal7697 2 ปีที่แล้ว +3

    ਬਾਬਾ ਜੀ ਪਹਿਲਾ ਬਾਈਬਲ ਚੰਗੀ ਤਰ੍ਹਾ ਪੜ੍ਹੋ ਫੇਰ ਵਚਨ ਕਰਿਆ ਕਰੋ

  • @lovechristian...534
    @lovechristian...534 2 ปีที่แล้ว +3

    ਯਿਸੂ ਹੀ ਪ੍ਰਭੂ ਹੈ

  • @godislove4050
    @godislove4050 2 ปีที่แล้ว +29

    ਬਾਈਬਲ ਦੇ ਵਿੱਚ ਕਿੱਥੇ ਲਿਖਿਆ ਹੈ ।
    ਕਿ ਯਿਸੂ ਮਸੀਹ ਜੀ ਨੇ ਭਵਿੱਖ ਕੀਤੀ ਹੈ
    ਕਿਓ ਐਵੇਂ ਗਪੌੜ ਰੇਹੜੀ ਜਾਨਾ ਹੈ

  • @jaswinderkaurshergill5025
    @jaswinderkaurshergill5025 2 ปีที่แล้ว +1

    haleluhijah jai Masih ki

  • @gulzarsingh8661
    @gulzarsingh8661 2 ปีที่แล้ว +8

    ਬਾਬਾ ਜੀ ਦੋਗਲੇ ਨਾ ਬਣੋ ਨਾ ਲੋਕਾ ਨੂੰ ਬਣਾਓ, ਹਰ ਕਿਸੇ ਨੂੰ ਆਪਣੇ ਆਪਣੇ ਧਰਮ ਵਿੱਚ ਰਹਿਣ ਦਿਓ ,,🙏 ਰੱਬ ਇਕ ਹੈ ਤੇ ਅਲੱਗ ਅਲੱਗ ਧਰਮਾ ਵਿਚ ਸਭ ਦਾ ਭਲਾ ਕਰ ਰਿਹਾ ਹੈ ।

  • @nishansinghatwal3661
    @nishansinghatwal3661 2 ปีที่แล้ว +18

    21 ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ। ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ।
    ਅੱਯੂਬ 34:21
    22 ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ।
    ਅੱਯੂਬ 34:22

  • @nishansinghatwal3661
    @nishansinghatwal3661 2 ปีที่แล้ว +1

    12 ਫ਼ੇਰ ਮੈਂ ਉਨ੍ਹਾਂ ਲੋਕਾਂ ਨੂੰ ਦੇਖਿਆ ਜਿਹੜੇ ਮਰ ਚੁੱਕੇ ਸਨ, ਦੋਹਾਂ ਵਡਿਆਂ ਅਤੇ ਛੋਟਿਆਂ ਨੂੰ ਵੀ, ਤਖਤ ਦੇ ਅੱਗੇ ਖਲੋਤਿਆਂ ਵੇਖਿਆ ਅਤੇ ਜੀਵਨ ਦੀ ਪੁਸਤਕ ਨੂੰ ਖੋਲ੍ਹਿਆ ਗਿਆ। ਉਥੇ ਹੋਰ ਪੁਸਤਕਾਂ ਵੀ ਖੁਲ੍ਹੀਆਂ ਹੋਈਆਂ ਸਨ। ਇਨ੍ਹਾਂ ਮੁਰਦਾ ਲੋਕਾਂ ਬਾਰੇ ਉਨ੍ਹਾਂ ਦੇ ਅਮਲਾਂ ਅਨੁਸਾਰ ਨਿਰਣਾ ਕੀਤਾ ਗਿਆ। ਇਹ ਗੱਲਾਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਹਨ।
    ਪਰਕਾਸ਼ ਦੀ ਪੋਥੀ 20:12
    13 ਸਮੁੰਦਰ ਨੇ ਉਨ੍ਹਾਂ ਜੋ ਉਸ ਅੰਦਰ ਸਨ ਮੁਰਦਾ ਲੋਕਾਂ ਨੰ ਉਸਨੂੰ ਸੌਂਪ ਦਿੱਤਾ। ਮੌਤ ਅਤੇ ਪਾਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਸੌਂਪ ਦਿੱਤਾ ਜੋ ਉਨ੍ਹਾਂ ਦੇ ਅੰਦਰ ਸਨ। ਹਰ ਵਿਅਕਤੀ ਬਾਰੇ ਉਸ ਦੇ ਅਮਲਾਂ ਅਨੁਸਾਰ ਨਿਰਣਾ ਕੀਤਾ ਗਿਆ।
    ਪਰਕਾਸ਼ ਦੀ ਪੋਥੀ 20:13
    14 ਮੌਤ ਅਤੇ ਪਾਤਾਲ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਗਏ। ਇਹ ਅੱਗ ਦੀ ਝੀਲ ਦੂਸਰੀ ਮੌਤ ਹੈ।
    ਪਰਕਾਸ਼ ਦੀ ਪੋਥੀ 20:14
    15 ਜਿਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਹੀਂ ਲਭਿਆ ਉਹ ਵੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।
    ਪਰਕਾਸ਼ ਦੀ ਪੋਥੀ 20:15

  • @nishansinghatwal3661
    @nishansinghatwal3661 2 ปีที่แล้ว +16

    8 ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ! ਸਾਨੂੰ ਪਿਤਾ ਨੂੰ ਦਰਸ਼ਾ ਅਤੇ ਸਾਡੇ ਲਈ ਇਹੀ ਕਾਫ਼ੀ ਹੈ।”
    ਯੂਹੰਨਾ 14:8
    9 ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹਾਲੇ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਨਾ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾ?’
    ਯੂਹੰਨਾ 14:9

  • @gurmeetsinghsingh971
    @gurmeetsinghsingh971 2 ปีที่แล้ว +13

    ਜੇ ਤੂੰ ਮੈਨੂੰ ਇਹ ਭਵਿੱਖਬਾਣੀ ਪਵਿੱਤਰ ਬਾਈਬਲ ਵਿਚੋਂ ਦਿਖਾਏ ਤਾਂ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਪਵਿੱਤਰ ਬਾਈਬਲ ਪੜ੍ਹਕੇ ਵੇਖ ਤੇਰੀਆਂ ਅੱਖਾਂ ਖੁੱਲ੍ਹਣ ।ਪ੍ਰਭੂ ਯਿਸ਼ੂ ਮਸੀਹ ਜੀ ਨੇ ਕੋਈ ਵੀ ਗੁਰੂ ਪੀਰ ਬਾਰੇ ਕੋਈ ਭਵਿੱਖ ਬਾਣੀ ਨਹੀਂ ਕੀਤੀ । ਸਗੋਂ ਪ੍ਭੂ ਯਿਸ਼ੂ ਮਸੀਹ ਜੀ ਨੇ ਆਪਣੇ ਦੁਬਾਰਾ ਆਉਣ ਬਾਰੇ ਜਰੂਰ ਕਿਹਾ ਏ । ਤੂੰ ਆਪਣੀਆ ਮਣ ਘੜਤ ਰੇਹੜੀ ਜਾਨਾਂ ਏ

    • @navi7517
      @navi7517 2 ปีที่แล้ว +1

      Good job bro right

  • @happysamuelhappysamuel9431
    @happysamuelhappysamuel9431 2 ปีที่แล้ว +23

    ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।

  • @ashokkumar-vj4kw
    @ashokkumar-vj4kw 2 ปีที่แล้ว +32

    धन प्रभु यीशु मसीह जी ने सारे मनुखा दे वासते अपनी सूली ते मारे गए गड्ढे गए थे तीजे दिन जिंदा हो गया यीशु मसीह जिंदा परमेश्वर

