ਪ੍ਰਸਿੱਧ ਅਸਥਾਨ ਗੁਰਦੁਆਰਾ ਮੈਹਦੇਆਣਾ ਸਾਹਿਬ Mehdiana Sahib | Manuke | Chakkar | Guru Gobind Singh Marg 32

แชร์
ฝัง
  • เผยแพร่เมื่อ 2 ธ.ค. 2024

ความคิดเห็น • 401

  • @NishanSinghAustralia
    @NishanSinghAustralia  3 ปีที่แล้ว +40

    * ਨਵੀਆਂ ਵੀਡੀਓ ਹੁਣ ਸਿਰਫ TH-cam ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    Click below to subscribe:👇👇👇👇👇
    th-cam.com/users/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @GurjitSingh-mw2ho
      @GurjitSingh-mw2ho 3 ปีที่แล้ว

      ਵਾਹਿਗੁਰੂ ਜੀ ਕਿਰਪਾ ਕਰੋ🤔🌹🌹🌹🌷🌷🌷🌷❤❤❤🥀🥀🥀🥀🥀🌷🌷🌷

    • @avtarsinghswaich1529
      @avtarsinghswaich1529 3 ปีที่แล้ว

      @@GurjitSingh-mw2ho u7yfgfguuu he tg

    • @kamalaulakh1189
      @kamalaulakh1189 3 ปีที่แล้ว

      Dhan dhan shri guru gobind Singh ji maharaj

    • @Sidhumoosewala2168
      @Sidhumoosewala2168 3 ปีที่แล้ว

      Waheguru Ji kirpa krni ji

    • @harwinderkaurkaur2644
      @harwinderkaurkaur2644 2 ปีที่แล้ว

      🙏🙏🙏🙏🙏🙏

  • @JaswinderSingh-ed3kz
    @JaswinderSingh-ed3kz 3 ปีที่แล้ว +10

    ਧੰਨ ਹੈ ਤੂੰ ਬਾਜਾ ਵਾਲੇ ਮੇਰੇ ਪਿਤਾ ਧੰਨ ਹੈ ਤੇਰੀ ਫੋਜ ਧੰਨ ਤੇਰੀ ਕਮਾਈ ਆਪ ਜੀ ਨੂੰ ਕੋਟਿਨ ਕੋਟ ਵਾਰ ਮੇਰੀ ਨਮਸਕਾਰ

  • @gurnamkaurdulat3883
    @gurnamkaurdulat3883 3 ปีที่แล้ว +69

    ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਣ ਵਾਲੀਆਂ ਰੂਹਾਂ ਨੂੰ ਦਿਲੋਂ ਸਲਾਮ।

  • @paramjeetgrewal2312
    @paramjeetgrewal2312 3 ปีที่แล้ว +27

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @SurinderSingh-uq1wx
    @SurinderSingh-uq1wx 3 ปีที่แล้ว +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਬਹੁਤ ਹੀ ਸੁੰਦਰ ਅਤੇ ਰਮਣੀਕ ਅਸਥਾਨ ਹੈ ਗੁਰਦੁਆਰਾ ਮੈਹਦੇਆਣਾ ਸਾਹਿਬ, ਧੰਨ ਨੇ ਉਹ ਰੂਹਾਂ ਜਿਹਨਾਂ ਨੇ ਸਿੱਖੀ ਦੇ ਲਈ ਆਪਣਾ ਸਿਰ ਤਾ ਕਟਵਾ ਲਿਆ ਪਰ ਸਿਦਕ ਨਾ ਜਾਣ ਦਿੱਤਾ

  • @paramjeetshingparamjeetshi1810
    @paramjeetshingparamjeetshi1810 3 ปีที่แล้ว +15

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਜੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ। ਸਿੱਖ ਇਤਿਹਾਸ ਨੂੰ ਜਾਣੋ ਅਤੇ ਆਪਣੇ ਵਿਰਸੇ ਦੀ ਸੰਭਾਲ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਜੀ ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @parvinder7513
    @parvinder7513 2 ปีที่แล้ว +1

    Waaheguru ji dhan h saade guru,s di sikhi te dhan ne jo ona de naal Shahid hoye.

