india vs canada | ਇੰਡੀਆ ਨੂੰ ਵਿਸ਼ਵ ਗੁਰੂ ਬਣਨ ਤੋਂ ਕੋਈ ਨਹੀ ਰੋਕ ਸਕਦਾ । Tokra Tv
ฝัง
- เผยแพร่เมื่อ 5 ก.พ. 2025
- #canada #canadaimmigration #canadalife #canadianuniversity #canadabacklog
Good morning and welcome to your family show tokra tv 📺 . In today’s video we made an experiment with please around about some social things . This is humble request to allof you guys please watch it for entertainment purposes only along with that you have share this with your friends and family ❤️
Team tokra tv 🙏🏻✨
Thank you
ਮੇਰੇ ਵਾਂਗੂ ਕੌਣ ਕੌਣ ਟੋਕਰਾ tv ਵਾਲੇ ਵੀਰ ਦੀ video ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾਂ ਆ ❤
ਆਪਾ ਨੂੰ ਵੀ ਬਹੁਤ ਵਧੀਆ ਲੱਗ ਦੀਆ ਨੇ ਵੀਰੇ ਬਹੁਤ ਹਾਸਾ ਆਉਦਾ 😂😂❤❤❤
Always
Gallan bahut siyania karde veer ji
@@Sunnyarora177 and so real specially Bahia prart
Omg! I can't stop laughing
🙏👍
ਬਹੁਤ ਸੋਹਣੀ ਐਕਟਿੰਗ ਹੈ ਵੀਰ ਜੀ. ਲਵ ਫਰੋਮ ਕੈਨੇਡਾ
ਕਾਮੇਡੀ ਤੇ ਠੀਕ ਆ ਇਕ ਗੱਲ ਆ ਜਿੱਦਣ ਏਹ ਗਿਣਤੀ ਚ ਜਾਦਾ ਹੋ ਗਏ ਨਾ ਚੇਤੇ ਰੱਖਿਓ ਪੰਜਾਬ ਦੀ ਰਾਜਨੀਤੀ ਚ ਵੱਡਾ ਫੇਰਬਦਲ ਕਰਨ ਗੇ । ਪੰਜਾਬ ਚ ਹਿਮਾਚਲ ਵਾਲੀ policy ਜਲਦੀ ਲਾਗੂ ਹੋਣੀ ਚਾਹੀਦੀ ਆ ਕੇ ਏਹ ਪੱਕੇ ਤੌਰ ਪੰਜਾਬ ਚ ਨਾ ਰਹਿ ਸਕਣ।
ਇਕ ਬਈਏ ਬੋਲੀ ਜਾਦਾ ਬੀਜੇਪੀ ਦੀ ਸਰਕਾਰ ਆਉਣ ਚਾਹੀਦੀ ਆ ਹਜੇ ਆਪਣੇ ਲੋਕ ਇਹਨਾ ਪੱਖ ਲੈਦੇ ਨੇ ਉਪਰ ਇਕ ਕੁਮੈਟ ਚ ਦੇਖ ਲਾ ਭਰਾਵਾ ਯਾਦ ਰੱਖ ਗੱਲ ਆਉਣ ਵਾਲੇ ਸਮੇ ਚ ਬਹੁਤ ਵੱਡੀ ਮੁਸੀਬਤ ਆ ਇਹ ਪੰਜਾਬ ਲਈ
Bilkul sahi gal... Hun v smjh jao...
