Pendu Australia Episode 128 | Mintu Brar | Turban of Guru Gobind Singh Ji | Punjabi Travel Show

แชร์
ฝัง
  • เผยแพร่เมื่อ 1 ต.ค. 2024
  • In the previous episode of Pendu Australia, you saw we are in village Chak Fateh Singh Wala dist. Bathinda. Here we are in Gurdwara sahib Mae Desan. We got to know the history of this place and we saw the historical things related to Guru Gobind Singh JI, Mata Sahib Kaur, Mata Sunder Kaur, Baba Fateh Singh & Mae Desan. Please watch this episode and share your views in the comment section.
    ਪੇਂਡੂ ਆਸਟਰੇਲੀਆ ਦੇ ਪਿਛਲੇ ਐਪੀਸੋਡ ਵਿੱਚ ਤੁਸੀਂ ਵੇਖਿਆ ਹੈ ਕਿ ਅਸੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਜਿਲ੍ਹਾ ਬਠਿੰਡਾ ਵਿੱਚ ਹਾਂ। ਇਥੇ ਅਸੀਂ ਗੁਰਦੁਆਰਾ ਸਾਹਿਬ ਮਾਈ ਦੇਸਾਂ ਵਿੱਚ ਹਾਂ। ਸਾਨੂੰ ਇਸ ਅਸਥਾਨ ਦਾ ਇਤਿਹਾਸ ਪਤਾ ਲੱਗਿਆ ਅਤੇ ਅਸੀਂ ਇਥੇ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਬਾਬਾ ਫਤਿਹ ਸਿੰਘ ਅਤੇ ਮਾਈ ਦੇਸਾਂ ਨਾਲ ਸਬੰਧਤ ਇਤਿਹਾਸਕ ਚੀਜ਼ਾਂ ਵੇਖੀਆਂ। ਕਿਰਪਾ ਕਰਕੇ ਇਸ ਐਪੀਸੋਡ ਨੂੰ ਦੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
    Pendu Australia Episode 128 | Mintu Brar | Turban of Guru Gobind Singh | Punjabi Travel Show
    Host: Mintu Brar & Gurpreet Singh Bathinda
    Music, Editing & Direction: Manpreet Singh Dhindsa
    Facebook: PenduAustralia
    Instagram: / pendu.australia
    Contact : +61434289905
    Background Gurbani Shabad: Har Jio Kirpa Karo Tum Pyare || Bhai Gurmeet Singh Delhi Wale
    2020 Shining Hope Productions © Copyright
    All Rights Reserved
    #PenduAustralia #PunjabiTravelShow #HistoricalThingsOfGuruGobindSingh
    Pendu Australia Episode 127 | Mintu Brar | Historical Village Of Punjab | Punjabi Travel Show
    • Pendu Australia Episod...
    Pendu Australia | Episode 125 | An Amazing Village of Australia | Punjabi Travel Show
    • Pendu Australia Episod...
    Pendu Australia | Episode 124 | Pumpkin & Turtle Farming | Punjabi Travel Show
    • Pendu Australia Episod...
    Pendu Australia | Episode 123 | 12 dollars to millions dollars | Punjabi Travel Show
    • Pendu Australia Episod...
    Pendu Australia | Episode 122 | Truth About The Fruit Wax | Punjabi Travel Show
    • Pendu Australia Episod...
    Pendu Australia | Episode 121 | How People Started Farming in 1973 | Punjabi Travel Show
    • Pendu Australia Episod...
    Pendu Australia | Episode 118 | Beautiful outbacks of Perth | Punjabi Travel Show
    • Pendu Australia Episod...
    Pendu Australia | Episode 117 | Farmers Direct Market | Punjabi Travel Show
    • Pendu Australia Episod...
    Pendu Australia | Episode 116 | Perth Water Roads | Punjabi Travel Show
    • Pendu Australia Episod...
    Pendu Australia | Episode 115 | Student to Councilor Journey | Punjabi Travel Show
    • Pendu Australia Episod...
    How are the Universities in Perth | Pendu Australia | Punjabi Travel Show | Episode 114
    • Pendu Australia Episod...
    Uppal Family's Love for Punjab | Pendu Australia | Punjabi Travel Show | Episode 113
    • Pendu Australia Episod...
    Sikhs in Perth | Pendu Australia | Punjabi Travel Show | Episode 112
    • Pendu Australia Episod...
    How's Sheep Farming in Australia? | Pendu Australia | Punjabi Travel Show | Episode 111
    • Pendu Australia Episod...
    An Inspirational Life Story | Pendu Australia | Punjabi Travel Show | Episode 110
    • Pendu Australia Episod...
    Parliament house of Australia | Pendu Australia | Punjabi Travel Show | Episode 109
    • Pendu Australia Episod...
    Unique Trees In Canberra | Pendu Australia | Punjabi Travel Show | Episode 108
    • Pendu Australia Episod...
    RainWater Storage Dam | Pendu Australia | Punjabi Travel Show | Episode 106
    • Pendu Australia Episod...
    Australian Animals Work Rights | Pendu Australia | Punjabi Travel Show | Episode 105
    • Pendu Australia Episod...
    Dragon Fruit, BlackBerry Farming | Pendu Australia | Punjabi Travel Show | Episode 103
    • Pendu Australia Episod...
    First Sikh Gurdwara In Australia | Pendu Australia | Punjabi Travel Show | Episode 101
    • Pendu Australia Episod...
    History Of Punjabis in Australia | Pendu Australia | Punjabi Travel Show | Episode 100
    • Pendu Australia Episod...
    History Maker Punjabi | Pendu Australia | Punjabi Travel Show | Episode 99
    • Pendu Australia Episod...
    Australian Macadamia Farming | Pendu Australia | Punjabi Travel Show | Episode 98
    • Pendu Australia Episod...
    Blue Berry Farming | Pendu Australia | Punjabi Travel Show | Episode 96
    • Pendu Australia Episod...
    Heaven of Australia | Pendu Australia | Punjabi Travel Show | Episode 95
    • Pendu Australia Episod...
    Sydney Botanical Garden | Pendu Australia |Punjabi Travel Show | Episode 92
    • Pendu Australia Episod...
    Life in Sydney | Pendu Australia | Punjabi Travel Show | Episode 91
    • Pendu Australia Episod...
    Instructor of 15000 Drivers | Pendu Australia | Punjabi Travel Show | Episode 88
    • Pendu Australia Episod...
    Superstitions of Punjabi People | Pendu Australia | Punjabi Travel Show | Episode 87
    • Pendu Australia Episod...

