Pusa Basmati 1847 ਕਿਉਂ ਬਦਨਾਮ ਹੋ ਰਿਹਾ , ਰੇਟ ਵਧੇਗਾ ?
ฝัง
- เผยแพร่เมื่อ 11 ต.ค. 2023
- Pusa Basmati 1847
pBW 826 PR 126
#agriculture #kheti #dharampreetbajwa #tractor #paddy #punjab #khetibadi #superseeder #wheat
Please subscribe @dharampreetbajwa for more informative videos ♥️🌾🔥💯🍓🙏🎯 - ยานยนต์และพาหนะ
22 ਆਪਣੀ 23ਕੁੰਵਾਟਲ ਦੀ ਉਸਤ ਰੇਟ 2910 ਮਾਛੀਵਾੜਾ ਸਾਹਿਬ ਤੋਂ ਆ
देखने मे मेरी 1847 लग रही थी 23 से 24 क्विंटल निकलेगी निकली 17 क्विन्टल
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਕਿਸਾਨ ਵੀਰ ਨੇ।
Bilkul Sach bolia Bai g ,naag Jat Kalia fukria ple kus nhi Hundal,
Bilkul shi gal keti k jatt bina gal to wd chd k jooth Mr k avda chad dsi jan ge k sade ta g 1k di nikl gi, je ik ade de nikl v gyi ta avrage v dako sari thodo 3800 nu wikdi a, os chkr ch greeb v rgde jnde a
ਫੇਰ 1847 ਜੀਰੀ ਲੋਕਾਂ ਨੂੰ ਬੁੱਧੂ ਨਾ ਬਣਾਉ
Very good nabrdar ji
DBW 303 kidaan di variety aaa .. Koi veer edy baary jankaari dvy ethy lehndy punjab vich ikk bnda provide kr reya wa
ਫੇਲ ਵਰਾਇਟੀ ਦੀ ਮਸ਼ਹੂਰੀ ਕਰੀ ਜਾਂਦੇ
ਦਾਣੇ ਦਾਗੀ ਕਿਉੰ ਨੇ ਇਸਦੇ.. ਇਹ v ਪੁੱਛਿਆ ਕਰੋ
Jald hi dassange ji Subscribe for more
826 nalo 303 pas ho gai he tajarba sahi riha navi vareti jiada na bijo dhokha ho sakda bia vich ju tu valia te bharosa na karo kisan ap tajarba kare pentkas valia nu ki pa jina ne khe bij ke nahi vekhi 826 vi tajarba kar ke vekhia javega 303 derhi seva kar ke 25 ku kadi he par ago vaste seva ghat karni he fir jiada nikal sakdi he nale digu na danvad
1847. 2800 lgi hai -dhuri
ਇਦਾ ਰੇਟ ਸਹੀ ਲੱਗੀ ਜਾਦਾ ਸੀ ਜਦੋਂ ਦੀ ਬਿੜੂ ਬਣਨ ਲੱਗ ਗਈ ਰੇਟ ਕੱਟ ਗਿਆ
ਬਾਈ ਜੀ24 ਕੁਇਟਲ2860ਰੇਟ 26ਬਰਾਇਟੀ ਨਾਲੋਂ ਥੱਲੇ ਹੈ
Pehla 1847. 1847 kr kr k loka nu ragad k rakht
Ehna ne beej vech vech k 5 lakh kille da kma leya
1692 ਮੇਰੀ ਕਿੱਲਾ dig ਪਈ ਤਿੰਨ ਕਿੱਲਿਆਂ ਦੇ ਟੱਕ ਚ
@@gaganinumberdar433 ਠੀਕ ਏ ਨੰਬਰਦਾਰ ਸਾਬ
ਸਹੀ100
Dharampreet bro GSC 7 saro da beej hai sode kol
💯
Asi b 1847 da beej leanda c
Vdhea ta niklea 1509 baki 28.8 quental ho gea😊
Sab to fudu 1847 hai ji mandi ch enu koyi puchda vi ni 2023 Sirsa vich eh 2300 to 3100 tak vikeya hai sab to mada jhona hai
Rajsthan hanumangarh 19.5kiwatl hogi
Vir ji jisdi interview lende ho os pura bolan ta dio bicho hi next question puchna suru kar dinde ho.
Range kiun kharrb 1847 tha
First
1847 21 Quital hoyi kile di😢😢😢
💯 fal aa bhi g
Bye ji meri 3300₹ lggi jhad 26 q nikli Puri sukki fasal ci
Ek dam bekaar hain 1847
26 bare video Bana da
Cheti hi ji
Bia ji boote door door disde hun
Jatt fukra ho janda sahi keha ji tusi
C Treetment ki Hai Numbardar Sahib
C ni seed treatment,, matlab beej nu sodhna
sb to best 1509 ta 1692 aa
ਗੱਲ ਤਾਂ ਅੱਗੇ ਚਲੀ ਜਾਂਦੀ ਹੈ ਜੀ
1847 vi dig pendi he ret vi ghat dinde han
Digdi jma v ni
Sade v 7 kille dig gay
1847fai
ਬੇਕਾਰ ਹੈ
بہت ودھیا۔۔۔
tu sab to badh loka nu badvayia
ਬਾਈ ਜੀ ਲੋਕ ਕਹਿਣਗੇ ਕਿ ਝੂਠ ਬੋਲ ਰਹੇ ਹਨ ਬਾਈ ਜੀ ਸਾਡੇ ਪੀਲਾ ਪੂਸਾ ਡੋਗਰ ਪੂਸਾ ਪ੍ਰਤੀ ਕਿਲੇ ਦਾ 110ਤੋ। ਲੈ ਕੇ 115 ਗੱਟੇ ਨਿਕਲਦੇ ਹਨ ਤੇ ਅਸੀਂ 1847। ਬਾਸਮਤੀ ਲਾਈ ਸੀ ਤੇ ਬਹੁਤ ਭਾਰੀ ਹੋ ਗਈ ਇਸ ਤਰ੍ਹਾਂ ਲੱਗੇ ਜਿਵੇਂ ਡੋਗਰ ਪੂਸਾ ਹੈ ਨਿਕਲੀ 81000 ਹਜਾਰ ਰੁਪਏ ਪ੍ਰਤੀ ਕਿਲੇ ਦੀ ਤੇ ਸਾਡਾ ਝੋਨਾ ਨਿਕਲਿਆ 94.000 ਹਜਾਰ ਰੁਪਏ ਦਾ ਪ੍ਰਤੀ ਕਿਲੇ ਦਾ ਅਸੀ ਤਾਂ ਬਾਈ ਜੀ ਇਸ 1847 ਨੂੰ ਜ਼ਮੀਨ ਦੇ ਨੇੜੇ ਵੀ ਨਹੀਂ ਅਾਉਣ ਦਿੰਦੇ
Laye ch ve nhi aaya