ਬਹੁਤ ਮਾੜੇ ਹਾਲਾਤਾਂ 'ਚ ਚੰਡੀਗੜ੍ਹ ਤੋਂ ਲਿਆਂਦਾ ਸੀ Double MA ਪੜ੍ਹੀ ਕੋਮਲ ਨੂੰ....

แชร์
ฝัง
  • เผยแพร่เมื่อ 26 ต.ค. 2024

ความคิดเห็น • 169

  • @neelamdhiman687
    @neelamdhiman687 2 หลายเดือนก่อน +19

    ਬਹੁਤ ਹੀ ਖੁਸ਼ੀ ਹੋਈ ਕਿ ਕੋਮਲ ਦੀ ਬਾਹ ਲੱਗਣ ਨਾਲ ਉਸ ਨੂੰ ਤੰਦਰੁਸਤ ਜੀਵਨ ਮਿਲਿਆ, ਭਲਾ ਹੋਵੇ ਜਿਸ ਨੇ ਇਸ ਮੌਕੇ ਨੂੰ ਦੇਖਦੇ ਹੋਏ ਇਸ ਦੀ ਮਦਦ ਕੀਤੀ।

  • @BarinderkaurHundal
    @BarinderkaurHundal 2 หลายเดือนก่อน +33

    ਹੁਣ ਭੈਣੇ ਯਾਦ ਰੱਖੀ ਇਹ ਜਿੰਦਗੀ ਦੁਬਾਰਾ ਤੈਨੂੰ ਮਿਲੀ ਆ ਇਹ ਵੀਰ ਜੀ ਨੇ ਦਿਤੀ ਤਹਾਨੂੰ ਦੁਬਾਰਾ ਜਿੰਦਗੀ 🙏🏿🙏🏿

  • @rattandhaliwal
    @rattandhaliwal 2 หลายเดือนก่อน +41

    ਗੁਰਪ੍ਰੀਤ ਵੀਰ ਜੀ ਤੁਸੀਂ ਰੱਬ ਦਾ ਦੂਸਰਾ ਰੂਪ ਹੋ।

    • @GurbachanHans
      @GurbachanHans 2 หลายเดือนก่อน +3

      👏👏👏👏👏👏👏👍

  • @sahilbaisal7374
    @sahilbaisal7374 2 หลายเดือนก่อน +8

    ਐਨਾ ਮਸੀਬਤ ਤੇ ਵਾਧ ਵੀ ਨਾ ਸੁਧਰੇ ਫੇਰ ਤਾਂ ਰੱਬ ਹੀ ਰਾਖਾ ਐਵੇਂ ਦੇ ਲੋਕਾਂ ਦਾ

  • @RanjeetSandhu-ne4wr
    @RanjeetSandhu-ne4wr 2 หลายเดือนก่อน +17

    ਸ਼ਬਦ ਮੁੱਕ ਗਏ 👏👏

  • @BalkarSingh-dc1oq
    @BalkarSingh-dc1oq 2 หลายเดือนก่อน +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @satnamji__waheguriji
    @satnamji__waheguriji 2 หลายเดือนก่อน +8

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @BaljinderKaur-tt4jb
    @BaljinderKaur-tt4jb 2 หลายเดือนก่อน +3

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਆਪਣੇ ਪੈਰਾਂ ਤੇ ਖੜਾ ਹੋਣ ਦਾ ਬਲ ਬਖਸ਼ੇ
    ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਦਾ ਬਲ ਬਖਸ਼ੇ

  • @AjitSingh-hz9ze
    @AjitSingh-hz9ze 2 หลายเดือนก่อน +5

    Parmatma tuhanu lambi umr bakshan Gurpreet Singh ji 🙏 Waheguru tuhanu chardi kala vich rakhan 🙏👍🙏

