Tabadley | Satinder Sartaaj | Neeru Bajwa | Latest Punjabi Song 2024 | New Punjabi Song 2024
ฝัง
- เผยแพร่เมื่อ 21 เม.ย. 2024
- Song - Tabadley
Movie - Shayar
Singer - Satinder Sartaaj ft. Neeru Bajwa
Lyrics & Composer - Satinder Sartaaj
Music - Beat Minister
Mix and Master - Sameer Charegaonkar
Tasla by - Sonu (Tabla)
Publicity Design / Artwork - Gary Rajowal
Online Promotions - Pro Media
Label - Speed Records
Movie Credits:-
Directed by - Uday Pratap Singh
Written by - Jagdeep Warring
Produced by - Santosh Subhash Thite
Singer | Lyricist | Composer - Satinder Sartaaj
Qawwali Lyrics - Harinder Kaur
Music by - Beat Minister, Gag Studioz, Gurmeet Singh
Co-Producer - Upkar Singh
DOP - Sandeep Patil
Editor - Bharat S Raawat
Song Assistant Editor - Garry Rajowal
Associate Director - Varinder Sharma
First AD - Nitin Kalra
Background Score - Raju Singh
Sound Designer - Parikshit Lalvani
DI Colorist - Robert Lang (After Studios)
Choreographer - Arvind Thakur
Costumes - Nitasha Bhateja
Art - Alok Halder
VFX - Shudhanshu Jaiswal
Line Production - Mandeep Taunque Films
Post Production - Varun Bansal (Final Step)
Publicity Design - Bir Singh
Visual Promotion - Move-e-wale
Poster Stills - K Raj Famous Films
World Wide Distribution - OMJEE GROUP
Production designer -- Alok Halder, Mrinal G Das
Spotify tinyurl.com/5en5styd
Insta tinyurl.com/y7p24kt2
Apple Music tinyurl.com/ymun2p7a
iTunes tinyurl.com/ynat3nvx
Gaana tinyurl.com/4j4ry26p
JioSaavn tinyurl.com/5f5mr8cz
Amazon tinyurl.com/yz2nzyp8
TH-cam Music tinyurl.com/pms9tut6
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
th-cam.com/channels/X6X.html...
Speed Records Haryanvi
TH-cam: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
TH-cam: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
TH-cam - bitly.com/2hwYOnx
Facebook - / officialpoonpoon
Instagram - / poonpoonofficial - เพลง
ਓ ਭਰਾਵਾ , ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਨਿੱਕੇ ਮੋਟੇ ਕੰਮ ਕਰਨ ਜੋਗਾ ਤਾਂ ਛੱਡ ਦੇ, ਲੱਗਦਾ ਸਭ ਨੂੰ ਝੱਲੇ ਬਣਾ ਕੇ ਹੀ ਛੱਡਣ ਦਾ ਖਿਆਲ ਹੈ। ਬੰਦਾ ਤਾਂ ਇਸੇ ਦੁਚਿੱਤੀ ਚ ਪੈ ਜਾਂਦਾ ਹੈ ਕਿ ਇਹੋ ਜਿਹੇ ਗੀਤ ਨੂੰ ਸੁਣ ਕੇ ਆਨੰਦ ਮਾਣੇ ਜਾਂ ਥਾਂ ਥਾਂ ਤੇ ਵੀਡੀਓ ਰੋਕ ਕੇ ਇਸ ਬੇਹੱਦ ਪਿਆਰੇ ਗੀਤ ਨੂੰ ਪਹਿਲਾਂ ਕਾਗ਼ਜ਼ ਤੇ ਲਿਖ ਕੇ ਇਸਦੇ ਸਾਰੇ ਬੋਲਾਂ ਦਾ ਅਰਥ ਸਮਝੇ। ਫਿਰ ਵੀ ਵੀਰ ਸਲੂਟ ਆ ਤੈਨੂੰ ਤੇ ਤੇਰੀ ਕਲਾਮ ਨੂੰ 😊
😅 jhalle🤭
❤❤❤❤❤ll
❤❤
Bhai...
Aap ji di Punjabi bahut pyari hai...
