ਪੇਕੇ ਹੁੰਦੇ ਮਾਵਾਂ ਨਾਲ-ਭਾਗ 1 | peke hunde mavaan nal | nre punjabi movies 2024

แชร์
ฝัง
  • เผยแพร่เมื่อ 16 ต.ค. 2024
  • #punjabishortmovie2023 #comedy #punjabidrama #punjabi #funny #desi #maa #mother #pindawale #villagelife #gharparivar #husband #husbandwifecomedy #sarpanch #sarpanchni #villagelifestyle #pindlifestyle #mansa

ความคิดเห็น • 271

  • @harpreetkaur6348
    @harpreetkaur6348 6 หลายเดือนก่อน +30

    ਭੂਆ ਤਾ ਦੂਰ ਦੀ ਗੱਲ ਐ ਏਥੇ ਤਾ ਕੁੜੀਆ ਦੀ ਕਦਰ ਨੀ ਮਾਂ ਮਰੀ ਤੋ ਕਿਸੇ ਨੇ ਸ਼ਿਰ ਤੇ ਹੱਥ ਨਾ ਰੱਖਿਆ ਕਿਸੇ ਨੇ ਰੋਂਦੀ ਨੂੰ ਚੁਪ ਤੱਕ ਨੀ ਕਰਵਾਇਆ ਨਣਦ ਭਰਜਾਈ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੋਨੋ ਬੀਬੀਆ ਬਹੁਤ ਸ਼ੋਹਣੀਆ ਨੇ

    • @narinderpal1854
      @narinderpal1854 6 หลายเดือนก่อน +7

      ਮੇਰੇ ਡੈਡੀ ਪੂਰੇ ਹੋਏ,,, ਮੈ ਰੋਂਦੀ ਸੀ,,,, ਭਾਬੀ ਕਹਿੰਦੀ,,,, ਕਿਓਂ ਸਾਡੇ ਨੀ ਮਰੇ।

    • @sidhujyoti531
      @sidhujyoti531 6 หลายเดือนก่อน +1

      😢

    • @jasveerkaur5460
      @jasveerkaur5460 6 หลายเดือนก่อน

      😢😢​@@narinderpal1854

    • @CheerfulChemistryExperim-nz1my
      @CheerfulChemistryExperim-nz1my 6 หลายเดือนก่อน

      Same here mummy daddy de expire hon to baad Kdi bro Bhabi ne phn tk ni krya na Kdi mere ghr aay ..🥲😭😭

    • @TalwinderKaur800
      @TalwinderKaur800 6 หลายเดือนก่อน +2

      ਮੇਰੇ ਨਾਲ ਵੀ ਏਹੀ ਕੁੱਝ ਹੋਇਆ ਕਿਸੇ ਭਰਾ ਭਰਜਾਈ ਨੇ ਇਕ ਵਾਰ ਵੀ ਨਹੀ ਕਿਹਾ ਚੁੱਪ ਕਰਜਾ ਸਗੋ ਉਮਰ ਭੋਗਕੇ ਮਰੀ ਕਿਓ ਰੋਣਾ 😢😢😢😢😢😢

  • @happy_harman9725
    @happy_harman9725 6 หลายเดือนก่อน +16

    ਬਹੁਤ ਹੀ ਸੋਹਣੀ ਵੀਡੀਓ ਵੇਖ।ਕੇ।ਮਨ ਜਾ ਭਰ ਆਇਆ 😢😢 ਆਪਣੀਆ ਮਾਂ ਤੋ ਬਿਨਾ ਪੇਕੇ ਘਰ ਇਹੋ ਜਿਹਾ ਸਲੂਕ ਹੁੰਦਾ ਹੈ ਪੇਕੇ ਹੁੰਦੇ ਮਾਂਵਾਂ ਨਾਲ ,