ความคิดเห็น • 547

  • @jimzaildar6095
    @jimzaildar6095 4 ปีที่แล้ว +41

    ਵਾਹ ਓ ਮੇਰਿਆ ਗੁਰੂਆ 🙏🙏
    ਸਾਹਿਬ ਏ ਕਮਾਲ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ । ਤੁਹਾਡੇ ਜਿਹਾ ਪੂਰੀ ਧਰਤੀ ਤੇ ਕੋਈ ਸੂਰਮਾਂ , ਦਾਨੀ, ਮਹਾਂਰਾਜਾ, ਪਿਤਾ, ਪੁੱਤਰ, ਗੁਰੂ, ਚੇਲਾ, ਯੋਧਾ, ਜਰਨੈਲ, ਦਰਵੇਸ਼, ਫਕੀਰ, ਕਵੀ, ਗਿਆਨੀ, ਮਨੋਵਿਗਿਆਨੀ, ਲੀਡਰ ਤੇ ਹੋਰ ਕੀ ਕੀ
    ਗੁਣ ਗਿਨਾਵਾ ਮੇਰੇ ਸਤਿਗੁਰੂ ਤੇਰੇ । ਤੁਹਾਡੀ ਸ਼ਖਸੀਅਤ ਜਹੀ ਕੋਈ ਸ਼ਖਸ਼ੀਅਤ ਨਹੀਂ ਦੁਨੀਆ ਤੇ। ਤੁਸੀਂ ਮੁਰਦਿਆਂ ਚ ਜਾਨੀ ਪਾ ਦੇਣ ਵਾਲੇ
    ਵਾਹਿਗੁਰੂ ਮੈ ਆਪਣੀ ਸਾਰੀ ਜਿੰਦਗੀ ਕੀ ਜਨਮ ਜਨਮ ਵੀ ਤੁਹਾਡੀ ਤਾਰੀਫ ਕਰਦਾ ਰਹਾਂ ਉਹ ਵੀ ਘੱਟ ਹੈ ।
    ਤੁਸੀਂ ਧੰਨ ਜੋ ਪਾਤਸ਼ਾਹ
    ਮੇਰਾ ਪ੍ਰਣਾਮ ਹੈ 🙏🙏🙏😭

  • @balwinderbeahniwal9391
    @balwinderbeahniwal9391 4 ปีที่แล้ว +49

    ਬਹੁਤ ਵੱਡਾ ਧੰਨਵਾਦ ਬਾਈ ਮਿੰਟੂ ਜੀ ਇਹ ਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ

  • @ਗੁਰਪ੍ਰੀਤਸਿੰਘਰੰਧਾਵਾ-ਧ8ਯ

    ਧੰਨ ਧੰਨ ਬਾਜਾ ਵਾਲੇ ਪ੍ਰੀਤਮ ਬਾਦਸ਼ਾਹ ਦਰਵੇਸ਼ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਿਰ ਕਰੋ

    • @pardesi4696
      @pardesi4696 4 ปีที่แล้ว +6

      ਖਾਲਸਾ ਚੜ੍ਹਦੀ ਕਲ੍ਹਾ ਵਿੱਚ

  • @dhamisaab2156
    @dhamisaab2156 4 ปีที่แล้ว +51

    ਰੱਬ ਦਾ ਵਾਸਤਾ ਹੈ, ਕਾਰਮੇਵਾ(ਕਾਰਸੇਵਾ) ਵਾਲਿਆ ਨੂੰ ਇਸ ਇਤਿਹਾਸਿਕ ਸਥਾਨ ਤੋਂ ਦੂਰ ਰੱਖਿਉ,ਨਹੀ ਤਾਂ ਇਸ ਇਮਾਰਤ ਨੂੰ ਵੀ ਦੂਜੀਆ ਇਤਿਹਾਸਿਕ ਇਮਾਰਤਾਂ ਵਾਂਗ ਉਝਾੜ ਕੇ ਪੱਥਰਾਂ ਵਿਚ ਤਬਦੀਲ ਕਰ ਦੇਣਗੇ,🙏

  • @mysontyson627
    @mysontyson627 ปีที่แล้ว +11

    ਬਾਬਾ ਫਤਹਿ ਸਿੰਘ ਜੀ ਦੀ ਤਲਵਾਰ ਦੇਖ ਮੇਰੇ ਰੋਂਗਟੇ ਖੜੇ ਹੋ ਗਏ

    • @angadsingh3995
      @angadsingh3995 6 หลายเดือนก่อน

      SATNAM SHRI WAHEGURU JI

  • @sakinderboparai3046
    @sakinderboparai3046 4 ปีที่แล้ว +26

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਪਤਾ ਲੱਗਿਅਾ ਹੈ ੲਿਸ ਅਸਥਾਨ ਦਾ ਚੈਨਲ ਵਾਲਿਅਾਂ ਦਾ ਬਹੁਤ ਬਹੁਤ ਧੰਨਵਾਦ ।

  • @Silence-zf9ql
    @Silence-zf9ql 4 ปีที่แล้ว +15

    ਸਿੱਖ ਵੀਰੋ ਤੇ ਖਾਸ ਤੌਰ ਤੇ ਪੰਜਾਬ ਵਾਲਿਓ !
    ਪਤਾ ਹੈ ਤੁਹਾਨੂੰ ? ਕੇ ਬਠਿੰਡੇ ਤੋਂ 18 ਕਿਲੋਮੀਟਰ ਦੂਰ ਪਿੰਡ ਚੱਕ ਫਤਿਹ ਸਿੰਘ ਵਾਲੇ ਦਾ ਕੀ ਇਤਿਹਾਸ ਹੈ ?
    ਪਤਾ ਹੈ ਕੇ ਸਾਹਿਬਜਾਦਿਆਂ ਦੇ ਕਾਤਲ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਆਪ ਥਾਪਿਆ ਸਿੰਘ ' ਭਾਈ ਫਤਿਹ ਸਿੰਘ' ਕੌਣ ਸੀ
    ਜਿਸ ਨਾਲ ਵਜ਼ੀਰ ਖਾਨ ਮਾਰਿਆ ਉਹ ਤਲਵਾਰ ਕਿਹੋ ਜਿਹੀ ਹੈ?
    ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਪੰਜਾਬੀਆਂ ਨੇ ਕਿੱਥੋਂ ਤੱਕ ਰਾਜ ਕੀਤਾ ?
    ਦੁਨੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਖੀਰਲੀ ਨਿਸ਼ਾਨੀ ਬੁਰਜ ਸਾਹਿਬ ਕਿਹੋ ਜਿਹਾ ਹੈ ??
    ਬ੍ਰਹਮ ਗਿਆਨੀ ਮਾਤਾ ਦੇਸਾਂ ਕੌਣ ਸੀ ਜਿਸ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ 9 ਦਿਨ ਠਹਿਰੇ
    ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਇਸ ਅਸਥਾਨ ਨਾਲ ਕੀ ਸਬੰਧ ਹੈ?
    ਗੁਰੂ ਗੋਬਿੰਦ ਸਿੰਘ ਜੀ ਦੀਆਂ
    312 ਸਾਲ ਪੁਰਾਣੀਆਂ ਕਿਹੜੀਆਂ ਨਿਸ਼ਾਨੀਆਂ ਇੱਥੇ ਮੌਜੂਦ ਹਨ ??
    ਜੇਕਰ ਜਾਨਣਾ ਹੈ ਤਾਂ ਇਹ ਵੀਡੀਓ ਦੇਖੋ।
    Episode No 127
    th-cam.com/video/GqFLPcjW44M/w-d-xo.html
    Episode No 128
    th-cam.com/video/sfspkSu4OmU/w-d-xo.html
    Episode 129
    th-cam.com/video/8YFGRXS21NQ/w-d-xo.html
    ਵੱਲੋਂ *ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ, ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ ਬਠਿੰਡਾ*
    (ਤਖਤ ਸ੍ਰੀ
    ਦਮਦਮਾ ਸਾਹਿਬ ਤੋਂ 30 ਕਿਲੋਮੀਟਰ ਉੱਤਰ ਦਿਸ਼ਾ ਵੱਲ)
    Like This Page on Facebook
    www.fb.com/BurjMaiDesan
    For Navigation
    goo.gl/maps/BMAuUX3UCmxPdVH9A
    ਇਸ ਨੂੰ ਸ਼ੇਅਰ ਜਰੂਰ ਕਰਨਾ ਜੀ 🙏