  • @nishansinghatwal3661
    @nishansinghatwal3661 2 ปีที่แล้ว +2

    11 ਉਨ੍ਹਾਂ ਦੋਹਾਂ ਨੇ ਰਸੂਲਾਂ ਨੂੰ ਆਖਿਆ, “ਹੇ ਗਲੀਲੀ ਦੇ ਲੋਕੋ, ਤੁਸੀਂ ਇਥੇ ਖੜ੍ਹੇ ਹੋਕੇ ਆਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਹੈ, ਇਹ ਉਸੇ ਤਰ੍ਹਾਂ ਵਾਪਸ ਆਵੇਗਾ ਜਿਵੇਂ ਤੁਸੀਂ ਇਸਨੂੰ ਧਰਤੀ ਤੋਂ ਸਵਰਗ ਵੱਲ ਜਾਂਦਿਆਂ ਵੇਖਿਆ ਹੈ।”
    ਰਸੂਲਾਂ ਦੇ ਕਰਤੱਬ 1:11

    • @navi7517
      @navi7517 2 ปีที่แล้ว

      God bless you dear bro yes amen

  • @nishansinghatwal3661
    @nishansinghatwal3661 2 ปีที่แล้ว +2

    3 ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸਦੇ ਚੇਲੇ ਇਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?
    ਮੱਤੀ 24:3
    4 ਯਿਸੂ ਨੇ ਆਖਿਆ, “ਸਾਵਧਾਨ ਰਹਿਣਾ ਕਿਸੇ ਕੋਲੋਂ ਵੀ ਧੋਖਾ ਨਾ ਖਾਣਾ।
    ਮੱਤੀ 24:4
    5 ਕਿਉਂਕਿ ਬਹੁਤ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, “ਮੈਂ ਮਸੀਹ ਹਾਂ।” ਤੇ ਉਹ ਬਹੁਤ ਲੋਕਾਂ ਨੂੰ ਗੁਮਰਾਹ ਕਰਨਗੇ।
    ਮੱਤੀ 24:5
    6 ਤੁਸੀਂ ਲੜੀਆਂ ਜਾਣ ਵਾਲੀਆਂ ਲੜਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲੜਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ।
    ਮੱਤੀ 24:6
    7 ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚਢ਼ਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ।
    ਮੱਤੀ 24:7
    8 ਇਹ ਸਭ ਗੱਲਾਂ ਔਰਤ ਦੀ ਗਰਭ ਅਵਸਥਾ ਦੀਆਂ ਪੀੜਾਂ ਵਾਂਗ ਹੋਣਗੀਆਂ, ਜਦੋਂ ਉਹ ਇੱਕ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ।
    ਮੱਤੀ 24:8
    9 “ਫ਼ਿਰ ਲੋਕ ਤੁਹਾਨੂੰ ਸ਼ਾਸਕਾਂ ਹੱਥੀਂ ਦੇਣਗੇ ਅਤੇ ਮਾਰੇ ਜਾਣ ਲਈ ਫ਼ੜਾ ਦੇਣਗੇ। ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਇਹ ਸਭ ਗੱਲਾਂ ਤੁਹਾਡੇ ਨਾਲ ਇਸ ਲਈ ਵਪਰਨਗੀਆਂ ਕਿਉਂਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਰਖਦੇ ਹੋ।
    ਮੱਤੀ 24:9
    10 ਉਸ ਵਕਤ ਬਹੁਤ ਸਾਰੇ ਨਿਹਚਾਵਾਨ ਆਪਣਾ ਵਿਸ਼ਵਾਸ ਗੁਆ ਬੈਠਣਗੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਵਿੱਚ ਉਠ ਖੜੋਣਗੇ ਤੇ ਆਪਣੇ ਵਿੱਚ ਨਫ਼ਰਤਾਂ ਪਾਲ ਬੈਠਣਾਗੇ।
    ਮੱਤੀ 24:10
    11 ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਬਹੁਤ ਲੋਕਾਂ ਨੂੰ ਗਲਤ ਰਾਹ ਪਾ ਦੇਣਗੇ।
    ਮੱਤੀ 24:11
    12 ਦੁਨੀਆਂ ਵਿੱਚ ਦੁਸ਼ਟਤਾ ਵਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ।
    ਮੱਤੀ 24:12
    13 ਪਰ ਜਿਹੜਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ।
    ਮੱਤੀ 24:13

  • @nishansinghatwal3661
    @nishansinghatwal3661 2 ปีที่แล้ว +2

    1 ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ? ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?
    ਜ਼ਬੂਰ 2:1
    2 ਉਨ੍ਹਾਂ ਦੇ ਰਾਜੇ ਅਤੇ ਆਗੂ ਯਹੋਵਾਹ ਦੇ ਖਿਲਾਫ਼ ਅਤੇ ਉਸ ਰਾਜੇ ਦੇ ਖਿਲਾਫ਼ ਲੜਨ ਲਈ ਇੱਕ ਜੁਟ੍ਟ ਹੋ ਗਏ ਹਨ ਜੋ ਉਸ ਦੁਆਰਾ ਚੁਣਿਆ ਗਿਆ ਹੈ।
    ਜ਼ਬੂਰ 2:2
    3 ਉਨ੍ਹਾਂ ਆਗੂਆਂ ਨੇ ਆਖਿਆ, "ਯਹੋਵਾਹ ਦੇ ਖਿਲਾਫ਼ ਨਾਲੇ ਉਸ ਰਾਜੇ ਦੇ ਖਿਲਾਫ਼ ਵਿਦ੍ਰੋਹ ਕਰੀਏ ਜੋ ਉਸ ਦੁਆਰਾ ਚੁਣਿਆ ਗਿਆ ਹੈ। ਆਓ। ਆਪਾਂ ਇਨ੍ਹਾਂ ਬਂਧਨਾਂ ਨੂੰ ਵਢ ਸੁੱਟੀਏ ਜਿਨ੍ਹਾਂ ਨੇ ਸਾਨੂੰ ਬੰਨ੍ਹ ਰੱਖਿਆ ਹੈ ਅਤੇ ਉਨਾਂ ਤੋਂ ਆਜ਼ਾਦ ਹੋ ਜਾਈਏ।"
    ਜ਼ਬੂਰ 2:3
    4 ਪਰ ਮੇਰਾ ਮਾਲਕ, ਸਵਰਗ ਦਾ ਰਾਜਾ, ਉਨ੍ਹਾਂ ਲੋਕਾਂ ਉੱਤੇ ਹੱਸਦਾ ਹੈ।
    ਜ਼ਬੂਰ 2:4

  • @sawinderchohanmasih5841
    @sawinderchohanmasih5841 2 ปีที่แล้ว +1

    Sirf Jesus Christ hi permeshwar hai bhai sahb g 🙏 hallelujah hallelujah amen

  • @samuelshinda7709
    @samuelshinda7709 2 ปีที่แล้ว +1

    ਮਨ ਘੜਤ ਕਹਾਣੀਆਂ

  • @saarvsingh5372
    @saarvsingh5372 2 ปีที่แล้ว +14

    Prabhu yeshu ne vapis aana hai guru Gobind Singh Ji ne nahi yeshu ne aapne bare kiha c Sooli te Chad ke Maran to baad teesre din muradeya vichon zinda hoye te parchaar karde rahe jaan wele bol gaye ki main phir vapis aanwAga te zinda hi Aasman vich udd gaye te ajj zinda ne tahi jinna nu doctor javab de dinde ne ohna nu prabhu changa karde ne amen

