ਸਬਰ ਨੂੰ ਫਲ ਲੱਗਣ ਵਾਲਾ ਹੈ। Sach Khoj Academy | Dharam Singh Nihang Singh

แชร์
ฝัง
  • เผยแพร่เมื่อ 5 ต.ค. 2024
  • ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਅਤੇ
    ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥
    ਮਹਾਂਵਾਕਾਂ ਦੀ ਰੌਸ਼ਨੀ ਵਿੱਚ
    ਦੇ ਬਾਨੀ ਧਰਮ ਸਿੰਘ ਨਿਹੰਗ ਸਿੰਘ ਵੱਲੋਂ ਲੁਧਿਆਣਾ ਦੀ ਧਰਤੀ 'ਤੇ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਪਾਹੁਲ ਦੇਣ ਸਮੇਂ ਵਰਤੇ ਜਾਂਦੇ 2 ਬਾਟਿਆਂ ਨੂੰ 1 ਕਰਨ ਦੇ ਸੰਬੰਧ ਵਿੱਚ ਮਿਤੀ 30 ਜੁਲਾਈ 2023 ਨੂੰ ਦੂਜੀ ਇਕੱਤਰਤਾ ਕੀਤੀ ਗਈ, ਜਿਸ ਵਿੱਚ ਹਰਪਾਲ ਸਿੰਘ , ਤੇਜਿੰਦਰ ਸਿੰਘ *ਮੈਂ ਪੰਜਾਬੀ ਮੰਚ*, ਜਥੇਦਾਰ ਸੁਖਜੀਤ ਸਿੰਘ ਨਿਹੰਗ ਸਿੰਘ ਮਾਧੋਪੁਰ ਭਾਈ ਸੰਗਤ ਸਿੰਘ ਸੇਵਾ ਦਲ ਫਤਿਹਗੜ੍ਹ ਸਾਹਿਬ, ਜਥੇਦਾਰ ਹਰਜੀਤ ਸਿੰਘ ਨਿਹੰਗ ਸਿੰਘ ਜਨਰਲ ਸਕੱਤਰ ਜਥੇਬੰਦੀ ਲੁਧਿਆਣਾ, ਬਾਬਾ ਪਰਗਟ ਸਿੰਘ ਨਿਹੰਗ ਸਿੰਘ ਬੁੱਢਾ ਦਲ, ਜਥੇਦਾਰ ਮਾਨੵ ਸਿੰਘ ਨਿਹੰਗ ਸਿੰਘ ਚਮਕੌਰ ਸਾਹਿਬ, ਜਥੇਦਾਰ ਬਲਬੀਰ ਸਿੰਘ ਨਿਹੰਗ ਸਿੰਘ ਪੰਚਕੂਲਾ ਚੰਡੀਗੜ੍ਹ, ਜਥੇਦਾਰ ਜਗਤਾਰ ਸਿੰਘ ਨਿਹੰਗ ਸਿੰਘ ਗ੍ਰੰਥੀ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਨਿਹੰਗ ਸਿੰਘ ਜਿਲ੍ਹਾ ਜਥੇਦਾਰ ਲੁਧਿਆਣਾ, ਜਥੇਦਾਰ ਮਹਿਲ ਸਿੰਘ ਨਿਹੰਗ ਸਿੰਘ ਮੁੱਖ ਸਲਾਹਕਾਰ ਜਥੇਬੰਦੀ ਬਾਬਾ ਜੀਵਨ ਸਿੰਘ ਨਿਹੰਗ ਸਿੰਘ ਖਾਲਸਾ ਦਲ ਚਮਕੌਰ ਸਾਹਿਬ, ਬਾਬਾ ਜੀਵਨ ਸਿੰਘ ਭਲਾਈ ਟਰੱਸਟ ਵੱਲੋਂ ਡਾਕਟਰ ਹਰਜਿੰਦਰ ਸਿੰਘ, ਜਥੇਦਾਰ ਜਗਤਾਰ ਸਿੰਘ ਨਿਹੰਗ ਸਿੰਘ ਚੁੰਨੀ ਕਲਾਂ, ਜਥੇਦਾਰ ਦੀਪ ਸਿੰਘ ਨਿਹੰਗ ਸਿੰਘ ਕਰਨਾਲ ਹਰਿਆਣਾ, ਬੀਬੀ ਸੁਰਜੀਤ ਕੌਰ ਪਟਿਆਲਾ, ਜਥੇਦਾਰ ਸਤਿਨਾਮ ਸਿੰਘ ਨਿਹੰਗ ਸਿੰਘ ਲੁਧਿਆਣਾ, ਜਥੇਦਾਰ ਹਿੰਮਤ ਸਿੰਘ ਨਿਹੰਗ ਸਿੰਘ ਲੁਧਿਆਣਾ, ਬਾਬਾ ਪੱਥਰਪਾੜ ਸਿੰਘ ਨਿਹੰਗ ਸਿੰਘ ਲੁਧਿਆਣਾ, ਬਾਬਾ ਸੌਦਾਗਰ ਸਿੰਘ ਨਿਹੰਗ ਸਿੰਘ ਖਮਾਣੋਂ ਮੰਡੇਰਾਂ, ਡਾ ਗੁਰਿੰਦਰ ਸਿੰਘ, ਡਾ ਰੀਤੂ ਦਿੱਲੀ, ਹਰੀ ਸਿੰਘ ਨਲੂਆ ਭਲਾਈ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਹਰਭਜਨ ਸਿੰਘ, ਦਇਆ ਸਿੰਘ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਨਿਹੰਗ ਸਿੰਘ ਚਮਕੌਰ ਸਾਹਿਬ, ਸਟੇਜ ਸਕੱਤਰ ਜਥੇਦਾਰ ਤਰਲੋਕ ਸਿੰਘ ਨਿਹੰਗ ਸਿੰਘ ਅਤੇ ਹੋਰ ਨਿਹੰਗ ਸਿੰਘ ਫੌਜਾਂ ਤੋਂ ਇਲਾਵਾ ਹੋਰ ਕਾਫੀ ਸੰਗਤ ਨੇ ਸ਼ਮੂਲੀਅਤ ਕੀਤੀ। ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