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੰਜਾਬੀਅਤ ਕਿੱਥੇ ਨਜਰ ਆ ਗਈ ਆ ਚਾਰ ਤਰਫਾ ਭਇਆ ਨਜਰ ਆ ਰਿਹਾ ਇੱਕ ਭਇਆ ਕੀ ਬੋਲਦਾ ਨਸ਼ਾ ਹੋਣਾ ਚਾਹੀਦਾ ਇਹ ਪੰਜਾਬ ਸਾਡਾ ਭੈਣ ਚੋਂ ਕਿੱਸੇ ਦੀ pcc ਨਹੀਂ ਚੈਕ ਕਿੱਸੇ ਦਾ ਕੁੱਛ ਸਾਲੇ ਕ੍ਰਾਈਮ ਡਾਟਾ ਚੈਕ ਨਾ ਕੁੱਛ ਕਰੋ ਭਇਆ ਦੇ ਅਧਾਰ ਕਾਰਡ ਵੋਟਰ ਕਾਰਡ ਉਰੇ ਜਾਵੋ ਬਿਹਾਰ ਯੂਪੀ ਚੱਲ ਜੋ ਭਗਵੰਤ ਮਾਨ ਤੱਕ ਆ ਵੀਡੀਓ ਜਾਵੇ ਇਨ੍ਹਾਂ ਦੀ ਕੰਮ ਡੱਕ ਲਏ 90 % ਇਨ੍ਹਾਂ ਉਲਟਾ ਅਦ ਰੇਟ ਤੇ ਕੰਮ ਕਰ ਕੇ ਮਿਡਲ ਕਲਾਸ ਲੋਕਾਂ ਦੇ ਟਿਡ ਤੇ ਲੱਤ ਸਿੱਧੇ ਤਾਮਿਲ ਨਾਡੂ, ਹਿਮਾਚਲ, ਗੁਜਰਾਤ, ਲੇਹ ਲਦਾਕ, ਕਰਨਾਟਕ, ਰਾਜਸਥਾਨ, ਹੋਰ ਸਟੇਟਸ ਵਿੱਚ ਨਜਰ ਨਹੀਂ ਆਂਦੇ ਇਹ ਯਾਰ ਥੋੜੇ ਮੋਟੇ ਤੱਕ ਸਹੀ ਸੀ ਭੈਣ ਚੋਂ ਡਾਰਾ ਦੀਆਂ ਡਾਰਾ ਭਇਆ ਦੀਆਂ ਉਰੇ ਆ ਰਹੀਆਂ ਆ ਚਿੰਤਾ ਖਤਰਾ ਪੰਜਾਬ ਨੂੰ ਆਣ ਵਾਲੇ ਸ਼ਮੇ ਵਿੱਚ ਇੱਕ ਹਰਾਮ ਜਾਦਾ ਨਸ਼ਾ ਕਰਵਾਏ ਸਰਕਾਰਾਂ ਜਾ ਬੰਦ ਕਰ ਦੇ ਭੈਣ ਚੋਂ ਬਿਹਾਰ ਸਰਕਾਰ ਨੂੰ ਬੋਲੋ ਜਾ ਕੇ ਇੱਥੇ ਭੈਣ ਦੇਣ ਆਏ ਆ ਫਿੱਟ ਦੀ ਲਾਹਨਤ ਸਾਡੇ ਆ ਤੇ 👎
Video ch bhahiye kodi khilaf ni bolde chahe jo mrji ho j . Sharam karn oh jinna pagga ch sir fasya te sikha kilaf bolde hamesha
ਮੈਂ ਕਾਫ਼ੀ ਦੁਨੀਆ ਘੁੰਮੀ। ਸਿਰਫ ਪੰਜਾਬੀ ਹੀ ਹਨ ਜੇਹੜੇ ਇਨ੍ਹਾਂ ਨਾਲ ਆਪਣੀ ਮਾਂ ਬੋਲੀ ਛੱਡ ਕੇ ਇਨ੍ਹਾਂ ਦੀ ਬੋਲੀ ਬੋਲਦੇ ਨੇ।
ਤੇ ਇਹ ਏਨੇ ਬੇਸ਼ਰਮ ਨੇ, ਇਨ੍ਹਾਂ ਦੀ ਤਿਜੀ ਪੁਸਤ ਵੀ ਏਥੇ ਰਹਿ ਕੇ ਪੰਜਾਬੀ ਵੀ ਨਹੀਂ ਬੋਲਦੀ।
Shi a y
Fuddu lok..dhand kad ke vekha dinde ke saanu panjabi nhi aundi
Yr comedy video aa seriously kio le jande ho
