ਤੀਰ ਚਲਾਉਣ ਸਮੇਂ ਗੁਰੂ ਜੀ ਦਾ ਉਂਗਲ ‘ਚ ਪਾਉਣ ਵਾਲਾ ਛੱਲਾ । Manuke Bhammipur | Guru Gobind Singh Marg 31

แชร์
ฝัง
  • เผยแพร่เมื่อ 2 ธ.ค. 2024

ความคิดเห็น • 214

  • @tejinderkaur3766
    @tejinderkaur3766 2 ปีที่แล้ว +7

    ਭਾਈ ਸਾਹਿਬ ਨਿਸ਼ਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਰਗ ਦੇ ਦਰਸ਼ਨ ਕਰਵਾਉਣ ਲਈ। ਇਨ੍ਹਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @hardeepcanada1498
    @hardeepcanada1498 3 ปีที่แล้ว +5

    ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤️ਭਾਈ ਸਾਹਿਬ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਪਵਿੱਤਰ ਛੱਲੇ ਦੇ ਦਰਸ਼ਨ ਕਰਵਾਏ🙏🏻ਸਹੀ ਗੱਲ ਜੀ ਭਾਈ ਸਾਹਿਬ ਜੀ ਇਹ ਐਵੇਂ ਪੱਥਰ ਚੜ੍ਹਾਈ ਜਾਂਦੇ ਬੂਬਨੇ ਏਨੀਆਂ ਅਨਮੁੱਲੀਆ ਯਾਦਾ ਸਾਡੇ ਗੁਰੂਆਂ ਪਿਤਾ ਦੀਆ ਮਿਟਾਈ ਜਾਂਦੇ ਇਹਨਾਂ ਦਾ ਨਾਸ਼ ਹੋਣਾ ਜਿਹੜੇ ਇੰਨਾਂ ਨੁਕਸਾਨ ਕਰ ਰਹੇ ਸਿੱਖ ਕੌਮ ਦਾ ਇਤਿਹਾਸ ਨਾਲ ਛੇੜ-ਛਾੜ ਕਰ ਰਹੇ

  • @Damansinghkhalsa
    @Damansinghkhalsa 3 ปีที่แล้ว +4

    ਧੰਨ ਆਪ ਦਾ ਪਿਆਰ ਕਲਗ਼ੀਧਰ ਪਾਤਿਸ਼ਾਹ ਲਈ

  • @baljindersingh2043
    @baljindersingh2043 3 ปีที่แล้ว +7

    ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @gury1791
    @gury1791 3 ปีที่แล้ว +3

    ਵਾਹਿਗੁਰੂ ਜੀ ਕਿਰਪਾ ਅਤੇ ਰਿਹਮਤ ਰੱਖਣ ਵੀਰ ਜੀ ਤੇ।

  • @paramjeetgrewal2312
    @paramjeetgrewal2312 3 ปีที่แล้ว +4

    ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਜੀ 🙏🙏🙏🙏

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @amandeepsingh2818
    @amandeepsingh2818 3 ปีที่แล้ว +4

    ਵਾਹਿਗੁਰੂ ਸੁਮੱਤ ਬਖਸ਼ਣ 🙏

  • @SurinderSingh-uq1wx
    @SurinderSingh-uq1wx 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਵੀਡਿਓ ਵਿੱਚ ਆਪਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੱਲੇ ਦੇ ਦਰਸ਼ਨ ਕਰਵਾਏ, ਪਰਿਵਾਰ ਦਾ ਬਹੁਤ ਹੀ ਧੰਨਵਾਦ ਜਿਹਨਾਂ ਨੇ ਬਹੁਤ ਹੀ ਸਤਿਕਾਰ ਅਤੇ ਮਰਿਆਦਾ ਦੇ ਅਨੁਸਾਰ ਛੱਲੇ ਨੂੰ ਸਾਂਭ ਕੇ ਰੱਖਿਆ ਹੋਇਆ ਹੈ

  • @amandeepsingh7691
    @amandeepsingh7691 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਜੀਵਨ ਧੰਨ ਹੋ ਗਿਆ ਛੱਲੇ ਦੇ ਦਰਸਨ ਕਰਕੇ ਜੀ 🙏🙏

