PM Modi ਨੂੰ ਟੱਕਰ ਦਵੇਗਾ ਪੰਜਾਬ ਦਾ Neetu Shatran Wala ! | Lok Sabha Elections 2024 | N18V
ฝัง
- เผยแพร่เมื่อ 12 เม.ย. 2024
- PM Modi ਨੂੰ ਟੱਕਰ ਦਵੇਗਾ ਪੰਜਾਬ ਦਾ Neetu Shatran Wala ! | Lok Sabha Elections 2024 | News18 Punjab
#neetushatranwala #pmmodi #news18punjab #elections2024 #loksabhaelections2024 #jalandharnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਮੁਖਤ ਦੀ ਇੰਟਰਟੇਰਮੈਂਟ ਵੰਡ ਰਹੇ ਹਨ ਨੀਟੂ ਸਾਹਿਬ। ਬਹੁਤ ਬਹੁਤ ਧੰਨਵਾਦ ਨੀਟੂ ਸਾਹਿਬ।
ਨੀਟੂ ਸੈਂਟਰਾਂ ਵਾਲਾ ਜਿਦਾਂਬਾਦ।
ਲੋਕੋ ਨੀਟੂ ਭਾਵੇਂ ਗਰੀਬ ਬੰਦਾ।
ਪਰ ਵੱਡੇ ਲੀਡਰਾਂ ਨਾਲੋ ਇਮਾਨ ਦਾਰ ਹੇ।
ਦਲ ਬਦਲੁ ਲੀਡਰਾਂ ਨਾਲੋ ਚੰਗਾ ਹੈ।
🌹♥️🙏
tuhanu sareya nu bhagwant maan v shi lgda c hun kio pit de firde
Oh ta sabh chor aa par aa ta bebkuf v aa punjab da berha gark kita
ਪਰ ਹਰਕਤਾਂ ਪਾਗਲਾਂ ਵਾਲੀਆਂ ਨੇ😂...ਕਿਸੇ ਪਾਗਲ ਨੂੰ ਕਿਵੇਂ MP ਬਣਾਈਏ??
ਨੀਟੂ ਨੇ ਜਿਤਣਾ ਨਹੀਂ ਪਰ ਹਿੰਮਤ ਤਾਂ ਕੀਤੀ ਹੈ ਯਾਰ ਝੂਠ ਤਾਂ ਨਹੀਂ ਬੋਲਦਾ ਅਗਰ ਮਾਰੂਥਲ ਵਿਚ ਹੜ੍ਹ ਆ ਸਕਦਾ ਤਾਂ ਨੀਟੂ ਵੀ ਖੜ੍ਹ ਸਕਦਾ
ਏ ਟੂ ਸਰਨਾ ਵਾਲਾ ਜਿੰਦਾਬਾਦ ਜਿੰਦਾਬਾਦ
ਨੀਟੂ ਭੋਲਾ ਬੰਦਾ ਲੋਕ ਫੂਕ ਦੇ ਕੇ ਇਹਦਾ ਵਿਚਾਰੇ ਦਾ ਜਲੂਸ ਕਢਾਈ ਜਾਂਦੇ ਨੇ ਚੈਨਲ ਵਾਲਿਆ ਵੱਧ ਸਰਮ ਲਾਹੀ ਐ
Jai guru ravidas ji
ਨੀਟੂ ਬਾਈ ਜੀ ਹਰ ਹਾਲਤ ਜਿੱਤ ਕੇ ਪੰਜਾਬ ਦੀ ਸੇਵਾ ਕਰਨਗੇ
ਪੰਜਾਬ ਦੇ ਲੋਕੋਂ ਵੋਟਾਂ 🦣 ਨੂੰ ਪਾਉ
Nikal😂😂
Neetu you are great.
