ไม่สามารถเล่นวิดีโอนี้
ขออภัยในความไม่สะดวก

ਝੋਨਾ ਲਾਉਣ ਤੋਂ ਪਹਿਲਾ ਜਰੂਰ ਪਾਓ ਇਹ ਖਾਦ ਝੋਨਾ ਲਾਉਣ ਸਾਰ ਚੱਲੇਗਾ 102% ਗਰੰਟੀ

แชร์
ฝัง
  • เผยแพร่เมื่อ 9 มิ.ย. 2024
  • High yield paddy management
    #paddy #farming #agriculture

ความคิดเห็น • 47

  • @jagatpreetsingh7732
    @jagatpreetsingh7732 หลายเดือนก่อน +1

    Very good information

  • @GurdevSingh-qt9il
    @GurdevSingh-qt9il หลายเดือนก่อน +2

    Good

  • @JatinderSingh-yn6wj
    @JatinderSingh-yn6wj หลายเดือนก่อน +5

    ਇੱਕ ਗੱਲ ਸਮਝ ਨੀ ਆਈ, ਜੇ ਡੀਏਪੀ ਬਾਅਦ ਚ ਪਾਇਆ ਤਾਂ ਉਥੇ ਈ ਪਿਆ ਰਹਿਣਾ, ਪਹਿਲਾਂ ਪਾ ਦਈਏ ਤਾਂ ਉਹ ਸਾਰੇ ਖੇਤ ਚ ਫੈਲ ਜਾਊ, ਵਜਾ ਕੀ ਐ ਇਸ ਦੀ ?

  • @ManjitSingh-qj4nq
    @ManjitSingh-qj4nq หลายเดือนก่อน +2

    ਕੱਦੂ ਕਰਕੇ। ਸੁਹਾਗਾ ਫੇਰਨ ਤੋਂ ਪਹਿਲਾਂ 50 ਕਿਲੋ SSP ਪਾਓ ਫਿਰ ਸੁਹਾਗਾ ਫੇਰੋ Top ਦਾ ਰਿਜਲਟ ਮਿਲੂ regd.. ਮਾਝੇ ਵਾਲੇ ਭਾਊ

  • @jagjitsinghcheema4412
    @jagjitsinghcheema4412 หลายเดือนก่อน +3

    Manu 10 yr hoge urea 6din phela pa dinea 2 bag super result

  • @sukhpalsingh4785
    @sukhpalsingh4785 หลายเดือนก่อน +3

    ਮੀਂਹ ਪੈ ਣ ਤੋਂ ਬਗੈਰ ਝੋਨਾ ਨਹੀਂ ਚਲਣੈ
    ਜਿਨੀ ਗਰਮੀ ਪੈ ਰਹੀ ਝੋਨਾ ਨਹੀਂ ਚਲਣਾ

  • @GujeetGill
    @GujeetGill หลายเดือนก่อน +6

    ਸੁਕੇ ਵਾਣ ਵਿਚ ਡੀ ਏ ਪੀ ਤੇ ਪੋਟਾਸ਼ ਪਾ ਸਕਦੇ ਆ

  • @jitsingh8827
    @jitsingh8827 หลายเดือนก่อน +2

    ਬਾਈ ਨਰਮੇ ਤੇ ਵੀਡੀਓ ਬਣਾ ਦੇਵੋ

  • @user-tn3dr7pq8b
    @user-tn3dr7pq8b หลายเดือนก่อน +2

    Basmati vich v pa skade aa ji ? Bai sukhe khet ch urea khrab ni hojugi ?