  • @Kang1313
    @Kang1313 3 ปีที่แล้ว +7

    ਵਾਹਿਗੁਰੂ 🙏🏻

  • @manjitsoni9676
    @manjitsoni9676 11 หลายเดือนก่อน

    ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਮਹਾਰਾਜ ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ 🌹🙏

  • @harjindeersingh306
    @harjindeersingh306 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagatnarain8668
    @jagatnarain8668 3 ปีที่แล้ว +13

    ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਿੱਖ ਕੌਮ ਦਾ ਸਾਰਾ ਇਤਿਹਾਸ ਮਾਰਬਲ ਲਾ ਲਾ ਕੇ ਹੀ ਦਬ ਦਿੱਤਾ ਹੈ ।

  • @manpreetbhullar831
    @manpreetbhullar831 3 ปีที่แล้ว +2

    ਏਨਾਂ ਸੇਵਾ ਦਾਰਾਂ ਨੇ ਗੁਰੂ ਸਾਹਿਬ ਜੀ ਦੀ ਕੋਈ ਨਿਸ਼ਾਨੀ ਨਹੀਂ ਛੱਡੀ,, ਤੁਹਾਡੇ ਨੇੜੇ ਬਾਬਾ ਬਕਾਲਾ ਸਾਹਿਬ ਵਿਖੇ ਭੋਰਾ ਸਾਹਿਬ ਜੀ ਦੇ ਕੋਲ਼ ਇਕ ਖੂਹ ਹੁੰਦਾ ਸੀ ਉਸ ਦੀ ਮਣ ਢਾਹ ਕੇ ਪੱਧਰਾ ਕਰਕੇ ਉਪਰ ਮਾਰਬਲ ਲਗਾ ਦਿੱਤਾ ਹੈ,, ਵਾਹਿਗੁਰੂ ਜੀ, ਸੁਮੱਤ ਬਖਸ਼ਣ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @bittitalwandisabo5343
    @bittitalwandisabo5343 3 ปีที่แล้ว +4

    ਸਤਿਨਾਮ ਵਾਹਿਗੁਰੂ ਜੀ

  • @jspawaar675
    @jspawaar675 3 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ
    ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਮਾਰਗ 'ਤੇ ਚੱਲਣ ਦੇ
    ਨਾਲ ਹੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਆੲੇ। ਧੰਨ ਹੈ ਬਾਬਾ ਜੀ ਤੁਹਾਡੇ ਅਤੇ ਤੁਹਾਡੇ ਘੋਡ਼ੇ ਦੇ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajanrajput187
    @rajanrajput187 3 ปีที่แล้ว +7

    Waheguru ji♥️🙏

  • @HansRaj-zg7hb
    @HansRaj-zg7hb 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simranjeetkaur3918
    @simranjeetkaur3918 3 ปีที่แล้ว +3

    🙏ਵਾਹਿਗੁਰੂ ਜੀ ਕਾ ਖਾਲਸਾ।।
    🙏ਵਾਹਿਗੁਰੂ ਜੀ ਕਿ ਫ਼ਤਹਿ।।

  • @savinderanand4935
    @savinderanand4935 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ

  • @tanbirsingh777
    @tanbirsingh777 3 ปีที่แล้ว +2

    ਵਾਹਿਗੁਰੂ ਜੀ

  • @anuragbawa7500
    @anuragbawa7500 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @SukhdevSingh-fb7pc
    @SukhdevSingh-fb7pc 3 ปีที่แล้ว

    Ena sohna etihassik chlaa guru g da maan bhagoo bhaag ho gya Dekh k

  • @simrat_singh8118
    @simrat_singh8118 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @satveendersinghkala
    @satveendersinghkala 3 ปีที่แล้ว +3

    Dhan Dhan guru pita gobind Singh gi mehar karo

  • @gurkamalnahal555
    @gurkamalnahal555 3 ปีที่แล้ว +3

    Satnam shri waheguru ji 🙏

  • @DeepSingh-xp8vh
    @DeepSingh-xp8vh 3 ปีที่แล้ว +2

    Sangat nu rabb khush rakhe

  • @gurusewaksingh7599
    @gurusewaksingh7599 2 ปีที่แล้ว

    Veer ji bht shone tarike nl tusi har gl nu samza dede o thanks veer ji

  • @khatraofarmhouse2051
    @khatraofarmhouse2051 2 ปีที่แล้ว

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਡਾ ਗਲ ਕਰਨ ਦਾ ਢੰਗ ਬਹੁਤ ਵਧੀਆ ਹੈ ਵਾਹਿਗੁਰੂ ਜੀ ਮਿਹਰ ਕਰਨ