  • @Ganglandnation
    @Ganglandnation 2 ปีที่แล้ว +24

    Kde chopai sahib padeya hove ta dssyo baba ji.. ik war read jrur kryo :-
    ਪੁਨ ਰਾਛਸ ਕਾ ਕਾਟਾ ਸਿਸਾ । ਸ੍ਰਿ ਅਸਿਕੇਤ ਜਗਤ ਕੇ ਇਸਾ । ਪੁਹਪਨ ਬ੍ਰਿਸਟਿ ਗਗਨ ਤੇ ਭਈ । ਸਭਹਿਨ ਆਨ ਬਧਾਈ ਦਈ ।ਧਨ ਧਨ ਲੋਗਨ ਰਾਜਾ । ਦੁਸਟਨ ਦਾਹ ਗਰੀਬ ਨਿਵਾਜਾ । ਅਖਲ ਭਵਨ ਕੇ ਸਿਰਜਨ ਹਾਰੇ । ਦਾਸ ਜਾਨਿ ਮੁਹਿ ਲੇਹੁ ਉਬਾਰੇ ।
    Ehda mtlb aa ki ਹੇ ਜਗਤ ਦੇ ਇਸਾ (ਯਿਸ਼ੂ) ਤੂੰ ਸ਼ੈਤਾਨ ਦੇ ਸਿਰ ਨੂੰ ਕੱਟਿਆ ਏ । ਤੂੰ ਅਇਆ ਤਾਂ ਸਵਰਗ ਤੋਂ ਆਕੇ ਸਵਰਗ ਦੂਤਾਂ ਨੇ ਲੋਕਾਂ ਨੂੰ ਵਧਾੲਆਂ ਦਿਤੀਆਂ। ਤੂੰ ਦੁਸ਼ਟਾਂ ਨੂੰ ਮਾਰਨ ਵਾਲਾ ਤੇ ਗਰਿਬਾਂ ਨੂੰ ਬਚਾਣ ਵਾਲਾ ਏ । ਹੇ ਪ੍ਰਭੂ ਮੈ ਤੇਰੇ ਅੱਗੇ ਸਿਰ ਝੂਕਾਂਦਾ ਹਾਂ । ਮੈਨੂੰ ਦਾਸ ਮਨ ਕੇ ਮਾਫ ਕਰਿਓ ।

    • @godislove4050
      @godislove4050 2 ปีที่แล้ว +2

      Your Rti

    • @ranjitkaur2656
      @ranjitkaur2656 2 ปีที่แล้ว +4

      ਧੰਨਵਾਦ ਪ੍ਰਮੇਸ਼ਵਰ ਦਾ ਉਸ ਨੇ ਇਸ ਵਿਸ਼ੇ ਤੇ ਭੇਤ ਖੋਲਿਆ ਹੈ ਕੇ ਪੂਰਾ ਪਤਾ ਲੱਗ ਸਕੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਚੋਪੀਈ ਵਿਚ ਈਸਾ ਕਿਹ ਕੇ ਇਸ ਵਿਚ ਕੋਈ ਸ਼ੱਕ ਨਹੀਂ ਰਹਿਣ ਦਿੱਤੀ ਕਿ ਉਹ ਆਪਣੇ-ਆਪ ਨੂੰ ਕਿਸ ਦਾ ਦਾਸ ਸਮਝਦੇ ਹਨ ਜਿਸ ਵਿਚ ਉਹ ਇਹ ਕਹਿੰਦੇ ਹਨ।
      ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਉ ਹਮਾਰਾ।ਸਾਰੀ ਚੌਪਾਈ ਪੜਨ ਤੇ ਔਰ ਵੀ ਸਭ ਗਿਆਨ ਮਿਲਦਾ ਹੈ ਉਹ ਹੋਰ ਬਹੁਤ ਕੁਝ ਇਸ
      ਬੇਨਤੀ ਵਿਚ ਮੰਗ ਰਹੇ ਹਨ। ਆਦਿ ਅੰਤ ਦਾ ਤਾਂ ਇਕ ਹੀ ਹੈ ਜੋ ਬਾਈਬਲ ਦਾ ਈਸਾ ਹੀ ਹੈ।ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਭ ਬਾਣੀਆਂ ਦੀ ਸ਼ੁਰੂਆਤ ਹੁੰਦੀ ਹੈ ।ਜੋ ਹੈ
      ਇਕ ਉਂਕਾਰ ਸਤਿਨਾਮ ਕਰਤਾ ਪੁਰਖ ਨਿਰਭੈ ਨਿਰਵੈਰ ਆਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ
      ਇਹ ਗੁਰਪ੍ਰਸਾਦ ਜੇਸੂ ਮਸੀਹ ਹੈ ਜਿਹੜਾ ਕਹਿੰਦਾ ਹੈ ਮੇਰੇ ਬਗੈਰ ਕੋਈ ਪਿਤਾ ਪ੍ਰਮੇਸ਼ਵਰ ਕੋਲ ਕੋਈ ਨਹੀਂ ਜਾ ਸਕਦਾ।ਇਸੇ ਨੂੰ ਜਪਣ ਲਈ ਗੁਰੂ ਨਾਨਕ ਸਾਹਿਬ ਸੰਬੋਧਨ ਕਰਦੇ ਹਨ ਜਿਸ ਨਾਲ ਇਸਤਰਾਂ ਸਬਦ ਪੂਰਾ ਕਰਦੇ ਹਨ
      ਜਪੁ ।।
      ਆਦਿ ਸਚੁ ਜੁਗਾਦਿ ਸਚੁ ।ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।
      ਇਸ ਲਈ ਬਾਈਬਲ ਜੇਸੂ ਮਸੀਹ ਬਾਰੇ ਦਸਦੀ ਹੈ ਕਿ ਉਹ
      ਹੈ ਵੀ ਅਤੇ ਹੈ ਵੀ ਸੀ ਤੇ ਹੋਇਗਾ ਵੀ।
      ਬਾਈਬਲ ਪੜੈ ਬਿਨਾਂ ਤੁਸੀਂ ਗੁਰੂ ਗ੍ਰੰਥ ਕਦੀ ਵੀ ਸਮਝ ਨਹੀਂ ਸਕੋਗੇ।ਕਿਉਂਕਿ ਸਾਰੇ ਗੁਰੂ ਸਾਹਿਬ ਬਾਈਬਲ ਦਾ ਗਿਆਨ ਸਾਡੇ ਤਕ ਪਹੁੰਚਾ ਰਹੇ ਹਨ।
      God bless you all who are searching God May you be found by Him.ਗੁਰੂ ਜੀ ਪ੍ਰਮੇਸ਼ਵਰ ਨੂੰ ਕਹਿੰਦੇ ਹਨ
      ਜਿਸ ਨੂੰ ਤੂੰ ਜਾਣਾਂਏਂ ਸੋਈ ਜਨ ਜਾਣੇਂ।

    • @godislove4050
      @godislove4050 2 ปีที่แล้ว +3

      @@ranjitkaur2656 ਜੈ ਮਸੀਹ ਜੀ ਦੀ ਸਿਸਟਰ ਜੀ ਗੱਲ ਤਾਂ ਇਸ ਤਰ੍ਹਾਂ ਹੀ ਹੈ।ਪਰ ਲੋਕ ਅੱਜ ਕੱਲ੍ਹ ਧਰਮਾਂ ਦੇ ਵਿੱਚ ਉਲਝੇ ਹੋਏ ਹਨ। ਨਾ ਕੋਈ ਬਾਣੀ ਪੜ੍ਹਦਾ ਹੈ ਨਾ ਕੋਈ ਸਮਝਦਾ ਹੈ।ਬਸ ਧਰਮਾਂ ਦਾ ਰੌਲਾ ਹੀ ਪੈ ਰਿਹਾ ਹੈ। ਅੰਨਪੜ੍ਹ ਵੀ ਕਰੀਂ ਜਾਂਦੇ ਹਨ ਕੀ ਸਾਡਾ ਆਹ ਧਰਮ ਹੈ ਉਹ ਧਰਮ ਹੈ। ਲੋਕਾਂ ਨੂੰ ਚੌਧਰ ਦੇ ਭੁਖਿਆਂ ਨੇ ਜਾਤਾਂ ਪਾਤਾਂ ਵਿੱਚ ਤੇ ਧਰਮਾਂ ਦੇ ਵਿੱਚ ਵੰਡ ਦਿੱਤਾ ਹੈ। ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ । ਲ਼ੋਕ ਆਪੋ ਆਪਣੇ ਵੱਲ ਐਵੇਂ ਰੱਸੇ ਖਿੱਚੀ ਜਾਂਦੇ ਹਨ ।ਪਰ ਗੱਲ ਕੁੱਝ ਹੋਰ ਹੈ