    • @sadakisan
      @sadakisan  หลายเดือนก่อน

      PArmal ch pao

  • @jhonnyjhonny1179
    @jhonnyjhonny1179 หลายเดือนก่อน +6

    Supar v pa skde aa veer dap te potas nl Mila k kadu ton pehla reply jror kryo

    • @sadakisan
      @sadakisan  หลายเดือนก่อน

      Pao pr dap te super dona vicho koi ek

  • @SatpalSingh-pw1mt
    @SatpalSingh-pw1mt หลายเดือนก่อน +2

    Sukke vahan vich urea udd jandi

  • @sukhwindergillz7036
    @sukhwindergillz7036 หลายเดือนก่อน

    Koi lodd niii....lavi pniri lao....te 1weak...kuj na pao....je pussa jhona ta 22..25din ...pr kism 18-22din...pr126....16to20din..di pniri te 1week tak pani khada rkho te firr after 1week1bag yooria...4din...de anter te 4..bag youz kro......koi groth parmoter di lod nhi..

  • @akashjohal3107
    @akashjohal3107 หลายเดือนก่อน

    Average paani vaste daso koi variety first time launa

  • @krishansingh3365
    @krishansingh3365 หลายเดือนก่อน +1

    Hello y 2nd uria CH zinc or Iran mix kar K pa sakda haa

    • @sadakisan
      @sadakisan  หลายเดือนก่อน

      Zinc pao

    • @prabhjitsinghbal
      @prabhjitsinghbal หลายเดือนก่อน +2

      ਪਹਿਲੀ ਯੂਰੀਆ ਨਾਲ ਹੀ ਜਿੰਕ ਪਾ ਦਿਓ ਹਫਤੇ ਵਿਚ ਹੀ ,15 ਦਿਨ ਤੱਕ ਤਾਂ ਘਾਟ ਦਿਖਾਉਣ ਲੱਗ ਜਾਂਦਾ , ਆਇਰਨ (ਲੋਹਾ) ਕਦੇ ਵੀ ਜਮੀਨ ਚ ਨਹੀਂ ਪਾ ਸਕਦੇ ਇਹਦੀ ਸਪਰੇਅ ਹੁੰਦੀ

  • @Pavitargillll
    @Pavitargillll หลายเดือนก่อน +1

    1509 loni wa urea pehla pa skde??je 1 bag urea ty 25 kg dia padia thk rahu

    • @sadakisan
      @sadakisan  หลายเดือนก่อน

      30 kg pao

    • @Pavitargillll
      @Pavitargillll หลายเดือนก่อน

      Dia kini payia

  • @HarpreetSingh-pe7ee
    @HarpreetSingh-pe7ee หลายเดือนก่อน +1

    Bai ਮੂੰਗੀ ਦਾ ਫਲ ਡਿੱਗ ਰਿਹਾ ਕੀ ਕਰੀਏ dso

    • @sadakisan
      @sadakisan  หลายเดือนก่อน

      05234

  • @krishansingh3365
    @krishansingh3365 หลายเดือนก่อน +2

    5 sal ho Ga y uria ponda nu suka CH kadu krn to phela
    1 Bag super da
    Super nal mop potash pa sakda aa ji

    • @sadakisan
      @sadakisan  หลายเดือนก่อน

      Ha

    • @krishansingh3365
      @krishansingh3365 หลายเดือนก่อน

      @@sadakisan bot Sara Kisan veer last uria CH potash ponda aa. Sahi Time khera aa y potash pon da

    • @JohndeereSwarajlover
      @JohndeereSwarajlover หลายเดือนก่อน

      ​@@krishansingh33651st urea nal pao second na regent pao sirra result aao dekho wart k

    • @KulwindersinghTeetu-iw1jo
      @KulwindersinghTeetu-iw1jo หลายเดือนก่อน

      Kina din phila y

    • @KulwindersinghTeetu-iw1jo
      @KulwindersinghTeetu-iw1jo หลายเดือนก่อน

      Kina din phila uria pona o y

  • @punjabsingh4548
    @punjabsingh4548 หลายเดือนก่อน +1

    Kio ਕਮਲੇ ਹੋਏ ਉ

  • @prabhjitsinghbal
    @prabhjitsinghbal หลายเดือนก่อน +7

    ਮੈੰ ਕੱਦੂ ਕਰਦੇ ਸਮੇਂ ਆਖਰੀ ਸੁਆਗੇ ਅੱਗੇ ਇਕ ਬੋਰਾ ਸੁਪਰ ਤੇ ਅੱਧਾ ਬੋਰਾ ਯੂਰੀਆ ਦਾ ਪਾਉਂਦਾ ਹਾਂ , ਵਧੀਆ ਝੋਨਾ ਚਲਦਾ

