4 ਵਿਧਾਨਸਭਾ ਸੀਟਾਂ 'ਤੇ ਹਾਰ-ਜਿੱਤ 'ਤੇ Analysis, ਕਿਓਂ ਹੋਈ ਰਾਜੇ ਵੜਿੰਗ ਦੀ ਸ਼ਰਮਨਾਕ ਹਾਰ |ProPunjabTv

แชร์
ฝัง
  • เผยแพร่เมื่อ 27 พ.ย. 2024

ความคิดเห็น • 240

  • @GurpreetSandhu-p5t
    @GurpreetSandhu-p5t 3 วันที่ผ่านมา +16

    ਬਾਈ ਸਹਿਮਤ ਹਾਂ ਤੇਰੇ ਨਾਲ , ਕਾਂਗਰਸ ਨੂੰ ਪ੍ਰਧਾਨ ਬਦਲਣ ਦੀ ਲੋੜ ਹੈ

  • @jasnoorarora5252
    @jasnoorarora5252 2 วันที่ผ่านมา +3

    ਕਾਂਗਰਸ ਦੇ ਇਤਹਾਸ ਦਾ ਅੱਜ ਤੱਕ ਦਾ ਸੱਭ ਤੋਂ ਲੱਡੂ ਪ੍ਰਧਾਨ ਹੈ ਰਾਜਾ ਵੜਿੰਗ

  • @JoginderKumar-j3s8x
    @JoginderKumar-j3s8x 3 วันที่ผ่านมา +18

    ਰਾਜੇ ਨਾਲ ਇਦਾਂ ਹੋਣਾ ਹੀ ਸੀ ਹੰਕਾਰ ਦਾ ਘੜਾ ਭਰ ਚੁੱਕਿਆ ਹੈ

  • @DilpreetSingh-b4w
    @DilpreetSingh-b4w 2 วันที่ผ่านมา +2

    ਰਾਜਾ ਬੜਿੰਗ ਤੇ ਇਕ ਜਨਾਨੀ ਵੱਲੋ ਇਲਜ਼ਾਮ ਵੀ ਲਗਾਏ ਗਏ ਸੀ ਵੀ ਰਾਜੇ ਨੇ ਮੇਰੇ ਪਤੀ ਨਾਲ ਬਹੁਤ ਧੱਕਾ ਕੀਤਾ

