ਅਮੀਰੀ ਗ਼ਰੀਬੀ ਨੂੰ ਪਰ੍ਹਾਂ ਰੱਖਕੇ ਸਾਡਾ ਵਿਆਹ ਹੋਇਆ !Hardeep Singh Humsafar Jaswinder Kaur | Sirlekh |

แชร์
ฝัง
  • เผยแพร่เมื่อ 25 ธ.ค. 2024

ความคิดเห็น • 45

  • @GurjeetsinghDhillon-jg6zd
    @GurjeetsinghDhillon-jg6zd 9 หลายเดือนก่อน +1

    ਧੰਨਵਾਦ ਭਾਅ ਜੀ ਤੁਹਾਡੇ ਦੋਨੋ ਮੀਆਂ ਬੀਬੀ ਦੇ ਵਦਾਈ ਹੋਵੇ । ਸ਼ਰਾਬ ਮਾੜੀ ਏ ਪਰ ਸ਼ਰਾਬੀ ਢਿੱਡ ਦੀਅਆਂ ਸਚਾਈਆਂ ਦੱਸ ਦਿੰਦਾ ਏ ਘਰ ਵਾਲੀਨੂੰ । ❤🇮🇳❤ਭਾਰਤ aਪੰਜਾਬ ਜਿੰਦਾਬਾਦ ❤🇮🇳❤।ਢਿੱਲੋਂaਪੰਜਾਬ

  • @tarjeetsingh8619
    @tarjeetsingh8619 10 หลายเดือนก่อน

    ਬਹੁਤ ਵਧੀਆ ਲੱਗਿਆ ਭੂਆਂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਿਸ਼ ਕਰਨ ❤

  • @surinderkaur2100
    @surinderkaur2100 10 หลายเดือนก่อน

    ਬਹੁਤ ਵਧੀਆ ਲੱਗਿਆ ਜੀ ਜਰੂਰ ਸ਼ੇਅਰ ਕਰ ਰਹੇ ਹਾਂ । ਇਕ ਸੁਲਝਿਆ ਹੋਇਆ ਪਰਿਵਾਰ। ਬਹੁਤ ਬਹੁਤ ਸਤਿਕਾਰ ਜੀ

  • @ManpreetKaur-iv5os
    @ManpreetKaur-iv5os 10 หลายเดือนก่อน +9

    ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਗੱਲਾਂ ਸੁਣ ਕੇ,ਸੱਚ ਆ ਇਹ ਕਿ ਜੋ ਕੁਝ ਬੱਚੇ ਸਾਂਝੇ ਪਰਿਵਾਰ ਵਿਚ ਰਹਿ ਕੇ ਸਿੱਖਦੇ ਆ ਉਹ ਸ਼ਾਇਦ ਇਕਹਿਰੇ ਪਰਿਵਾਰਾਂ ਵਿੱਚ ਨਹੀਂ ਸਿੱਖ ਸਕਦੇ।

    • @jasvinderkaurmansa
      @jasvinderkaurmansa 10 หลายเดือนก่อน +2

      ਮਿਹਰਬਾਨੀ ਜੀ

  • @OalakhNaranjan
    @OalakhNaranjan 10 หลายเดือนก่อน +2

    ਬਹੁਤ ਖੂਬ Very nice couple. God bless you. ਅਜ ਯਾਦਾਂ ਤਾਜਾ ਹੋ ਗਈਆਂ । ਬਹੁਤ ਖਾਹਸ਼ ਸੀ ਤੁਹਾਡੀ ਇੰਟਰਵਿਊ ਦੇਖਣ ਦੀ ਅਜ ਪੂਰੀ ਹੋ ਗਈ ।ਜੁਗ ਜੁਗ ਜੀਓ ।god bless you good health,happiness and good luck.