    • @ranjitkaur2656
      @ranjitkaur2656 2 ปีที่แล้ว +2

      @@godislove4050 ਹਾਂ ਜੀ ਤੁਸੀਂ ਠੀਕ ਕਿਹਾ ਹੈ ਜਿੰਨਾ ਚਿਰ ਅਸੀਂ ਸਭ ਕੁਝ ਛੱਡ ਪ੍ਰਮੇਸ਼ਵਰ ਦੀ ਗੋਦ ਵਿਚ ਨਹੀਂ ਬੈਠ ਜਾਂਦੇ ਅਸੀਂ ਏਕਸ ਕੇ ਬਾਰੀਕ ਨਹੀਂ ਕਹਿਲਾਉਣ ਵਾਲੇ ਬਣ ਸਕਦੇ ।ਪ੍ਰਮੇਸ਼ਵਰ ਮੇਹਰ ਕਰਨ ਹੋਣਾ ਤਾਂ ਉਹ ਹੀ ਹੈ ਜੋ ਉਹ ਆਦਿ ਤੋਂ ਤਹਿ ਕਰ ਚੁੱਕਿਆ ਹੈ।ਉਸ ਸਚੇ ਪ੍ਰਮੇਸ਼ਵਰ ਦੀ ਜੈ। ਜੋ ਸੀ ।ਹੈ ਭੀ। ਤੇ ਹੋਇਗਾ ਵੀ।ਆਮੀਨ।

    • @estherjc2518
      @estherjc2518 2 ปีที่แล้ว +2

      Jesus is salvation and everlasting God …. He is the beginning and the end …

  • @nishansinghatwal3661
    @nishansinghatwal3661 2 ปีที่แล้ว +6

    6 मेरे ज्ञान के न होने से मेरी प्रजा नाश हो गई; तू ने मेरे ज्ञान को तुच्छ जाना है, इसलिये मैं तुझे अपना याजक रहने के अयोग्य ठहराऊंगा। और इसलिये कि तू ने अपने परमेश्वर की व्यवस्था को तज दिया है, मैं भी तेरे लड़के-बालों को छोड़ दूंगा।
    होशे 4:6

  • @GurmeetSingh-vf3dz
    @GurmeetSingh-vf3dz 2 ปีที่แล้ว +1

    Hallelujah

  • @avtarsaberwal2766
    @avtarsaberwal2766 2 ปีที่แล้ว +15

    ਬਾਈਬਲ ਚ ਲਿਖਿਆ ਆ
    ਯਸੁਮਸੀਹ ਨੇ ਕਿਹਾ ਮੈਂ
    ਬਾਪਸ ਮੁੜ ਕੇ ਆ ਰਿਹਾ ਆ

  • @nishansinghatwal3661
    @nishansinghatwal3661 2 ปีที่แล้ว +6

    25 ऐसा भी मार्ग है, जो मनुष्य को सीधा देख पड़ता है, परन्तु उसके अन्त में मृत्यु ही मिलती है।
    नीतिवचन 16:25

  • @balbirrandhawa6209
    @balbirrandhawa6209 2 ปีที่แล้ว +13

    ਬਾਬਾ ਜੀ ਇਤਹਾਸ ਦੀ ਕਿਹੜੀ ਕਿਤਾਬ ਵਿੱਚ ਇਸ ਭਵਿੱਖਬਾਣੀ ਬਾਰੇ ਲਿਖਿਆ ਹੈ। ਸਾਨੂੰ ਵੀ ਦੱਸ ਦਿਉ ਬਾਇਬਲ ਤਾਂ ਅਸੀਂ ਸਾਰੀ ਪਰ ਲਈ ਏ।
    ਜੇਕਰ ਤੁਸੀਂ ਸਹੀ ਹੋ ਤਾਂ ਰਪਲਾਈ ਜਰੂਰ ਕਰੇਉ ਧੰਨਵਾਦ।

  • @nishansinghatwal3661
    @nishansinghatwal3661 2 ปีที่แล้ว +2

    1 ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ।
    ਯੂਹੰਨਾ 1:1
    2 ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ।
    ਯੂਹੰਨਾ 1:2
    3 ਸਭ ਕੁਝ ਉਸਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ।
    ਯੂਹੰਨਾ 1:3
    4 ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ।
    ਯੂਹੰਨਾ 1:4
    10 ਸ਼ਬਦ ਪਹਿਲਾਂ ਤੋਂ ਹੀ ਸੰਸਾਰ ਵਿੱਚ ਸੀ। ਉਸ ਰਾਹੀਂ ਸੰਸਾਰ ਰਚਿਆ ਗਿਆ ਸੀ। ਪਰ ਸੰਸਾਰ ਨੇ ਉਸਨੂੰ ਨਹੀਂ ਪਛਾਣਿਆ।
    ਯੂਹੰਨਾ 1:10
    11 ਉਹ ਆਪਣੇ ਆਵਦੇ ਸੰਸਾਰ ਵਿੱਚ ਆਇਆ ਸੀ, ਪਰ ਉਸਦੇ ਆਪਣੇ ਹੀ ਲੋਕਾਂ ਨੇ ਉਸਨੂੰ ਕਬੂਲ ਨਾ ਕੀਤਾ।
    ਯੂਹੰਨਾ 1:11
    12 ਕੁਝ ਲੋਕਾਂ ਨੇ ਉਸਨੂੰ ਕਬੂਲ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ, ਉਸਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬੱਚੇ ਹੋਣ ਦਾ ਹੱਕ ਦਿੱਤਾ।
    ਯੂਹੰਨਾ 1:12
    14 ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ।
    ਯੂਹੰਨਾ 1:14

  • @Johnysahota895
    @Johnysahota895 2 ปีที่แล้ว +28

    Pajji eh dso ki eh gal holy Bible vich kithe likhi hai. Nale Pajji tuhanu holy Bible vich (sant methew -chepter 26-verse 51 to 54) ik vaar jrur read krna chahida hai.

  • @nishansinghatwal3661
    @nishansinghatwal3661 2 ปีที่แล้ว +1

    15 क्योंकि हम प्रभु के वचन के अनुसार तुम से यह कहते हैं, कि हम जो जीवित हैं, और प्रभु के आने तक बचे रहेंगे तो सोए हुओं से कभी आगे न बढ़ेंगे।
    1 थिस्सलुनीकियों 4:15
    16 क्योंकि प्रभु आप ही स्वर्ग से उतरेगा; उस समय ललकार, और प्रधान दूत का शब्द सुनाई देगा, और परमेश्वर की तुरही फूंकी जाएगी, और जो मसीह में मरे हैं, वे पहिले जी उठेंगे।
    1 थिस्सलुनीकियों 4:16
    17 तब हम जो जीवित और बचे रहेंगे, उन के साथ बादलों पर उठा लिए जाएंगे, कि हवा में प्रभु से मिलें, और इस रीति से हम सदा प्रभु के साथ रहेंगे।
    1 थिस्सलुनीकियों 4:17

