ਪੰਜਾਬ ਸਰਕਾਰ ਨੇ 6 ਵੇਂ ਪੇ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਕਰਨ ਦਾ ਕੀ ਪਲਾਨ ਬਣਾਇਆ ਹੈ? Manpreet Singh

แชร์
ฝัง
  • เผยแพร่เมื่อ 27 ธ.ค. 2024

ความคิดเห็น • 165

  • @baljitsingh6957
    @baljitsingh6957 7 วันที่ผ่านมา +58

    ਸਭ ਤੋਂ ਘਟੀਆ ਤੇ ਨਿਕੰਮੀ ਸਰਕਾਰ ਹੈ ਇਹ।ਇਸ ਨੇ ਪਿਛਲੀਆਂ ਸਰਕਾਰਾਂ ਨੂੰ ਵਧੀਆ ਕਹਾ ਦਿੱਤਾ ਹੈ।

    • @TarsemSingh-nv1ro
      @TarsemSingh-nv1ro 6 วันที่ผ่านมา +2

      ਪੁਰਾਣੀਆਂ ਸਰਕਾਰਾਂ ਵਧੀਆ ਕਿਵੇਂ ਬਣ ਗਈਆਂ ?

  • @SK-io4gd
    @SK-io4gd 6 วันที่ผ่านมา +16

    ਪਹਿਲਾਂ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਖਾਲੀ ਪੀਪੇ ਦਾ ਭੋਗ ਪਾਉਣ ਵਿੱਚ ਚੋਖਾ ਯੋਗਦਾਨ ਦਿੱਤਾ ਤੇ ਹੁਣ ਖਾਲੀ ਡਰੰਮ ਤੇ ਖਾਲੀ ਭੜੋਲੇ ਦਾ ਭੋਗ ਪਾਉਣ ਵਿੱਚ ਵੀ ਚੰਗਾ ਯੋਗਦਾਨ ਦੇਣ ਦੀ ਸੰਭਾਵਨਾ ਹੈ।

  • @lakhasingh3714
    @lakhasingh3714 7 วันที่ผ่านมา +27

    ਪਿਛਲੀਆਂ ਸਰਕਾਰਾਂ ਨੂੰ ਚੰਗਾ ਕਹਾਤਾ

  • @VinodKumar-ne5op
    @VinodKumar-ne5op 7 วันที่ผ่านมา +26

    ਜਿਨ੍ਹਾਂ ਸਮਾਂ ਸਰਕਾਰ ਮੁਲਾਜਮਾ ਦਾ ਏਰੀਅਰ ਨਹੀ ਦਿੰਦੀ ਉਨ੍ਹਾਂ ਸਮਾਂ ਹਰ ਤਰ੍ਹਾਂ ਦੀ ਸਬਸਿਡੀ ਬੰਦ ਕਰੇ

  • @KuldeepSingh-fe6dr
    @KuldeepSingh-fe6dr 6 วันที่ผ่านมา +10

    ਅਪੀਲ ਸਰਕਾਰ ਨੇ ਪਾਈ ਆ, ਕੋਰਟ ਵਲੋਂ ਕੁੱਝ ਨਹੀਂ ਮਿਲਣਾ, ਸੰਘਰਸ਼ ਕਰਨਾ ਪਵੇਗਾ ਯੂਨੀਅਨਾਂ ਨੂੰ

  • @HarmeetSingh-nz9ds
    @HarmeetSingh-nz9ds 7 วันที่ผ่านมา +16

    ਵੀਰ ਜੀ ਤੁਸੀਂ ਹਰ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ।

  • @mrandmrsnahar9043
    @mrandmrsnahar9043 6 วันที่ผ่านมา +9

    ਜੇ ਪੰਜਾਬ ਦੇ ਮੁਲਾਜ਼ਮਾਂ ਦਾ ਬੇੜਾ ਗ਼ਰਕ ਕਰਣਾ ਹੈ ਤਾਂ ਫਿਰ ਤੋਂ ਸਰਕਾਰ ਲਿਆਓ।

  • @SureshKumar-c4g7k
    @SureshKumar-c4g7k 6 วันที่ผ่านมา +5

    ਅਦਾਲਤਾਂ ਵਿੱਚ ਇਨਸਾਫ ਅਤੇ ਸੱਚ ਤਾ ਪਹਿਰਾ ਦੇਣ ਵਾਲੇ ਜੱਜ ਬਹੁਤ ਘੱਟ ਮਿਲਦੇ ਹਨ। ਫਿਰ ਵੀ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਰਮਾਰਾ।

