ਤੀਂਵੀਂ ਦਾ ਗੁਲਾਮ | tiwi da gulaam |punjabi short videos2024 | new punjabi movies

แชร์
ฝัง
  • เผยแพร่เมื่อ 30 ก.ย. 2024
  • #gharparivar #punjabishortmovie2023 #comedy #punjabi #funny #villagelife #pindawale #pindlife #punjabivideos #desi #sarpanch #maa #mother #wife #husbandwife #husband #husbandwifecomedy #desicomedy #mansa #bebe #villagelifestyle #pindlifestyle

ความคิดเห็น • 199

  • @kaurkaur7163
    @kaurkaur7163 2 หลายเดือนก่อน +4

    ਬਿਲਕੁਲ ਅਸਲੀਅਤ ਪੇਸ਼ ਕੀਤੀ🎉🎉🎉 ਰਾਜਵਿੰਦਰ ਕੋਰ ਨਾਗਪੁਰ

  • @GurmukhBrar-c7q
    @GurmukhBrar-c7q 7 หลายเดือนก่อน +14

    ਬਹੁਤ ਵਧੀਆ ਵੀਡੀਓ
    ਪੇਕੇ ਮਾਵਾਂ ਨਾਲ ਵਧੀਆ ਲੱਗਦੇ ਆ,ਪਰ ਕਈ ਘਰਾਂ ਵਿੱਚ ਖਲਣੇ ਦੀਆ ਆਈਆਂ ਭਰਜਾਈਆਂ ਵੀ ਮਾਵਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦੀ ਆਂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @rajkaur8729
    @rajkaur8729 7 หลายเดือนก่อน +13

    ਅਗਲਾ ਭਾਗ ਜਲਦੀ ਲੈ ਕੇ ਆਓ ਜਿਸ ਚ ਵੀਰਪਾਲ ਦੀ ਭਰਜਾਈ ਇਹਦੇ ਨਾਲ ਇਹੀ ਸਲੂਕ ਕਰੇ

  • @Sarbjit1234
    @Sarbjit1234 7 หลายเดือนก่อน +9

    ਦੋਵੇ ਬੇਬੇ ਬਹੁਤ ਵਧੀਆ ਜਿਹੜਾ ਅੱਜ ਕੱਲ ਹੁੰਦਾ ਉਹੀ ਦੱਸ ਰਹੀਆਂ

  • @gurmindergondara4485
    @gurmindergondara4485 2 หลายเดือนก่อน +2

    ਸਚੀ ਗਂਲ ਹੈ ਤੀਂਵੀਂ ਦੀ ਗਂਲ ਨਹੀਂ ਮੋੜਦਾ

  • @jagdevsingh8335
    @jagdevsingh8335 7 หลายเดือนก่อน +2

    ਬੇਬੇ ਜੀ ਨੇ ਸਾਗ ਦੀ ਗੱਲ ਕਰਕੇ ਮੇਰੇ ਤਾਂ ਮੂੰਹ ਵਿੱਚ ਪਾਣੀ ਭਰ ਦਿੱਤਾ ਮੈਨੂੰ ਤਾਂ ਸੁੰਗਧੀ ਆਉਣ ਲੱਗ ਗਈ ਹਮੇਸ਼ਾ ਖੁਸ਼ ਰਹੋ ਹਸਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ

  • @kulwinderknagra3640
    @kulwinderknagra3640 7 หลายเดือนก่อน +2

    ਭੂਆ ਤੇ ਨਨਾਣ ਦੇਖ ਕੇ ਚਕਰ ਆ ਗੇ ਵੀਰਪਾਲ ਕੋਰ ਨੂੰ

  • @jagdevsingh8335
    @jagdevsingh8335 7 หลายเดือนก่อน +3

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖਣ ਲਈ ਮੇਰਾ ਮਨ ਬਹੁਤ ਉਤਾਵਲਾ ਰਹਿੰਦਾ ਹੈ ਬੇਬੇ ਜੀ ਦੀ ਅਵਾਜ਼ ਸੁਨਣ ਬਹੁਤ ਦਿਲ ਕਰਦਾ ਰਹਿੰਦਾ ਹੈ ਬਹੁਤ ਰੋਅਬ ਵਾਲੀ ਅਵਾਜ਼ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਿਭਾਈ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @Maninder_brar
    @Maninder_brar 7 หลายเดือนก่อน +4

