ਜਮਾਬੰਦੀ ਵਿੱਚੋਂ ਹਿੱਸਾ ਕੱਢਣਾ ਤੇ ਬਣਾਉਣਾ ਸਿੱਖੋ। Fard Mai se hissa nikalan seekho| Monty cyber cafe

แชร์
ฝัง
  • เผยแพร่เมื่อ 3 ม.ค. 2025

ความคิดเห็น • 89

  • @barishSingh-p8b
    @barishSingh-p8b ปีที่แล้ว +1

    bahut vdia treeke naal Smjaya Sir Thanku

    • @MontyCyberCafe
      @MontyCyberCafe  ปีที่แล้ว +1

      Thanks

    • @GurpreetSinghDhillon-v2u
      @GurpreetSinghDhillon-v2u ปีที่แล้ว

      ਵੀਰ ਜੀ ਮੈਂਨੂੰ ਕਲਕੂਲੇਟਰ ਤੇ ਜਦੋਂ ਗੲਏ ਸੀ ਪਤਾ ਨਹੀਂ ਲੱਗਾ ਤੁਸੀਂ ਦੱਸੋ ਜੀ ਕਿਹੜੇ ਤਰੀਕੇ ਘਟਾਇਆ ਜੀ ਦੱਸੋ ਜੀ ਮੇਰੀ ਵੀਰ ਜੀ ਹੈਲਪ ਕਰੋ ਜੀ

  • @gurmailsingh3556
    @gurmailsingh3556 ปีที่แล้ว +1

    Great Sir

  • @sanjeev8820
    @sanjeev8820 24 วันที่ผ่านมา

    Paji 19 / 14 / 14 eh hisa bnde da te total jameez hai 707 te pl daseyo menu ke pura calator krke banda hai 9,5 marle ?

  • @balwindersingh1672
    @balwindersingh1672 ปีที่แล้ว +1

    nice Information

  • @Arshgaming9975
    @Arshgaming9975 9 หลายเดือนก่อน +1

    163 ਮਰਲੇ ਕਿੱਲੇ ਵਿੱਚ 160 ਮਰਲੇ ਹੁੰਦੇ 652 ਨੂੰ 4 ਤੇ ਵੰਡ ਕਿ 163 ਨੂੰ 20 ਤੇ ਵੰਡ ਕਿ 8,15 "15 *2=30 ਉੱਤਰ 3 ਮਰਲੇ ਬਣਦੇ 8.2 ਮਰਲੇ ਗਲਤ 8.3 ਮਰਲੇ ਸਹੀ ਹੁੰਦੇ

  • @Gill-y3m
    @Gill-y3m 4 หลายเดือนก่อน +1

    ਮੇਰੀ 2 ਕਨਾਲ ਜ਼ਮੀਨ ਗਰੀਨਫੀਲਡ ਰੋਡ ਵਿੱਚ ਆਈ ਹੈ ,ਸਾਡੀ ਕੁਲ ਜ਼ਮੀਨ 23 ਕਨਾਲ 2 ਮਰਲੇ ਹਨ, ਮੇਰੀ ਮਾਤਾ ਦਾ ਕੁਲ ਜ਼ਮੀਨ ਵਿੱਚ 13/21, ਮੇਰੀ 4/21, ਮੇਰੇ ਭਰਾ ਦੀ 4/21 ਹੈ, ਕਿਰਪਾ ਕਰਕੇ ਦੱਸੀਆਂ ਜਾਵੇ ਕਿ ਸਾਡੀਆ ਸਾਰਿਆ ਦਾ ਕਿੰਨਾ ਕਿੰਨਾ ਹਿਸਾ ਸਾਡਾ ਰੋਡ ਵਿੱਚ 2 ਕਨਾਲ ਆਈ ਜ਼ਮੀਨ ਵਿੱਚ ਬਣਦਾ ਹੈ