  • @Sadhsangatmarg
    @Sadhsangatmarg 4 ปีที่แล้ว +31

    ਵਾਹਿਗੁਰੂ ਜੀ ਸਾਡੀ ਅਗਲੀ ਪੀੜ੍ਹੀ ਵਾਸਤੇ ਇਹ ਨਿਸਾ਼ਣੀਆ ਸਾਂਭ ਕੇ ਰੱਖਣੀਆ ਹਨ

  • @maninderkaur5484
    @maninderkaur5484 2 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏🙏🙏🙏🙏🙏

  • @proudtobeajaatantal7883
    @proudtobeajaatantal7883 4 ปีที่แล้ว +17

    धन धन श्री गुरु गोबिंद सिंह जी महाराज जी को मेरा सत सत नमन। दर्शन करके बहुत ही खुशी हुई।यदि महाराज श्री गुरु गोबिंद सिंह जी की कृपा होगी तो मैं इस स्थान के दर्शन जरुर करना चाहूंगा। 🙏🙏

  • @avtarsinghnamdhari1772
    @avtarsinghnamdhari1772 2 ปีที่แล้ว +19

    Dhan dhan Sri satguru Gobind Singh sahib jii 👏👏👏👏

  • @GurmeetSingh-lf8up
    @GurmeetSingh-lf8up ปีที่แล้ว +15

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌹

  • @DalbirSidhu07
    @DalbirSidhu07 4 ปีที่แล้ว +11

    ☬ ੧ਓ ☬
    Thankful to Pendu Australia team for doing the Real Work.

  • @sandhusaab8734
    @sandhusaab8734 4 ปีที่แล้ว +11

    ਵਾਹਿਗੁਰੂ ਜੀ ਗੁਰੂ ਜੀ ਦੀ ਚਰਨ ਛੋਹ ਪਰਾਪਤ ਪਵਿੱਤਰ ਜਗਾ ਦੇ ਦਰਸ਼ਨ ਕਰ ਕੇ ਮਨ ਬਾਗੋ ਬਾਗ ਹੋ ਗਿਆ । ਵਾਹਿਗੁਰੂ ਜੀ
    ਧੰਨ ਧੰਨ ਗੁਰੂ ਗੋਬਿੰਦ ਸਿੱਘ ਜੀ ।

  • @gagan8119
    @gagan8119 4 ปีที่แล้ว +7

    ਜੈ ਧੰਨ ਧੰਨ ਸ਼੍ਰੀ ਸਾਂਈ ਸਤਿਗੁਰੂ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @karamjeetsingh8982
    @karamjeetsingh8982 4 ปีที่แล้ว +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaswinderSingh-vd4lz
    @JaswinderSingh-vd4lz 4 ปีที่แล้ว +9

    ਦਿਲੋ ਬਹੁਤ ਬਹੁਤ ਧੰਨਵਾਦ ਹੈ ਵੀਰ ਮਿਟੁ ਜੀ,ਜਿਹੜੇ ਗੁਰੂ ਸਾਹਿਬ ਜੀ ਦੇ ਪਲੰਘ,ਦੀਵਾਰਾਂ,ਪੁਰਾਤਨ ਸਮੇਂ ਦੀਆਂ ਛੱਤਾਂ ਸੰਗਤਾ ਦੇ ਰੂ ਬਰੂ ਕਰਵੇਆਂ ਜੀ,

  • @KulwinderSingh-nq3sg
    @KulwinderSingh-nq3sg 4 ปีที่แล้ว +7

    ਹਾਂਜੀ ਬਾਈ ਜੀ ਸਾਡੀ ਸਭ ਤੋਂ ਵੱਡੀ ਘਾਟ ਏਹੀ ਆ ਕਿ ਅਸੀਂ ਪੁਰਾਤਨ ਅਤੇ ਇਤਿਹਾਸਕ ਗੁਰੂ ਸਾਹਿਬ ਨਾਲ ਸਬੰਧਿਤ ਵਸਤਾਂ ਨੂੰ ਖਤਮ ਕਰ ਦਿੱਤਾ

    • @anmolanm9692
      @anmolanm9692 4 ปีที่แล้ว +2

      ਵੀਰ ਜੀ ਤੁਸੀਂ ਸਹੀ ਗੱਲ ਕੀਤੀ ਆ ਜੀ ਵਾਹਿਗੁਰੂ ਮੇਹਰ ਕਰੀ

  • @satpalsangha2471
    @satpalsangha2471 ปีที่แล้ว +3

    🙏🙏🙏🙏🙏💕🌷💕🌷❤️❤️💕🌷ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ💕🌷❤️🌹🙏

  • @azamchaudhary3511
    @azamchaudhary3511 4 ปีที่แล้ว +22

    Nankana sahib waqya ty jo kuj hoya .asi tmam muslman as a Pakistani bra dukh feel krdy han.k ik kanjr bandy ne dalyan wala km kita .es nu zaror ebrat nak saza mily gi.i love sikh brother .love from all Pakistan

