Sidhu Moose Wala ਦੀ ਸਮਾਧ ਤੇ ਸਮਾਨ ਵੇਚ ਰਹੇ ਲੋਕ ਰੋਏ ਭੁੱਬਾਂ ਮਾਰ |Jatt Babe Television

แชร์
ฝัง
  • เผยแพร่เมื่อ 17 ธ.ค. 2024

ความคิดเห็น • 550

  • @AmritSingh-om4tq
    @AmritSingh-om4tq 2 ปีที่แล้ว +56

    ਬੰਦਾ ਦਿਲਦਾਰ ਸੀ ਪੂਰਾ ♥️ ਦਿਲਾਂ ਵਿਚ ਹਮੇਸ਼ਾ ਰਹੇ ਗਾਂ,,🌺

  • @sunny-nj3bs
    @sunny-nj3bs 2 ปีที่แล้ว +223

    ਸਿੱਧੂ ਕੋਈ ਆਮ ਬੰਦਾ ਨਹੀ ਸੀ। ਉਸਨੇ ਪਹਿਲਾਂ ਹੀ ਕਹਿ ਦਿੱਤਾ ਸੀ ਅਸੀ ਇਸ ਰੇਸ ਦੇ ਘੋੜੇ🐴 ਹੈ ਹੀ ਨਹੀ। ਉਹ ਤਾ ਇਕ ਵੱਖਰੀ ਰੂਹ ਸੀ। Legend never die... Rest in power.. ਅਜੇ ਮੁੁਕਿਆ ਨਹੀ⛳⛳⛳

    • @neerajsaini650
      @neerajsaini650 2 ปีที่แล้ว +4

      Miss you veere

    • @gscapgoat9978
      @gscapgoat9978 2 ปีที่แล้ว

      th-cam.com/video/72rWxdJLbAA/w-d-xo.html

  • @dharmindersinghrairai7089
    @dharmindersinghrairai7089 2 ปีที่แล้ว +34

    ਦਿਲਾ ਦਾ ਰਾਜਾ ਮੇਰਾ ਬਾਈ ਸਿੱਧੂ.... ਬਾਬਾ ਨਾਨਕ ਆਪਣੇ ਚਰਨਾ ਚ ਨਿਵਾਸ ਬਖਸ਼ੇ

  • @sdadsada8528
    @sdadsada8528 2 ปีที่แล้ว +29

    ਗਰੰਥੀ ਬਾਪੂ ਜੀ ਅਰਦਾਸ ਕਰੋ . ਪੁੱਤ ਵਾਪਸ ਹਵੇਲੀ ਵਿੱਚ ਆ ਜਾਵੇ।🙏

  • @sikandersingh8308
    @sikandersingh8308 2 ปีที่แล้ว +69

    ਸੂਰਮੇ ਜੱਟ ਮੂਸਾ ਵਾਲੇ 🙏🙏ਸਾਡਾ ਬਾੲੀ ਸੂਰਮੇ ਜੱਟ ਸੀ🙏🙏 ਸਿੱਧੂ ਬਾੲੀ ਦੁਨੀਆਂ ਦੇ ਬਾਦਸ਼ਾਹ🙏🙏 ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏🙏 ਬਹੁਤ ਯਾਦ ਕਰਦੇ ਵੀਰੇ ਤੈਨੂੰ😭😭😭

  • @jagjitsinghsomal754
    @jagjitsinghsomal754 2 ปีที่แล้ว +64

    ਮੋੜੀ ਗੱਡ ਗਿਆ ਮੂਸਾ ਜੱਟ ਪੁੱਤ, ਟਿੱਬਿਆਂ ਵਿੱਚ ਨਵੇਂ ਸਹਿਰ, ਬਜ਼ਾਰ, ਪਿੰਡ ਦੀ ਲੋਕੀ ਕਰਨਗੇ ਯਾਦ ਟਾਹਲੀ ਵਾਲੇ ਖੇਤ ਖੜਕੇ। ਭਲਾ ਹੋਵੇ ਪੁੱਤਰਾ ਤੇਰਾ।

  • @yuvi6225
    @yuvi6225 2 ปีที่แล้ว +36

    ਇੱਕੋ ਸਿ ਈਕੋ ਰਹੇਗਾ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਆਲਾ

  • @kamaljeetkaurlotus6309
    @kamaljeetkaurlotus6309 2 ปีที่แล้ว +85

    Jo aap nahi vike uhna diyaan tsveeraan vikiyaan,jo aap vik gye uhna nu na koi puchhda, So much True.Heartly respect to SIDHU Veer.