  • @Kisanfoodfarming
    @Kisanfoodfarming 10 หลายเดือนก่อน +3

    ਬਹੁਤ ਸੋਹਣੀ ਗੱਲਬਾਤ

  • @tirathsingh6539
    @tirathsingh6539 10 หลายเดือนก่อน

    ਸੱਚੀ ਦਿਲ ਜਿੱਤ ਲਿਆ ❤❤

  • @KuldeepSingh-xv4mx
    @KuldeepSingh-xv4mx 10 หลายเดือนก่อน

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @ravindergill9225
    @ravindergill9225 7 หลายเดือนก่อน +1

    ਜੀ, ਜਦੋਂ ਪਤਨੀ ਪਤੀ ਨੂੰ ਰੋਟੀ ਪਰੋਸਦੀ ਹੈ ਜੇ ਪਤੀ ਉਹਦੇ ਮੂੰਹ ਵੱਲ ਵੇਖਦਾ ਉਹਨਾਂ ਦੀ ਵਧੀਆ ਨਿਭ੍ਹ ਜਾਂਦੀ ਹੈ, ਜਿਹੜਾ ਥਾਲੀ ਵੱਲ ਵੇਖਦਾ ਉਹਨਾਂ ਦਾ ਕੋਈ ਭਰੋਸਾ ਨਹੀਂ,.

  • @ravindergill9225
    @ravindergill9225 7 หลายเดือนก่อน

    ਜੀ, ਜੇ ਤੂਹਾਨੂੰ ਵਿਆਹ ਤੋਂ ਬਾਅਦ ਵੀ ਐਲਬੰਬ, ਵੀਡੀਉ, ਦੇਖ ਕੇ, ਬੁਲ੍ਹ ਟੇਰਨ ਨੂੰ ਜੀ ਨਹੀਂ ਕਰਦਾ ਸਲਾਂਮ,

  • @Aviਸਿੰਘchahal
    @Aviਸਿੰਘchahal 10 หลายเดือนก่อน

    Very nice joddi manu bhaut vaida lagda te pround v aa k mere dono bache ena de school vich study karde aa

  • @nachhattarkaur7600
    @nachhattarkaur7600 10 หลายเดือนก่อน

    You are right 👍

  • @inderjeetpurewall7663
    @inderjeetpurewall7663 10 หลายเดือนก่อน

    ਹਰਦੀਪ ਸਿੰਘ ਹੈ ਹੀ ਸੋਹਣੇ ਹਨ ।ਮੈਮ ਨੇ ਕਿਹਾ ਖੁਬਸੂਰਤੀ ਕੋਈ ਮਾਇਨੇ ਨਹੀ ਰੱਖਦਾ ।

  • @gurdeepsinghdhillon258
    @gurdeepsinghdhillon258 10 หลายเดือนก่อน +3

    ਜ਼ਰੂਰ ਸੁਣਾਂਗਾ

  • @malkeetsharma192
    @malkeetsharma192 3 หลายเดือนก่อน

    🎉🎉🎉

  • @ajmerdhillon3013
    @ajmerdhillon3013 10 หลายเดือนก่อน +2

    ਬੜੀ ਵਧਿਆ ਅਤੇ ਸੋਹਣੀ ਜੋੜੀ।

  • @parveenkaur196
    @parveenkaur196 10 หลายเดือนก่อน +3

    Very nice, please one interview is in Barnala..

  • @jasvirbrar7108
    @jasvirbrar7108 10 หลายเดือนก่อน +2

    Very nice

  • @charanjeetsandhu1669
    @charanjeetsandhu1669 10 หลายเดือนก่อน

    ❤❤❤❤❤

  • @SahilGoyal9127
    @SahilGoyal9127 10 หลายเดือนก่อน +2

    Good

  • @surindersinghmavi2380
    @surindersinghmavi2380 10 หลายเดือนก่อน +1

    Very very nice y g

  • @SukhpalSingh-bg6jibhupalboy
    @SukhpalSingh-bg6jibhupalboy 10 หลายเดือนก่อน

    100%right

  • @anjukukreja775
    @anjukukreja775 10 หลายเดือนก่อน

    ❤👍👌

  • @mittiputtmajhail2960
    @mittiputtmajhail2960 10 หลายเดือนก่อน +1

    Good story. We are married for 46 yrs now and we never saw each other before marriage though I knew brothers of my wife. My only choice was that girl should be educated and my wife is MA pass. It effected my kids in their education and always stood first or second in class and in merit on PB level due to education and teaching of my wife. Now 2 are doctors and third a lawyer like me in USA. Ih bhi sach e k kai waar tu tu me me ho jandi si par my wife never stepped out of home or told her parents. My parents made us independent after every son got married so that he can live as per his own choice. Life is a smooth and proud of my kids and above all my wife. Kubsurti is trust of each other.