    • @parwazpreet197
      @parwazpreet197 4 ปีที่แล้ว +1

      Nanakana sahib sada makka hai vir sadi janam bhoomi hai , asi har kom da satikar karde ha, kujh lok har kom vich shatan hunde ne, asi tuhanu v bahut piayr karde ha ,💝🙏🙏🙏🙏🙏

    • @azamchaudhary3511
      @azamchaudhary3511 4 ปีที่แล้ว +1

      @@parwazpreet197 jhera muslman guru nanik ji nu ni manda main ohnu muslim ni gin dinda

    • @amriksingh2485
      @amriksingh2485 4 ปีที่แล้ว +1

      Bhut dhanwad azam saheb tuc sach de parkhu ho.kioke apne guru saheb te jodhe kise jati dharam de virodhi nhi c.oh ji julim de khilaf larde c🙏🙏🙏🙏🙏

  • @gurmeetkhalsa6336
    @gurmeetkhalsa6336 ปีที่แล้ว +4

    ਧੰਨ ਧੰਨ ਬਾਜਾਂ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gagan8119
    @gagan8119 4 ปีที่แล้ว +7

    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @DetectiveSidhu007
    @DetectiveSidhu007 4 ปีที่แล้ว +3

    ਵਾਹਿਗੁਰੂ ❤ ਵਾਹਿਗੁਰੂ ❤ ਵਾਹਿਗੁਰੂ ❤ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਭਾੲੀ ਸਾਹਿਬ ਜੀ ਅਤੇ ਅਾਪ ਜੀ ਦੇ ਪਰਿਵਾਰ ਦੇ ਹਰ ਮੈਂਬਰ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕੇ ਅਾਪ ਜੀ ਨੇ ਸਿੱਖ ੲਿਤਹਾਸ ਨੂੰ ਗੁਰੂ ਸਾਹਿਬ ਦੀਆਂ ਨਿਸ਼ਨੀਅਾਂ ੲਿਨੇ ਸਤਿਕਾਰ ਨਾਲ ਪ੍ਰੇਮ ਨਾਲ ਸੰਭਾਲ ਕੇ ਰਖਿਆ ਅਤੇ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹੋ 🙏🙏🙏🙏🙏 ਵਾਹਿਗੁਰੂ ਅਾਪ ਜੀ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਾਲ ਵਿੱਚ ਰੱਖਣ ਜੀ 🙏🙏 ਬਾੲੀ ਜੀ ਮਿੰਟੂ ਅਾਪ ਜੀ ਦਾ ਅਤੇ ਅਾਪ ਜੀ ਦੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ 👌👌❤❤🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏

  • @manjeetmannmann7253
    @manjeetmannmann7253 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @mysontyson627
    @mysontyson627 ปีที่แล้ว +2

    ਕਰਮਾਂ ਵਾਲੀਆਂ ਨੂੰ ਇਸ ਜਗ੍ਹਾ ਦੀ ਸੇਵਾ ਦਾ ਮੌਕਾ ਮਿਲਿਆ ਹੈ ਸੇਵਾ ਕਰਨ ਵਾਲੇ ਉਹੀ ਸਿੰਘ ਨੇ ਜਿਨਾਂ ਆਪਣਾ ਅੰਗ ਅੰਗ ਕੱਟਵਾਈਆ ਧਰਮ ਲਈ

  • @Sardar_Khalsa
    @Sardar_Khalsa 2 ปีที่แล้ว +5

    धन धन सतगुरु गोबिंद सिंह जी महाराज
    🚩🙏🏻🚩🙏🏻🚩🙏🏻🚩🙏🏻🚩🙏🏻🚩

  • @GurpreetSingh-bh3xi
    @GurpreetSingh-bh3xi 4 ปีที่แล้ว +5

    ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਜੋ ਇਸ ਪਵਿੱਤਰ ਅੱਸਥਾਨ ਦੇ ਦਰਸ਼ਨ ਕਰਵਾਏ

  • @Jagtarsingh-yw9lh
    @Jagtarsingh-yw9lh ปีที่แล้ว +5

    सतनाम श्री वाहेगुरु जी आनंद आ गया

  • @manoor6nm975
    @manoor6nm975 4 ปีที่แล้ว +6

    🌷🌷🙏🙏Guru Kalgidhar Dashmesh Pitaahji sab te Mehar Karen🙏🙏🌷🌷

  • @jasmeenkaur6189
    @jasmeenkaur6189 4 ปีที่แล้ว +9

    Bot khoob... I really appreciate the job that this person and his brother have done... Guru go bind Singh ji bless them

  • @gurcharansarao3361
    @gurcharansarao3361 4 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amrindersinghbrar8804
    @amrindersinghbrar8804 2 ปีที่แล้ว +3

    ਸਾਨੂੰ ਮਾਣ ਹੈ ਜੀ ਅਸੀਂ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੇ ਧੀਆਂ ਪੁੱਤਰ ਹਾਂ ਜੀ

  • @gurdialsingh9732
    @gurdialsingh9732 4 ปีที่แล้ว +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @gurlalsinghsingh3365
    @gurlalsinghsingh3365 4 ปีที่แล้ว +8

    Waheguru Ji ka khalsa waheguru Ji ki fateh ji

  • @punjabimedianational
    @punjabimedianational 4 ปีที่แล้ว +2

    Tusi jankrri de rho hs kyo rhe hoo hha hhaa kyon kr rhe ho kye shrda

  • @manoor6nm975
    @manoor6nm975 4 ปีที่แล้ว +5

    🌷🌷🙏🙏Dhan Dhan Baadshah Dervesh Sarbansdani Guru Kalgidhar Dashmesh Pitaahji🙏🙏🌷🌷

  • @harindersinghhappy2628
    @harindersinghhappy2628 4 ปีที่แล้ว +6

    Bai g boht vadea vedeo me ik var v niga pase nai kr sakea

  • @videosforyou9715
    @videosforyou9715 4 ปีที่แล้ว +6

    DMDMA SAHIB GURU GHR GURU GOBIND SINGH JI WALO DITA IK SEESHA (MIROR) HAI JIS VICHY APNA FACE VEKHN NAAL AND WAHEGURU KEHN NAAL - BODY NAAL RELATED DUKH DOOR HUNDE HN (SPECIALY FACE NAAL RELATED PROBLEM). BSS DIL SCHA HOVE HOR KUJ NHI

    • @Gurtalman
      @Gurtalman 4 ปีที่แล้ว +2

      Bhai true adrang nal vinga hoya muh sida hunda! Guru sahib ji de kirpa naal !