@@Ritam108 thanks ji
P.H.D ਬੋਲਦੀ ਆ ❤
ਸੱਚ ਆ ਭਰਾ PHD ਹੀ ਬੋਲਦੀ ਆ
Bai tuc movie dek k aao, je nhi deki ta, koi jwab nhi sartaj da🙏🙏
Rabb aap bolda
P. H. D
ਨਹੀਂ ਲੱਗੀ ਬੋਲਦੀ ਆ
@@jatindersingh6292sharam kr besharm insan... Rabb bohut waddi cheez aa
ਸ਼ਿਵ ਕੁਮਾਰ ਬਟਾਲਵੀ ਜੋ ਸ਼ਾਇਰ ਹੋਣ ਦੇ ਨਾਲ ਨਾਲ ਪਟਵਾਰੀ ਵੀ ਸੀ ਜੇ ਅੱਜ ਜਿਉਂਦਾ ਹੁੰਦਾ ਤਾਂ ਸੱਚੀਂ ਸਰਤਾਜ ਨੂੰ ਇਨਾਮ ਵੱਜੋਂ ਮੁਰੱਬੇ ਨਾਲ ਨਿਵਾਜਦਾ
ਬਾਕਮਾਲ
Ji tusi bilkul thik bol rahe oo
Priceless singing ❤❤❤❤
❤❤❤
Sahi gall a veer
ਹਰ ਕਿਸੇ ਦੇ ਸਮਝੀਂ ਨਹੀ ਆਉਂਦਾ ਸਰਤਾਜ, ਕੁਦਰਤ ਵੱਲੋਂ ਤਰਾਸ਼ਿਆ ਗਿਆ ਸਰਤਾਜ, ਕੁਦਰਤ ਦੀ ਗੱਲ ਹੀ ਕਰਦਾ ਹੈ।ਅੱਜ ਦੇ ਪੰਜਾਬ ਦਾ ਵਾਰਿਸ਼ ਸ਼ਾਹ ਹੈ ਸਤਿੰਦਰ ਸਰਤਾਜ
Tere samaj aya
Bilkul sahi keha janab
Right sardara ❤
sachi gall aa
Right
ਸ+ਸੁਰ + ਰ+ਰਮਜ਼ + ਤ+ਤਾਲ + ਜ+ਜਜਬਾਤ
ਇਹਨਾ ਨੂੰ ਮਿਲਾਕੇ ਬਣਿਆ (ਸਰਤਾਜ)❤
❤
Hnji 🌸
Nhi ji,
S - Sidq
R - Rza
T -Talab
J - Jazbaat
👏👏👏👏👏
❤
ਸਾਡੀ ਖੁਸ਼ਨਸੀਬੀ ਆ ਕਿ ਅਸੀਂ ਸਰਤਾਜ ਨੂੰ ਸੁਣ ਰਹੇ ਆ
Sahi keha veere..Rooh shaant jahi kr dinda Sartaj ji
ਮੈ ਹੈਰਾਨ ਹਾਂ। ਇਸ ਤਰ੍ਹਾਂ ਗੀਤ ਵੀ ਲਿਖਿਆ ਜਾ ਸਕਦਾ । ਬਹੁਤ ਕਮਾਲ ਕੀਤਾ ਜੀ।
ਹਰ ਕੋਈ ਇਸ ਗੱਲ ਤੋਂ ਜਾਣੂ ਹੋਣਾ ਚਹੁੰਦਾ ਕੇ ਸਰਤਾਜ ਲਫ਼ਜ਼ ਕਿੱਥੋਂ ਲਿਆਉਂਦਾ , ਇਹਦੇ ਵਿੱਚ ਤਾਂ ਰੱਬੀ ਰੂਹ ਵਸਦੀ ਆ । ਤਾਂ ਹੀ ਸਾਰਿਆਂ ਤੋਂ ਅਲੱਗ ਆ ਸ਼ੁਕਰ ਆ ਆਪਣੇ ਪੰਜਾਬ ਵਿੱਚ ਪਰਮਾਤਮਾ ਨੇ ਭੇਜਿਆ ਸਰਤਾਜ ਨੂੰ ਤੇ ਆਪਣੇ ਹੀ ਦੌਰ ਵਿੱਚ, ਤਾਂ ਜੋ ਆਪਾ live ਸੁਣ ਵੀ ਸਕੀਏ ਤੇ ਦੇਖ ਵੀ।
Bilkul shi gl aa brother
Bilkul brother
Rabb janda ji sartaaz di shayari nu ❤❤❤❤
ਕੀ ਰੀਸ ਕਰੂ ਕੋਈ ਤੇਰੀ ਤੂੰ ਤੇ ਰੱਬ ਨੇ ਤ੍ਰਾਸ ਕੇ ਭੇਜਿਆ ਅਸੀਂ ਕਰਮਾ ਵਾਲੇ ਆ ਜੋ ਤੈਨੂੰ ਸੁਣਦੇ ਤੇ ਦੇਖਦੇ ਆ ❤❤❤❤
Satinder Sartaaj Fan's Attendance Here 🔥🔥🔥
Plz help with the translation (1:50-2:30)
translate plzz
yarrr Punjabi smj ni ati meko but isss bhai ka song jabardast h yah pta h meko music hi sun sun kja aa jata h inkay song ka to ❤❤❤❤
Inke lyrics smjh kam aate hai
