ਪੰਜ+ਆਬ ਦਾ ਵਾਰਿਸ (ਭਾਗ-13)PUNJAAB DA WARIS (EP-13) NEW PUNJABI WEB SERIES 2024 ! Dhillon Mansa Wala

แชร์
ฝัง
  • เผยแพร่เมื่อ 20 ต.ค. 2024
  • PUNJ+AAB DA WARIS (Ep-13)New Punjabi Web Series 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    Disclaimer
    ਸਾਡੀ ਇਹ ਵੀਡੀਉ ਦਾ ਮਕਸਦ ਕਿਸੇ ਵਿਆਕਤੀ ਦੇ ਦਿਲ ਠੇਸ ਪਹੁੰਚਾਉਣਾ ਨਹੀ ਆਪਣੀ ਇਹ ਸਟੋਰੀ ਸਿਰਫ ਇਹ ਦਰਸਾਉਦੀ ਹੈ ਜੇਕਰ ਵਿਦੇਸ਼ ਜਾਦੇ ਹੋ ਜਾ ਜਾਣਾ ਚਾਹੁੰਦੇ ਹੋ ਆਪਣਾ ਪੱਕਾ ਟਿਕਾਣਾ ਬਣਾਕੇ ਜਾਊ ਨਹੀ ਤੁਸੀ ਉਥੇ ਫਸ ਸਕਦੇ ਹੋ ਫਿਰ ਤੁਹਾਡਾ ਪੈਸਾ ਅਤੇ ਇੱਜਤ ਦੋਨੌ ਬਰਬਾਦ ਹੋਣ ਦਾ ਖਤਰਾ ਹੋ ਜਾਦਾ ਅਤੇ ਤੁਹਾਡੇ ਮਾ ਬਾਪ ਪਿੱਛੇ ਤੜਫਦੇ ਰਹਿ ਜਾਦੇ ਨੇ ਉਹਨਾ ਦੀ ਸਾਰ ਲੈਣ ਵਾਲਾ ਕੋਈ ਨਹੀ ਰਹਿੰਦਾ ਮੇਹਨਤ ਆਪਾ ਆਪਣੇ ਦੇਸ਼ ਵਿੱਚ ਵੀ ਕਰ ਸਕਦੇ ਹਾਂ
    ਕਾਮਯਾਬ ਇਨਸਾਨ ਇੱਥੇ ਵੀ ਬਣ ਸਕਦੇ ਹਾਂ ? ਜੇਕਰ ਕੁੱਝ ਗਲਤ ਕਿਹਾ ਬੋਲ਼ੇਆ ਹੋਵੇ ਆਪਣੇ ਬੱਚੇ ਤੇ ਭੈਣ ਭਰਾ ਸਮਝਕੇ ਮਾਫ ਕਰ ਦੇਣਾ 🙏
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    Punjaab da waris)Ep-5)
    • ਪੰਜ+ਆਬ ਦਾ ਵਾਰਿਸ (ਭਾਗ-5...
    Punjaab da waris (Ep-6)
    • ਪੰਜ+ਆਬ ਦਾ ਵਾਰਿਸ (ਭਾਗ-6...
    Punjaab da waris (Ep-7)
    • ਪੰਜ+ਆਬ ਦਾ ਵਾਰਿਸ (ਭਾਗ-7...
    Punjaab da waris (Ep-8)
    • ਪੰਜ+ਆਬ ਦਾ ਵਾਰਿਸ (ਭਾਗ-8...
    Punjaab da waris (Ep-9)
    • ਪੰਜ+ਆਬ ਦਾ ਵਾਰਿਸ (ਭਾਗ-9...
    Punjaab da waris (Ep-10)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-11)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-12)
    • ਪੰਜ+ਆਬ ਦਾ ਵਾਰਿਸ (ਭਾਗ-1...
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

ความคิดเห็น • 298

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @amandhillon
    @amandhillon 2 หลายเดือนก่อน +7

