ਫੁੱਲ ਸੁੱਟਣ ਤੋਂ ਬਾਅਦ ਪੁਲਸ ਦੀ ਚਲਾਕੀ ਕੈਮਰੇ ਚ ਕੈਦ, ਗੋ'ਲਾ ਸੁੱਟਣ ਤੋ ਬਾਅਦ ਕੀ ਹੋਇਆ? ਵੀਡੀਓ ਅੱ'ਗ ਵਾਂਗ ਫੈਲਾ ਦਿਓ

แชร์
ฝัง
  • เผยแพร่เมื่อ 11 ธ.ค. 2024

ความคิดเห็น • 226

  • @rajindersinghbrar6728
    @rajindersinghbrar6728 4 วันที่ผ่านมา +81

    ਸੱਚੇ ਪਾਤਸ਼ਾਹ ਸਤਿਗੁਰੂ ਜੀ ਜੇ ਇਸ ਦੁਨੀਆਂ ਤੇ ਹਾਜ਼ਰ ਨਾਜ਼ਰ ਹੋ ਵਖਾ ਦੇ ਆਪਣਾ ਚਮਤਕਾਰ ਇਸ ਜ਼ਾਲਮ ਸਰਕਾਰ ਨੂੰ ਤੋੜ ਦੇਂ ਹੰਕਾਰ ਸਰਕਾਰ ਦਾ

  • @gurpreet13saini90
    @gurpreet13saini90 3 วันที่ผ่านมา +18

    ਮਾਸਟਰ ਤਾਰਾ ਸਿੰਘ ਨੇ ਸਾਰੀ ਪੱਟੀ ਮੇਸ ਕਰ ਦਿੱਤੀ ਜੋ ਇਹ ਭਈਆਂ ਦੀਆਂ ਗੱਲਾਂ ਵਿੱਚ ਆ ਕੇ ਇਹਨਾਂ ਨਾਲ ਰਹਿਣ ਲਈ ਤਿਆਰ ਹੋ ਗਏ

  • @satwantsidhu9967
    @satwantsidhu9967 4 วันที่ผ่านมา +53

    ਸਾਰੀਆਂ ਕਿਸਾਨ ਜੱਥੇਬੰਦੀਆ ਇਕੱਠੀਆਂ ਹੋਣ

  • @mpsingh8793
    @mpsingh8793 3 วันที่ผ่านมา +37

    ਕਿਸਾਨ ਮਜ਼ਦੂਰ ਜਿੰਦਾਬਾਦ

  • @JoginderSingh-p7k
    @JoginderSingh-p7k 3 วันที่ผ่านมา +7

    ❤ ਇਤਿਹਾਸ ਗਵਾਹ ਹੈ ਕਿ ❤ ਪੰਜਾਬ ਅਤੇ ਸਿੱਖ ਕੌਮ ਨਾਲ ਮੱਥਾ ਲਾਉਣ ਵਾਲੇ ❤ ਅੱਜ ਜਾਂ ਕੱਲ੍ਹ ਗਏ❤ ਇਸ ਜ਼ਾਲਮ ਸਰਕਾਰ ਦਾ ਸਮਾਂ ਨੇੜੇ ਆ ਰਿਹਾ ਹੈ

  • @tarsemmannp5499
    @tarsemmannp5499 3 วันที่ผ่านมา +32

    ਹੁਣ ਤਾ ਇਕੋ ਇਕ ਹਲ ਆ ਖਾਲਸਾ ਰਾਜ ਦੀ ਆਏ ਤਾ ਦੂਸਮਨ ਦੇਸ਼ ਦੂਜੇ ਦੇਸ ਨਾਲ ਕਰਦਾ ਜਿਞੇ ਇੰਨਾ ਨੇ ਕੀਤਾ ਲੱਖ ਦੀ ਲਾਹਨਤ ਇੰਨਾ ਦੇ ❤❤❤❤❤❤❤❤❤❤❤❤❤❤❤❤

  • @GurnamGill-s9o
    @GurnamGill-s9o 3 วันที่ผ่านมา +17

    ਬਿਲਕੁੱਲ ਗ਼ਲਤ ਏਨਾ ਪੱਪੀ ਪਾਪ ਕਰ ਰਹੇ ਏ ਇੱਕ ਮਜ਼ਾਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਹੀ ਚੜ੍ਹਦੀਕਲਾ ਰੱਖੀ

  • @hardipsingh4738
    @hardipsingh4738 4 วันที่ผ่านมา +18

    Wahe guru g mehar kro punjab te

  • @RanjitSingh-ux5hs
    @RanjitSingh-ux5hs 4 วันที่ผ่านมา +51

    ਜੰਗ ਹਿੰਦ ਪੰਜਾਬ ਦਾ ਹੋਣ ਲੱਗਾ

  • @jindersinghjindersingh8402
    @jindersinghjindersingh8402 3 วันที่ผ่านมา +18

    ਸਾਰੀਆਂ ਜੱਥੇ ਬੰਦੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇਹ ਜੰਗ ਸਾਰੇਆ ਦੀ ਆ