  • @BaljeetKaur-fs5hg
    @BaljeetKaur-fs5hg หลายเดือนก่อน +1

    ਕੋਈ ਕਿਸੇ ਦਾ ਨੀ ਹੁੰਦਾ ਮੇਰੇ ਡੈਡੀ ਜੀ ਤੋ ਬਾਅਦ ਮੇਰੇ ਛੋਟੇ ਵੀਰਾ ਨੇ ਮੂੱਖ ਮੋੜ ਲੇ 😢

  • @kaurkaur7163
    @kaurkaur7163 6 หลายเดือนก่อน +10

    ਬਹੁਤ ਵਧੀਆ। ਕੋਈ ਕਹਿ ਨੀ ਸਕਦਾ ਕਿv video ਆ ਬਿਲਕੁਲ ਅਸਲੀਅਤ ਲਗਦੀ ਆ ਕਮਾਲ ਦੀ ਕਲਾਕਾਰੀ ਆਮ ਘਰਾਂ ਚ ਵਾ ਕਮਾਲ talent🎉🎉

  • @manjeetkaursidhu-zr7mi
    @manjeetkaursidhu-zr7mi 6 หลายเดือนก่อน +10

    ਬਹੁਤ ਖੂਬਸੂਰਤ ਵੀਡੀਓ ਦਿਲ ਖੁਸ ਹੋ ਗਿਆ ❤❤❤

  • @gurmelsingh5040
    @gurmelsingh5040 6 หลายเดือนก่อน +14

    ਅੱਜ ਤਾਂ ਰੋਣ ਆ ਗਿਆ ਸਾਡੇ ਨਾਲ ਵੀ ਐਵੇਂ ਹੀ ਹੁੰਦਾ ਹੈ

  • @jagdevsingh8335
    @jagdevsingh8335 6 หลายเดือนก่อน +3

    ਬੇਬੇ ਜੀ ਤੁਹਾਡੀ ਸੱਸ ਨਾਲ ਜਿਵੇਂ ਵਰਤ ਵਰਤਾਵਾ ਰਿਹਾ ਹੈ ਇਹ ਇੱਕ ਦੁਨੀਆਂ ਵਿੱਚ ਮਿਸਾਲ ਕਾਇਮ ਕਰਤੀ ਪ੍ਰਮਾਤਮਾ ਕਰੇ ਦੁਨੀਆਂ ਦੀਆਂ ਸੱਸਾਂ ਅਤੇ ਨੂੰਹਾਂ ਦੀ ਇਸ ਤਰ੍ਹਾਂ ਬਣਦੀ ਰਹੇ ਵੀਡੀਓ ਬਹੁਤ ਹੀ ਵਧੀਆ ਸਿਖਿਆ ਦਾਇਕ ਬਣੀ ਹੈ ਸਭ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @BachitarKammonke5911
    @BachitarKammonke5911 6 หลายเดือนก่อน +12

    ਮਾਤਾ ਜੀ ਤੁਹਾਡੀਆਂ ਵੀਡੀਓਆ ਵਿੱਚ ਕੋਈ ਕਮੀ ਨਹੀਂ ਹੁੰਦੀ ਸਾਰੀ ਟੀਮ ਬਹੁਤ ਵਧੀਆ ਰੋਲ ਨਿਭਾਉਦੀ ਵਾ 🎉❤👍🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @ranisidhu9760
    @ranisidhu9760 6 หลายเดือนก่อน +12

    ਸਹੀ ਆ ਜੀ ਪੇਕੇ ਤਾਂ ਮਾਂਵਾ ਨਾਲ ਹੀ ਹੁੰਦੇ ਨੇ ਸਾਨੂੰ ਤਾਂ ਹੁਣ ਕੋਈ ਘਰੇ ਨੀ ਵੜਨ ਦਿੰਦਾ

    • @CheerfulChemistryExperim-nz1my
      @CheerfulChemistryExperim-nz1my 6 หลายเดือนก่อน

      Menu v 😭

    • @piarasinghdhindsa5145
      @piarasinghdhindsa5145 6 หลายเดือนก่อน

      ਜਿਸ ਘਰ ਵਿੱਚ ਕੁੜੀਆਂ ਦਾ ਮਾਂ ਬਾਪ ਦੇ ਜਾਣ ਤੋਂ ਬਾਅਦ ਵੀ ਸਤਿਕਾਰ ਹੁੰਦਾ ਹੈ,ਉਹ ਘਰ ਵਿੱਚ ਕੋਈ ਘਾਟ ਨਹੀਂ ਰਹਿੰਦੀ.. ਵਡਾਰੂ ਲੋਕ ਕਹਿੰਦੇ ਹੁੰਦੇ ਸਨ ਕੇ ਕੁੜੀਆਂ ਨੂੰ ਦਿੱਤਾ ਤਾਂ ਹਰਾ ਹੈ...

