kinna boldi brown kudi @brown_kudi1

แชร์
ฝัง
  • เผยแพร่เมื่อ 20 ก.ย. 2024
  • #brown_kudi1#weldergirl#harpalsatvir

ความคิดเห็น • 1.3K

  • @harjinder245
    @harjinder245 2 ปีที่แล้ว +156

    ਸਤਿ ਸ੍ਰੀ ਅਕਾਲ ਧੀ ਰਾਣੀਉਂ। ਤੁਹਾਡੇ ਤੇ ਤੁਹਾਡੇ ਵਲੌਗਾਂ ਨਾਲ ਮੇਰਾ ਇੱਕ ਭਾਵਨਾਤਮਕ ਰਿਸ਼ਤਾ ਬਣ ਗਿਆ ਆ।
    ਕਾਸ਼ ਮੇਰੀਆਂ ਵੀ ਤੁਹਾਡੀਆਂ ਵਰਗੀਆਂ ਧੀਆਂ ਹੁੰਦੀਆਂ। ਮਾਲਕ ਤੁਹਾਨੂੰ ਸਾਰਿਆਂ ਨੂੰ ਸਦਾ ਹੀ ਚੜ੍ਹਦੀਕਲਾ ਵਿੱਚ ਰੱਖਣ ਜੀ। 🙂🙏💕

    • @zodgamingyt631
      @zodgamingyt631 2 ปีที่แล้ว

      Same name Mara ve Harjinder a

    • @jattsaab3976
      @jattsaab3976 2 ปีที่แล้ว +1

      Poiqwwwqpui

    • @DABA_PIND
      @DABA_PIND 2 ปีที่แล้ว

      bhut sohna comment a and gud sister g

  • @subhcharanjitsinghnehal9495
    @subhcharanjitsinghnehal9495 2 ปีที่แล้ว +85

    ਬੇਟਾ ਜੀ ਕਨੇਡਾ ਨਹੀਂ ਜਾਣ ਦਾ ਵਿਚਾਰ ਸਹੀ ਆ ਇਥੇ ਹੀ ਮਿਹਨਤ ਕਰਕੇ ਸਫਲ ਜ਼ਿੰਦਗੀ ਜਿਊਣ ਦਾ ਮਜ਼ਾ ਲਓ 💕

  • @terareckless8117
    @terareckless8117 2 ปีที่แล้ว +48

    ਛੋਟੀ ਭੈਣ ਦੀ ਅਵਾਜ ਘੈਂਟ ਆ 👌🏽

  • @DesiiIndian786
    @DesiiIndian786 2 ปีที่แล้ว +10

    ਵਾਹਿਗੁਰੂ ਇਹਨਾਂ ਸੋਹਣੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣ।

  • @official_dhaliwal9620
    @official_dhaliwal9620 2 ปีที่แล้ว +74

    ਵਾਹਿਗੁਰੂ ਐਦਾ ਹੀ ਖੁੱਸ਼ ਰੱਖੇ ਦੋਨੋ ਭੈਣਾ ਨੂੰ🙏

  • @rdxproductionfun
    @rdxproductionfun 2 ปีที่แล้ว +6

    ਜੇ ਕਰ ਇਹ ਕਾਰੀਗਰ ਨਾ ਹੁੰਦੇ
    ਤਾਂ ਹੁਣ ਤੱਕ ਸਾਡੇ ਘਰ ਨਾ ਹੁੰਦੇ
    ਤਰਖਾਣ ਬਰਾਦਰੀ ਜਿੰਦਾਬਾਦ ❤️❤️❤️❤️❤️

  • @samardeepsingh3613
    @samardeepsingh3613 2 ปีที่แล้ว +64

    Great salute to your dad and appreciate his thinking to stand with you every where.......

    • @travelwithharjit2741
      @travelwithharjit2741 2 ปีที่แล้ว +2

      kehra area tuhada gg

    • @samardeepsingh3613
      @samardeepsingh3613 2 ปีที่แล้ว +1

      @@travelwithharjit2741 sir ji asi ta rajasthani aa ..... Hanumangarh

    • @travelwithharjit2741
      @travelwithharjit2741 2 ปีที่แล้ว +1

      @@samardeepsingh3613 us area vich ta kafi punjabi rehnde ne shayed

    • @samardeepsingh3613
      @samardeepsingh3613 2 ปีที่แล้ว

      @@travelwithharjit2741 haan ji sir ji rajasthan vich sabto jyada sikh te punjabi hanumangarh, sri ganganagar, te bikaner vich rehnde aa.