  • @ranjodhsingh7736
    @ranjodhsingh7736 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਭਾੲੀ ਨਿਸ਼ਾਨ ਸਿੰਘ ਜੀ, ਜਾਣਕਾਰੀ ਦੇਣ ਲਈ ਧੰਨਵਾਦ।

  • @BaljitSingh-fr7lt
    @BaljitSingh-fr7lt 2 ปีที่แล้ว +1

    ਸਤਿ ਨਾਮ ਸ੍ਰੀ ਵਾਹਿਗੁਰੂ ਜੀ

  • @baazsinghsher300
    @baazsinghsher300 3 ปีที่แล้ว +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭਨਾਂ ਤੇ ਮੇਹਰ ਕਰੀਂ ਵਾਹਿਗੁਰੂ ਜੀ 🙏

  • @sinderpalsingh1919
    @sinderpalsingh1919 2 ปีที่แล้ว +1

    Waheguru ji waheguru ji dhan dhan app g dee sikhi

  • @bindersingh1452
    @bindersingh1452 2 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @harisingh7759
    @harisingh7759 2 ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ

  • @ਇੰਦਰਜੀਤਸਿੰਘ-ਠ3ਥ
    @ਇੰਦਰਜੀਤਸਿੰਘ-ਠ3ਥ 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹🌹

  • @tarlochansinghtarlochansin6920
    @tarlochansinghtarlochansin6920 2 ปีที่แล้ว +1

    Wehaguru ji mahar karo ji wehaguru sahib ji 🙏🙏🙏🙏

  • @Manvindergrewal2107
    @Manvindergrewal2107 2 ปีที่แล้ว +5

    ਧੰਨ-ਧੰਨ ਗੁਰੂ ਸਾਹਿਬ ਧੰਨ ਗੁਰੂ ਦੇ ਸਿੰਘ ਜਿੰਨਾ ਨੇ ਏਨੀਆ ਵੱਡੀਆ ਕੁਰਬਾਨੀਆ ਦਿੱਤੀਆ🙏🙏🙏

  • @hardeepdhindsa5956
    @hardeepdhindsa5956 3 ปีที่แล้ว +4

    ਗੁਰੂ ਜੀ ਧੰਨ ਤੇਰਾ ਖਾਲਸਾ ਤੇ ਧੰਨ ਤੇਰੀ ਸਿੱਖੀ । ਸਾਰੇ ਧਰਮ ਦੇਖਲੇ ਕਿਤੇ ਨਾ ਦਿੱਖੀ

  • @PargatSingh-tu2th
    @PargatSingh-tu2th 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲਗਦਾ ਧੰਨ ਸਿੱਖੀ ਧੰਨ ਕੁਰਬਾਨੀ

  • @HarjinderSingh-ie4tu
    @HarjinderSingh-ie4tu 2 ปีที่แล้ว +1

    ਧੰਨ ਗੁਰੂ ਗੋਬਿੰਦ ਸਿੰਘ ਜੀ ਜੋ ਅੱਜ ਵੀ ਸਾਡੇ ਸੁੱਖ ਦੁੱਖ ਵਿਚ ਹਾਜ਼ਰ ਰਹਿੰਦੇ ਹਨ

  • @ajtech890
    @ajtech890 2 ปีที่แล้ว +2

    ਸਤਿਨਾਮ ਸ੍ਰੀ ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ ਮਹੈਦੇਆਣਾ ਸਾਹਿਬ ਜੀ

  • @Akashhans444
    @Akashhans444 3 ปีที่แล้ว +12

    ਵਾਹਿਗੁਰੂ ਜੀ ਮਹੇਦੀਆਣਾ ਗੁਰਦੁਆਰੇ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏

  • @balwantsingh9030
    @balwantsingh9030 3 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ । ਵਾਹਿਗੁਰੂ ਜੀ

  • @amrindersingh9685
    @amrindersingh9685 3 ปีที่แล้ว +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰੋ ਜੀ

  • @supinderkaurgill2371
    @supinderkaurgill2371 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਧੰਨ ਐ ਮੈਹਦੇਆਣਾ ਸਾਹਿਬ ਦੀ ਧਰਤੀ ਧੰਨ ਨੇ ਉਹਰੂਹਾਂ ਵਾਰ ਵਾਰ ਸਿਰ ਝੁਕਦਾ ਇਸ ਧਰਤੀ ਨੂੰ