  • @SarabjitKaur-gt4fs
    @SarabjitKaur-gt4fs 5 หลายเดือนก่อน +1

    Veri nice video 👌 👍

  • @KulwinderKaur-t4w
    @KulwinderKaur-t4w 6 หลายเดือนก่อน +1

    Love uh bebe so much ❤❤❤❤❤❤🎉🎉🎉🎉🎉 very nice video 🎉🎉🎉🎉🎉❤❤❤❤❤ jeonde vsde rho g❤❤❤❤❤ bebe tuhadi bhut lammi umar hove ❤❤❤❤❤❤🎉🎉🎉🎉🎉🎉🎉

  • @manjitkaur-wy1tg
    @manjitkaur-wy1tg 6 หลายเดือนก่อน +4

    ਬਹੁਤ ਬਹੁਤ ਬਹੁਤ ਸ਼ਾਨਦਾਰ ਕਹਾਣੀ 👍👍👍👌👌👌❤️❤️❤️❤️❤️❤️❤️❤️

  • @kabirjassal904
    @kabirjassal904 5 หลายเดือนก่อน +1

    Very nice video 🙏🙏🙌🙌

  • @mukhtiarsinghtaggar1445
    @mukhtiarsinghtaggar1445 6 หลายเดือนก่อน +11

    ਐਕਟਿੰਗ ਕਰਨ ਦੀ ਤਾ ਦੋਨੇ ਬੇਬੇਆ ਕੜਿਲ ਕੱਢ ਦਿੰਦੀਆਂ ਨੇ ਫ਼ਤਿਹ ਗੜ੍ਹ

  • @madhusabharwal3449
    @madhusabharwal3449 6 หลายเดือนก่อน +10

    ਮਾ ❤ ਤਾ ❤ ਮਾ ❤ ਹੀ ❤ ਹੁਦੀ ❤ ਹੈ ❤ ਬਹੁਤ ❤ ਪਿਆਰੀ ❤ ਵੀਡੀਓ ❤ ਬਣਾਈ ❤ ਹੈ ❤😊

  • @BachitarKammonke5911
    @BachitarKammonke5911 6 หลายเดือนก่อน +5

    ਬਹੁਤ ਸੋਹਣੀ ਸਟੋਰੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @JoginderKhehra-wy3kr
    @JoginderKhehra-wy3kr 6 หลายเดือนก่อน +2

    ਤੁਹਾਡੀਆਂ ਸਾਰੀਆਂ videos ਬਹੁਤ ਸੋਹਣੀਆਂ ਹੁੰਦੀਆਂ ਐ. ਏਸੇ ਤਰ੍ਹਾਂ ਹੀ ਹੁੰਦਾ ਸਾਰੇ ਘਰਾਂ ਵਿੱਚ ਪਤਾ ਨਹੀਂ ਰਿਸ਼ਤਿਆਂ ਵਿੱਚ ਏਨੀ ਕੜਵਾਹਟ ਕਿਥੋਂ ਆ ਗਈ....