  • @KrishanKumar-b3v3p
    @KrishanKumar-b3v3p 3 วันที่ผ่านมา +18

    ਵਾਹ ਗਿੱਦੜਬਾਹੇ ਵਾਲਿਓ ਬਹੁਤ ਵਧੀਆ ਕੀਤਾ ਤੁਸੀਂ ਰਾਜੇ ਦਾ ਹੰਕਾਰ ਤੋੜਨਾ ਬਹੁਤ ਜਰੂਰੀ ਸੀ

    • @gurpreetsinghsingh9677
      @gurpreetsinghsingh9677 3 วันที่ผ่านมา

      Londia raja mada leadr c phir 2022 ch kive jittia jdo aap c sbh passe

    • @jagjeet021
      @jagjeet021 3 วันที่ผ่านมา

      eh v bikau sab to bda nal tu IT cell😂

  • @BALWINDERSINGH-gw5ei
    @BALWINDERSINGH-gw5ei 3 วันที่ผ่านมา +16

    ਪਹਿਲਾ ਘਰਵਾਲ਼ੀ ਨੂੰ ਤਾ ਜਿਤਾਂ ਲਾ ਬੇਟੀ ਬਾਰੇ ਫਿਰ ਸੋਚਣਾ ਰਾਜਾ ਜੀ

  • @Gurpreet-c5n2z
    @Gurpreet-c5n2z 3 วันที่ผ่านมา +7

    ਯਾਦ ਬਾਈ ਬਾਹਲਾ ਅੱਕਿਆ ਪਿਆ ਰਾਜੇ ਬੇਟੇ ਤੇ

    • @jaginderpsingh6899
      @jaginderpsingh6899 2 วันที่ผ่านมา +1

      Aaho , eh baahla e aaukha bai.😂

  • @gagansharma9041
    @gagansharma9041 3 วันที่ผ่านมา +11

    Good 👍🏻 Yadwinder ji

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 3 วันที่ผ่านมา +4

    ਪੰਜਾਬ ਹਲ ਪੂਰਨ ਅਜਾਦੀ....
    ਰਾਜ ਕਰੇਗਾ ਖਾਲਸਾ

  • @Sanghera-pe1wu
    @Sanghera-pe1wu 3 วันที่ผ่านมา +7

    2027 ਵਿਚ ਆਪ ਅਤੇ ਆਕਾਲੀ ਦਲ ਦਾ ਸਮਝੌਤਾ ਹੋ ਜਾਣੈ

  • @RanjitSingh-eq4lp
    @RanjitSingh-eq4lp 3 วันที่ผ่านมา +14

    ਰਾਜਾ ਵੜਿੰਗ ਨੂੰ ਪੰਜਾਬ ਦੀ ਭਲਾਈ ਨਾਲ ਕੁਝ ਨਹੀਂ ਲੈਣਾ ਦੇਣਾ ਇਹ ਸਿਰਫ਼ ਮੁੱਖ ਮੰਤਰੀ 2027 ਬਣਨ ਨੂੰ ਫਿਰਦਾ

    • @jagjeet021
      @jagjeet021 3 วันที่ผ่านมา

      bhlayi nal ta bhaiya nu kuch ni c jina ghaan kreya punjab da

  • @davinderchakkal8575
    @davinderchakkal8575 3 วันที่ผ่านมา

    Yadwinder ajj boleya khul k maarha jeha👍ਯਾਦਵਿੰਦਰ ਅੱਜ ਬੋਲਿਆ ਖੁੱਲ੍ਹ ਕੇ ਮਾੜਾ ਜਿਹਾ👍

  • @MunishMahajan-r4i
    @MunishMahajan-r4i 3 วันที่ผ่านมา +2

    Your ability to break down complex political issues into understandable segments really helped clarify the topic for a wider audience

  • @kulwinderbrar2537
    @kulwinderbrar2537 3 วันที่ผ่านมา +2

    ਵਧੀਆ ਹੋਇਆ ਰਾਜੇ ਨਾਲ ਤਾਂ ਬੜਾ ਹੰਕਾਰੀ ਸੀ

  • @DeepSingh-gd5kw
    @DeepSingh-gd5kw 3 วันที่ผ่านมา +9

    ਅਕਾਲੀ ਦਲ ਦੀ ਲੋੜ ਆ ਪੰਜਾਬ ਨੂੰ ਪਤਾ ਨਹੀਂ ਲੋਕ ਕਦੋ ਸਮਝਣਗੇ

    • @davinderjoshan4106
      @davinderjoshan4106 3 วันที่ผ่านมา

      Tanu lod honi

    • @jaspreetbrar9171
      @jaspreetbrar9171 3 วันที่ผ่านมา

      Nahi

    • @Ssandhu-jo4fm
      @Ssandhu-jo4fm 3 วันที่ผ่านมา

      Tenu lor lagdi

    • @DeepSingh-gd5kw
      @DeepSingh-gd5kw 3 วันที่ผ่านมา +1

      @@Ssandhu-jo4fm ਹਾ ਬਾਈ ਅੰਨ੍ਹੀ ਤੇ ਬੋਲੀ ਕੌਲੀ ਚੱਟ ਦੁਨੀਆਂ ਮੁਫਤ ਦਾ ਖਾਕੇ ਹੀ ਖੁਸ਼ ਆ " ਇਕ ਇਟ ਨਹੀਂ ਲੱਗੀ ਪਿਛਲੇ ਅੱਠ ਸਾਲਾਂ ਵਿੱਚ " ਪਰ ਲੋਕ ਸੋਚਦੇ ਆ ਕਰਜਾ ਜਿੰਨਾ ਮਰਜ਼ੀ ਚੱਕੀ ਜਾਓ ਪਰ ਕੌਲੀ ਚੱਟਣ ਨੂੰ ਮਿਲਦੀ ਰਹੇ """