    ਸਤਿ ਸ੍ਰੀ ਅਕਾਲ ਜੀ ਆਪਣੀ ਨਵੀ ਵੀਡੀਉ ਆ ਗਈ ਲਾਇਕ ਕੂਮੈਟ ਤੇ ਸੇਅਰ ਜਰੂਰ ਕਰ ਦੇਣਾ ਤੁਹਾਡੇ ਸਹਿਯੋਗ ਦੀ ਵੱਧ ਤੋ ਵੱਧ ਲੋੜ ਹੈ ਧੰਨਵਾਦ ਜੀ🙏

    • @EKAMPLAYZ0
      @EKAMPLAYZ0 2 หลายเดือนก่อน +1

      ❤❤

  • @SimranSingh-is6sm
    @SimranSingh-is6sm 2 หลายเดือนก่อน +21

    ਵੈਰੀ ਵੈਰੀ ਨਾਈਸ ਵੀਡੀਉ ਰਾਜ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @gurwinderdhillon8913
    @gurwinderdhillon8913 2 หลายเดือนก่อน +9

    ਸਾਰੇ ਪਰਿਵਾਰ ਨਾਲ਼ ਸਾਨੂੰ ਮੁਲਾਕਾਤ ਕਰਵਾਉ ਕਿਸੇ ਦਿਨ

  • @SimranSingh-is6sm
    @SimranSingh-is6sm 2 หลายเดือนก่อน +87

    ਮੇਰੇ ਪੇਕੇ ਘਰ ਦੇ ਚਾਚਾ ਜੀ ਬਹੁਤ ਚੰਗੇ ਨੇ ਬਹੁਤ ਖਿਆਲ ਰੱਖਦੇ ਨੇ ਸਾਡਾ ਵੀ ਮੇਰੇ ਘਰਦਿਆਂ ਦਾ ਵੀ ਜਦੋਂ ਦਾ ਮੇਰਾ ਭਰਾ ਇਸ ਦੁਨੀਆਂ ਵਿੱਚੋਂ ਗਿਆ ਹੈ ਉਸ ਦਿਨ ਤੋਂ ਮੇਰੇ ਚਾਚਾ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਹੈ

  • @shind8262
    @shind8262 2 หลายเดือนก่อน +6

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @parmjeetkaur6247
    @parmjeetkaur6247 2 หลายเดือนก่อน +7

    ਬਹੁਤ ਸੋਹਣੀ ਵੀਡੀਓ ਆ ਸਾਰਿਆਂ ਦੀ ਘੈਂਟ ਐਕਟਿੰਗ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @Maninder_brar
    @Maninder_brar 2 หลายเดือนก่อน +6

    ਕਰਮਾ ਬਾਈ ,,, ਚਰਨੋਂ ਤੇ ਸੀਬੋ ਅੰਟੀ ਪੋਜ਼ੀਟਿਵ ਰੋਲ ਬਹੁਤ ਵਧੀਆ ਨਿਭਾ ਰਹੇ ਆ ❤❤❤❤ਅੰਜਲੀ ਨੂੰ ਹੁਣ ਆਵਦੇ ਆਪ ਹੀ ਚਲੇ ਜਣਾ ਚਾਹੀਦਾ ਆਵਦੇ ਘਰ ਆਵਦੀ ਇੱਜਤ ਆਵਦੇ ਹੱਥ ਹੁੰਦੀ ਆ ,,,,ਬਹੁਤ ਵਧੀਆ ਵੀਡਿਓ ❤❤❤

  • @JaswantSingh-f7o
    @JaswantSingh-f7o 2 หลายเดือนก่อน +10

    ਅੰਜਲੀ ਦੀ ਤਾਂ ਬਹੁਤ ਮਾੜੀ ਗੱਲ ਹੈ ਜੀ ਧੀਆਂ ਨੂੰ ਜ਼ਮੀਨ ਸਹੁਰੇ ਘਰ ਆਉਂਦੀ ਹੈ ਪੇਕਿਆਂ ਤੋਂ ਨਹੀਂ ਧੀਆਂ ਜ਼ਮੀਨ ਵੰਡਾਉਂਦੀਆਂ ਜਸਵੰਤ ਸਿੰਘ