  • @lovemangat4045
    @lovemangat4045 6 วันที่ผ่านมา +8

    ਪਹਿਲਾ ਸਰਕਾਰ ਚ ਇਕੱਲਾ ਇਕ ਪਿਪਾ ਮੰਤਰੀ ਸੀ ਪਰ ਹੁਣ ਤਾਂ ਸਾਰੀ ਸਰਕਾਰ ਹੀ ਪਿੱਪਾ ਹੈ

  • @gurbirgill4945
    @gurbirgill4945 6 วันที่ผ่านมา +11

    ਸਾਰੇ ਅਨਪੜ ਠੱਗ ਸਰਾਬੀ ਤੇ ਸਰਕਾਰ ਚਲਾਉਣ ਡਏ ਨੇ ਪੰਜਾਬ ਦਾਂ ਬੇੜਾਂ ਗਰਕ ਹੋਣਾਂ

  • @jagrajsingh2003
    @jagrajsingh2003 3 วันที่ผ่านมา +1

    ਸਰਕਾਰਾਂ ਤਾਂ ਪਹਿਲਾਂ ਹੀ ਗਰਕੀਆਂ ਹੋਈਆਂ ਸੀ ਪਰ ਹੁਣ ਤਾਂ ਕੋਰਟਾਂ ਵੀ ਗਰਕ ਗਈਆਂ !

  • @dharmindersingh5638
    @dharmindersingh5638 7 วันที่ผ่านมา +18

    ਮੁੱਕਦੀ ਗੱਲ ਇਹੋ ਆ ਕੀ ਕੁਝ ਨਹੀਂ ਮਿਲਣਾ

  • @RajinderSingh-ll2zc
    @RajinderSingh-ll2zc 7 วันที่ผ่านมา +3

    ਮਨਪ੍ਰੀਤ ਸਿੰਘ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤❤❤

  • @KhushwantSheenh
    @KhushwantSheenh 6 วันที่ผ่านมา +7

    ਪ੍ਰਕਾਸ਼ ਸਿੰਘ ਬਾਦਲ ਨੇ ਏਰੀਅਰ ਰੋਕਿਆ ਤੇ ਖਜ਼ਾਨਾ ਮੰਤਰੀ ਸੀ, ਮਨਪ੍ਰੀਤ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦਾ ਭੱਠਾ ਬਿਠਾ ਦਿਤਾ । ਫਿਰ ਆਏ ਪਟਿਆਲਾ ਸ਼ਾਹੀ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਚੁਣਿਆ ਵਿਤ ਮੰਤਰੀ ਉਸ ਭੱਦਰ ਪੁਰਸ਼ ਨੇ ਕੈਪਟਨ ਦਾ ਵੀ ਭੱਠਾ ਬਾਹ ਦਿਤਾ । ਹੁਣ ਆਏ ਹਨ ਕਮੇਡੀਅਨ ਸਾਬ ਇਹਨਾਂ ਮਨਪ੍ਰੀਤ ਬਾਦਲ ਦਾ ਸਾਥ ਤਾਂ ਨਹੀਂ ਮਿਲਿਆ ਪਰ ਗੁੜਤੀ ਮਿਲ ਗਈ ਹੈ

    • @SK-io4gd
      @SK-io4gd 6 วันที่ผ่านมา

      ਇਹਨਾ ਕੋਲ ਇੱਕ ਦਿੜ੍ਹਬੇ ਦਾ ਪਿੱਪਲ ਹੈਗਾ ਭੱਠਾ ਬਿਠਾਉਣ ਲਈ

  • @gurpreetsingh-fi5ok
    @gurpreetsingh-fi5ok 7 วันที่ผ่านมา +8

    ਆਉਣ ਵਾਲੇ ਸਮੇਂ ਵਿੱਚ ਜਿਹੜੀ ਮਰਜ਼ੀ ਸਰਕਾਰ ਆ ਜਾਵੇ। ਬਕਾਏ ਤਾਂ ਦੂਰ ਦੀ ਗੱਲ 2027 ਤੋਂ ਬਾਅਦ ਤਨਖਾਹ ਵੀ ਨਹੀਂ ਮਿਲਿਆ ਕਰਨੀ ਸਮੇਂ ਸਿਰ।