  • @kisaanunionzindabaad5057
    @kisaanunionzindabaad5057 2 ปีที่แล้ว +63

    ਸਾਰਿਅਾ ਨੂੰ ਸਲੂਟ ਐmis you sidhu put 🙏🙏🙏

  • @amratpalsingh2801
    @amratpalsingh2801 2 ปีที่แล้ว +13

    ਸਿੱਧੂ ਮੂੰਸੇਵਾਲਾ ਜੱਟ ❤️❤️❤️
    ਦੁਨੀਆਂ ਜਿੱਤ ਕੇ ਗਿਆ
    ਬੱਲੇ ਉਏ ਸ਼ੇਰਾ ਪੰਜਾਬ ਦਾ ਹੀਰਾ ਸੀ ਤੂੰ

  • @shindersinghgill1728
    @shindersinghgill1728 2 ปีที่แล้ว +7

    ਸਿੱਧੂ ਵੀਰ ਨੂੰ ਸਮਰਪਿਤ ਇਹ ਲਾਈਨਾਂ
    ਸਦਾ ਸੂਰਮੇ ਸਮਜਣ ਧੀ ਤੇ ਭੈਣ ਬੇਗਾਨੀ ਨੂੰ

  • @VilzBoy
    @VilzBoy 2 ปีที่แล้ว +246

    ਜਿੰਦਗੀ ਦਾ ਜੰਗਨਾਵਾ, ਫ਼ਿਰੇ ਲਿਖਦਾ...
    ਬੜੇਆ ਨੇ ਸਭਾਂ ਅਤੇ ਹੀਰਾਂ ਲਿਖੀਆਂ.....
    ਜਿੱਤੀ ਨਾ ਤਸੀਰ ਕਿਤੇ, ਮੁੱਲ ਨੱਖਰੋ....
    ਅੰਤ ਨੂੰ ਤੂੰ ਵੇਖ ਤਸਵੀਰਾਂ, ਵਿਕੀਆ....
    ਮੂਸੇ ਵਾਲਾ ਜਿਉਂਦਾ ਹੀ,ਅਮਰ ਹੋ ਗਿਆਂ.......
    ਬਹੁਤ ਆਈਆਂ ਜੱਗ ਤੇ,,,,ਅਵਾਜ਼ਾ ਮਿੱਠੀਏ..The Last Ride...
    .........R.I.P. Sidhu Moose Wala😭

  • @princekumar-hy5ge
    @princekumar-hy5ge 2 ปีที่แล้ว +79

    सिद्दू मूसेवाला एक नाम ही नहीं बल्कि एक बहुत बड़ा ब्रांड बन चुका है शायद मुझे ऐसा लगता है जब तक हिंदुस्तान रहेगा जब तक हिंदुस्तान की धरती रहेगी सिद्दू मूसेवाला को ऐसे ही याद किया जाएगा.. इसे मरना नहीं अमर हो जाना कहते हैं #sidhumoosewala #ripsidhumoosewala #justiceforsidhumoosewala 🕊🙏

  • @VSingh590
    @VSingh590 2 ปีที่แล้ว +25

    ਓ ਹੋ ਤੇਰੀ ਤਾਂ ਇੱਕ ਇੱਕ ਗੱਲ ਸੱਚ ਹੋ ਗਈ ਝੋਟਿਆ ਮੁੜ ਆ😭😭😭😭

  • @sonujattlahoria22
    @sonujattlahoria22 2 ปีที่แล้ว +22

    Jatt warga ni koi honna na haga a .
    .... love you jatta a ......
    .. ਦੁਨੀਆ ਤੇ ਖੁਬਸੂਰਤ ਇਨਸਾਨ ਓਹ ਨਹੀ ਹਨ
    ਜਿੰਨਾਂ ਕੋਲ ਸੋਹਣਾ ਚਿਹਰਾ ਹੈ
    ਜਾਂ ਸੋਹਣਾ ਸਰੀਰ ਹੈ
    ਸਗੋ ਓਹ ਹਨ ਜਿਨਾਂ ਨੂੰ ਪਤਾ ਹੋਵੇ ਕਿ ਹੋਰਨਾਂ ਦੀ ਖੂਬਸੂਰਤੀ ਦੀ ਇੱਜਤ ਕਿਵੇਂ ਕਰਨੀ ਹੈ