  • @lifeisajourneywearetravelers
    @lifeisajourneywearetravelers 4 ปีที่แล้ว +2

    waheguru bolne se kuch nhi hota man na bhi padta hai aaj bhi Guru Nanak Dev ji ka spna adhura hai jisme sab log ek sath baidh ske jaat paat oonch nich naa ho lekin sab ulta ho raha hai 😠😠

  • @rizensandhu3315
    @rizensandhu3315 4 ปีที่แล้ว +6

    Bir ji akalian nu enter na karan deo nahi sewa de bahaney asli ithas or original nishania khatam kar dengey jaisey chamkaur sahib di kachi garhi or fatehgar sahib da thanda burj nu cover kar garam burj bna dita....

    • @pubgLover-wf4be
      @pubgLover-wf4be 4 ปีที่แล้ว

      O veer kam se kam apne Sikh ithas wich ta na le k Ayo political msle,, darshan karo guru sehban de

  • @rekhasharma-td1yt
    @rekhasharma-td1yt 4 ปีที่แล้ว +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਅੱਜ ਤਾ ਰੂਹ ਖੁਸ਼ ਹੋ ਗਈ ਦਰਸ਼ਨ ਕਰਕੇ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਜਿਨ੍ਹਾਂ ਨੇ ਦਰਸ਼ਨ ਕਰਵਾਏ ਸਤਿ ਨਾਮ ਸ੍ਰੀ ਵਾਹਿਗੁਰੂ ਜੀ