  • @msmavi7595
    @msmavi7595 3 ปีที่แล้ว +3

    Waheguru waheguru waheguru waheguru waheguru waheguru waheguru ji mehar kro pls🙏🙏

  • @Manvindergrewal2107
    @Manvindergrewal2107 2 ปีที่แล้ว

    ਗੁਰੂ ਸਾਹਿਬ ਸਾਡੇ ਤੇ ਵੀ ਕਿ੍ਪਾ ਕਰਨ ਅਸੀ ਵੀ ਗੁਰੂ ਸਾਹਿਬ ਦੀਆ ਨਿਸ਼ਾਨੀਆ ਦੇ ਦਰਸ਼ਣ ਕਰ ਸਕੀਏ🙏🙏

  • @jagirsingh7369
    @jagirsingh7369 3 ปีที่แล้ว

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ

  • @rajdeepbhaini2918
    @rajdeepbhaini2918 3 ปีที่แล้ว +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏

  • @GurwinderSingh-op6xt
    @GurwinderSingh-op6xt 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🙌❤️

  • @gurmeetmangat279
    @gurmeetmangat279 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @baljitkaur3065
    @baljitkaur3065 2 ปีที่แล้ว

    ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਜੀ

  • @majorsingh420
    @majorsingh420 3 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @warisparm9111
    @warisparm9111 3 ปีที่แล้ว +4

    Waheguru Waheguru 🙏

  • @SukhdeepSingh-zo7vg
    @SukhdeepSingh-zo7vg 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @lavisharma4716
    @lavisharma4716 3 ปีที่แล้ว +1

    Satnam shri waheguru ji

  • @my_activity714
    @my_activity714 2 ปีที่แล้ว

    waheguru ਜੀ ਕਿਰਪਾ ਕਰੋ 🙏🏼🙏🏼🙏🏼🙏🏼🙏🏼 ਜੀ

  • @krmjitalipuria1988
    @krmjitalipuria1988 3 ปีที่แล้ว +3

    Wahaguru

  • @ajitpalkharoud7608
    @ajitpalkharoud7608 3 หลายเดือนก่อน

    Wahaguru❤ g

  • @jasbirsinghgill6304
    @jasbirsinghgill6304 2 ปีที่แล้ว

    ਵਾਹਿਗੁਰੂ

  • @virsasingh6859
    @virsasingh6859 3 ปีที่แล้ว

    Bhai nisan singh ji bahut waddi sewa kar rahe ne

  • @harjindersingh4724
    @harjindersingh4724 3 ปีที่แล้ว

    ਵਾਹਿਗੁਰੂ।ਜੀ।ਕੀ।ਫਹਤੇ

  • @GaganKumar-my5vn
    @GaganKumar-my5vn ปีที่แล้ว

    Waheguru ji waheguru ji waheguru ji waheguru ji waheguru ji

  • @sulakhansingh7536
    @sulakhansingh7536 ปีที่แล้ว

    Waheguru ji ka khalsa Waheguru ji ki Fatey 🙏

  • @KulwantSingh-zu1iq
    @KulwantSingh-zu1iq 3 ปีที่แล้ว +1

    Waheguru ji god bless you sir ji

  • @swaivirk2712
    @swaivirk2712 3 ปีที่แล้ว

    Waheguru ji waheguru ji kirpa rakhani sab te

  • @gurpreetsinghbhullar9414
    @gurpreetsinghbhullar9414 3 ปีที่แล้ว +1

    Waheguru Sahib Ji

  • @KULWINDERSINGH-ys5by
    @KULWINDERSINGH-ys5by ปีที่แล้ว

    Dhan Guru Nanak Dev Ji

  • @jatindersinghnihang9987
    @jatindersinghnihang9987 3 ปีที่แล้ว +3

    🌙🌹💙Beant Kirpa Ji Guru Ji De Pyareo Ji 🌙🌹💙

  • @panjabtech751
    @panjabtech751 3 ปีที่แล้ว

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ

  • @gurudawarashridamdamasahib5803
    @gurudawarashridamdamasahib5803 3 ปีที่แล้ว +1

    ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ

  • @unlimitedpower2364
    @unlimitedpower2364 3 ปีที่แล้ว +3

    🙏🏻WAHEGURU JI KA KHALSA WAHEGURU JI KI FATEH🙏🏻

  • @JasvirKaur-cp6oo
    @JasvirKaur-cp6oo 3 ปีที่แล้ว

    ਵਾਹਿਗੁਰੂ ਜੀ ਧੰਨ ਹੋ ਗੲੇ

  • @kiranpreetkaur1370
    @kiranpreetkaur1370 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ

  • @mehakpreetsingh1201
    @mehakpreetsingh1201 2 ปีที่แล้ว

    waheguru ji Maher kro ji sab te

  • @parmjitkaur1967
    @parmjitkaur1967 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹🌹🌹🌹🌹🌹🌹

  • @RanjitKaur-me8hi
    @RanjitKaur-me8hi 3 ปีที่แล้ว +1

    ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @karmasingh4938
    @karmasingh4938 3 ปีที่แล้ว

    Wahiguru wahiguru wahiguru wahiguru wahiguru g

  • @nexion5144
    @nexion5144 3 ปีที่แล้ว

    waheguru ji mehr karn

  • @sidaksandhu9239
    @sidaksandhu9239 2 ปีที่แล้ว

    Waheguru Ji Ka Khalsa Waheguru Ji ki Fateh Bilkul Sach aa Bhai Sahib Ji 🙏 Khalistan jindabaad 👑🙏✍️

  • @gurpreetsinghsingh632
    @gurpreetsinghsingh632 2 ปีที่แล้ว

    wahehuru ji waheguru ji

  • @ss.27
    @ss.27 3 ปีที่แล้ว

    Dhan Guru Gobind Singh g Maharaj.

  • @RavinderSingh-tq2nw
    @RavinderSingh-tq2nw 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @shermaan6124
    @shermaan6124 3 ปีที่แล้ว +1

    Waheguru waheguru waheguru ❤️🙏🙏

  • @nirbhaisingh8894
    @nirbhaisingh8894 3 ปีที่แล้ว

    Dhan Dhan Shri Guru Gobind Singh Sahib ji🙏🌺🌹🥀⚘ Waheguru ji🙏🥀⚘🌺🌹 Waheguru ji 🙏🌺🌹🙏🥀⚘Waheguru ji🙏🌺🥀⚘ Waheguru ji 🙏🥀⚘🌺🌹Waheguru ji🥀⚘🌺🌹 Waheguru ji🙏🌺🌹🥀⚘ Waheguru ji 🙏🌺🌹🥀⚘Waheguru ji 🙏🌺🌹🥀⚘Waheguru ji🙏🌺🌹🥀⚘ Waheguru ji🙏🌺🌹🥀⚘ Waheguru ji🙏🌺🌹🥀⚘ Waheguru ji 🙏🌺🌹🥀⚘

  • @gurwantsandhu2699
    @gurwantsandhu2699 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @aman4219
    @aman4219 3 ปีที่แล้ว +3