  • @ਦੀਪਸਿੰਘ-ਝ4ਮ
    @ਦੀਪਸਿੰਘ-ਝ4ਮ 2 ปีที่แล้ว +80

    ਵਿਕੀ ਨੀ ਜ਼ਮੀਰ ਕਿਤੇ ਮੁਲ ਨਖਰੋ ਅਤਂ ਨੁੰ ਦੇਖ ਤਸਵੀਰਾਂ ਵੀਕੀਆ। ਸਿੱਧੂ ਮੂਸੇ ਵਾਲਾ ਸੱਚ ਲਿਖ ਗਿਆ। ਹੋਇਆ ਕੀ ਜੇ ਜੱਟਾ ਤੁ ਜਹਾਨੋਂ ਤੁਰੀਆ ਦਿਲਾਂ ਵਿਚ ਯਾਰਾਂ ਦੇ ਅਬਾਦ ਰਹੇਗਾ 🙏🙏🙏 ਇਕ ਦਿਨ ਸੱਭ ਨੇ ਜਾਣਾ ਇਸ ਜੱਹਾਨ ਨੂੰ ਛੱਡ ਕੇ ਪਰ ਕਿਸੇ ਵੀ ਮਾਂ ਦਾ ਪੁੱਤ ਇਸ ਤਰਾਂ ਨਾ ਜਾਵੇ 😥😥😥

  • @SandeepKaur-dd2wj
    @SandeepKaur-dd2wj 2 ปีที่แล้ว +11

    ਅੰਤ ਵਿੱਚ ਦੇਖ ਤਸਵੀਰਾਂ ਵਿਕਿਆ । ਸਿੱਧੂ ਨੇ ਜੋ ਕਿਹਾ ਓਹੀ ਸੱਚ ਹੋਇਆ । 😔😔😔😔

  • @desasingh7038
    @desasingh7038 2 ปีที่แล้ว +14

    ਸਿੱਧੂ ਜਿਦਾਬਾਦ ਅਮਰ ਰਹੇਗਾ ਅਮਰ ਰਹੇਗਾ
    ਚਲੋ ਦੁਕਾਨਾ ਹੋਣੀਆ ਚਾਹੀਦੀਆ ਹਨ ਜਰੂਰੀ ਹੈ
    ਲੋਕ ਸਿੱਧੂ ਦੀਆ ਫੋਟੋਆ ਮਾਲਾ ਲੈ ਲੈਣ ਗੇ

  • @ravleenkaur8947
    @ravleenkaur8947 2 ปีที่แล้ว +117

    I feel so glad to be sidhu sir's fan 🥰🥰 ..dil da ni mada 😭😭

    • @kadarmusthafa4706
      @kadarmusthafa4706 2 ปีที่แล้ว +4

      Yes i m from kerala i m also big fan of siddu moosewala

    • @surinderpal4910
      @surinderpal4910 2 ปีที่แล้ว

      """"

    • @manjitsingh1278
      @manjitsingh1278 2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਜੀ ਧੰਨਵਾਦ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

    • @raman0909dhaliwal
      @raman0909dhaliwal 2 ปีที่แล้ว

      @@kadarmusthafa4706
      .