    • @Gill-y3m
      @Gill-y3m 4 หลายเดือนก่อน

      ਧਿਆਨ ਦਿਓ ਜੀ

  • @narindersharma6013
    @narindersharma6013 10 หลายเดือนก่อน

    Sir intkaal di Ferd batch likhya ba parbaan he sir isda meaning ki ha please

  • @avtartoor2195
    @avtartoor2195 2 หลายเดือนก่อน

    ਬਾਈ ਜੀ ਫਰਜ ਕੀਤਾ ਕੋਈ ਵਿਆਕਤੀ ਪੂਰੀ ਮਾਲਕੀ ਵਿੱਚੋਂ ਕੁਝ ਵੇਚ ਦਿੰਦਾ ਹੈ, ਬਾਕੀ ਜੋ ਰਕਬਾ ਬਚਦਾ ਹੈ, ਉਹ ਹਿੱਸੇ ਬਾਕੀ ਬਾਰੇ ਖੋਲ ਕੇ ਦਸੋ ਕਿਵੇਂ ਬਣਦੇ ਹਨ।

  • @daljeetjeet1393
    @daljeetjeet1393 ปีที่แล้ว +1

    Hello veer jadho calculator te Jai the652/160=0244ohda 1823 kista ohda dasho ji 4bta5 vecha kistra ohda ji dasho ji

    • @MontyCyberCafe
      @MontyCyberCafe  ปีที่แล้ว

      ਨਵੀਂ ਵੀਡੀਓ ਦੁਬਾਰਾ ਆਵੇਗੀ ਅੱਜ

  • @Manpreetkaur-wb8lf
    @Manpreetkaur-wb8lf ปีที่แล้ว +1

    Sir jdo kise da hisa kadna hova oh ek kjewat da total cho niklo ya ek khtoni number cho

    • @MontyCyberCafe
      @MontyCyberCafe  ปีที่แล้ว

      ਜੇਕਰ ਮਾਲਕੀ ਸਾਰੀ ਖੇਵਟ ਵਿਚੋਂ ਹੈ ਤਾ ਖੇਵਟ ਜੋੜ ਵਿਚੋਂ ਜੇਕਰ ਖਤੋਨੀ ਵਿਚ ਹੈ ਤਾ ਖਤੋਨੀ ਜੋੜ ਵਿਚੋਂ

    • @Manpreetkaur-wb8lf
      @Manpreetkaur-wb8lf ปีที่แล้ว

      @@MontyCyberCafe sir kewat ek e malki

    • @Manpreetkaur-wb8lf
      @Manpreetkaur-wb8lf ปีที่แล้ว

      @@MontyCyberCafe sir jamen te sty order lgya hoya ohnu vaps lena ..ohnu online kive chk kr skde aw

  • @JaswinderBrar-m6u
    @JaswinderBrar-m6u 6 หลายเดือนก่อน

    Sr j sab kuj krn te,,,13.6 aunda ,fr es nu v 20 te vadna pavega .ja fr ea marle hi aa jande aa plz rply

  • @sushilsingh5782
    @sushilsingh5782 ปีที่แล้ว

    Veer g bahut video hai par tusi 21 bata 40 kida Banda hai video bano

  • @sukhdeepchahal6043
    @sukhdeepchahal6043 5 หลายเดือนก่อน

    red akhar ch kyo ayi eh jamabandi red akhar da ki matlab va eh dsna bro

  • @dimplesingh1557
    @dimplesingh1557 9 หลายเดือนก่อน

    Hise vichon bkadr kiven kadde han

  • @SinghSohan-ws3yz
    @SinghSohan-ws3yz 4 หลายเดือนก่อน

    Sir, ਬੀਸੀ ਵਾਲੀ ਜ਼ਮੀਨ ਕੀ ਹੁੰਦਾ ਹੈ।

  • @vinodmaurya82
    @vinodmaurya82 ปีที่แล้ว

    Hisse banaude kinwe ne

  • @daljeetjeet1393
    @daljeetjeet1393 ปีที่แล้ว

    ਹੈਲੌ ਜਾਰ ਜਦੋ ਕਲਕੂਲੇਟਰ ਤੇ ਜਾੲਈ ਦਾ ਪਤਾ ਨਹੀ ਲਗਦਾ
    ਇਸ ਤਰਾ ਲਿਖਕੇ ਭੇਜੋ ਘਟਾਉ ਕਿਸ ਤਰਾ ਕੀਤਾ ੲਇਸ ਤਰਾ ਲਿਖ ਕਿ 5_2=3ਇਸ ਕਰੌ

