Bhagwant Mann ਨੇ ਪੰਜਾਬੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਖੁਸ਼ਖਬਰੀ | CM Bhagwant Mann Live | Punjabi News

แชร์
ฝัง
  • เผยแพร่เมื่อ 11 ก.ย. 2024

ความคิดเห็น • 44

  • @NavvVlogz
    @NavvVlogz 19 วันที่ผ่านมา +13

    ਸੀ ਐਮ ਸਾਹਿਬ ਸਦਕੇ ਤੁਹਾਡੇ ਗਿਆਨ ਦੇ ਬਹੁੱਤ ਬਹੁੱਤ ਅੱਛਾ ਜੀ।

  • @jinderrai6354
    @jinderrai6354 11 วันที่ผ่านมา +3

    God bless you mann veer weheguru ji tanu hemsa khusiya den 🙏🙏

  • @mspink2050
    @mspink2050 19 วันที่ผ่านมา +2

    ਸਤਿਕਾਰ ਸੀਐਮ ਸਹਿਬ ਜੀ ਪੰਜਾਬ ਵਾਤਵਰਨ ਬਾਰੇ ਜੋ ਜਾਨਕਾਰੀ ਦਿਤੀ ਬਹੁਤ ਛਲਾਗਾ ਸੀ ਸਾਨੂੰ ਵੀ ਅਮਲ ਕਰਨਾ ਚਾਈਦਾ ਹੈ

  • @HarjitSingh-xs8qt
    @HarjitSingh-xs8qt 20 วันที่ผ่านมา +4

    nahi reesa manna teria jug jug jio bai ji live long for rangla punjab

  • @NeenaBhatia-ce4xs
    @NeenaBhatia-ce4xs 9 วันที่ผ่านมา +1

    Waheguru bless u as you are good human I am v much favour in Aam Aadmi party

  • @paramjitsingh1276
    @paramjitsingh1276 19 วันที่ผ่านมา +1

    Mann sahib heera cm jindabad

  • @harwindersingh3726
    @harwindersingh3726 19 วันที่ผ่านมา

    ਬਹੁਤ ਵਧੀਆ ਵਿਚਾਰ ਜੇ ਲੋਕ ਸਮਝ ਜਾਣ ਤਾਂ ਕੋਈ
    ਘਾਟਾ ਪੰਜਾਬ ਵਿਚ।
    ਭਗਵੰਤ ਸਿੰਘ ਮਾਨ ਵੀਰ ਸਾਬਾਸ਼ ਚੰਗੇ ਵਿਚਾਰ ਹਨ, ਇਸ ਵਿਸ਼ੇ ਤੇ ਆਪ ਵਲੋਂ ਕੀਤੇ ਜਾ ਰਹੇ ਕੰਮ ਦੀ ਸਲਾਂਘਾ ਕਰਦਾ ਹਾਂ।

  • @jagdishmittarvadhera7006
    @jagdishmittarvadhera7006 3 วันที่ผ่านมา

    Very nice and an eye opener message marvelous .I knew Surjut Pstar personally who was a revolutionary poet

  • @devinderkumar172
    @devinderkumar172 19 วันที่ผ่านมา +1

    Very good job

  • @rajindersachdeva1821
    @rajindersachdeva1821 19 วันที่ผ่านมา

    ਸਤਿ ਸ੍ਰੀ ਆਕਾਲ ਜੀ।ਬਹੁਤ ਵਧੀਆ ਕੰਮ ਕਰ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਜੀ।

  • @rajindersachdeva1821
    @rajindersachdeva1821 19 วันที่ผ่านมา +1

    ਇਕ ਰੁੱਖ ਸੌ ਸੁੱਖ।

  • @GurtajCheema9319
    @GurtajCheema9319 19 วันที่ผ่านมา

    Ajj diAjj di aam si so Aau am ਪੰਜਾਬੀ

  • @ਜਗਦੇਵ.ਬਰਾੜ.ਖੌਟਿਅ.ਵਾਲਾ
    @ਜਗਦੇਵ.ਬਰਾੜ.ਖੌਟਿਅ.ਵਾਲਾ 18 วันที่ผ่านมา

    ਬਹੁਤ ਚੰਗ਼ਾ ਕੰਮ ਕਰ ਰਹੇ ਮਾਨ ਸਹਿਬ ਜੀ

  • @swarnsingh880
    @swarnsingh880 19 วันที่ผ่านมา +1

    Maan sahib very good
    Change Kamm karde raho.rub chardi kla ch rakhe.