    • @luckydhaliwal6642
      @luckydhaliwal6642 2 ปีที่แล้ว

      Great is salute aa good shoc

  • @JAGGJEET
    @JAGGJEET 2 ปีที่แล้ว +13

    ਜੇ ਰੱਬ ਮੈਂਨੂੰ ਕੋਈ ਭੈਣ ਦਿੰਦਾ ਤਾਂ ਥੋਡੇ ਵਰਗੀ ਦਿੰਦਾ ਭੈਣੇ😊❤️

  • @drmahna4236
    @drmahna4236 2 ปีที่แล้ว +13

    ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖ਼ਸ਼ੇ👍👍👍👍👍👍👍

  • @AnMoLStorePk
    @AnMoLStorePk 2 ปีที่แล้ว +10

    Allah tuhanoo hamesha Khush rakhe..🤲
    Love and respect from Lahore Pakistan 😍🇵🇰

  • @punjabikalam7549
    @punjabikalam7549 2 ปีที่แล้ว +27

    ਮੇਰੇ ਕੋਲ ਸ਼ਬਦ ਨਹੀ ਭੈਣਾਂ ਲਈ ਵਾਹਿਗੁਰੂ ਜੀ ਮੇਹਰ ਕਰਨ ਭੈਣਾਂ ਤੇ

  • @idhub6263
    @idhub6263 2 ปีที่แล้ว +9

    ਜਿਉਦੀਆ ਵਸਦੀਆ ਰਹੋ ਭੈਣੇ ।ਰੱਬ ਤੁਹਾਨੂੰ ਤਰੱਕੀਆ ਬਖਸੇ।ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਗੂ ਪਿਆਰ ਕਰੋ।ਤੁਸੀ ਆਪਣੇ ਮਾ ਬਾਪ ਨਾਲ ਮੋਢੇ ਨਾਲ ਮੋਢਾ ਲਾਕੇ ਕੰਮ ਕਰ ਦਿਉ।ਵਾਹਿਗੁਰੂ ਤੁਹਾਨੂੰ ਖੁਸੀਆ ਤੰਦਰੁਸਤੀਆ ਬਖਸੇ।🙏

  • @vdeep9280
    @vdeep9280 2 ปีที่แล้ว +13

    Really Proud to you.I am from Malout,very famous for Agriculture equipments.Mai chotta hunda sunda hunda c k RAMGARIYE banda tear kar sakde han KHARAD te la k.Video dekh k te workshop da mahol dekh k purane din yaad aa gaye.good luck

  • @navvsharma5727
    @navvsharma5727 2 ปีที่แล้ว

    Brown girl dill.toh bhut sohni aa suchiii....bhut sohni aa

  • @lakhwindersinggilllakhwind4836
    @lakhwindersinggilllakhwind4836 2 ปีที่แล้ว +41

    ਪਿਆਰ ਭਰੀ ਸਤਿ ਸ੍ਰੀ ਆਕਾਲ ਦੋਨੋਂ ਭੈਣਾਂ ਨੂੰ 🙏

  • @PankajSharma-ic4wp
    @PankajSharma-ic4wp 2 ปีที่แล้ว +13

    Dad is a great teacher.. forever

  • @SandeepKaur-ct5ve
    @SandeepKaur-ct5ve 2 ปีที่แล้ว +7

    Me enna sohna vlog pehli waar dekhea ah...bahut vadia...

  • @sukhwinderasi473
    @sukhwinderasi473 2 ปีที่แล้ว +1

    ਮੇਹਨਤ ਤੇ ਸਬਰ ਦਾ ਫਲ ਹਮੇਸ਼ਾ ਮਿੱਠਾ ਹੀ ਹੁੰਦਾ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @ishtiaqbhatti9008
    @ishtiaqbhatti9008 2 ปีที่แล้ว +31