  • @amandeepkaur9314
    @amandeepkaur9314 2 ปีที่แล้ว +2

    ਪਹਿਲਾਂ ਤਾਂ ਮੈਰੀ ਸਾਰੇ ਉਹਨਾਂ ਲੋਕਾਂ ਨੂੰ 🙏 ਬੇਨਤੀ ਹੈ। ਜਿਹੜੇ ਲੋਕ ਸਿੱਧੂ ਵੀਰ ਜੀ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਨ। ਵੀਰ ਜੀ ਦੀ ਜਗ੍ਹਾ ਨੂੰ ਸਮਾਧ ਨਾ ਬੋਲੋ ਪਲੀਜ਼। ਉਹ ਤਾਂ ਵੀਰ ਜੀ ਦੀ ਜਗ੍ਹਾ ਹੈ ਜਿਥੇ ਉਹ ਚੈਨ ਕੀ ਨੀਂਦ ਸੌਂ ਰਹੇ ਹਨ। ਕਿਉਂਕਿ ਦੁਨੀਆਂ ਨੇ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਹੀ ਨਹੀਂ ਦਿੱਤਾ। ਮਾਰਨੇ ਵਾਲਿਆਂ ਨੂੰ ਇੰਝ ਲੱਗਦਾ ਹੈ ਕਿ ਉਨ੍ਹਾਂ ਨੇ ਸਿੱਧੂ ਜੀ ਨੂੰ ਮਾਰ ਦਿੱਤਾ ਹੈ। ਖ਼ਤਮ ਤਾਂ ਸ਼ਰੀਰ ਹੁੰਦਾ ਹੈ। ਆਤਮਾ ਅਮਰ ਹੈ। ਚਾਹੁਣ ਵਾਲੇ ਇਸ ਜਗ੍ਹਾ ਆ ਕੇ ਵੀਰੇ ਨੂੰ ਮਿਹਸੂਸ ਕਰਦੇ ਹਨ ਅਜ਼ੀਬ ਜਿਹਾ ਸਕੂਨ ਮਿਲਦਾ ਹੈ ਵੀਰ ਜੀ ਦੀ ਜਗ੍ਹਾ ਆ ਕਰ। ਉਹ ਕੋਈ ਆਮ ਇਨਸਾਨ ਨਹੀਂ ਸਨ। ਉਹ ਕੋਈ ਰੱਬੀ ਰੂਹ ਸੀ ਨਹੀਂ ਤਾਂ ਦੱਸੋ ਮੈਨੂੰ ਕੋਈ ਆਪਣੀ ਮੌਤ ਤੋਂ ਬਾਅਦ ਕੀ ਹੋਵੇਗਾ ਗਾ ਪਿਹਲਾਂ ਹੀ ਦੱਸ ਦੇਵੇ।
    ਦੁਨੀਆਂ ਕਰੋ ਗੀ ਸੱਜਦਾ
    ਜਿਥੇ ਜਿਥੇ ਜੱਟ ਨੇ ਪੈਰ ਧਰਿਆ
    ਦੇਖੀਂ ਅੰਤ ਨੂੰ ਤਸਵੀਰਾਂ ਵੀਕਿਆ
    ਅੱਜ ਦੁਨੀਆਂ ਸੱਜਦਾ ਵੀ ਕਰ ਰਹੀ ਹੈ। ਤਸਵੀਰਾਂ ਵੀ ਵਿੱਕ ਰਹੀਆਂ ਹਨ।ਚੰਦਰਾ ਮੌਤ ਨਾਲ ਫੇਰੇ ਵੀ ਲੈ ਗਿਆ।ਪਿਛੇ ਰੌਂਦੇ ਹੋਏ ਚਾਹੁੰਣ ਵਾਲਿਆਂ ਨੂੰ ਕੱਲੇ ਛੱਡ ਗਿਆ ।😥💔

  • @amandeep5578
    @amandeep5578 2 ปีที่แล้ว +1

    Sachi moosa jatt Amar hogya sidhu moosewala aaja vapis veer ghuute 😭😭😭😭😭 jatta aaja sohne veera

  • @jdhali8803
    @jdhali8803 2 ปีที่แล้ว +58

    Such an amazing Kind Soul our Legend Sidhu Moosewala. It is shame we couldn't protect him. I feel saddened

  • @VilzBoy
    @VilzBoy 2 ปีที่แล้ว +6

    ਜਿੰਦਗੀ ਦਾ ਜੰਗਨਾਵਾ, ਫ਼ਿਰੇ ਲਿਖਦਾ...
    ਬੜੇਆ ਨੇ ਸਭਾਂ ਅਤੇ ਹੀਰਾਂ ਲਿਖੀਆਂ.....
    ਜਿੱਤੀ ਨਾ ਤਸੀਰ ਕਿਤੇ, ਮੁੱਲ ਨੱਖਰੋ....
    ਅੰਤ ਨੂੰ ਤੂੰ ਵੇਖ ਤਸਵੀਰਾਂ, ਵਿਕੀਆ....,
    .........R.I.P. Sidhu Moose Wala😭

  • @harmeetkaur3048
    @harmeetkaur3048 2 ปีที่แล้ว +6

    ਧੰਨ ਬਾਈ ਜੀਤੁਹਾਡੇ ਕੰਮ miss you 😭😭😭😭😭💔💔💔💔💔

  • @jasveerkaur5722
    @jasveerkaur5722 2 ปีที่แล้ว +10

    ਵੀਰ ਜੀ ਦਿਲ ਵਿਚ ਸਦਾ ਜਿੳਦਾ ਰਹੁ

  • @jaswinderjaswinder9101
    @jaswinderjaswinder9101 2 ปีที่แล้ว +27

    ਵਾਹਿਗੂਰ ਜੀ 🙏❤

  • @jashanpreetmaan2065
    @jashanpreetmaan2065 2 ปีที่แล้ว +16

    Legend never die ⛳ legend always king of industry SIDHU MOOSEWALA ⛳

  • @Dhillon5657
    @Dhillon5657 2 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @musiclover.3901
    @musiclover.3901 2 ปีที่แล้ว +55