  • @gurnamsinghdil0728
    @gurnamsinghdil0728 2 ปีที่แล้ว +11

    ਸਤਿ ਸ੍ਰੀ ਅਕਾਲ ਬਾਬਾ ਜੀ ਇਹ ਗੱਲ ਕਿੱਥੇ ਲਿਖੀ ਹੈ ਏਨੀ ਗੱਲ ਤਾਂ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਮੈਂ ਏਨਾ ਤਾਂ ਜ਼ਰੂਰ ਪੜ੍ਹੋ ਇਹ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖਦੇ ਨੇ ਪੁੰਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਿਕੇਤੁ ਜਗਤ ਕੇ ਈਸਾ। ਜਿਸ ਗੱਲ ਤੋਂ ਪਤਾ ਲੱਗਦਾ ਹੈ ਕਿ। ਗੁਰੂ ਜੀ ਖੁਦ ਜਗਤ ਦਾ ਇਸ ਯਿਸੂ ਮਸੀਹ ਨੂੰ ਆਖਦੇ ਹਨ। ਬਾਕੀ ਤੁਸੀਂ ਤੇ ਮੈਂ ਇਨਸਾਨ ਹਾਂ ਰੱਬ ਦੀਆਂ ਰੱਬ ਜਾਣੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @God_Reality_
      @God_Reality_ 2 ปีที่แล้ว

      ਵੀਰ ਗੁਰਬਾਣੀ ਦੀ ਿੲਸ ਤੁਕ ਦਾ ਿੲਸਾਰਾ ਕੇਵਲ ਅਕਾਲ ਪੁਰਖ਼ ਵੱਲ ਹੀ ਹੈ

  • @AshokKumar-re2ye
    @AshokKumar-re2ye 2 ปีที่แล้ว +17

    Bhai ji jo tusi boliya Pawiter Bible Wich kite vi nahi Likhiya Par fir vi Thanwad Prabhu Yeshu da ohna kiha see Har juban bole gi ki Yeshu hi Prabhu hai God Bless Bhai Ji

  • @nobelkingjk2146
    @nobelkingjk2146 2 ปีที่แล้ว +1

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह की महिमा हो
    तुम्हारे सारे दुःख सुख में बदल जाऐंगे

  • @ashokkumarsharma1128
    @ashokkumarsharma1128 2 ปีที่แล้ว +4

    Jesus kon hai Pta Ta lagaya bai ji hona de dwara Oh Gura da guru Te rajea da Raja Hai Ohi add ate ant hai yeshu NE kaenat nu shabad nal rachea yeshu hi asal Khuda hai
    Uss to bina koi mukti nhi de sakda
    Har ik juban angikar Karegi Te Har ik ghutna tikega ke Prabhu yeshu masih hi asal Khuda hai Te Attal sachai Hai Usne keha
    Marg satyea Te jiwan Mai hu sarea nu Jai masih di hallelujah Prabhu di mahima ho

  • @nishansinghatwal3661
    @nishansinghatwal3661 2 ปีที่แล้ว +1

    3 ਕਿਸੇ ਬੰਦੇ ਦੀ ਆਪਣੀ ਮੂਰਖਤਾ ਹੀ ਉਸਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ।
    ਕਹਾਉਤਾਂ 19:3

  • @thomasladhar1374
    @thomasladhar1374 2 ปีที่แล้ว +7

    i Love you Jesus 🥰

  • @raikotbaring4833
    @raikotbaring4833 2 ปีที่แล้ว +1

    ਙੂਠ। ਬੋਲ ਦੇ। ਬੋਲ। ਰਾਗੀਆਂ। ਙੂਠ। ਬੋਲ। ਦੇ ਠੇਕੇ। ਲਈ। ਹੈ

  • @captainmasih3890
    @captainmasih3890 2 ปีที่แล้ว +2

    I LOVE you jesus
    Jesus jesus

  • @nishansinghatwal3661
    @nishansinghatwal3661 2 ปีที่แล้ว +2

    30 ਕੋਈ ਅਜਿਹੀ ਸਿਆਣਪ, ਅੰਤਰ-ਦਿ੍ਰਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸਕੇ।
    ਕਹਾਉਤਾਂ 21:30

  • @parvangill6215
    @parvangill6215 2 ปีที่แล้ว +6

    All in one God Jesus 🙏🙏

    • @navi7517
      @navi7517 2 ปีที่แล้ว

      Right

  • @palklair6228
    @palklair6228 2 ปีที่แล้ว +1

    ਜਰੂਰੀ ਸੂਚਨਾ:- ਗੁਰੂ ਗੋਬਿੰਦ ਸਿੰਘ ਜੀ, ਕਿਤੇ ਗਏ ਹੀ ਨਹੀ, ਫਿਰ ਦਵਾਰਾ ਆਉਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਸੋ ਐਸੇ ਟਾਇਟਲ ਲਿਖਕੇ ਗੁੰਮਰਾਹ ਨਾ ਕਰੈ ਜੀ!

  • @kulwantm8553
    @kulwantm8553 ปีที่แล้ว

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

  • @bkhahra
    @bkhahra ปีที่แล้ว +1

    || ੴ ||
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।।
    🙏🙏🙏🙏🙏

  • @subhashgarg3102
    @subhashgarg3102 2 ปีที่แล้ว +1

    He Sache Patshah Sh. Guru Gobind Singh Ji Maharaj Ki Jai🌹🌹🌹🍎🍎🍎🍊🍊🍊🌰🌰🌰🍉🍉🍉🍐🍐🍐🍅🍅🍅⚘⚘⚘🍒🍒🍒🍏🍏🍏🌲🌲🌲🌺🌺🌺🌷🌷🌷🍇🍇🍇🙏🙏🙏🤲🤲🤲

  • @nishansinghatwal3661
    @nishansinghatwal3661 2 ปีที่แล้ว +1

    21 ਕਿਉਂਕਿ, ਉਸ ਸਮੇਂ ਬਹੁਤ ਵੱਡੀ ਮੁਸੀਬਤ ਹੋਵੇਗੀ। ਅਜਿਹੀ ਮੁਸੀਬਤ ਸੰਸਾਰ ਦੇ ਆਦਿ ਤੋਂ ਲੈਕੇ ਹੁਣ ਤੱਕ ਕਦੀ ਨਹੀਂ ਵਾਪਰੀ ਅਤੇ ਨਾ ਹੀ ਇਹ ਫ਼ੇਰ ਕਦੇ ਵਾਪਰੇਗੀ।
    ਮੱਤੀ 24:21
    27 ਕਿਉਂਕਿ ਜਿਸ ਤਰ੍ਹਾਂ ਬਿਜਲੀ ਚਢ਼ਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।
    ਮੱਤੀ 24:27
    30 “ਉਸ ਵਕਤ, ਅਕਾਸ਼ ਵਿੱਚ ਇੱਕ ਨਿਸ਼ਾਨ ਪ੍ਰਗਟੇਗਾ, ਇਹ ਵਿਖਾਉਣ ਲਈ, ਕਿ ਮਨੁੱਖ ਦਾ ਪੁੱਤਰ ਆ ਰਿਹਾ ਹੈ। ਫ਼ਿਰ ਧਰਤੀ ਦੇ ਸਾਰੇ ਲੋਕ ਚੀਕਣਗੇ। ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਤੇ ਆਉਂਦਾ ਵੇਖਣਗੇ।
    ਮੱਤੀ 24:30
    35 ਧਰਤੀ ਅਤੇ ਅਕਾਸ਼ ਖਤਮ ਹੋ ਜਾਣਗੇ ਪਰ ਮੇਰੇ ਬਚਨ ਕਦੇ ਵੀ ਨਹੀਂ ਮਰਨਗੇ।
    ਮੱਤੀ 24:35

  • @SandeepKaur-ci2iu
    @SandeepKaur-ci2iu 2 ปีที่แล้ว +5

    Ameen hallelujuh ✝️🙏🏽♥️

  • @chanchalinsa9344
    @chanchalinsa9344 2 ปีที่แล้ว +3

    Dhan dhan satguru tera hi Aasra 🙏🙏💖🙏🙏💖🙏🙏💖🙏🙏💖🙏🙏

  • @ashishsandhu8452
    @ashishsandhu8452 2 ปีที่แล้ว +3

    Prabhu yeshu ne ta eda directly nahi keha kuj v, par Bible vich eh yeshu ji de aun walo jikar kitta hai jad dubara yeshu masih ( according to kurran Sharif) and Bible likhya jad duniya da end hove ga te har insaan da lekha jokha hovega ta Prabhu yeshu masih (hajarat issa) duniya te Ave ga badla te swar hoke ohna de kode (🐎) v uddan Wale honge te mukh te tej ena hove ga ki Suraj di chamak Wang eh Bible atte kuraan de vich bahot vaar jikar hove ga hor ek gal os toh baad duniya te koi pap na hove ga ta shaitan nu janjeera nal ban dojak di aag vich sutiya javega ,fer es dharti te swarg raj aa javega jithe Sher (lion ) v gha (Grass) khavega ... Amen..............