  • @SurinderSingh-p8w1v
    @SurinderSingh-p8w1v 3 วันที่ผ่านมา +3

    ਰਾਜੇ ਦੀ ਧੋਣ ਚੋਂ ਕਿੱਲਾ ਕੱਢਤਾ

  • @harmanjeetsinghdhillon7713
    @harmanjeetsinghdhillon7713 3 วันที่ผ่านมา +3

    ਰਾਜਾ ਵੜਿੰਗ ਦੀਆਂ ਮਹਿਫ਼ਿਲਾਂ ਵਿੱਚ No Veg Jokes 😂😂

  • @AnmolpreetSingh-d8u
    @AnmolpreetSingh-d8u 3 วันที่ผ่านมา +1

    Bhut sahi interview

  • @SurinderSingh-p8w1v
    @SurinderSingh-p8w1v 3 วันที่ผ่านมา +1

    ਯਾਦਵਿੰਦਰ ਸਿੰਘ ਬਹੁਤ ਚੰਗੇ ਪੱਤਰਕਾਰ ਹਨ

    • @jagjeet021
      @jagjeet021 3 วันที่ผ่านมา

      dalal aa te tu v IT cell a

  • @sukhjindersingh4147
    @sukhjindersingh4147 3 วันที่ผ่านมา +1

    ਸਿਖਿਆ ਤਾਂ ਸਾਰਿਆ ਲੀਡਰਾਂ ਨੂੰ ਦੇ ਰਹੇ ਪਰ ਆਪਣੇ ਦਿਲ ਤੇ ਹਥ ਰਖ ਕੇ ਦਸੋ ਤੁਸੀ ਕਿਥੋ ਬੋਲ ਰਹੇ ਹੋ ਕਦੀ ਪੰਜਾਬ ਦੀ ਗੱਲ ਕਰਨ ਵਾਲਿਆ ਦੀ ਗੱਲ ਕੀਤੀ ਜੇ ...

  • @ssukhwantsinghbrar795
    @ssukhwantsinghbrar795 3 วันที่ผ่านมา

    ਯਾਦਵਿੰਦਰ ਨੇ ਅੱਜ ਦਿਲ ਦਾ ਗੁੱਸਾ ਕੱਢ ਲਿਆ 😂😂😂

  • @MadhuKumari-z2z2x
    @MadhuKumari-z2z2x 3 วันที่ผ่านมา

    Yadwinder ji bahut vadiya discussion

  • @yadwindersingh4494
    @yadwindersingh4494 9 ชั่วโมงที่ผ่านมา

    ਰਾਜਾ ਬੜਿੰਗ ਮੁਰਦਾਬਾਦ

  • @husandeepsingh9822
    @husandeepsingh9822 3 วันที่ผ่านมา +1

    Shi report aa yadwinder di

  • @KaranMasih-z2e
    @KaranMasih-z2e 3 วันที่ผ่านมา

    Right discussion

  • @RajSingh-b4s6f
    @RajSingh-b4s6f 3 วันที่ผ่านมา

    The depth of analysis in this discussion is impressive

  • @GurmeetButtar-z1k
    @GurmeetButtar-z1k 3 วันที่ผ่านมา +1

    Great Analist and politically knowledgeable person Yadwinder 👍

    • @gurindersingh3254
      @gurindersingh3254 3 วันที่ผ่านมา

      Biased analysis overconfidence

    • @cheemastudio4617
      @cheemastudio4617 3 วันที่ผ่านมา

      ਟੱਟੂ, ਏ ਵਿਕਿਆ , ਨਹੀਂ ਤਾਂ ਕਿਥੇ ਸੀ ਪਿਛਲੇ ਤਿੰਨ ਸਾਲਾਂ ਤੋਂ

  • @keeratpal7737
    @keeratpal7737 3 วันที่ผ่านมา

    Yaadwinder paaji tusi bolde bahut sohna God bless you

  • @SurinderPalSingh-b9f
    @SurinderPalSingh-b9f 3 วันที่ผ่านมา

    Discussion right ▶️👍👍👍

  • @SBrar
    @SBrar 3 วันที่ผ่านมา +2

    4:00 ਯਾਦੂ ਨੇ ਜਨਮ ਹੀ ਰਾਜੇ ਵਡਿੰਗ ਦਾ ਵਿਰੋਧ ਕਰਨ ਲਈ ਲਿਆ।

  • @ShayamJha-x7t
    @ShayamJha-x7t 3 วันที่ผ่านมา

    Best interview

  • @GirishSharma-n5e
    @GirishSharma-n5e 3 วันที่ผ่านมา

    Bhut wadia interview

  • @gagasmalsar9404
    @gagasmalsar9404 3 วันที่ผ่านมา +4

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਤਾਈ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਪੱਕੀ

    • @musafarfilms7649
      @musafarfilms7649 3 วันที่ผ่านมา

      😂😂😂 bc

    • @deeps5900
      @deeps5900 3 วันที่ผ่านมา +1

      ਬਾਈ ਦਵਾਈ ਲੈ ਲਾ

    • @gagasmalsar9404
      @gagasmalsar9404 3 วันที่ผ่านมา

      @deeps5900 ਤੂੰ ਲੰਨ ਫੜਨਾ

    • @GurJas-n4z
      @GurJas-n4z 3 วันที่ผ่านมา

      😂😂😂 7202 ch veer eh ni aande mudke

    • @gagasmalsar9404
      @gagasmalsar9404 3 วันที่ผ่านมา

      ਵੀਰ ਜੀ ਲੰਡੂ ਕਤੀੜਾ ਲੋਟ ਐਵੇ ਆਉਦੀਆਂ

  • @ShubamGoyal-j1z
    @ShubamGoyal-j1z 3 วันที่ผ่านมา

    Right 👍 discussion

  • @jagjitsingh-jb1zy
    @jagjitsingh-jb1zy 3 วันที่ผ่านมา +1

    Good discussion

  • @ShankarBhardwaj-g8n
    @ShankarBhardwaj-g8n 3 วันที่ผ่านมา

    Bhut wadia discussion

  • @sukhsingh1904
    @sukhsingh1904 3 วันที่ผ่านมา +1

    Rajwinder u r Great

  • @HarbansSingh-i5f
    @HarbansSingh-i5f 3 วันที่ผ่านมา

    Good discussion 😊

  • @DeepanshuBansal-z6v
    @DeepanshuBansal-z6v 3 วันที่ผ่านมา

    Bhut wadia yadwinder ji

  • @SameerPathania-b6o
    @SameerPathania-b6o 3 วันที่ผ่านมา

    Right 👍👍👍👍👍

  • @ShankarDube-r6x
    @ShankarDube-r6x 3 วันที่ผ่านมา

    Bhut wadia

  • @SachinGupta-f8n
    @SachinGupta-f8n 3 วันที่ผ่านมา

    Good discussion yadwinder ji

  • @DevKumar-i2f8v
    @DevKumar-i2f8v 3 วันที่ผ่านมา

    Right 👍👍 uu

  • @GurwinderGill-z5r
    @GurwinderGill-z5r 3 วันที่ผ่านมา

    Very good discussion

  • @nonubhullar5997
    @nonubhullar5997 3 วันที่ผ่านมา

    very very impressive analysis

  • @AditiMahajan-b2y
    @AditiMahajan-b2y 3 วันที่ผ่านมา

    Good interview 👍

  • @NitinKulkarni-d8b
    @NitinKulkarni-d8b 3 วันที่ผ่านมา

    Good interview

  • @rabindergill8898
    @rabindergill8898 3 วันที่ผ่านมา

    Very good ਫੁਕਰੇ ਦੀ ਜਿਨੀ ਅਕਲ ਸੀ ਉਹੋ ਜਿਹੀ ਗੱਲ ਕਰਦਾ ਪਹਿਲਾ ਜਗਮੀਤ ਬਰਾੜ ਨੇ ਲੀਡਰ ਬਣਾਇਆ ਉਸ ਨੂੰ ਖਤਮ ਕੀਤਾ ਫਿਰ ਫੇਲ ਹੋਏ ਨੂੰ ਆਕਸੀਜਨ ਦਿਤੀ ਨਵਜੋਤ ਸਿਧੂ ਨੇ ਦਿਤੀ ਮਿਨਸਟਰ ਬਣਵਾ ਕੇ ਸਿਧੂ ਨਾਲ ਕੀ ਕੀਤਾ

  • @harbansbawa4130
    @harbansbawa4130 3 วันที่ผ่านมา

    Good comments

  • @SandeepThakur-c6d
    @SandeepThakur-c6d 3 วันที่ผ่านมา

    Good work

  • @MayankGarg-y6p
    @MayankGarg-y6p 3 วันที่ผ่านมา

    Yadwinder singh good Discussion

  • @AnitaVerma-c5k
    @AnitaVerma-c5k 3 วันที่ผ่านมา

    Good job and work

  • @navivirk3426
    @navivirk3426 3 วันที่ผ่านมา

    Bhut time bhad aj sach boliya bai

  • @Lovebrarlive
    @Lovebrarlive 3 วันที่ผ่านมา

    ਇੱਕ ਮਹਿਨਾਂ ਪਹਿਲਾਂ ਤਾ ਕਹਿੰਦੇ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਪਰ ਹੂਨ ਕਹਿੰਦੇਂ ਕਿ ਅਕਾਲੀ ਨੇ ਹਰਾ ਦਿਤਾ…😂