ਉਹ ਭਰਾਵਾਂ ਦੱਸ ਤਾਂ ਦੇ ਤੂੰ ਕਿਹੜੀ ਦੁਨੀਆ ਤੋਂ ਆਇਆ ਹੈਂ je ਆਇਆ ਹੀ ਫੇਰ ਦੱਸ ਤਾਂ ਦੋ TUC ਇਹਨਾਂ ਬਾ ਕਮਾਲ ਕਿਵੇਂ ਲਿਖ ਲੈਦੇ ਹੋ ਸੱਚੀ ਇਕ ਕਲਮ ਨਾਲ ਇਨਸਾਨ ਦੀ TUC ਪੂਰੀ ਕਹਾਣੀ ਲਿਖ ਦਿੱਤੀ ਲੁੱਟ ਕੇ ਲੈ ਗਿਆ ਸੱਚੀ ਵੀਰਾ ਤੂੰ ਦਿਲ ਸਾਡਾ❤❤❤❤❤❤
ਪੈਲ਼ੀਆਂ ਦਿਲਾ ਵਿੱਚ ਵੀ ਹੁੰਦੀਆ,,,,,ਇਹ ਮੁਰੱਬੇ ਦਿਲਾ ਵਿੱਚ ਵੀ ਹੁੰਦੇ ਮੁਹੱਬਤਾਂ ਵਾਲੇ ਲੋਕਾਂ ਦੀਆਂ ਗੱਲਾਂ ਇਹ💯💯💯💯✅✅✅✅✅✨✨✨✨✨🎖️🎖️🎖️ਸਰਤਾਜ ਦਿਲ ਕਰਦਾ ਤੈਨੂੰ ਮੁਰੱਬੇ ਨਾਲ ਨਿਵਾਜ ਦਿਆ ਜਿਊਂਦਾ ਰਹਿ ਸਦਾ ਸ਼ਾਇਰਾ 💯💯💯✅✅✅✅
Love u bai
ਗੀਤ ਨੂੰ ਸ਼ਮਜਨ ਲਈ ਪਟਵਾਰੀ ਕੋਲ ਜਾਣਾ ਪਏਗਾ,,,,,,,ਏਨਾ ਡੂੰਘਾ ਲਿਖਣਾ ਸਲਾਮ ਹੈ ਜੀ ਲਿਖ਼ਤ ਨੂੰ ❤❤
ਸਰਤਾਜ ਜੀ ਦਿਲ ਕਰਦਾ ਤੁਹਾਡੇ ਆਪਣੇ ਪੈਸਿਆਂ ਨਲ਼ ਤੁਹਾਡੇ ਲਈ ਤਾਜ ਬਣਾਵਾ ਤੇ ਤੁਹਾਨੂੰ ਗਿਫ਼ਟ ਕਰਾ ਤੁਸੀ ਸੱਚੀ ਤਾਜ ਦੇ ਹੱਕਦਾਰ ਹੋ ❤❤❤
ਸਰਤਾਜ ਜੀ ਸੋਚ ਤੋਂ ਪਰ੍ਹੇ ਸੋਚ ਤੋ ਵੀ ਕਿਤੇ ਕੋਹਾਂ ਦੂਰ ਤੋ ਪਤਾ ਨੀਂ ਕਿੱਥੋਂ ਲਫ਼ਜ ਲੱਭ ਕੇ ਲ਼ੈ ਕੇ ਆਉਂਦਾ ਵਾਹ ਕਮਾਲ ਜਿੰਨੀ ਸਿਫ਼ਤ ਕੀਤੀ ਜਾਏ ਘੱਟ ਏ
ਗੀਤ ਸੁਣਕੇ ਏਦਾਂ ਮਹਿਸੂਸ ਹੋਇਆ ਜਿਵੇਂ ਕਿਸੇ ਪਟਵਾਰੀ ਦਾ ਦਿਲ ਟੁੱਟਾ ਹੋਵੇ
ਵਾਕਿਆ ਏ ਜੇ ਸਰਤਾਜ ਸ਼ਾਇਰ ਨੀ ...ਤਾਂ ਜਹਾਨ ਵਿੱਚ ਕੋਈ ਸ਼ਾਇਰ ਨੀ❤
ਜਿਓੰਦੇ ਰਹੋ ਸਰ ...ਏਨੀ ਮਿੱਠੇ ਤੇ ਪਯਾਰੇ ਬੋਲਾ ਨਾਲ ਰੂਹ ਨੂੰ ਸਕੂਨ ਦਦੇਣ ਲਈ❤
ਸਾਡੀ ਖੁਸ਼ਨਸੀਬੀ ਆ ਕਿ ਅਸੀਂ ਸਰਤਾਜ ਨੂੰ ਸੁਣ ਰਹੇ ਆ ।
ਬਿਲਕੁਲ ਜੀ ❤
Sachi gal aa meri te Jaan aa sartaaj ❤
Asi raat live dekhya sartaj g da..perth Australia 🇦🇺
@@World_Real_life_555 kya hi baat fer ta👍
@@dilawarnetservices545 mere channl te video aa veer live di
ਸਾਡੀ ਖੁਸ਼ਨਸੀਬੀ ਹੈ ਕਿ ਅਸੀਂ ਸਰਤਾਜ ਦੇ ਵੇਲੇ ਚ ਸਰਤਾਜ ਨੂੰ ਸੁਣ ਰਹੇ ਹ ਬਹੁਤ ਬਹੁਤ ਹੀ ਵਧੀਆ
Absolutely
❤❤❤
Very nice song
ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਰਤਾਜ ਜ਼ੀ ਸਾਡੇ ਪੰਜਾਬ ਤੋਂ ਨੇ .....ਤੇ ਪੰਜਾਬੀਅਤ ਨੂੰ ਵੀ ਕਾਇਮ ਰੱਖਿਆ ਸੱਚੇ ਤੇ ਸੁੱਚੇ ਗੀਤ ਗਾ ਕੇ.......ਜਿਓੰਦਾ ਰਹਿ ਮੇਰੇ ਵੀਰ ਰੱਬ ਤੈਨੂੰ ਹਮੇਸ਼ਾ ਖ਼ੁਸ਼ ਰੱਖੇ ਤੇ ਲੰਮੀਆਂ ਉਮਰਾ ਬਖ਼ਸ਼ੇ......❤❤
ਸਾਡੇ ਵਰਗੇ ਮਾੜੇ ਮੋਟੇ ਲਿਖਾਰੀਆ ਦੀ ਸੋਚ ਮੁੱਕੀ ਨੂੰ ਵੀ ਸਦੀਆ ਲੰਘ ਜਾਣ ਤੋ ਬਾਅਦ ਜਾ ਕੇ ਸਰਤਾਜ ਦੀ ਸੋਚ ਸੁਰੂ ਹੁੰਦੀ❤️❤️❤️❤️❤️❤️
ਡੂੰਘੀਆ ਗੱਲਾਂ ਕਰ ਜਾਂਦਾ ਸਰਤਾਜ 👏👏 ਇੰਜ ਲੱਗਦਾ ਜਿਵੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਗੱਲ ਹੋ ਰਹੀ ਹੋਵੇ ਇਸ ਗਾਣੇ ਵਿੱਚ 👍👍👍