  • @sukhdeepbassi
    @sukhdeepbassi 13 วันที่ผ่านมา

    Rajpura tharmal plant v add kro 🙏🙏

  • @JagrajSingh-tr1sl
    @JagrajSingh-tr1sl 19 วันที่ผ่านมา +1

    ਗੂਡ। ਸੀ। ਐਮ। ਸਹਿਬ। ਜੀ। ਵਧੀਆ। ਸੋਚ ਜਗਰਾਜ। ਸਿੰਘ। ਸਿੱਧੂ। ਜਖੇਪਲ

  • @kirpalkaur6398
    @kirpalkaur6398 18 วันที่ผ่านมา

    CM ਵੀਰ ਦੇ ਬਹੁਤ ਅੱਛੇ ਵਿਚਾਰ ਨੇ।

  • @jogindersaini7200
    @jogindersaini7200 19 วันที่ผ่านมา

    ਮਾਨ ਸਾਹਿਬ ਤੁਸੀਂ ਬੜੇ ਚੰਗੇ ਹੋ ਪਰ ਇਕ ਕੰਮ ਜਰੂਰ ਕਰੋ ਕਿ ਪੁਲਿਸ ਨੂੰ ਹਦਾਇਤ ਕਰੋ ਕਿ ਲੋਕਾਂ ਨੂੰ ਜਦ ਕਿਸੇ ਕੇਸ ਵਿੱਚ ਫੜ ਲੈਂਦੀ ਹੈ ਤਾਂ ਮਾਰ ਕੁੱਟ ਨਾ ਕਰੇ।ਸਾਡੀ ਪੁਲਿਸ ਬਹੁਤ ਬੇਦਰਦੀ ਨਾਲ ਕੁੱਟ ਮਾਰ ਕਰਦੀ ਹੈ।ਲੋਕਾਂ ਦੇ ਹੱਡ ਪੈਰ,ਲੱਤਾਂ ਬਾਹਾਂ ਭੰਨ ਦਿੰਦੀ ਹੈ,ਗੰਦੀਆਂ ਗਾਲਾਂ ਕੱਢਦੀ ਹੈ।ਇਥੋਂ ਤਕ ਬਜ਼ੁਰਗਾਂ ਨੂੰ ਵੀ ਕੁੱਟਦੀ ,ਪੱਗ ਉਤਾਰ ਦਿੰਦੀ ,ਦਾਹੜੀ ਪੁੱਟ ਦਿੰਦੀ ਹੈ ਅਤੇ ਮਨਮਾਨੀ ਨਾਲ ਪਰਚੇ ਪਾ ਦਿੰਦੀ ਹੈ।ਪੁਲਿਸ ਨੂੰ ਸੁਧਰੀ ਹੋਈ ਭਾਸ਼ਾ ਵਰਤਣ ਦੀਆਂ ਹਦਾਇਤਾਂ ਦਿਉ।
    ਤੁਸੀਂ ਤਾਂ ਖੁਦ ਅਮਰੀਕਾ ,ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾੰ ਵਿੱਚ ਦੇਖਿਆ ਹੈ ਕਿ ਪੁਲਿਸ ਬਿਨਾ ਮਾਰਕੁੱਟ ਤੇ ਗੰਦੀਆਂ ਗਾਲਾਂ ਤੋਂ arrest ਕਰਕੇ ਜੱਜ ਸਾਹਮਣੇ ਪੇਸ਼ ਕਰ ਦਿੰਦੀ ਹੈ।ਕੋਈ ਪੈਸਾ ਨਹੀਂ ਲੈਂਦੀ ।ਸਜ਼ਾ ਤਾਂ ਜੱਜ ਸਾਹਿਬ ਨੇ ਦੇਣੀ ਹੁੰਦੀ ਹੈ ਪਰ ਸਾਡੀ ਪੁਲਿਸ ਤਾਂ ਜੱਜ ਨਾਲੋਂ ਵੀ ਜ਼ਿਆਦਾ ਸਜ਼ਾ ਦੇ ਦੇਂਦੀ ਹੈ।ਬੇਇਜਤੀ ਤੇ ਗਾਲਾਂ ਕੱਢ ਕੱਢ ਕੇ ਜੋ ਬੇਇਜਤੀ ਕਰਦੀ ਹੈ ਉਹ ਬੰਦੇ ਨੂੰ ਭੁੱਲ ਨਹੀਂ ਸਕਦੀ।ਪੈਸੇ ਵੱਖਰੇ ਲੈ ਲੈਂਦੀ ਹੈ।
    ਸੋ ਮਾਨ ਸਾਹਿਬ ਪੁਲਿਸ ਦਾ ਇਹ ਸਟਾਈਲ ਜਰੂਰ ਬਦਲ ਦਿਉ ਲੋਕ ਤੁਹਾਨੂੰ ਸਦਾ ਯਾਦ ਰੱਖਣਗੇ।
    ਧੰਨਵਾਦ ਜੀ।❤