ਛੋਟੇ ਵੀਰ ਦੀ ਐਕਟਿੰਗ ਜਬਰਦਸਤ 😊
ਇਸ ਵਾਰ editing ਚ change ਕੀਤਾ ਵਧੀਆ ਲੱਗਾ
ਬਹੁਤ ਵਧੀਆ ਬਿਆਨ ਕੀਤਾ ਅੱਜ ਦੇ ਹਾਲਾਤ ਨੂੰ ਬਾਈ, Full Roast ❤❤
Ai😅
ਅਸਮਾਨੀ ਸ਼ਰਟ ਵਾਲਾ ਅੰਕਲ ਇਹੀ ਇੰਤਜ਼ਾਰ ਚ ਵੀ ਹੁਣ ਬੋਤਲ ਮਿਲੀ ਹੁਣ ਬੋਤਲ ਮਿਲੀ😂😂😂
ਵਧੀਆ
Sira Lata bhut sohna act krde waheguru hmesha mehar rkhe chardi kalan bakshe poori team nu ❤❤❤❤🙏🙏🙏🙏
ਭਾਜੀ ਗੱਲ ਬਾਤ ਜਵਾਂ end aa
ਫਾਲਤੂ ਦੀ ਕਲਿਪਾਂ ਨੇ ਵੀਡਿਓ ਦਾ ਸਾਰਾ ਮਜਾ ਕਿਰਕਰਾ ਕਰਤਾ।
ਬਹੁਤ ਵਦੀਆ ਐਕਟਿੰਗ ❤
ਬਾਈ ਦੀ Acting kyaa ਬਾਤਾਂ ਨੇ ਯਰ ਵਾਹਿਗੁਰੂ ਜੀ ਮੇਰੇ ਦੋਮੇ ਵੀਰਾ ਨੂੰ ਖੂਬ ਤਰੱਕੀ ਬਖਸ਼ਣ ❤❤❤❤love u brothers
ਭਾਜੀ ਇੱਕ ਗੱਲ ਆ ਜਦੋ ਵੀ ਤੁਸੀਂ ਆਉਟਡੋਰ ਮਾਇਕ ਲੈ ਕੇ ਜਾਨੇ ਆ ਲੋਕ ਬੋਲਦੇ ਜਰੂਰ ਆ ਪਰ ਸਰਕਾਰ ਤੱਕ ਆਮ ਲੋਕਾਂ ਦੀ ਗੱਲ ਪਹੁੰਚਦੀ ਨੀ ਆ ਜਦੋ ਕੋਈ ਮੁੱਦਾ ਉੱਠਦਾ ਆ ਤਾਂ ਪਰਧਾਨ ਜਿਹੇ ਬਹਿ ਕੇ ਡਿਬੇਟਾਂ ਕਰਨ ਲੱਗ ਜਾਦੇਂ ਆ ਸੱਭ ਰਲੇ ਮਿਲੇ ਈ ਹੁੰਦੇ ਲੱਗਦੇ 🤕 jo time chal reha na india ch kush ni ho skda na curruption ruk skdi na system shi ho skda 😞 baki ghaint kam paaji diffrent video ghaint lgdia auna chaida ida da msala v 😅😅❤️ lots of love & respect 🫡
Very funny ....mazza aa gya ...baii ji da bihari role dekh k ....baaki Rasbharii ley deyo uncle nu ek 😅
ਬਹੁਤ ਵਧੀਆ ਭਾਜੀ❤❤
ਇਹਨਾਂ ਭੋਲਿਆਂ ਨੂੰ ਕੀ ਪਤਾ ਭਿੰਦਾ ਜਸੂਸ ਬਣ ਕੇ ਵਿਚ ਖੜ੍ਹਾ,, ਓਹਨਾ ਨੂੰ ਲਗਦਾ ਸਾਡੇ ਭਾਈਚਾਰੇ ਦਾ ਬੰਦਾ,,।😂
Hahahahaha 😂😂😂😂😂😂😂😂