    Respect and Salute to Sidhu Moosewala Veere Moralful Person 🙏🌹🌹

  • @yogisahi2396
    @yogisahi2396 2 ปีที่แล้ว +31

    😞miss u sohne veer love u jatta ❤

  • @mr.gs.kairon8106
    @mr.gs.kairon8106 2 ปีที่แล้ว +11

    Love u SIDHU 22 ji Bus Thora Tym HOR SIDHU 22 JI IS BACK

  • @HarpreetSingh-zo4fr
    @HarpreetSingh-zo4fr 2 ปีที่แล้ว +21

    Sada Sidhu Bhara Musse Wala legend 💯 Real Hero Sada Sardar Bhara Amar Rahhe 🙏

  • @AmandeepSingh-um4bk
    @AmandeepSingh-um4bk 2 ปีที่แล้ว +15

    Like Sidhu said "ਮੇਲੇ ਲੱਗਿਆ ਕਰਨਗੇ" #LLSMW5911🤍🕊

  • @bilawalakramakram7487
    @bilawalakramakram7487 2 ปีที่แล้ว +8

    Miss you legend 😭😭😭💔💔💔from all Pakistan

  • @ManpreetKaur-cm6qy
    @ManpreetKaur-cm6qy 2 ปีที่แล้ว +2

    ਜੋ ਆਪ ਨਹੀ ਵਿਕਦੇ ਉਨਾ ਦੀਆ ਤਸਵੀਰਾ ਵਿਕਦੀਆ ਨੇ ਯੋਧਿਆ ਦੀਆ ਉਹ ਮਰ ਕੇ ਵੀ ਅਮਰ ਹੋ ਜਾਦੇ ਨੇ 🙏🙏❤️❤️❤️❤️❤️❤️

  • @moosewalalegend9286
    @moosewalalegend9286 2 ปีที่แล้ว +10

    ਅਮਰ ਸਿੱਧੂ ਮੂਸੇ ਵਾਲਾ legend ❤️❤️🙏

  • @kimkaur1928
    @kimkaur1928 2 ปีที่แล้ว +4

    ਉਹ ਬਾਬਾ ਜੀ ਦਾ ਸੱਚਾ ਪੁੱਤ ਸੀ।ਗੁਰੂ ਗੋਬਿੰਦ ਸਾਹਿਬ ਜੀ ਦੇ ਫ਼ੁਰਮਾਨ ਮੁਤਾਬਿਕ ਉਹ ਨਾਂ ਕਿਸੇ ਨਾਲ ਧੱਕਾ ਬੇਈਮਾਨੀ ਕਰਦਾ ਸੀ ਨਾਂ ਜਰਦਾ ਸੀ

  • @ushakumari4271
    @ushakumari4271 2 ปีที่แล้ว +34

    He was a precious person
    Love u more more more sidhu ❤️❤️❤️😭💔😭💔😭

  • @aujla_22
    @aujla_22 2 ปีที่แล้ว +26

    ਰੋਣਾ ਆ ਗਿਆ ਵੀਡਿਉ ਵੇਖ ਕੇ

  • @gurdeepjhinger9421
    @gurdeepjhinger9421 2 ปีที่แล้ว +87

    Legend never die 💔⛳

  • @gurinderkaur5009
    @gurinderkaur5009 2 ปีที่แล้ว +17

    No words for Sidhu byi he is always alive in our hearts may God bless his polite soul 🙏

  • @borninharyana2654
    @borninharyana2654 2 ปีที่แล้ว +63

    दुनिया ही खत्म हो गयी हम जैसे म्यूजिक लवर की...... भाई के गाने का स्टाइल और उस जैसे लिरिक्स कोई नहीं लिख पायेगा अगले 100 साल तक..... #justiceforsidhumoosewala 💔💔😭😭💔💔