  • @zimmysandhu
    @zimmysandhu 6 หลายเดือนก่อน +3

    😅😅ਬਹੁਆ ਤਾਂ ਖੁਸ਼ ਨੇ , ਨਾਲੇ ਚੁਗਲੀਆਂ ਕਰਦੀਆ ਨੇ।😅😅
    ਜ਼ਿੰਮੀ ਬਾਬਰਪੁਰ ਨਾਭਾ ਪਟਿਆਲਾ

  • @darshankaur4761
    @darshankaur4761 หลายเดือนก่อน

    ਵਧੀਆ ਤਰੀਕੇ ਨਾਲ ਪੇਸ਼ ਕੀਤੀ ਵੀਡੀਓ ਭੂਆ ਨੇ ਸਾਨੂੰ ਵੀ ਰਵਾਤਾ
    ਧੰਨਵਾਦ
    ਜੀ

  • @JotDayia
    @JotDayia 10 วันที่ผ่านมา

    ਬਹੁਤ ਵਧੀਆ ਵੀਡੀਓ ਬਣਾਈ ਹੈ ਧੰਨ ਵਾਦ ਜੀ ਘੈਟ ਹੈ 💚🤎🩵👌👌👍

  • @jaspreetuppal4764
    @jaspreetuppal4764 6 หลายเดือนก่อน +3

    ਬਹੁਤ ਜਿਆਦਾ ਸੋਹਣੀ video, ਕੋਈ ਸ਼ਬਦ nai h ਕਹਿਣ ਲਈ, ਬਹੁਤ ਜਿਆਦਾ ਸੋਹਣੀ

  • @Gurpinderchahal01
    @Gurpinderchahal01 6 หลายเดือนก่อน +3

    ਵਧੀਆ ਵੀਡਿਓ ਹੈ ਜੀ ਬੇਬੇ ਜੀ ਦਾ ਰੋਲ ਵਧੀਆ ਹੁੰਦਾ ਹੈ ਬਾਕੀ ਸਾਰੀਆਂ ਦਾ ਵੀ ❤❤ ਪਰਨੀਤ ਕੌਰ ਪਿੰਡ ਬੁਰਜ ਹਨੂੰਮਾਨਗੜ੍ਹ

  • @Londonukk
    @Londonukk 6 หลายเดือนก่อน +1

    Bohot sohni video aa allll team good work ❤

  • @SukhwinderSingh-wq5ip
    @SukhwinderSingh-wq5ip 6 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਮਾਵਾਂ ਠੰਡੀਆਂ ਛਾਵਾਂ ਤੁਰ ਜਾਣ ਤਾਂ ਛਾਵਾਂ ਕੋਣ ਕਰੇਂ ❤

    • @AminaKahli-sd1ct
      @AminaKahli-sd1ct 6 หลายเดือนก่อน

      Bot hi sogqni lagi vedio

  • @BalwinderSingh-rp5pf
    @BalwinderSingh-rp5pf 6 หลายเดือนก่อน +2

    Very. Nice. Video. Sister. I'm. Italy🎉🎉🎉🎉🎉

  • @boharsingh7725
    @boharsingh7725 6 หลายเดือนก่อน +1

    ਬਹੁਤ ਹੀ ਵਧੀਆ ਬੇਬੇ ਜੀ
    🙏🙏🙏🙏🙏

  • @user-wj2nl9ml9s
    @user-wj2nl9ml9s 6 หลายเดือนก่อน +1

    ਬਹੁਤ ਵਧੀਆ ਜੀ 🙏🏽

  • @vijayghai7929
    @vijayghai7929 6 หลายเดือนก่อน +2

    Vijay kuparthala nic moves

  • @pardipsingh-d1p
    @pardipsingh-d1p 6 หลายเดือนก่อน +2

    Bai tuhada Ghar menu bhut sohna lagda

  • @kulwinderknagra3640
    @kulwinderknagra3640 6 หลายเดือนก่อน +3

    ਵਾਹਿਗੁਰੂ ਜੀ 🙏❤🙏

  • @ashajassal4935
    @ashajassal4935 6 หลายเดือนก่อน +1

    V nice video ❤❤reality❤❤❤🎉🎉🎉

  • @ManjeetKaur-u7s
    @ManjeetKaur-u7s 6 หลายเดือนก่อน +2

    Mata ji 🙏aj manu v Rona aa gaya 😭😭😭😭

  • @Tinki_Attri.vlog.
    @Tinki_Attri.vlog. 6 หลายเดือนก่อน +5

    Bhut pyari vedio h subhe se wait thi❤❤❤

  • @HarmanpreetSingh-x4y
    @HarmanpreetSingh-x4y 6 หลายเดือนก่อน +3

    Bohut sohni vdo ji rona aa gya dekh k very good 👍👍

  • @HarnekSingh-oz6bw
    @HarnekSingh-oz6bw 6 หลายเดือนก่อน +9

    ਭੁਆ ਤੂੰ ਕਹਿੰਦੀ ਭਰਾ ਦੀਆਂ ਨੂਹਾਂ ਸਾਂਭਣ ਗੀਆ ਕਦੇ ਨਹੀਂ ਹੋ ਸਕਦਾਂ ਸਾਡੀ ਸੱਕੀ ਭਰਜਾਈ ਘਰ ਨਹੀਂ ਵੜਨ ਦਿੰਦੀ ਗਹਾ ਨੂਹਾਂ ਤੋ ਕੀ ਆਸ ਪਰਮਜੀਤ ਕੌਰ ਤਲਵਣ ਜਲੰਧਰ

