ਖਾਲਸਾ ਬਾਰਡਰ ਉਤੇ ਡੀਐੱਸਪੀ ਨੂੰ ਸਿੱਧਾ ਹੋਇਆ ਬਾਬਾ ਬਖਸ਼ੀਸ਼
ฝัง
- เผยแพร่เมื่อ 19 พ.ย. 2024
- ****************************************************************
TH-cam
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #punjabinewschannel
ropar, sikh border , nishan sahib , khalsa , dsp , baba bakshish , jagdeep singh thali , sikh history , punjab
ਸਾਰੇ ਵੀਰਾ ਨੂੰ ਬੇਨਤੀ ਆ ਕਿ ਬਾਬਾ ਬਖਸੀਸ ਸਿੰਘ ਜੀ ਦਾ ਡੱਟ ਕੇ ਸਾਥ ਦਿਉ ਹੀਰੇ ਗੁਆ ਕੇ ਨਾ ਰੋਇਆ ਕਰੋ ਪਹਿਲਾਂ ਹੀ ਸਾਥ ਦਿਆ ਕਰੋ👏👏👏
ਇਹ ਹੁੰਦੀ ਆ ਸੂਰਮਗਤੀ ਸੱਚਾਈ ਪੰਜਾਬ ਦਾ ਅਸਲ ਐਦਾਂ ਗੱਲ ਕਰਦਾ ਹੁੰਦਾ ❤❤
🦁🙏☝️☝️👍👌🪯🪯🪯👊👊👊
Chardikala wala Singh baba ji
Afghanistan mein dikhani thi bahaduri vahan se kyon bhaag k aa gaye
@@BVMSvo bi hmara hai tume kyu tension os Afghanistan se tumari beti bhen ko bi bacha Kar laye the yaad hai na
ਅਣਖ ਜਿਉਂਦੀ ਏ ਪੰਜਾਬ ਸਿਆਂ ਤੇਰੇ ਵਾਰਿਸਾਂ ਅੰਦਰ 🙏🙏🙏
ਵਾਹਿਗੁਰੂ ਸਿੱਖ ਕੌਮ ਨੂੰ ਚੜਦੀਕਲਾ ਵਿੱਚ ਰੱਖਣ
ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ
ਵਾਹਿਗੁਰੂ ਜੀ ਭਾਈ ਬਖਸੀਸ ਸਿੰਘ ਜੀ ਨੂੰ ਚੜਦੀ ਕਲਾ ਲੰਮੀ ਉਮਰ ਬਕਸਣ ਜੀ 🙏🙏🙏🙏🙏
ਸੁਰਮਾ ਸਿੰਘ ਬਾਬਾ ਬਖਸ਼ੀਸ਼ ਸਿੰਘ ਜੀ
ਜਿਨਾਂ ਨੂੰ ਦਰਦ ਏ ਪੰਜਾਬ ਦਾ ਉਹ ਅਸਲ ਕਿਰਦਾਰ ਖਾੜਕੂ ਸਿੰਘ ਬਾਬਾ ਬਖਸ਼ੀਸ
ਡੀ ਐਸ ਪੀ ਸਾਹਿਬ ਜੀ ਬਹੁਤ ਨਰਮੀ ਨਾਲ ਗੱਲਬਾਤ ਸੁਣ ਰਹੇ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਪੰਜਾਬ ਪੁਲਸ ਨੂੰ ਚਾਹੀਦਾ ਸਹੀ ਨੂੰ ਸਹੀ ਕਹਿਣ ਗਲਤ ਨੂੰ ਗਲਤ ਕਹਿਣ
Sahi gal hai Sardar officer ne sahi tara sunavayi ho rahi
Es vaste ilts chhad ke IPS IAS te dehyan dena pau vir ji apne bachche aya nu Es pase lo na pau