    Bhut shoni video g❣️👌👌👌👌 Maninder Kaur Brar from Surry Canada

  • @ranawaseem7898
    @ranawaseem7898 7 หลายเดือนก่อน +4

    Buhat wadia g babe tan kmal di acter aa ❤❤ mirha pakistan punjab

  • @balvirsingh-il3eb
    @balvirsingh-il3eb 7 หลายเดือนก่อน +3

    ਭੈਣ ਜੀ ਸਤ ਸ੍ਰੀ ਅਕਾਲ ਅੱਜ ਮਨ ਭਰ ਆਇਆ ਜਦ ਧੀਆਂ ਤੋਰੀਆਂ ਬਹੁਤ ਬਹੁਤ ਵਧੀਆ ਧੰਨਵਾਦ ❤❤

  • @BeantSingh-ih1sn
    @BeantSingh-ih1sn 7 หลายเดือนก่อน +4

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @gurpaljodhpuri2713
    @gurpaljodhpuri2713 หลายเดือนก่อน

    ਬਹੁਤ ਵਧੀਆ ਵੀਡੀਓ ਬਣਾਉਂਦੇ ਓ ਵੀਰ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਜੀ

  • @BrarJagveer-b3z
    @BrarJagveer-b3z 7 หลายเดือนก่อน +4

    Bahut sohni video g amanpreet kaur

  • @jagdishkaur9755
    @jagdishkaur9755 7 หลายเดือนก่อน +2

    ਵੀਰਪਾਲ! ਕਦੇ ਠੰਢੀ ਵੀ ਰਿਹਾ ਕਰ।

  • @Crazyhardyzz
    @Crazyhardyzz 7 หลายเดือนก่อน +4

    ❤ very nice

  • @Veerpalbrar0
    @Veerpalbrar0 5 หลายเดือนก่อน +1

    ਦੋਨੋਂ ਬੇਬੇ ਬਹੁਤ ਸੋਣੀ ਵੀਡੀਓ ਪੇਸ਼ ਕਰਦੇ ਨੇ❤❤❤❤

  • @GurmailSingh-yx9gf
    @GurmailSingh-yx9gf 7 หลายเดือนก่อน +3

    ਗੁਰਮੇਲ ਧਾਲੀਵਾਲ ਭਾਦੜਾ ਵਧੀਆ ਜੀ

  • @NarinderSharma-xj4cn
    @NarinderSharma-xj4cn 7 หลายเดือนก่อน +4

    ਨਨਾਣ ਭਰਜਾਈ ਦਾ ਰੋਲ ਬਹੁਤ ਸੋਹਣਾ ਹੈ

  • @kulwinderknagra3640
    @kulwinderknagra3640 7 หลายเดือนก่อน +1

    ਬੇਬੇ ਵਿਚਾਰੀ ਪੌਚੇ ਪਾਈ ਜਾਦੀ ਹੈ

  • @KuldeepSingh-f2f3p
    @KuldeepSingh-f2f3p 6 หลายเดือนก่อน +1

    Bhua bhatiji da ghusha Galt he

  • @dr.bhupinderchadha9116
    @dr.bhupinderchadha9116 7 หลายเดือนก่อน +1

    Nice video on the basis of today's things.
    It happens in most of of houses
    But my views r that daughters shouldn't b ignored they r always welwisher of brothers

  • @gurjotsinghcheema4083
    @gurjotsinghcheema4083 7 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਆ ਜੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਆ ਜੀ ਵਾਹਿਗੁਰੂ ਜੀ ਥੋਨੂੰ ਬਹੁਤ ਹੀ ਤਰੱਕੀਆਂ ਦੇਵੇ ਸੁੱਖ ਸਾਹਨੇਵਾਲ ਤੋਂ ❤