    ਹੈਲੋ ਇਸਲਾਮਇਸਲਾਮ🙏🙏🙏🙏🙏ਭੈਣ, ਮੈਂ ਤੁਹਾਨੂੰ ਦੋਵਾਂ ਨੂੰ ਪਾਕਿਸਤਾਨ ਤੋਂ ਦੇਖ ਕੇ ਬਹੁਤ ਖੁਸ਼ ਹਾਂ, ਤੁਹਾਡੇ ਭਰਾ ਅਤੇ ਪਿਤਾ ਨਾਲ ਇੰਨੀ ਮਿਹਨਤ। ਕੰਮ ਕਰਨ ਤੋਂ ਬਾਅਦ ਸਾਡੀਆਂ ਪਾਕਿਸਤਾਨੀ ਕੁੜੀਆਂ ਘਰ 'ਚ ਕੌਲੀ ਕੋਲੀ ਵੀ ਨਹੀਂ ਧੋਦੀਆਂ ਜਿਸ 'ਚ ਉਹ ਖਾਂਦੇ ਹਨ।

    • @narinjansingh3221
      @narinjansingh3221 2 ปีที่แล้ว

      ਤੂ ਭਾਰਤ ਦਾ ਏ ਅੈਵੇ ਨਾ ਗਪ ਮਾਰ

    • @kaurmanjeet7363
      @kaurmanjeet7363 ปีที่แล้ว

      but sade punjab c kuriya bhut mehnti aaa veer g .....

  • @jagdeepsidhu1313
    @jagdeepsidhu1313 2 ปีที่แล้ว

    ਜਦੋਂ ਮੇਰੇ ਪੰਜਾਬ ਦੀ ਕੋਈ ਧੀਂ ਭੈਣ ਏਦਾਂ ਹੱਸਦੀ ਹੈ ਆਪਸ ਵਿੱਚ ਭੈਣਾਂ ਮਸਤੀ ਕਰਦੀਆਂ ਨੇ ਤਾਂ ਦਿਲ ਨੂੰ ਬੜਾ ਸਕੂਨ ਮਿਲਦਾ ਹੈ ਜੁੱਗ ਜੁੱਗ ਜੀਉ ਭੈਣੋਂ ਤੁਸੀਂ ਆਪਣੇ ਬਾਪੂ ਦਾ ਮਾਣ ਤਾਂ ਹੇਗੀਆ ਹੀ ਹੋ ਨਾਲ ਨਾਲ ਸਾਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਰਹੀਆਂ ਹੋ💟💟👍👍

  • @gurindersingh3073
    @gurindersingh3073 2 ปีที่แล้ว +3

    ਵਾਹਿਗੁਰੂ ਜੀ ਏਨਾਂ ਭੈਣਾਂ ਨੂੰ ਸਦਾ ਖੁਸ਼ ਰੱਖੀਂ

  • @jassiepannu4018
    @jassiepannu4018 2 ปีที่แล้ว +1

    Simple city is the best personality 👍👍👍Europe vich ajj edda di video dekh ne mza aa gya

  • @sonyjassar5130
    @sonyjassar5130 2 ปีที่แล้ว +37

    ਵਾਹਿਗੁਰੂ ਜੀ ਮੇਰੀਆਂ ਭੈਣਾਂ ਨੂੰ ਬਹੁਤ ਬਹੁਤ ਖੁਸ਼ੀਆਂ ਅਤੇ ਤਰੱਕੀਆਂ ਬਖਸ਼ਣ 🙏🙏🙏ਭੈਣਾਂ ਸਦਾ ਖੁਸ਼ ਰਹਿੰਦੀਆਂ ਇਹ ਦੇਖ ਕੇ ਬਹੁਤ ਖੁਸ਼ੀ ਹੋਈ 🙏🙏🙏🙏

  • @dilbagsingh8345
    @dilbagsingh8345 2 ปีที่แล้ว

    ਤੁਹਾਡਾ ਸੁਭਾਅ ਬਹੁਤ ਵਧੀਆ
    ਤੁਹਾਡੀ ਫੋਟੋ ਮੇਰੇ ਲਾਕ ਸਕ੍ਰੀਨ ਲਗੀ ਹੋਈ ਹੈ।

  • @diamondmusic187
    @diamondmusic187 2 ปีที่แล้ว +9

    Sister you do a great job God bless u ❤️🙏

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +1

    Tucy life enjoy krde bhut vdiya lgde o Mera Dil krda mein lgg jma km sikhn😛🤸🤸🤸yr gudd feeling