  • @pritamsinghpritamsingh1504
    @pritamsinghpritamsingh1504 2 ปีที่แล้ว +1

    ਧੰਨ ਧੰਨ ਦਸਮੇਸ ਪਿਤਾ ਜੀ ਹਰ ਮੇਦਾਨ ਫਤਹਿ

  • @harman8033
    @harman8033 3 ปีที่แล้ว

    ਸ੍ਰੀ ਅਕਾਲ ਪੁਰਖ ਏਸ ਸਿੱਖ ਕੌਮ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾਹੇ ਅਕਾਲ ਪੁਰਖ ਖ਼ਾਲਸਾ ਹਮੇਸ਼ਾਂ ਚੜ੍ਹਦੀ ਕਲਾ

  • @BaljinderSingh-ri9gw
    @BaljinderSingh-ri9gw 3 ปีที่แล้ว +8

    ਬਹੁਤ ਸੋਹਣਾ ਸਥਾਨ ਜੀ ਮਹਾਨ ਧਰਮ ਦੀਆਂ ਯਾਦਾਂ

  • @Bhupindersingh-yl6xe
    @Bhupindersingh-yl6xe 3 ปีที่แล้ว +8

    ਚੋਜੀ ਮੇਰੇ ਗੋਬਿੰਦ ਚੋਜੀ ਮੇਰੇ ਪਿਆਰਿਆ ਵਾਹਿਗੁਰੂ ਜੀ

  • @jspawaar675
    @jspawaar675 3 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਮੇਰੇ ਗੁਆਂਢ ਵਿੱਚ ਦੋ ਘਰਾਂ ਦੇ ਲਡ਼ਕੇ ਵਿਦੇਸ਼ ਗਏ ਹਨ ਬਾਬਾ ਜੀ, ਪਰ ਦੁੱਖ ਉਦੋਂ ਹੋਇਆ ਜਦੋਂ ਉਹਨਾਂ ਦੇ
    ਮਾਪਿਆਂ ਨੇ ਦੱਸਿਆ ਕਿ ਸਿਰੋਂ ਮੋਨੇ ਹੋਣ ਦੇ ਨਾਲ ਨਾਲ ਥੋਡ਼ੀ ਜਿਹੀ ਸ਼ਾਮ ਨੂੰ..। ਬਹਾਨਾ ਬਣਾਇਆ ਅਕੇ ਜੀ ਕੰਮ ਜਿਆਦਾ ਹੈ ਅਤੇ ਥਕੇਵਾਂ ਲਾਹੁਣ ਲਈ ਲੈ ਲੈਂਦੇ ਐ ਘੁੱਟ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਕ੍ਰਿਪਾ ਰੱਖਣ ਵੱਡਾ ਬੇਟਾ ਆਰਮੀ ਵਿਚ ਹੈ ਅਤੇ ਅਮ੍ਰਿਤਧਾਰੀ ਹੋਣ ਕਾਰਨ ਉੱਥੇ ਵੀ ਕਿਸੇ ਤਰ੍ਹਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਛੋਟੇ ਬੇਟੇ ਦੀ ਵਿਦੇਸ਼ ਦੀ ਤਿਆਰੀ ਕਰ ਰਹੇ ਹਾਂ ਪ੍ਰੰਤੂ ਪਹਿਲਾਂ ਸਖਤ ਹਦਾਇਤਾਂ ਕੀਤੀਆਂ ਹਨ ਕਿ ਕੇਸ ਕਤਲ ਕਰਨ ਦੀ ਇਜਾਜ਼ਤ ਨਹੀਂ ਹੈ ਬੇਸ਼ੱਕ ਵਿਦੇਸ਼ ਜਾਣ ਦੀ ਬਜਾਏ ਇੱਥੇ ਹੀ ਕੋਈ ਕੰਮ ਕਰ ਲਵੀਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @manpreetbhullar831
      @manpreetbhullar831 3 ปีที่แล้ว +1

