B Social 'ਚ ਡਿੱਗਿਆ ਇੱਕ ਹੋਰ ਬੰਬ l Manjit, Gurdeep, Rupinder & Sarbjeet l B Social

แชร์
ฝัง
  • เผยแพร่เมื่อ 5 ก.ย. 2024
  • B Social 'ਚ ਡਿੱਗਿਆ ਇੱਕ ਹੋਰ ਬੰਬ l Manjit Singh Rajpura, Gurdeep Grewal, Rupinder Kaur Sandhu & Sarbjeet Singh Sidhu l B Social
    #manjitsinghrajpura
    #BSocial
    #GurdeepGrewal
    Facebook Link : / bsocialofficial
    Instagram Link : / bsocialofficial
    Program : Kalakaaran Da Adda
    Anchor : Sarbjeet Singh Sidhu
    Guest : Manjit Singh Rajpura, Gurdeep Grewal & Rupinder Kaur Sandhu
    Cameraman : Harmanpreet Singh, Varinder Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social

ความคิดเห็น • 68

  • @satinderkaur7317
    @satinderkaur7317 ปีที่แล้ว +16

    ਵਾਕਿਆ ਅਸੀਂ ਮਨਜੀਤ ਵੀਰ ਜੀ ਦੀ ਬਹੁਤ ਇੱਜ਼ਤ ਕਰਦੇ ਆਂ ❤ਇਨ੍ਹਾਂ ਨੇ ਆਪਣੀ ਬੋਲੀ ਦੀ ਪਸ਼ਾਣ ਕਰਾਈ ਪੁਆਧੀ ਦੇ ਬਾਦਸ਼ਾਹ ਕਹਿੰਦੇ ਆਂ ਅਸੀਂ ਇਨ੍ਹਾਂ ਨੂੰ 🙏

  • @Jeet45642
    @Jeet45642 ปีที่แล้ว +2

    ਮਨਜੀਤ ਵੀਰੇ ਤੁਸੀਂ ਕਿਹੜੀ ਫਿਲਮ ਕੀਤੀ ਸੀ ..ਹੁਣ ਤਾਂ ਜ਼ਰੂਰ ਦੇਖਾਂਗੇ

  • @gillzcreation408
    @gillzcreation408 ปีที่แล้ว +4

    ਰੁਪਿੰਦਰ ਦਾ ਵੀ ਜੀਅ ਕਰਦਾ ਫ਼ਿਲਮ ਵਿੱਚ ਜਾਣ ਲਈ।

  • @gurjeetkaur9238
    @gurjeetkaur9238 ปีที่แล้ว +10

    ਸਾਰਿਆਂ ਨੂੰ 🙏ਬਾਈ ਜੀ ਤੇ ਭੈਣਾਂ ਨੂੰ ਬਹੁਤ ਵਧੀਆ ਲੱਗਾ ਜਦੋਂ ਤੁਸੀਂ ਇਕੱਠੇ ਗੱਲਾਂ ਕੀਤੀਆਂ ਇੱਠੇ ਬੈਠਣ ਨਾਲ ਮਾਨਸਿਕ ਤਣਾਓ ਘਟਦਾ ਨਾਲੇ ਵਿਅਸਤ ਜਿੰਦਗੀ ਤੋਂ ਥੋੜੇਸਮੇਂ ਲਈ ਮੁਕਤ ਹੋ ਜਾਂਦੇ ਹਾਂ ਫਿਲਮ ਜਰੂਰ ਦੇਖਾਂਗੇ 🙏

  • @FolkGeetPunjab
    @FolkGeetPunjab ปีที่แล้ว +2

    Manjeet veer sat Siri akaal.veer bhaut vadiya kam kar they a veer g thamey.puadi boli nu parmot krney maa thara bhaut bda hath a.bai .manjit veer thanu kitey milea ja ska.mera pind mouli baidwan.