    • @Maninder_brar
      @Maninder_brar 6 หลายเดือนก่อน

      Panje ongla iko ija nhi hundia g bhatij nuha vi changia to changia hegia

    • @piarasinghdhindsa5145
      @piarasinghdhindsa5145 6 หลายเดือนก่อน

      ​@@Maninder_braryes

  • @ReshamSingh-nb2ic
    @ReshamSingh-nb2ic 6 หลายเดือนก่อน +1

    Very nice video ji

  • @baljeetkaur7736
    @baljeetkaur7736 6 หลายเดือนก่อน +1

    ਸੱਚੀ ਕਹਾਣੀ ਬਹੁਤ ਵਧੀਆ

  • @satindersingh7805
    @satindersingh7805 6 หลายเดือนก่อน +1

    Very nice video

  • @jagpinderkharoud-mo7mx
    @jagpinderkharoud-mo7mx 6 หลายเดือนก่อน +5

    Maa te maa hi hundi aa meri v maa ni hagi mere daddy ne duja viah kera leyea hun menu mere hi Ghar ni vedan ni dide 4saal.ho geye menu peke gai nu kerona d bimari ne Mera sab kuch kho leyea bohat yaad aandi aa maa d😂😂😂 Hardeep Kaur Kharoud punia khana

  • @msf5937
    @msf5937 6 หลายเดือนก่อน

    ਬੇਬੇ ਨੇ ਬਹੁਤ ਸਹੀ ਗੱਲ ਕਰੀ ਆ ਵੱਡੇ ਬੰਦੇ ਦਾ ਤਾਂ ਸਤਿਕਾਰ ਹੀ ਹੁੰਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @ramshrma1173
    @ramshrma1173 6 หลายเดือนก่อน

    ਬਹੁਤ ਸੋਹਣੀ ਲੱਗੀ ਵੀਡੀਓ ਸਹੀ ਕਿਹਾ ਵੀਰ ਪੇਕੇ ਮਾਵਾਂ ਨਾਲ ਹੀ ਹੁੰਦੇ ਹਨ ਰਾਮ ਸ਼ਰਮਾ ਕੋਟਕਪੂਰਾ

  • @sidhu4385
    @sidhu4385 6 หลายเดือนก่อน +3

    Tuhadian sarian stories bhut hi vdia hundiA ❤❤❤❤

  • @DeepakSharma22794
    @DeepakSharma22794 6 หลายเดือนก่อน

    ਬਹੁਤ ਸੋਹਣੀ ਵੀਡੀਓ ਜੀ।

  • @virinderjitkaur2243
    @virinderjitkaur2243 6 หลายเดือนก่อน

    Bahut, bahut vadhia video. Kmaal di acting karde o. Schaayi pesh kiti hai. Samuch peke maama nal hi hunde ne.

  • @manglisingh8245
    @manglisingh8245 6 หลายเดือนก่อน

    ਸਚੀ ਤੁਹਾਡੀਆਂ ਵੀਡਿਓ ਸਾਡੇ ਪਰਿਵਾਰ ਦਾ ਦਿਲ ਛੂ ਲੈਂਦੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਖਜੀਤ ਸਿੰਘ ਭੰਗੂ ਮੰਗਲੀ ਉੱਚੀ