  • @AmritpalSingh-vt9sy
    @AmritpalSingh-vt9sy 2 หลายเดือนก่อน +5

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤

  • @satnamkaur2435
    @satnamkaur2435 2 หลายเดือนก่อน +15

    ਸੋਨੀਆ ਦਾ ਆਹ ਜੁਮਲਾ ਬਹੁਤ ਵਧੀਆ ਲਗਦਾ " ਬੂ ਮੈ ਮਰਜਾ *

  • @ManpreetKaur-qe9ks
    @ManpreetKaur-qe9ks 2 หลายเดือนก่อน +9

    ਮਾਤਾ ਜੀ ਦੀ ਗੱਲ ਸੁਣ ਕੇ ਮੇਰਾ ਤਾ ਲੂ ਕੰਡਾ ਖੜਾ ਹੋ ਗਿਆ ਵੀ ਦਿਲ ਕਰੜਾ ਕਰਕੇ ਗੱਲ ਸੁਣ ਸੋਨੀਆ

  • @nishansinghdhillon1034
    @nishansinghdhillon1034 2 หลายเดือนก่อน +9

    ਅਮਨ ਧੀਏ ਬਹੁਤ ਵਧੀਆ ਵੀਡੀਓ ਵਾਹਿਗੁਰੂ ਬਹੁਤ ਤਰੱਕੀ ਬਖਸ਼ੇ ਅਮਨ ਧੀਏ ਬੇਬੇ ਸੀਬੋ ਤੇ ਤੂੰ ਜਹਿੜੇ ਮੰਜੇ ਤੇ ਬੈਠੀਆ ਉਸ ਥਲੇ ਝਾੜੂ ਪਿਆ ਹੈ. ੲਇਹੀ ਝਾੜੂ ਸਕੀਆ ਭੈਣਾਂ ਵਾਲੀ ਵੀਡੀਓ ਵਿੱਚ ਵੀ ਬੇਬੇ ਸੀਬੋ ਭੂਆ ਬਣ ਕੇ ਆਈ ਸੀ ਇਸੇ ਮੰਜੀ ਥੱਲੇ ਪਿਆ ਸੀ. ਵਾਹਿਗੁਰੂ ਤਰੱਕੀ ਬਖਸ਼ੇ 🙏🙏🙏🙏🙏

  • @KaramjeetKaur-v4p
    @KaramjeetKaur-v4p 2 หลายเดือนก่อน +3

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @Gulabkaur-h2z
    @Gulabkaur-h2z 2 หลายเดือนก่อน +23

    ਰਾਜ ਤੇ ਰਾਜ ਦਾ ਪ੍ਰੀਵਾਰ ਬਹੁਤ ਸਾਥ ਦੇ ਰਿਹੈ ਵਖ਼ਤ ਵਿਚ ਅਵੀ ਦੇ ਪਰਿਵਾਰ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ 🙏

  • @Virk-2022
    @Virk-2022 2 หลายเดือนก่อน +5

    ਵੀਡੀਓ ਬਹੁਤ ਸੋਹਣੀ ਆ ❤❤❤

  • @AmandeepSingh-tn7dd
    @AmandeepSingh-tn7dd 2 หลายเดือนก่อน +7

    Bht wait rhnde aa es episode di ... Sari team di acting bht vdia ... Raj bro nd Aman di jva siraa krunde ne 🎉🎉 bs Anjali boring roll krde aa 😂😂 sry Anjali bhn gussa na kre mazak krde aa 🎉🎉 Anjali di acting bi vdia 🎉🎉 waheguru ji meher krn SBB te 🙏🙏

  • @sanjeevsharma4454
    @sanjeevsharma4454 2 หลายเดือนก่อน +3

    Bohut hi badiya episode ji beautiful story ji sab da part Bohut hi badiya lga ji super khushi chahnde h to anjali Te harjeet nu Kuchh bi karke nikalo Raj Bhai aman Di Sonia Di da part Bohut Bohut Bohut hi pyara lga ji super supar very super