  • @gurmeetkhattra6346
    @gurmeetkhattra6346 ปีที่แล้ว +3

    ਭੈਣਾ ਤੇ ਵੀਰਾ ਨੂੰ ਸਤਿ ਸ੍ਰੀ ਅਕਾਲ ਮਨਜੀਤ ਵੀਰ ਮੈਨੂੰ ਤੁਹਾਡੀ ਪੁਆਧੀ ਬੋਲੀ ਬਹੁਤ ਵਧੀਆ ਲਗਦੀ ਐ

  • @satinderkaur7317
    @satinderkaur7317 ปีที่แล้ว +2

    ਗੁਰਦੀਪ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਤੇ ਤਰੱਕੀਆਂ ਬਖਸ਼ਣ ❤ਅਰਦਾਸ ਕਰਦੇ ਆਂ

  • @ghant_sardar-
    @ghant_sardar- ปีที่แล้ว +3

    Mzaaa a gya 😂😂😂😂
    Thodi film bhut hit howe prmatma kre

  • @ggrewal1755
    @ggrewal1755 ปีที่แล้ว +4

    Agha Majid is such a great actor, ਚੱਲ ਮੇਰਾ ਪੁੱਤ ਵਿਚ ਤਬਰੇਜ਼ ਦੇ ਪਿਤਾ ਦਾ ਕਿਰਦਾਰ ਕੀਤਾ ਸੀ , ਸਿਰਾ ਗੱਲਬਾਤ

  • @singh-benipal13
    @singh-benipal13 ปีที่แล้ว +2

    ਅਗਰ ਤੁਮ ਸਭ ਰਲ ਕੇ ਦਿਹਾੜੀ ਜਵਾ
    2000 ਕਮਾ ਕੇ ਸ਼ਾਮ ਨੂੰ ਲਿਆਵਾ
    ਥਾਰੇ ਜਵਾਕ ਰਜ ਕੇ ਰੋਟੀ ਖਾਵਾ
    ਐਵੀ ਯੂਟਿਊਬ ਪੇ ਮਹਿਫ਼ਿਲ ਲਾਇ ਜਾਵਾ
    ਓਦੇ ਬਾਤ ਆ ਇਕ ਬਾਈ ਕੀ 😊

  • @meetgill2694
    @meetgill2694 ปีที่แล้ว +2

    Hint no words Gurdeep Rupinder sisters good voice Good Galbat
    2 Fvrt interview only you sister 🙏🏻

  • @harjindersandhu4228
    @harjindersandhu4228 ปีที่แล้ว +4

    ਮਨਜੀਤ ਵਰਗਾ ਬੰਦਾ ਜਿਥੇ ਮਿਲੇ ਢਾਅ ਕੇ ਕੁਟਿਉ।ਜਿਹੜਾ ਛੁੜਾਉਣ ਆਵੇ ਉਹਨੂੰ ਵੀ ਢਾਅ ਲਿਉ🤪🤪🤪

  • @manpreetdhaliwal4753
    @manpreetdhaliwal4753 ปีที่แล้ว +3

    Bahut vadiya lagi gal baat ji

  • @vickuk1313
    @vickuk1313 ปีที่แล้ว +2

    Bhut bhut pyar sari team nu from south shields england

  • @amandeepsandhu8435
    @amandeepsandhu8435 ปีที่แล้ว

    ਵਧਾਈਆਂ ਗੁਰਦੀਪ ਭੈਣ ਤੇ ਮਨਜੀਤ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @user-uj3zl5dz2b
    @user-uj3zl5dz2b ปีที่แล้ว

    Yes last tym jdo tuc sare c m dekheya c ... Tuc ghaint ho sare ...bhut vadiya lgda tuhanu sab nu sunna