  • @SandeepMehra-w2v
    @SandeepMehra-w2v 3 วันที่ผ่านมา

    Good debate

  • @Harpal125
    @Harpal125 3 วันที่ผ่านมา +3

    ਚਾਹੇ ਦਲਿਤ ਚਾਹੇ ਜੱਟ ਸਭ ਲਈ ਵਰਦਾਨ ਹੈ ਚਰਨਜੀਤ ਚੰਨੀ।।।।
    ਇਹ ਸਿਰਫ ਸਾਡੇ ਦਲਿਤ ਭਰਾਵਾਂ ਦਾ ਲੀਡਰ ਨਹੀਂ ਪੂਰੇ ਪੰਜਾਬ ਦਾ ਹਲੀਮ ਨੇਤਾ

    • @amarjitpatwari2020
      @amarjitpatwari2020 3 วันที่ผ่านมา

      ਇਹ ਜਨਾਨੀਆਂ ਦਾ ਆਸ਼ਕ

  • @HarpreetSingh-vw2ry
    @HarpreetSingh-vw2ry 3 วันที่ผ่านมา +1

    Novjot Singh Sidhu Punjab Di Awaaz 2027👌👌👌👌

  • @GopalDasa
    @GopalDasa 3 วันที่ผ่านมา

    Good 👍👍👍

  • @sukhmansinghgrewal3911
    @sukhmansinghgrewal3911 3 วันที่ผ่านมา

    Keep it up bai

  • @KularHarwinder
    @KularHarwinder 3 วันที่ผ่านมา

    27 ch kise nu ਬਹੁਮਤ ਨੀ ਮਿਲਣਾ ਸਾਰਿਆ ਕੋਲ ਛੇ ਪਾਰਟੀਆਂ ਇਲੈਕਸ਼ਨ ਲੈੜਣਗੀਆਂ ਸਾਰਿਆ ਕੋਲ ਥੋੜੇ ਥੋੜੇ ਬੰਦੇ ਹੁੰਦੇ ਇੱਕ ਪਾਰਟੀ ਨੀ ਜਿੱਤਣੀ

  • @sandeepsinghnarang8541
    @sandeepsinghnarang8541 2 วันที่ผ่านมา

    Visionary leader navjot singh sidhu

  • @ArvindVerma-y7c
    @ArvindVerma-y7c 3 วันที่ผ่านมา

    👍👍👍👍👍👍

  • @AS-pu7gj
    @AS-pu7gj 3 วันที่ผ่านมา +1

    Amrita kehndi hundi si ke Raja ji nu tough fight wali seat mildi hamesha kyo ke oh boht takatwar fighter leader ne , hun ki ho gaya aavde ghar ch hi cheek nikal gayi

  • @MalkeetSingh-nj8vq
    @MalkeetSingh-nj8vq 3 วันที่ผ่านมา

    ਵੋਟਰਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਸਾਡਾ ਪੈਸਾ ਸਾਨੂੰ ਵੰਡੀ ਜਾਂਦੇ ਆ।। ਤੇ ਵੋਟ ਆਪਣੀ ਮਰਜ਼ੀ ਨਾਲ ਪਾਵੋ।

  • @vinaygill2141
    @vinaygill2141 3 วันที่ผ่านมา

    ਪਰਿਵਾਰਵਾਦ ਦੀ ਰਾਜਨੀਤੀ ਨੇ ਕਾਂਗਰਸ ਨੂੰ ਹਰਾਇਆ ਜੇਕਰ ਇਹ ਰੁਝਾਨ ਇਸੇ ਤਰ੍ਹਾਂ ਰਿਹਾ ਤਾਂ 27 ਵੀ ਹਾਰਨਗੇ

  • @jassichauhan830
    @jassichauhan830 3 วันที่ผ่านมา

    ਜਲਦੀ ਚ ਲੱਗਦੇ ਨੇ ਵਿਦਵਾਨ ਸਾਬ ਪੰਜਾਬ ਚਾਰ ਸੀਟਾਂ ਤੇ ਚਰਚਾ ਜਲਦੀ ਇਸ ਕਰਕੇ ਸਾਰਾ ਤਾਣਾ ਪੇਟਾ ਲਬੇਟਨਾ ਚਾਹੁੰਦੇ ਨੇ ਬੁੱਧੀਜੀਵੀ ਸਾਬ 😄😄🤣