    • @dhillonmansawala
      @dhillonmansawala  2 หลายเดือนก่อน

      Haji result vich dekho ke hunda g 🙏

  • @TalwinderKaur800
    @TalwinderKaur800 2 หลายเดือนก่อน +14

    ਅੰਜਲੀ ਤਾਂ ਜਵਾਂ ਹੀ ਵੇਬਕੁਫ਼ ਭਾਬੀ ਦੀ ਮਾਂ ਬੋਲਣ ਦਾ ਪਤਾ ਨਹੀਂ ਕੋਈ ਅਕਲ ਦੀ ਗਲ੍ਹ ਨਹੀਂ

  • @GurmukhSingh-z8d
    @GurmukhSingh-z8d 2 หลายเดือนก่อน +4

    ਬਹੁਤ ਵਧੀਆ ਵੀਡੀਓ ਹੈ ਜੀ 🙏🙏🌹

  • @laddiaulakh4394
    @laddiaulakh4394 2 หลายเดือนก่อน +1

    ❤❤❤❤❤

  • @gagandeepkaur-ll4hg
    @gagandeepkaur-ll4hg 2 หลายเดือนก่อน +5

    Buth vadia video a aman ਦੀਦੀ ji wmk ❤❤❤❤

  • @SimranSingh-zx4wj
    @SimranSingh-zx4wj 2 หลายเดือนก่อน +1

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

    • @dhillonmansawala
      @dhillonmansawala  2 หลายเดือนก่อน

      ਸ਼ੁਕਰਾਨੇ ਜੀਉ🙏

  • @royalcollection_11
    @royalcollection_11 2 หลายเดือนก่อน +4

    ਘੈਂਟ ਸਟੋਰੀ

  • @desihomemadefood
    @desihomemadefood 2 หลายเดือนก่อน +6

    ਵੈਰੀ ਨਾਈਸ ਜੀ ❤❤

  • @JagjeetSingh-bq4og
    @JagjeetSingh-bq4og 2 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @LaviMaan-lf3px
    @LaviMaan-lf3px 2 หลายเดือนก่อน +5

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਜੀ ਸਾਰੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ 🙏🙏👌👌👌👍👍👍👍👍🌹🌹🌹🌹🌹🌹🌹💕💕💕

  • @Mittal_908
    @Mittal_908 2 หลายเดือนก่อน +3

    Darani jathni da pyar dekh Mera dil bahut khush hoya

  • @JaspalKaur-ts5xz
    @JaspalKaur-ts5xz 2 หลายเดือนก่อน +1

    ਜੈਸਮੀਨ ਧੀਏ, ਤੇਰੀ, ਅਵਾਜ਼, ਬਹੁਤ ਪਿਆਰੀ, ਲੱਗਦੀ, ਹੈ, ਬਹੁਤ, ਵਧੀਆ, ਸਟੋਰੀ, ਲੱਗਦੀ, ਹੈ

  • @sukhpnaich
    @sukhpnaich 2 หลายเดือนก่อน +4

    ਬਹੁਤ ਵਧੀਆ ਵੀਡੀਓ ਅਮਨ ਭੈਣ ਸੋਨੀਆ ਦੇ ਘਰ ਦੀ ਕਹਾਣੀ ਸੇਮ ਮੇਰੇ ਘਰ ਦੀ ਆ ਬਹੁਤ ਵਧੀਆ ਮੈਸੇਜ ਆ ਬਿਗੜੀਆ ਹੋਇਆ ਨਾਨਣਾ ਲਈ ਜੇ ਸਮਝ ਤਾ 😢

  • @KirandeepKaur-jm7zr
    @KirandeepKaur-jm7zr 2 หลายเดือนก่อน +3

    ਕਰਮਾਂ ਸੰਧਾਰਾ ਲਾਇਆ ਬਹੁਤ ਵਧੀਆ ਲੱਗਿਆ ਪਰ ਖਾਲੀ ਬਾਲਟੀ ਵਿਚ ਕੁਝ ਵਿਚ / ਬਾਕੀ ਵੀਡੀਓ 🎉🎉❤

    • @dhillonmansawala
      @dhillonmansawala  2 หลายเดือนก่อน

      ਨਹੀ ਜੀ ਖ਼ਾਲੀ ਨਹੀ ਸੀ ਵਜ਼ਨ ਲਈ ਇੱਟ ਪਾਈ ਸੀ🤣

  • @NavjotGhotra-bu6kx
    @NavjotGhotra-bu6kx 2 หลายเดือนก่อน +1

    ❤❤❤❤❤❤🎉🎉🎉🎉🎉

  • @KulwinderShergillShergil-tb7jj
    @KulwinderShergillShergil-tb7jj 2 หลายเดือนก่อน +8