  • @parmjit9219
    @parmjit9219 2 ปีที่แล้ว +10

    Miss u Sidhu mosewala a Lagend

  • @Thealtafmalik_
    @Thealtafmalik_ 2 ปีที่แล้ว +13

    Miss you Sidhu moose wala 😭😭😭💔💔💔😭😭

  • @ravinderbath7764
    @ravinderbath7764 2 ปีที่แล้ว +21

    Jede aap ni bikke …. Onna diyan tasveeran bikk rehiyan…. 💔🙏🏼rabbi rooh sii koi

  • @BeHappy-qy3fx
    @BeHappy-qy3fx 2 ปีที่แล้ว +10

    This is so amazing.....Proud to be Sidhu's fan ❤️

  • @kaursukhidhillon9272
    @kaursukhidhillon9272 2 ปีที่แล้ว +14

    Miss you sidhu veer 😭😭😭😭😭

  • @Rmaan158
    @Rmaan158 2 ปีที่แล้ว +7

    Sidhu Jaan ta sada rabb c oh de varga na koi haiga na koi hona mis you Jaan bapis aaa jo plz 💔

  • @jaswinderjaswinder9101
    @jaswinderjaswinder9101 2 ปีที่แล้ว +15

    Legend Sidhu Moosewala jindawad ⛳ ❤ 🙏🏼

  • @parmveersingh1097
    @parmveersingh1097 2 ปีที่แล้ว +8

    Barri lorr si is duniya nu sidhu bai di. Wapis aaja sidhu bai😢😢😢😢

    • @kaurpawi6853
      @kaurpawi6853 2 ปีที่แล้ว

      nhi veer odo ta sare ohda mjak bnaunde rhe dil dukhayea osda hmesha fr rbb hi le gea vapis usnu ethe kdr ni payi jeonde di

  • @shindersinghgill1728
    @shindersinghgill1728 2 ปีที่แล้ว +4

    ਇਹੋ ਜਿਹੇ ਇਨਸਾਨ ਦੁਨੀਆ ਤੇ ਜੰਮਣ ਸਾਡੇ ਸੁਭਦੀਪ ਸਿੱਧੂ ਵੀਰ ਵਰਗੇ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਵੀ ਗਰੀਬ ਤੇ ਮੇਹਨਤ ਕਰਨ ਵਾਲੇ ਲੋਕਾਂ ਨੂੰ ਰਿਜ਼ਕ ਦੇ ਗਿਆ ਮੈ ਸਾਡੀ ਮਾਤਾ ਸਰਦਾਰਨੀ ਚਰਨ ਕੌਰ ਤੇ ਸਾਡੇ ਬਾਪੂ ਸਰਦਾਰ ਬਲਕੌਰ ਸਿੰਘ ਸਿੱਧੂ ਤੇ ਬਹੁਤ ਮਾਣ ਕਰਦਾ ਜਿਨਾ ਨੇ ਇਕ ਅਣਖੀ ਸੂਰਮੇ ਪੁੱਤ ਨੂੰ ਜਨਮ ਦਿੱਤਾ

  • @jobansandhu7542
    @jobansandhu7542 2 ปีที่แล้ว +17

    Miss u bai 😭

  • @KulwinderSingh-vi7gi
    @KulwinderSingh-vi7gi 2 ปีที่แล้ว +16

    Legend sidhu moose wala c ohi he rehuga miss u bro 😭😭😭

  • @kamaljeet9687
    @kamaljeet9687 2 ปีที่แล้ว +17

    Sidhu❤❤

  • @harshbatth8949
    @harshbatth8949 2 ปีที่แล้ว +20

    Respect legend 🙏🙏🙏

  • @balwindersingh-kj9rw
    @balwindersingh-kj9rw 2 ปีที่แล้ว +1

    🙏🏽sidhu di samadh te lagan ge har baras mele 🙏🏽🙏🏽wahe guru sidhu de father Saab nu dil to salute🙏🏽🙏🏽

  • @sanjeevkumar-jx5dx
    @sanjeevkumar-jx5dx 2 ปีที่แล้ว

    ਸਿੱਧੂ ਵੀਰੀਆ ਆਜਾ ਵਾਪਿਸ ਸਾਰੀ ਦੁਨੀਆਂ ਬਹੁਤ ਯਾਦ ਕਰਕੇ ਰੋ ਰਹੀ ਹੈ

  • @harshitkumar4719
    @harshitkumar4719 2 ปีที่แล้ว +2

    Proud of you shidu vere aja ik var mudke vere 😭😭 proud v tohada tere lyi vere 😭😭😭😭😭😭