  • @parveenrani-lu9zv
    @parveenrani-lu9zv หลายเดือนก่อน

    veery nice vedio

  • @inderjitkaur4820
    @inderjitkaur4820 6 หลายเดือนก่อน +2

    Bahut bahut vadhia video hai 👌👌👍👍 inderjit kaur bathinda

  • @iqbalmaur9794
    @iqbalmaur9794 6 หลายเดือนก่อน +2

    ਬਹੁਤ ਵਧੀਆ ਵੀਡੀਓ ਐ

  • @SatnamWaheguru-m1v
    @SatnamWaheguru-m1v 6 หลายเดือนก่อน +1

    Veery nice

  • @Devinderrishi5273
    @Devinderrishi5273 6 หลายเดือนก่อน +3

    Bahut vadiya video hai ji ❤❤❤

  • @sarabjitdhillon7794
    @sarabjitdhillon7794 6 หลายเดือนก่อน

    ਬਹੁਤ ਵਧੀਆ ਵੀਡੀਓ ਜੀ ਰਵਾ ਦਿੱਤਾ ਤੁਹਾਡੀ ਵੀਡੀਓ ਨੇ ❤

  • @karamjeetkaur997
    @karamjeetkaur997 6 หลายเดือนก่อน +3

    ❤ very ❤ nice ❤ acting ❤a❤bebe❤g❤ good ❤job❤ Bebe ❤g❤ Aman ❤ happy ❤ veerpal ❤ lachi ❤ karmjeet ❤ shubhneet ❤ dharampura ❤❤❤❤❤❤❤

  • @ushagarg9644
    @ushagarg9644 6 หลายเดือนก่อน

    Bahut sohni video. Sarean di acting bahut vadia hai. Bilkul natural lagdi hai. Usha Garg. Retd teacher Bathinda

  • @amandhillon5693
    @amandhillon5693 6 หลายเดือนก่อน +3

    Veerpal didi your acting is great 👍😊

  • @sukhjeetsingh5618
    @sukhjeetsingh5618 6 หลายเดือนก่อน

    Bhut vadiya video ae

  • @BhagwanDass-uq9es
    @BhagwanDass-uq9es 6 หลายเดือนก่อน +2

    Bohat Badia vidio ji

  • @hardevsingh8913
    @hardevsingh8913 6 หลายเดือนก่อน +1

    Very emotional story ❤❤❤❤❤❤

  • @manrajsingh.9r.187
    @manrajsingh.9r.187 6 หลายเดือนก่อน

    Wadi babe kadar kardi ha bhua di good person babe ji

  • @sandeepsehgal3503
    @sandeepsehgal3503 หลายเดือนก่อน

    Bhua,di,boli,v,good,jidan,rudan

  • @kulwinderkaur3576
    @kulwinderkaur3576 6 หลายเดือนก่อน

    Bhout badhiya video sachi peke mava nal hi hune hai video dekh ke rona hi aa gya 😭😭

  • @KuldeepSingh-hx4ki
    @KuldeepSingh-hx4ki 6 หลายเดือนก่อน

    Bhut badiya video ❤

  • @talk2surinder
    @talk2surinder 6 หลายเดือนก่อน

    Eh jehe bhabhi waheguru sab nu deve

  • @kartikadia3092
    @kartikadia3092 6 หลายเดือนก่อน +1

    ਬਹੁਤ ਵਧੀਆ ਹੈ ਕਹਾਣੀ ਜੀ ਮਾਵਾ ਠੰਡੀਆ ਛਾਵਾ ਜੀ ❤❤❤❤ ਸੁਮਨ ਜਲੰਦਰ ਤੋਂ

  • @zimmysandhu
    @zimmysandhu 6 หลายเดือนก่อน

    ਬਹੁਤ ਬਹੁਤ ਵੀਡਿਓ ਜੀ
    ਜ਼ਿੰਮੀ ਬਾਬਰਪੁਰ ਨਾਭਾ

  • @AmarjeetKaur-nf9dp
    @AmarjeetKaur-nf9dp 6 หลายเดือนก่อน

    ਬਹੁਤ ਵਧੀਆ ਵੀਡੀਓ ਲੱਗੀ ਸਾਨੂੰ ਤੁਹਾਡੀ

  • @rajbirchahal6546
    @rajbirchahal6546 6 หลายเดือนก่อน

    ਬਾਕਮਾਲ, ਬਹੁਤ ਹੀ ਵਧੀਆ ਐਕਟਿੰਗ, ਰੋਣਾ ਆ ਗਿਆ, ਚੜਦੀ ਕਲਾ ਵਿੱਚ ਰਹੋ।

  • @kuldeepkaur307
    @kuldeepkaur307 6 หลายเดือนก่อน

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਅੱਜ ਦੀ ਵੀਡੀਓ ਦੇਖ ਕੇ ਤਾਂ ਮਨ ਭਰ ਆਇਆ ਕੁਲਦੀਪ ਬੀਕਾਨੇਰ ਆਰਮੀ ਕੈਂਟ😊