  • @jindugill2203
    @jindugill2203 2 หลายเดือนก่อน +3

    Tusin ajj de nanak o veer te vigeyan angd dev g🙏🏻

  • @RamanSandhu388
    @RamanSandhu388 2 หลายเดือนก่อน +3

    God bless you bro and all family members always happy

  • @sukhdeepdhindsa6157
    @sukhdeepdhindsa6157 2 หลายเดือนก่อน +11

    ਸੱਚੀ ਗੱਲ ਹੈ ਵੀਰ ਜੀ ਇਹ ਕੁੜੀ ਨੂੰ ਨਸ਼ੇ ਦੀ ਤੋੜ ਲੱਗਦੀਆਂ ਕਿਸਮਤ ਨੂੰ ਧੱਕਾ ਦੇ ਰਹੀਆ ਕੋਮਲ ਦੁਵਾਰਾ

  • @easycookvlogswithpunia
    @easycookvlogswithpunia 2 หลายเดือนก่อน +3

    ਗੁਰਪ੍ਰੀਤ ਵੀਰ ਰੱਬ ਦਾ ਰੂਪ ਹੈ ਦੁਖੀਆਂ ਦਾ ਸਹਾਰਾ ਹੈ । ਵੀਰ ਇੱਕ ਹੋਰ ਬੇਨਤੀ ਹੈ, ਦਿੱਲੀ ਤਿਲਕ ਨਗਰ ਤੋਂ ਜਸਪ੍ਰੀਤ ਸਿੰਘ ਨਾਮ ਦਾ ਇੱਕ ਬੱਚਾ ਹੈ10 ਸਾਲ ਇੱਕ ਉਸਦੀ ਭੈਣ ਹੈ ਬੱਚਾ ਰੇਹੜੀ ਲਗਾਓਦਾ ਹੈ ਉਸਦੇ ਪਿਤਾ ਦੀ ਮੌਤ ਹੋ ਗਈ ਹੈ ।ਮਾਤਾ ਬੱਚਿਆਂ ਨੂੰ ਛੱਡ ਕੇ ਆਪ ਦੇ ਪੇਕੇ ਰਾਜਪੁਰੇ (ਪੰਜਾਬ) ਵਿੱਚ ਆ ਗਈ ਹੈ ,ਬੱਚਿਆਂ ਨਾਲ ਕੁਛ ਗਲਤ ਨਾ ਹੋ ਜਾਵੇ ਕਿਰਪਾ ਕਰਕੇ 🙏 ਉਨਾਂ ਬੱਚਿਆਂ ਦੀ ਮੱਦਦ ਕਰੋ ਯੂ ਟੀਊਬ ਤੇ ਉਸ ਬੱਚੇ ਦੀਆਂ ਵੀਡੀਓ ਆ ਰਾਹੀਆਂ ਹਨ।

  • @JaswantSingh-r6v
    @JaswantSingh-r6v 2 หลายเดือนก่อน

    Waheguru ji 🙏 Meri Har veido vich veer Gurpreet Singh di lambi Umar di ਕਾਮਨਾ hundi ਹੈ ❤❤❤❤❤❤❤

  • @rajrani4314
    @rajrani4314 2 หลายเดือนก่อน +1

    Sat
    Satnam veheguru ji es family te kirpa karo ji 🙏

  • @balvirkaur778
    @balvirkaur778 2 หลายเดือนก่อน +4

    ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ।

  • @jagroopmaan2251
    @jagroopmaan2251 2 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ

  • @Deephdstudio2626
    @Deephdstudio2626 2 หลายเดือนก่อน +5

    ਨਹੀਂ ਵੀਰ ਜੀ ਏਨੇ ਸਮੇਂ ਵਿੱਚ ਲੱਗਦਾ ਇਹਨਾਂ ਦੋਨਾਂ ਭੈਣ ਭਰਾ ਨੇ ਨੀ ਸੁਧਰਾ ,,,, ਹੁਣ ਏ ਘਰ ਚਲੇ ਚੱਲੇ ਨੇ ਕੁਛ ਟਾਇਮ ਪਾ ਕੇ ਇਹਨਾਂ ਪਹਿਲੇ ਹਲਾਤਾਂ ਵਿੱਚ ਚਲੇਂ ਜਾਣਾ ਜੇ