Waheguru ji sab nu akl deo
ਬਾਬਾ ਬਖਸ਼ੀਸ਼ ਸਿੰਘ ਠੀਕ ਕਿਹਾ ਮੰਡ ਨੂੰ ਹੁਣ ਕੋਈ ਜੁੱਤੀ ਵਟੇ ਨਹੀ ਪੁੱਛਦਾ
Kehra mand vir g
ਕਿਸੇ ਮੰਡ ਦਾ ਤਾਂ Video ਵਿੱਚ ਨਾਮ ਹੀ ਨਹੀਂ ਆਇਆ ⁉️ ਨਾ ਹੀ ਕਿਸੇ ਨੂੰ ਪੁਛਾਉਣ ਦੀ ਗੱਲ ਆਈ ਆ ⁉️ ਭਰਾਵਾ ਮੈਨੂੰ ਤਾਂ ਲਗਦੈ ਤੂੰ ਕਿਸੇ ਹੋਰ ਹੀ ਸਟੇਸ਼ਨ ਤੋਂ ਬੋਲੀ ਜਾਨੈ 😂🤣
ਵਾਹ ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਣ ਜੀ ਤੁਹਾਨੂੰ ❤❤
ਵਾਹ ਜੀ ਵਾਹ ਬਾਬਾ ਜੀ ਨੇ ਸੂਰਮਗਤੀ ਵਿਖਾਈ ਇਸੇ ਕਰਕੇ ਬਾਬਾ ਜੀ ਦੇ ਫੈਨ ਹਾਂ ਅਸੀਂ ਧੰਨਵਾਦ
ਬਾਬਾ ਜੀ ਤੇ ਥਲੀ ਬਾਈ ਜ਼ਿੰਦਾਬਾਦ ❤️ 💯 ✅
ਰੋਪੜ ਵਾਲੇ ਇਟਲੀ ਤੋਂ 🇮🇹
ਬਾਬਾ ਬਖਸ਼ੀਸ਼ ਸਿੰਘ ਖਾੜਕੂ ਸਿੰਘ ਸਾਹਿਬ ਜੀ ਦੇ ਬੋਲ ਵਾਕਿਆ ਹੀ ਈ ਪਿਛੋਕੜ ਬਿਆਨ ਕਰਦੇ ਨੇ ਬਾਗੀ ਸਿੰਘ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਿੰਘ ਸਾਹਿਬ ਜੀ ਨੂੰ
ਬਹੁਤ ਵਧੀਆ ਵਿਚਾਰ ਬਾਬਾ ਜੀ ਦੇ
ਦੋਵੇਂ ਪਾਸਿਓਂ ਬਹੁਤ ਹੀ ਵਧੀਆ ਮਾਹੌਲ ਵਿੱਚ ਗਲਬਾਤ ਹੋਈ ਹੈ। ਬਹੁਤੀ ਪੁਲਿਸ ਨਹੀਂ ਮਾੜੀ ਸਗੋਂ ਸਮੇਂ ਦੀਆਂ ਸਰਕਾਰਾਂ ਮਾੜੀਆਂ ਹਨ।
ਬਹੁਤ ਵਧੀਆ ਬਾਬਾ ਜੀ
ਖਾਲਸਾ ਜੀ ਨੂੰ ਹਿਮਤ bakso ਵਾਹਿਗੁਰੂ ਜੀ ਭਾਈ ਬਖਸ਼ੀਸ਼ ਸਿੰਘ ਜੀ
ਵਾਹਿਗੁਰੂ ਬਾਬਾ ਬਖਸ਼ੀਸ਼ ਸਿੰਘ ਨੂੰ ਚੜਦੀਕਲਾ ਵਿੱਚ ਰੱਖਣ
ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ🙏
ਸ਼ਾਬਾਸ਼ ਸ਼ਾਬਾਸ਼ ਮੇਰੇ ਸਪੁੱਤਰੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਧੰਨ ਤੁਹਾਡੇ ਮਾਤਾ ਪਿਤਾ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ
🙏🙏🙏🙏🙏🙏🤲🙏🤲
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
ਇਹੋ ਜਿਹੇ ਜਾਗਦੀ ਜ਼ਮੀਰ ਵਾਲੇ ਸੂਰਮਿਆ ਦੀ ਅੱਜ ਸਿੱਖ ਕੌਮ ਨੂੰ ਬਹੁਤ ਲੋੜ ਆ 🙏