🤣🤣🤣🤣🤣
😂😂😂😂😂😂
😂😂😂😂
🤣🤣🤣🤣🤣🤣🤣
ਬਈ ਯਾਰ ਕੈਮੇਰੇ ਦੀ ਕੁਆਲਟੀ ਨੇ ਸਾਰਾ ਬੀਡੀਓ ਦਾ ਮਜਾ ਖਰਾਬ ਕਰਤਾ😢 ਬਾਕੀ ਬਈ ਦੀ ਐਕਟਿੰਗ ਤਾ ਹਮੇਸ਼ਾ ਵਾਂਗ ਵਧਿਆ ਹੁੰਦੀ ਆ ਜੀ ❤
Bai apni video quality check kr
Saran veer acting zabbardast ya
ਭੈ਼਼਼਼ ਚੋ,,, ਹੱਸ ਹੱਸ ਬੁਰਾ ਹਾਲ ਹੋ ਗਿਆ,, 😂😂
Swaad leya ta bai siraaa
Eng ch jma sirre lag gya bhut kaint acting bhinde bhai di 🎉 good one brother ❤
ਇਹ ਪੰਜਾਬ ਆ ਕੇ ਬਿਹਾਰ ਆ.ਹਰ ਪਾਸੇ ਭਈਆ ਈ ਨਜਰ ਆਉਦਾ ਯਾਰ
ਹਾ ਹਾ ਹਾ
ਜਾ ਤੋਂ ਸਰਕਾਰ ਨਸ਼ਾ ਦੇ
ਜਾਂ ਨਸਬੰਦੀ ਕਰ ਦੇ
ਬਹੁਤ ਵਧੀਆ ਦਾਇਲੋਕ ਆ
ਅਸੀਂ ਵੀਡਿਓ ਦੀ wait ਚ ਰਹਿੰਦੇ ਆ ਹਮੇਸ਼ਾ ਹੀ ਲਵ ਯੂ ਦੋਨੋ ਵੀਰ
Att kra diti bhaji
ਬਾਈ ਜੀ ਇਕ ਵੀਡੀਓ ਬਣਾਓ ਜਿਸ ਵਿਚ ਲੋਕਾਂ ਨੂੰ ਜਾਗਰੂਕ ਕਰੋ ਬਾਈਏ ਪਜਾਉਂ ਲਈ
ਸਿਰਾ ਐਕਟਿੰਗ ਟੋਕਰਾ ਟੀਵੀ ਅਲਿਆ ਦੀ
Video ta hje dekhi, saala poster dekh ke enna hassa aa janda hr vrr….sirraaa yrrr
ਿੲਸ ਵੀਡੀਓ ਤੋ ਸ਼ਾਫ ਪਤਾ ਲੱਗ਼ਦਾ ਕੀ ਵਿਹਾਰੀਅਾ ਜਲਦੀ ਪੰਜਾਬ ਚੋ ਕੱਡਣਾ ਪੈਣਾ
ਖਾਨਦਾਨੀ ਭਈਆ ਲੱਗਦਾ ਜਮਾ ਪਤੰਦਰ 😆
So beautiful movie Punjab sott❤❤❤❤
Very good Very good ❤❤❤❤
Kmaal de Actor j ❤❤😂😅 Siraaa la ta. Hrr character ch fit hon wala Banda😂😂 vaddi gl eh aa k hasda nai veer live ch 😂😂😂😂 hasa rokna bhut vaddi gl aa 😂👍👍👌👌
18:45 Oggy nath 😂😂😂😂😂
Lgge ro mittro 👍👍👍
Kaim aa
Bahut kamal
ਭਈਏ ਭਜਾਉ ਪੰਜਾਬ ਬਚਾਉ
Sehi gal ah y
ਭਈਏ ਭਜਾਉ, ਪਹਿਲਾਂ ਆਪ ਭਈਏ ਬਣੋ….