ਮੈਨੂੰ ਤਾਂ ਇਹਦਾ ਇਹ ਨੀ ਪਤਾ ਲੱਗਦਾ ਕੀ ਇਹ ਲਇਕਚਰ ਦਿੰਦਾ ਕੇ ਪਾਠ ਪੂਜਾ ਕਰਦਾ ਦੂਰ ਫਿੱਟੇ ਨਾਲੇ ਚੋਣ ਲੜਦਾ ਨਾਲੇ ਹਾਰ ਮੰਨੀ ਜਾਂਦਾ
😂😂
Good man nittu jindabad...................................
ਪਹਿਲਾਂ ਹੀ ਮੈਦਾਨ ਛੱਡਣ ਨੂੰ ਤਿਆਰ ਹੈ।
Good job
ਨੀਟੂ ਮੋਦੀ ਨਹੀਂ ਜਿੱਤ ਸਕਦਾ ਮੋਦੀ ਨੂੰ ਉਸਦੇ ਚਮਚਿਆਂ ਨੇ ਹੀ ਖਤਮ ਕਰਵਾ ਦੇਣਾਂ ਤੈਨੂੰ ਡ੍ਰਾ ਕੇ ਕਿਸੇ ਨੇ ਕੀ ਲੈਣਾ
ਬਹੁਤ ਵਧੀਆ,, ਧੰਨਵਾਦ ਜੀ,, ਨੀਟੂ ਜੀ। ਭੁੱਚੋ ਤੋਂ ਵੀ,, ਰਾਜੂ ਚਾਹ ਵਾਲੇ ਨੂੰ,, ਲੈ ਜਾਓ । ਖੁਸ਼ ਰਹੋ ਜੀ।
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਪੂੰਜੀਪਤੀਆਂ ਸਰਮਾਏਦਾਰ ਦੀ ਬਰਾਬਰੀ ਦਾ ਦਰਜਾ ਦਿੱਤਾ ਹੈ
Good work
ਦੁਨੀਆਂ ਵਿੱਚ ਇਸ ਤੋ ਪਰ ਕੋਈ ਪਾਗਲ ਬੰਦਾ ਹੈ ਨਾਲੈ ਇਸ ਤਰਾ ਦਾ ਰਿਪੋਰਟ ਹੈ ਨਹੀ ਪੰਜਾਬ ਦਾ ਭਲਾ ਹੋਵੇ
Carry on neetu ji waheguru thanu Jeatt bakhse
Neetu shatraon wala zindabad ❤❤❤❤❤❤🎉🎉🎉🎉🎉🎉🎉🎉🎉🎉
ਸਾਡੇ ਬਠਿੰਡਾ ਹਲਕੇ ਤੇ ਹੁੰਦਾ ਤਾਂ ਗਰੀਬ ਨੂੰ ਵੋਟ ਪਾ ਦਿੰਦੇ ਪਰ ਜਲੰਧਰ ਦੇ ਲੋਕ ਇਹ ਸੋਚ ਕੀ ਈ ਵੋਟ ਪਾ ਦੇਣ ਇਸ ਜਮਾਨਤ ਜਬਤ ਨਾਂ ਹੋਵੇ ਫਿਰ ਤਾਂ ਕੋਈ ਧਿਰ ਇਸ ਚਾਰ ਛਿਲੜ ਦੇ ਵੀ ਦੇਊ ਅੱਗੇ ਵਾਸਤੇ
Good 👍
Good❤
Sada MP
Neetu Shuttra Wala
PUNJAB Di Shan Ate Man
MP Neetu JINDABAD
Dhan nirankar nitu ji
😮🙁Punjab di rajniti bilkul din per din comedy ban di ja rhi aa 😮🙁🙏 vaidya padhe likhe lok nu agg auna chda aa ta jo future aun wala Punjab da kuj vadiya ban ska 🙏🙏
❤❤❤❤❤❤
❤❤
ਰੱਬ ਤੇਰਾ ਭਲਾ ਕਰੇ 🙏🏻🙏🏻
Sacha Banda eda da hunda
Neetu G
GOD bless you and your family
SANU Tuhade Te Bohat Man Hai
Tuci PUNJAB Di Shan Ate Man Ho
Neetu Shuttera Wala JINDABAD
👍👍👍
❤❤❤❤
ਨੀਟੂ ਵੀਰ ਜੀ ਬੋਹਤ ਵਧੀਆ ਗੱਲਾਂ ਕਰਦੇ ਹੋ ਜੀ 😂😂😂😂😂❤❤❤
Great fight ta karda agla
Only way to find out is by playing the game. U got my vote ❤
ਲਵ ਯੂ ਵੀਰੇ
👌👌👌👌👌👌❤
Nice
😢😮😮😮
Ehnu pump kon dinda yaar
Neetu Yaar Banda Kamaal Da
Ehnu vote ne paine ine
Kaint banda
Very nice
ਵੀਰ ਜੀ ਕੋਈ ਚੱਜਦੀ ਚੀਜ਼ ਦਿਖਾ ਦਿਆ ਕਰੋ