    • @jarmansingh3488
      @jarmansingh3488 4 ปีที่แล้ว

      Good morning deedi ji dosti kroge plz 6239006880plz

  • @SIKHGURURELICS
    @SIKHGURURELICS 4 ปีที่แล้ว +4

    ਤੁਹਾਡੀ ਗੱਲ ਠੀਕ ਹੋ ਸਕਦੀ ਹੈ ਜੀ।
    ਪਰ ਇਤਿਹਾਸਕ ਪਿਛੋਕੜ ਤੇ ਤੱਥ ਜਾਣੇ ਤੋਂ ਬਿਨਾਂ ਤਰਕ ਕਰਨਾ, ਗੁਰੂ ਗੋਬਿੰਦ ਸਿੰਘ ਜੀ ਦੀ ਇਛਾ ਦਾ ਨਿਰਾਦਰ ਕਰਨਾ ਹੈ। ਸਾਰਾ ਇਤਿਹਾਸ ਜਾਣੋ ਜੀ 🙏🏻
    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਅਤੇ ਅਨੇਕਾਂ ਸਿੰਘਾਂ ਸਮੇਤ 18 ਜੇਠ 1706 ਈਸਵੀ ਵਿੱਚ ਗੁਰ ਰਾਮਦਾਸ ਜੀ ਦੇ ਪਿਆਰੇ ਸਿੱਖ
    ਬਾਬਾ ਆਦਮ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸਿੱਖ ਭਾਈ ਭਗਤੂ ਜੀ ਦੇ ਪਰਿਵਾਰ ਵਿੱਚ ਰੱਬੀ ਰੂਹ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਘਰ 9 ਦਿਨ ਠਹਿਰੇ ਸਨ।
    ਜਿਸ ਬੁਰਜ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ 312 ਸਾਲ ਪਹਿਲਾਂ ਠਹਿਰੇ ਸਨ ਉਹ ਬੁਰਜ ਸਾਹਿਬ ਅੱਜ ਵੀ ਮੌਜੂਦ ਹੈ। ਜੋ ਗੁਰੂ ਗੋਬਿੰਦ ਸਿੰਘ ਦੀ ਦੁਨੀਆਂ ਦੇ ਵਿੱਚ ਆਖਰੀ ਬਿਲਡਿੰਗ ਹੈ।
    ਇਥੋਂ ਜਾਣ ਸਮੇਂ ਗੁਰੂ ਗੋਬਿੰਦ ਸਿੰਘ ਆਪਣੀ ਦਸਤਾਰ ਸਾਹਿਬ
    ਮਾਤਾ ਸਾਹਿਬ ਕੌਰ ਜੀ ਆਪਣੇ ਜੁੱਤੇ ਅਤੇ ਮਾਤਾ ਸੁੰਦਰ ਕੌਰ ਜੀ ਆਪਣੀ ਖੜਾਵਾਂ ਨਿਸ਼ਾਨੀ ਵਜੋਂ ਦੇ ਕੇ ਗਏ ਸਨ।
    ਸਾਰੀਆਂ ਪੁਰਾਣੀਆਂ ਨਿਸ਼ਾਨੀਆਂ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਦੇ ਚੇਅਰਮੈਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੁਆਰਾ ਲੱਖਾਂ ਰੁਪਏ ਖਰਚ ਕਰਕੇ ਇਹ ਨਿਸ਼ਾਨੀਆਂ ਇੰਨਟੈਕ ਲੈਬ ਲਖਨਊ ਦੇ ਵਿਗਿਆਨੀਆਂ ਤੋਂ ਵਿਗਿਆਨਕ ਢੰਗ ਨਾਲ ਠੀਕ ਕਰਵਾਈਆਂ ਗਈਆਂ ਹਨ ।
    ਨੋਟ : ਇਹ ਦਸਤਾਰ ਸਾਹਿਬ ਦੀ ਪਹਿਲਾਂ ਤੈਅ ਲੱਗੀ ਹੋਈ ਸੀ।
    ਆਪਣੇ ਦੇਸ਼ ਦੇ ਵਿਗਿਆਨੀਆਂ ਨੇ ਇਸ ਦਸਤਾਰ ਨੂੰ ਲੰਬੇ ਸਮੇਂ ਤੱਕ ਸੰਭਾਲਣ ਲਈ ਇਸ ਦਸਤਾਰ ਨੂੰ ਦਵਾਰਾ ਸਜਾਇਆ ( ਬੰਨਿਆ) ਗਿਆ ਹੈ ।
    ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਕਛਿਹਰਾ।
    ਮਾਤਾ ਸਾਹਿਬ ਕੌਰ ਜੀ ਦਾ ਉਹ ਪੀਹੜਾ ਸਾਹਿਬ ਜਿਸ ਤੇ ਮਾਤਾ ਸਾਹਿਬ ਕੌਰ ਜੀ, ਮਾਤਾ ਦੇਸਾਂ ਜੀ ਦੇ ਘਰ ਬਿਰਾਜਮਾਨ ਹੋਇਆ ਕਰਦੇ ਸਨ ।
    ਵਜ਼ੀਰ ਖਾਂ ਨੂੰ ਮਾਰਨ ਵਾਲੇ ਸਿੱਖ ਕੌਮ ਦੇ ਪਹਿਲੇ ਗਵਰਨਰ ਸ਼ਹੀਦ ਭਾਈ ਫਤਿਹ ਸਿੰਘ ਜੀ ਦੀ ਕਿਰਪਾਨ ਤੇ ਦਸਤਾਰ ਵਿੱਚ ਸਜਾਉਣ ਵਾਲਾ ਖੰਡਾ ਮੌਜੂਦ ਹੈ।
    ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਦੁਆਰਾ ਹੱਥ ਲਿਖਤ ਗੁਰੂ ਗਰੰਥ ਸਾਹਿਬ ਜੀ
    ਪੁਰਾਤਨ ਹੱਥ ਲਿਖਤ ਦਸਮ ਗ੍ਰੰਥ ਸਾਹਿਬ ਜੀ ।
    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੱਥ ਲਿਖਤ ਮੂਲ ਮੰਤਰ ਸਾਹਿਬ ।
    ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦਾ ਘੱਗਰਾ ਤੇ ਪੰਜਾਮੀ।
    ਇਸ ਅਸਥਾਨ ਤੇ ੳਹ ਪਲੰਘ ਤੇ ਉਸਦੀਆਂ ਦੋ ਚਾਦਰਾਂ ਮੌਜੂਦ ਹਨ, ਜਿਸ ਤੇ ਗੁਰੂ ਜੀ ਬਿਰਾਜਮਾਨ ਹੋਇਆ ਕਰਦੇ ਸਨ ।
    ਜਿਸ ਤਵੀ ਤੇ ਚੁਲ੍ਹੇ ਤੇ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਦੇਸਾਂ ਜੀ, ਗੁਰੂ ਗੋਬਿੰਦ ਸਿੰਘ ਜੀ ਲਈ ਪ੍ਰਸ਼ਾਦੇ ਤਿਆਰ ਕਰਿਆ ਕਰਦੇ ਸਨ ਉਹ ਤਵੀ ਤੇ ਚੁਲ੍ਹਾ ਅੱਜ ਵੀ ਗੁਰੂਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਵਿੱਚ ਮੌਜੂਦ ਹੈ ।
    ਇਹ ਸਾਰੀਆਂ ਨਿਸ਼ਾਨੀਆਂ ਧੰਨ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਨੇ ਪਿਆਰ ਸਤਿਕਾਰ ਵਜੋਂ ਸੰਭਾਲ ਲਈਆਂ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਰਹੇ ਸਨ ਉਹ ਬੁਰਜ ਸਾਹਿਬ ਨੂੰ ਮਾਈ ਦੇਸਾਂ ਜੀ ਨੇ ਸੰਭਾਲ ਕੇ ਰੱਖਿਆ ਉਸ ਦੀ ਮਿੱਟੀ ਪੋਚਾ ਲਗਾ ਕੇ ਸੰਭਾਲ ਕੀਤੀ ।
    ਜਿਸ ਪਲੰਘ ਉਪਰ ਗੁਰੂ ਜੀ ਬਿਰਾਜਮਾਨ ਹੋਇਆ ਕਰਦੇ। ਉਸ ਤੋ ਬਾਅਦ ਉਸ ਪਲੰਘ ਉੱਪਰ ਕੋਈ ਹੋਰ ਨਹੀਂ ਬੈਠਿਆ, ਨਾ ਹੀ ਚਾਦਰਾਂ ਦੁਆਰਾ ਵਰਤੀਆਂ ਗਈਆਂ।
    ਚੁੱਲ੍ਹੇੇ ਤੇ ਤਵੀ ਵੀ ਦੁਵਾਰਾ ਵਰਤੇ ਨਹੀਂ ਗਏ।
    ਜਿਸ ਪੀਹੜੇ ਸਾਹਿਬ ਤੇ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਬਿਰਾਜਮਾਨ ਹੋਇਆ ਕਰਦੇ ਸਨ ਉਸ ਪੀਹੜੇ ਸਾਹਿਬ ਤੇ ਵੀ ਕੋਈ ਦੁਵਾਰਾ ਨਹੀ ਬੈਠਿਆ। ਮਾਤਾ ਦੇਸਾਂ ਜੀ ਸਾਰੀ ਉਮਰ ਇਹਨਾਂ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਰਦੇ ਰਹੇ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਤਾਕੀਦ ਕੀਤੀ ਕਿ ਇਹਨਾਂ ਨਿਸ਼ਾਨੀਆਂ ਤੇ ਬੁਰਜ ਸਾਹਿਬ ਦੀ ਸੇਵਾ ਸੰਭਾਲ ਕਰਨੀ ਹੈ।
    ਪਿਛਲੇ 312 ਸਾਲਾਂ ਸਾਲਾਂ ਤੋ ਮਾਈ ਦੇਸਾਂ ਜੀ ਦੀ ਵੰਸ਼ ਵਿੱਚੋਂ ਗੁਰਮੁਖ ਪਿਆਰੇ ਇਹਨਾਂ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਰਦੇ ਆ ਰਹੇ ਹਨ ।
    ਧੰਨ ਧੰਨ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ (ਢਿੱਲੋਂ ਵੰਸ਼)
    ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
    ਬਾਬਾ ਸੁੱਖਾ ਸਿੰਘ ਜੀ
    ਬਾਬਾ ਸੂਰਾ ਸਿੰਘ
    ਬਾਬਾ ਨੌਧ ਸਿੰਘ
    ਬਾਬਾ ਅਤਰ ਸਿੰਘ
    ਬਾਬਾ ਗੁਲਾਬ ਸਿੰਘ
    ਬਾਬਾ ਨਿਧਾਨ ਸਿੰਘ
    ਬਾਬਾ ਲਾਲ ਸਿੰਘ
    ਮੌਜੂਦਾ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ( ਦਸਵੀਂ ਅੰਸ਼ ਵੰਸ਼)
    ਅਤੇ
    ਭਾਈ ਗੁਰਿੰਦਰ ਸਿੰਘ
    ਭਾਈ ਜੁਗਰਾਜ ਸਿੰਘ ਅਤੇ
    ਭਾਈ ਮਨਦੀਪ ਸਿੰਘ
    ਮਾਈ ਦੇਸਾਂ ਜੀ ਦੀ ਗਿਆਰਵੀਂ ਪੀਹੜੀ ਵਿਚੋਂ ਸੇਵਾ ਸੰਭਾਲ ਕਰ ਰਹੇ ਹਨ।
    ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ
    ਪੰਜਾਬ ਸਰਕਾਰ ਵੱਲੋਂ ਦੋ ਵਾਰ 2006 ਵਿੱਚ ਇਸ ਵਿਰਸੇ ਨੂੰ ਸੰਭਾਲਣ ਲਈ ਸਨਮਾਨਿਤ ਕੀਤਾ ਗਿਆ ਹੈ ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਹੰਦ ਫਤਿਹ ਦਿਵਸ ਤੇ 51000 ਹਜਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ।
    ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 2003 ਵਿੱਚ ਭਾਈ ਵੀਰ ਸਿੰਘ ਦੁਆਰਾ ਇਥੋਂ ਦਾ ਲਿਖਤ ਇਤਿਹਾਸ ਛਾਪ ਕੇ ਵੰਡਿਆ ਗਿਆ ।
    ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ 2008 ਵਿੱਚ 300 ਸਾਲੇ ਤੇ ਸਨਮਾਨਿਤ ਕੀਤਾ ਗਿਆ ਹੈ ।
    ਇਸ ਗੁਰੂ ਘਰ ਦਾ ਇਤਿਹਾਸ PTC Punjabi ਤੇ PTC Simran ਦੁਆਰਾ ਦਿਖਾਇਆ ਜਾਂਦਾ ਹੈ।
    ਵਿਰਸਾ। *ਬੁਰਜ ਮਾਈ ਦੇਸਾਂ*
    th-cam.com/video/Y8uqNsX_LU4/w-d-xo.html