ความคิดเห็น • 37

  • @SukhSingh-fi9cd
    @SukhSingh-fi9cd ปีที่แล้ว +3

    ਬ੍ਰਰਮਣ ਖੱਤਰੀ ਵੈਸ਼ ਸ਼ੂਦਰ ਚਾਰ ਜਾਤਾਂ ਵਿੱਚੋਂ ਕੋਈ ਵੀ ਸਿੱਖ ਮਜ਼ਹਬ ਨੂੰ ਅਪਣਾ ਸਕਦਾ ਹੈ, ਗੁਰੂ ਸਾਹਿਬਾਂ ਦੀ ਵਿਚਾਰਧਾਰਾ ਸਭ ਤੋਂ ਉੱਤਮ ਤੇ ਸੱਚੀ ਹੈ।

  • @palwindersingh526
    @palwindersingh526 ปีที่แล้ว +13

    ਬਾਬਾ ਜੀ ਦੀ ਹਰ ਗੱਲ strong ਹੁੰਦੀ ਹੈ 🙏🙏🙏

  • @RanjitSingh-rk7lg
    @RanjitSingh-rk7lg ปีที่แล้ว +10

    ਹੈ ਨਿਰੋਲ ਸੱਚ ਪਰ ਗਲ਼ੇ ਤੋਂ ਹੇਠਾਂ ਜਾਣਾ ਮੁਸ਼ਕਲ ਹੋ ਸਕਦਾ। ਹਾਂ ਗੱਲ ਇਹ 8:49 ਵੀ ਸਾਫ ਐ ਕਿ ਛੁਟਕਾਰਾ ਇਸ ਤੋਂ ਬਿਨਾਂ ਹੈਨੀ।
    🙏🙏🙏🙏🙏

  • @dharmjitsingh7881
    @dharmjitsingh7881 ปีที่แล้ว +6

    ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ
    ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰੁ
    ਹਨ ਰੱਬ ਦੇ ਪਿਆਰੇ ਪਰ ਵਿਰਲੇ ਵਿਰਲੇ ਰੂਹ ਖੁਸ਼ ਹੋ ਜਾਂਦੀ ਵੀਚਾਰ ਸੁਣ ਕੇ

  • @gurdipsingh8609
    @gurdipsingh8609 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖ਼ਾਲਸਾ ਜੀ

  • @avtarsingh-lg8tk
    @avtarsingh-lg8tk ปีที่แล้ว +3

    ਦੇਖ ਲੋ ਇੱਥੇ ਤੱਕ ਹਾਲ ਹੋਇਆ ਪਿਆ। ਬਾਟੇ ਦੋ ਹੋ ਗਏ

  • @peacelightsingh
    @peacelightsingh ปีที่แล้ว +1

    Khalsa mero budh aur gyan.... Dharam singh nihang khalsa ji

  • @JasbirSingh-fy8vy
    @JasbirSingh-fy8vy ปีที่แล้ว +1

    ਵਾਹਿਗੁਰੂ ਜੀ

  • @HarpreetSingh-wz4bq
    @HarpreetSingh-wz4bq ปีที่แล้ว +4

    Sat santokh vicharo 🙏🙏

  • @instacare8190
    @instacare8190 ปีที่แล้ว +2

    Waheguru Ji ka Khalsa waheguru Ji ki Fateh 🙏

  • @RanvirSingh-zu3qg
    @RanvirSingh-zu3qg 6 หลายเดือนก่อน +1

    Sari gurbani de iksar lgatar akhand arth dunia sahmne on tad hi kise nu labh mil sakda nahi tan koi phaida ni