ਕਿੰਝ ਕਰਾਂ ਤਾਰੀਫ਼ ਤੇਰੀ ਸਰਤਾਜ ਸ਼ਾਇਰਾ ਮੇਰੇ ਕੋਲ ਐਨੇ ਲਫ਼ਜ਼ ਨਹੀਂ ਹੈ ਕੇ ਮੈ ਲਿਖ ਕੇ ਬਿਆਨ ਕਰ ਸਕਾਂ ਕਿ ਕਿੰਨਾ ਸਕੂਨ ਮਿਲਦਾ ਸ਼ਾਇਰਾ ਤੇਰੀ ਆਵਾਜ਼ ਤੇ ਤੇਰੀ ਲਿਖਤ ਚੁ ਸੱਚੀ ਰੱਬੀ ਰੂਹ ਦਾ ਵਾਸ ਹੈ ਤੇਰੇ ਅੰਦਰ ਦਿਲੋ ਝੁਕ ਕੇ ਸਲਾਮ ਤੈਨੂੰ ਵੀ ਤੇਰੀ ਕਲਮ ਨੂੰ ਵੀ ਤੇ ਤੇਰੀ ਆਵਾਜ਼ ਨੂੰ ਵੀ 🙌🙌
ਐਵੇਂ ਲੱਗਦਾ ਵੀ ਇਹ ਗੀਤ ਕਿਸੇ ਦਿਲਦਾਰ ਪਟਵਾਰੀ ਨੇ ਲਿਖਿਆ ਹੈ 😃😃
Sahi gal aa veer❤
ਨਿਰਾ ਸਕੂਨ 💚
Sahi gal h
🙌🙌🙌🙌 ਰੂਹਾਨੀਅਤ ਭਰੀ ਅਵਾਜ਼, ਜੋ ਰੂਹ ਨੂੰ ਸਕੂਨ ਦਿੰਦੀ ਏ , ਤਾਰੀਫ਼ ਕਰਨ ਲਗੇ ਸਬਦ ਮੁੱਕ ਗਏ ਪਰ ਤਾਰੀਫ਼ ਨੀ ਮੁੱਕਦੀ
ਕਿਹਨੂ ਕਿਹਨੂ ਗੀਤ ਵਦੀਆ ਲਗਿਆ ਸੱਚੀ ਦਸਿਓ ❤️✅
ਗੀਤ ਬਹੁਤ ਵਧੀਆ ! ਪਰ cinematography and direction ਬੇਹੱਦ ਘਟੀਆ
❤❤❤❤
Sanu maan a ke asi Punjabi a kyon ke is song da Asli Swad v Punjabi vich e haiga Dr Satinder Sartaaj ji Excellent 👍👍
50 vari Sun ly
ਐਸਾ ਕੋਈ ਲਿਖ ਸਕਦਾ ਮੇਰੇ ਖਿਆਲ ਚ ਨਹੀਂ ਕੋਨਵੈਂਟ ਪੜ੍ਹੇ ਪੰਜਾਬੀਆਂ ਨੂੰ ਤਾਂ ਇਸ ਗੀਤ ਦਾ ਓ ਅ ਵੀ ਸਮਝ ਆਇਆ ਹੋਣਾ ਇਸਨੂੰ ਸਿਰਫ ਪੰਜਾਬੀ ਬੋਲੀ ਦੇ ਪੁੱਤ ਹੀ ਸਮਝ ਸਕਦੇ ਨੇ
ਦੁਨੀਆਂ ਦਾ ਅਨੋਖਾ ਸ਼ਾਇਰ ਬਾਈ ਸਰਤਾਜ਼ ਜੀ। ਐਵੇਂ ਦੀ ਸ਼ਾਇਰੀ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜਿੰਨਾ ਜ਼ਿਆਦਾ ਅਨੰਦ ਸਕੂਨ ਗੀਤ ਦੇ ਬੋਲ ਸੁਣ ਕੇ ਆਉਂਦਾ ਉਸ ਤੋਂ ਕਿਤੇ ਵੱਧ ਪਿਆਰੇ ਸਰੋਤਿਆ ਦੇ ਕੁਮੇਟ ਪੜ੍ਹ ਕੇ ਆ ਰਿਹਾ। ਸਾਰੇ ਦੇ ਸਾਰੇ ਕੁਮੇਟ ਪਿਆਰ ਦੀ ਉੱਚ ਸਿਖਰ ਦੇ ਨੇ।
ਖੁਸ਼ ਰਹਿ ਵੀਰੇ।
ਏ ਗਾਣਾ ਕਮ ਸੇ ਕਮ 15 minute ਦਾ ਹੋਣਾ ਚਾਹੀਦਾ ਸੀ | ਹਰ ਵਾਰ ਦੀ ਤਰਾਂ ਰੂਹ ਖੁਸ਼ ਕਰ ਦਿੱਤੀ ਸਰਤਾਜ ਸ਼ਾਇਰਾ ❤🙏🏻
Plz help with the translation (1:50-2:30)
Sahi gl aa y ,eho je geet ghto ghtt 10 mint de hone chahide aa❤❤
ਓ ਭਰਾਵਾ ਤੂੰ ਹੈ ਕੀ ਆ ਯਾਰ।।।। " ਕਿਆ ਕੁੱਝ ਲਿਖ ਦਿੰਦੇ ਹੋ ਬਾਈ " ਬੱਸ ਕੋਈ ਲਫਜ਼ ਨੀ।।।।।।।।
ਬਾਕਮਾਲ ਫ਼ਿਲਮ ਸ਼ਾਇਰ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ❤ਸਰਤਾਜ ਤੇ ਨੀਰੂ ਬਾਜਵਾ ਜੀ ਦੀ ਖ਼ੂਬਸੂਰਤ ਜੋੜੀ ਨੇ ਫਿਲਮ ਚ ਚਾਰ ਚੰਦ ਲਾ ਦਿੱਤੇ ❤🤗🙌
ਸ਼ਬਦਾਂ ਦਾ ਸਮੁੰਦਰ ਆ ਸਰਤਾਜ। ਕੋਈ ਜੋੜ ਨਹੀਂ
ਸਰਤਾਜ ਸਾਬ ਤੁਸੀਂ ਤਾਂ ਇਹ ਗ਼ੀਤ ਲਿਖ ਤਾ ਪਰ ਹੁਣ ਸਾਨੂੰ ਸਮਾਜ ਨਹੀਂ ਆ ਰਿਹਾ ਕਿ ਤੁਹਾਡੀ ਤਾਰੀਫ਼ ਵਿੱਚ ਕੀ ਲਿਖੀਏ ❤️❤️❤️
ਪਟਵਾਰੀ ਵੀ ਲੱਗ ਸਕਦਾ ਸੀ, ਸ਼ੁਕਰ ਰੱਬ ਦਾ ਗਾਉਣ ਲੱਗ ਪਿਆ! ਬਹੁਤ ਖੂਬ!
