ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਸਾਰਾ ਪਿਆਰ ਉਸਤਾਦ ਜੀ ਸਫਲ ਕਿਸਾਨ ਚੈਨਲ ਵੱਲੋਂ ❤
👍🙏
ਸਤਿ ਸ਼੍ਰੀ ਅਕਾਲ ਜੀ
ਡਾਕਟਰ ਸਾਹਿਬ 🙏 ਜੀ,
Tnx Dr Saab ehi video di udik c , waheguru chardikla ch rakhe tanu
Very nice 👍
ਸਤਿ ਸ੍ਰੀ ਆਕਾਲ ਗੁਰਵਿੰਦਰ ਜੀ ਧੰਨ ਵਾਦ
ਧਨੁਕਾ ਦੀ ਗਡੀਬਾ 200ml ਤੇ1,5 ਕਿਲੋ 13045 ਤੇ ਬੋਰਨ 150 ml ਕੀਤੀ 80 ਦਿਨ ਤੇ
Sat Sri akal ji 🙏
Good morning 🙏🙏
Doctor shaib taqat di dose ni dasi
300 gm per acre ji thanks
Fungicide gehun mein tab karo jab uski jarurat Ho Bina jarurat ke kuchh bhi Na dalen.
Koi vi dukaandar pakka bill ni dinda
Sat sahib ji
Tks sir je
Good morning bai ji 🙏
Zinc de sray kar sakde a 75 80 days ta nal 13 0 45
Waheguru ji 🎉🎉🎉
Thanks
Sir gulabi sundi lai hun chloro ya coragen krn di lod hai ??
th-cam.com/video/K0uWey7Dq2E/w-d-xo.html
Bai g eh sper kdo kiti jave kine dina di kanak te kini jave
303/327 per 76 din per ullinaashak kr sakde a 85-90 din per kriye ji
ਗਨੈਸਾ ਯੁ ਪੀ ਐਲ ਦੀ ਕਿਵੇਂ ਵਰਤੋਂ ਕੀਤੀ ਜਾਂਦੀ ਹੈ
ਡਾ ਸਾਹਬ ਸਤਿ ਸ੍ਰੀ ਅਕਾਲ ਜੀ ਕਣਕ ਦੀ ਫਸਲ ਤੇ ਲਿਹੋਸਿਨ ਕਿੰਨੇ ਦਿਨਾਂ ਤੱਕ ਕਰ ਸਕਦਾ
🙏
ਡ. ਸਾਬ ਜੇ ਉੱਲੀ ਨਾਸ਼ਕ ਦੀ ਸਪਰੇਅ ਨਾ ਕਰੀਏ ਤਾਂ ਕੋਈ ਨੁਕਸਾਨ ਤਾਂ ਨਹੀਂ ਕਿਉਕਿ ਇਕ ਦੋ ਸਾਲਾਂ ਤੋਂ ਉੱਲੀ ਰੋਗ ਨਹੀਂ ਦੇਖਿਆ ਅਸੀ ਤੇ ਇਕ ਗੱਲ ਹੋਰ ਕਿ ਬੈਟਰੀ ਵਾਲੇ ਪੰਪ ਨਾਲ 200 ਲਿਟਰ ਪਾਣੀ ਕਿਵੇ possible ਆ
Possible ਕਿਉਂ ਨਹੀਂ ਹੈ ਬੈਟਰੀ ਵਾਲੇ ਨਾਲ 200 ਲੀਟਰ ਇਹ ਦੱਸੋ
@ ਕਿਉਕਿ ਇਕ ਕਿਲੇ ਵਿੱਚ maximum 7 ਪੰਪ ਤੋ ਜਿਆਦਾ ਨਹੀਂ ਲੱਗਦੇ single ਸਪਰੇਅ ਚ ਇਸ ਹਿਸਾਬ ਨਾਲ 105 ਲਿਟਰ ਪਾਣੀ ਲੱਗਦਾ ਹੈ ਅਤੇ ਜਾ ਤਾਂ ਫਿਰ ਦੋਹਰੀ ਕਰਨੀ ਪਏਗੀ
ਡਾਕਟਰ ਸਾਹਬ ਤਾਕਤ ਦੀ ਕਿੰਨੀ ਡੋਜ ਪਾਈਏ
300 ਗ੍ਰਾਮ
@@AgricultureInformationPunjabi ਧੰਨਵਾਦ ਜੀ
Air quality index ਪਹਿਲਾਂ ਨਾਲੋਂ(November ਨਾਲੋਂ) ਹੁਣ ਜਿਆਦਾ ਖਰਾਬ ਆ ,ਹੁਣ ਕਿਹੜੀ ਪਰਾਲੀ ਸੜ ਰਹੀ ਆ ??