Sab iko hee aa.. eida di gal na kareya karo..
@@PunjabiHitZcollectionਕਿਉ ਨਾਂ ਕਰੀਏ ਵੀਰ
@@nattrajoana bhai saab apne bande Canada, Amrika, Europe, Australia kithe ni gye, je ohna nu je udrle keh den k bhjao ehna nu ta fer apni sympathy apnea nal aw, eh ta fer v apne desh ch h ne... pehla apnea da parwaas band kro fer kise nu kehn joge howo
07:26 ਵਾਲਾ ਵੀ ਟੌਪ ਦਾ ਟੌਪਾ ਤੇ (famous meem) ਬਣ ਸਕਦਾ..
Modi nu galli den walee like kro 😅😅😅😂😂😂😂
😂
ਬਾਈ ਸ਼ਰਨ ਤੇਰੇ ਕੁੱਟ ਪਵਾਊ ਕਿਸੇ ਦਿਨ
ਿੲਹਨਾ ਵਿੱਚ ਰਲ਼ ਕਿ ਪਤਾ ਹੀ ਨਹੀਂ ਲਗਦਾ ਅਸਲੀ ਆਹ ਜਾਂ ਨਕਲੀ😂😂
ਪੰਜਾਬੀਓ ਦੀ ਗਲਤੀ ਜੋ ਤਹਾਨੁ ਰਹਿਣ ਦੀ ਜਗਾ ਤੇ ਖਾਣ-ਪੀਣ ਦਿੱਤਾ
Love you jatto khich k kam nu khushi mil jandi video dekh k
Doing great work eh comedy nu reality aa
I like your each videos. U r doing great work.
Watching from canada.
Bohot sohni video bai sohna km kr rhay yo with full entertainment ❤
Sira la ta bai es var 😅😅😅👏 👏 👏 👏 ❤❤❤
Super duper video Veere ❤❤😅😅
15:32 ਅਸਮਾਨੀ ਸ਼ਰਟ ਦੇ ਐਕਸ਼ਨ ਨੇ ਕੀਲ ਕੇ ਰਖਤਾ ਧਰਮ ਨਾਲ😂😂
Lol
Amazing good job boys
Keep it up
Wah bhaji. Kya baat. Bahut khoob 👌👌👌
ਬਈਆ ਰਾਜ ( ਲੁਧਿਆਣਾ , ਜਲੰਧਰ )
Sare bhaiya nl hi full aa
ਬਹੁਤ ਕੁਝ ਕੀਤਾ ਪਰ ਪਤਾ ਨਹੀਂ ਕੀ ਕੀਤਾ ਮੋਦੀ ਨੇ 😂😂😂
BDA khtrnaak actor aa baiya veer😂😂😂
Kya baat ae bai 😄
Great vedio
Dujja bhotu shah ❤❤❤
Paaji boht vadiya but aah Amitabh bachchan di choti choti clip kar ke maja khrab ho gya te nale thodi camre di kwality vadiya kro
Jadu ik bhiye ne sarkar sb kuch dewe mnu oh video yaad aagyi sarkar snu g......d dwe🤣🤣🤣
bhot kaint video si
Video te vadia pr ek gal dekho es video ch Bina tokra tv valea toh Punjabi najar nhi ayea koi bhaiye hi bhaiye chre passe eh halat Punjab de
bahla sirra krone o yarrr
Best video so far
22:21 ਤੇ ਸੱਚ ਬੋਲਿਆ
Main vi bhut wait karda parava di videos dekhn nu