  • @indersingh-ej3xy
    @indersingh-ej3xy 2 ปีที่แล้ว +4

    💯 genuine aa dono bhena.... Koi hawa ni ... Simple te sadgi

  • @jasvirsingh2974
    @jasvirsingh2974 2 ปีที่แล้ว

    Bhene thodiya videos bhut vadia hundiya ne 🥳🥳😇😇✌️

  • @arshsidhu2565
    @arshsidhu2565 2 ปีที่แล้ว +13

    Very nyc job g Waheguru ji mehar karan 💐💐🙏🏻🙏🏻

  • @GurinderSingh-nb7kl
    @GurinderSingh-nb7kl 2 ปีที่แล้ว +1

    Hlo. Main tudhe chanal te new subscriber han. Guri from Chandigarh

  • @shivabawa4316
    @shivabawa4316 2 ปีที่แล้ว +4

    BHUT bdia lga dono sisters nu awai dekh ke kam krde bapu ji nal so bs Waheguru ese tra chardikla ch rakhn de bapu ji di umaar nu hor tadrusat rakhn malak te.... meri koi sister nhi a but je kde mai pind aya ta bhen mai aonga jrur ... bhut vdia lga awai dekh km karde...... (WAHEGURU ji ese tra kam ch hor bakat paun) 🙏

  • @gauravbawa9179
    @gauravbawa9179 2 ปีที่แล้ว +1

    ਰੱਬ ਭੇਣਾ ਨੂੰ ਹਮੇਸ਼ਾ ਖੁਸ਼ ਰੱਖੇ👏❣️☺️

  • @official.sandhu89
    @official.sandhu89 2 ปีที่แล้ว +6

    Keep growing sis 🙂 and rab thonu tharke bhaske 😇

  • @chahalfamily
    @chahalfamily 2 ปีที่แล้ว +1

    ਬਹੁਤ ਸੋਹਣਾ ਕੰਮ ਆ ਭੈਣੇ ਵਹਿਗੁਰੂ ਹੋਰ ਤਰੱਕੀ ਦੇਵੇ 🙏🙏🙏🙏🙏🙏🙏🙏🙏🙏

  • @kisankaur4459
    @kisankaur4459 2 ปีที่แล้ว +3

    Such a Hard Work!! (talk) Well Done Girls...............