  • @RavinderKaur12473
    @RavinderKaur12473 7 หลายเดือนก่อน +2

    Very very very nice good ghudani ਖੁਰਦ

  • @FendeVeer-lz4hk
    @FendeVeer-lz4hk 7 หลายเดือนก่อน +3

    Nice 👍👍👍

  • @kulwinderknagra3640
    @kulwinderknagra3640 7 หลายเดือนก่อน +1

    ਭੂਆ ਜੀ ਬਹੂ ਦੇ ਸੂਲ ਨਾ ਕਰੋ 🙏

  • @user-jasvirkaur677
    @user-jasvirkaur677 7 หลายเดือนก่อน +2

    ਬਹੁਤ ਵਧੀਆ ਵੀਡਿਓ ਜੀ ਜਸਵੀਰ ਕੌਰ ਕਪੂਰਥਲਾ

  • @gurpreetdhaliwal8583
    @gurpreetdhaliwal8583 7 หลายเดือนก่อน +2

    Very nice video

  • @SarbjitKaurMehal
    @SarbjitKaurMehal 7 หลายเดือนก่อน +4

    ਵਧਿਆ ਵੀਡਿਓ

  • @Mohdeepsinghgarcha-r2u
    @Mohdeepsinghgarcha-r2u 7 หลายเดือนก่อน +2

    Very very nice video ji ❤❤

  • @NeelamRaniRekha
    @NeelamRaniRekha 7 หลายเดือนก่อน +2

    Very nice Rekha jagraon 💖❤😊

  • @kulwinderknagra3640
    @kulwinderknagra3640 7 หลายเดือนก่อน +8

    ਦੋਵੇ ਬੇਬੇ ਵੈਰੀ ਨਾਈਸ 🙏❤🙏

  • @ManojKumar-hc2pe
    @ManojKumar-hc2pe 7 หลายเดือนก่อน +4

    Ram Ram ji

  • @TejbirSandhu-g7e
    @TejbirSandhu-g7e 7 หลายเดือนก่อน +1

    Bilkul ni sapot

  • @GurdeepSingh-db1ng
    @GurdeepSingh-db1ng 6 หลายเดือนก่อน +1

    ਗੁਰਦੀਪ ਸਿੰਘ ਦਿਉਣ ਨਾਮਸੋਤ

  • @KulwinderKaur-kj9rx
    @KulwinderKaur-kj9rx 7 หลายเดือนก่อน +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹

  • @karamjeetkaur997
    @karamjeetkaur997 7 หลายเดือนก่อน +1

    Nice Bebe bahut sohni acting a bebe g waheguru ji mehar kara karmjeet shubhneet dharampura 🙏🙏🏻🙏🙏🏻🙏🙏🏻🙏❤❤❤❤❤❤❤😂😂😂😂😂❤❤❤❤❤😮😢

  • @ManjitKaur-nr1og
    @ManjitKaur-nr1og 7 หลายเดือนก่อน +1

    Very good story, God bless you all, manjit from usa

  • @darshankaur4761
    @darshankaur4761 หลายเดือนก่อน

    ਬਹੁਤ ਸੋਹਣੀ ਵੀਡੀਓ ਆ ਵੀਰ ਧੰਨਵਾਦ

  • @GurpreetSingh-f5t4w
    @GurpreetSingh-f5t4w 7 หลายเดือนก่อน +1

    Very nice video ji 👍👍❤️❤️💕💕💯💯💯💕💕💕💯💯💯

  • @nirbhaibhandol6356
    @nirbhaibhandol6356 7 หลายเดือนก่อน +1

    ਬਹੁਤ ਵਧੀਆ ਵੀਡੀਓ ਰਣਜੀਤ ਕੌਰ ਭੰਦੋਲ ਕੋਠਾ ਗੁਰੂ ਕਾ

  • @KamaldeepKaur-xq6vw
    @KamaldeepKaur-xq6vw 2 หลายเดือนก่อน

    Tusi Sirf somwar hi viedo paunde ho ene naal kuch ni bnnda tusi jayada viedo paya kro

  • @rampreetkaur5376
    @rampreetkaur5376 7 หลายเดือนก่อน +1

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ 🙏🏼🙏🏼

  • @HarpreetKaur-st8fn
    @HarpreetKaur-st8fn 7 หลายเดือนก่อน +2

    Regards ❤❤🎉🎉

  • @Khushboo_Seth
    @Khushboo_Seth 6 หลายเดือนก่อน

    Meri maa ne v kde ni dsea C menu kuchh... Hun pta lgda h v sadi v eho jehi hi h... Ohne v tivi da gulam bna rakhea h