  • @Punjabpolice382
    @Punjabpolice382 ปีที่แล้ว +1

    ਨਗਰ ਕੌਂਸਲ ਦੀ ਕਿਵੇਂ ਪ੍ਰੋਸੈਸਿੰਗ ਹੁੰਦੀ ਹੈ ਮਾਲਕ ਦਾ ਨਾਮ ਬਦਲਣ ਲਈ

    • @MontyCyberCafe
      @MontyCyberCafe  ปีที่แล้ว

      ਮੇਰੇ ਧਿਆਨ ਵਿਚ ਤੁਹਾਡੀ ਗੱਲ ਜੀ, ਅਗਲੀ ਵੀਡੀਓ ਇਸ ਵਿਸੇ ਤੇ ਬਣਾਵਾਗੇ। ਵੀਡੀਓ ਲੇਟ ਕਰਨ ਲਈ ਮੁਆਫੀ ਚਾਹੁੰਦੇ ਆ। ਤੁਸੀਂ ਕਈ ਵਾਰ ਇਸ ਬਾਰੇ ਪੁੱਛ ਚੁੱਕੇ ਓ। ਸੋ ਕੱਲ੍ਹ ਵੀਡੀਓ ਆ ਜਾਵੇਗੀ। ਧੰਨਵਾਦ ਹਰੇਕ ਵੀਡੀਓ ਵੇਖਣ ਲਈ।

    • @Punjabpolice382
      @Punjabpolice382 ปีที่แล้ว

      Thanks dear friend

  • @LakhwinderSingh-cr2tg
    @LakhwinderSingh-cr2tg ปีที่แล้ว

    Jamin da naksha kive dekhiye

  • @jaspreet.singh.2976
    @jaspreet.singh.2976 3 หลายเดือนก่อน +1

    Sir ਕਨਾਲਾ ਤੋਂ ਕਿਲੇ ਕਿਵੇਂ ਬਣਦੇ ਆ

    • @pargatdhillon4236
      @pargatdhillon4236 26 วันที่ผ่านมา

      ਕਨਾਲਾਂ ਨੂੰ 8 ਤੇ ਵੰਡੋ

  • @Rajneeshkuma408
    @Rajneeshkuma408 ปีที่แล้ว

    Sir you are giving knowledge on land, what you do? Are you real estate agent or patwari

  • @jagsirsingh7200
    @jagsirsingh7200 9 หลายเดือนก่อน

    Khana no 4 name A. 1/6, B 1/6, C 1/7 hisedaran da ki meaning han

  • @ਸੱਚਨੂੰਫ਼ਾਸੀ
    @ਸੱਚਨੂੰਫ਼ਾਸੀ ปีที่แล้ว +1

    ਸਰ ਗੈਰਮਜਰੂਆ ਵੀ ਟੋਟਲ ਰਕਬੇ ਵਿੱਚ ਆਵੇਗਾ ਜਾਂ ਫਿਰ ਅਲੱਗ ਲੱਗੇਗਾ, ਕਿਉਂਕਿ ਉਹ ਤਾਂ ਰੂੜੀ ਬਗੈਰਾ ਦਾ ਥਾਂ ਵੀ ਹੋ ਸਕਦਾ ਹੈ। ????

    • @InderJeet-uo5tq
      @InderJeet-uo5tq 4 วันที่ผ่านมา

      Same question

    • @ਸੱਚਨੂੰਫ਼ਾਸੀ
      @ਸੱਚਨੂੰਫ਼ਾਸੀ 4 วันที่ผ่านมา

      @InderJeet-uo5tq ਸਾਲ ਹੋ ਗਿਆ ਸਵਾਲ ਪੁੱਛੇ ਨੂੰ ਲਗਦਾ ਨੀਂ ਹੁਣ ਉੱਤਰ ਮਿਲੇਗਾ 😔😔

  • @KaurSingh-r8t
    @KaurSingh-r8t ปีที่แล้ว +1

    ਵੀਰ ਜੀ ਸਤਿ ਸਰੀ ਅਕਾਲ ਵੀਰ ਜੀ p L R S .ਐਪ ਤੇ ਜ਼ਮਾਬਦੀ ਆ ਨਹੀ ਰਹੀ REPLY ਕਰਨ ਲਈ ਧੰਨਵਾਦ ਜੀ