  • @sunandavishnoi1072
    @sunandavishnoi1072 ปีที่แล้ว

    So cute and lovely sisters love u didi

  • @kulwantmaan9015
    @kulwantmaan9015 2 ปีที่แล้ว +3

    ਬਹੁਤ ਹੀ ਵਧੀਆ ਭੈਣਾਂ ਜੀ ਵਾਹਿਗੂਰ ਮੇਹਰ ਕਰਨ ਤਰੱਕੀਆਂ ਬਖਸ਼ੀ

  • @prophetrajanmasihministry9088
    @prophetrajanmasihministry9088 2 ปีที่แล้ว

    Really yr dil khush kr dita pure punjabi

  • @Rana-kn3fi
    @Rana-kn3fi 2 ปีที่แล้ว +6

    Big fan mam tuc vlogs bande raho tuhade vlogs sab nu pasand ode aa❤️❤️

  • @balvirsingh9650
    @balvirsingh9650 2 ปีที่แล้ว

    ਜਿਹੜੀਆਂ ਕੁੜੀਆਂ ਮਿਲਣ ਆਈਆਂ ਇਕ ਦੀ ਸ਼ਕਲ ਬਿਲਕੁਲ ਸ਼ਹਿਨਾਜ਼ ਗਿੱਲ ਵਰਗੀ ਏ

  • @JassFunny
    @JassFunny 2 ปีที่แล้ว +8

    Raab tuhanu Hmesha khush rakhe ❣

  • @Er.Rajasingh
    @Er.Rajasingh 2 ปีที่แล้ว +1

    Asi vi Technical Ramgrahia hi han,Raj singh from England, Romford. Good video. 👌

  • @harmanchahal551
    @harmanchahal551 2 ปีที่แล้ว +2

    ਤੁਹਾਡੀ ਮਿਹਨਤ ਤੇ ਖੁਸ਼ਦਿਲੀ ਨੂੰ ਸਲੂਟ 👍।।

  • @ramchandersaini6362
    @ramchandersaini6362 2 ปีที่แล้ว

    I am from dera bassi I proud your hard work with her family

  • @maninder2032
    @maninder2032 2 ปีที่แล้ว +11

    Big respect from Sri Muktsar Sahib 🙏

    • @Pb30alagill
      @Pb30alagill 2 ปีที่แล้ว

      Good work sisters take care love from Sri Muktsar Sahib

    • @manindersidhu3405
      @manindersidhu3405 2 ปีที่แล้ว +1

      Pb30 🖤

  • @shipyard_jalalabad
    @shipyard_jalalabad 2 ปีที่แล้ว

    Salute a mehnti sisters nu❤️❤️too

  • @gurtejgill6342
    @gurtejgill6342 2 ปีที่แล้ว +4

    Thode dona bhena ch pyar bhut jo aj de tym ch dekhn nu bht ght milda waheguru ji dona bhena da payar eida hi banai rakhe bhut bhut takrian dewe waheguru ji 🙏

  • @charanpreet2374
    @charanpreet2374 2 ปีที่แล้ว

    Brown kudi ਬਹੁਤ Cute aa

  • @harwinderkumar6028
    @harwinderkumar6028 2 ปีที่แล้ว +5

    ਰੱਬ ਮੇਰੀਆਂ ਭੈਣਾਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ 🙏

  • @ranaasad6030
    @ranaasad6030 2 ปีที่แล้ว

    Good job.
    Tusi dono pehna boot aciya j. Hasi mzaq kam sara kuj krdy o. Mata g ty bapu g di zindagi lambi hoy o v humesha khush rehn.
    Brown kuri ty koji hagi a. Ondi choti pen sonhni a😜😜.
    Allah tohanu ty tohadi familly nu salamat rakhy ameen.
    From lahore pakistan. Punjab zindabad.

  • @sushil_c
    @sushil_c 2 ปีที่แล้ว +3

    Radha soami g

  • @daljeetsingh6547
    @daljeetsingh6547 ปีที่แล้ว

    ਬਹੁਤ ਵਧੀਅਾ ਲੜਕੀਅਾ ਨੂੰ ਅੱਗੇ ਵਧ ਕੇ ਮਾ ਪਿਓ ਦਾ ਨਾਂ ਰੌਸਨ ਕਰਨਾ ਚਾਹੀਦਾ , GooD Job

  • @JassFunny
    @JassFunny 2 ปีที่แล้ว +4

    Love form HR karnal❤

  • @mangalsahota8346
    @mangalsahota8346 2 ปีที่แล้ว

    You Girls are living very happy life.
    keep it up. I have stopped watching Kapil sharma show.
    God bless you

  • @sonyjassar5130
    @sonyjassar5130 2 ปีที่แล้ว +4

    ਭੈਣੇ ਰੋਜ ਵਲੋਗ ਪਾਇਆ ਕਰੋ 🙏🙏🙏

  • @FreeSpiritRAJ
    @FreeSpiritRAJ 2 ปีที่แล้ว +1

    6:38 ਤੁਹਾਡੀ ਲਿਖਾਈ (writing) ਬੜੀ ਸੋਹਣੀ ਹੈ। ਵਾਹਿਗੁਰੂ ਜੀ ਸਦਾ ਮਿਹਰ ਰੱਖਣ। 🙏

  • @avrindersingh184
    @avrindersingh184 2 ปีที่แล้ว +23

    ਮੇਰਾ ਮਨ ਪਹਿਲੀ ਵਾਰ ਵੇਖ ਕੇ ਬਹੁਤ ਖੁਸ਼ ਹੋਇਆ ਸੀ, ਅਤੇ ਮੈਂ ਮਨ ਵਿੱਚ ਸੋਚਿਆ ਤੁਹਾਨੂੰ ਪਿੰਡ ਆਕੇ ਮਿਲਣ ਆਉਂਗਾ ।
    ਤੁਹਾਡੇ ਪਿਤਾ ਜੀ ਸਤਿਕਾਰ ਯੋਗ ਅਮਰਿਤਧਾਰੀ
    ਸਿੰਘ ਹਨ ਜੀ। ਮੈਂ ਵੀ ਰਾਮਗੜ੍ਹੀਆ ਸਿੱਖ ਹਾਂ, ਅਤੇ ਮੇਰੀ ਬੇਟੀ ਅਮੈਰਿਕਾ ਵਿੱਚ ਜੌਬ ਕਰ ਰਹੀ ਹੈ। ਤੁਸੀਂ ਕਿਰਪਾ ਕਰਕੇ ਬਾਲਾਂ ਦੀ ਬੇਅਦਬੀ ਨਾ ਕਰਿਆ ਕਰੋ, ਤੁਹਾਡੇ ਪਿਤਾ ਜੀ ਅੰਮ੍ਰਿਤਧਾਰੀ ਸਿੱਖ ਹਨ। ਤੁਸੀਂ ਬਹੁਤ ਚੰਗੀਆ ਧੀਆਂ ਹੋ, ਮੈਂ ਤੁਹਾਨੂੰ ਉਚੇਚੇ ਤੌਰ ਤੇ ਤੁਹਾਨੂੰ ਮਿਲਣ ਆਵਾਂਗਾ ਬੇਟਾ ਜੀ