ਸਿੱਖ ਕੌਮ ਨੂੰ ਬੇਨਤੀ ਹੈ ਕਿ ਕਿਰਪਾ ਕਰ ਕੇ ਸਾਨੂੰ ਸਬ ਨੂੰ ਇੱਕ ਜੁੱਟ ਹੋ ਕੇ ਪੰਥਕ ਮਸਲਿਆ ਚ ਹਿੱਸਾ ਲੈਣਾ ਚਾਹੀਦਾ ਹੈ । ਹੁਣ ਕਿਰਪਾ ਕਰ ਕੇ ਸਿੱਖ ਕੌਮ ਦੇ ਜੁਝਾਰੂ ਬਾਬਾ ਬਖਸ਼ੀਸ਼ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਏ
ਖਾਲਸਾ ਜੀ ਬਾਬਾ ਜੀ ਦਾ ਸਾਥ ਦਿਓ। ਸੋਨੇ ਵਰਗੇ ਹੀਰੇ ਗਵਾਕੇ। ਫਿਰ ਆਪਾ ਪਛਤਾਉਂਦੇ ਹਾ ਪਹਿਲਾ ਕਿਸੇ ਦੀ ਮੰਨਦੇ ਨਹੀ।ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਰਹੇ।🙏🙏
ਬਾਬਾ ਜੀ ਵਰਗੇ ਸਿੰਘਾ ਕੋਲ ਸ੍ਰੋਮਣੀ ਕਮੇਟੀ ਦੀ ਵਾਗ ਡੋਰ ਹੋਵੇ ਫਿਰ ਸਰਕਾਰਾਂ ਸਿੱਖਾਂ ਦੇ ਹੱਕ ਵਿੱਚ ਫੈਸਲੇ ਕਰਨ ਗੇ
ਵਾਹ ਓ ਤੇਰੇ ਸਿੰਘਾ...❕️ਨਜ਼ਾਰਾ ਲਿਆ ਦਿੱਤਾ,
ਇਹ ਹੁੰਦੇ ਆ ਸਿੰਘ, ਗੱਲਬਾਤ ਕਰਨ ਦਾ ਤਰੀਕਾ
ਅਤੇ ਆਪਣੀ ਗੱਲ ਉੱਤੇ ਅਟੱਲ 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏
ਧੰਨਵਾਦ ਜੀ
ਬਾਬਾ ਬਖਸੀਸ ਸਿੰਘ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ♥️♥️♥️ 💚💚💚
ਵਾਹਿਗੁਰੂ ਜੀ ਮਿਹਰ ਕਰੇ 🙏
ਬਾਬਾ ਬਖਸ਼ੀਸ਼ ਸਿੰਘ ਜੀ ਕਮਾਲ ਕਰਤੀ ਤੁਸੀਂ ਧੰਨ ਬਾਬਾ ਜੀ ਧੰਨ
ਬਾਬਾ ਜੀ ❤❤❤❤
ਬਹੁਤ ਵਧੀਆ ਜੀ
ਖਾਲਿਸਤਾਨੀ ਅਜ਼ਾਦੀ ਦੇ ਪਰਵਾਨੇਂ। ਮੇਰਾ ਸਿਰ ਝੁਕਦਾ ਤੁਹਾਡੇ ਮੂਹਰੇ, ਬਾਬਾ ਬਖਸ਼ੀਸ਼ ਸਿੰਘ ਜੀ।
ਪ੍ਰਮਾਤਮਾ ਤੁਹਾਨੂੰ ਖਾਲਿਸਤਾਨ ਦੀ ਅਜਾਦੀ ਦਾ ਨਿੱਘ ਮਾਨਣ ਤਕ ਦਾ ਸਫਰ ਬਖਸ਼ੇ ਜੀ। ਪੰਥ ਦੇ ਦਰਸ਼ਣ ਹੋ ਗਏ ਹਨ
ਧੰਨਵਾਦ ਬਾਬਾ ਬਖਸ਼ੀਸ਼ ਸਿੰਘ ਜੀ ਆਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ 🎉ਸਾਡੀ ਅਰਦਾਸ ਹੈ ਤੁਸੀਂ ਏਥੋਂ ਮੋਰਚਾ ਜਿਤਕੇ ਆਓਂ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
❤ ਵਾਹਿਗੁਰੂ ਜੀ ਸਾਰੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸਿੱਖ ਕੌਮ ਦਾ ਖਾੜਕੂ ਜੋਧਾ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਤੇ ਥੱਲੀ ਬਾਈ ਨੂੰ ਮੇਰੇ ਵੱਲੋਂ ਼
"ਵਾਹਿਗੁਰੂ ਜੀ ਕਾ ਖ਼ਾਲਸਾ"
"ਵਾਹਿਗੁਰੂ ਜੀ ਕੀ ਫਤਹਿ "