    • @MontyCyberCafe
      @MontyCyberCafe  ปีที่แล้ว

      App server bekaar ji. Sirf Google chrome vich website sahi work krdi

  • @saatviknegi5136
    @saatviknegi5136 4 หลายเดือนก่อน

    13 Year Jamabandi kive niklugi

  • @JagsirSingh-cg5fk
    @JagsirSingh-cg5fk 4 หลายเดือนก่อน

    Good

  • @balrajsingh6151
    @balrajsingh6151 ปีที่แล้ว

    va neej baya means

  • @GurpreetSinghDhillon-v2u
    @GurpreetSinghDhillon-v2u ปีที่แล้ว +1

    ਵੀਰ ਜੀ ਮੈਂ ਆਖਿਆ ਜੀ ਜਦੋਂ ਕਲਕੂਲੇਟਰ ਤੇ ਗੲਏ ਸੀ ਉਦੋਂ ਸਮਝ ਨਹੀਂ ਆਈ ਪਤਾ ਨਹੀਂ 21ਬਟਾ40ਹਿੱਸਾ 160ਮਰਲੇ 652ਇਹਨਾ ਨੂੰ ਕੀ ਕੀਤਾ ਦੱਸੋ ਜੀ ਲਾਲ ਅੱਖਰਾਂ ਵਿਚ ਲਿਖ ਕੇ ਦੱਸੋ ਜੀ

    • @MontyCyberCafe
      @MontyCyberCafe  ปีที่แล้ว +1

      ਜਿਹਨਾ ਹਿੱਸਾ ਪਹਿਲਾਂ ਹੁੰਦਾ ਜਿਵੇਂ ਵੀਡੀਓ ਵਿਚ 21/40 ਹੈ ਉਸ ਵਿੱਚੋ ਵੇਚੀ ਜਮੀਨ ਘਟਾਈ ਜਾਂਦੀ ਹੈ।
      ਜਿਵੇਂ 8 ਕਨਾਲ ਵੇਚੀ ਹੈ
      ਤਾਂ ਰਕਬਾ ਘਟਾਉਣ ਲਈ ਪਹਿਲਾਂ ਜਿਹਨੀ ਜਮੀਨ ਵੇਚੀ ਉਸਦੇ ਮਰਲੇ ਬਣਾਲੋ ਜਿਵੇਂ ਇੱਕ ਕਨਾਲ ਚ 20 ਮ'ਰਲੇ ਹੁੰਦੇ
      ਇਸ ਤਰਾ 8×20 = 160 ਮਰਲੇ
      ਹੁਣ ਜਿਨੀ ਵੇਚੀ ਜਮੀਨ ਦੇ ਮਰਲੇ ਬਣਗੇ ਉਸ ਨੂੰ ਜਿਹਨੀ ਸਾਰੀ ਖੇਵਟ ਦੇ ਮਰਲੇ ਨੇ 32 ਕਨਾਲ -- ਜੋ ਵੀ ਸੀ 652 ਬਣਗੇ ਉਸਦੇ ਉਪਰ ਲਿਖੋ ਇਸ ਤਰਾ ਵੇਚਿਆ ਹੋਇਆ ਹਿੱਸਾ ਬਟਿਆਂ ਚ ਬਣ ਜਾਵੇ ਫਾਰਮੂਲਾ ਬਾਕੀ ਬਚਦੀ ਜਮੀਨ = ਵੇਚੀ ਜਮੀਨ ਮਰਲਿਆਂ / ਕੁੱਲ ਖੇਵਟ ਜੋੜ ਮਰਲਿਆਂ ਚ ( ਜਿਵੇਂ 160/652 )
      ਹੁਣ ਇਸਨੂੰ ਕੈਲਕੂਲੇਟਰ ਦੀ ਮਦਦ ਨਾਲ ਘਟਾ ਦਿਉ
      21/40 - 160/652 = ਬਾਕੀ ਬਚਦਾ ਹਿੱਸਾ ਬਟਿਆਂ ਚ ਬਣ ਜਾਵੇਗਾ।