    • @ramgarhiasaab6801
      @ramgarhiasaab6801 2 ปีที่แล้ว +3

      O brawa jaat paat nahi hundi ramgarhia nahi hunda only sikh hunda nazare lyo naam japo bas baki Simran jeet tohana suno 🤣🤣🤣🤣🤣🤣

    • @satvir200
      @satvir200 2 ปีที่แล้ว

      Tu bai ek akh band kar lai ....oh akh te soch kholi rakh jis naal eh appni life enjoy kar ....WhatsApp te free call hai .....usa nu kar leya kar .....

    • @ਦੁੱਖਾਂਨੂੰਬਣਾਕੇਆਪਣਾਂ-ਪ6ਣ
    • @ramgarhiasaab6801
      @ramgarhiasaab6801 2 ปีที่แล้ว

      @@satvir200 ki keh reha yr tu

  • @sahilbhagat7995
    @sahilbhagat7995 2 ปีที่แล้ว

    Sehii ae Meri sister g good god bless you rabb apko khus rakhy

  • @jaswantsingh2900
    @jaswantsingh2900 2 ปีที่แล้ว

    ਸਾਰਿਆਂ ਦਾ ਇਹੋ ਹਾਲ ਆ। ਅੱਜ ਕੱਲ ਦੇ ਨਿਆਣੇਆ ਕੋਲ ਇੱਕੋ ਜਵਾਬ ਆ। ਕਰਲਾਂਗੇ. ਹੋਜੇਗਾ। ਅਖੀਰ ਆਪ ਹੀ ਕਰਨਾ ਪੈਂਦਾ

  • @sanjeevkaushal8084
    @sanjeevkaushal8084 2 ปีที่แล้ว

    Aap bahut achha kaam kr rehi ho mai himachal se hu mai aapki videos bshut logon ko dikhata hu meri bhi welding ki dhop hai

  • @harrie4977
    @harrie4977 2 ปีที่แล้ว +1

    My fav brown kudi ❤️❤️❤️

  • @saqibgoraya751
    @saqibgoraya751 2 ปีที่แล้ว +1

    Video dekh k bohat acha lag raha hai..🇵🇰 پاکستان زندہ باد 🇵🇰

  • @balwinderpanesar6785
    @balwinderpanesar6785 2 ปีที่แล้ว

    ਰੋਲਾਂ ਪਾਉਂਦੀਆਂ ਸੋਹਣੀਆਂ ਲੱਗਦੀਆਂ ਦੇ
    God bless you 🎉🎉🎉🎉

  • @virdeeamardeep
    @virdeeamardeep 2 ปีที่แล้ว

    ਬਹੁੱਤ ਵਧੀਆ ਕੁੜੀਓ। ਚੱਕ ਦਿਓ ਫੱਟੇ ( ਲੋਹੇ ਵਾਲੇ) 😊

  • @onkarsingh2984
    @onkarsingh2984 2 ปีที่แล้ว +1

    Daily km ton aa k jadon tuhada vlog dekhi da edan lgda k india e aaa ge aaa
    Nice video 👌👌👌

  • @peerboy786l8
    @peerboy786l8 ปีที่แล้ว

    Very interesting ❤Daddy jee is best❤with luv from Aamina in south Africa ❤

  • @entertainmenthub1614
    @entertainmenthub1614 2 ปีที่แล้ว

    Brown kuri a thodi ali choti 👌👌👌 sira

  • @exparttv1725
    @exparttv1725 2 ปีที่แล้ว

    Mera koll koi labj ni hega sodi kini khushi a soda kive respect kra bhaina slaut a tanu bhaina hard work