ਬਾਬਾ ਬਖਸ਼ੀਸ਼ ਸਿੰਘ ਚੜਦੀ ਕਲਾ ਵਾਲਾ ਸੂਰਮਾ ਚੜਹਦੀ ਕਲਾ ਵਾਲਾ ਯੋਧਾ ਹ ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਹਿੱਕ ਡਾਹ ਕੇ ਜੂਝਦਾ ਹ
ਬਾਬਾ ਬਖਸ਼ੀਸ਼ ਸਿੰਘ ਜੀ ਤੇ ਵਾਹਿਗੁਰੂ ਜੀ ਮਿਹਰ ਕਰੇ ❤❤❤❤❤
bਬਹੁਤਬਹੁਤ ਵਧੀਆ ਉਪਰਾਲਾ ਵੀਰ ਵੱਲੋਂ ਸਾਰੇ ਸਾਥ ਦਿਓ ਵੀਰ ਦਾ
ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤❤🙏🙏🌹🌹🌹🌹⚔️💖❣️❣️🥰❤️💞💓🌷🥀💗
ਗੁਰੂ ਮਹਾਰਾਜ ਇਸੇ ਤਰ੍ਹਾਂ ਚੜਦੀ ਕਲਾ ਵਾਲਾ ਜੀਵਨ ਸਭ ਨੂੰ ਬਖਸਣ
🙏🏻ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਬਾਬਾ ਬਖਸ਼ੀਸ਼ ਸਿੰਘ ਜੀ ਇਹ ਹੁੰਦੀ ਸੂਰਮਿਆਂ ਦੀ ਨਿਸ਼ਾਨੀ ਬਾਬਾ ਬਖਸ਼ੀਸ਼ ਸਿੰਘ ਜੀ ਚੜਦੀ ਕਲਾ ਵਾਲੇ ਸਿੰਘ ਹਨ ਮੌਤ ਪ੍ਰਵਾਨ ਏ ਪਰ ਝੁਕਣਾ ਪਸੰਦ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ
ਰਾਜ ਕਰੇਗਾ ਖਾਲਸਾ
ਬਾਬਾ ਜੀ ਸਾਰਾ ਪੰਜਾਬ ਆ ਜਾਵੇਗਾ ਤੁਹਾਡੀ ਸਾਰੇ ਵੀਰਾਂ ਦੀ ਮਦਦ ਕਰਨ ਲਈ ਧੰਨਵਾਦ ਥਲੀ ਛੋਟੇ ਵੀਰ ਦਾ ਵੀ
Vvvvv
ਬਾਬਾ ਬਖਸ਼ੀਸ਼ ਜੀ ਨੂੰ ਵਾਹਿਗੁਰੂ ਗੁਰੂ ਚੜ੍ਹਦੀ ਕਲਾ ਵਿਚ ਰੱਖੇ।🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀਉ ਆਪਣੀ 😢 ਕਿਰਪਾ ਰਖਿਉ ਇਹਨਾਂ ਵੀਰਾਂ ਤੇ
ਬਾਬਾ ਬਖਸ਼ੀਸ ਸਿੰਘ ਜੀ ਸਵਾਦ ਲਿਆਤਾ ਗੱਲ ਕਰਕੇ। ਅੱਖ ਚ ਅੱਖ ਪਾਕੇ ਗੱਲ ਵੀ ਕੋਈ ਵਿਰਲਾ ਹੀ ਕਰ ਸਕਦਾ। ਮਾਣ ਆ ਸਾਨੂੰ ਸਾਡੇ ਸੂਰਮਿਆਂ ਤੇ
ਬਾਬਾ ਬਖਸ਼ੀਸ਼ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਸੁਣੋ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji Ka khalsa waheguru ji ki fateh ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
ਬਾਬਾ ਬਖਸੀਸ ਸਿੰਘ ਜੀ 🙏🙏🙏
Baba ji nu salute hai 🙏
ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤।।
ਵਾਹਿਗੁਰੂ ਜੀ ਭਾਈ ਬਖਸੀਸ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਬਾਈ ਜੀ ਨੇ