    ਚਰਨੋ ਅੰਟੀ ਦਾ ਸੋਨੀਆ ਨੁੰ ਅਭੀ ਬਾਰੇ ਇਸ ਤਰਾਾਂ ਦੱਸਣਾ ਗਲਤ ਸੀ ਕਿ ਅਭੀ ਗੱਲ ਤਾਂ ਕਰੇ ਜੇ ਅਭੀ ਬਾਹਰ ਹੋਵੇ । ਇੱਦਾਂ ਸੋਨੀਆ ਕੁੱਝ ਵੀ ਸੋਚ ਸਕਦੀ ਸੀ ਕਿ ਅਭੀ ਨੂੰ ਕੁੱਝ ਹੋ ਗਿਆ ਹੈ ।। ਜੈਸਮੀਨ ਸਹੀ ਸਲਾਮਤ ਘਰ ਆ ਗਈ ਬਾਹਰੋ ਨਹੀ ਤਾਂ ਕੁੱਝ ਵੀ ਹੋ ਸਕਦਾ ਸੀ ਬਹੁਤ ਮਾੜਾ ਹਾਲ ਬਾਹਰ ਇੱਧਰੋ ਗਈਆਂ ਕੁੱੜੀਆ ਦਾ । ਆਪਣੇ ਪੰਜਾਬ ਵਿੱਚ ਕੋਈ ਛੋਟੀ ਮੋਟੀ ਨੋਕਰੀ ਮਿਲਜੇ ਉਹੀ ਬਹੁਤ ਹੈ ਜ਼ਿਆਦਾ ਖਾਂਣ ਨਾਲੋ ।। ਅੰਜਨੀ ਦਾ ਨੈਗੇਟਿਵ ਰੋਲ ਬਹੁਤ ਸੋਹਣਾ ਹੈ । ਸੋਹਣੀ ਵੀਡਿੳੇ ਸੋਹਣਾ ਮੈਸਜ ਦਿੱਤਾ ਜਾ ਰਿਹਾ ਵੀਡਿੳੇ ਚ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ 😊 ਕੁਲਵਿਦੰਰ ਸ਼ੇਰਗਿੱਲ

    • @veenarani1262
      @veenarani1262 2 หลายเดือนก่อน

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 34:19 34:19 34:19 34:19 34:😅😅😅😅 34:20 34:20 34:21 34:21 34:22

  • @Arsh6232
    @Arsh6232 2 หลายเดือนก่อน +5

    Very very nice video Aman didi ❤❤❤ Raj veer ji 👌👌👌👍👌🌹🌹💐💐💐💐💐

  • @babybansal7679
    @babybansal7679 2 หลายเดือนก่อน +7

    God bless you all team members

  • @ramanpreetsingh9435
    @ramanpreetsingh9435 2 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ❤❤❤❤

  • @Deepkaurr8155
    @Deepkaurr8155 2 หลายเดือนก่อน +3

    ਸੀਬੋ ਤਾਈ ਜੀ ਆਪਣੀ ਸੋਚ ਬਦਲੋ ਵੀ ਧੀ ਰੋਟੀ ਨਹੀਂ ਦੇ ਸਕਦੀ। ਸਾਰੀਆਂ ਧੀਆਂ ਅੰਜਲੀ ਦੇ ਰੋਲ ਵਰਗੀਆ ਨਹੀਂ ਹੁੰਦੀਆਂ। ਧੀਆਂ ਤਾਂ ਦੁੱਖ ਵੰਡਾਉਂਦੀਆਂ ਹੁੰਦੀਆ। ਸੋਚ ਸਮਝ ਕੇ dialog ਬੋਲਿਆ ਕਰੋ

  • @sukhdeepsidhu2342
    @sukhdeepsidhu2342 2 หลายเดือนก่อน +9

    Very nice story,, Rajveer Dhillon veer,, Aman dhillon sister ji 🎉 🌸💐🎉

  • @mandeepmann8730
    @mandeepmann8730 2 หลายเดือนก่อน +5

    Very nice video ji God bless you aman didi ❤❤❤❤

  • @balkaransingh7438
    @balkaransingh7438 2 หลายเดือนก่อน +4

    ਵੈਰੀ ਨਾਈਸ

  • @swarnjeetkaur5726
    @swarnjeetkaur5726 2 หลายเดือนก่อน +1

    Very Very nice vedio Very nice story 👌 👍 god bless you all family members

  • @AmrikSingh-h1r3f
    @AmrikSingh-h1r3f 2 หลายเดือนก่อน +4

    Very nice story god bless you all teem siraaaaaaa 🎉🎉🎉🎉❤❤❤❤❤

  • @jaspalrandhawa7113
    @jaspalrandhawa7113 2 หลายเดือนก่อน +2

    Very Nice Video Good Acting God Bless You All Team Members.