  • @dalbirsinghsingh8144
    @dalbirsinghsingh8144 2 หลายเดือนก่อน +1

    ਵਾਹਿਗੁਰੂ ਮੇਅਰ ਕਰੀਓ ਪਰਿਵਾਰ ਤੇ

  • @gurpreetdaleh7226
    @gurpreetdaleh7226 2 หลายเดือนก่อน

    ਵਾਹਿਗੁਰੂ ਜੀ

  • @puneetkumar4685
    @puneetkumar4685 หลายเดือนก่อน

    Ye meri senior thi school me.. n iska Bhai Mera classmate tha Rohit Yadav jiski death ho gyi.. Mera bhotttttt khas friend tha.. n dil ka bhotttt acha tha.. hmesha dusro ke pango me pdh jata tha.. bhotttt kaint bnda tha wo..❤❤

  • @MohanSingh-gt9ks
    @MohanSingh-gt9ks 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MohinderKaurDandiwal
    @MohinderKaurDandiwal 2 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ

  • @poojachopra-p8x
    @poojachopra-p8x 2 หลายเดือนก่อน

    Waheguru ji gurpreet di lambi umr hove waheguru ji sab da bhla kro ji waheguru ji 🙏🙏

  • @JagdishLal-h8f
    @JagdishLal-h8f 2 หลายเดือนก่อน

    Waheguru hmesha chardi klaa ch rakhn tanu te tuadi poori team nu

  • @Ashokkumarpathankot
    @Ashokkumarpathankot 2 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ

  • @harbhajankaur3716
    @harbhajankaur3716 2 หลายเดือนก่อน +2

    ਵਾਹਿਗੁਰੂ ਜੀ 🙏

  • @JyotiSharma-t2n8p
    @JyotiSharma-t2n8p 2 หลายเดือนก่อน

    Veer ji aap ko 🫡🫡🫡🫡🫡🫡🫡🫡🫡🫡🫡🫡🫡🫡🫡🫡

  • @RamanSandhu388
    @RamanSandhu388 2 หลายเดือนก่อน +1

    Satnam Shri Waheguru Ji Mehar Karo

  • @Mr.gill6268
    @Mr.gill6268 2 หลายเดือนก่อน +8

    ਗੁਰਪ੍ਰੀਤ ਵੀਰ ਜੀ ਇਹਨਾਂ ਦੋਹਾਂ ਭੈਣ ਭਰਾ ਨੇ ਨਹੀਂ ਸੁਧਰਨਾ ਜੋ ਤਿੰਨ ਮਹੀਨੇ ਸੰਸਥਾ ਵਿੱਚ ਰਹਿਕੇ ਵੀ ਨਹੀਂ ਸੁਧਰੇ ਹੁਣ ਤਾਂ ਇਹ ਆਪਣੇ ਘਰੇ ਜਾ ਰਹੇ ਨੇ ਉਥੇ ਇਹਨਾਂ ਨੂੰ ਕੋਈ ਰੋਕਟੋਕ ਨਹੀਂ ਹੋਣੀ ਫੇਰ ਦੁਬਾਰਾ ਤੋਂ ਇਹਨਾਂ ਨੇ ਆਪਣੇ ਹਾਲਾਤ ਪੁਰਾਣੇ ਹਲਾਤਾਂ ਵਰਗੇ ਕਰ ਲੈਣੇ ਨੇ

    • @RadheSham-yg5sf
      @RadheSham-yg5sf 2 หลายเดือนก่อน +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹

  • @Ennastellacheenu
    @Ennastellacheenu 2 หลายเดือนก่อน

    Dhan aa Veera Teri mehnat

  • @karanjotsingh8122
    @karanjotsingh8122 2 หลายเดือนก่อน

    Whaeguru ji mahar karan🙏🙏

  • @randhirdhillon972
    @randhirdhillon972 2 หลายเดือนก่อน

    Waheguru ji MDSS Family Ta Kirpa Karni ji

  • @BalvirSingh-kz3uf
    @BalvirSingh-kz3uf 2 หลายเดือนก่อน

    ਵਾਹਿਗੁਰੂ ਸਾਹਿਬ ਜੀਓ ਜੀ ਮੇਹਰ ਕਰੇ ਸਭਨਾਂ ਤੇ ਜੀ

  • @punambhatti4657
    @punambhatti4657 หลายเดือนก่อน

    Gurpreet veer ji tusi Rub da Roop ho

  • @jeetinderkaur5896
    @jeetinderkaur5896 2 หลายเดือนก่อน

    Wahguru ji kush rakha put Maher kara

  • @jasvirdhillon9091
    @jasvirdhillon9091 2 หลายเดือนก่อน

    Waheguru g, waheguru g, waheguru g, waheguru g, waheguru g.....

  • @surjitkaur1895
    @surjitkaur1895 2 หลายเดือนก่อน

    ਵਾਹਿਗੁਰੂ ਜੀ। ਧੰਨ ਧੰਨ।

  • @gurdevsinghaulakh7810
    @gurdevsinghaulakh7810 2 หลายเดือนก่อน

    ❤ਧੰਨ ਗੁਰੂ ਨਾਨਕ❤

  • @kulwinder-dg2ts
    @kulwinder-dg2ts 2 หลายเดือนก่อน

    ਵਹਿਗਰੂ ਜੀ

  • @sukhdavsingh1947
    @sukhdavsingh1947 2 หลายเดือนก่อน +1

    Waheguru mehar Karan ❤❤❤❤❤❤❤❤❤❤❤❤❤❤❤❤❤❤

  • @DavinderSingh1634.wx4km
    @DavinderSingh1634.wx4km 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ 💖🙏