  • @amarjitkaur4568
    @amarjitkaur4568 18 วันที่ผ่านมา

    Good ਜੌਬ ਮਾਨ ਸਾਹਿਬ ਜੀ

  • @user-uw7wk5yg8u
    @user-uw7wk5yg8u 19 วันที่ผ่านมา

    ਬਹੁਤ ਵਧੀਆ ਗੱਲ

  • @buttasingh6926
    @buttasingh6926 18 วันที่ผ่านมา

    ਮਾਨ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਨੇ ਤਾਂ ਸਾਰਿਆਂ ਗੱਲਾਂ CM 👍 ਬਨਣ ਤੋ ਪਹਿਲਾਂ ਹੀ ਆਉਣਾ ਵਾਲਾ ਮੈਸ਼ਜ ਪਾਣੀ ਵਾਲਾ ਪਹਿਲਾ ਹੀ ਦੱਸ ਦਿੱਤੇ ਸਨ ਪਰ ਜੜਾਂ

  • @tehalsinghchouhan9750
    @tehalsinghchouhan9750 19 วันที่ผ่านมา

    ਦੇਸ਼ ਮੇਰੇ ਵਿੱਚ ਸਾਰੇ ਮੁੱਕ ਗਏ ਨੇ ਰੁੱਖ ਤਾਹੀਓਂ ਸਾਨੂੰ ਨਿੱਤ ਨਵਂ ਚੰਬੜਦੇ ਨੇ ਦੁੱਖ

    • @tehalsinghchouhan9750
      @tehalsinghchouhan9750 19 วันที่ผ่านมา

      ਜੇ ਅਸੀਂ ਮੁਕਾਣਾਂ ਚਾਹੁੰਦੇ ਹਾਂ ਦੁੱਖ ਤਾ ਆਉ ਲਾਈਏ ਘਰਾਂ ਵੇਹੜਿਆਂ ਵਿੱਚ ਰੁੱਖ ਂ ਧੰਨਵਾਦ

  • @VikramSingh-qm5hc
    @VikramSingh-qm5hc 18 วันที่ผ่านมา

    ਪੱਰ ਮਾੰਨ ਸਾਬ ਇਹੈ ਸੱਬ ਕੱਰੂ ਕੌਣ ਏਥੈ ਨੰਟ ਬੋਲੱਟ ਨੂੰ ਕੱਸ ਪਾਉਗੇ ਫਿਰ ਹੀ ਹੋਉ ਨਾੰ ਲੋਕਾੰ ਸੱਪਰੇਆੰ ਰੋਕੰਣੀਆੰ ਨਾੰ ਕੂੱਰਸੀਆੰ ਤੇ ਬੈਠੇ ਏ ਼ਸੀ ਥੱਲੇ ਬੇਠੇ ਬਾੱਬੂ ਸਾੱਫ ਸੂੱਥਰੀ ਨੀਆਤ ਨਾੰਲ ਡਿਉਟੀ ਨੰਬੌਦੇ ਨਾਂ ਬੱਹਾਰ ਨਿਕਲਦੇ ਫਿਰ ਕੌਣ ਕੱਰੂ 🙏

  • @surjitbajwa
    @surjitbajwa 19 วันที่ผ่านมา +1

    CM Sahab agar aaj se 50 sal pahle public ne kahin aapko banaya hota to Aaj Punjab rangla Punjab hota hai yah HAL Punjab ka Na hota Jo inhone karke chhoda Kaliya ne aur

  • @InderjitKaur-jn4pr
    @InderjitKaur-jn4pr 18 วันที่ผ่านมา

  • @khazansingh7501
    @khazansingh7501 19 วันที่ผ่านมา

    ਮਾਨ ਜੀ ਪੇिਸਅਾ ਦੀ ਫਰਾੳੁਤੀ ਅਤੇ ਲੁਟਾ ਖੋਹਾ ਪਜਾਬ िਵਚ ਬਹੁਤ ਹੋ ਰਹੀਅਾ ਹਨ ਨੀਮ ਫੋਜੀ ਦਲ ਮਗਾ ਲੳੁ

  • @rajindersachdeva1821
    @rajindersachdeva1821 19 วันที่ผ่านมา

    ਬੇਕਸੂਰ ਲੋਕ ਮਾਰੇ ਜਾਂਦੇ ਨੇ ਨਾੜ ਨੂੰ ਸਾੜਨ ਕਰਕੇ । ਕਿਸਾਨ ਵੀਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜੀ।