  • @JagjitSingh-b7h
    @JagjitSingh-b7h 3 วันที่ผ่านมา +1

    Aap party da channel Pro Punjab

  • @manjitmahi6823
    @manjitmahi6823 3 วันที่ผ่านมา +5

    sir g vote bande nu pandi na ki party nu

  • @MalkeetSingh-nj8vq
    @MalkeetSingh-nj8vq 3 วันที่ผ่านมา

    ਬਰਨਾਲੇ ਵਿੱਚ ਮਾਨ ਸਿਆਂ, ਆਖ਼ਰ ਜਿੱਤ ਕੇ ਹਾਰ ਗਿਆ ਬਾਜ਼ੀ।

  • @PawanKumar-k3d7e
    @PawanKumar-k3d7e 3 วันที่ผ่านมา

    Good

  • @KajalRajput-g1l
    @KajalRajput-g1l 3 วันที่ผ่านมา +1

    Raja wring varga hakary ta badbola. Bohassd banda sir mana aj tak koi ve ne vakha 😂

  • @PreetBh-le9lv
    @PreetBh-le9lv 3 วันที่ผ่านมา

    Channi saab great man

  • @swaranjitdalio5521
    @swaranjitdalio5521 3 วันที่ผ่านมา

    1997 ਨਹੀਂ ਜੀ , 1995 ਵਿੱਚ ਸੀ ਗਿੱਦੜਬਾਹਾ ਜ਼ਿਮਨੀ ਚੋਣ

  • @kultarsandhu8880
    @kultarsandhu8880 3 วันที่ผ่านมา +1

    Mr yadwinder you have wrong information

  • @atwalsooch4817
    @atwalsooch4817 3 วันที่ผ่านมา

    ਤੂੰ ਵੀ ਪੰਜਾਬ ਦੇ ਲੋਕਾਂ ਲਈ ਜਵਾਬਦੇਹ ਬਣ ਰਾਜਵਿਦਰ ਚੈਨਲ ਦਾ ਨਾ ਪਰੋ ਪੰਜਾਬ ਰੱਖ ਕੇ ਆਪ ਵਿਕਗਿਆ

  • @KajalRajput-g1l
    @KajalRajput-g1l 3 วันที่ผ่านมา +1

    Sir sada varga workers nu ticket khu ne meldy sir je. Ena da putt ja wife he rah ge je

  • @Mukeshsaxena-oh3lm
    @Mukeshsaxena-oh3lm 3 วันที่ผ่านมา +1

    PUNJAB BHARAT DA DIL HAI ,PARANTU KOI V SARKAR NU PUNJAB DI ZARA V PARWAAH NI.😢😢😢😢😢😢😢😢😢😢😢😢😢

  • @Punjzaabi_guy_
    @Punjzaabi_guy_ 3 วันที่ผ่านมา +3

    Absence of akali dal changed everything.... real sting will be in 2027

    • @davinderjoshan4106
      @davinderjoshan4106 3 วันที่ผ่านมา

      Khali dal

    • @jassbrar4534
      @jassbrar4534 3 วันที่ผ่านมา

      Ehi raja kehda c akali dal ta khatm hogea 😂
      Sare badal hara te 😂

  • @KajalRajput-g1l
    @KajalRajput-g1l 3 วันที่ผ่านมา +1

    Sir je kala Dhillon vagu jado. Nava Munda ja. Kuriea nu ticket ne meldy. En leadra da bura hall he hova ga sir je

  • @VirajGarg-x9u
    @VirajGarg-x9u 3 วันที่ผ่านมา +1

    ਰਾਜਾ ਵੜਿੰਗ ਦਾ ਟੁੱਟਿਆ ਹੰਕਾਰ

    • @jagjeet021
      @jagjeet021 3 วันที่ผ่านมา

      IT cell😂

  • @harwindersekhon2514
    @harwindersekhon2514 3 วันที่ผ่านมา

    Bai ji tusi v sarkar to mony lany shad do all new karo Punjab de hall v dash daye karo

  • @kalimaakaladlajaimaakali4869
    @kalimaakaladlajaimaakali4869 3 วันที่ผ่านมา +3