  • @gurdeepkaur4259
    @gurdeepkaur4259 4 วันที่ผ่านมา +14

    Waheguru ji mehar kro

  • @sonykainth6934
    @sonykainth6934 3 วันที่ผ่านมา +3

    ਪੁਲਿਸ ਵਾਲੇ ਕਿਸਾਨਾਂ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਆ

  • @harmindersingh5701
    @harmindersingh5701 3 วันที่ผ่านมา +3

    ਰੱਬ। ਕਰੇ। ਇਹਨਾਂ। ਜ਼ਾਲਮ। ਨੂੰ। ਕੈਂਸਰ। ਹੋਵੇ

  • @manjitsaran6357
    @manjitsaran6357 3 วันที่ผ่านมา +11

    ਇਨਾ ਤੇ ਕੋਈ ਜਕੀਨ ਕਰਿਊ 😡😡😡😡ਹਰਾਮੀ ਲੋਕ

  • @TajinderSingh-g5v
    @TajinderSingh-g5v 4 วันที่ผ่านมา +19

    ਹਾੲਏ ੳਏ ਰਬਾ ਕਦੋ ਆਏਗਾ ਚਾਰੇ ਪਾਸੇ ਦੁਸ਼ਮਣ ਹੀ ਦੁਸ਼ਮਣ ਹੋ ਗੲਏ ਨੇ

  • @govindersingh9230
    @govindersingh9230 3 วันที่ผ่านมา +2

    ਬਾਦਲਾ ਦਾ ਬੇੜਾ ਗਰਕ ਹੋ ਗਿਆ ਹੁਣ ਹਿੰਦ ਹੂਕਮਤ ਦਾ ਬੇੜਾ ਗਰਕ ਹੋਣ ਵਾਲਾ ਉਹ ਪ੍ਰਮਾਤਮਾ ਸਭ ਕੁਝ ਵੇਖ ਰਿਹਾ ਉਸ ਦੇ ਘਰ ਦੇਰ ਤਾਂ ਹੈ ਪਰ ਅੰਧੇਰ ਨਹੀ ਜਦੋ ਪ੍ਰਾਮਤਮਾਂ ਦੀ ਕਲਾ ਵਰਤਦੀ ਹੂਕਾਂਮੱਤਾਂ ਤਹਿਸ ਨਹਿਸ ਹੋਣ ਲੱਗਿਆ ਦੂਰ ਨਹੀ ਲੱਗਣੀ

  • @kulvinderkaur8072
    @kulvinderkaur8072 3 วันที่ผ่านมา +3

    ਇਹ ਪ੍ਰਸ਼ਾਸਨ ਆਪਣੀਆਂ ਕਬਰਾਂ ਪੁਟ ਰਹੇ ਹਨ

  • @harmindersingh5701
    @harmindersingh5701 3 วันที่ผ่านมา +2

    ਸਾਰੇ। ਪੰਜਾਬੀ। ਇਕ। ਹੋ। ਜਾਵੋ

  • @RamandeepSingh-mp7be
    @RamandeepSingh-mp7be 3 วันที่ผ่านมา +6

    ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਐਲਾਨ ਕਰਨ ਕਿ ਤੁਸੀਂ ਪੈਦਲ ਨਹੀਂ ਜਾਣ ਦਿੰਦੇ ਤਾਂ ਫਿਰ ਅਸੀਂ ਟਰੈਕਟਰ ਟਰਾਲੀਆਂ ਤੇ ਆਵਾਂਗੇ