  • @bhupindergaddu4562
    @bhupindergaddu4562 2 หลายเดือนก่อน

    I'm sorry to say, but this is the same story in every household 😢😢

  • @gurmeetkaur9773
    @gurmeetkaur9773 7 หลายเดือนก่อน +1

    Very nice video ji 🙏 👍 👌

  • @gurbirsidhu3105
    @gurbirsidhu3105 7 หลายเดือนก่อน +1

    Next part bano g

  • @gurpalkaur-il8hx
    @gurpalkaur-il8hx 7 หลายเดือนก่อน +3

    👌🏻👌🏻❤️❤️

  • @alishacreations4331
    @alishacreations4331 6 หลายเดือนก่อน

    ਮੈ ਤੁਹਾਡੀਆਂ ਵੀਡਿਓ ਪਹਿਲੀ ਵਾਰ ਦੇਖੀਆ ਪਰ ਤੁਹਾਡੀਆਂ ਵੀਡਿਉ ਬੇਬੇ ਜੀ ਅੱਤ ਨੇ ❤❤ ਇੱਕਦਮ ਬੰਬ ਹੈ ਜੀ ਮੈਨੂੰ ਤੁਹਾਡੀਆਂ ਵੀਡੀਓਜ਼ ਬਹੁਤ ਗੈਂਟ ਲੱਗੀਆਂ ❤❤ ਬਹੁਤ ਵਧੀਆ ਇਸ ਤਰ੍ਹਾਂ ਦੀਆਂ ਵੀਡੀਓਜ਼ ਲਿਆਂਦੇ ਰਹੋ ❤ ਰੱਬ ਤੁਹਾਨੂੰ ਅਤੇ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤

  • @zarmans4746
    @zarmans4746 7 หลายเดือนก่อน +1

    Very nice video 🎉🎉🎉🎉❤❤❤

  • @avneetKaur-jv4il
    @avneetKaur-jv4il 7 หลายเดือนก่อน +1

    So nice

  • @BhinderKaur-pg7hk
    @BhinderKaur-pg7hk 7 หลายเดือนก่อน +1

    Very nice video ji 🙏🙏🎉🎉🎉❤❤❤❤

  • @GurpreetSingh-mi5pw
    @GurpreetSingh-mi5pw 7 หลายเดือนก่อน +1

    Very nice🎉🎉

  • @ReshamSingh-nb2ic
    @ReshamSingh-nb2ic 7 หลายเดือนก่อน +1

    Very nice video ji

  • @Londonukk
    @Londonukk 7 หลายเดือนก่อน +1

    Next part jaldi karo please 🙏

  • @harryverma2197
    @harryverma2197 7 หลายเดือนก่อน +1

    Beant singh usa

  • @jagjitgill2867
    @jagjitgill2867 7 หลายเดือนก่อน +1

    Very nice video ❤❤

  • @anju_garg2227
    @anju_garg2227 7 หลายเดือนก่อน +3

    ਬਹੁਤ ਵਧੀਆ ਕਹਾਣੀ ਹੈ ਜੀ ਬਿਲਕੁੱਲ ਸੱਚ

  • @madhusabharwal3449
    @madhusabharwal3449 7 หลายเดือนก่อน +4

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਬੇਬੇ ਜੀ ਪਰਮਾਤਮਾ ਚੜਦੀਕਲਾ🙏 ਵਿੱਚ ਰੱਖੇ 🙏🏽❤❤👌👌👏👏❤❤