D.C v lag skde c
ਵਾਹ ਵੀਰ ਜੀ ਕੋਈ ਸ਼ਬਦ ਨਹੀਂ ਹੈ
ਇਨਾ ਵਧੀਆ ਢੰਗ ਤਰੀਕੇ ਨਾਲ ਸ਼ਬਦਾਂ ਦੀ ਲੜੀ ਨੂੰ ਪਰੋਂਦੇ ਹੋ।❤❤
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
ਤੇ ਉੱਤੋਂ ਕੀਤੇ ਹਕ਼ 'ਚ ਖਲੋ ਗਿਆ ਜੇ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ...
Hhhh
❤ਬਹੁਤ ਕਮਾਲ ਸ਼ਬਦਾਂ ਦਾ ਜੋੜ ਕਰਕੇ ਕੌਕੇ ਜੜ ਦਿੱਤੇ
ਸਲਾਮ ਹੈ ਜੀ,ਤੁਹਾਡੀ ਮਿਹਨਤ ਨੂੰ 2
bahut dhanwad
Kya baat
ਕਿਆ ਲਿਖਿਆ ਆ ਯਾਰ...ਅੱਧੀ ਦੁਨੀਆਂ ਨੂੰ ਤਾਂ ਲਫਜ਼ ਹੀ ਨੀ ਸਮਝ ਆਏ ਹੁਣੇ ਜੋ ਵਰਤੇ ਗਏ ਆ। ਅੱਜ ਦੇ ਜਵਾਕਾਂ ਨੂੰ ਮੇਰੇ ਵਰਗਿਆਂ ਨੂੰ ਤਾਂ ਬਿਲਕੁਲ ਸਮਝ ਨੀ ਲਗਣੇ। ਪਰ ਬਹੁਤ ਸੋਹਣਾ ਲਿਖਿਆ ਹਮੇਸ਼ਾ ਦੀ ਤਰਾਂ। dr. satinder sartaaj on top always❤❤ luv u sir ❤❤
Don't say like this brother.......
But some will understand..... Tinu ki pata is lafazen dey saroor da
You may not understand word for word but you get the sense and enjoy the sweetness and melody and sur-tal. I like this song very much and sing with Him. Love you dear Dr Satinder Sartaj 💕 God bless you ❤️
Bhai iska Hindi translation krdo koi
ਕਰਦੇ ਆ ਅਪੀਲ sir g ਹੁਣਾਂ ਨੂੰ ਕਿ ਇਹ ਗਾਣੇ ਦਾ ਹਿੰਦੀ version ਵੀ ਲਿਆਓ...😂😂😂
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ ❤❤❤❤❤❤❤❤ਥੱਬੇ ਦੇ ਵਿਚ ਯਾਦਾਂ ਵਾਲੇ ਮਰਲੇ ਕਨਾਲਾਂ ਕਿਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ ❤❤❤❤❤❤❤❤ਬਹੁਤ ਹੀ ਪਿਆਰਾ ਗਾਣਾ ਜੀ❤❤
Nahi yaar mainu yakeen nahi hunda koi idan rhyme te melodies bna skda😍 hats off to Dr.Satinder sartaaj
Same here
Haye......❤
ਕੋਈ ਵੀ ਐਨਾ ਕਮਾਲ ਕਿਵੇਂ ਹੋ ਸਕਦਾ ...
ਲਿਖਤ ਏਨੀ ਘੈਂਟ ਹੈ, ਕਿ ਦਿਮਾਗ ਲਫਜ਼ਾਂ ਵੱਲ ਆਕਰਸ਼ਿਤ ਹੋ ਕੇ ਰਹਿ ਜਾਂਦਾ, ਇਹ ਗਾਣਾ ਖੇਤੀਬਾੜੀ ਨਾਲ ਜੁੜੇ ਲੋਕਾਂ ਦਾ ਦਿਲ ਖੁਸ਼ ਕਰ ਦਿੰਦਾ ਝੂਮਣ ਲਾ ਦਿੰਦਾ, ਬਹੁਤ ਹੀ ਘੈਂਟ ਲਿਖਤ ਹੈ, ਡਾਕਟਰ ਸਤਿੰਦਰ ਸਰਤਾਜ ਦੀ ❤❤
ਇਹ ਕੀ ਲਿਖਤਾ ਸਰਤਾਜ , ਇਹ ਗਾਣੇ ਨੂੰ ਸਮਜਣ ਲਈ ਪਟਵਾਰੀ ਕੋਲ ਜਾਣਾ ਪੈਣਾ 😂❤
ਸਰਤਾਜ ਸਰ ਦੀ ਆਵਾਜ ਲਯੀ ਇੱਕ ਲਾਇਕ ❤
O oo o ਵੀਰੇ ਅੱਤ ਵੀ ਤੇ ਅੰਤ ਵੀ
Oo Meri jind satinder❤
Love from Punjab Pakistan
ਮੰਨ ਗਏ ਸਰਤਾਜਾ ਦਿਲ ਖੁਸ਼ ਹੋ ਜਾਂਦਾ ਤੇਰੇ ਗਾਣੇ ਸੁਣ ਕੇ, ਅਜੇ ਤਾਂ ਪਹਿਲੇ ਗਾਣੇ ਹੀ ਨੀ ਦਿਲ ਚੋ ਉਤਰ ਦੇ