  • @sarahbal9475
    @sarahbal9475 19 วันที่ผ่านมา +1

    Fruit tree jihda lagvao, Lok V free kha sakan,as V says naley pun naley falia

  • @rajindersachdeva1821
    @rajindersachdeva1821 19 วันที่ผ่านมา

    ਹੁਣ ਦਿੱਲੀ ਵਿੱਚ ਦੋ ਰੁਪਏ ਦਾ ਪਾਣੀ ਦਾ ਗਿਲਾਸ ਮਿਲਦਾ ਏ।

  • @Nancychawla121
    @Nancychawla121 19 วันที่ผ่านมา

    Moter cycle, car all veh use pressure horan in tricity
    No action on public

  • @ManmohanSingh-eo8hu
    @ManmohanSingh-eo8hu 18 วันที่ผ่านมา

    ਸੀ ਐਮ ਸਾਹਿਬ ਤੁਸੀਂ ਵਾਤਾਵਰਣ ਪ੍ਰਥਾਇ ਵਧੀਆ ਬਹੁਤ ਕਵਿਤਾ ਪੰਜਾਬੀਆਂ ਨੂੰ ਸੁਣਾਈ ਹੈ। ਕਾਸ਼ ਕਿ ਇਹੋ ਜਿਹੀ ਮਿਸਾਲਾਂ ਜਰੀਏ
    ਰਾਹੀਂ ਪੰਜਾਬ ਨੂੰ ਤੱਕੜੀ, ਪੰਜੇ ਵਾਲਿਆਂ ਨੇ ਪਹਿਲਾਂ ਜਾਣੂ ਕਰਵਾਇਆ ਹੁੰਦਾ ਤਾਂ ਸ਼ਾਇਦ ਵਾਤਾਵਰਣ ਤੇ ਪਾਣੀ ਦੀ ਦੁਰਦਿਸ਼ਾ ਬੱਚ ਜਾਦੀਂ।

  • @user-yj4uc7lm9g
    @user-yj4uc7lm9g 18 วันที่ผ่านมา

    ਤਾਂਹੀ ਤਾਂ ਤੁਸੀ ਸੜਕਾਂ ਤੇ ਬੇਲਦਾਰ ਰੱਖੀ ਜਾਨੇ ਐਂ ਹਰੇਆਣੇ ਦੀ ਹੱਦ ਉਥੋ ਚਾਲੂ ਹੋ ਜਾਂਦੀਆਂ ਜਦੋਂ ਸੜਕ ਤੇ ਰੁੱਖ ਚੱਲ ਪੈਂਦੇ ਹਨ

  • @buttasingh6926
    @buttasingh6926 18 วันที่ผ่านมา

    ਹੁਣ ਤਾਂ CM ਮਾਨ ਸਾਹਿਬ ਜੀ ਕਿਕਰਾਂ ਦੇ ਚੁਕੇ ਵੀ ਪਲੇਟਾਂ ਵਿਚ ਹੀ ਦਿਸਦੇ ਹਨ ਇਹ ਵੀ ਬਿਮਾਰੀ ਦਾ ਇਲਾਜ ਕਰਦੇ ਹਨ

  • @RajinderSingh-kg8yv
    @RajinderSingh-kg8yv 18 วันที่ผ่านมา

    Sade ghat tab ayee nahi mathiai

  • @RamSood-lf8lr
    @RamSood-lf8lr 4 วันที่ผ่านมา

    In

  • @user-kn1ex5fo6l
    @user-kn1ex5fo6l 18 วันที่ผ่านมา

    तेरी धुँरी नु तेरा ऊँकार डोब रिहा है आकालीया मग़र लँग के अँगै निगा मारली पाणी मे खुँद बुँटै बिँच पाईया नरेगा बालै लाऐ सी कँहिदे पाणी दा परबँद कर के दे ऐक हैडी कैपट मँजदुर ऐक नाल सही है नरेगा सैकटरी तो धँकैनाल तेरै दफतर दी आड विँच मसटरोल कँढँऊदे सी मुँख मँतरी साहिब तुँसी बीडीयो विँच सफाई दिँदै हो धिज्ञान करौ कुँती चोरा विँच रली होई है तैरै मोडै ते धर के चँलाऊदे ने

  • @rachnawalia3505
    @rachnawalia3505 วันที่ผ่านมา

    0

  • @nirmalvashisth1852
    @nirmalvashisth1852 2 วันที่ผ่านมา

    Gaphi gappa mar reha h.kam di gal koi nahi.govt emps penshnersaap ko ro rehe h. Tusi kahinia sunai.ja rehe.ho.

  • @user-zm1km9yh5e
    @user-zm1km9yh5e 19 วันที่ผ่านมา

    ਗੱਪੀ ਸੀ ਐਮ

  • @parmindersinghbenipal7185
    @parmindersinghbenipal7185 19 วันที่ผ่านมา

    All fasal da granting kanoon banayo gune chhalian free ho jange.

  • @gurbachansingh1452
    @gurbachansingh1452 19 วันที่ผ่านมา

    Mr. CM: Please take a notice of my complaint number 336/8/2024, appoint an honest investigator, and find the facts behind this murder case. This is not a difficult case, but there is a need to deeply think about it. I promise to assist the investigator throughout his investigation. As per my personal investigation, I have knowledge of each and every thing. PLEASE