  • @muhammadjavaid3592
    @muhammadjavaid3592 7 หลายเดือนก่อน +1

    Very very nice video

  • @jatinderkaur_77
    @jatinderkaur_77 7 หลายเดือนก่อน +3

    ❤👌👌

  • @vmix-ki3zs
    @vmix-ki3zs 7 หลายเดือนก่อน +1

    Very nice vedio ❤❤

  • @KamaldeepKaur-xq6vw
    @KamaldeepKaur-xq6vw 2 หลายเดือนก่อน

    Main aap di har video dekhdi ha boht sohni video bnade ho pls jayada viedo pao

  • @MalkeetSingh-sr3ec
    @MalkeetSingh-sr3ec 7 หลายเดือนก่อน +1

    Nice

  • @tejamar4197
    @tejamar4197 7 หลายเดือนก่อน +1

    Very Good 👍

  • @jasvirkaursandhu4119
    @jasvirkaursandhu4119 7 หลายเดือนก่อน +1

    Good

  • @jasvirmangat8002
    @jasvirmangat8002 7 หลายเดือนก่อน +1

    🎉babe video very nice

  • @manidhaliwal2404
    @manidhaliwal2404 7 หลายเดือนก่อน

    ਤੁਸੀਂ ਵੀ ਪੇਂਡੂ ਵਿਰਸੇ ਦੀ ਤਰ੍ਹਾਂ ਖੇਤਾਂ ਵਿਚ ਕੋਈ ਘਰ ਲਵੋ ਉੱਥੋ ਦੀਆਂ ਵੀਡੀਓਜ਼ ਬਣਾਇਆ ਕਰੋ ਆਹ ਲੋਕੇਸ਼ਨ ਨੀ ਸੋਹਣੀ

  • @Qismat_kaur_sran
    @Qismat_kaur_sran 7 หลายเดือนก่อน +24

    ਤੁਹਾਡੀਆਂ ਸਾਰਿਆ ਵੀਡਿਓਜ਼ ਹੀ ਬਹੁਤ ਸੋਹਣਾ ਹੁੰਦਿਆ ਨੇ ਬਾਈ ਜੀ🫡❤️ਰੂਪ ਕੌਰ ਸਰਾਂ

  • @kulwinderknagra3640
    @kulwinderknagra3640 7 หลายเดือนก่อน +2

    🙏🙏❤❤

  • @sukhjeetkaur68
    @sukhjeetkaur68 7 หลายเดือนก่อน +1

    Bhot vdia video g❤❤❤❤

  • @kirandeepjalaldiwal12311
    @kirandeepjalaldiwal12311 7 หลายเดือนก่อน +1

    ਬਹੁਤ ਵਧੀਆ ਵੀਡੀਓ ਬੇਬੇ ਜੀ

  • @chahal2563
    @chahal2563 7 หลายเดือนก่อน +1

    bhut vadhiya g parminder and aishveer pind kotala

  • @AbcKaur-y1u
    @AbcKaur-y1u 7 หลายเดือนก่อน +1

    Daljit kaur usa very very good very nice video

  • @mandeepkaursandhu3679
    @mandeepkaursandhu3679 7 หลายเดือนก่อน +1

    Nice videos

  • @yadvinderbinder
    @yadvinderbinder 7 หลายเดือนก่อน +1

    ਬਹੁਤ ਵਧੀਆ ਵੀਡਿਓ ਬੇਬੇ ਜੀ

  • @Sukhjitkaur691
    @Sukhjitkaur691 7 หลายเดือนก่อน +1

    Nice g

  • @bobyraja7870
    @bobyraja7870 7 หลายเดือนก่อน +1

    very very nice video Hong Kong

  • @ekamsingh-rd2if
    @ekamsingh-rd2if 7 หลายเดือนก่อน +2

    ❤❤

  • @RamandeepKaur-t9n
    @RamandeepKaur-t9n 7 หลายเดือนก่อน +1

    bhut vdia video mama ji and mami ji ❤❤

  • @jasvirkaur5859
    @jasvirkaur5859 7 หลายเดือนก่อน +1

    Good 🎉🎉🎉

  • @LiaqatAli-l1s7t
    @LiaqatAli-l1s7t 2 หลายเดือนก่อน

    It's a rong totally rong story

  • @JagdeepKaur-yn6oi
    @JagdeepKaur-yn6oi 7 หลายเดือนก่อน +1

    Verynice

  • @gurbaxkaur2452
    @gurbaxkaur2452 7 หลายเดือนก่อน +6

    ਮਾਤਾ ਤੇਰੀਆ ਵੀੜੀਓ ਤੇ ਸਹੋਣੀ ਤੈਤੂਹਾਡੀ ਗਾਂ ਵੀ ਸਹੋਣੀ ਆ ਜੇ ਤੇਵੀਆ ਦੇ ਗਲਾਮ ਨਾਂ ਹੋਣ ਤੇ ਘਰ ਨਹੀ ਵਸਦੇਗੂਰਬਖਸ਼ ਕੌਰ ਨਿਓਯੌਰਕ