  • @nishansinghatwal3661
    @nishansinghatwal3661 2 ปีที่แล้ว

    31 “ਜਦੋਂ ਮਨੁੱਖ ਦਾ ਪੁੱਤਰ ਆਪਾਣੀ ਮਹਿਮਾ ਵਿੱਚ ਆਪਣੇ ਸਾਰੇ ਦੂਤਾਂ ਨਾਲ ਆਵੇਗਾ, ਉਹ ਪਾਤਸ਼ਾਹ ਦੀ ਤਰ੍ਹਾਂ ਆਪਣੇ ਮਹਿਮਾਮਈ ਸਿੰਘਾਸਨ ਤੇ ਵਿਰਾਜਮਾਨ ਹੋਵੇਗਾ।
    ਮੱਤੀ 25:31
    32 ਸਾਰੀਆਂ ਕੌਮਾਂ ਉਸਦੇ ਅੱਗੇ ਇਕਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਉਨ੍ਹਾਂ ਨੂੰ ਦੋ ਹਿਸਿਆਂ ਵਿੱਚ ਵੰਡੇਗਾ। ਇਹ ਇੰਝ ਹੋਵੇਗਾ ਜਿਵੇਂ ਆਜੜੀ ਭੇਡਾਂ ਵਿੱਚੋਂ ਬੱਕਰੀਆਂ ਨੂੰ ਵਖਰੀਆਂ ਕਰਦਾ ਹੈ।
    ਮੱਤੀ 25:32
    33 ਮਨੁੱਖ ਦਾ ਪੁੱਤਰ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਰਖੇਗਾ।
    ਮੱਤੀ 25:33
    34 “ਫ਼ੇਰ ਪਾਤਸ਼ਾਹ ਉਨ੍ਹਾਂ ਆਦਮੀਆਂ ਨੂੰ, ਜਿਹੜੇ ਉਸਦੇ ਸੱਜੇ ਪਾਸੇ ਹੋਣਗੇ ਆਖੇਗਾ, ‘ਆਓ! ਮੇਰੇ ਪਿਤਾ ਨੇ ਤੁਹਾਨੂੰ ਸਭ ਨੂੰ ਅਸੀਸਾਂ ਦਿੱਤੀਆਂ ਹਨ। ਆਓ ਅਤੇ ਉਹ ਰਾਜ ਪ੍ਰਾਪਤ ਕਰੋ ਜਿਸਦਾ ਪ੍ਰਭੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਇਹ ਰਾਜ ਤਾਂ ਸੰਸਾਰ ਦੇ ਮੁਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ।
    ਮੱਤੀ 25:34

  • @AmarjeetSingh-oy1wc
    @AmarjeetSingh-oy1wc 2 ปีที่แล้ว +1

    Waheguru ji tuhi tuhi tera tera waheguru ji

  • @kailashahuja6552
    @kailashahuja6552 2 ปีที่แล้ว +1

    Thank you God bless you 👍👍👍

  • @muskan6257
    @muskan6257 2 ปีที่แล้ว +12

    Ohh jesus ne apne app bary keha hai....uhna ne puri duniya da nya karan aouna hai dubara dharti te......maaf karna ji.....

    • @rajnibadhan5972
      @rajnibadhan5972 2 ปีที่แล้ว +7

      Jesus ne nawa janam laa k ann lai nhi keha,ਬੱਦਲਾਂ ch lakha dutta naal awega

    • @inshasingh7198
      @inshasingh7198 2 ปีที่แล้ว

      @@rajnibadhan5972 Hanji

  • @paramjitmalhi6543
    @paramjitmalhi6543 2 ปีที่แล้ว +2

    Dhan dhan Shri Guru Gobind Singh ji Maharaj ji Dashmesh Pita ji pribar te meaher karni ji

  • @सनातनपरमेश्वर8182
    @सनातनपरमेश्वर8182 2 ปีที่แล้ว +1

    ਬਾਬਾ ਜੀ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਅੱਜ ਤੋਂ 2021 ਸਾਲ ਪਹਿਲਾਂ ਧਰਤੀ ਤੇ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਚ ਹੋਇਆ ਜੋ ਤੁਸੀਂ ਬੋਲ ਰਹੇ ਹੋ ਕੀ ਆਉਣ ਵਾਲਾ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ ਉਹ ਲੋਕ ਦੋ ਉਸ ਦਾ ਡਰ ਮੰਨਦੇ ਨੇ ਉਹਨਾਂ ਨੂੰ ਯਿਸੂ ਮਸੀਹ ਨਾਲ ਲੇਕੇ ਜਾਵੇਗਾ

  • @samsanpaul275
    @samsanpaul275 2 ปีที่แล้ว

    Guru Gobind Singh Ji Main Apni Vani Bechain avkashi Jo Koi Mujhko Parmeshwar uchare narkund Mein Mohe Pade

  • @AjitSingh-ok4ny
    @AjitSingh-ok4ny 2 ปีที่แล้ว

    ਵਾਹਿਗੁਰੂ। ਜੀ। ਕਾ ਵਾਹਿਗੁਰੂ ਜੀ। ਕੀ ਫਤਹਿ

  • @ashockkumar3266
    @ashockkumar3266 2 ปีที่แล้ว +1

    Amen 🙏

  • @sanjugill9309
    @sanjugill9309 2 ปีที่แล้ว +1

    GODO KE GOD JESHU Hai
    SACH KO JAANO
    AMEN. ....AMEN

  • @jappynattvlogs2075
    @jappynattvlogs2075 2 ปีที่แล้ว

    Waheguru ji ka खालसा वाहेगुरू जी की फतेह

  • @worshiperAkashMatti
    @worshiperAkashMatti 2 ปีที่แล้ว +1

    Prbhu Yeshu Jinda gye swarag vich te jinda hi vapis aun ge

  • @nishansinghatwal3661
    @nishansinghatwal3661 2 ปีที่แล้ว

    17 ਪਰ ਕੁਝ ਲੋਕਾਂ ਨੇ ਮੇਰੇ ਪਿੱਛੇ ਲੱਗਣਾ ਛੱਡ ਦਿੱਤਾ ਸੀ। ਉਨ੍ਹਾਂ ਕੋਲ ਮੂਰਤੀਆਂ ਨੇ ਜਿਹੜੀਆਂ ਸੋਨੇ ਨਾਲ ਮੜੀਆਂ ਨੇ। ਉਹ ਉਨ੍ਹਾਂ ਮੂਰਤੀਆਂ ਨੂੰ ਆਖਦੇ ਨੇ, 'ਤੁਸੀਂ ਸਾਡੇ ਦੇਵਤੇ ਹੋ।' ਉਹ ਲੋਕ ਆਪਣੇ ਝੂਠਿਆਂ ਦੇਵਤਿਆਂ ਉੱਤੇ ਭਰੋਸਾ ਕਰਦੇ ਨੇ ਪਰ ਉਹ ਲੋਕ ਨਿਰਾਸ਼ ਹੋਵਣਗੇ!
    ਯਸਾਯਾਹ 42:17

  • @ibadat20220
    @ibadat20220 2 ปีที่แล้ว +18

    Love you Jesus ji

    • @jindch1666
      @jindch1666 2 ปีที่แล้ว

      @m.r Indian hacker shorts 1

  • @monu_kundal_israel
    @monu_kundal_israel 2 ปีที่แล้ว +2

    ਵੀਰ ਜੀ ਲੱਗਦਾ ਤੁਸੀਂ ਕਿਸੇ ਬਾਹਰਲੇ ਮੁਲਕ ਤੋਂ ਪੜ੍ਹਾਈ ਕੀਤੀ ਹੈ!