    • @SachKhojAcademy
      @SachKhojAcademy  5 หลายเดือนก่อน

      t.me/Audios_By_SKA_Available_Here/5411
      th-cam.com/play/PLPQpT3D9JFbZ33X4OYxzxc8giy_eG3CDE.html&si=YQ4vjVDsLdCM2qT4
      th-cam.com/play/PLPQpT3D9JFbb75e4UBXISfWqd35pR2tac.html&si=j_E61kZoKKFJvnY7
      th-cam.com/play/PLPQpT3D9JFbadpC0WwKC_O2vl_vMO8HtY.html&si=eygUliCzT-h3QlIZ
      th-cam.com/play/PLPQpT3D9JFbbXmmVp0eCEqDkfa-32JO3I.html&si=mEBidqZ7vpKrBN3e
      th-cam.com/play/PLPQpT3D9JFbYCgD35iuvSpj68SlGQgeOu.html&si=L3uBd9-L_w8eLbBI

  • @ManpreetSingh-o5r9h
    @ManpreetSingh-o5r9h 9 หลายเดือนก่อน

    Dhan babu dharm singh nihang singh g 🙏🙏

  • @sardarjisardarji1854
    @sardarjisardarji1854 ปีที่แล้ว +2

    🙏🙏🙏🙏🙏🙏🙏🙏

  • @varindersingh5167
    @varindersingh5167 ปีที่แล้ว +2

    🙏🙏🙏🙏🙏

  • @Sanadya724
    @Sanadya724 ปีที่แล้ว +3

    🙏

  • @harindersingh6082
    @harindersingh6082 ปีที่แล้ว +2

    ❤❤❤❤❤❤🎉🎉🎉

  • @fortune.9738
    @fortune.9738 ปีที่แล้ว +2

    ❤❤❤❤❤❤❤

  • @baljeetsinghkamboj2769
    @baljeetsinghkamboj2769 ปีที่แล้ว

    ਕਾਫੀ ਗੱਲਾਂ ਠੀਕ ਨੇ, ਪਰ ਸਿੱਧਿਆਂ ਕਰਨ, ਦੁਸ਼ਮਣ ਵਾਲ਼ੀ ਗੱਲ , ਜਾਂ ਮੈਂ ਵਾਲੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਫ਼ਲਸਫੇ ਉੱਤੇ ਖਰੀ ਨਹੀਂ ਉਤਰਦੀ !!

  • @amarjitsingh7178
    @amarjitsingh7178 ปีที่แล้ว +2

  • @sarbjeeetsingh1313
    @sarbjeeetsingh1313 ปีที่แล้ว +5

    G sanu baad ch pta lgeya k Fatehgarh sahib te baad ch ludhiane samagam barey. Kirpa karke TH-cam channel te Ate Facebook te insta de page te atleast 2-3 din pehla hi info paa deya kro, Ta k shamil hon da mauka mil sake. Dhanwaad.

  • @amarjitsingh233
    @amarjitsingh233 ปีที่แล้ว

    Welcome

  • @chohansworld6048
    @chohansworld6048 ปีที่แล้ว

    ❤❤

  • @worldwideservices248
    @worldwideservices248 ปีที่แล้ว +1

    Waheguru ji Mehar karan Sahai Hoven

  • @avtarsingh-lg8tk
    @avtarsingh-lg8tk ปีที่แล้ว +1

    Apa baba nl aa full sport aa

  • @amritsandhu709
    @amritsandhu709 ปีที่แล้ว

    🙏🏻🙏🏻🙏🏻🙏🏻🙏🏻🙏🏻🙏🏻👌👌👌👌⚔️⚔️⚔️

  • @harindersingh6082
    @harindersingh6082 ปีที่แล้ว +3

    Program bare jankari paya karo pehlo asi v join karna a

  • @BALKAR169
    @BALKAR169 ปีที่แล้ว +1

    👍❤

  • @amritsandhu709
    @amritsandhu709 ปีที่แล้ว

    🙏🏻🙏🏻🙏🏻🙏🏻🙏🏻🙏🏻🙏🏻

  • @surjansingh1358
    @surjansingh1358 ปีที่แล้ว +2

    ਵਾਹਿਗੁਰੂ ਜੀ ਤੁਸੀ ਹੁਸ਼ਿਆਰਪੁਰ ਵੀ ਆਉਣਗੇ?

  • @neelnick5458
    @neelnick5458 ปีที่แล้ว

    Eh Harijan kon hunda Baba ji?

  • @MrMaan123456789
    @MrMaan123456789 ปีที่แล้ว +2

    SIKHS FOR JUSTICE KOL INTERNATIONAL WKEELA DEA TEEMA HAN, OTHAY UN WITCH TUHADAY WARGIA DA KUJ NAHI WATEENDA,

    • @moverscompany8496
      @moverscompany8496 4 หลายเดือนก่อน

      Tu bheja aram kar maan i think you believe in caste opposite what guru told us i think you are not Sikh so shut up

  • @harbhajanmalhi7269
    @harbhajanmalhi7269 ปีที่แล้ว

    They don't need Sach, .....

  • @ਆਪੇਦੀਖੋਜਤੋਂਰੱਬਦੀਤੱਕ

    Vahiguru

  • @shenkymahey6628
    @shenkymahey6628 ปีที่แล้ว

  • @harbhajansingh4723
    @harbhajansingh4723 ปีที่แล้ว +1