      ਬਿਲਕੁੱਲ ਠੀਕ ਕਿਹਾ ਭਾਜੀ,

  • @HarinderSingh-zq4vj
    @HarinderSingh-zq4vj 3 ปีที่แล้ว +14

    ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
    🙏🙏🙏🙏🙏🙏🙏🙏🙏🙏

  • @manpreetbhullar831
    @manpreetbhullar831 3 ปีที่แล้ว +1

    ਸਾਡੇ ਵਡੇਰੇ ਦਸਦੇ ਸਨ ਕਿ ਉਨ੍ਹਾਂ ਨੇ ਠੰਡਾ ਬੁਰਜ, ਅਤੇ ਹੋਰ ਵੀ ਇਤਹਾਸਕ ਨਿਸ਼ਾਨੀਆਂ ਵੇਖੀਆਂ ਸਨ,, ਜੋਂ ਸਮੇਂ ਦੇ ਨਾਲ੍ ਅਲੋਪ ਹੋ ਗਈਆਂ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @BaljitSingh-oh1ui
    @BaljitSingh-oh1ui 3 ปีที่แล้ว +1

    ਧੰਨਗੁਰੂ ਧੰਨ ਗੁਰੂ ਦੇ ਸ਼ਹੀਦ िਸੰਘ ਜੀ

  • @jagsirsingh3724
    @jagsirsingh3724 2 ปีที่แล้ว

    ਵਾਹਿਗੁਰੂ ਜੀ ਪੱਕਾ ਸਹੀਦਾਂ

  • @nirankarsingh8884
    @nirankarsingh8884 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surjitsandhu9170
    @surjitsandhu9170 2 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @armanvirk3485
    @armanvirk3485 3 ปีที่แล้ว +1

    Waheguru ji ka khalsa waheguru ji waheguru ji ki baat

  • @paramjitkaur4112
    @paramjitkaur4112 3 ปีที่แล้ว +4

    🙏 ਬਹੁਤ ਵਧੀਆ ਬਣਾ ਦਿੱਤਾ ਧੰਨ ਧੰਨ ਨੇ ਉਹ ਰੂਹਾਂ ਜਿਨ੍ਹਾਂ ਨੇ ਏਨੀ ਮਿਹਨਤ ਕਿਤੀ ਸਿੱਖ ਇਤਿਹਾਸ ਨੂੰ 🙏 ਬਹੁਤ ਹੀ ਸੁਚੱਜੇ ਢੰਗ ਨਾਲ ਦਰਸਾਇਆ ਅਸੀਂ 1990ਵਿਚ ਗਏ ਸੀ ਓਦੋਂ ਅਰਦਾਸ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਬੁੱਤ ਫੇਰ ਤਿਆਰ ਹੋਏ ਨੇ ਹੋ ਸਕਦਾ ਨਾ ਜਾ ਪਾਇਏ ਪਰ ਤੂਸੀਂ ਦਰਸ਼ਨ ਕਰਾ ਦਿੱਤੇ ਬੁਹਤ ਮੰਨ ਖੁਸ਼ ਹੋਇਆ 🙏 Thanks 🌹 God bless u 🌹

  • @jasbirkaurmander6542
    @jasbirkaurmander6542 2 ปีที่แล้ว

    Dhan Dhan Guru Gobind Singh Ji Beer Ji apda Dhanbad sano Guru Ji they pag pag they darshan kaatonde ho Wahe Guru Ji the Khalsa Wahe Guru Ji the Fateh.

  • @blwindersingh5641
    @blwindersingh5641 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ

  • @kulwinderkaur1333
    @kulwinderkaur1333 2 ปีที่แล้ว

    Wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji satnamji wehegurji

  • @JasbirSingh-rw4ds
    @JasbirSingh-rw4ds 3 ปีที่แล้ว +4

    ਭਾਈ ਨਿਸ਼ਾਨ ਸਿੰਘ ਜੀ ਇਤਿਹਾਸ ਦੱਸਦੇ ਭਾਵਕਤਾ ਪ੍ਰਗਟ ਹੋ ਰਹੀ ਸੀ ਹੌਵਣ ਵੀ ਕਿਉਂ ਨਾ ਸ਼ਹੀਦੀਆਂ ਦੀ ਦਾਸਤਾਨ ਹੀ ਭਾਵਕ ਕਰਨ ਵਾਲੀ ਹੈ ਇਹਨੇ ਕਸਟ ਸਹਾਰੇ।।