    • @navi7517
      @navi7517 2 ปีที่แล้ว

      Good

  • @franciscafrancisca7404
    @franciscafrancisca7404 2 ปีที่แล้ว +1

    Hallelujah, veer m tan sari Bible padi hai, kirpa Karke dass sakde ho,eh kithe likhya hai. Taki sari duniyan Jan jay. M tan eh padya hai ,parbhu yesu hi duniyan de ant which aunge.may Jesus bless u all ameen.

  • @amarjitkaur2563
    @amarjitkaur2563 2 ปีที่แล้ว +4

    Waheguru ji Dhan dhan guru gobind singh jipooran guru avtar🙏🏼🙏🏼🙏🏼🙏🏼🙏🏼🙏🏼🙏🏼

  • @ranidevi5896
    @ranidevi5896 2 ปีที่แล้ว

    Tade waste tada guru goving sing ji sade vaste Sada mhan yishu hi sabda guru hai

  • @lovejitsinghbobby9470
    @lovejitsinghbobby9470 2 ปีที่แล้ว +2

    shri waheguru ji sahay ji

  • @satnamweheguruji6265
    @satnamweheguruji6265 2 ปีที่แล้ว

    Je guru Govind Singh ji Maharaj te 4 guru de lala nu milna a 🙏📿

  • @annureetgill5948
    @annureetgill5948 2 ปีที่แล้ว +2

    DHAN DHAN SHRI GURU GOBIND SINGH JI MAHARAJ KALGYA WALYA

  • @KuldeepKaur-zz7mm
    @KuldeepKaur-zz7mm 2 ปีที่แล้ว +1

    Waheguru ji 🙏🙏♥️♥️♥️💐🌷🌷

  • @mangatrai331
    @mangatrai331 2 ปีที่แล้ว

    WAHYGURU ji mahar kro ji

  • @lovepreetsinghsahota9438
    @lovepreetsinghsahota9438 2 ปีที่แล้ว

    Jai valmiki sarya gurua pera parmashwar te kirpa kro oh aun te dunya nu sudarn

  • @nishansinghatwal3661
    @nishansinghatwal3661 2 ปีที่แล้ว

    28 ਲੋਕਾਂ ਨੇ ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਪਾਉਣਾ ਜ਼ਰੂਰੀ ਨਾ ਸਮਝਿਆ, ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਕੰਮੀਆਂ ਸੋਚਾਂ ਤੇ ਛੱਡ ਦਿੱਤਾ। ਤਾਂ ਲੋਕ ਉਹ ਕੰਮ ਕਰਨ ਲੱਗ ਪਏ ਜਿਹੜੇ ਕਿ ਉਨ੍ਹਾਂ ਨੂੰ ਨਹੀਂ ਕਰਨੇ ਚਾਹੀਦੇ ਸਨ।
    ਰੋਮੀਆਂ ਨੂੰ 1:28
    29 ਉਹ ਲੋਕ ਹਰ ਤਰ੍ਹਾਂ ਦੇ ਪਾਪਾਂ, ਬਦੀ, ਸੁਆਰਥ, ਨਫ਼ਰਤ, ਦੁਸ਼ਮਣੀ, ਕਤਲ, ਲੜਾਈ, ਬੇਈਮਾਨੀ ਨਾਲ ਭਰੇ ਹੋਏ ਹਨ ਅਤੇ ਉਹ ਦੂਜਿਆਂ ਬਾਰੇ ਭੈੜੀਆਂ ਗੱਲਾਂ ਸੋਚਦੇ ਹਨ।
    ਰੋਮੀਆਂ ਨੂੰ 1:29
    30 ਉਹ ਲੋਕ ਅਫ਼ਵਾਹਾਂ ਫ਼ੈਲਾਉਂਦੇ ਗਪਾਂ ਮਾਰਦੇ ਅਤੇ ਇੱਕ ਦੂਜੇ ਬਾਰੇ ਨਿੰਦਾ ਕਰਦੇ ਰਹਿੰਦੇ ਹਨ। ਉਹ ਪਰਮੇਸ਼ੁਰ ਨੂੰ ਘਿਰਣਾ ਕਰਦੇ ਹਨ। ਉਹ ਢੀਠ, ਹੰਕਾਰੀ, ਸ਼ੇਖੀਬਾਜ਼, ਹਨ ਅਤੇ ਉਹ ਬਦਕਰਨੀਆਂ ਕਰਨ ਲਈ ਨਿਤ ਨਵੇਂ ਰਾਹਾਂ ਦੀ ਇਜਾਦ ਕਰਦੇ ਹਨ। ਉਹ ਆਪਣੇ ਮਾਪਿਆਂ ਦੇ ਆਗਿਆਕਾਰੀ ਵੀ ਨਹੀਂ।
    ਰੋਮੀਆਂ ਨੂੰ 1:30
    31 ਉਹ ਮੂਰਖ ਹਨ। ਉਹ ਆਪਣੇ ਵਚਨ ਵੀ ਨਹੀਂ ਨਿਭਾਉਂਦੇ ਤੇ ਨਾ ਹੀ ਦੂਜੇ ਲੋਕਾਂ ਲਈ ਕੋਈ ਦਯਾ ਭਾਵਨਾ ਜਾਂ ਨਿਮਰਤਾ ਰਖਦੇ ਹਨ।
    ਰੋਮੀਆਂ ਨੂੰ 1:31
    32 ਉਹ ਲੋਕ ਪਰਮੇਸ਼ੁਰ ਦੇ ਨੇਮ ਤੋਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨੇਮ ਇਹ ਆਖਦਾ ਹੈ ਕਿ ਜਿਹੜੇ ਲੋਕ ਅਜਿਹਾ ਜੀਵਨ ਵਿਅਤੀਤ ਕਰਦੇ ਹਨ ਉਹ ਮਰ ਜਾਣੇ ਚਾਹੀਦੇ ਹਨ। ਫ਼ਿਰ ਵੀ ਉਹ ਉਹੀ ਬਦਕਰਨੀਆਂ ਕਰਨੀਆਂ ਜਾਰੀ ਰਖਦੇ ਹਨ, ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਬਦਕਾਰੀਆਂ ਕਰਦੇ ਹਨ।
    ਰੋਮੀਆਂ ਨੂੰ 1:32

  • @vishalsahota2529
    @vishalsahota2529 2 ปีที่แล้ว +8

    God bless you all family

  • @nishansinghatwal3661
    @nishansinghatwal3661 2 ปีที่แล้ว +6

    13 ਤੁਸੀਂ ਮੈਨੂੰ ‘ਗੁਰੂ’ ਅਤੇ ‘ਪ੍ਰਭੂ’ ਸੱਦਦੇ ਹੋ ਅਤੇ ਇਹ ਸਹੀ ਹੈ, ਕਿਉਂਕਿ ਮੈਂ ਉਹੀ ਹਾਂ।
    ਯੂਹੰਨਾ 13:13

  • @nishansinghatwal3661
    @nishansinghatwal3661 2 ปีที่แล้ว

    ਬਾਬਾ ਜੀ ਬਾਈਬਲ ਵਿੱਚ ਕਿਥੇ ਲਿਖੀ ਭਵਿੱਖ ਬਾਣੀ ਸਿਰਫ ਬਾਈਬਲ ਵਿੱਚ ਪ੍ਰਭੂ ਯਿਸੂ ਬਾਰੇ ਪੁਰਾਣੇ ਨੇਮ ਵਿੱਚ 300 ਸੋ ਤੋਂ ਵੀ ਜ਼ਿਆਦਾ ਭਵਿੱਖ ਬਾਣੀਆ ਏ ਬਾਈਬਲ ਵਿੱਚ ਕਿਸੇ ਵੀ ਗੁਰੂ ਪੀਰ ਦੇਵਤੇ ਜਾਂ ਅਵਤਾਰ ਜਾਂ ਬਾਬੇ ਬਾਰੇ ਨਹੀ ਲਿਖਿਆ ਭੁਲਾਵੇ ਵਿੱਚੋਂ ਬਾਹਰ ਨਿਕਲ