    • @Punjabi237
      @Punjabi237 6 วันที่ผ่านมา

      Kyu

    • @deeppawar7138
      @deeppawar7138 6 วันที่ผ่านมา

      Right aw ehh

    • @deeppawar7138
      @deeppawar7138 6 วันที่ผ่านมา

      ਸਰਕਾਰ ਤਾਂ ਕੋਈ ਵੀ ਅਜੇ ਹਾਲ ਐਹੋ ਹੀ ਰਹਿਣਾ ਕੋਈ ਵੀ ਸਰਕਾਰ ਹੁਣ ਠੀਕ ਨੀ ਇਕ ਵਾਰ ਕਰ ਸਕਦੀ

    • @ManjitSingh-qo4zq
      @ManjitSingh-qo4zq 6 วันที่ผ่านมา

      ਸਰਕਾਰਾਂ ਤੋਂ ਫਰੀ ਦੇ ਵਾਦੇ ਹੀ ਨਹੀਂ ਪੂਰੇ ਹੋਣੇ ਤੇ ਤਨਖਾਹਾਂ ਕਿਥੋਂ, ਸਾਰੇ ਪੰਜਾਬ ਦੀ ਬਿਜਲੀ ਫਰੀ ਕਰ ਦਿੱਤੀ, ਸਾਡੇ ਲਾਗੇ ਇੱਕ 70 ਹਜਾਰ ਪੈਨਸ਼ਨ ਲੈਂਦਾ ਤੇ ਇੱਕ ਲੱਖ ਤਨਖਾਹ ਬਿੱਲ ਜ਼ੀਰੋ, ​@@Punjabi237

    • @davinderpal1104
      @davinderpal1104 6 วันที่ผ่านมา

      Sirf Aap sarkar na aye . Baki sariya sarkara ehna naalo vdia hi aa

  • @ramcharan7448
    @ramcharan7448 6 วันที่ผ่านมา +4

    Sir ਤੁਹਾਡੀ ਖਬਰ ਤੇ ਹੀ ਭਰੋਸਾ ਕਰਦੇ ਹਾਂ ਜੀ ਪੁਰਾਣੀਆ ਪਾਰਟੀ ਛੱਡ ਕੇ ਨਵੀਂ ਸਰਕਾਰ ਬਣਾਈ ਸੀ ਅਫਸੋਸ ਦੀ ਗੱਲ ਮੁਲਾਜਮਾਂ ਲਈ ਕੁਝ ਨਹੀਂ ਕੀਤਾ ਆਪ ਸਰਕਾਰ ਨੇ 😔

  • @gursewksingh7558
    @gursewksingh7558 7 วันที่ผ่านมา +2

    ਪੰਜਾਬ ਪੈ ਸਕੇਲ ਬਹਾਲ ਕੀਤਾ ਜਾਵੇ

  • @randhirkaur5356
    @randhirkaur5356 7 วันที่ผ่านมา +8

    ਇਸ ਸਰਕਾਰ ਨੂੰ ਇਹ ਪੁੱਛੋ ਕਿ ਵੋਟਾਂ ਵੇਲੇ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਕਿਉਂ ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕੀਤੇ ਉਦੋਂ ਇਹਨਾਂ ਨੂੰ ਆਮਦਨ ਦੇ ਭੰਡਾਰ ਦਿਖਦੇ ਸਨ ਵੋਟਾਂ ਤੋਂ ਸੱਤਾ ਮਿਲ ਗਈ ਫਿਰ ਕੁਰਸੀ ਤੋਂ ਸਿਵਾਏ ਕੁਝ ਦਿਖਾਈ ਨਹੀਂ ਦਿੰਦਾ ਹੁਣ ਸਿਰਫ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਾਂ ਦਿੱਲੀ ਦੀਆਂ ਵੋਟਾਂ ਲਈ ਖਜ਼ਾਨਾ ਸਾਂਭਿਆ ਹੋਇਆ ਪੰਜਾਬ ਦਾ ਕੀ ਹੈ

    • @jatindersinghbajwa4699
      @jatindersinghbajwa4699 7 วันที่ผ่านมา +1

      ਆਮ ਪਾਰਟੀ ਸਰਕਾਰ ਨੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਹੈ॥ ਇਸ ਪਾਰਟੀ ਨੂੰ ਜ਼ਿੰਦਗੀ ਵਿੱਚ ਕਦੇ ਭੁੱਲ ਕੇ ਵੀ ਵੋਟ ਨਾ ਪਾਇਉ॥ ਇਹ ਸੱਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ॥