AQI ਦਾ ਤਾਂ ਖਬਰਾਂ ਦੇਖ ਕੇ ਪਤਾ ਲੱਗ ਗਿਆ ਇਸ ਬਾਰੇ ਪੜ ਲੈਣਾ ਸੀ ਥੋੜਾ ਬਹੁਤਾ ਜਾਂ ਕਿਸੇ ਤੋਂ ਪੁੱਛ ਲੈਣਾ ਸੀ ਕਿ ਇਹ ਵਧਦਾ ਘਟਦਾ ਕਿਵੇਂ ਆ, ਐਵੇਂ ਦਿਮਾਗ ਤੇ ਐਨਾ ਬੋਝ ਪਾਇਆ😃😃
@@AgricultureInformationPunjabi ਇਹ 22 ਤਾ ਕਿਸਾਨਾਂ ਦੇ ਹੱਕ ਵਿੱਚ ਬੋਲ ਰਿਹਾ। ਗੱਲ ਵੀ ਸਹੀ ਆ ਵੀਰ ਦੀ। AQI ਲੈਵਲ ਵੱਧ ਹੋਣ ਦਾ ਮੁੱਖ ਕਾਰਨ factory ਆ ਹਨ, ਨਾ ਕਿ ਕਿਸਾਨ।
ਮੇਰੇ ਕੋਲ ਤਹੂਡੀਆ ਵੀਡੀਉ ਵਖਿਅਾ 1.2 ਸਾਲ ਪਹਿਲਾ ਤੁਸੀ netivo fungicide 80gram ਕਾਹਦੇ ਹੁੰਦੇ ਸੀ,,ਗੋਰ ਕਰਯੋ,ਕਿਰਪਾ ਕਰਕੇ
ਝੋਨੇ ਲਈ 80 ਗਰਾਮ ਹੈ ਕਣਕ ਲਈ 120 ਗਰਾਮ ਹੈ ਉਹ ਭਰਾ ਤੁਸੀਂ ਵੀ ਗੌਰ ਕਰ ਲਿਆ ਕਰੋ ਕਿ ਸਾਰੀ ਗੌਰ ਮੈਂ ਹੀ ਕਰਨੀ ਹੈ ਧਿਆਨ ਨਾਲ ਸੁਣਿਆ ਕਰੋ 😃😃
ਬਹੁਤ ਸਾਰਾ ਪਿਆਰ ਉਸਤਾਦ ਜੀ ਸਫਲ ਕਿਸਾਨ ਚੈਨਲ ਵੱਲੋਂ ❤
👍🙏
ਸਤਿ ਸ਼੍ਰੀ ਅਕਾਲ ਜੀ
ਡਾਕਟਰ ਸਾਹਿਬ 🙏 ਜੀ,
Tnx Dr Saab ehi video di udik c , waheguru chardikla ch rakhe tanu
Very nice 👍
ਸਤਿ ਸ੍ਰੀ ਆਕਾਲ ਗੁਰਵਿੰਦਰ ਜੀ ਧੰਨ ਵਾਦ
ਧਨੁਕਾ ਦੀ ਗਡੀਬਾ 200ml ਤੇ1,5 ਕਿਲੋ 13045 ਤੇ ਬੋਰਨ 150 ml ਕੀਤੀ 80 ਦਿਨ ਤੇ
Sat Sri akal ji 🙏
Good morning 🙏🙏
Doctor shaib taqat di dose ni dasi
300 gm per acre ji thanks
Fungicide gehun mein tab karo jab uski jarurat Ho Bina jarurat ke kuchh bhi Na dalen.
Koi vi dukaandar pakka bill ni dinda
Sat sahib ji
Tks sir je
Good morning bai ji 🙏
Zinc de sray kar sakde a 75 80 days ta nal 13 0 45
Waheguru ji 🎉🎉🎉
Thanks
Sir gulabi sundi lai hun chloro ya coragen krn di lod hai ??
th-cam.com/video/K0uWey7Dq2E/w-d-xo.html
Bai g eh sper kdo kiti jave kine dina di kanak te kini jave
303/327 per 76 din per ullinaashak kr sakde a 85-90 din per kriye ji
ਗਨੈਸਾ ਯੁ ਪੀ ਐਲ ਦੀ ਕਿਵੇਂ ਵਰਤੋਂ ਕੀਤੀ ਜਾਂਦੀ ਹੈ
ਡਾ ਸਾਹਬ ਸਤਿ ਸ੍ਰੀ ਅਕਾਲ ਜੀ ਕਣਕ ਦੀ ਫਸਲ ਤੇ ਲਿਹੋਸਿਨ ਕਿੰਨੇ ਦਿਨਾਂ ਤੱਕ ਕਰ ਸਕਦਾ
🙏
ਡ. ਸਾਬ ਜੇ ਉੱਲੀ ਨਾਸ਼ਕ ਦੀ ਸਪਰੇਅ ਨਾ ਕਰੀਏ ਤਾਂ ਕੋਈ ਨੁਕਸਾਨ ਤਾਂ ਨਹੀਂ ਕਿਉਕਿ ਇਕ ਦੋ ਸਾਲਾਂ ਤੋਂ ਉੱਲੀ ਰੋਗ ਨਹੀਂ ਦੇਖਿਆ ਅਸੀ
ਤੇ ਇਕ ਗੱਲ ਹੋਰ ਕਿ ਬੈਟਰੀ ਵਾਲੇ ਪੰਪ ਨਾਲ 200 ਲਿਟਰ ਪਾਣੀ ਕਿਵੇ possible ਆ