    Bhai g punjab hun BJP mangda

  • @AS-pu7gj
    @AS-pu7gj 3 วันที่ผ่านมา +1

    Bai ji Congress da pardhan badalna boht zaroori hai , nahi tan Raja bilkul seyonk vang party nu khaa ju

  • @jagtarbrar7236
    @jagtarbrar7236 3 วันที่ผ่านมา +3

    """""RAJABDE HAARAN TE LOK BHUT KHUSH HAN"""" phone full hoyia piya saare ehi kehnnde han raja da "" hankar"" tut giya hun bhaane bazi kar riha hai akaali vot ne hraa dita jehre sukhbir de aadmi dimpy nu gdaar kehnde si OH DIMPY NU VOT NAHI PAA SAKDE vot saari partys vich vand ke paye kisse ikk umeedvar nu nahi paye

  • @sandeepbrar3261
    @sandeepbrar3261 3 วันที่ผ่านมา +2

    1997 ਨਹੀਂ 1995 ਵਿੱਚ ਜਿਮਣੀ ਚੋਣ ਹੋਈ ਸੀ ਟੱਟੂ ਪੱਤਰਕਾਰ ਸਾਹਿਬ ਐਵੇਂ ਨਾ ਲੰਡੇ ਛੱਡਿਆ ਕਰੋ

  • @jagpreetsingh2252
    @jagpreetsingh2252 3 วันที่ผ่านมา

    Bai tuhadi gall sahi hai per eh 3 Seat ta AAP nu 3 seats ta Aiya wa ki Akalidal da election na larna

  • @KaranSharma-vc5nx
    @KaranSharma-vc5nx 3 วันที่ผ่านมา

    ਕਿਸਾਨੀ ਦਾ ਗਦਾਰ ਹੈ ਿਜਸ ਨੂੰ ਨਹੀਂ ਪਤਾ ਉਹ ਕਹੁ ਚੰਗਾ ਹੈ

  • @sunnysarpanch1983
    @sunnysarpanch1983 3 วันที่ผ่านมา

    ਪੱਤਰਕਾਰ ਸਾਹਿਬ ਪੰਜਾਬ ਦੇ ਮੁੱਦਿਆਂ ਤੇ ਤੁਸੀ ਕਿੰਨੇ ਕੁ ਗੱਲ ਕਰਦੇ ਹੋ ਵੜਿੰਗ ਦੀ ਸੈਟਿੰਗ ਤਾਂ ਤੁਸੀ ਦੱਸਤੀ ਪਰ ਆਪਣੇ ਚੈਨਲ ਦੀ ਸੈਟਿੰਗ ਵੀ ਦੱਸਦੇ ਕਿਵੇ ਹੋਈ ਸਰਕਾਰ ਨਾਲ ਜਿਹਦੇ ਨਾਲ ਸਰਕਾਰੀ ਬਣ ਗਿਆ ।

  • @Avreendhillon123
    @Avreendhillon123 3 วันที่ผ่านมา +2

    ਇਹ ਤਾ ਪਤਾ ਚੱਲਦਾ ਰਾਜਾ ਤੇ ਇਹ ਬੋਹਤ ਲਗਦਾ ਰਾਜਾ ਬਾਰੇ ਤਾ ਬੋਹਤ ਬੋਲਦਾ ਭਗਵੰਤ ਬਾਰੇ ਵੀ ਬੋਲ?

  • @Mukeshsaxena-oh3lm
    @Mukeshsaxena-oh3lm 3 วันที่ผ่านมา +1

    PUNJAB DA WAARIS KAUN???😢

  • @deeps5900
    @deeps5900 3 วันที่ผ่านมา +1

    ਰਾਜੇ ਵੜਿੰਗ ਨੇ ਬਹੁਤ ਪੈਸਾ ਰੋੜਿਆ ਇਲੈਕਸ਼ਨ ਵਿੱਚ , ਪੰਜਾਬ ਵਿੱਚ ਕੋਈ ਨਹੀਂ ਲਾ ਸਕਦਾ ?