ਗੁਰੂ ਸਾਹਿਬ ਚੜ੍ਹਦੀ ਕਲ੍ਹਾ ਬਖਸ਼ਣ ਸਿੰਘਾਂ ਨੂੰ 🙏🙏
ਬਹੁਤ ਵਧੀਆ ਬਾਬਾ
ਵਾਹਿਗੁਰੂ ਸਾਹਿਬ ਚੜ੍ਹਦੀ ਕਲਾ ਰੱਖਣ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਤੇ ਸਾਥੀ ਸਿੰਘਾਂ ਨੂੰ 🙏🙏🙏🙏🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਰਬੱਤ ਖਾਲਸੇ ਨੂੰ
ਵਾਹਿਗੁਰੂ ਕਿਰਪਾ ਕਰੇ
Bhaut. Vadiya. Satth de rehe. A babba ji
ਸਰਕਾਰਾਂ ਭਾਜੀ ਕਰਨਾ ਨਹੀਂ ਚਾਹੁੰਦੀਆਂ ਕਰਨ ਨੂੰ ਇੱਕ ਦਿਨ ਚ ਵੀ ਹੋ ਸਕਦਾ ਪਰ ਸਾਨੂੰ ਬਖਸ਼ੀਸ਼ ਸਿੰਘ ਖਾਲਸਾ ਦੇ ਮਾਣ ਹੈ ਕਿ ਪੰਜਾਬ ਦੀ ਸਾਣ ਉੱਚੀ ਕੀਤੀ ਹੈ ਇਦਾਂ ਦੇ ਸਿੰਘਾਂ ਦੇ ਸਾਡਾ ਗੁਰੂ ਗੋਬਿੰਦ ਸਿੰਘ ਮੇਹਰ ਰੱਖੇ
ਵਾਹਿਗੁਰੂ ।ਮੇਹਰ।ਕਰਨ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਤਿਹ
ਬਹੁਤ ਵਧੀਆ ਬਾਬਾ ਬਖਸ਼ੀਸ਼ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
DSP Saab is very polite person......saade Ludhiana SHO Reh keh gaye hey.. Very honest & poilte officer
Bilkul ji ❤
ਬਾਬਾ ਜੀ
ਬਾਬਾ ਬਖਸੀਸ਼ ਸਿੰਘ ਨੇ ਬਹੁਤ ਚੜਦੀ ਕਲਾ ਵਾਲੀ ਗੱਲ ਕੀਤੀ ਆ ਪੰਜਾਬ ਦੇ ਲੋਕਾ ਨੂੰ ਮਾਣ ਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Very good Baba Bakhshish Singh ji
ਵਾਹਿਗੁਰੂ ਜੀ । ਇਸ ਨੂੰ ਕਹਿੰਦੇ ਹਨ ਸਿੱਖ ਵਿਸ਼ਵਾਸ਼।
ਬਾਬਾ ਜੀ ਬਹੁਤ ਵਧੀਆ ਨਤੀਜੇ ਹੈ ❤❤❤❤❤
ਥਲੀ ਵੀਰ ਬਹੁਤ ਵਧੀਆ
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਸੱਚਾਈ ਲਈ ਲੜ ਰਹੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬਾਬਾ ਬਖਸ਼ੀਸ਼ ਸਿੰਘ ਜੀ ਨਾਲ ਬੈਠਕੇ ਗਲ ਕਰਨੀ ਚਾਹਿੰਦੀ ਤਾਂ ਪੰਜਾਬ ਤੇ ਵਿਦੇਸ਼ਾਂ ਵਿੱਚ ਪੰਜਾਬੀਆਂ ਵੀਰਾਂ ਇਹ ਗੱਲ ਪਤਾ ਲਗ ਸਕੇ ਕੀ ਮੁੱਖ ਮੰਤਰੀ ਸਾਹਿਬ ਜੀ ਪੰਜਾਬ ਖੜ ਰਹੇ ਨੇ
ਜ਼ਿੰਦਾਬਾਦ
Jindabad g