    • @GurpreetSinghDhillon-v2u
      @GurpreetSinghDhillon-v2u ปีที่แล้ว

      4ਬਟਾ5ਹਿੱਸਾ ਵੇਚਿਆ ਕਿਵੇਂ ਬਣਿਆ ਜੀ

    • @GurpreetSinghDhillon-v2u
      @GurpreetSinghDhillon-v2u ปีที่แล้ว

      ਜੋ ਲਿਖਕੇ ਭੇਜਿਆ ਗਿਆ ਵੀਰ ਜੀ 160ਵੇਚਿਆ ਹਿੱਸਾ 21ਬਟਾ 40ਚੋ ਇਸ ਨੂੰ ੳਪਰ ਲਿਖ ਕੇ 652 ਕੁੱਲ ਖੇਵਟ ਦਾ ਜੋੜ ਕੀ ਕਰਨਾ ਦੱਸੋ ਜੀ 4ਬਟਾ5ਵੇਚਿਆ ਹਿੱਸਾ ਕਿਵੇਂ ਆਇਆ ਜੀ ਦੱਸੋ ਜੀ ਕੱਲਾ ਕੱਲਾ ਅੱਖਰ ਲਿਖ ਕੇ ਦੱਸੋ ਜੀ ਜੋ ਤੁਸੀਂ ਲਿਖ ਕੇ ਭੇਜਿਆ ਸਮਝ ਨਹੀਂ ਆਈ ਜੀ ਮੈਂਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਭਾਜੀ ਨੂੰ ਬਾਰ ਬਾਰ ਖੇਚਲ ਕਰਨੀ ਪੈ ਰਹੀ ਹੈ ਜੀ

    • @MontyCyberCafe
      @MontyCyberCafe  ปีที่แล้ว +1

      @@GurpreetSinghDhillon-v2u ਨਹੀਂ ਜੀ ਸਰਮ ਵਾਲੀ ਕੋਈ ਗੱਲ ਨਹੀਂ, ਜਿਹਨਾਂ ਟਾਈਮ ਸਮਝ ਨਹੀਂ ਪੈਂਦਾ ਸਮਝਾਉਣਾ ਹੀ ਸਹੀ ਨਹੀਂ ਜਰੂਰ ਦੱਸਾਂਗੇ ਅਗਲੇ ਵੀਡੀਓ ਚ । ਸਵਾਲ ਕਰਨਾ ਸਰਮ ਦੀ ਨਹੀਂ ਵੀਰ ਜੀ ਸਿੱਖਣ ਦੀ ਨਿਸਾਨੀ ਏ। ਧੰਨਵਾਦ ਅਗਲੀ ਵੀਡੀਓ ਚ ਕਲੀਅਰ ਹੋਜੂ ਸਭ।

    • @GurpreetSinghDhillon-v2u
      @GurpreetSinghDhillon-v2u ปีที่แล้ว

      ਵੀਰ ਜੀ ਬਟਿਆ ਵਾਲੀ ਹਿੱਸਿਆਂ ਵਾਲੀ ਵੀਡੀਓ ਦਾ ਹੱਲ ਕਰੋ ਜੀ ਤਾਂ ਕਿ ਹਰ ਇਕ ਅੱਖਰ ਦਾ ਪੱਤਾ ਲੱਗ ਸਕੇ ਜੀ ਇਸ ਤਰ੍ਹਾਂ ਲਿਖਿਆ ਜਾਵੇ ਜੀ 21ਪਲੱਸ40ਜਾ ਘਟਾੳ ਜਾ ਤਕਸੀਮ ਕੱਲੇ ਅੱਖਰ ਦਾ ਪੱਤਾ ਲੱਗ ਸਕੇ ਜੀ

  • @KalaSingh-v2z
    @KalaSingh-v2z ปีที่แล้ว

    good

  • @KalaSingh-v2z
    @KalaSingh-v2z ปีที่แล้ว

    👌

  • @gurbakhshishsingh2956
    @gurbakhshishsingh2956 ปีที่แล้ว

    Bai apna city kihra hai?