    • @jagjeet021
      @jagjeet021 3 วันที่ผ่านมา

      😂😂

  • @sunnysarpanch1983
    @sunnysarpanch1983 3 วันที่ผ่านมา +1

    ਤੂੰ ਤਾਂ ਸਰਕਾਰੀ ਬਣ ਗਿਆ ਤੇ ਮਿੱਥ ਕੇ ਰਾਜੇ ਵੜਿੰਗ ਦਾ ਵਿਰੋਧ ਕਰ ਰਿਹਾ ਇਹ ਤਾਂ ਪੱਤਰਕਾਰੀ ਏ ਤੇਰੀ ।ਸਰਕਾਰ ਤਾਂ ਜਾਣ ਦੇ ਇੱਕ ਵਾਰ ਤੇਰਾ ਵੀ ਭੋਗ ਨਾਲ ਹੀ ਸਰਕਾਰ ਦੇ ਪੈ ਜਾਣਾ ।

  • @buggarsinghsidhu7186
    @buggarsinghsidhu7186 3 วันที่ผ่านมา

    ਮੈਂ ਕਿਸੇ ਪਾਰਟੀ ਦੀ ਜਾਂ ਲੀਡਰ ਦੀ ਸਪੋਰਟ ਨਹੀਂ ਕਰਦਾ ਬੀ. ਜੇ. ਪੀ ਨੂੰ ਪਿੰਡਾਂ ਵਿੱਚ ਵੋਟ ਨਹੀਂ ਮਿਲ ਰਹੀ ਅਕਾਲੀ ਦਲ ਦੇ ਵੋਟਰਾਂ ਨੇ ਕਾਂਗਰਸ ਨੂੰ ਵੋਟ ਨਹੀਂ ਪਾਈ ਜਿਸ ਕਾਰਨ ਡੇਰਾ ਬਾਬਾ ਨਾਨਕ, ਗਿਦੜਬਾਹਾ ਤੋਂ ਕਾਂਗਰਸ ਹਾਰੀ। ਬਰਨਾਲਾ ਤੋ ਆਪ ਪਾਰਟੀ ਦਾ ਉਮੀਦਵਾਰ ਹਾਰਨ ਦਾ ਕਾਰਨ ਬਾਗੀ ਲੀਡਰ ਭਾਰੀ ਵੋਟ ਲੈ ਗਿਆ ਹੋਰ ਜੋ ਮਰਜ਼ੀ ਬੋਲੀ ਜਾਓ। ਜੇਕਰ ਅਕਾਲੀ ਦਲ ਦੇ ਉਮੀਦਵਾਰ ਖੜੇ ਹੁੰਦੇ ਤਾਂ ਰਿਜਲਟ ਹੋਰ ਹੋਣੇ ਸੀ। ਬਾਕੀ ਜਿਹੜੀ ਗਲ ਹੈ ਕਾਂਗਰਸ ਦੀ ਪਕੀ ਵੋਟ ਨਹੀਂ ਘਟੀ ਜਿਸ ਤਰ੍ਹਾਂ ਅਕਾਲੀਆਂ ਦੀ ਵੋਟ ਪਿਛਲੇ ਸਾਲਾਂ ਵਿੱਚ ਘਟੀ

  • @Mukeshsaxena-oh3lm
    @Mukeshsaxena-oh3lm 3 วันที่ผ่านมา +1

    DARBAAR SAHIB NU AJJ TAK V INSAAF NAHI MILYA😅

  • @ksingh3656
    @ksingh3656 3 วันที่ผ่านมา

    Well said bai ji
    Meet hear also did wrong decision

  • @kultarsandhu8880
    @kultarsandhu8880 3 วันที่ผ่านมา

    First by election 1994 ajnala
    02nd gidderbaha

  • @Mukeshsaxena-oh3lm
    @Mukeshsaxena-oh3lm 3 วันที่ผ่านมา +1

    PUNJAB DI DEVELOPMENT KYON NI HO RAHI ???

  • @nonubhullar5997
    @nonubhullar5997 3 วันที่ผ่านมา

    Rajae naal ehi honi c

  • @KaranSharma-vc5nx
    @KaranSharma-vc5nx 3 วันที่ผ่านมา

    ਤੁ ਪ੍ਧਾਨ ਬਣਜਾ, ਤੈਨੂੰ ਇਹ ਨਹੀਂ ਪਤਾ 95,97ਬਣਦਾ ਪਤਲਕਾਰ

  • @Abhijit_singh622
    @Abhijit_singh622 2 วันที่ผ่านมา

    I don't know why congress made him congress president
    President job is to take care of party internal structure
    And he is busy in fighting election
    Congress must rethink their decision