  • @vishalthevlogger6464
    @vishalthevlogger6464 4 ปีที่แล้ว +3

    ਹੁਣ ਕਿੱਥੇ ਹੈ ਵੀਰ ਇਹ ਗੁਰੂ ਜੀ ਦੀ ਪੱਗ

  • @RAJPAlDass-t6x
    @RAJPAlDass-t6x หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @tarloksinghpunia7888
    @tarloksinghpunia7888 4 ปีที่แล้ว +4

    Har ik Singh nu ithe Jana chayda hai aur puza karni cheyde han

  • @Sahib12122
    @Sahib12122 ปีที่แล้ว +1

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਦਸਤਾਰ ਵਿਚੋਂ ਸੱਚਮੁੱਚ ਹੀ ਗੁਰੂ ਜੀ ਦੇ ਦਰਸਨ ਹੋਏ ਆ 🙏🙏🙏🙏🙏🙏🙏🙏🙏🙏🙏🙏🙏🙏🙏ਸੱਚੇ ਮਨ ਨਾਲ ਦਰਸਨ ਕਰੋ

  • @manjaapkaur2635
    @manjaapkaur2635 4 ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ

  • @khajinder
    @khajinder 4 ปีที่แล้ว +5

    Dhan Dhan Sahib Sri Guru Granth Sahib jio maharaj mehar kareo sachay patsha jio

  • @sukhbirsingh54682
    @sukhbirsingh54682 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਹਨ ਜਿਸ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਦਸਤਾਰ ਦੇ ਦਰਸ਼ਨ ਕੀਤੇ

  • @SurinderSingh-wd4ni
    @SurinderSingh-wd4ni 4 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MandeepSingh-ub3pi
    @MandeepSingh-ub3pi ปีที่แล้ว +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @amrindersinghbrar8804
    @amrindersinghbrar8804 2 ปีที่แล้ว +1

    ਬਾਈ ਜੀ ਸਾਨੂੰ ਗੁਰੂ ਸਾਹਿਬ ਜੀ ਨਾਲ ਜੁੜੀਆਂ ਨਿਸ਼ਾਨੀਆਂ ਨੂੰ ਸਾਂਭਣਾ ਚਾਹੀਦੀਆਂ ਹੈ ਜੀ ਇਹ ਚੀਜਾਂ ਘੱਟ ਹੀ ਦੇਖਣਾ ਨੂੰ ਮਿਲਦੀਆਂ ਹਨ ਜੀ

  • @saroversingh8616
    @saroversingh8616 4 ปีที่แล้ว +5

    ਬਚ ਗਿਆ ਬੁਰਜ ਮਾਰ ਸੇਵਾ ਤੋਂ

  • @munindersingh3177
    @munindersingh3177 ปีที่แล้ว +4

    🙏🏻 WAHEGURU JI 🙏🏻

  • @sukhbirsingh313
    @sukhbirsingh313 4 ปีที่แล้ว +5

    Veer ji Australia fire di report bnao

  • @gssainipb09
    @gssainipb09 ปีที่แล้ว +3

    Waheguru ji

  • @gurwindergill464
    @gurwindergill464 ปีที่แล้ว +1

    ਤਲਵਾਰ ਨਹੀਂ ਵੀਰ ਜੀ ਇਸ ਨੂੰ ਕਿ੍ਰਪਾਨ ਕਹਿੰਦੇ ਹਨ। Waheguru ji

  • @jogasingh91
    @jogasingh91 17 วันที่ผ่านมา +2

    Dhan Dhan Sri Guru Gobind Singh Sahib Ji Maharaj

  • @bw8dm
    @bw8dm 4 ปีที่แล้ว +7

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @sukhrandhawa4766
    @sukhrandhawa4766 4 ปีที่แล้ว +4

    Bahot vadhiya jankari..... thanks to all team of Pendu Australia

  • @kulwantsingh-pj2sr
    @kulwantsingh-pj2sr 4 ปีที่แล้ว +2

    Sarahniya paryas
    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @punjabimedianational
    @punjabimedianational 4 ปีที่แล้ว +1

    Chity pg Wala fukra Paisa bhalda bhthinda almost jhooth bcho

  • @amrindersingh6153
    @amrindersingh6153 4 ปีที่แล้ว +7

    Waheguru ji 🙏🙏🙏🙏🙏

  • @gurwindergill5248
    @gurwindergill5248 4 ปีที่แล้ว +6

    Veer ji Australia vich aug keve lugi

  • @taranbriar2794
    @taranbriar2794 4 ปีที่แล้ว +6

    Waheguru ji

  • @gurjantsinghalluna4762
    @gurjantsinghalluna4762 4 ปีที่แล้ว +2

    Veer ji ena verag aareha ji ta tusi v Amrit shak k singh sj javo sb kuj milju

  • @jaspritsingh9586
    @jaspritsingh9586 4 ปีที่แล้ว +6

    Waheguru ji

  • @mrkulwantgrewal
    @mrkulwantgrewal 4 ปีที่แล้ว +3

    ਬਾਹਲ਼ੀ ਸ਼ਰਧੈ ਬੲੀ ਅਾਹ ਮੁੰਡੇ ਨੂੰ ਤਾਂ ਪਰ ੲਿਹ ਵੱਖਰੀ ਗੱਲ ਅੈ ਬੲੀ ੲਿਹਨੇ ਗੁਰੂ ਸਾਹਿਬ ਦੀ ਰੋਮਾਂ ਦੀ ਬੇਅਦਬੀ ਵਾਲ਼ੀ ਗੱਲ ਨੂੰ ਖੁਦ ਟਿੱਚ ਜਾਣਿਅਾ ਹੋੲਿਅੈ!