  • @bauji2302
    @bauji2302 2 ปีที่แล้ว +18

    Legend Always Lives in Our Hearts ♥

  • @sonusingh3dvisualiser
    @sonusingh3dvisualiser 2 ปีที่แล้ว +2

    baabe ne bhut vaddi gall karti ( jehde aap nahi vike ohna diya tasveera vikkdia ne ) 🙏🙏🙏🙏

  • @Gurjindersingh-ss7vz
    @Gurjindersingh-ss7vz 2 ปีที่แล้ว +7

    Miss you sidhu 22 g

  • @varinderna214
    @varinderna214 2 ปีที่แล้ว +8

    Legend never die we want justice for sidhu moosewala ji 🙏🙏

  • @amanbaidwan7717
    @amanbaidwan7717 2 ปีที่แล้ว +2

    Sidhu veera ta ek sant banda c koi miss you veer

  • @inderpalsingh7623
    @inderpalsingh7623 2 ปีที่แล้ว +11

    Rest in power Moosewala Jatt 🙏

  • @vanccc4497
    @vanccc4497 2 ปีที่แล้ว +7

    pehle bhi ayea tha,
    ab fir ayunga.
    love from haryana 🇮🇳
    jai bharat
    jai india

  • @isharani3459
    @isharani3459 2 ปีที่แล้ว +1

    Miss you sidu veer vapis aa jo

  • @NonamePBX.1
    @NonamePBX.1 2 ปีที่แล้ว +25

    Legend Never Die 💔

  • @abhijohal6342
    @abhijohal6342 2 ปีที่แล้ว +4

    Miss you bro 😭😭😭😭😭aaja wapas bro 🙏😭😭😭😭

  • @rajbirkaur9248
    @rajbirkaur9248 2 ปีที่แล้ว +1

    Sher put sidhu Mosse wala💔💔💔💔 tere vrga kese ne bn nhi jna aja vapas yr hun 😭😭😭😭😭😭

  • @mantajbrar6931
    @mantajbrar6931 2 ปีที่แล้ว +5

    Waheguru ji vaps bhag da sidhu moosavala veer g 😭 nu

  • @bilawalakramakram7487
    @bilawalakramakram7487 2 ปีที่แล้ว +6

    #Justiceforsidhumoosewala🙏🏻🙏🏻🙏🏻
    Legend never die 😭😭😭😭😭😭😭😭😭😭😭

  • @sidhusabb1228
    @sidhusabb1228 2 ปีที่แล้ว +2

    Bhot vadia nature c sidhu y da kina sochde c greeb vare edha koi Star ni sochda parmatama thodi atma nu shanti deve love you veer 🥲🙏🏻🙏🏻🙏🏻

  • @sukhjindersingh680
    @sukhjindersingh680 2 ปีที่แล้ว +6

    Miss u jatta💔💔💔

  • @rahulsehrawat3268
    @rahulsehrawat3268 2 ปีที่แล้ว +3

    Dil da ni mada sada sidhu moosewala ❤️⛳

  • @bobbyambarsariya7694
    @bobbyambarsariya7694 2 ปีที่แล้ว +9

    Miss you legend ❤️😭😭❤️🙏🙏

  • @GurpreetSingh-qq2wu
    @GurpreetSingh-qq2wu 2 ปีที่แล้ว +15

    Legend Never die💔

  • @manjeetsinghnigah4695
    @manjeetsinghnigah4695 2 ปีที่แล้ว +6

    Legend Sidhu Moose 🙏

  • @reshamkaur5613
    @reshamkaur5613 2 ปีที่แล้ว +7

    kuj ku ne aye aithe bhukhe fame de naam tera lai ke age auna chaunde ne this is very true line .aina Paisa kise ne saal vich ni kamana cjina vew lai ke kma liya hona.Rabbi ruh c koi .miss u put 😭😭🙏🙏

  • @seeratmaan3154
    @seeratmaan3154 2 ปีที่แล้ว +3

    Ena bhalla krda c sidhu veere sab da. Rabba kuj ta soch lenda. 😭😭

  • @Jassijalandharwala
    @Jassijalandharwala 2 ปีที่แล้ว +4

    Wa oye shera sidhua a x tere lyi pyaar boht boht yaad aundai jatta Teri ajj sari duniya nu