  • @desiswag5921
    @desiswag5921 6 หลายเดือนก่อน +1

    Sanjeev alisher❤❤

  • @surniderkumar1499
    @surniderkumar1499 6 หลายเดือนก่อน

    Mai sode natk bahut pyar NAL dekhdi aa❤❤❤❤

  • @BalvirKaur-j5f
    @BalvirKaur-j5f 6 หลายเดือนก่อน

    🙏🙏🙏🙏🙏🙏🙏🙏🙏

  • @rajindersaini780
    @rajindersaini780 6 หลายเดือนก่อน

    Bebe ji Bahut Vadiya video, main kade tuhadi video miss ni karda🙏🏻Rajinder Saini BURAIL, CHANDIGARH 🙏🏻

  • @SukhDeep-c9k
    @SukhDeep-c9k 6 หลายเดือนก่อน

    Bhut vadhiaa jii❤❤

  • @RanjitKaur-iv2dz
    @RanjitKaur-iv2dz 6 หลายเดือนก่อน +1

    Bhut bhut sohni video.mera v bhut rona aya keon k meri v maa muki noo mhina hi hoya a

  • @Manpreetgoswami786
    @Manpreetgoswami786 6 หลายเดือนก่อน

    Bahut vdia video g 👌👌

  • @BaljinderKaur-z6g
    @BaljinderKaur-z6g 6 หลายเดือนก่อน

    Kmal di acting a

  • @RajniRajwat
    @RajniRajwat 6 หลายเดือนก่อน

    Very good character Babe nice

  • @ParveenRani-oz1id
    @ParveenRani-oz1id 6 หลายเดือนก่อน +2

    Very nice video ji 🎉🎉🎉🎉meinu thudi har video bhout vadia lagdi hai🎉🎉🎉

  • @JasbirKaur-y6c
    @JasbirKaur-y6c 6 หลายเดือนก่อน

    Bahut badiya vedio

  • @avneetKaur-jv4il
    @avneetKaur-jv4il 6 หลายเดือนก่อน

    Bhut badhiya video ji

  • @ManjeetSandhu-r9w
    @ManjeetSandhu-r9w 6 หลายเดือนก่อน

    Very nice ji Muktsar sab

  • @sukhpalhunjan8353
    @sukhpalhunjan8353 6 หลายเดือนก่อน

    Excellent video l love it ❤❤

  • @kulwinderknagra3640
    @kulwinderknagra3640 6 หลายเดือนก่อน

    ਦੋਵੇ ਬੇਬੇ ਜੀ ਵੈਰੀ ਨਾਈਸ ❤❤

  • @Maninder_brar
    @Maninder_brar 6 หลายเดือนก่อน

    Maa bina koi peka ghar nhi 😢😢i miss my mom so much 😢bhut vadia msg dita g ❤❤❤

  • @JaspreetLambad
    @JaspreetLambad 6 หลายเดือนก่อน +2

    very good video
    jaspreet singh chandigarh

  • @FendeVeer-lz4hk
    @FendeVeer-lz4hk 6 หลายเดือนก่อน

    Bahut badhiya video h❤❤❤😢😢 ranjodh singh Kharar

  • @user-jasvirkaur677
    @user-jasvirkaur677 6 หลายเดือนก่อน

    ਬਹੁਤ ਵਧੀਆ ਵੀਡਿਓ ਜੀ ਜਸਵੀਰ ਕੌਰ ਕਪੂਰਥਲਾ

  • @Rajvans-l5o
    @Rajvans-l5o 6 หลายเดือนก่อน

    East patel ng. Very immonational story❤❤❤dono bebe d acting gaint

  • @kanshiramsharma2403
    @kanshiramsharma2403 6 หลายเดือนก่อน

    Very Nice video with nice moral Kanshi Ram Sharma Kasauli Himachal Pradesh

  • @harjapbhullar28
    @harjapbhullar28 6 หลายเดือนก่อน +3

    So nice

  • @paramjeetkor
    @paramjeetkor 6 หลายเดือนก่อน

    Bhut hi dil nu chohan wali sachi khani aa bhut rona aaeya sachi edan mere naal hoyi meri maa toon baad 😢😢😢😢😢😢