  • @meetgill2694
    @meetgill2694 ปีที่แล้ว +6

    ਇਕੱਲਾ ਘੁੰਮਣ.ਚੱਲਣ,ਤੁਰਨ,ਰਹਿਣ ਵਾਲਾ,ਇਨਸਾਨ ਔਰਤ ਡੋਲਦਾ ਨਹੀ ਹੁੰਦਾ ॥ ਮੀਤ ਗਿੱਲ ✍🏻
    ਡਿੱਕ ਡੋਲੇ ਟੋਲੀਆਂ ਖਾਣਦੀਆ ਨੇ,ਇਕੱਲਾ ਇਨਸਾਨ ਨਹੀ ॥

  • @Vicky98153
    @Vicky98153 ปีที่แล้ว +3

    ਬਹੁਤ ਵਧੀਆ

  • @gurpreetkaur7484
    @gurpreetkaur7484 ปีที่แล้ว +3

    Manjit singh g boli bot soni a pr film os to b bdd soni bnai c😂😂 request a b manjit singh g de film channel t lai jave

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣਾ ਪ੍ਰੋਗਰਾਮ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @malkeetjaula3532
    @malkeetjaula3532 ปีที่แล้ว +1

    Sat shri akal vir g
    Rabb sukh rakhe kite tahnu milan da mauka mile

  • @singhdhaliwal6483
    @singhdhaliwal6483 ปีที่แล้ว +2

    ਅੰਨ੍ਹੀ ਦਿਆ ਮਜ਼ਾਕ ਐ ਇਹ ਪਾਕਿਸਤਾਨ ਵਾਲਿਆਂ ਦੇ ਹਰ ਡਰਾਮੇ ਵਿੱਚ ਲਾਈਨ ਹੁੰਦੀ ਸੀ ਉਹ ਆਮ ਗੱਲ-ਬਾਤ ਵਿੱਚ ਵੀ ਬੰਦੇ ਨੂੰ ਹਸਾ ਦਿੰਦੇ ਨੇ

  • @pindadalifestyle682
    @pindadalifestyle682 ปีที่แล้ว +1

    ਵਾਹਿਗੁਰੂ ਜੀ

  • @GurdialSinghP.C.S
    @GurdialSinghP.C.S ปีที่แล้ว

    @6:40.. ਇਹ ਗੱਲਾਂ ਸ਼ੋ ਚ ਤਾਂ ਬਹੁਤ ਵਧੀਆ ਲੱਗਦੀਆਂ,ਤੇ ਲੱਗ ਭੱਗ ਆਮ ਲੋਕਾਂ ਨੂੰ ਵੀ ਪਤਾ ਮੈਡਮ ਜੀ।
    ਪਰ ਕੰਮ ਤਾਂ ਇਹ ਪੈਸੇ ਨਾਲ ਹੀ ਹੁੰਦੇ ਏ ਨਾ, ਅਗਰ ਤੁਸੀ ਫਿਲਮ ਦੀ ਸ਼ੂਟਿੰਗ ਕਰਨ ਲਈ ਨਾ ਜਾਂਦੇ, ਜਾਂ ਤੁਹਾਡੇ ਕੋਲ ਇਨੇ ਪੈਸੇ ਹੀ ਨਾ ਹੁੰਦੇ ਕਿ ਤੁਸੀ ਕਿੱਸੇ ਵਧੀਆ ਦੇਸ਼ ਦੀ ਸੈਰ ਕਰ ਸਕੋ , ਤਾਂ ਫਿਰ ਤੁਹਾਡੇ ਚ ਕੀ ਤਬਦੀਲੀ ਆ ਜਾਣੀ ਸੀ ਜੀ ,ਸਿਰਫ ਏ ਸਾਡੇ ਮੰਨ ਦਾ inferierity complex ਹੈ ਜੀ ਜੋ ਪਹਿਲਾਂ ਇਨਾ ਅੰਗਰੇਜਾਂ ਤੇ ਫਿਰ ਇਨਾ ਅੰਗਰੇਜੀ ਸਕੂਲਾਂ ਦੀ ਦੇਣ ਹੈ। ਚੈਨਲ ਦੇਸ਼ ਪੁਆਧ ਦੇ ਉਪਰ ਇਦਾ ਦੀਆਂ ਗੱਲ੍ਹਾਂ ਹੀ ਕਰਨੀਆ ਸੀ ਤਾਂ ਫਿਰ ਇਸ ਵਿੱਚ ਤੇ ਬਾਕੀ ਚੈਨਲਾਂ ਵਿੱਚ ਬਸ ਰੱਤੀ ਕੂ ਭਰ ਫ਼ਰਕ ਹੀ ਰਹਿ ਜਾਣਾ।