  • @kushalpreetsingh2508
    @kushalpreetsingh2508 2 ปีที่แล้ว +12

    Bahi da Dean nahi dita ja sakda bahi sada bhai amar h love u jatta

  • @ushakumari4271
    @ushakumari4271 2 ปีที่แล้ว +10

    Jo hmare legend ko bura bolte the or kuch log avi v bol rahe h jo bura bol rahe h wo khud dekh le ki wo kiya tha wo ek sacha rabb ka Banda tha jiske liye aaj v log ro rahe h ye agr bure insaan Hote to kiya inke liye itna itna dur se nhi aate or rote samjhe kuch logo ko sirf kisi ki tarki se jalna hota h or kuch nhi kuch logo ki jalan karan aaj hmare legend hm sb ke bich main nhi h
    Love u legend
    Missing u a lot 😭😭😭😭😭😭😭😭🙏💔💔💔💔💔💔

  • @SabaKhan-pm2um
    @SabaKhan-pm2um 2 ปีที่แล้ว +7

    Moosewala zindabad ❤❤❤🇵🇰🇵🇰

  • @visheshplayzyt
    @visheshplayzyt 2 ปีที่แล้ว +5

    Sidhu bai jindabad c hai te rahuga...

  • @ਗੁਰਦੀਪਸਿੰਘਟਿਵਾਣਾ

    ਸਤਿਨਾਮ ਵਾਹਿਗੁਰੂ ਜੀ🙏

  • @gagandeepkaurkaur7424
    @gagandeepkaurkaur7424 2 ปีที่แล้ว +1

    Miss you sidhu veer plz come back

  • @vishalsidhu5406
    @vishalsidhu5406 2 ปีที่แล้ว +11

    Rest in power 🙏

  • @harjot6081
    @harjot6081 2 ปีที่แล้ว +5

    Wah veere .
    Sidhu di ae kamai c .
    Oh legend si ode varga koi ni Hoya na houga .
    Baaki veere aah comment likhde vi Rona aunda

  • @stalinsumeetsingh9215
    @stalinsumeetsingh9215 2 ปีที่แล้ว +2

    Miss you so much Sidhu 22g 😭😭😭😭😭😭

  • @yourfavorite7372
    @yourfavorite7372 2 ปีที่แล้ว +3

    Love sidhu forever 💯

  • @harmanpindiala8528
    @harmanpindiala8528 2 ปีที่แล้ว +1

    ਬਾਈ ਜੀ ਸਿੱਧੂ ਦੀ ਬੜੀ ਯਾਦ ਔਦੀ ਰਹਿੰਦੀ ਆ

  • @inderpaul9264
    @inderpaul9264 2 ปีที่แล้ว +3

    Its called stardom and humanity of sidhu moose wala

  • @chamkorsingh158
    @chamkorsingh158 2 ปีที่แล้ว

    ਹਯ ਰੱਬਾ ਸਿੱਧੂ ਵੀਰ ਨੇ ਤੇਰਾ ਕਿ ਵਿਗਾੜਿਆ ਸੀ ਤੈਨੂੰ ਕੀ ਲੋੜ ਪੈ ਗਈ ਸੀ ਵੀਰ ਦੀ I Miss you ਵੀਰ

  • @sanjeevkumar-jx5dx
    @sanjeevkumar-jx5dx 2 ปีที่แล้ว

    ਮਿਸ ਯੂ ਸਿੱਧੂ ਵੀਰੀਆ

  • @harwinderkaur1112
    @harwinderkaur1112 2 ปีที่แล้ว +3

    Miss you soooooooooo much brother 🙏🙏🙏🙏🙏😭🙏😭

  • @Noor_sarai4321
    @Noor_sarai4321 2 ปีที่แล้ว

    ਵਾਹਿਗੁਰੂ ਜੀ ਸਿੱਧੂ ਨੂੰ ਤੁਸੀ ਸਿਰ ਤੇ ਹੱਥ ਰੱਖ ਕੇ ਬਚਾ ਲੈਂਦੇ 🥺🥺🥺

  • @indersian5098
    @indersian5098 2 ปีที่แล้ว +7

    Legend Never Die 😔😭🙏

  • @sandeep1448
    @sandeep1448 2 ปีที่แล้ว +3

    Miss shidhu bhai🙏🙏🙏

  • @ramandeepkaur9654
    @ramandeepkaur9654 2 ปีที่แล้ว +3

    Heera heera sidhu moosewala knt knt salaam aa yrr tenu

  • @ranjitkaur579
    @ranjitkaur579 2 ปีที่แล้ว +3

    WaheGuru ji 🙏🙏🙏