Never heard this kind of song. You are amazing ❤ *** Saadi khushnasibi k tusi Punjab ch janam leya ❤❤❤❤
Je tu shaayar ae, taan pure jahaan ch koi shaayar nahi ❤
ਕਾਨੂੰਗੋ ਪਟਵਾਰੀ ਤਹਿਸੀਲ ਦਾਰ ਵੀ ਹੈਰਾਨ ਹੋ ਗਏ ਹੋਣੇ ਸਰਤਾਜ ਦਾ ਗੀਤ ਸੁਣ ਕੇ ❤❤❤
ਚੰਗਾ ਹੋਇਆ ਸਰ ਸਰਤਾਜ ਸਾਡੇ ਜ਼ਮਾਨੇ ਦੇ ਆ 🙌🏻🙌🏻🙌🏻
....no words 😢.... ਇਸ ਤੋਂ ਬਾਅਦ ਸਭ ਕੁਛ ਖ਼ਤਮ ਆ 😊😊
Plz help with the translation (1:50-2:30)
ਖਿਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਬਹੁਤ ਉਡੀਕ ਸੀ ਇਸ ਗਾਣੇ ਦੀ 😢
ਸਮਝ ਚਾਹੇ ਘੱਟ ਹੀ ਆਉਂਦੀ ਪਰ ਦਿਲ ਦੇ ਵਿਚ ਹਰ ਪਾਸੇ ਸਮਾਈ ਜਾ ਰਿਹਾ ਇਹ ਗੀਤ
ਕਾਸ਼ ਗੀਤ ਥੋੜਾ ਲੰਬਾ ਹੁੰਦਾ ❤
Es ganne di kis kis nu udeek c.. Live v bhut vadiya feel aunda c.. Kyaa baata sartaj saab.. Masaallahha. ❤
ਗੱਲ ਪੱਕੀ ਆ ਜੇ ਤੁਸੀਂ ਸਾਇਰ ਨੀ ਤਾਂ ਕੁੱਲ ਜਹਾਨ ਵਿੱਚ ਕੋਈ ਸਾਇਰ ਨੀ❤
Sachi gal
ਮੂਵੀ ਕੌਣ ਕੌਣ ਦੇਖ ਆਇਆ 👍👍👍👍👍
ਕਿਆ ਬਾਤ ਆ ਭਾਈ ਜਵਾਂ ਸਿਰਾ ਤੇ ਨਿਰਾ ਸਕੂਨ 👌👌👌🌹❤️
ਦਿਲ ਤੇ ਰੂਹ ਨੂੰ ਬਹੁਤ ਸਕੂਨ ਮਿਲਦਾ ਸਤਿੰਦਰ ਸਰਤਾਜ ਤੇ ਗੀਤ ਸੁਣ ਕੇ 😍👌👌👌
ਕਲਮ ਦਾ ਧਨੀ ਤੇ ਅਵਾਜ ਇਨੀਂ ਮਿਠੀ
ਜਿਵੇਂ ਹੁੰਦਾ ਭਾਊ ਸੇਬ ਦਾ ਮੁਰੱਬਾ
ਓਵੇਂ ਅਸੀਂ ਕਿਸੇ ਨੂੰ ਵੀ ਬੋਲਣ ਨਹੀਂ ਦਿੰਦੇ
ਅੱਜ ਬੋਲ ਬੰਦ ਆ ਤੇ ਗੀਤ ਤੇਰਾ ਲੱਗਾ
ਪੰਪ ਮਾਰ ਮਾਰ ਓਵੇਂ ਬੰਦਾ ਪਾੜ ਦੇਈਏ
ਤੇਰੀ ਤਰੀਫ ਲਈ ਸ਼ਬਦ ਕੋਈਨਾ ਲੱਬਾ
ਮੂਵੀ ਵੀ ਬਹੁਤ ਲਾਜਵਾਬ ਹੈ ❤
ਵਾਹ ਗ਼ਾਲਿਬ!💚
ਇਸ ਕਲਮ ਦਾ ਕੋਈ ਤੋੜ ਨੀ ਬਹੁਤ ਵਧੀਆ ਵੀਰ ਜੀ ਲਿਖਿਆ ❤❤❤❤
ਪਰਮਾਤਮਾ ਨਾਲ ਜੋੜਨ ਦਾ ਸਫ਼ਰ ਬਿਆਨ ਕਰਤਾ❤
ਲਵ ਯੂ ਵੀਰ ਜੀ ਹਰ ਗਾਣਾ ਮੈਨੂੰ ਭੁਅਤ ਵਧੀਆ ਲਗਦਾ ਹੈ
Plz help with the translation (1:50-2:30)
ਬਹੁਤ ਬਹੁਤ ਸ਼ੁਕਰੀਆ .......ਬਹੁਤ ਲੱਭਿਆ ਸੀ ਇਹ ਗੀਤ....
ਮੈਂ ਦਾਦ ਦੇਣੀ ਆ ਥੋਨੂੰ ਕਿ ਮੈਨੂੰ ਇਹ ਲੱਭਾ।।
Song nu pyar krn wale hit button 👍
DR. SATINDER SARTAAJ ❤️🔥❤️🔥❤️🔥love from Saudia
❤❤Beautiful song.... listening on repeat...
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
ਉ ਸੱਜੇ ਪਾਸੇ, ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਵੇ ਬੇ-ਢੱਬਾ,
ਤੇ ਉੱਤੋਂ ਕੀਤੇ ਹਕ਼ 'ਚ ਖਲੋ ਗਿਆ ਜੇ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ...
Very nice 👌
Wah yr
❤
ਬਹੁਤ ਮਿਹਨਤ ਕੀਤੀ ਹੈ ਤੁਸੀਂ ਵੀ ਵੀਰ ਜੀ
Thank you Veer Ji.