  • @manidhaliwal2404
    @manidhaliwal2404 6 หลายเดือนก่อน

    ਸਹੀ ਗੱਲ ਹੈ ਮੇਰੇ ਮਾਮਿਆਂ ਨੇ ਮੇਰੇ ਪਿਉ ਮਰਨ ਤੇ ਸਾਡੀ ਬਾਤ ਨੀ ਪੁੱਛੀ ਨਾਲੇ ਕੋਈ ਭਰਾ ਨੀ ਸਾਡੇ

  • @Karanvirdi-s9n
    @Karanvirdi-s9n 6 หลายเดือนก่อน

    Bhai lakh bhut changa par peke mava nl ne video dekh mainu bhi meri mummy yad aa gyi jo bhut jaldi sanu chad gye maa bina jindgi fiki lagdi aa bdi muskil nl samaleyaa .......😭😭😭😭

  • @jagdevsingh8335
    @jagdevsingh8335 6 หลายเดือนก่อน +1

    ਬੇਬੇ ਜੀ ਤੁਹਾਡੀਆਂ ਨੂੰਹਾਂ ਦਾ ਵਿਹਾਰ ਚੰਗਾ ਨਹੀਂ ਲੱਗਿਆ ਕਿਉਂਕਿ ਘਰ ਆਈ ਭੂਆ ਨਾਲ ਕਾਫੀ ਗਲਤ ਵਰਤਾਰਾ ਕੀਤਾ ਹੈ ਜੋ ਸ਼ੋਭਾ ਨਹੀਂ ਦਿੰਦਾ ਜੇਕਰ ਇਹਨਾਂ ਨਾਲ ਇਹਨਾਂ ਦੀਆਂ ਭਤੀਜ ਨੂੰਹਾਂ ਇਹੋ ਜਿਹਾ ਵਿਹਾਰ ਕਰਨ ਫਿਰ ਪਤਾ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ

  • @manjitkaurkingra1696
    @manjitkaurkingra1696 6 หลายเดือนก่อน

    Maa bap bina koi nhi banda😢😢😢😢😢😢😢😢😢😢😢😢😢😢😢😢

  • @jatindergill5471
    @jatindergill5471 6 หลายเดือนก่อน

    ਤੋਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ। ਸਾਡਾ। ਨਾਮ ਵੀ ਲੈ ਦੋ ਵੀਡੀਓ ਵਿਚ

    • @jatindergill5471
      @jatindergill5471 6 หลายเดือนก่อน

      ਜਤਿੰਦਰ ਸਿੰਘ ਗਿੱਲ। ਤਲਵੰਡੀ ਭਾਈ

  • @jaswindersinghbarring4310
    @jaswindersinghbarring4310 6 หลายเดือนก่อน

    Bahut emotional video mai ta ro pai 😢 .... parmjeet Bibi de hath te sach much sat vji hoi aa ji ? Sukhvinder Barnala 🌹😊

  • @rubinanaz6227
    @rubinanaz6227 2 หลายเดือนก่อน

    All facts of life❤

  • @sunny_am3737
    @sunny_am3737 6 หลายเดือนก่อน

    Bahut vadyia video ji👍🙏🙏❤🌹

  • @bhajankaur8289
    @bhajankaur8289 6 หลายเดือนก่อน

    Maa TN maa hundi h ❤❤❤❤❤ bhajan kaur jirkpur Chandigarh 🎉🎉🎉🎉🎉

  • @baljeetsingh-zk7yf
    @baljeetsingh-zk7yf 6 หลายเดือนก่อน

    Bhut vidya Very true story.