  • @JarnailKaur-r6t
    @JarnailKaur-r6t 2 หลายเดือนก่อน

    God bless you beta

  • @CharnjitKaur-g8b
    @CharnjitKaur-g8b 2 หลายเดือนก่อน

    Waheguru ji waheguru ji

  • @Jaskaran-xc3rr
    @Jaskaran-xc3rr 2 หลายเดือนก่อน +1

    Waheguru ji🙏 waheguru ji🙏

  • @KomalPreet-wu5tw
    @KomalPreet-wu5tw 2 หลายเดือนก่อน +1

    Waheguru 🙏 😍

  • @JaswinderSingh-lq6zj
    @JaswinderSingh-lq6zj 2 หลายเดือนก่อน

    Waheguru ji Mehar kario iss parvar te ji 🙏

  • @Gurmeet19686
    @Gurmeet19686 หลายเดือนก่อน

    Waheguru ji waheguru ji 🙏🙏🙏🙏

  • @VikasKumar-kb7ko
    @VikasKumar-kb7ko 2 หลายเดือนก่อน

    Waheguru ji mehar krn apni sb te hmesha 🙏❤❤

  • @annierandhawa9652
    @annierandhawa9652 2 หลายเดือนก่อน

    God bless you komal and thanks you beer ji

  • @KrishanKumar-vo9uf
    @KrishanKumar-vo9uf 2 หลายเดือนก่อน

    Waheguru ji 🙏🙏

  • @SandeepKhattra
    @SandeepKhattra 2 หลายเดือนก่อน

    Waheguru ji mehar karn 🙏

  • @JaspalSingh-dm5lo
    @JaspalSingh-dm5lo 2 หลายเดือนก่อน

    Waheguru g

  • @gogymangat9143
    @gogymangat9143 2 หลายเดือนก่อน

    Wahiguru ji

  • @neelamdhiman687
    @neelamdhiman687 2 หลายเดือนก่อน

    Great humanity work 🙏👍

  • @sukhdeepdhindsa6157
    @sukhdeepdhindsa6157 2 หลายเดือนก่อน +4

    ਇੱਕ ਕੁੜੀ ਵੀਰ ਜੀ ਉਦੋਂ ਕੂਮੈਂਟ ਕਰ ਰਹੀ ਸੀ ਵੀ ਕੋਮਲ ਨੇ ਟੀਕੇ ਲਗਾ ਲਗਾ ਕੇ ਆਪਣੀ ਬਾਂਹ ਖਰਾਬ ਕੀਤੀਆਂ ਤੁਸੀ ਸ਼ਾਇਦ ਧਿਆਨ ਨਹੀਂ ਦਿੱਤਾ ਪਰਮਾਤਮਾ ਕਰੇ ਇਹ ਦੁਵਾਰਾ ਉਹੀ ਦੁਨੀਆਂ ਵਿੱਚ ਵਾਪਸ ਨਾ ਜਾਵੇ ਕਿਤੇ ਉਸ ਲੜਕੀ ਦੀ ਗੱਲ ਸੱਚੀ ਨਾ ਕਰ ਦੇਵੇ ਕੋਮਲ

  • @charnkaila5698
    @charnkaila5698 2 หลายเดือนก่อน

    Waheguru Ji Maher Karenge ❤

  • @kambojfazilka586
    @kambojfazilka586 2 หลายเดือนก่อน

    Dhan ho Tuc veer g

  • @amolaksinghmolirurkikalanp59
    @amolaksinghmolirurkikalanp59 2 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @herosangha5543
    @herosangha5543 2 หลายเดือนก่อน

    Very nice work

  • @roshangrover144
    @roshangrover144 2 หลายเดือนก่อน

    Waheguru Ji mehar karan ji

  • @jaikishan4839
    @jaikishan4839 2 หลายเดือนก่อน

    Bhai ji tusi ta rab rup ho..tuhanu Slam hai bhai ji..rab tuhadi uumar lambi kare

  • @punjabiyt-sn4zc
    @punjabiyt-sn4zc หลายเดือนก่อน

    Very nice

  • @BalwinderKaur-dk4xl
    @BalwinderKaur-dk4xl 2 หลายเดือนก่อน

    Waheguru ji maher kern beta ji and beti ji teGod bless you brother ji🙏🙏♥️♥️

  • @saman2156
    @saman2156 2 หลายเดือนก่อน

    Wahaguru ji god bless you 🙏🙏

  • @ManjitKaur-y2x
    @ManjitKaur-y2x 2 หลายเดือนก่อน

    Rab meher kre

  • @kaursurinder954
    @kaursurinder954 2 หลายเดือนก่อน

    waheguru g 🙏🙏

  • @AkashdeepSinghVeghal
    @AkashdeepSinghVeghal 2 หลายเดือนก่อน

    Komal ji tusi sade vaste prerna sarot ho

  • @bhushan_lal_vlog
    @bhushan_lal_vlog 2 หลายเดือนก่อน

    🙏🙏waheguru Ji 🙏🙏🙏

  • @majorsingh4297
    @majorsingh4297 2 หลายเดือนก่อน

    ਵੀਰ ਤੇਰੇ ਵਿੱਚ ਰੱਬ ਵੱਸਦਾ, ਬਾਕੀ ਦੁਨੀਆਂ ਤਾਂ ਪਾਖੰਡ ਕਰਦੀ ਆ

  • @RajwinderkaurSodha
    @RajwinderkaurSodha 2 หลายเดือนก่อน

    Waheguru ji mehar kro ji

  • @kambojfazilka586
    @kambojfazilka586 2 หลายเดือนก่อน

    God bless you bhai g

  • @SandeepKaur0n
    @SandeepKaur0n 2 หลายเดือนก่อน

    Waheguru ji mehar kro ji 🙏

  • @BaljinderRehal-yw2tl
    @BaljinderRehal-yw2tl 2 หลายเดือนก่อน

    God bless Gurpreet Singh.