  • @pverma4311
    @pverma4311 7 วันที่ผ่านมา +10

    ਜਿਹੜੇ ਰਿਟਾਇਰੀ ਸਵਰਗਵਾਸ ਹੋ ਗਏ ਹਨ ਉਹਨਾਂ ਬਾਰੇ ਵੀ ਸੋਚਿਆ ਜਾਵੇ

  • @rajbirsingh190
    @rajbirsingh190 6 วันที่ผ่านมา +3

    ਜ ਸਰਕਾਰ ਕੋਲ ਪੈਸੇ ਨੀ ਹੈਗੇ ਤਾਂ ਫਿਰ ਸਾਰੀਆਂ ਸਬ ਸਿਟੀ ਬੰਦ ਕਰ ਦਵੇ

  • @JarnailSingh-hp9ul
    @JarnailSingh-hp9ul 3 ชั่วโมงที่ผ่านมา

    ਮੁੱਕਦੀ ਗੱਲ ਸਰਕਾਰ ਪੇ ਕਮਿਸ਼ਨ ਦਾ ਤੇ ਡੀ ਏ ਦਾ ਏਰੀਅਰ ਦੇਣਾ ਹੀ ਨਹੀਂ ਚਾਹੁੰਦੀ, ਅਕਾਲੀ ਸਰਕਾਰ ਵਾਂਗ ਮੁਲਾਜ਼ਮਾਂ ਨੂੰ ਏਰੀਅਰ ਉਨ੍ਹਾਂ ਦੇ ਜੀਪੀਐਫ ਦੇ ਖਾਤਿਆਂ ਵਿੱਚ ਪਾ ਕੇ ਉਸ ਨੂੰ ਕਢਾਉਣ ਤੇ ਪੰਜ ਸਾਲ ਪਬੰਦੀ ਲਾ ਦੇਣੀ ਚਾਹੀਦੀ ਹੈ,ਤੇ ਪੈਨਸ਼ਨਰਾਂ ਨੂੰ ਨਕਦ ਏਰੀਅਰ ਦੇ ਦੇਣਾ ਚਾਹੀਦਾ ਹੈ।

  • @rishikulwant7715
    @rishikulwant7715 7 วันที่ผ่านมา +5

    ਸਰਕਾਰ ਨੇ ਕੁਝ ਨਹੀਂ ਦੇਣਾ । ਨਗਰ ਕੋਸਲਾ ਵਿੱਚ ਫੇਰ ਆਪ ਜਿੱਤੀ ਜਾਦੀ ਹੈ।ਜੇ ਇਹੀ ਹਾਲਾਤ ਰਹੇ ਤਾਂ 2027 ਵਿੱਚ ਵੀ ਸਰਕਾਰ ਬਣ ਜਾਣੀ ।

    • @dryashpalsharma2295
      @dryashpalsharma2295 7 วันที่ผ่านมา +2

      Vote laie rishavat ,in d form of free bijali,1000 rs for female,free rashan,shagun sacheme,etc,no development.no fiscal decipline,

    • @ShaminderSingh-pv3ec
      @ShaminderSingh-pv3ec 6 วันที่ผ่านมา

      ​@@dryashpalsharma2295ਤੈਨੂੰ ਫਰੀ ਕਿਰਾਇਆ, ਰਾਸ਼ਨ ਅਤੇ ਸ਼ਗਨ ਸਕੀਮ ਦਿਸ ਗਈ ਦੂਜਿਆਂ ਨੂੰ ਮਿਲਦੀਆਂ ਸਹੂਲਤਾਂ ਤੈਨੂੰ ਪਤਾ ਨਹੀਂ ਕਿ ਗੂੰਗਾ ਬੋਲਾ ਏਂ ਤੈਨੂੰ ਦੋ ਮਹੀਨੇ ਮਹੀਨੇ ਦੀ ਬਿਜਲੀ ਛੇ ਸੌ ਯੂਨਿਟ ਫਰੀ ਨਹੀਂ ਹੈ ਗੀਤ। ਵਪਾਰੀਆਂ ਨੂੰ ਚੁੰਗੀਆਂ ਅਤੇ ਕਿਸਾਨਾਂ ਨੂੰ ਛੇ ਸੌ ਯੂਨਿਟ ਮੁਆਫ਼ੀ ਘਰ ਲਈ ਖੇਤੀਬਾੜੀ ਲਈ ਬਿਜਲੀ ਫਰੀ ਨਹਿਰੀ ਪਾਣੀ ਫਰੀ ਇਹ ਦੱਸਣ ਦੀ ਖੇਚਲ ਕਰਨਾ ਕਿਹੜੇ ਵਰਗ ਨੂੰ ਫਰੀ ਸਹੂਲਤ ਨਹੀਂ ਦੂਜਿਆਂ ਦੇ ਛਿੱਤਰ ਤੋਂ ਤੈਨੂੰ ਡਰ ਲੱਗਦਾ।