  • @sukhrajsinghsukhi1745
    @sukhrajsinghsukhi1745 3 วันที่ผ่านมา +3

    ਧੱਕਾ

  • @DaljitSingh-cn8lq
    @DaljitSingh-cn8lq 3 วันที่ผ่านมา +4

    ਨੀਚ ਹਰਕਤ ਬਾਦਰ ਸਰਕਾਰ

  • @harrybhangoo8471
    @harrybhangoo8471 3 วันที่ผ่านมา +9

    ਜਬ ਰੋਹ ਪੰਜਾਬੇ ਆਵੇ ਦੁਨੀਆਂ ਮਰੇ ਅੰਨ ਹਾਵੇ ।
    ਗੱਲ ਓਧਰ ਵੱਲ ਹੀ ਜਾ ਰਹੀ ਹੈ
    ਹੁਣ ਗੁਰਬਾਣੀਂ ਦੀਆਂ ਇਹਨਾਂ ਸਤਰਾਂ ਤੇ ਅਮਲ ਕਰਨ ਪੰਜਾਬ ਦੇ ਕਿਸਾਨ ਆਪਣੀਆਂ ਲੋੜਾਂ ਘਟਾਓ ਘੱਟ ਬੀਜੋ ਘੱਟ ਪੈਦਾ ਕਰੋ ਜਾਂ ਸਿਰਫ ਆਪਣੀ ਜ਼ਰੂਰਤ ਅਨੁਸਾਰ ਨਾਂ ਕਿ ਕਿਸੇ ਹੋਰ ਲਈ
    ਏਹੋ ਸਰਕਾਰਾਂ ਦਾ ਫੇਰ ਹਾਲ ਦੇਖਣਾਂ ਕੀ ਹੋਵੇਗਾ
    ਕਿਉਂਕਿ ਗੁਜਰਾਤੀਆਂ ਦੀ ਅੱਖ ਪੰਜਾਬ ਦੀਆਂ ਜ਼ਮੀਨਾਂ ਤੇ ਹੈ ਸਰਕਾਰਾਂ ਦਾ ਸਾਰਾ ਜੋਰ ਕਿਸਾਨਾਂ ਅਤੇ ਕਿਸਾਨੀ ਨੂੰ ਖਤਮ ਕਰਨ ਲਈ ਲਾਇਆ ਜਾਂ ਅੰਦਰ ਖਾਤੇ ਪੰਜਾਬ ਦੇ ਉਪਰ ਕਬਜ਼ਾ ਕਰਨ ਲਈ ਪੂਰਾ ਜ਼ੋਰ ਲਗਾ ਹੈ ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਬਾਹਰਲੇ ਸੂਬਿਆਂ ਤੋਂ ਲਗਾਏ ਜਾ ਰਹੇ ਹਨ

  • @BalwinderKaur-nx4kv
    @BalwinderKaur-nx4kv 3 วันที่ผ่านมา +2

    ਪਾਪੀਆਂ ਨੂੰ ਪਾਪਾਂ ਦਾ ਹਿਸਾਬ ਅਪਣੀ ਅੱਖੀਂ ਚੁੱਕਾਓਣਾ ਪੈਣਾ...ਦੁਨੀਆਂ ਦੇਖੁਗੀ ਇਹ ਰੱਬ ਨੂੰ ਡੱਬ ਸੱਮਝੀ ਬੈਠੇ ਆ ।

  • @shamshersinghbittubhangu1919
    @shamshersinghbittubhangu1919 3 วันที่ผ่านมา +5

    Insaniyat khatam ho gayi hai lekin parmatma khud Hajir Naj ar hai waheguru ji 🙏 karo apni kirpa ji 🙏

  • @SK-io4gd
    @SK-io4gd 4 วันที่ผ่านมา +8

    ਹਾਲੇ ਪ੍ਰਮਾਤਮਾ ਦੂਰ ਅੱਖਾਂ ਮੀਚ ਕੇ ਬੈਠਾ ਹੋਇਆ 😢

  • @RamandeepSingh-mp7be
    @RamandeepSingh-mp7be 3 วันที่ผ่านมา +4

    ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਸੰਦੇਸ਼ ਦਿੱਤਾ ਹੈ ਤਾਂ ਉਹ ਅਸੀਂ ਕਰ ਕੇ ਦੇਖ ਲਿਆ ਜੇ ਜੁਲਮ ਹੱਦੋਂ ਵੱਧ ਜਾਵੇ ਤਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਕਦੋਂ ਤੱਕ ਗਾਂਧੀਗਿਰੀ ਕਰੀ ਜਾਵੋਗੇ ਜੇ ਉਹ ਨਿਹੱਥਿਆਂ ਤੇ ਵਾਰ ਕਰ ਰਹੇ ਨੇ ਤਾਂ ਜਵਾਬ ਤਾਂ ਉਹਨਾਂ ਦੀ ਭਾਸ਼ਾ ਵਿੱਚ ਦੇਣਾ ਹੀ ਪੈਣਾ ਹੈ ਉਨਾਂ ਨੂੰ ਸਰਕਾਰ ਨੇ ਖੁੱਲੀ ਸ਼ੋਟ ਦੇ ਰੱਖੀ ਹੈ ਕਿ ਜੋ ਮਰਜ਼ੀ ਕਰੋ ਪਰ ਇਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਹੁਣ ਪੰਜਾਬੀਆਂ ਦੇ ਰਾਹ ਵਿੱਚ ਨੈਸ਼ਨਲ ਹਾਈਵੇ ਚ ਕੰਧਾਂ ਕੱਢ ਕੇ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਸਰਕਾਰ ਪੰਜਾਬੀਓ ਇਨਾਂ ਨੂੰ ਇੱਕ ਵਾਰ ਫੇਰ ਆਪਣੀ ਤਾਕਤ ਦਿਖਾਵੋ