  • @panjabtech751
    @panjabtech751 3 ปีที่แล้ว +1

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ

  • @sandeepkaur3589
    @sandeepkaur3589 3 ปีที่แล้ว +1

    Waheguru ji waheguru ji 🙏🙏 appa t shri gurdwara Sahib bahut warr darshan kita 🙏🙏

  • @RajPal-eg1vv
    @RajPal-eg1vv 2 ปีที่แล้ว

    Dhan Dhan Pita Sahib Shri Guru Gobind Singh ji Maharaj Kro Kirpa Puttar te Raj Pal and Shakuntla Manoj Colony Jassian Road Ludhiana 🙏🙏🙏🙏🙏🙏🙏🙏🙏🍁🏵️🍁🌸💜🍀🍀🌲🍇☘️🍎🌺🥀🌱🍊🍍🌼🌳🌿🍏🍐👎🖤💛♥️♥️🌹🌷👏💐💚🌻🍁🏵️🌴🍇🍇☘️🌺🌸💜🍀🍀☘️☘️☘️☘️☘️☘️🍍🌺☘️🍇🌴🌴🏵️🍁🍁🍁🌸💜💜🍀🌲🌲🍎🌲🍎🥀🥀🍊🌼🌼🌻🌺🍇🍇🌴🌴🍁🍁🍁🌸🌸🌸🏵️🍇☘️☘️☘️☘️☘️🌺🌺🥀🍀🌲🍀💜💜🌸🌸🌸💜🍀🍇☘️🌺🌺🌱🍊🍊🍍🌿🌳🌼🍊🍊🥀🍎☘️🌴🏵️🍁🍁🍁🌸🌸💜💜🌴☘️🌺🌱🌱🍍🌳🌿🍍🌱🌺☘️🍇🍇🍀💜🌸🍁🌸🌸💜🍀🍇☘️🌺🌺🌺🌱🌺🌱🍍🌿🌿🍊🍊🥀🍎🌲💜🌸🌸🍁🏵️🌴🍇☘️

  • @rupindersingh6632
    @rupindersingh6632 3 ปีที่แล้ว +1

    Shri Waheguru ji ka khalsa Shri Waheguru ji ki Fateh

  • @pablasingh6846
    @pablasingh6846 2 ปีที่แล้ว +2

    Dhan dhan Guru Gobind Singh ji waheguru ji ka Khalsa waheguru ji ki Fateh🙏🙏🙏🙏🙏

  • @KuldeepSingh-rt5ux
    @KuldeepSingh-rt5ux 2 ปีที่แล้ว +2

    ਸਤਿਨਾਮ ਸ੍ਰੀ ਆਕਾਲ ਵੀਰ ਜੀ

  • @karamjitkaur2785
    @karamjitkaur2785 3 ปีที่แล้ว +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏

  • @sandhusaab8734
    @sandhusaab8734 3 ปีที่แล้ว +2

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ।
    ਧੰਨਵਾਦ ਸ਼ੁਕਰੀਆ 🙏 🙏 🙏 ❤ ❤ ❤

  • @manpreetsekhon3775
    @manpreetsekhon3775 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji 👏👏👏👏👏👏👏

  • @sidaksandhu9239
    @sidaksandhu9239 2 ปีที่แล้ว +1

    Waheguru Ji Ka Khalsa Waheguru Ji ki Fateh 🙏 Khalistan jindabaad 🙏✍️

  • @karamjitkaur2785
    @karamjitkaur2785 3 ปีที่แล้ว +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @Nehagupta-iq4pb
    @Nehagupta-iq4pb 3 ปีที่แล้ว +19

    Waheguru ji ka Khalsa Waheguru ji ki fateh veer ji 🙏
    Koti koti parnam saheeda nu 🙏🙏

    • @jassalkaur3548
      @jassalkaur3548 2 ปีที่แล้ว

      🙏🙏🙏🙏🙏🙏🙏🙏

  • @simrat_singh8118
    @simrat_singh8118 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @amritdhiman1238
    @amritdhiman1238 2 ปีที่แล้ว

    Satnamwahe
    Guru.g.