  • @Kailash-gw7by
    @Kailash-gw7by 6 วันที่ผ่านมา +1

    ਹੁਣ ਤਾਂ ਆਸ ੨੦੨੭ ਦੀ ਨਵੀਂ ਕਾਂਗਰਸ ਸਰਕਾਰ ਤੇ ਰਖ ਲਈ ਇਹਨਾ ਤਾਂ ਟਾਈਮ ਪਾਸ ਕਰਨਾ ਹੈ

  • @ankitkatheria7893
    @ankitkatheria7893 7 วันที่ผ่านมา +7

    😂😂😂😂 ਨੰਗ ਸਰਕਾਰ 😂😂😂

  • @paramjitsingh2879
    @paramjitsingh2879 6 วันที่ผ่านมา

    SSA ji 🙏🙏❤️❤️💕💕

  • @labhsingh9855
    @labhsingh9855 7 วันที่ผ่านมา +5

    सब से निकम्मी सरकार साबित हूई है।

  • @karamsingh7111
    @karamsingh7111 7 วันที่ผ่านมา

    MANPREET JI SATSHRIAKAL JI AAPKO JANKARI DENE KAA DHNYAWAD JI🙏🙏🙏🙏🙏🙏

  • @RajinderPalJindal
    @RajinderPalJindal 7 วันที่ผ่านมา +1

    thanks for nice update in this matter

  • @jindalsirg6933
    @jindalsirg6933 7 วันที่ผ่านมา +4

    Court nu jldi koi sakhat faisla dena chahida....chahe sarkari property kyu na bechni peje...

  • @nirmalsingh6999
    @nirmalsingh6999 6 วันที่ผ่านมา

    Manpreet ji tuhadi har vedio bahut jankari bharpoor and heading v thik hunda hai Thanks 🎉🎉❤❤❤

  • @Melody_Gamerz
    @Melody_Gamerz 7 วันที่ผ่านมา +1

    Veer ji satsriakal 🙏🏻🌹♥️🙏🏻

  • @user-vicky0babbu
    @user-vicky0babbu 6 วันที่ผ่านมา +1

    Cm saab da📉📉Green Pen Lagda 🖋🖋🖋Black ho gya All Work Wrong kari janda 😅😅😅Beda Garak karta punjab da

  • @mangalkumar8217
    @mangalkumar8217 7 วันที่ผ่านมา +10

    सब से गंदी सरकार हैं

  • @mrandmrsnahar9043
    @mrandmrsnahar9043 6 วันที่ผ่านมา +1

    ਪੰਜਾਬ ਸਰਕਾਰ ਮਾਹਾ ਨਿਕੰਮੀ ਸਰਕਾਰ

  • @samsonfayaz2429
    @samsonfayaz2429 6 วันที่ผ่านมา

    Thank you so much sir for this latest update. 😊

  • @jagsirkhara3209
    @jagsirkhara3209 6 วันที่ผ่านมา

    ਨਿੰਕਮੀ ਸਰਕਾਰ, ਇਸ ਨੇ ਕੁਝ ਨਹੀ ਦੇਣਾ

  • @RakeshKumar-sp2hg
    @RakeshKumar-sp2hg 6 วันที่ผ่านมา

    ਨਾਦਰਸ਼ਾਹ ਸਰਕਾਰ

  • @kamalsharma2982
    @kamalsharma2982 7 วันที่ผ่านมา +4

    Court nu Mujazama de mudde jaldi niptaune chahide ne

  • @darbarasinghbajwa3195
    @darbarasinghbajwa3195 6 วันที่ผ่านมา

    Waheguru ji🙏🙏

  • @satpalsingh8770
    @satpalsingh8770 7 วันที่ผ่านมา

    ਮਨਪਰੀਤ ਜੀ ਸਤਿ ਸਰੀ ਆਕਾਲ

  • @tejasinghtoor3176
    @tejasinghtoor3176 6 วันที่ผ่านมา +1

    ਲੱਗਦਾ ਐ ਕਿ ਇਹ ਕੋਰਟਾਂ ਵੀ ਟਾਈਮ ਲੰਘਾਂ ਰਹੀਆਂ ਹਨ। ਮਿਲਣਾ ਕੁਛ ਵੀ ਨੀ। ਨਗਰ ਨਿਗਮ ਚੋਣ ਫਿਰ ਆਮ ਜਿੱਤਦੇ ਲਗਦੇ ਅ ਬਸ ਫੇਰ ਤਾ

  • @balwinderchakkal1485
    @balwinderchakkal1485 7 วันที่ผ่านมา

    Beta gby wehaguru ji tenu lambi umar Dave sada khush reho

  • @JagroopLal-h3l
    @JagroopLal-h3l 6 วันที่ผ่านมา +1

    ਇਹ ਤਾਂ ਕੀ ਕੋਈ ਵੀ ਸਰਕਾਰ ਆ ਜਾਵੇ ਇਕ ਪੈਸਾ ਨਹੀਂ ਮਿਲਦਾ

  • @lohiasaab8059
    @lohiasaab8059 7 วันที่ผ่านมา +3

    ਮਨਪ੍ਰੀਤ ਸਿੰਘ ਜੀ ਤੁਸੀਂ ਇਹ ਨਹੀਂ ਦੱਸਿਆ ਕਿ 42 ਮਹੀਨੇ ਵਾਲਿਆਂ ਦੀ ਅਦਾਇਗੀ ਕਿਹੜੇ ਮਹੀਨੇ ਅਤੇ ਸੰਨ ਤੋਂ ਸ਼ੁਰੂ ਕੀਤੀ ਜਾਵੇਗੀ।

  • @harbhajansingh1676
    @harbhajansingh1676 6 วันที่ผ่านมา

    A petition should be filed to link DA and other benefits with IAS.IPS and judicial officials as they draw the payments etc the treasury of punjab government

  • @jagroopsingh2360
    @jagroopsingh2360 7 วันที่ผ่านมา +2

    The decisions for arrears for Punjab Govt employees is given by IAS lobby.This lobby has taken their arrears from Punjab Govt as they attach themselves with central government.Now who will care for arrears of other employees.