Neetu veer nu Punjab da CM hona chahida.....👍
ਕੀ ਕੋਈ ਸਮਝੇ ਏਨੂੰ
ਬਾਈ ਰਹਿਣ ਦਿਓ ਪਹਿਲਾ ਹਰੀ ਸਿੰਘ ਨਲੂਏ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਹੋਏ ਵੀਰ ਕਿਓ ਇਹਨਾਂ ਨੂੰ ਫੂਕ ਦੇਈ ਜਾਂਦੇ ਹੋ ਕੋਈ ਚੰਗੇ ਬੰਦਿਆਂ ਨਾਲ ਗੱਲਾਂ ਕਰ ਲਿਆ ਕਰੋ 😂😂😂😂
O lndu tu kon a
ਜਿੰਦਾਬਾਦ ਬੀਰੇ
Jai mata di
Good
Only the public can get him elected. I think hes got a few surprises. This has been a very clever and meticulously planned pathway to govern. ❤
100 ji
Neetu shatran vala confidence level vala person hai , haarna ya jitna oh wahiguru de hth vss hai btt confidence level bhout high hai veer da .jyonde vsde rho Bai g
Bai theek ha ek muka dana chida hor vi ki Karan
Neetu. very.good 👍👍💯❤️
Nitu jinda wad
Pawo vot Neetu nu ❤
बहुत तगड़ी हिम्मतहै बेटा तेरी
Kaint y 😊
9:03 ki kam karana 😒patrkar vi maze lenda 😄11:10 thisri fail PT pass... Raju da dialogue copy
Neetu bhai nu vote pao ji
Neetu bai yar 4 hrs. Ki tanu 10 sal rajneti nu sahknu lag janne
Aap he kainda pm jeetu... Ghuman chaleya 😂
ਭਾਜੀ ਇਹਨੂੰ ਸਮਝਾ ਦਿਓ ਮੁੜਕੇ ਹਰਿ ਕੇ ਤੇ ਆਪਣੇ ਸਲਟ ਪਾੜ ਲੈਂਦਾ ਹੁੰਦਾ ਆ ਮੁੜ ਕੇ ਰੋਣਾ ਚੁੱਪ ਨਹੀਂ ਹੁੰਦਾ ਤੈਨੂੰ ਕਿ ਇਹ ਵੀ ਇਹ ਕੰਮ ਨਾ ਕਰ ਤੈਨੂੰ ਵੋਟ ਨਹੀਂ ਕਿਸੇ ਨੇ ਪਾਉਣੀ
Good nitu
Nitu bhut hoshla rakhda
😂😂😂😂😂😂😂😂😂😂😂😂
Aaj Kal news wale vi Vehle hi ne
ਸੀਟੂ ਸਟਰ ਜੀ ਰੋਟੀ ਖਾ ਬੋਟੀ ਨੂੰ ਖਾਣ ਦੀ ਕੋਸ਼ਿਸ਼ ਕਰੋ ਰੋਟੀ ਤੋ ਜਾਏਗਾ
(BSP come to punjab strongly) vote for job, work, vote for CBSE govt. school in villages, vote for minimum rate grocery, petrol. Gas vote for govt. best hospital for children( 📚🐘🐘🐘 BSP )
ਪੰਜਾਬੀਆਂ ਦਾ ਮਜਾਕ ਨਾ ਬਣਾਓ
Nittu jindabad
Nitu jinda bad
Neetu
Yrr tenu PTA hi nhi Punjab ch kinnia seats hun😅😅😅😅
KI TUCI EHNU KOI CHAJJ DA SWAL PUCHHIA ?