ਬਾਬਾ ਬਖਸੀਸ ਸਿੰਘ ਜੀ ਇਹਨਾਂ ਨੂੰ ਰੱਬ ਨੇ ਮੁਆਫ ਨਹੀਂ ਕਰਨਾ
💥ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ💥
ਇਹ ਮੋਰਚਾ ਫਤਿਹ ਕਰਨ ਤੋਂ ਬਾਅਦ ਸਿੰਘੋ ਤੁਸੀਂ ਵੀ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ 'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਆਜੋ ਜੀ
❤❤❤❤❤ ਸੂਰਮੇ ਭਾਈ ਬਖਸ਼ੀਸ਼ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤
Very good verr g
ਸਾਡੇ ਪੰਜਾਬ ਦੇ ਸੂਰਮੇ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਕੋਟੇ ਕੋਟੇ ਦਿਲ ਤੋਂ ਧੰਨਵਾਦ ਕੌਮ ਦੀ ਸੇਵਾ ਲਈ ਤੁਸੀਂ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਹੋ ਇਤਿਹਾਸ ਵਿੱਚ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਤੁਹਾਡਾ ਨਾਮ ਵੀ ਸਭ ਤੋਂ ਉੱਪਰ ਹੋਊਗਾ ਵਾਹਿਗੁਰੂ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ੇ ਘਰ ਪਰਿਵਾਰ ਚ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🚩🚩🚩🚩🚩🚩
ਸਤਿਨਾਮ ਵਾਹਿਗੁਰੂ ਜੀ ❤️🙏
Good baba ji
ਬਾਬਾ ਬਖਸ਼ੀਸ਼ ਦੀ ਬੁਹਤ ਵੱਡੀ ਦੇਣ ਸਿੱਖ ਕੌਮ ਨੂੰ
very good offices...waheguru ji chardikala rakhna ji sab nu
ਬਾਬਾ ਬਖਸ਼ੀਸ਼ ਸਿੰਘ ਜੀ ਦੀ ਚੜ੍ਹਦੀ ਕਲਾ ਕਰੀਂ ਵਾਹਿਗੁਰੂ ਜੀ
❤️ ਚੜਦੀ ਕਲਾ ❤️
ਵਾਹਿਗੁਰੂ ਭਲੀ ਕਰੇ ❤❤❤❤❤
ਮੈਂ।ਇੱਕ।ਹਿੰਦੂ।ਹਾਂ।ਪਰ।ਹਾਕ।ਮਾਰੁ।ਹਜਰ
ਵਾਹਿਗੁਰੂ ਚੜਦੀ ਕਲਾ ਵਿਚ ਰਖੇ ਸਭਨਾਂ ਨੂੰ
ਚੜਦੀ ਕਲਾ ਬਖਸ਼ਿਓ ਵਾਹਿਗੁਰੂ ਜੀ ਯੋਧਿਆਂ ਨੂੰ
Bahut bahut sahi galla kahiya Baba g
Whaguru Ji Maharaj Ji markaran Ji 🙏🙏 Singho AK ho jawo ji Khalstan Zindabad ji
Panjabi lok tv te baba bakshish zindabaad❤❤❤❤❤❤❤❤❤❤ love you singho
ਬਾਬਾ ਬਖਸ਼ਿਸ਼ ਸਿੰਘ ਜਿੰਦਾਬਾਦ