  • @karamjitsingh7431
    @karamjitsingh7431 3 วันที่ผ่านมา +4

    ਮੈਂ ਕਿਸਾਨਾਂ ਦੇ ਖਿਲਾਫ ਨਹੀਂ ਪਰ ਜਿਨ੍ਹਾਂ 3 ਬਿਲਾ ਦਾ ਵਿਰੌਧ ਕੀਤਾ ਸੀ ਉਸ ਨੂੰ ਹੋ follow ਕਰ ਰਹੇ ਨੇ। Adani ਦੇ cello godown ਚ ਲੰਬੀਆ ਕਤਾਰਾ ਲੱਗੀਆਂ ਹੁੰਦੀਆਂ ਨੇ ਫਸਲ ਸੁੱਟਣ ਲਈ ਅਖੇ ਮੰਡੀਆਂ ਚ ਹੈਰਾਨ ਹੋਣਾ ਪੈਂਦਾ ਪਰ ਇਥੇ 2-3 ਘੰਟੇ ਚ ਵੇਹਲੇ ਹੋ ਜਾਂਦੇ ਹਾਂ। ਇਹੀ ਤਾਂ ਮੋਦੀ ਸਰਕਾਰ ਚਾਹੁੰਦੀ ਸੀ।ਜੇਕਰ ਇਹੀ ਕਰਨਾ ਸੀ ਫੇਰ 3 ਸਾਲ protest ਕਿਓਂ ਕੀਤਾ?

    • @rajgoyal526
      @rajgoyal526 3 วันที่ผ่านมา +1

      👍🏻👍🏻👍🏻

  • @SukhSandhu-fn9og
    @SukhSandhu-fn9og 3 วันที่ผ่านมา +1

    Yadsandhu.. Wmk.. 🙏🙏🙏🙏🙏

  • @sherepunjabsandhu5656
    @sherepunjabsandhu5656 3 วันที่ผ่านมา +1

    ਏਹ ਤਾ ਮਜਬੂਰ ਕਰ ਰਹੈ ਨੈ ਕਿਸਾਨਾ ਨੂੰ ਕੈ ਕਿਸਾਨ ਥੰਕ ਹਾਰ ਕੈ ਹਥੰਆਰ ਚੂਕ ਲੈਣ

  • @luckygrewal4421
    @luckygrewal4421 4 วันที่ผ่านมา +3

    O waheguru

  • @peplosboutique4983
    @peplosboutique4983 2 วันที่ผ่านมา

    Waheguru ji mehar karo

  • @Subashent
    @Subashent 3 วันที่ผ่านมา

    Waheguru ji

  • @ThanedaarParmar-kh3rg
    @ThanedaarParmar-kh3rg 3 วันที่ผ่านมา

    Waheguru ji Waheguru ji

  • @maivekhnayoutube1614
    @maivekhnayoutube1614 3 วันที่ผ่านมา

    Water cannon wala veer bahut sohna lagg ria a pugg bann k 😊

  • @SukhSandhu-fn9og
    @SukhSandhu-fn9og 3 วันที่ผ่านมา +1

    Wmk...🙏🙏🙏🙏🙏

  • @JOHALDESIWEB
    @JOHALDESIWEB 4 วันที่ผ่านมา +2

    ਦਿਆਲ ਸਿੰਘ ਮੀਆਂ ਵਿਡ 🙏🏻

  • @pinderdhaliwal8392
    @pinderdhaliwal8392 3 วันที่ผ่านมา

    Paapio tuhada aant aunn vala hai!! Tussi ann datte naal jo karde ho bhuatt mehnga pehna!! Waheguruji hazar nazar hun!! Waheguruji Sab Kissan te mehar karoh!! Paapi sarkar nu khatam karoh!!

  • @ViRK-s7u
    @ViRK-s7u 2 วันที่ผ่านมา

    ਇੱਟ ਦਾ ਜੁਆਬ ਪੱਥਰ ਦੇ ਨਾਲ ਦੇਣਾਂ ਚਾਹੀਦਾ ਹੈ,,, ਹਰੇਕ ਘਰ ਸਪਰੇਅ ਪੰਪ ਹਨ ਉਨ੍ਹਾਂ ਵਿਚ ਪਾ ਕੇ ਘਾਹ ਦੀ ਦਵਾਈ ਪਾ ਕੇ ਇਹਨਾਂ ਤੇ ਬਰਾਬਰੀ ਦੇ ਪਾਏ ਜਾਵੇ।