    • @jallydhillon2546
      @jallydhillon2546 หลายเดือนก่อน +1

      ਵੀਰ ਕਧੂ ਕਿਹੜਾ ਵਦੀਆ ਰੋਟਾਵੇਟਰ ਵਾਲਾ ਜਾ ਸਵਾਗੇ ਵਾਲਾ

    • @prabhjitsinghbal
      @prabhjitsinghbal หลายเดือนก่อน

      @@jallydhillon2546 ਪਤਲੀ ਪਤਲੀ ਹੱਲ ਲਾ ਕੇ ਸੁਆਗਾ ਫੇਰੋ ਜਿਆਦਾ ਵਧੀਆ ਕੱਦੂ ਬਣੇਗਾ ਜਿਹੜਾ ਖਰਾਬ ਖੇਤ ਘਾਹ ਵਾਲੀ ਪੈਲ਼ੀ ਉਹ ਰੋਟਾਵੀਟਰ ਨਾਲ ਠੀਕ ਰਹੇਗਾ

  • @Baljeet994
    @Baljeet994 หลายเดือนก่อน +2

    60% ਪੋਟਾਸ ਸੂੱਕੇ ਵਾਹਣ ਚ ਪਾ ਸਕਦੇ ਆ 25 ਕਿੱਲੋ

    • @sadakisan
      @sadakisan  หลายเดือนก่อน

      ਆਖਰੀ ਕਦੂ ਕਰਨ ਤੋਂ ਪਹਿਲਾ ਪਾਓ

  • @user-ds1bm7di3q
    @user-ds1bm7di3q หลายเดือนก่อน +1

    Lohe ki ghat ap kis ko kety ho

    • @sadakisan
      @sadakisan  หลายเดือนก่อน

      Iron

  • @Sukhpal3090
    @Sukhpal3090 หลายเดือนก่อน

    ਰੇਤਲੀ ਜਮੀਨ ਵਿਚ 1718 ਲੈ ਸਕਦਾ ਆ

    • @sadakisan
      @sadakisan  หลายเดือนก่อน +1

      Ha pani chnga hove

  • @ranjodhsaini5078
    @ranjodhsaini5078 หลายเดือนก่อน +1

    ਸਤਿ ਸ਼੍ਰੀ ਅਕਾਲ ਜੀ

    • @sadakisan
      @sadakisan  หลายเดือนก่อน

      ਸਤਿ ਸ਼੍ਰੀ ਅਕਾਲ ਜੀ

  • @user-ei5sd2st5b
    @user-ei5sd2st5b หลายเดือนก่อน

    ਜੇ 8,10 ਲੱਗ ਜਾਣ

    • @sadakisan
      @sadakisan  หลายเดือนก่อน

      ਹਜਾਰਾਂ ਕੰਪਨੀਆਂ ਨੇ

    • @user-ei5sd2st5b
      @user-ei5sd2st5b หลายเดือนก่อน

      @@sadakisan ਮੇਂ ਰਹੇ ਬਾਰੇ ਪੁੱਛਿਆ c,ਜੇ 8,10,ਪਹਿਲਾਂ ਪਾਇਆ ਰਹੇ ਕੰਮ ਕਰੇਗਾ, ਤੁਸੀਂ kuj ਹੋਰ ਸਮਝਿਆ

  • @jasveerkaler545
    @jasveerkaler545 หลายเดือนก่อน +1

    ਦੋ ਥੈਲੇ ਡਰਿਆ ਨਾਲ ਬੀਜ ਦੇ ਹਾ