  • @sarojberi3666
    @sarojberi3666 3 วันที่ผ่านมา

    Sarkar badal Deni chahi di h

  • @bikramdevsingh4491
    @bikramdevsingh4491 7 วันที่ผ่านมา +1

    ਜੋ ਪੈਨਸ਼ਨਰ ਹੁਣ 74 ਸਾਲ ਦੇ ਹਨ ਅਗਲੇ ਸਾਲ 75 ਸਾਲ ਦੇ ਹੋਣਗੇ ਕੀ ਉਹਨਾਂ ਤੇ 75 ਸਾਲ ਵਾਲਾ ਫੋਰਮਮੂਲਾ ਲਾਗੂ ਹੋਵੇਗਾ

  • @baljindersinghbrar5138
    @baljindersinghbrar5138 4 วันที่ผ่านมา

    Thanks bro

  • @AmitSharma-vx9pr
    @AmitSharma-vx9pr 4 วันที่ผ่านมา

    ਯੂਨੀਅਨ ਲੀਡਰ ਵਿਕਾਊ ਨੇ

  • @VASDEVSharm
    @VASDEVSharm 6 วันที่ผ่านมา

    ਵਾਹ ਬਾ ਕਮਾਲ ਪ੍ਰਪੋਜਲ ਦਿੱਤੀ ਏ ਸਰਕਾਰ ਸਹਿਬ ਨੇ, ਬੱਕਰੀ ਨੇ ਦੁੱਧ ਦੇਣਾ ਮੇਂਗਣਾ ਪਾ ਕੇ

  • @AshwaniSharma-il6zw
    @AshwaniSharma-il6zw 6 วันที่ผ่านมา +1

    इस सरकार ने कुछ भी नहीं देना है कोई भी झूठी उम्मीद मत रखो जब तक केंद्र और पंजाब में बाकी राज्यों की तरह एक ही पार्टी की सरकार नहीं बनेगी तब तक कुछ नहीं मिलेगा क्यूंकि जिन जिन राज्यों में भाजपा की सरकार है उन में सभी कर्मचारियों को कई साल पहले ही सारे बकाया और डी ऐ की किस्तें मिल चूकी हैं कभी भी नई और गैर तज़ुर्बा वाली पार्टी को वोट मत दो!

  • @barinderbrar978
    @barinderbrar978 7 วันที่ผ่านมา +2

    zero gov hai ,zero c.m hai

  • @GurpreetSingh-jp8nt
    @GurpreetSingh-jp8nt 7 วันที่ผ่านมา

    Good information

  • @IqbalSingh-bq6tu
    @IqbalSingh-bq6tu 6 วันที่ผ่านมา

    ਇਹ ਟਾਈਮ ਪਾਸ ਦਾ ਵਧੀਆ ਢੰਗ ਹੈ ਫਾਲਤੂ ਬਕਵਾਸ

  • @nareshsethi4769
    @nareshsethi4769 6 วันที่ผ่านมา

    JANKARI.LAI.THANKS

  • @PawanKumar-nm7ly
    @PawanKumar-nm7ly 7 วันที่ผ่านมา +2

    ਰਿਟਾਇਰਮੈਂਟ ਅਧਿਕਾਰੀ ਕੀ ਕਰਨਾ ਹੈ

  • @ravishgoyal7826
    @ravishgoyal7826 5 วันที่ผ่านมา

    SSA paji, please suggest which connection I should I apply for agriculture purpose to use 10 hp motor..since government is not issuing new free motor connection.thanks

  • @nsdhillon9937
    @nsdhillon9937 6 วันที่ผ่านมา

    Janab 36 mahine tan bahut ee ghatt sma hai 36 saal hona chahida , kise nu es sarkar ton koi umeed nai rakhni chahidi