  • @war_rior-player
    @war_rior-player ปีที่แล้ว +1

    ਬਹੁਤ ਵਧੀਆ 🙏🤣🤣🤣🤣

  • @pindermalhi7659
    @pindermalhi7659 ปีที่แล้ว +2

    Manjeet is very funny😂

  • @Jeet45642
    @Jeet45642 ปีที่แล้ว

    Gurddep ਭੈਣ ਕਰਕੇ ਫ਼ਿਲਮ ਦੇਖੂੰਗੇ , ਨਹੀਂ ਤਾਂ ਪੰਜਾਬੀ ਫਿਲਮਾਂ ਦੇਖਣ ਜੋਗ ਹੀ ਨੀ ਰਹੀਆਂ 👍

  • @meetgill2694
    @meetgill2694 ปีที่แล้ว +3

    ਪੰਜਾਬ ਪਾਕਿਸਤਾਨ ਸਭ ਪਾਕ ਪਵਿੱਤਰ ਲੋਕ ਨੇ, ਬੱਸ ਵੱਡਿਆ ਰਾਜਿਆ ਦੇ ਰਾਜ ਹੋ ਗਏ ਨੇ ॥
    ਮੀਤ ਗਿੱਲ ✍🏻

  • @Arabiantrucker1987
    @Arabiantrucker1987 ปีที่แล้ว +1

    ਬਹੁਤ ਸੋਹਣੇ ਚੰਗਿਆੜੇ ਕੱਢੇ ਥਮਾਂ ❤️👌

  • @sarbjitkaursandhu5904
    @sarbjitkaursandhu5904 ปีที่แล้ว +1

    ਮੈ। ਵੀ। ਆਪਦੇ। ਨੂੰਹ। ਪੁੱਤ। ਲੈ। ਕਿ। ਜਾਉ। ਗੀ। ਫਿਲਮ। ਵੇਖਣ। ਤੇ। ਕਨੇਡਾ। ਵਾਲੇ। ਬੱਚਿਆ। ਨੂੰ। ਵੀ। ਕਹੋ। ਗੀ। ਵੇਖਣ। ਜਾਣ। ਕਿ। ਮੇਰੀ। ਛੋਟੀ। ਭੈਣ। ਦੀ। ਫਿਲਮ। ਆ। ਰਹੀ। ਗੁਰਦੀਪ। ਦੀ

  • @harpreetsidhu5229
    @harpreetsidhu5229 ปีที่แล้ว +2

    Series with Narinder singh kapoor da agla episode paa do ji…bhut udeek aa🙏

    • @satinderkaur7317
      @satinderkaur7317 ปีที่แล้ว

      ਵਾਕਿਆ ਈ ਕਪੂਰ ਜੀ ਦੀਆਂ ਗੱਲਾਂ ਵਿੱਚ ਉਤਸ਼ਾਹ ਭਰਿਆ ਹੁੰਦਾ ਐ

  • @manpreetdhaliwal4753
    @manpreetdhaliwal4753 ปีที่แล้ว +2

    Soooo funny🤣🤣🤣

  • @kuljeetkaur6330
    @kuljeetkaur6330 ปีที่แล้ว +2

    Good

  • @bennymohali
    @bennymohali ปีที่แล้ว +1

    LEGENDs

  • @shubhamhrx1
    @shubhamhrx1 ปีที่แล้ว +1

    bai da visa lagwado smose 7 mai khawadu😅😂

  • @user-uj3zl5dz2b
    @user-uj3zl5dz2b ปีที่แล้ว

    Manjeet 22 g tuhadi boli vdia ... Mere dadi ji v thoda thoda bolde c phla ... N plz dseyo tuhadi kehdi movie c