  • @mahekbhatti4229
    @mahekbhatti4229 2 หลายเดือนก่อน +1

    ❤❤😊😊

  • @ManjeetKaur-lf4ws
    @ManjeetKaur-lf4ws 2 หลายเดือนก่อน +2

    Very nice video. Sonia di acting bahut Vadhiya hai. Raj te us da pariwar bahut help kar rahe ne. Sahi gall hai. Har rishtedaar galat nahi hunde bahut help karan wale v hunde ne.

    • @amandhillon
      @amandhillon 2 หลายเดือนก่อน

      Good sahi gall ha

  • @lakhvirsingh9614
    @lakhvirsingh9614 2 หลายเดือนก่อน +8

    Thanks video pawen ਕੀ❤❤

  • @MeenaSharma-nx7qg
    @MeenaSharma-nx7qg 2 หลายเดือนก่อน

    Anjle na thana ate chke piea god bless you all tem by Meena Sharma mande gobend grha 👍👍😊

  • @channiverma176
    @channiverma176 2 หลายเดือนก่อน +3

    Aman ..Raj da roll voht vadhiya hunda h ....hrt vdo vich sbb di help krda h

  • @poojasandeep2743
    @poojasandeep2743 2 หลายเดือนก่อน +1

    Very nice video waiting for next part

  • @GurkaranRanu-l6r
    @GurkaranRanu-l6r 2 หลายเดือนก่อน +1

    Very nice video ji God bless you all family members 💖💝💝 kuldeep kaur dhanaula

  • @jagdishkaur9755
    @jagdishkaur9755 2 หลายเดือนก่อน +11

    ਕਲ੍ਹਾ ਕਲੰਦਰ ਵਸੇ ਘੜਿਉਂ ਪਾਣੀ ਨੱਸੇ ਵਾਲੀ ਗੱਲ ਹੋ ਗਈ।ਇਸ ਕਲੇਸ਼ ਨੇ ਕੋਈ ਨਾ ਕੋਈ ਚੰਦ ਚਾੜ੍ਹਨਾ ਈ ਸੀ।

  • @iqbalsran7866
    @iqbalsran7866 2 หลายเดือนก่อน +1

    Very Very nice video God bless you all teams ❤

  • @ManjitKaur-lu7oy
    @ManjitKaur-lu7oy 2 หลายเดือนก่อน +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 13ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤

  • @RanjeetkaurSandhu-di9se
    @RanjeetkaurSandhu-di9se 2 หลายเดือนก่อน +5

    ਅੰਜਲੀ ਬਹੁਤ ਗਲਤ ਕਰ ਰਹੀ ਆ ਭੈਣਾਂ ਤਾ ਭਰਾਵਾਂ ਦੀ ਸੁੱਖ ਮੰਗਦਿਆਂ ਆ

  • @Harjinder_x01
    @Harjinder_x01 2 หลายเดือนก่อน

    Bahut sohni video aa ji God bless you all

  • @ManpreetKaur-ve3xj
    @ManpreetKaur-ve3xj 2 หลายเดือนก่อน

    tuhadiya sariya videos bhut ghainnttt hundiya ne g .....bhut vdiya lgda video dekh k