Very good 👍 Veer g 🙋🏻♂️❤ ਆਪਦੀ ਪੰਜਾਬ ਨੂੰ ਬਹੁਤ ਜਰੂਤ ਹੈ,,,,🌹⚔️
Himat ta kar raha va Neetu JI JEETO GA VE JANTA DA SATH CAHIDA BUS IS VEER NU AAP NU IK MAUKA DITA VA ISSI TARA IS VEER NU VE IK MAUKA DE DAVA JANTA
Pump deke greeb de paise barbad krvayi jnde loki
Baraba koee Galat phon na da ka kesa de Rall na banaa de 😂😂
😅😅😂😂😂😂😂
Tapa Sab naa Lan Sab j 😂😂😂
ਕਿਉਂ ਕਿਸੇ ਪਾਰਟੀ ਦੀਆਂ 15-20 ਵੋਟਾਂ ਖਰਾਬ ਕਰਨ ਚੱਲਿਆ
😂😂😂😂
main salute karda Neetu veer nu .
sade punjab de juttian chattan wale lokan nu is greeb ton sikhan di load hai .
vadde vadde jimidar 200 killie de malk v dekhde aa ki ais war mai kis dian juttian chattnian ne .
majdoor varag uhna dian juttian chattda uh vadde leadran dian juttian chatti jande..
aap himmat karan har seat ton 20 azaad umeedwar khade hon tan political thedaaran di neend haraam ho jawe te aap kamm karnge .
salute Neetu veer tu greeb hai par vadde ameeran di taraan kise da jutti chatt nahi hai.
ਇਸ। ਨੂੰ। ਬਨਾਓ। ਪੱਦਰ। ਬੱਦਾ। ਤੇ। ਜਤਾਓ।
Neetu nu kehne khula chad dita a
NEETU G KEHER HI KRDE O
ਬਾਈ ਲੋਕ ਪੰਪ ਦੇ ਕੇ ਮਰਵਾ ਦੇਦੇ ਆ
Neetu Yaraa Chak la Jhanda Har Hal Jalandhar ton 🎉🎉🎉🎉
Pheli vaar samajdar ale gaal kete haii
Bina larhe hi haar mann layi hai?
Enu kitho kad lende je gapod nu
Bittu Nadu Neetu lakh darje Achcha candidate hai Neetu Tere Sath pura Ludhiana chal gaya abaki bar
Sare murkh punjab ch hi jmne c pehla loka to paise ly bad ch v paise mangu loka to ke mai mar gya
Bakiea nalo ta ihnu vota paouniea chnggiea ne
😂😂😂😂😂😂😂
Mera pura Pind Das kar chhodkar Neetu shutter wale Ke Sath Ho Gaya
ਇਹਨੂੰ ਬੇਵਕੂਫ ਪੁੱਛਦੇ ਨੀ ਬੰਦਾ ਮਰਨ ਤੋਂ ਬਾਅਦ ਕਹੇ ਡਾਕਟਰ ਮੇਰੇ ਠੀਕ ਕਰਨ ਦੀ ਦਿਵਾਈ ਤਾਂ ਸੀ ਮੈਂ ਨੀ ਵਰਤੀ ਦੇਸ਼ ਭੁੱਖਾ ਮਰੀ ਜਾਂਦਾ ਇਹ ਦੱਸਦਾ ਨੀ