  • @gaganwadhwa9535
    @gaganwadhwa9535 ปีที่แล้ว

    Very nice 👌👌

  • @amninderkaur2594
    @amninderkaur2594 ปีที่แล้ว +2

    👍

  • @SurinderDaumajra
    @SurinderDaumajra ปีที่แล้ว +1

    ❤❤❤

  • @ManpreetKaur-fn9we
    @ManpreetKaur-fn9we ปีที่แล้ว

    veer sarabjeet da pind kehda?

  • @manpalsingh2020
    @manpalsingh2020 ปีที่แล้ว +3

    Hun 90% punjabi filma shru
    Punjab vich hundya ne te end
    England 🏴󠁧󠁢󠁥󠁮󠁧󠁿 vich kyo ke
    England vich movies de naam te
    Subcidy mil jandi hai story vich
    Hala ke kuj v na hove par producer
    De paise poore ho jande ne

    • @riverocean4380
      @riverocean4380 ปีที่แล้ว

      Subsidy

    • @riverocean4380
      @riverocean4380 ปีที่แล้ว

      ਪਰ ਕੋਈ ਇਕਲੀ subsidy ਲੈਣ ਦਾ ਮਾਰਾ ਫਿਲਮ ਬਣਾਓਗਾ ਜੇ ਨਾ ਚਲੀ ਤਾ ਫਲੋਪ ਫਿਲਮ ਵਾਲੇ ਦਾ ਨਾਮ ਬਦਨਾਮ ਨਹੀ ਹੁੰਦਾ ?

    • @riverocean4380
      @riverocean4380 ปีที่แล้ว

      govt ਐਵੇ ਪੈਸਾ ਨਹੀ ਸੁਟਦੀ - ਉਨਾ ਦਾ business ਚਲਦਾ ਹੈ !! ਜੋ ਪੈਸਾ ਫਿਲਮ ਵਾਲੇ ਲਗਾਓਨਗੇ ਬਣਾਓਣ ਵਿਚ ਓਹ ਉਥੇ ਹੀ ਰਹਿ ਜਾਵੇਗਾ !!

  • @kirankaur4504
    @kirankaur4504 ปีที่แล้ว

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏

  • @FALCON-us5yk
    @FALCON-us5yk ปีที่แล้ว

    👍🏻👌🏻🦅🙏

  • @jaspreetkaur3691
    @jaspreetkaur3691 ปีที่แล้ว

    Gurdeep ji film da ki na h

  • @brendanmccullum3260
    @brendanmccullum3260 ปีที่แล้ว

    ❤🙏

  • @parmindersidhu5135
    @parmindersidhu5135 ปีที่แล้ว

    👌👌👍👍❤️❤️🙏🙏

  • @amanthenagi1537
    @amanthenagi1537 ปีที่แล้ว

    Punjabi promote krn vaalyo chenal da name ta punjabi ch rkhlo

  • @sarbjitkaursandhu5904
    @sarbjitkaursandhu5904 ปีที่แล้ว

    😂😂😂😂😂😂❤❤

  • @sukhpreetgill6540
    @sukhpreetgill6540 ปีที่แล้ว +1

    Manjeet ... puadh boli nu promote kardai changi gal hai.. pagg te chngi bann sakda.. kapde te saaf pa sakda.. kyun sikha nu namuna banaunda.. naale aapni boli promote karda chngi gal hai... par duji boliyan da beda gark kar dinda hai..

  • @karamjitkaur384
    @karamjitkaur384 ปีที่แล้ว

    🙏🙏🙏🙏👌👌👌👌👌👌🤣🤣🤣🤣

  • @6550-w9u
    @6550-w9u ปีที่แล้ว

    Rajpura jealusy krda gurdeep toh…… jiada e syana te chtriiii mrda…….