  • @AtwalPanjeeta5213
    @AtwalPanjeeta5213 4 วันที่ผ่านมา +10

    Kisan jindabad jindabad

  • @rubychawla2834
    @rubychawla2834 3 วันที่ผ่านมา

    Wmk 🙏🏻🎉

  • @PoonamSharma-kb5sp
    @PoonamSharma-kb5sp 3 วันที่ผ่านมา

    😢very sad , bechare ਕਿਸਾਨਾਂnaal kida karde a

  • @kuldeepsandhu4224
    @kuldeepsandhu4224 3 วันที่ผ่านมา

    Kisan majdoor jindabad

  • @JaspalSainiJassa
    @JaspalSainiJassa 3 วันที่ผ่านมา +2

    So sad

  • @barindersinghmander6375
    @barindersinghmander6375 2 วันที่ผ่านมา

    ਫੁੱਲਾਂ ਦੀ ਜਾਂਝ ਹੋਵੇ 😢

  • @jsentertainment521
    @jsentertainment521 3 วันที่ผ่านมา +1

    Delhi ਕਦੀ ਵੀ ਪੰਜਾਬ ਦੀ ਸਕੀ ਨਹੀ
    ਆਰਮੀ ਤੇ ਆਰਬੀਆਈ ਦੋਨੋ ਚਾਹੀਦੀਆਂ ਪੰਜਾਬ ਨੂੰ ਫਿਰ ਹੀ ਕੁਝ ਬਣ ਸਕਦਾ

  • @jaspreetkaur1097
    @jaspreetkaur1097 3 วันที่ผ่านมา

    Waheguru khalsaraj hona chieda

  • @sadhusingh9620
    @sadhusingh9620 3 วันที่ผ่านมา

    Aje bhut kush Karn inha ne chouks rho

  • @BhupinderArora-u8g
    @BhupinderArora-u8g 3 วันที่ผ่านมา +14

    ਸਿਰਫ਼ ਪੰਜਾਬ ਨੂੰ ਹੀ ਕਿਸਾਨਾਂ ਦੀ ਸਮੱਸਿਆ ਕਿਉਂ ਹੈ ਦੂਜੇ ਸੂਬਿਆਂ ਦੇ ਕਿਸਾਨ ਸ਼ਾਂਤ ਹਨ🇨🇦

    • @sonamv932
      @sonamv932 3 วันที่ผ่านมา

      Kyunki ehna nu sab free chaheda, up bihar vaaley kutteya vangu maar rahe ehna nu and eh sirf bhonkan Jogay ne sawa lakh naal ik ladaan vaaley ne gallan vich😂😂😂😂😂

    • @sabi-mansa
      @sabi-mansa 3 วันที่ผ่านมา +3

      ਜਦੋ ਹਿੰਦੂਆਂ ਦੇ ਜਨੇਊ ਲਾਹੈ ਜਾਂਦੇ ਸੀ, ਜਾ ਜਦੋ ਦੇਸ਼ ਅਜਾਦ ਕਰਾਇਆ, ਇਹ ਪੰਜਾਬ ਈ ਮੈਦਾਨ ਵਿੱਚ ਆਉਂਦਾ. ਪਤਾ ਨੀ ਕਿਉ

    • @JimmyGill-l5e
      @JimmyGill-l5e 3 วันที่ผ่านมา

      You are cow You don't understand

    • @SUKHWINDERSINGH-lf1ti
      @SUKHWINDERSINGH-lf1ti 3 วันที่ผ่านมา +4

      O gaddua panjab haiyana up hi sab to jiada kheti hundi hai

    • @kaurR8
      @kaurR8 3 วันที่ผ่านมา +2

      ​@@SUKHWINDERSINGH-lf1ti😂😂 eh murakh lokk ehi kujh kehnge azadi wale v eda e kehnde c punjb kyu problm a eh ta nam de e jame a punjb vich pta sata kakh ni

  • @AbcAbc-wd6ur
    @AbcAbc-wd6ur 3 วันที่ผ่านมา +2

    ਮਾਸਟਰ ਤਾਰਾ ਸਿਆ ਤੈਨੂੰ ਨਰਕ ਚ ਵੀ ਥਾਂ ਮਿਲੇ ਤੂੰ ਬਈਆ ਦੇ ਥੱਲੇ ਲਾ ਦਿੱਤਾ ਕੌਮ ਨੂੰ, indian political system ਏਦਾ ਦਾ ਸਿੱਖਾਂ ਦੀ ਗੱਲ ਕਦੇ ਵੀ ਨਹੀਂ matter ਕਰੂ ਓਹਨਾ ਲਈ

  • @gurdeepkaur4259
    @gurdeepkaur4259 4 วันที่ผ่านมา +3

    Ehna papian da ki hashar hovega waheguru ji

    • @Ak-vj3ft
      @Ak-vj3ft 3 วันที่ผ่านมา

      ਅਛਾ ਇਹ ਪਾਪੀ ਹੋ ਗਏ,ਤੇ ਭਿੰਡਰਾਂਵਾਲਾ ਜਿਹੜਾ ਏਕ ਘੰਟੇ ਵਿਚ 5000 ਹਿੰਦੂ ਵੱਢਣ ਦੀ ਗੱਲ ਕਰਦਾ ਸੀ ਤੇ ਜਿਸਨੇ ਹਜਾਰਾ ਲੋਕ ਮਰਵਾ ਦਿੱਤੇ ਓਹ ਸੰਤ ਹੈ,ਵਾਹ ਓਏ ਮੂਰਖੋ ,