  • @GurjinderSingh-he1jd
    @GurjinderSingh-he1jd 3 ปีที่แล้ว +3

    ਵਾਹਿਗੁਰੂ ਮੇਹਰ 👏

  • @paramjitmalhi6543
    @paramjitmalhi6543 2 ปีที่แล้ว

    Dhan dhan Shri Guru Gobind Singh ji Maharaj ji ❤❤❤❤❤❤❤❤❤pribar te meaher karni ji Maharaj ji sarbat da bhla kro ji Maharaj ji ❤❤❤❤❤❤❤❤❤

  • @jamnaofficialgurveer5301
    @jamnaofficialgurveer5301 3 ปีที่แล้ว

    ਸਾਡੇ ਗੁਆਡ ਪਿੰਡ ਵੀ ਆਪ ਜੀ ਨੇ ਦਰਸ਼ਨ ਕੀਤੇ ਜੀ ਬਹੁਤ ਸੋਹਣੀ ਬੋਲੀ ਜੀ ਧੰਨਵਾਦ

  • @premsinghdhaliwal5344
    @premsinghdhaliwal5344 3 ปีที่แล้ว +2

    ਧੰਨ ਵਾਹਿਗੁਰੂ ਸਾਹਿਬ ਜੀ

  • @gjitsidhupb4682
    @gjitsidhupb4682 3 ปีที่แล้ว +1

    ਵਾਹਿਗੁਰੂ ਜੀ

  • @kulbirkaur2968
    @kulbirkaur2968 3 ปีที่แล้ว +1

    ਵਾਹਿਗੁਰੂ ਜੀ 🙏💐🥰

  • @anuragbawa7500
    @anuragbawa7500 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @VickySinghVickySingh-mo1dy
    @VickySinghVickySingh-mo1dy ปีที่แล้ว

    🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhveersangha6568
    @sukhveersangha6568 3 ปีที่แล้ว +1

    Waheguru ji Waheguru ji Waheguru ji Waheguru ji

  • @jaswinderkaur8691
    @jaswinderkaur8691 3 ปีที่แล้ว +1

    Waheguru ji dhan dhan Tare sikhy

  • @kiratpreet8773
    @kiratpreet8773 2 ปีที่แล้ว +1

    🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌹🌹🌹🌹🌹 🙏🙏🙏🙏🙏

  • @paramjitmalhi6543
    @paramjitmalhi6543 2 ปีที่แล้ว

    Sikh kom de sheadha nu kotkot Parnam ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @neeruverma4359
    @neeruverma4359 2 ปีที่แล้ว +1

    Waheguru sahib ji🙏🙏

  • @lavisharma4716
    @lavisharma4716 3 ปีที่แล้ว +1

    Satnam shri waheguru ji

  • @satyadevg
    @satyadevg 2 ปีที่แล้ว +1

    🙏SatnaamSreeWaheguruji🙏

  • @gursharangill9143
    @gursharangill9143 2 ปีที่แล้ว +1

    Waheguru je waheguru waheguru je 🙏🏻🙏🏻🙏🏻🙏🏻🙏🏻

  • @jasvindersingh5468
    @jasvindersingh5468 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nirbhaisingh8894
    @nirbhaisingh8894 3 ปีที่แล้ว +1

    Dhan Dhan Shri Guru Gobind Singh Sahib ji🙏⚘🥀🌺🌹 Waheguru ji🙏⚘🥀🌺🌹 Waheguru ji🙏🌺🌹⚘🥀 Waheguru ji🙏⚘🥀🌺🌹 Waheguru ji 🙏⚘🥀🌺🌹Waheguru ji🙏🌺🌹⚘🥀 Waheguru ji🙏⚘🥀🌺🌹 Waheguru ji 🙏🌺🌹⚘🥀Waheguru ji 🙏⚘🥀🌺🌹Waheguru ji🙏🌺🌹⚘🥀 Waheguru ji🙏🌺🌹⚘🥀 Waheguru ji🙏🌺🌹⚘🥀 Waheguru ji 🙏🌺🌹⚘🥀

  • @satgursohi1630
    @satgursohi1630 3 ปีที่แล้ว +1

    waheguru ji waheguru ji waheguru ji waheguru ji waheguru ji

  • @jaswinderkaur8691
    @jaswinderkaur8691 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dolig3769
    @dolig3769 3 ปีที่แล้ว +1

    Waheguru Maher kra ji Waheguru Maher kra ji BaBa ji

  • @arvindersingh6712
    @arvindersingh6712 3 ปีที่แล้ว +1

    Waheguru Ji Ka khalsa Waheguru Ji ki Fateh

  • @MohanSingh-gs3be
    @MohanSingh-gs3be 3 ปีที่แล้ว +2

    Waheguruji waheguruji waheguruji waheguruji waheguruji waheguruji

  • @jasvirgrewal4823
    @jasvirgrewal4823 3 ปีที่แล้ว +1

    ਵਾिਹਗੁਰੂ ਜੀ🙏🙏🙏🙏🙏🙏

  • @gurwantsandhu2699
    @gurwantsandhu2699 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sharankahlon1825
    @sharankahlon1825 3 ปีที่แล้ว +3