Dunia ch koi ni ho skda kde sartaj varga
ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀ ਸਰਤਾਜ ਨੂੰ ਸੁਣਦੇ ਆ❤
#the brand sartaaj💫⛳
ਵਾਹ
ਕੀ ਤਾਰੀਫ਼ ਕਰੀਏ
Kya e baat ਸ਼ਬਦ ਮੁੱਕਗੇ 😮
ਅਗਰ ਜਿੰਦਗੀ ਨੂੰ ਜਿੰਦਾਦਿਲੀ ਨਾਲ ਜਿਉਣਾ ਹੈ ❤️ ਤਾਂ ਵਾਹਿਗੁਰੂ ਗੁਰਬਾਣੀ ਨਾਲ ਜੁੜੋ ਤੇ ਸਰਤਾਜ ਨੂੰ ਸੁਣੋ ਫੇਰ ਅਨੰਦ ਆਊ ਸਕੂਨ ਏ ਜਿੰਦਗੀ ਦਾ🎉❤
Is duniya to paar dia gallan.......Anginat ....jo minea nai ja skda...eho jehe khyal..eho jhi likhat....eho ehe geet ....Bakaal o sartaj g❤
Jiyooo ustaad ji ..waheguru chd di kla bkhshe 🙏
ਬੁਲੰਦ ਆਵਾਜ਼🔊❤❤
ਮੈ ਆਪਣੇ ਆਪ ਤੋਂ ਬਹੁਤ ਖੁਸ਼ ਆ ਕਿ ਮੈਂ ਸਰਤਾਜ ਦਾ ਫ਼ੈਨ ਆ ਮੈਨੂੰ ਮਾਣ ਆ ਆਪਣੇ ਆਪ ਤੇ, ਮੈਂ ਸ਼ੁਕਰਗੁਜ਼ਾਰ ਆ ਓਸ ਰੱਬ ਦਾ ਜਿਸਨੇ ਮੈਨੂੰ ਓਸ ਜੁਗ ਵਿੱਚ ਭੇਜਿਆ ਜਿਸ ਜੁਗ ਵਿੱਚ ਸਰਤਾਜ ਵਰਗੇ ਫਣਕਾਰਾ ਨੇ ਜਨਮ ਲਿਆ ❤❤
Yaar kya boloo mere pass koi word hi nhi itna sona song gaya heart touching song 💗💗❤️🥰🥰🤗🥰👑💕💕💕❤️🥰 i love this song ❤❤❤ 1:42
ਕੋਈ ਸੋਚ ਵੀ ਨੀ ਸੀ ਸਕਦਾ ਕੇ ਇਦਾ ਵੀ ਲਿਖਿਆ ਜਾ ਸਕਦਾ ਗੀਤ ❤
PHD ta jna khna kri baitha pr koi satinderon- Sartaj ni bneya
Babe salute a bnde nu ......jehda sab diya rooha pad pad likhi janda.
ਏਸ ਤੋਂ ਬਾਦ ਗੀਤਕਾਰੀ ਖਤਮ ਆ ❤❤❤
Plz help with the translation (1:50-2:30)
Eh geet sunnde hoye kise hor hi duniya vich chla jnda hai bnda te geet khtm hunda hai ta bht dukh lgda k kyu khtm ho gya..... Sartaj ji request hai eh geet hor jyada duration vich gao ❤❤❤❤
ਕਿ ਲਿਖਦਾ ਬਾਈ 😮 ਲੂ ਕੰਡੇ ਖੜ੍ਹੇ ਹੋ ਜਾਂਦੇ ਆ ਲਾਈਨਾਂ ਸੁਣਕੇ😮❤
Suffi king satainder sartaj ❤
ਸਕੂਨ ਦਾ ਦੂਜਾ ਨਾਮ , ਸਰਤਾਜ ..
❤❤❤❤
ਮੈਨੂੰ ਮਾਣ ਹੈ ਬਾਈ ਸਾਡੇ ਸਕੂਲ ਵਿੱਚ ਕਦੇ ਵਿਦਿਆਰਥੀ ਸੀ।
ਇਹ ਗਾਣੇ ਨੂੰ ਸਮਝਣ ਵਾਸਤੇ ਪਟਵਾਰੀ ਕੋਲ ਜਾਣਾ ਪਿਆ 🤣🤣🤣
Mere papa patwari aa main v ohna kol gyi aa song samjn lyi ✌️
ਖਿੱਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
ਥੱਬੇ ਦੇ ਵਿੱਚੋਂ ਯਾਦਾਂ ਵਾਲੇ ਮਰਲੇ ਕਨਾਲਾਂ ਕਿੱਲੇ
ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
ਮੁਰੱਬੇ ਦੇ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ
ਕੀ ਦੱਸੀਏ ਜੀ ਜਿੰਨਾਂ ਦਾ ਸੁਭਾਅ ਏ ਬੜਾ ਕੱਬਾ,
ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ
ਮੈਂ ਗਲ਼ ਪੱਲਾ ਪਾਇਆ ਤਾਹੀਂ
ਮੰਨਿਆ ਉਦਾਸੀਆਂ ਦਾ ਅੱਬਾ,
ਅੱਬੇ ਨੇ ਉਹਦੇ ਵੱਟੇ ਕੁਛ ਚਾਵਾਂ ਤੇ ਸੀ ਅੰਗੂਠਾ ਲਗਵਾਇਆ ਨਾਲੇ ਰੱਖ ਲਿਆ ਸੱਧਰਾਂ ਦਾ ਡੱਬਾ,
ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ
ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ
ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
ਕੇ ਔਖੇ ਸੌਖੇ ਜਮਾਂਬੰਦੀ ਸਾਹਾਂ ਦੀ ਦਾ
ਲੱਠਾ ਕਢਵਾਇਆ ਉਥੇ ਮਿਟਿਆ ਬੇਨਾਮੇ ਵਿੱਚੋਂ ਬੱਬਾ,
ਜੀ ਹੁਣ ਦੱਸੋ ਕਿਹੜੇ ਕਾਨੂੰਗੋਂ ਤੋਂ
ਗਰਦੋਰੀਆਂ ਕਰਾਈਏ ਦੱਸੋ ਕਿਹੜਾ ਮੇਟੂ
ਲੇਖਾਂ ਉਤੋਂ ਧੱਬਾ,
ਕੇ ਚਲ ਦਿਲਾਂ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ
ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
ਤੇ ਉੱਤੋਂ ਕਿਤੇ ਹੱਕ਼ 'ਚ ਖਲੋ ਗਿਆ ਜੇ
ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿੱਚੋਂ ਗੱਬਾ,
ਤਹਿਸੀਲਦਾਰੋਂ, ਕਿਤੇ "ਸਰਤਾਜ" ਦਾ ਨਾ ਬੱਨਾ ਜੁੜੇ
ਬਿਰਹਾ ਨਾ ਉਮਰਾਂ ਦਾ ਵੈਰੀ ਪਾਸਾ ਖੱਬਾ,
ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ
ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿੱਚ ਰੱਬਾ
ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ
ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿੱਚ ਰੱਬਾ...!!!!!