  • @binderdhumi1232
    @binderdhumi1232 2 หลายเดือนก่อน

    ਬਹੁਤ ਵਧੀਆ ਜੀ❤❤❤❤❤❤❤❤

  • @its_jas.s1922
    @its_jas.s1922 2 หลายเดือนก่อน +5

    ਅੰਜਲੀ nu serials ਵਿੱਚੋ bhar kado

  • @JagsirSingh-g3u
    @JagsirSingh-g3u 2 หลายเดือนก่อน +4

    Very nice Aman sdhilon ❤

  • @tanukaur10
    @tanukaur10 2 หลายเดือนก่อน +5

    ❤❤😊😊Very Very Very nice video ji😊😊❤❤

  • @avtarbrar-dm8wg
    @avtarbrar-dm8wg 2 หลายเดือนก่อน +1

    Very nice video thanks

  • @KuljeetGill-dl6qy
    @KuljeetGill-dl6qy 2 หลายเดือนก่อน +4

    Very nice video Aman dhillon ji🎉🎉🎉🎉❤❤❤

  • @KaramjeetKaur-r6p
    @KaramjeetKaur-r6p 2 หลายเดือนก่อน +2

    Very very nice 👍👍 episode aw ji 🎉🎉🎉🎉🎉❤❤❤❤❤

  • @ManpreetKaur-ve3xj
    @ManpreetKaur-ve3xj 2 หลายเดือนก่อน

    great webseries dhillon mansa wala

  • @yuvrajDevil-u4t
    @yuvrajDevil-u4t 2 หลายเดือนก่อน

    Bhaut bhaut vida viedo g, vvery nice g

  • @SandeepKaur-qf1xf
    @SandeepKaur-qf1xf 2 หลายเดือนก่อน

    Bht vdya video GBU all team always be happy ☺️❤

  • @maanlovepreet2217
    @maanlovepreet2217 2 หลายเดือนก่อน

    👌👌👌👌💕💕💕💕

  • @khushreetkaur8014
    @khushreetkaur8014 2 หลายเดือนก่อน +3

    Bhut vadia video ❤❤

  • @KuldeepSingh-nr5ck
    @KuldeepSingh-nr5ck 2 หลายเดือนก่อน +3

    🎉🎉🎉

  • @sarbjitkaur9202
    @sarbjitkaur9202 2 หลายเดือนก่อน +3

    Very nice God bless you 🙏🙏❤❤

  • @babybansal7679
    @babybansal7679 2 หลายเดือนก่อน +5

    Good job

  • @khushwantsethi5479
    @khushwantsethi5479 2 หลายเดือนก่อน +2

    Jasmeen di aawaj tay acting bahut achhi tay sohni hai aman vidio jaldi paa daya karo

    • @SukhwinderKaur-me4ti
      @SukhwinderKaur-me4ti 2 หลายเดือนก่อน

      Menu.ty.app.jesmeen.baut.vadia.lagdi.boldi.bi.sohni.lagdi.a.lok.pta.nhi.kyu.kahnde.c.jesmeen.vadia.ni.lgdi.jesmeen.very.nice.

  • @babybansal7679
    @babybansal7679 2 หลายเดือนก่อน +5

    Bhut vadia video aa nest video jaldi to jaldi aawaye

    • @amandhillon
      @amandhillon 2 หลายเดือนก่อน

      Haji jarur Thank you 🙏

  • @prabhjeetsihra9741
    @prabhjeetsihra9741 2 หลายเดือนก่อน +1

    Very nice video ji❤❤❤❤🎉🎉🎉🎉

  • @DineshKumar-ct4wh
    @DineshKumar-ct4wh 2 หลายเดือนก่อน +6

    Nice 👍

  • @BikramjeetSingh-xy3wn
    @BikramjeetSingh-xy3wn 2 หลายเดือนก่อน +4

    ਅੰਜਲੀ ਨੂੰ ਨਾ ਦਸੇਓ ਕਿ ਅਭੀ ਜੇਲ ਵਿੱਚ ਆ ,ਨਹੀ ਤਾਂ ਉਹ ਪੂਰਾ ਜ਼ੋਰ ਲਾਉ ਕਿ ਉਹ ਇੰਡੀਆ ਨਾ ਆ ਸਕੇ,ਨਾ ਜੇਲ ਵਿਚੋਂ ਛੁੱਟ ਸਕੇ