  • @amolaksinghmolirurkikalanp59
    @amolaksinghmolirurkikalanp59 2 หลายเดือนก่อน

    Waheguru ji Waheguru ji Waheguru ji

  • @jaikishan4839
    @jaikishan4839 2 หลายเดือนก่อน

    Waheguru ji isnu himat deve

  • @devilgamer2773
    @devilgamer2773 2 หลายเดือนก่อน

    Waheguru waheguru mehar kare is ban t

  • @sarbjitkaur4559
    @sarbjitkaur4559 2 หลายเดือนก่อน

    Waheguru ji 🙏Mehr karn ❤🎉

  • @SurjitSangha
    @SurjitSangha 2 หลายเดือนก่อน

    May VIPUL JI LIVE LONG WHO HELPED HER

  • @Satnam_Kaur_Singh
    @Satnam_Kaur_Singh 2 หลายเดือนก่อน

    Vaheguru ji. 🙏🙏🙏🇨🇦

  • @wow_world_of_wonders
    @wow_world_of_wonders 2 หลายเดือนก่อน

    Welcome back komal best of luck🤞

  • @BalwinderKaur-zj1fe
    @BalwinderKaur-zj1fe 2 หลายเดือนก่อน

    Waheguru g meher kro🙏🏻🙏🏻🙏🏻

  • @KiranjeetKaur-yn8vu
    @KiranjeetKaur-yn8vu 2 หลายเดือนก่อน +1

    ਕੋਮਲ ਪੁੱਤਰ ਅਜੇ ਦੋ ਮਹੀਨੇ ਹੋਰ ਰਹਿ ਲੈ

  • @sajjansingh3688
    @sajjansingh3688 2 หลายเดือนก่อน

    ❤ God bless you brother 🙏

  • @JAI_SHREE_RAM_297
    @JAI_SHREE_RAM_297 2 หลายเดือนก่อน

    Tusi rub ho ❤❤

  • @SunnttThakur
    @SunnttThakur 2 หลายเดือนก่อน

    Bold nd bravegirl

  • @ParminderKaur-fb6yp
    @ParminderKaur-fb6yp 2 หลายเดือนก่อน

    Good luck

  • @gurinderkaur490
    @gurinderkaur490 2 หลายเดือนก่อน

    Wahaguruji

  • @udbhavlatawa3706
    @udbhavlatawa3706 2 หลายเดือนก่อน

    👏👏🙏

  • @swarnkaur3907
    @swarnkaur3907 2 หลายเดือนก่อน

    Good

  • @khushwantsingh8387
    @khushwantsingh8387 2 หลายเดือนก่อน +1

    Mushkil a veer ji ea nhi sudern ge pkka dono bro+sis

  • @vijaybansal9963
    @vijaybansal9963 2 หลายเดือนก่อน

    ❤❤❤❤

  • @balkarsingh4816
    @balkarsingh4816 2 หลายเดือนก่อน +1

    ਇਹਨਾਂ ਨਹੀਂ ਸੁਧਰਨਾ ਵੀਰ ਜੀ

  • @ArunaButola
    @ArunaButola 2 หลายเดือนก่อน

    Srkari job mil jy komal noo rb kry

  • @balwindersinghbhullar9415
    @balwindersinghbhullar9415 2 หลายเดือนก่อน +1

    Hsnpur vich rabb vasda ha

  • @NirmalSingh-by3dp
    @NirmalSingh-by3dp 2 หลายเดือนก่อน

    Wahegururu ji

  • @SaraSarawa
    @SaraSarawa 2 หลายเดือนก่อน +1

    God bless you bhai k ap ne inki boht ziada help ki but in dono ko samja dein k ab dubara usi rastay pe wapus gaye tu koi help nhi milay ge q k muje lag raha hai in dono behn bhai ko deikh k abi b inko jo jaldi hai na yahan se janay ki wo kuch aur he hai

  • @jaikishan4839
    @jaikishan4839 2 หลายเดือนก่อน

    Bai ji tusi kis tara ina kuch karde .. waheguru ji di tuhade ute bahut kirpa hai

  • @Ennastellacheenu
    @Ennastellacheenu 2 หลายเดือนก่อน

    Ena krn de vavjood nahi sudre ta ehna di marhi kismat hai eh khud hi rbb noo dhka de rehe aa

  • @goggi9029
    @goggi9029 2 หลายเดือนก่อน

    🙏🙏🙏🙏🙏🙏🙏👍👍👍👍👍