  • @parwindersinghpunjawa5016
    @parwindersinghpunjawa5016 3 วันที่ผ่านมา

    ਇਨ੍ਹਾਂ ਜ਼ੁਲਮ ਤਾਂ ਅਗਰੇਜ਼ਾਂ ਵੀ ਨਹੀਂ ਕੀਤਾ ਹੋਣਾ

  • @Drkaur_321
    @Drkaur_321 3 วันที่ผ่านมา +1

    Ah bahut ghatea pan hai Haryana Police da 😡😡😡😡😡

  • @suNnYAttri786
    @suNnYAttri786 4 วันที่ผ่านมา +2

    Sbb toh pehla evm ban hou fir eh mariyan sarkaran toh rahat milugii 🙏🏻

  • @Rajkaur100-h9y
    @Rajkaur100-h9y 3 วันที่ผ่านมา +1

    Andate te julm ho riha .eh jahir wale ful dian bimrian ena de ghran tak jrur pahunchn gian ,ਰੱਬ dekh ria ajj hi papaian de dard aawsh 💯 hou ga.

  • @bhupindersingh5013
    @bhupindersingh5013 3 วันที่ผ่านมา

    Kisan majdoor jida wad

  • @SK-io4gd
    @SK-io4gd 4 วันที่ผ่านมา +5

    Cheating

    • @sabi-mansa
      @sabi-mansa 3 วันที่ผ่านมา +1

      Why poisinous flowers
      BJP MURDABAD

  • @harsimranbrar5045
    @harsimranbrar5045 3 วันที่ผ่านมา +1

    Ghatia sarkar and ਪ੍ਰਸ਼ਾਸਨ ਘਟੀਆ ਸੋਚ

  • @kaur2234
    @kaur2234 3 วันที่ผ่านมา +2

    Tusi bhabk hoke Kam karde 🙏 punjab waleo kioy dujea da biswas karke apna nuksan karde oh samzogi dipk foji Birgi Joo presañ kita 🙏 sab phela hi me ona di vido Dekhi çi Ohio dasde ci nojban morche too door rahogi oh fer gAl sachia Tusi apna bacha bilkul karo gi❤

  • @meetsinghsingh8591
    @meetsinghsingh8591 3 วันที่ผ่านมา +1

    Police Sharm kro yr

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 3 วันที่ผ่านมา

    ਇਹ ਸਰਕਾਰ ਸਦਾ ਨੀ ਰਹਿਣੀਆ ਪੁਲੀਸ ਤੇ ਸੈਨਾ ਵਾਲਿਉ ਪਰ ਕਿਸਾਨਾਂ ਦਾ ਉਗਾਇਆ ਅੰਨ ਸਦਾ ਤੁਸੀ ਖਾਣਾ । ਕੁਝ ਤਾਂ ਸਰਮ ਕਰੋ ਕੁਝ ਤਾਂ ਸੋਚੋ । ਦਿਲੋ ਤੁਸੀ ਦੱਸੋ ਕਿਸਾਨ ਕਿੱਥੇ ਗਲਤ ਆ

  • @Drkaur_321
    @Drkaur_321 3 วันที่ผ่านมา +3

    Bhagwant Maan kithe marr gya tu😡😡😡😡😡 Ah Haryana Police jo kr rahi hai farmers te, tainu dikh nai rea Bhagwant Maan😡😡😡😡😡
    Ah flower sittne with chemicals on flowers, what rubblish has been done with the farmers.😡😡😡😡😡😡

    • @inderjitchahal305
      @inderjitchahal305 3 วันที่ผ่านมา

      ਸਵਾਲ ਸਾਡੇ ਪੰਜਾਬੀਆਂ ਨੂੰ ਆ ਤੁਸੀਂ ਇਹਨਾਂ ਨੂੰ ਕਿਓਂ ਚੁਣਿਆ ਬਾਈ ਦੀਪ ਸਿੱਧੂ ਨੇ ਪਹਿਲਾਂ ਹੀ ਭੰਡ ਵਾਰੇ ਸਚਾਈ ਦੱਸ ਦਿੱਤੀ ਸੀ ਪਰ ਸਾਡੇ ਪੰਜਾਬੀ ਹੱਥ ਲਾ ਕੇ ਦੇਖਦੇ ਆ