  • @jagnandansingh2732
    @jagnandansingh2732 6 วันที่ผ่านมา

    ਆਹ ਤਾਂ ਨਾਂ ਦੇਣ ਵਾਲੀਆ ਗੱਲਾਂ ਨੇਂ 2026 ਘਟੀਆ ਸਰਕਾਰ

  • @GurmelSingh-hb4iv
    @GurmelSingh-hb4iv 7 วันที่ผ่านมา +2

    Jo kharche da hisab court ne mangya si us vare v dasso

  • @balwindersingh-so4pv
    @balwindersingh-so4pv 6 วันที่ผ่านมา

    ਭਰੋ ਪਤਾ ਕਰੋ ਇਹੋ ਅਜਿਹੀ ਪਰਪੋਜ਼ਲ ਹੋਰ ਵੀ ਕਿਸੇ ਦੇਸ ਵਿਚ ਹੈਪੀ ਨਾ ਨਹੀ ਕਿਸੇ ਨੂੰ ਮੂਰਖ ਬਣਾਉਣ ਦਾ ਵੀ ਕੋਈ ਤਰੀਕਾ ਹੁੰਦਾ ਇਹ ਤਾ ਹੀ ਬੜਾ ਮੂਰਖਤਾਹੀ

  • @Er.T.S.SandhuMahilpuri
    @Er.T.S.SandhuMahilpuri 6 วันที่ผ่านมา

    ਮੀਂਗਣਾਂ ਪਾਈਆਂ ਅਜੇ ਦੁੱਧ ਤੁੱਪਕਾ ਤੁੱਪਕਾ ਕਰਕੇ ਪਾਉਣਾਂ ਮੀਂਗਣਾਂ ਚ..😂😂😂😂😂

  • @jagtardhillon7459
    @jagtardhillon7459 6 วันที่ผ่านมา

    Anti Employees / Pensioners .Today's result shows downfall in his govt.

  • @talvindersandhu96
    @talvindersandhu96 7 วันที่ผ่านมา

    good

  • @MPRahi-dc9zt
    @MPRahi-dc9zt 6 วันที่ผ่านมา

    ਇਨਾ ਨੇ ਕੁੱਝ ਨਹੀਂ ਦੇਣਾ

  • @GurpreetSingh-jp8nt
    @GurpreetSingh-jp8nt 7 วันที่ผ่านมา +1

    ਬਹੁਤ ਘਟੀਆ ਨਿਕੰਮੀ ਅਤੇ ਧੋਖੇਬਾਜ ਸਰਕਾਰ

  • @KhambrhamPathak
    @KhambrhamPathak 6 วันที่ผ่านมา

    Only verbally and verbally😢

  • @NirmalSingh-wg8jy
    @NirmalSingh-wg8jy 7 วันที่ผ่านมา +3

    Jo milda le lvo corat te ass nhe hai

  • @PEROKILLER-DEVILLEGEND
    @PEROKILLER-DEVILLEGEND 6 วันที่ผ่านมา

    Innifficent government. Shame to this type of Badlaw

  • @bikramjit2016
    @bikramjit2016 6 วันที่ผ่านมา

    Dfa kro eho jihi sarkar nu

  • @balkarsingh9738
    @balkarsingh9738 6 วันที่ผ่านมา

    ਇਹਨਾਂ ਕੱਖ ਨੀ ਦੇਣਾ ਅੱਧੇ ਤੁਰ ਜਾਣੇ ਇਸ ਆਸ ਤੇ ਕੁੱਝ ਮਿਲੇਗਾ 42 ਮਹੀਨੇ ਦੀ ਗੱਲ ਕਰਦੇ ਇੱਕ ਘੜੀ ਦਾ ਪਤਾ ਨੀ

  • @arvindersingh1387
    @arvindersingh1387 4 วันที่ผ่านมา

    Asi bach ge meri bebe di umer 80 saal to uper hai sanu 3 month ch hi mil jana mai ta chandigarh chalye daroo len

  • @sarbjitsingh7879
    @sarbjitsingh7879 7 วันที่ผ่านมา +1

    bai ji jehde 6cpc to bad permote hoye ne ohna di salary kini bndi a dso sir ohna bu grade pay milega

  • @MadanLal-yo2eh
    @MadanLal-yo2eh 6 วันที่ผ่านมา

    Kejriwal nu PB da CM bana den

  • @thakarsinghthakarsingh711
    @thakarsinghthakarsingh711 6 วันที่ผ่านมา

    Manprit ji ! Tusi 58-75 Saal De pensioners De 6th P.C. De arear da sma nahin dasia k kdon ton kdon tak arear den di proposal ha ?

  • @himanshisharma4562
    @himanshisharma4562 6 วันที่ผ่านมา

    Leaders kithe rah gaye sade union bale

  • @bantasingh9129
    @bantasingh9129 6 วันที่ผ่านมา

    Kee Intrest ve Dita javega

  • @anandanandsharma4573
    @anandanandsharma4573 6 วันที่ผ่านมา

    M,l,a. M,p,de election ldn Di umr bni jave badl vrge kiyan diya ltàn KBR De vich hundiya ne

  • @BalbirSingh-ws3bo
    @BalbirSingh-ws3bo 7 วันที่ผ่านมา +1

    Mulajman ne 3 ja badal labhia si.