    Waheguru jee waheguru jee

  • @mehakpreetsingh1201
    @mehakpreetsingh1201 2 ปีที่แล้ว

    waheguru ji waheguru ji waheguru ji waheguru

  • @avi_gaming3306
    @avi_gaming3306 3 ปีที่แล้ว +3

    Waheguru ji

  • @santsingh9572
    @santsingh9572 3 ปีที่แล้ว +1

    Very nice video 🙏🙏🙏🙏🙏

  • @gurpejsingh3866
    @gurpejsingh3866 3 ปีที่แล้ว

    Wahe guru g dhan guru gobind singh sahib g🙏🙏🙏

  • @satyadevg
    @satyadevg 2 ปีที่แล้ว

    🙏SatnaamSreeWaheguruji🙏

  • @Harpreetsingh74216
    @Harpreetsingh74216 3 ปีที่แล้ว +3

    Waheguru ji🙏🙏🙏

  • @SandeepSingh-ls7yq
    @SandeepSingh-ls7yq 3 ปีที่แล้ว

    Dhan guru dhan guru pyarey

  • @daljeetsinghdhaliwal3575
    @daljeetsinghdhaliwal3575 3 ปีที่แล้ว +1

    ਵਾਹਿਗੁਰੂ ਜੀ ਕੀ ਫਤਹਿ

  • @annureetgill5948
    @annureetgill5948 2 ปีที่แล้ว

    WAHEGURU WAHEGURU JI

  • @waheguru9224
    @waheguru9224 3 ปีที่แล้ว

    Very nice Baba ji 🙏🙏🙏🙏🙏

  • @Simranuk4845
    @Simranuk4845 3 ปีที่แล้ว +1

    WaheGuru Ji ka Khalsa WaheGuru Ji ki Fateh🙏🏻

  • @harindersingh3686
    @harindersingh3686 3 ปีที่แล้ว

    Sat name Shri wahe Guru Ji Maharaj Ji Maharaj

  • @geetajoshi6759
    @geetajoshi6759 3 ปีที่แล้ว +2

    Satnam Shree Waheguru Ji 🙏🙏🙏❤️❤️❤️

  • @GurpreetSingh-sy9bx
    @GurpreetSingh-sy9bx 3 ปีที่แล้ว +1

    Satnam ji waheguru ji 🙏🙏🌹🌹

  • @vishalsekhon5182
    @vishalsekhon5182 3 ปีที่แล้ว

    Waheguru ji singh ji te kirpa karan

  • @rajwantkaur9171
    @rajwantkaur9171 3 ปีที่แล้ว

    Waheguru veerji

  • @JasbirKaur-fo3jh
    @JasbirKaur-fo3jh 2 ปีที่แล้ว

    Sat shri akal bir ji Jasbir Kaur Ambala City wehaguru ji mahar karn ji

  • @kuldipkaurkalsi923
    @kuldipkaurkalsi923 3 ปีที่แล้ว

    ਵਾਹਿਗੁਰੂ ਸਤਿਨਾਮ 🌷🌷🌷🌺🌹💐

  • @punjabpunjabi1403
    @punjabpunjabi1403 3 ปีที่แล้ว

    waheguru sahib g

  • @TGR_Gaming_125_com
    @TGR_Gaming_125_com 2 ปีที่แล้ว

    Wàheguru ji

  • @KulwantSingh-zu1iq
    @KulwantSingh-zu1iq 3 ปีที่แล้ว

    Thanks veer ji

  • @Jashandeep20002
    @Jashandeep20002 3 ปีที่แล้ว +1

    Nice veer 👌👌ji

  • @HarinderSingh-zq4vj
    @HarinderSingh-zq4vj 3 ปีที่แล้ว +1

    ਵੀਰ ਜੀ ਤੁਸੀਂ ਪਿੰਡ ਤਲਵੰਡੀ ਤੇ ਸੀਲੋਆਣੀ ਤਾਂ ਸੱਡ ਹੀ ਆਏ ਦਸਮੇਸ਼ ਪਿਤਾ ਜੀ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਵੀ ਗੈ
    ਸਨ 🙏🙏🙏

    • @NishanSinghAustralia
      @NishanSinghAustralia  3 ปีที่แล้ว

      ਸੀਲੋਆਣੀ ਅਸੀਂ ਗਏ ਹਾਂ, ਤੁਸੀਂ ਹੀ ਵੀਡੀਓ ਛੱਡ ਦਿੱਤੀ, ਬਾਕੀ ਤਲਵੰਡੀ ਦਾ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਮਿਲਿਆ 🙏🙏

  • @gsb2790
    @gsb2790 9 หลายเดือนก่อน

    ਦਰਸ਼ਨ ਜਦ ਮਰਜੀ ਜਾਕੇ ਕਰ ਸਕਦੈ ਹਾਂ

  • @veersukhdev9879
    @veersukhdev9879 3 ปีที่แล้ว

    Waheguru

  • @androiduser7508
    @androiduser7508 3 ปีที่แล้ว

    Satnaam Sri Waheguru Ji 💐🙏

  • @bhagwantsinghdhudike6112
    @bhagwantsinghdhudike6112 3 ปีที่แล้ว

    a guru ji da challa sada ghar. bro

  • @komalpreetkaur733
    @komalpreetkaur733 3 ปีที่แล้ว

    Veer g pehla eh pipal vali sari jagah khuli te kacchi hi c hun bss eh sab kr dita ehna lokan ne pipal bahut wadha c pehla