  • @harpalthind6094
    @harpalthind6094 3 วันที่ผ่านมา +2

    Majak bna rhe kisana da full sut k 😢

  • @ParmjeetKaur-xf8mu
    @ParmjeetKaur-xf8mu 3 วันที่ผ่านมา +1

    🙏🙏😭😭

  • @ravinderkaur9995
    @ravinderkaur9995 3 วันที่ผ่านมา

    Kender sarkar bahut beimaani kar rhi waheguru ji sb dekh riha dhan dhan satguru raam daas ji krishma kro sb theek hove kisaan akta jindabad Jai kisaan Jay javan

  • @sonumann7377
    @sonumann7377 3 วันที่ผ่านมา

    ਕਿਸਾਨਾ ਦੇ ਨੇਤਾ ਪੰਧੇਰ ਨੇਤਾ ਕਿਥੇ ਆ ੳਸ ਨੂੰ ਅੱਗੇ ਕਰੌ

  • @HarjitSingh-e4v
    @HarjitSingh-e4v 3 วันที่ผ่านมา +1

    कहां है High court supreme court
    हिंदुस्तान में जुलम हो रहा है राम राज की निशानिया है ये क्या ऐसा राम राज था।
    पाप बढ़ रहा है इस धरती पर

    • @rajgoyal526
      @rajgoyal526 3 วันที่ผ่านมา

      is desh bich bhut hai bolan dhi aazadi tahi thody pm rashtrapati MLA mp cm foz bich hai players hai ki Taliban Pakistan bich eh kuch hai uthy ku nahi bolty thody bahar bitha aaka ku nahi bolty

  • @sindersingh1583
    @sindersingh1583 3 วันที่ผ่านมา

    22 ਇਦਾਂ ਲਗ ਰਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਹਿੰਦੂਸਤਾਨ ਵਾਲੇ ਰੋਕਦੇ ਹੋਣ😅😅😅😅😅

  • @Art_by_mhk
    @Art_by_mhk 4 วันที่ผ่านมา +1

    😂😂😂😅😅

  • @drivingbeast
    @drivingbeast 3 วันที่ผ่านมา +1

    Jive pehle raja di sena hoondi si hun police hi politicians di sena hai

  • @KiranjeetKaur-lr7gw
    @KiranjeetKaur-lr7gw 3 วันที่ผ่านมา

    😢

  • @HarmeetAulakh-gm8lw
    @HarmeetAulakh-gm8lw 2 วันที่ผ่านมา

    ,shame on you police 😡😡😡😡😡😡😡😡😡😡

  • @BKK454
    @BKK454 4 วันที่ผ่านมา +1

    Honh agge leader jo agwahi krde a , bappuan bajorgan nu kyu agge kri ja rhe a , aap bathe order kri ja rhe a ? Vapis chalo kall nu awage parson awage

    • @Scyoutube170
      @Scyoutube170 3 วันที่ผ่านมา +1

      Kade suneya hai kisi leader da putt ya family member marya andolan vich. Chess di chaal hai kade v Raja nahi marda aam janta hi Mardi hai

    • @BKK454
      @BKK454 3 วันที่ผ่านมา +1

      @ bilkul sahi keha .... 2je k din kah dinde a chalo chalyie , hunh bah jao hunh khadhe ho jao 😅hunh chal pao hunh ruk jao ,hunh a kar lao ,hunh oh kar lao , hunh vapis chalo
      Ayi drama layea hoyea a ehna ne ...... Eh tuhade nallo jada akalmand a sarre ? voting 🗳️ system rakhn decision la k youth da vi sunn k ..... buhat munde well educated guide kr sakde a ... ohna nu agge nhi auonh dinde ... ehna 2-4 k magar lge a ...

  • @balvirsingh5810
    @balvirsingh5810 3 วันที่ผ่านมา

    3:45 3:47

  • @punjabiweatherchannel
    @punjabiweatherchannel 3 วันที่ผ่านมา

    🌧️🌧️🌧️🌧️⛈️⛈️⛈️⛈️⛈️

  • @preetashu8022
    @preetashu8022 3 วันที่ผ่านมา

    Hun dharne loun da time gya . Some action should be done now .

  • @Sarjeevansingh687-fy9mp
    @Sarjeevansingh687-fy9mp 3 วันที่ผ่านมา

    Other. State. Is. Not. Problem. Why. Panjab !!!