  • @binderpalkaur5207
    @binderpalkaur5207 7 หลายเดือนก่อน +1

    Binder pal kaur shaina
    Very 👍 nice

  • @hardeepdhillon5660
    @hardeepdhillon5660 7 หลายเดือนก่อน +1

    Very nice video

  • @basantkaur3196
    @basantkaur3196 6 หลายเดือนก่อน

    ਵੀਰਪਾਲ ਨੂੰ ਕੋਈ ਪੇਕੇ ਘਰ ਪੁੱਛਦਾ ਨਹੀਂ ਹੋਣਾ ਤਾਂ ਹੀ ਤਾਂ ਜਾਦੀ ਨੀ ਪੇਕੇ ਤੇ ਨਾ ਹੀ ਧੀਆਂ ਆਇਆ ਨੂੰ ਜ਼ਰਦੀ ਹੈ

  • @noorsidhu2896
    @noorsidhu2896 7 หลายเดือนก่อน +10

    ਵੀਡੀਓ ਬਹੁਤ ਸੋਹਣੀ ਸੀ ਅੱਜ ਕੱਲ੍ਹ ਦੇ ਮਾਹੋਲ ਤੇ ਪਰ ਥੋੜ੍ਹੀ ਜੀ ਵੀਰਪਾਲ ਦੇ ਪੇਕਿਆਂ ਦਾ ਸੀਨ ਪਾਉਣਾ ਸੀ ਉਸ ਨਾਲ ਇਹ ਵਿਵਹਾਰ ਦਿਖਾਉਣਾ ਸੀ ਤਾਂ ਕੇ ਲੋਕਾਂ ਨੂੰ ਸਿੱਖਿਆ ਮਿਲਦੀ ਕੀ ਜੈਸੀ ਕਰਨੀ ਵੈਸੀ ਭਰਨੀ

  • @gursewaksingh4395
    @gursewaksingh4395 7 หลายเดือนก่อน +1

    🎉

  • @sukhpalhunjan8353
    @sukhpalhunjan8353 7 หลายเดือนก่อน +4

    Aman de acting superb ❤❤

  • @boharsingh7725
    @boharsingh7725 7 หลายเดือนก่อน +1

    ਬਹੁਤ ਹੀ ਵਧੀਆ ਬੇਬੇ ਜੀ
    🙏🙏🙏🙏🙏

  • @neetugold6136
    @neetugold6136 7 หลายเดือนก่อน +1

    ਵਧੀਆ ਵੀਡੀਓ ਹੈ ਜੀ ।

  • @satwantKaur-fs4kz
    @satwantKaur-fs4kz 2 หลายเดือนก่อน

    Very good movie

  • @manjitkaur-uh1mi
    @manjitkaur-uh1mi 7 หลายเดือนก่อน +1

    So nice vedio❤

  • @bhajankaur8289
    @bhajankaur8289 7 หลายเดือนก่อน

    Lachhi TN ghugu ❤❤❤❤❤❤ bhajan kaur jirkpur Chandigarh

  • @arshdeepkaursidhu5309
    @arshdeepkaursidhu5309 6 หลายเดือนก่อน

    Next part please

  • @jattzimidar362
    @jattzimidar362 7 หลายเดือนก่อน

    Sahibjot singh nijjer
    Sahibjot singh nijjer
    Sahibjot singh nijjer
    Sahibjot singh nijjer
    Sahibjot singh nijjer
    Sahibjot singh nijjer
    Sahibjot singh nijjer

  • @renuahuja0905
    @renuahuja0905 6 หลายเดือนก่อน

    ਸਟੋਰੀ ਸਕਰਿਪਟ bht ਦਮਦਾਰ ਹੁੰਦੀ ਹ ਰੇਣੁ ਕੌਰ ਕਪੂਰਥਲਾ

  • @karamjit4193
    @karamjit4193 7 หลายเดือนก่อน +3

    ਕਰਮਜੀਤ ਢਿੱਲਵਾਂ ਕਲਾਂ ਤੋਂ