  • @sandeeprai8661
    @sandeeprai8661 2 ปีที่แล้ว

    I love you sister ji tuhaanu rabb hamesha khush rakhe aur tuhaadi sister malik umar lambi kare kaash meri b sister hoodi

  • @HarjotSingh-fy9je
    @HarjotSingh-fy9je 2 ปีที่แล้ว

    Hmeshaa edii khush te mehnat krde rehna dii ☺👍

  • @parmindersingh9933
    @parmindersingh9933 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ

  • @muneefalam1018
    @muneefalam1018 2 ปีที่แล้ว +1

    Love you from Pakistan

  • @tasneemhussain9454
    @tasneemhussain9454 2 ปีที่แล้ว

    Kaint video te jee MA pakistan tu aa mahenat nee Chadni jee pahli dafa dekhi jee video tawadi🌹

  • @billugill8768
    @billugill8768 2 ปีที่แล้ว

    Hi I’m watching your blog from Canada very nice

  • @sandipraukekalan5248
    @sandipraukekalan5248 2 ปีที่แล้ว

    Me ajj tohadiya all videos dahkiyan bohot badiya lgya dahk k so very nice very funny God bless you tusi kitho ho te kehre jile bicho ho

  • @jkliftpump3603
    @jkliftpump3603 2 ปีที่แล้ว +1

    Waheguru hamesha tuhanu sabnu khusian te trakian bakshe.salute to sisters and all dhanjal family & love u Motta Bai, sahil & itly trained painter Bai.

  • @AmandeepKaur-cs8hn
    @AmandeepKaur-cs8hn 2 ปีที่แล้ว

    Love u dear waheguru boht sohni zindgi deve tohnu

  • @Sidhujass-sn1zr
    @Sidhujass-sn1zr 2 ปีที่แล้ว +1

    Bhut vdya soch de Malik ho waheguru ji hamesa khush rakhn

  • @faridsingh6942
    @faridsingh6942 2 ปีที่แล้ว

    sis siraaa karde o tusi bhut mja oda Sodia video dekh ke

  • @bikramjeetsingh185
    @bikramjeetsingh185 2 ปีที่แล้ว

    Daddy ..assi lekha de rahe a ..😂😂👌🏻bari dukhi o daddy tada

  • @anandsingh2628
    @anandsingh2628 2 ปีที่แล้ว

    Yeah channel bhaut aage jayega ... Beast content ....one of the top growing TH-cam channels of India...

  • @ekamvillagefood6843
    @ekamvillagefood6843 2 ปีที่แล้ว

    Eho jiha baap rab sab nu dewe god bless you uncle ji may god give you long life.and bless your work

  • @Mahal12516
    @Mahal12516 2 ปีที่แล้ว +2

    ਮੈਂ ਵੀ ਤਰਖਾਣਾ ਦਾ ਮੁੰਡਾ ਹਾਂ ,, ਸਾਡੇ ਬਾਪੂ ਦਾ ਵੀ ਇਹੀ ਕੰਮ ਆ , ਬਹੁਤ ਮਾਣ ਹੈ। ਮੈਨੂੰ ਇਹੋ ਜਹੀਆਂ ਸਾਡੀਆਂ ਭੈਣਾਂ ਤੇ .. ਮੈਂ ਚੰਡੀਗੜ੍ਹ ਰਹਿਨਾ ਏਥੇ ਬਹੁਤ ਕੁੜੀਆਂ ਮੇਹਨਤ ਕਰਨ ਦੀ ਬਜਾਏ ਬੜੇ ਗੰਦੇ ਕੰਮਾਂ ਚ ਪੈ ਜਾਂਦੀਆਂ ਨੇ ਓਹਨਾ ਨੂ ਇਹ ਭੈਣਾਂ ਤੋਂ ਬਹੁਤ ਕੁਛ ਸਿੱਖਣਾ ਚਾਹੀਦਾ ਹੈ .. ਜੇਹੜੇ ਭਰਾ ਚੰਡੀਗੜ੍ਹ ਰਹਿੰਦੇ ਆ ਓਹਨਾ ਨੂੰ ਤਾਂ ਪਤਾ ਹੀ ਆ ਸਾਰਿਆਂ ਨੂੰ 🙏🙏