    • @bhupindersingh9844
      @bhupindersingh9844 4 ปีที่แล้ว

      Baee g jo itihasik darshan is d bdoulat aaj hoye sayed koi amritdhari v na kra sakda.na aaj takk krwaee ne,

  • @manjaapkaur2635
    @manjaapkaur2635 4 ปีที่แล้ว +6

    ਵਾਹਿਗੁਰੂ ਜੀ

  • @beantbrar7706
    @beantbrar7706 4 ปีที่แล้ว +4

    Kot kot parnam is dharti nu waheguru ji

  • @happybrar8295
    @happybrar8295 4 ปีที่แล้ว +7

    Waheguru je

  • @onkarpreetghumman4148
    @onkarpreetghumman4148 4 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harpindersingh8595
    @harpindersingh8595 4 ปีที่แล้ว +5

    Waheguru ji waheguru ji

  • @manjeetsinghgill799
    @manjeetsinghgill799 ปีที่แล้ว +1

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @manpreetsingh85
    @manpreetsingh85 4 ปีที่แล้ว +3

    Veer Ji exact location share kro please. Mai India ja reha ate jaroor darshan krna chahaga is history place de

    • @penduaustralia
      @penduaustralia  4 ปีที่แล้ว +1

      Es to pichhla episode dekho ji os ch dasi hai ji location....

  • @singhrasal8483
    @singhrasal8483 4 ปีที่แล้ว +6

    Nice
    Waheguru waheguru waheguru
    Waheguru waheguru

  • @omkarsinghvirkjatt3942
    @omkarsinghvirkjatt3942 2 ปีที่แล้ว +5

    Waheguru ji 🙏

  • @jassar100
    @jassar100 4 ปีที่แล้ว +4

    If Sikh spend that much time to understand Gurbani then Punjabi Sikh had better life according to Gurmat, but Sikhs spending all the time to understand history. Rab rakha.

    • @singhbaljit3755
      @singhbaljit3755 4 ปีที่แล้ว

      Gurbani de vichar nalon guppan te jiada jor lug riha hea ji

  • @harpreetsingh9213
    @harpreetsingh9213 4 ปีที่แล้ว +3

    Sat Shri Akal Ji,
    Ki koi Path karda howe te ki tuhadi video banouni zaruri si ?
    Video taan baad wich wi ban sakdi si kise nu usde Path kardeyaan di awasta ton uthouna ashi baat nahi.

  • @amriksingh2485
    @amriksingh2485 4 ปีที่แล้ว +1

    Hanji puranya guru ji dia hath shoh emarte de gird te uper ucha karke building usari jave.ander asli roop esa tra sanbhya jave🙏🙏🙏🙏🙏🙏

  • @avtarBhanra74
    @avtarBhanra74 4 ปีที่แล้ว +3

    Mintu veer bhot bidea

  • @bharpursingh1065
    @bharpursingh1065 ปีที่แล้ว +1

    ਵਾਹਿਗੁਰੂ ਜੀ, ਇਹਨੂੰ ਕਹਿੰਦੇ ਗੁਰੂ ਨਾਲ ਪਿਆਰ, ਜਿਓਂ ਦਾ ਤਿਓਂ ਸੰਭਾਲ ਕੇ ਰੱਖਿਆ ਹੋਇਆ ਇਤਿਹਾਸ, ਰੂਹ ਖੁਸ਼ ਹੋ ਗਈ ਦਰਸ਼ਨ ਕਰਕੇ....

  • @MaanSingh-ck8kj
    @MaanSingh-ck8kj 4 ปีที่แล้ว +5

    Waheguru ji

  • @brarb9465
    @brarb9465 4 ปีที่แล้ว +6

    Eh jaga kithe aw veer ji dsyo

    • @penduaustralia
      @penduaustralia  4 ปีที่แล้ว +1

      es to pichhla episode dekho ji.... poori detail os ch dasi hai....

  • @GurpreetSingh-vp1ow
    @GurpreetSingh-vp1ow 4 ปีที่แล้ว +5

    Waheguru ji 🙏🏻🙏🏻🙏🏻🙏🏻🙏🏻

  • @sharan784
    @sharan784 ปีที่แล้ว +3

    WAHEGURU JI MEHAR KARO SABB TE 🙏🙏

  • @saabsandhu407
    @saabsandhu407 4 ปีที่แล้ว +3

    Wahaguru ji badla. To. Baha k rahka ji

  • @jaswindersingh6146
    @jaswindersingh6146 4 ปีที่แล้ว +5

    Waheguru g

  • @anmolanm9692
    @anmolanm9692 4 ปีที่แล้ว +4

    ਬਾਬਾ ਜੀ ਦਾ ਬਹੁਤ ਧੰਨਵਾਦ

  • @kulwindersingh5872
    @kulwindersingh5872 4 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @miselfoptions7125
    @miselfoptions7125 4 ปีที่แล้ว +2

    ਕੀ ਤੁਸੀਂ ਚਿੰਨ੍ਹ ਪੂਜਾ ਵੱਲ ਤਾਂ ਨਹੀਂ ਲਾ ਰਹੇ?? ਕੱਲ੍ਹ ਨੂੰ ਇੱਥੇ ਮੱਥਾ ਵੀ ਨਿਕਲੇਗਾ????

  • @rajinderkaur6031
    @rajinderkaur6031 4 ปีที่แล้ว +6

    SATTNAAM SHRI WAHEGURU SAHIBJI

    • @jarmansingh3488
      @jarmansingh3488 4 ปีที่แล้ว

      Good morning beautiful deedi ji dosti kroge plz 6239006880plz

  • @v.beverything2971
    @v.beverything2971 4 ปีที่แล้ว +4

    Sada bathinda khaas aa.waheguru

  • @jatindersingh4254
    @jatindersingh4254 4 ปีที่แล้ว +5

    Waheguru ji

  • @simrandeepkaur8233
    @simrandeepkaur8233 4 ปีที่แล้ว +1

    Chitee pug vale veer ji tusi hun sikhism saroop vich a gavo fare he guru sahib ji de nal pair da pata lageega

  • @भीमसेन-ख3द
    @भीमसेन-ख3द 4 ปีที่แล้ว +4

    🙏🏽🙏🏽🙏🏽🙏🏽

  • @singer525
    @singer525 ปีที่แล้ว +4

    Waheguru Ji ❤️❤️❤️🙏❤️🙏🙏🙏❤️🙏❤️❤️❤️😍🙏❤️❤️😘😘🙏❤️❤️

  • @dannym5899
    @dannym5899 4 ปีที่แล้ว +4

    Very informative thanks for showing us

  • @ਗੁਰਪ੍ਰੀਤਸਿੰਘਰੰਧਾਵਾ-ਧ8ਯ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sidhu_rj13_wale28
    @sidhu_rj13_wale28 4 ปีที่แล้ว +4

    waheguru ji