  • @Gurjantsingh-t9y
    @Gurjantsingh-t9y ปีที่แล้ว

    ਵੀਰ ਜੀ ਮਾਲਕੀ ਖਾਨੇ ਵਿਚ ਨਾਮ ਨਹੀਂ ਹੈਗਾ ਕਾਸ਼ਤਕਾਰ ਵਿਚ ਨਾਮ ਹੈ ਉਸ ਜ਼ਮੀਨ ਨੂੰ ਵੇਚਿਆ ਜਾ ਸਕਦਾ

    • @MontyCyberCafe
      @MontyCyberCafe  ปีที่แล้ว

      ਕਾਸਤਕਾਰ ਖਾਨੇ ਵਿੱਚ ਕਿਸ ਤਰੀਕੇ ਨਾਲ ਲਿਖਿਆ ਹੋਇਆ ਜੀ , ਇੱਕ ਤਾ ਸਿਰਫ ਗਿਰਦਾਵਰੀ ਹੁੰਦੀ, ਦੂਜਾ ਗੈਰ ਮਰੂਸੀ ਤਰੀਕੇ ਰਾਹੀ ਮਾਲਕੀ, ਤੀਜਾ ਤਬਾਦਲਾ, ਬੈ, ਤਬਦੀਲ ਮਲਕੀਅਤ, ਰਹਿਨ ਆਇਦ ਰਾਹੀ ਮਾਲਕੀ।
      ਜੇਕਰ ਸਿਰਫ ਗਿਰਦਾਵਰੀ ਜਾ ਗੈਰ ਮਰੂਸੀ ਹੱਕ ਹੈ ਤਾ ਨਹੀਂ ਵੇਚਿਆ ਜਾ ਸਕਦਾ

    • @Gurjantsingh-t9y
      @Gurjantsingh-t9y ปีที่แล้ว

      @@MontyCyberCafe ਕਰਨੈਲ ਸਿੰਘ ਪੁੱਤਰ ਜੰਗ ਸਿੰਘ ਪੁੱਤਰ ਹਰਦਿੱਤ ਸਿੰਘ ਹਿੱਸੇਦਾਰ ਬਾਇਆ ਕਿਰਪਾਲ ਸਿੰਘ ਪੁੱਤਰ ਬਚਨ ਸਿੰਘ ਮੁਸ਼ਤਰੀ ਕਾਸ਼ਤ ਮੁਸ਼ਤਰੀ

    • @MontyCyberCafe
      @MontyCyberCafe  ปีที่แล้ว

      @@Gurjantsingh-t9y ਕਿਰਪਾਲ ਮਾਲਕ ਹੈ ਜੀ, ਖਾਸ ਨੰਬਰ ਦਾ ਅੱਗੇ ਵੇਚ ਸਕਦਾ ਹੈ।
      ਕਿਰਪਾਲ ਸਿੰਘ ਨੇ ਕਰਨੈਲ ਸਿੰਘ ਪਾਸੋ ਜਮੀਨ ਬੈ ਖਰੀਦ ਕੀਤੀ ਹੋਈ ਹੈ

    • @Gurjantsingh-t9y
      @Gurjantsingh-t9y ปีที่แล้ว

      @@MontyCyberCafe ਜਾਨਕਾਰੀ ਲਈ ਧੰਨਵਾਦ ਜੀ

    • @Gurjantsingh-t9y
      @Gurjantsingh-t9y 11 หลายเดือนก่อน

      2006. 2007 ਦੀ ਜਮਾਂਬੰਦੀ ਫਰਦ ਵਿਚ ਇਕ ਹੀ ਖੇਵਟ ਨੰਬਰ ਹੈ ਉਸ ਤੋਂ ਬਾਅਦ ਹੁਣ 5 ਖੇਵਟਾ ਹਨ ਅਤੇ ਉਨ੍ਹਾਂ ਦੇ ਨਾਲ ਖੇਵਟ ਨੰਬਰ ਵੀ ਬਦਲ ਦਿੱਤੇ ਹਨ ਇਹ ਕੀ ਗੱਲ ਹੋਈ

  • @bahadursingh5414
    @bahadursingh5414 8 หลายเดือนก่อน

    Any bo. okor

  • @Punjabpolice382
    @Punjabpolice382 ปีที่แล้ว

    Please reply 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurpreetSinghDhillon-v2u
    @GurpreetSinghDhillon-v2u ปีที่แล้ว

    ਕਮਿਟ ਕਰਕੇ ਜੀ

  • @manjitsinghsingh-dh8tq
    @manjitsinghsingh-dh8tq 9 หลายเดือนก่อน

    1/48÷10=1/480

  • @JaswantSingh-vw3zf
    @JaswantSingh-vw3zf 4 หลายเดือนก่อน

    Keyboard Punjabi langua