  • @Anitarani.........
    @Anitarani......... 2 หลายเดือนก่อน +1

    Very nice video g god bless you

  • @ravigill3017
    @ravigill3017 2 หลายเดือนก่อน

    Jasmine wears very nice suits,love this black suit

  • @karmjeetaulakh4293
    @karmjeetaulakh4293 2 หลายเดือนก่อน +3

    Nice ji❤

  • @japnoorsingh72
    @japnoorsingh72 2 หลายเดือนก่อน +2

    ❤🎉❤🎉❤🎉❤🎉❤🎉❤

  • @GaganDandiwal-ot1un
    @GaganDandiwal-ot1un 2 หลายเดือนก่อน +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ARMAN_FF_GAMINGVIDEO
    @ARMAN_FF_GAMINGVIDEO 2 หลายเดือนก่อน

    Welldone boys great work 👍

  • @SimranSingh-zx4wj
    @SimranSingh-zx4wj 2 หลายเดือนก่อน +2

    ਮੇਰੀ ਆਈ ਡੀ ਮਿਲ ਗਈ 😅😅😅

    • @dhillonmansawala
      @dhillonmansawala  2 หลายเดือนก่อน +1

      ਗੁਆਚ ਗਈ ਸੀ ਜੀ🤣🤣🤣

  • @gurpreetwander9445
    @gurpreetwander9445 2 หลายเดือนก่อน +3

    Very nice g raj bi

  • @RanjeetkaurSandhu-di9se
    @RanjeetkaurSandhu-di9se 2 หลายเดือนก่อน

    ਵੀਡਿਓ ਬਹੁਤ ਵਧੀਆ

  • @bikerjitsingh2952
    @bikerjitsingh2952 2 หลายเดือนก่อน +1

    Very very nice video aman Didi ❤❤❤❤👍👍👍👌👌👌👌

  • @babybansal7679
    @babybansal7679 2 หลายเดือนก่อน +5

    Waiting for nest video

  • @NirmalaSwami-ng4ge
    @NirmalaSwami-ng4ge 2 หลายเดือนก่อน

    Very very nice video ❤❤❤❤❤❤

  • @BalwinderSingh-qj2cx
    @BalwinderSingh-qj2cx 2 หลายเดือนก่อน

    Bhut vadia video Aman didi g

  • @NK-rd4wo
    @NK-rd4wo 2 หลายเดือนก่อน

    Very nice and moralable movie

  • @SimranKaur-xp8xy
    @SimranKaur-xp8xy 2 หลายเดือนก่อน

    very nice god bless you team members and beautiful 👍👍🙏🙏👌🏻👌🏻

  • @DeepBrar-k8l
    @DeepBrar-k8l 2 หลายเดือนก่อน +2

    ❤❤❤🎉

  • @amarjitbhangu3131
    @amarjitbhangu3131 2 หลายเดือนก่อน

    ਜੈਸਮੀਨ ਨੇ ਕੁਆਰੀ ਹੋਣ ਦਾ ਰੋਲ ਕੀਤਾ ਪਰ ਲਿਪਸਟਿਕ ਨਹੀ ਲਾਉਣ ੀ ਚਾਹੀਦੀ ਜਾਂ ਫਿਰ ਥੋੜੀ ਲਗਾ ਲੈਦੀ ਪਰ ਰੋਲ ਬਹਤ ਵਧੀਆ ਕਰ ਰਹੀ ਹੈ

  • @rajindersinghsandhu3483
    @rajindersinghsandhu3483 2 หลายเดือนก่อน +3

    Very nice story 🎉🎉

  • @RajveerkaurRajveerkaur-k8t
    @RajveerkaurRajveerkaur-k8t 2 หลายเดือนก่อน +4

    Very nice video aman didi

  • @ManiGill-xg4ub
    @ManiGill-xg4ub 2 หลายเดือนก่อน

    Very nice video God bless you brother and sister

  • @ninderpal8873
    @ninderpal8873 2 หลายเดือนก่อน

    Very nice viedo ji😍 God bless🙏 you🥰🥰

  • @Agamjotq
    @Agamjotq 2 หลายเดือนก่อน

    Vedo bhut he vdya g ajj de ta asi wt ch rhne asi ta vedo de

  • @babybansal7679
    @babybansal7679 2 หลายเดือนก่อน +5

    Nest video jaldi to jaldi aawaye

  • @sandeepchattha4846
    @sandeepchattha4846 2 หลายเดือนก่อน

    👌👍🙏