  • @GaganDeep-p7s
    @GaganDeep-p7s 6 วันที่ผ่านมา

    Sir eh arrear pay comission da hai ja DA da hai passioner nu jo 60 toh 75 tk hai

  • @rajeshkumar-lc3vp
    @rajeshkumar-lc3vp 6 วันที่ผ่านมา

    Many retirees hadexpired waiting D.A and pay commission arrears and many will complete their life journey soon. ?

  • @paramjeetkaur416
    @paramjeetkaur416 6 วันที่ผ่านมา

    ਮਤਲਬ ਆਹਾ ਕੀ ਵੋਟਾਂ ਪਾਈ ਚਲੋ ?

  • @vin0odbansal544
    @vin0odbansal544 6 วันที่ผ่านมา

    Ki aey sarkar punj sal toh baad vi automatically working vich rahe gi. Soch vichar kar lo ji

  • @rajsharma_30
    @rajsharma_30 7 วันที่ผ่านมา

    Thnx bete but hun ta nirash hi hona pai reha hai nikammi sarkar

  • @HarwinderjitKaur-nn7ch
    @HarwinderjitKaur-nn7ch 6 วันที่ผ่านมา

    C.M Punjab C.M de Kabil hi nhi

  • @rakeshkumarduggal7011
    @rakeshkumarduggal7011 6 วันที่ผ่านมา

    Sub to nikami sarkar court v kuj Nehi ker rehi

  • @karamsingh7111
    @karamsingh7111 7 วันที่ผ่านมา

    SARKAR ARIAR DEN LAI AGLI SARKAR KAA INTJAR KAR RAHI HAIKI AGLI SARKAR ARIAR DEGI

  • @GaganSingh-hd5or
    @GaganSingh-hd5or 6 วันที่ผ่านมา

    आज सानू पूरा पंजाब बंद करना chidea है और इस सरकार ने अपने आप पर कोई कार्य नहीं किया है

  • @lachhmansingh5933
    @lachhmansingh5933 7 วันที่ผ่านมา

    Ih savidhan di dhara14 & 16 de virudh hai

  • @vinodshayerproductions40
    @vinodshayerproductions40 6 วันที่ผ่านมา

    ESI Madi Sarkar nu chun ke galti mehsoos ho rahi hai.Sarkare Mulazmante pensioners dian dendarian jaldi ada karde nahi tan tera bhog pe jana i.Sach kehne han!!

  • @ArunKumar-bf6wn
    @ArunKumar-bf6wn 6 วันที่ผ่านมา

    ਲਾਲਾ ਕੇਜਰੀਮਲ ਦੀ ਮੰਜੀ ਠੋਕਣ ਲਈ ਦਿੱਲੀ ਕੂਚ ਕਰੋ ਫਰਵਰੀ ਚੋਣਾਂ ਲਈ

  • @AmitSharma-vx9pr
    @AmitSharma-vx9pr 4 วันที่ผ่านมา

    Mere hisab naal je DA full laina ha ta bjp sarkar hi de sakdi ha hor koi nhi

  • @RamSharma-qg3lb
    @RamSharma-qg3lb 6 วันที่ผ่านมา

    Sarkar nu sharam aani chahiye Jo eh parposal de rehe hai Apna expenditure kaam kar len sabsidy band kar den bohut hi nikammi sarkar hai ehna nu chalda Karo Punjab walio

  • @magneticvoicerajinderdhali4122
    @magneticvoicerajinderdhali4122 7 วันที่ผ่านมา +1

    Kujh nhi dena ehna ne.mulazma nu.

  • @dalersingh-wh6nc
    @dalersingh-wh6nc 6 วันที่ผ่านมา

    What is the fate 11% balance instruments Dearness allounce

  • @mithanlal7830
    @mithanlal7830 7 วันที่ผ่านมา

    👍🏻

  • @MukeshKumar-ko4qo
    @MukeshKumar-ko4qo 6 วันที่ผ่านมา

    ਗੱਡੇ ਨਾਲ ਕੱਟਾ

  • @VASDEVSharm
    @VASDEVSharm 6 วันที่ผ่านมา

    ਆ ਵੀ ਮਾਫ ਓ ਵੀ ਮਾਫ ਤੇ ਹੁਣ ਤਨਖਾਹਾਂ ਵੀ ਮਾਫ ਤੇ ਪੈਨਸ਼ਨਾ ਵੀ ਮਾਫ

  • @SANJUsingh-wz6qm
    @SANJUsingh-wz6qm 6 วันที่ผ่านมา

    Manpreet badal vangu maan sarkar dian v aglian vidhan sabha di election vich jamanta jabat karavange