    • @harrysingh3231
      @harrysingh3231 ปีที่แล้ว

      Sahi gall kiti veer chandigarh ta eda hi hunda veer asi vi dhiman ramghariye a

  • @jindersinghathwal5011
    @jindersinghathwal5011 2 ปีที่แล้ว

    ਦਿਲੋ ਸਲੂਟ ਆ ਭੈਣੋ ਤਹਾਨੂੰ ਤੁਹਾਡੀ ਮੇਹਨਤ ਨੂੰ ।

  • @surinderklair1726
    @surinderklair1726 2 ปีที่แล้ว

    God bless you brown kuri family I am from Canada

  • @bikersingh6299
    @bikersingh6299 2 ปีที่แล้ว

    Brown kndi very quiet very beautiful and very hard working girl 👍👍👍

  • @1992saini7845
    @1992saini7845 2 ปีที่แล้ว

    Bahut vadya lageya tuhadu sistem good

  • @gulabgill_47
    @gulabgill_47 2 ปีที่แล้ว +1

    Video di timing 8 ja 9 vje di rkho jdo video upload krde o odo time di setting aundi aa us ch time sat kr deya kro fr right time te video augi jo tusi set karoge

  • @tractormart811
    @tractormart811 2 ปีที่แล้ว

    Nice vilog iam injoy ful time

  • @anilarora4802
    @anilarora4802 2 ปีที่แล้ว

    God bless ur family .kuriya changiya ne. Rab tada chnge je munde nal viyah kawawe chahe oh paise ghat e kamanda hove😁

  • @iqbalkaurmann7489
    @iqbalkaurmann7489 2 ปีที่แล้ว

    Really superb weldone great job I really appreciate you blessed family 👍God bless you all

  • @JagpreetSingh-wv3ve
    @JagpreetSingh-wv3ve 2 ปีที่แล้ว

    Best👍💯 wishing for you❤👍👍👍👍👍👍

  • @hairykahlon4941
    @hairykahlon4941 2 ปีที่แล้ว

    Menu ta Yr eh kudiY ehniya k jyada pasand a na v koi had I ni .me j kite punjab ch hunda ta me jaror ehna nu mil m ona c meri sari family nu v me share kitiya ehna diya videos ..mere bebe g nu bahut pasand eh kudiya v te ehna di family sari v ... te ehna de father nd mother nu v salute a meri dil to baki me nal aa tuhade kade v tuhanu kise v jagah te load honve tuahdi family nu Bechijak ho k menu awaj maro me har jagah te tuhada sath dayunga ...bahut Sara pyar te duanvava vade sis harpal g nu ..te ssa satveer kaur g ❤

  • @sukhanbhagania7379
    @sukhanbhagania7379 2 ปีที่แล้ว

    ਪਹਲੀ ਵਾਰ vlog ਕੋਈ ਪੂਰਾ ਦੇਖਿਆ ਬਹੁਤ ghaint ਲਗਿਆ ❤️❤️❤️💞💞

  • @MasoomLarka302
    @MasoomLarka302 ปีที่แล้ว

    God bless you sister g ❤❤

  • @satvindersingh7427
    @satvindersingh7427 2 ปีที่แล้ว

    God bless you good job 👍

  • @kddhakaliya745
    @kddhakaliya745 2 ปีที่แล้ว

    Me Haryana cho ha but I proud of both Sadi sisters and bapu ji bhot Shona km krdi ha Sadi dowe cute sisters i proud of you sisters 🥰🥰🥰🥰🥰🥰🥰🥰🥰🥰🥰🥰🥰🥰

  • @komaldhaliwal4249
    @komaldhaliwal4249 2 ปีที่แล้ว

    Congratulations 22 k subscribers 👏🥰🥰🥰

  • @music3121
    @music3121 2 ปีที่แล้ว

    Really very good video 😊😊😊😊

  • @surjeetsingh9347
    @surjeetsingh9347 2 ปีที่แล้ว

    ਵੈਰੀ ਗੁਡ ਭੈਣੋ ਰਬ ਤੁਹਾਨੂੰ ਤਰੱਕੀ ਦਵੇ 🙏😄