  • @manpalsingh2020
    @manpalsingh2020 ปีที่แล้ว +1

    Hun

  • @AshwinPatil1110
    @AshwinPatil1110 ปีที่แล้ว +1

    Maine kaha tha Gurdeep behenji aapko chronic sinusitis. Lajawaab ilaaj k liye sampark karein.

  • @sikhmanvirsingh5481
    @sikhmanvirsingh5481 ปีที่แล้ว

    ਮਾਂ ਬੋਲੀ ਦੇ ਹੀਰੇ

  • @kanwaljitkaur6847
    @kanwaljitkaur6847 ปีที่แล้ว

    🤣🤣🤣🤣🤣🤣🤣🤣

  • @Aulakh1986
    @Aulakh1986 ปีที่แล้ว +1

    Gurdeep cold hoya ???

  • @sukhpreetgill6540
    @sukhpreetgill6540 ปีที่แล้ว

    Ki chawlan maari jaande ne ?

    • @riverocean4380
      @riverocean4380 ปีที่แล้ว

      ਨਾ ਦੇਖੋ ਜੀ ਤੁਹਾਨੂ ਕਿਸ ਨੇ ਸਦਾ ਪਤਰ ਭੇਜਿਆ

  • @hsingh1293
    @hsingh1293 ปีที่แล้ว

    ਇਹ ਸਭ ਪੈਸੇ ਦਾ ਕਮਾਲ ਹੈ ॥ ਇਹ ਕੋਈ ਪੰਜਾਬੀ ਨੂੰ ਜਾਂ ਕਿਸੇ ਸੱਭਿਆਚਾਰ ਨੂੰ ਪ੍ਰਮੋਟ ਨਹਿ ਕਰਦੇ ਪੈਸੇ ਮਗਰ ਲੱਗੇ ਆ ਸਾਰੇ ….. ਸਭ ਡਰਾਮੇ ਨੇ ਸੱਭਿਆਚਾਰ ਦੀ ਖਾਲੀ ਥਾਂ ਭਰਨ ਦੀ ਆੜ ਚ ਪੈਸੇ ਦੀ ਗੇਮ ਆ

  • @satinderkaur7317
    @satinderkaur7317 ปีที่แล้ว +1

    ਵਾਕਿਆ ਅਸੀਂ ਮਨਜੀਤ ਵੀਰ ਜੀ ਦੀ ਬਹੁਤ ਇੱਜ਼ਤ ਕਰਦੇ ਆਂ ❤ਇਨ੍ਹਾਂ ਨੇ ਆਪਣੀ ਬੋਲੀ ਦੀ ਪਸ਼ਾਣ ਕਰਾਈ ਪੁਆਧੀ ਦੇ ਬਾਦਸ਼ਾਹ ਕਹਿੰਦੇ ਆਂ ਅਸੀਂ ਇਨ੍ਹਾਂ ਨੂੰ 🙏

    • @baljindersingh1184
      @baljindersingh1184 ปีที่แล้ว +1

      ਬੀਬਾ (ਪਛਾਣ) ਹੁੰਦਾ ਨਾ ਕਿ ਪਸ਼ਾਣ।

    • @satinderkaur7317
      @satinderkaur7317 ปีที่แล้ว +2

      @@baljindersingh1184 ਸ਼ੁਕਰੀਆ ਸੁਧਾਰ ਕਰਨ ਲਈ 🙏ਚੰਗਾ ਲੱਗਦਾ ਐ ਜਦੋਂ ਕੋਈ ਮੇਰੀ ਪੰਜਾਬੀ ਵਿੱਚੋਂ ਗਲਤੀਆਂ ਕੱਢਦਾ

  • @gurwinderkaur5888
    @gurwinderkaur5888 ปีที่แล้ว

    ❤❤❤❤