  • @desrajmasih
    @desrajmasih 2 ปีที่แล้ว +2

    Geyani ji duniya nu eh daso k kithe likheya hai bible da chapter ate varse beyan kro

    • @desrajmasih
      @desrajmasih 2 ปีที่แล้ว +1

      Loka nu gumrah na kro

  • @balbirsinghgill1595
    @balbirsinghgill1595 2 ปีที่แล้ว +5

    ਬਾੲੀਬਲ ਚ ਤਾਂ ਨਹੀ ਲਿਖਿਆ, ਕਿਥੋ ਪੜਿਅਾ ???ਮੈ Bible ਪੜੀ ਹੈenglish ਵਾਲੀ , ਤੁਸੀਂ ਦੱਸਣਾ ਕਿਹੜੀ ਪੜੀ ਹੈ ਹਿੰਦੀ ਵਾਲੀ,😂😂😂

  • @BalwinderSingh-zx6nz
    @BalwinderSingh-zx6nz 2 ปีที่แล้ว +2

    Dhan dhan Sri guru Govind Singh ji Maharaj ji

  • @jassromanaromana1531
    @jassromanaromana1531 2 ปีที่แล้ว +9

    ਵਾਹਿਗੁਰੂ ਜੀ 🙏🙏🙏🙏🙏🙏🙏

  • @kaur99pk8
    @kaur99pk8 2 ปีที่แล้ว +1

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹

    • @nkmangat5516
      @nkmangat5516 2 ปีที่แล้ว

      ✝️🙏✝️
      Plz don’t don’t spread false knowledge to people....!!!
      Where? Where It’s written in Bible? I didn’t read any where.. in Bible !!
      Our Lord & Savior Lord Jesus Christ ji didn’t say any such thing..!
      ✝️🙏✝️

    • @navi7517
      @navi7517 2 ปีที่แล้ว

      Yes amen

  • @AmandeepSingh-nn2vr
    @AmandeepSingh-nn2vr 2 ปีที่แล้ว

    Prbhu khudd noor c ajj ohna de naam di takt nal gulam ruhaa ajad hundia ne ty srir v jadoo toonya to ajaad.hundy ny oh srirk gulami li nhi ruhani gulami to ajaa krn li opdesh dindy rhy amen

  • @piarasingh6233
    @piarasingh6233 2 ปีที่แล้ว +4

    Dhan Dhan guru gobind singh ji.

  • @harwinderkaur5295
    @harwinderkaur5295 2 ปีที่แล้ว +2

    🙏🙏🙏🙏🙏 Dhan Dhan satguru ji

  • @sawindersingh5509
    @sawindersingh5509 2 ปีที่แล้ว +3

    Dhan Dhan guru Gobind singh ji waheguru waheguru waheguru ji

  • @khalsakids7440
    @khalsakids7440 2 ปีที่แล้ว +2

    Dhan guru Gobind Singh Ji

  • @muskan6257
    @muskan6257 2 ปีที่แล้ว +3

    Guru dharm lai lade ne...lekin yesu dharm de lai nahi mare baba ji....ohh paap lai mary ne

  • @seekoop42
    @seekoop42 2 ปีที่แล้ว

    Waheguru ji waheguru ji waheguru ji

  • @charanjitsingh4388
    @charanjitsingh4388 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ। ਕੁਝ ਲੋਕ ਝੂਠ ਬੋਲਦੇ ਹਨ ਕੁਝ ਲੋਕ ਸੱਚ ਬੋਲਦੇ ਹਨ। ਵਾਹਿਗੁਰੂ ਜੀ ਇਨ੍ਹਾਂ ਲੋਕਾਂ ਸਮੱਤ ਬੱਖਸੋ ਜੀ।

  • @ranilanda5115
    @ranilanda5115 2 ปีที่แล้ว +12

    Thank you sir but again again the Bible leads us back to Jesus Immanuel God with us . Jesus was sent to die for the sins of every individual who is born on this Earth. I could go on but with the greatest respect because I come from Sikh back round and have been to bible college and seen miracles happening. I just wanted bring clarity to this message that has NO solid ground but my prayer is for the Sikh Community that the creator of Heaven and Earth will reveal the truth to those who really want to know God and not trying to promote their religion. Christianity is not a religion it’s a relationship with the true and living God. All the best with your studies we are all accountable to God for what we share and being careful not to mislead people God bless you.

  • @punjabsweetsshopj8121
    @punjabsweetsshopj8121 2 ปีที่แล้ว

    God is one only yeshu yeshu Prabhu ka Prabhu yishu Masih Prabhu

  • @arshrai5421
    @arshrai5421 2 ปีที่แล้ว

    Wahaguru. Ji. Ka. Khalsa wahaguru. Ji. Ki. Pateh

  • @daljitsingh2895
    @daljitsingh2895 2 ปีที่แล้ว +6

    ਕਿਉ ਝੂਠ ਬੋਲੀ ਜਾਂਦੇ ਹੋ । ਬਾਈਬਲ ਵਿਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਬਾਰੇ ਕੋਈ ਭਵਿੱਖਬਾਣੀ ਨਹੀ ਕੀਤੀ ਯਿਸ਼ੂ ਮਸੀਹ ਨੇ ਮੈ ਬਾਈਬਲ ਪੜੀ ਹੋਈ ਹੈ।ਹਾਂ ਪਰ ਆਪਣੇ ਦੁਬਾਰਾ ਧਰਤੀ ਤੇ ਆਉਣ ਬਾਰੇ ਭਵਿੱਖਬਾਣੀ ਕੀਤੀ ਹੋਈ ਯਿਸ਼ੂ ਮਸੀਹ ਨੇ । ਸਿੱਖੀ ਦਾ ਪ੍ਰਚਾਰ ਕਰੋ ਗੱਪਾਂ ਦਾ ਕਰਨਾ ਬੰਦ ਕਰੋ ।
    ਇਸ ਬੰਦੇ ਨੂੰ ਬਾਈਬਲ ਦੀ ਭੋਰਾ ਦੀ ਜਾਣਕਾਰੀ ਨਹੀ ਜਾਂ ਫੇਰ views ਵਧਾਉਣ ਲਈ ਝੂਠ ਬੋਲ ਰਿਹਾ

  • @jesskalsi3900
    @jesskalsi3900 2 ปีที่แล้ว +2

    🙏🙏🌷🌷Waheguru Ji 🌷🌷🙏🙏

  • @dhaliwalplayers7505
    @dhaliwalplayers7505 2 ปีที่แล้ว +2

    Waheguru waheguru waheguru waheguru waheguru ji

  • @tarseemsingh8990
    @tarseemsingh8990 2 ปีที่แล้ว +1

    । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
    । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਜੀ ।
    । ਵਾਹਿਗੁਰੂ ਜੀ ਕਾ ਖ਼ਾਲਸਾ ।
    । ਵਾਹਿਗੁਰੂ ਜੀ ਕੀ ਫ਼ਤਿਹ । ਜੀ ।
    । 🙏🙏 ❤️ ❤️ ❤️ 🙏🙏 ।

  • @sandeepdhaap6898
    @sandeepdhaap6898 2 ปีที่แล้ว

    Jesus is God Only for Jesus Amen

  • @LovePreet-qh9mz
    @LovePreet-qh9mz 2 ปีที่แล้ว

    Wahguru ji Wahguru ji Wahguru ji Wahguru ji Wahguru ji