  • @Kaur.brar23
    @Kaur.brar23 10 หลายเดือนก่อน +3

    Bilkul mare life ch v eda e hoya a mare father kol 10 kille jameen a par mare husband kol 50 killea par salute a in-laws family nu 1 rs v ni lea dajj ch sade 4 janea de family se viah to bad in-laws ch 32 members a phir v bahut sukhi a apde ghar rabb ne sab kujj detta sade ghar v ladies bilkul v ni lad deya ji mare brother hani ji ma sab kujj apni sister nu detta mare husband kehde kujj ni lana par ma kush a ki mare parents da darr khulla a ❤❤❤❤❤

  • @gursahibsingh2182
    @gursahibsingh2182 10 หลายเดือนก่อน +3

    ਹੁਣ ਦੇ ਬੱਚਿਆ ਨੂੰ ਤਾ ਪਤੀਸ ਦਾ ਪਤਾ ਹੀ ਨਹੀ ਹੋਵੇਗਾ ਕਿਸ ਨੂੰ ਕਹਿੰਦੇ ਹਨ

    • @iksafer742
      @iksafer742 12 วันที่ผ่านมา

      ਹਾਂ ਜੀ ਸਹੀ ਕਿਹਾ

  • @KuldeepSingh-l9h6g
    @KuldeepSingh-l9h6g 10 หลายเดือนก่อน +1

    Bahut Wadhya Wichar g apna Ph nu Reply me please g please ❤🎉

  • @pavitarjeet
    @pavitarjeet 10 หลายเดือนก่อน

    ਬਹੁਤ ਵਧੀਆ ਜੋੜੀ ਆ

  • @pardeepkaile2991
    @pardeepkaile2991 10 หลายเดือนก่อน

  • @sukhimaghanian707
    @sukhimaghanian707 10 หลายเดือนก่อน +2

    ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਦੇ ਵਿਆਹ ਦੀ ਕਹਾਣੀ.. ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ

  • @Kaur.brar23
    @Kaur.brar23 10 หลายเดือนก่อน

    Reporter veer ji Jdo tusi bolde o manu mare mother de yad ondea a tuhade boli same mare mother vargi a oh v sangrur kol pind to a

  • @Eastwestpunjabicooking
    @Eastwestpunjabicooking 10 หลายเดือนก่อน

    ਬਹੁਤ ਵਧੀਆ life story. Kismet k sari Life360 wedding life nothing . Alwayse bad listen demanded, drink nd more friend with go in laws nd all night drink meat nd bad laudely bad wording nd no good cha… bahut so he’s c k rishta save ho Jae but…😭😭

  • @sukhdevshing409
    @sukhdevshing409 10 หลายเดือนก่อน

    Oh. Sma. Fero. Aona. Chidava. Very. Good

  • @kuljitkanda1276
    @kuljitkanda1276 10 หลายเดือนก่อน

    ਬਾਈ ਜੀ ਬੰਦਾ ਕੰਮ ਕਰਨ ਵਾਲੋ ਹੋਣ ਨੱਸਾ ਕੁਛ ਨਹੀ ਬਕੋਦਾਂ ਜੱਦੋ ਇੱਕ ਨੇ ਕੰਮ ਕਰਨਾਂ ਦੂਜੇ ਬੇਲੜ

  • @jagrajsinghpirkot6708
    @jagrajsinghpirkot6708 10 หลายเดือนก่อน +5

    ਗੱਪ ਸੜੱਪ

  • @mittiputtmajhail2960
    @mittiputtmajhail2960 10 หลายเดือนก่อน +1

    I never drink all life. Otherwise in my family all drinks and few drink too much. Two of my cousins one IFS and other PCS and one of my real brother died young due to over drinking. But me I never touched it. In start every one did not agreed. They said A Jatt then lawyer and above from family of??????? and does not drink. No way. Read literature, not only India but international also like Gorky, Pearl S. Buck, Edgar Poe or any other. Watch serious movies but sorry, not useless Panjabi singer's films. Only cheap comedy. Understanding must.

  • @SATISHKUMAR-pr9kc
    @SATISHKUMAR-pr9kc 10 หลายเดือนก่อน +1

    Kya bakwas hai

  • @SurjitSodhi-e1g
    @SurjitSodhi-e1g 10 หลายเดือนก่อน

    Very nice

  • @sukhdevkaur3948
    @sukhdevkaur3948 10 หลายเดือนก่อน +1

    Good

  • @bantdeol8505
    @bantdeol8505 10 หลายเดือนก่อน

    Very nice