  • @kindersaroae1828
    @kindersaroae1828 3 วันที่ผ่านมา

    Punjab de lok bhole ne iskrke jldi jkeen kr lende n but duniya bhrose de laik ni h 😢

  • @prayrakbansal4855
    @prayrakbansal4855 3 วันที่ผ่านมา +1

    Wheat msp in punjab today
    2920 ₹ per qunital 🙄🙄🙄
    Double + last 10 years
    One killa in punjab now 35 to 40 lakhs
    Double than last 5-6 years
    🙄🙄🙄🙄
    Petrol price in 2014 is 71 ₹
    Petrol price in 2024 is 98 ₹
    Lekin abh dekh lo fyada kiska huya hai 😈😈😈
    Labour cost in punjab 2014 is 250₹
    Labour cost in punjvab 2024 is 300 ₹
    Per day 😭😭😭
    Kisan majdoor nahi 😂😂😂😂
    What a fake nerative
    Only kisan fyada jindabad
    Kisano ne kya kiya hai majdoor ke liye kish bhi nahi 😂😂😂😂😂

  • @daljeetghuman
    @daljeetghuman 3 วันที่ผ่านมา

    It’s a big joke with Kisans , biggest democracy of world.

  • @bholasingh1825
    @bholasingh1825 3 วันที่ผ่านมา +1

    Kishan Veera nu appeal hai k iss sari video nu English ch translation karke national media aur national news paper te nashar Karo ta ke bharat di bjp di gandia chala da sari world ch pta chal sake.

  • @lovelylovedeep4009
    @lovelylovedeep4009 3 วันที่ผ่านมา +1

    Jo aj aapka majak udda rehe hai kal bo khud majak ban jege

  • @ranjitsinghbains2476
    @ranjitsinghbains2476 4 วันที่ผ่านมา +4

    Gunda raj aa india vich

  • @LakhvirSingh-v4k
    @LakhvirSingh-v4k 2 วันที่ผ่านมา

    Bhagwaant maan Punjab police kioun nhi dinda saade kisan veeran nu vo ta lain vele bapu khenda eh

  • @manjitsaran6357
    @manjitsaran6357 3 วันที่ผ่านมา

    Where’s bhagat maan very cruelty this is enough enough too much man 😡😡😡😡😡

  • @gurmohangrewal7592
    @gurmohangrewal7592 3 วันที่ผ่านมา

    Shame on police

  • @davindersingh7106
    @davindersingh7106 3 วันที่ผ่านมา

    Ooo youth nu kehdo panjab te haryane wale nu fr dehko ki banda me apne sare jina nu janke police waleya ne gangstara da nam dita una sareya nu v benti a ik ho jao yaar sare veer bcha lao panjab haryane nu

  • @panjab-wh3gd
    @panjab-wh3gd 4 วันที่ผ่านมา +2

    Gulam lokan naal ayi hunda saari duniya ch per tusi tai loktantr di poosh fdi bethe o

  • @kaileysingh5193
    @kaileysingh5193 3 วันที่ผ่านมา

    Veer ji ahna bicho 2/4 pesrent lok ne jo sc loka naal khade ne jo khadde nu ohna salaam sat shree akall

  • @GurdialSingh-yn9tq
    @GurdialSingh-yn9tq 3 วันที่ผ่านมา

    😂😂😂

  • @BaljinderKaur-vl9ir
    @BaljinderKaur-vl9ir 3 วันที่ผ่านมา

    Ehna ne aida nahi laggan dena veero do do hath karne pe e ne veero

  • @indirad1876
    @indirad1876 3 วันที่ผ่านมา

    Waheguru ji. Kisaans are trapped in Modi’ politics. They should be aware of this act of modi’s political terror.

  • @kaurR8
    @kaurR8 3 วันที่ผ่านมา

    Eh attward to gatt aa ki ?

  • @JaspalSingh-rf7sl
    @JaspalSingh-rf7sl 3 วันที่ผ่านมา

    Indian---Police---Zindabad❤❤❤❤❤❤

  • @TajinderKaur-r1n
    @TajinderKaur-r1n 3 วันที่ผ่านมา

    Ja te pure desh dia kisan jathebandia ekthia hon ja punjab de kisan vi piche hat jan. Es traha sarkar ne nahi mannia manga.apna hi nuksan karana enha.

  • @sharon4957
    @sharon4957 3 วันที่ผ่านมา

    Shame on Indian government

  • @erjaspreet007
    @erjaspreet007 3 วันที่ผ่านมา

    Ehe mazak Punjab da he ehe police nahi ho sakdi eho jehi hrkt ta border te army v nahi kardi center sarkr di ehni sheh police nu very shameful on bjp

  • @mandeepsingh-xb2xw
    @mandeepsingh-xb2xw 3 วันที่ผ่านมา +1

    Galat kar rehe ho Bhagwant Mann nu ghero oh vi bahut kuch kar sakda hai

  • @singhharpreet8594
    @singhharpreet8594 3 วันที่ผ่านมา

    Pedal jan ni din de train te chal jo safe ta raho

  • @NextLevelKeBache
    @NextLevelKeBache 3 วันที่ผ่านมา

    Police ne kisano pr fol fenke🎉🎉🎉🎉

  • @hargunkhattra6862
    @hargunkhattra6862 3 วันที่ผ่านมา

    Ati mar pi kurlana ta ki dard ni aia waheguru ji