    WAHEGURU ji ka Khalsa WAHEGURU ji ki Fateh 🙏🏻🙏🏻🙏🏻

  • @shamsherkhehra545
    @shamsherkhehra545 3 ปีที่แล้ว

    ਵਾਹਿਗੁਰ ਜੀਉ

  • @40_sikh
    @40_sikh 3 ปีที่แล้ว +3

    ♥️♥️ ਵਾਹਿਗੁਰੂ ਭਲੀ ਕਰੇ 🙏

  • @haryanakavlog7215
    @haryanakavlog7215 3 ปีที่แล้ว +1

    ਵਾਹਿਗੁਰੂ ਜੀ 🙏🙏🙏

  • @jogasingh1761
    @jogasingh1761 2 ปีที่แล้ว

    Waheguru ji aap tension mihar karan

  • @gurbhajankaur3281
    @gurbhajankaur3281 3 ปีที่แล้ว +2

    Dhan Dhan Guru ji da KHALSA 🙏🏻🙏🏻🙏🏻🙏🏻🙏🏻🙏🏻🙏🏻

  • @Simransingh-en3rn
    @Simransingh-en3rn 3 ปีที่แล้ว +5

    Waheguru ji

  • @satveerkaler55688
    @satveerkaler55688 3 ปีที่แล้ว +1

    Dhan dhan guru govind singh ji 🙏🙏🙏🙏🙏🙏

  • @guridhaliwal6990
    @guridhaliwal6990 3 ปีที่แล้ว +1

    SATNAM JI SHRI WAHEGURU JI DHAN DHAN SHRI GURU GOVIND SINGH JI MAHARAJ JI SACHE PATASAAH JI DASHMSEH PITTA JI MAHARAJ JI WAHEGURU JI 🙏🙏🙏🌷🌷🌷❤❤❤

  • @amandeepsingh7691
    @amandeepsingh7691 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @sandeepgabba6063
    @sandeepgabba6063 3 ปีที่แล้ว +1

    Satnam Shri Waheguru JI

  • @parmjitkaur1967
    @parmjitkaur1967 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuldeepKaur-gl2kt
    @KuldeepKaur-gl2kt 3 ปีที่แล้ว +2

    🙏🙏waheguru ji ka khalsa waheguru ji ki fateh ji

  • @paramjitmalhi6543
    @paramjitmalhi6543 3 ปีที่แล้ว

    Dhan dhan Shri Guru Gobind Singh ji Maharaj ji Sara sansar te meaher karni ji Maharaj ji

  • @veerkaur5566
    @veerkaur5566 ปีที่แล้ว

    Mera favorite gurughar a ji❤❤❤❤

  • @ss.27
    @ss.27 3 ปีที่แล้ว +3

    Dhan Guru Gobind Singh g Maharaj.

  • @TarsemSingh-ps2bv
    @TarsemSingh-ps2bv 3 ปีที่แล้ว

    ਵੀਰ ਜੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਸੀ੍੍ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਲੜੀਵਾਰ ਗੁਰੂ ਦਵਾਰਿਆਂ ਦੇ ਨਾਂ ਦੱਸਣ ਦੀ ਕਿਰਪਾਲਤਾ ਕਰਨੀ ਜੀ ਅਸੀਂ ਯਾਤਰਾ ਤੇ ਜਾਣਾ ਜੀ

  • @sharanjhutty3180
    @sharanjhutty3180 3 ปีที่แล้ว +1

    waheguru ji waheguru ji waheguru ji chardikla rakhna ji apne vache te sanu darshan karvon lai Thank you so much. 🙏🙏🙏🙏🙏

  • @paramjitmalhi6543
    @paramjitmalhi6543 3 ปีที่แล้ว

    Dhan dhan Shri Guru Gobind Singh ji Maharaj ji meaher kro ji pribar te sab da bhla kro ji Maharaj ji

  • @harindersingh3686
    @harindersingh3686 3 ปีที่แล้ว

    Sat name Shri wahe Guru Ji Maharaj Ji