(ਸ+ਸੁਰ) + (ਰ+ਰਮਜ਼)+ (ਤ+ਤਾਲ) + (ਜ+ਜਜ਼ਬਾਤ) = ਸਰਤਾਜ ❤️
ਇਹਨਾਂ ਨੂੰ ਮਿਲਾ ਕੇ ਬਣਿਆ (ਸਰਤਾਜ)
ਰੂਹਾਨੀਅਤ ਭਰੀ ਅਵਾਜ਼,ਜੋ ਰੂਹ ਨੂੰ ਸਕੂਨ ਦਿੰਦੀ ਏ,ਤਾਰੀਫ਼ ਕਰਨ ਲਈ ਸ਼ਬਦ ਮੁੱਕ ਗਏ ਪਰ ਤਾਰੀਫ਼ ਨੀ ਮੁੱਕਦੀ...!!!!
ਡਾਂ.ਸਤਿੰਦਰ ਸਰਤਾਜ ❤️🙌🙌🙌🙌🙌🙌🙌🙌🙌🙌🙌
ਖੂਬਸੂਰਤ
ਗੀਤ ਸਮਜ ਭਾਵੈ ਘੱਟ ਆਇਆ ਪਰ ਸਕੂਨ ਬਹੁਤ ਮਿਲਿਆ ਸੁਣ ਕੇ, ,,❤
ਸਰਤਾਜ ਜੀ ਤੁਸੀਂ ਕਿੱਥੇ ਬੈਠ ਕੇ ਲਿਖਦੇ ਹੋਂ। ਮੈਂ ਤਾਂ ਹੈਰਾਨ ਹਾਂ ਇਹ ਗ਼ੀਤ ਸੁਣ ਕੇ।❤❤
ਕੌਣ ਕੌਣ ਸਰਤਾਜ ਜੀ ਨੂੰ ਦਿਲ ❣️❣️ ਤੋਂ ਪਿਆਰ ਕਰਦਾ ਕਰੋ ਲਾਈਕ ❣️❣️❣️
ਇਓ ਲੱਗਦਾ ਜਿਵੇਂ ਕਿਸੇ ਪਟਵਾਰੀ ਨੇ ਤੁਹਾਨੂੰ ਆਪਣਾ ਦੁੱਖ ਸੁਣਾਇਆ ਹੋਵੇ ਤੇ ਤੁਸੀ ਉਸ ਦੁਖ ਨੂੰ ਗੀਤ ਬਣਾ ਸਾਰਿਆਂ ਦੇ ਸਾਹਮਣੇ ਰੱਖਿਆ ਹੈ ।
ਇਹ ਸ਼ਾਇਰ ਕੋਈ ਆਮ ਇਨਸਾਨ ਨਹੀਂ ਇਹ ਪ੍ਰਮਾਤਮਾ ਵਿੱਚ ਅਭੇਦ ਹੋਈ ਰਬੀ ਰੂਹ ਹੈ , ਇਹਨੂੰ ਅਸੀ ਰੂਹਾਨੀ ਆਸ਼ਕ ਕਹਿ ਸਕਦੇ ਹਾ । ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ❤❤❤❤❤
Asi eh haan jo sartaj ne byan kita is de ulat je asi Sare twaddle us param pita parmatma de milan layi kariye ta gallan he kujh hor ne ohi sab kujh he jo disda ni samaj ni aunda jo sacha te sucha sab to uchaal GOD ❤❤❤❤❤❤
ਸਰਤਾਜ ❤
ਸ਼ਬਦ ਮੁੱਕ ਗਏ ਤਾਰੀਫ ਲਈ।
ਸਰਤਾਜ ਜੀ ਏਦਾ ਕੁੱਝ , ਨਸ਼ੇ ਤੇ ਲਿਖ ਕੇ ਨਸੀਹਤ ਦੇਵੋ ਜੀ,ਪੰਜਾਬ ਦੀ ਜਵਾਨੀ ਨੂੰ,❤
I am listening to this song for the first time today and I am listening to it again and again. Every time I listen to it,I get a different pleasure.
Love from Pakistan ❤
ਮੁਰੱਬਿਆਂ ਤੋਂ ਮਹਿੰਗੀ ਜਾਇਦਾਦ
ਸਾਡਾ ਹੀਰਾ ਸਤਿੰਦਰ ਸਰਤਾਜ ❤
ਵਾਰ ਵਾਰ ਸੁਨਿਆ ਕੇ ਹੋਰ ਸੋਹਣਾ ਲਗ ਰਿਹਾ ❤❤❤❤❤❤❤❤
ਕਿ ਲਿਖਤਾ ਉਸਤਾਦ ਜੀ ooh 😮yaar ❤❤