ਵਿੱਚ edited ਸਵਾਦ ਖਰਾਬ ਕਰ ਦਿੱਤਾ
Kaim❤
22g bot vadiya video hundeya
Good work full sport from Australia 🇦🇺 👍👍👍✅
Super bi g
ਗਰੀਬੋਂ ਕੇ ਲੀਏ ਮੈਂ ਬੀ ਬਹੁਤ ਸੋਚਤਾ ਹੂੰ , ਲੇਕਿਨ ਸੋਚਨੇ ਸੇ ਕਿਆ ਹੋਤਾ ਹੈ 😂😂😂😂
veer ji thoda honsle nal gl krya kro 19.30 te tusi kise syane te chikkan lg pye baki video da message shi a
Sirraaaa veeer......❤
Sharan acting........❤
Video bhut sohnia hundia. But try to avoid short clips in between. Distraction wadh hundi. 😅
Love you bro from haryana ❤️❤️❤️❤️💯🔥🔥🔥
14:17 ਕੋਚ ਸਾਬ ਆਪ ਮੂਹਰੇ ਹੋਏ ਨੇ ਭਾਵਨਾਤਮਕ ਤਰੀਕੇ ਨਾਲ😂😂
Sahi aa 22 ji
Bhindaaaa Bhindaaa Ho Rehaa Ceeraaa aa Bhanda A ❤
Editing sira bai😂😂😂😂
Rab. Tarkiii de deve veere tuhanu asio video leke aande reha kro akha v khuln panjabia di
Awesome !
ਟੋਕਰਾ ਟੀ ਵੀ ਵਾਲਿਓ! ਐਵੇਂ ਕਲਿੱਪਾਂ ਜਿਹੀਆਂ ਵਿੱਚ ਪਾ ਕੇ "ਪੱਟੀ ਮੇਸ" ਹੀ ਕਰਤੀ ਵੀਡੀਓ ਦੀ l
Bhaiye bhjao Punjab bchaoo❤
Paji up vali video ikhor banayo
Bohot sohni video aa veer but ene dylog Na pao amitab bachan de boring lagda
ਨੀਲੀ ਸ਼ਰਟ ਵਾਲਾ ਅੰਕਲ ਸਮਝਦਾਰ ਨੇ।
kya baat hai ji❤❤
OK aa... But seems like too much editing 😢😢
Sachi yaar,bhaiya di Acting bhot gaint krda bai 😂😂😂😂😂😂😂
Editing bhut wadia kiti ess war ❤🙏
Ustad ji tusi jo sarcasm comedy through media da kam apne channel rahi sach dikha rahe ho acha hai
Bhot vadiye veere chak k rkho kamm
Love uu veero chkk rkho kmm ❤
Waiting for part 2 ❤
👍👍
BC ਮੈਨੂੰ ਤਾਂ ਫਿਕਰ ਹੀ ਬਹੁਤ ਪਿਆ ਹੋਇਆ ਵਾ
ਚੱਕਰਵਿਊ ਫਿਲਮ ਦੇ ਅਭੈ ਦਿਓਲ ਵਾਂਗ
ਭਿੰਦਾ ਭਈਆਂ ਤੋਂ ਪ੍ਰਭਾਵਿਤ ਹੋ ਕੇ ਕਿਤੇ ਸੱਚੀਂ ਹੀ ਭਈਆ ਨਾਂ ਬਣ ਜਾਵੇ😛
ਕਿਸੇ ਪੂਰਬੀਅਨ ਨੇ ਭਜਾ ਕੇ ਲੈ ਜਾਣਾ ਿੲਹਨੂੰ
@@GurcharanDhillon 🤪😆😆😆😆
Bai jmaa ghaint kamm a thoda
❤❤❤
Pr centre sarkar karvai kraa sakdi aa bach k
ਮੈਂ ਗਰੀਬੋਂ ਕੇ ਲੀਏ ਬਹੁਤ ਸੋਚਤਾਂ ਹੂੰਂ ਸੋਚਨੇ ਸੇ ਹੋ ਜਾਏਗਾ ਕੁਛ😅😅 4min 57 sec
08:06 vans di tshirt paai 22 ne , daaroo free di bhaalda