Amar Singh Chamkila Amarjot video akhada VPO LOHGARH part 3

แชร์
ฝัง
  • เผยแพร่เมื่อ 6 ม.ค. 2025

ความคิดเห็น • 109

  • @mastansingh4891
    @mastansingh4891 4 ปีที่แล้ว +12

    ਚਾਰ ਦਿੱਨ ਘੱਟ ਜੀੳੁਣਾ, ਚਮਕੀਲਾ ਬਾਹਲਾ ਦਲੇਰ ਸੀ। ਮਰਨਾ ਮਨਜੂਰ ਕਰ ਲਿਆ ਗਾੳੁਣਾ ਨਾ ਛੱਡਿਆ।

  • @vanshumuktsar2924
    @vanshumuktsar2924 4 ปีที่แล้ว +9

    ਜੇ ਅੱਜ ਚਮਕੀਲਾ ਜਿੰਦਾ ਹੁੰਦਾ ਤਾਂ ਪਦਮਸ਼੍ਰੀ ਮਿਲਣਾ ਸੀ ਪੱਕਾ ਬਾਈ ਨੂੰ ...

  • @singhgurmukh8686
    @singhgurmukh8686 3 ปีที่แล้ว +2

    ਇਸ ਤਰਾਂ ਦੀ live ਪਰਫਾਰਮੈਂਸ ਕੋਈ ਮਾਈ ਦਾ ਲਾਲ ਨੀ ਦੇ ਸਕਦਾ
    ਚਮਕੀਲਾ was ਚਮਕੀਲਾ

  • @bindergill7439
    @bindergill7439 5 ปีที่แล้ว +30

    ਅਤ ਜੋੜੀ ਚਮਕੀਲਾ ਅਮਰਜੋਤ ਹੋਰ ਕੋਈ ਬਣ ਸਕਦਾ ਚਮਕੀਲਾ

  • @jaswantsinghpnondiyan7823
    @jaswantsinghpnondiyan7823 4 ปีที่แล้ว +5

    ਹਿੱਟ ਤੇ ਫਿੱਟ ਜੋਡ਼ਈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜੀ।ਨਾਹੀਂ ਕੋਈ ਜੰਮੇਗਾ ਪੰਜਾਬ ਦੇ ਵਿੱਚ ਅਤੇ ਨਾਹੀਂ ਕੋਈ ਜੰਮਗੇ ਦਿਲੀ ਤੇ ਲਹੌਰ ਜੀ।(ਏਸ ਨੁੰ ਆਖਦੇ ਆ ਪੁਡ਼ਪਡ਼ਈ ਵਿੱਚ ਕਿਲ ਠੋਕਣਾ)

  • @piarasingh7405
    @piarasingh7405 3 ปีที่แล้ว +4

    ਜਦੋਂ ਤੱਕ ਇਹ ਧਰਤੀ ਰਹਿਣੀ ਹੈ। ਤੇ ਧਰਤੀ ਤੇ ਲੋਕ ਰਹਿਣਗੇ ਉਦੋਂ ਤੱਕ ਇਸ ਮਹਾਨ ਜੋੜੀ ਦਾ ਨਾਮ ਪਹਿਲੀ ਕਤਰ ਵਿੱਚ ਰਹੁਗਾ। ਤੇ ਨਾਹੀ ਇਸ ਜੋੜੀ ਕਿਸੇ ਤੋਂ ਰਿਕਾਰਡ ਟੁੱਟਣਾ ਹੈ। ਇਸ ਮਹਾਨ ਜੋੜੀ ਦੇ ਰਿਕਾਰਡ ਦੀ ਗੱਲ ਕਰੀੲੇ ਤਾਂ ਪਹਿਲੀ ਗੱਲ ਇਸਦੇ ਸਾਰੇ ਗੀਤ ਸੁਪਰ ਡੁਪਰ ਹਨ। ਦੁਜਾ ਰਿਕਾਰਡ ਇਸਨੇ ਸਭ ਤੋਂ ਵੱਧ ਅਖਾੜੇ ਲਾੲੇ ਨੇ ਤੀਜਾ ਰਿਕਾਰਡ ਉਹਨਾਂ ਟਾਇਮਾ ਵਿੱਚ ਸਾਰੇ ਹੀ ਕਲਾਕਾਰਾਂ ਦੇ ਦਫਤਰਾਂ ਨੂੰ ਜਿੰਦਰੇ ਲੱਗ ਗੲੇ ਸੀ।ਕੱਲਾ ਚਮਕੀਲਾ ਹੀ ਬੁੱਕ ਹੁੰਦਾ ਸੀ ਚੌਥਾ ਰਿਕਾਰਡ ਕਿ ਜਿਸ ਵੀਰ ਨੇ ਚਮਕੀਲੇ ਬਾਈ ਦਾ ਅਖਾੜਾ ਬੁੱਕ ਕਰਵਾਉਣਾ ਸੀ ਤਾਂ ਛੇ ਮਹੀਨੇ ਪਹਿਲਾਂ ਸਾੲੀ ਦੇਣੀ ਪੈਂਦੀ ਸੀ । ਪੰਜਵਾਂ ਰਿਕਾਰਡ ਜੇ ਵਿਆਹ ਵਿੱਚ ਅਖਾੜਾ ਲਗਵਾਉਣਾ ਹੈ ਤਾਂ ਵਿਆਹ ਵੀ ਚਮਕੀਲੇ ਨੂੰ ਪੁੱਛਕੇ ਕਢਵਾਉਣਾ ਪੈਂਦਾ ਸੀ । ਫੇਰ ਹੀ ਚਮਕੀਲੇ ਦਾ ਅਖਾੜਾ ਬੁੱਕ ਹੁੰਦਾ ਸੀ।ਛੇਵਾ ਰਿਕਾਰਡ ਚਮਕੀਲੇ ਦੇ ਗੀਤ ਅੱਜ ਤੱਕ ਪੁਰਾਣੇ ਨਹੀ ਹੋੲੇ ਤੇ ਸਤਵਾ ਰਿਕਾਰਡ ਕੋਈ ਵੀ ਗੀਤ ਭਾਵੇਂ ਸੋ ਵਾਰ ਸੁਣ ਲਉ ਬੰਦਾ ਬੋਰ ਨਹੀ ਹੁੰਦਾ।ਅਠਵਾ ਰਿਕਾਰਡ ਹਿੱਕ ਦੇ ਜੋਰ ਨਲ ਗਾਉਣਾ ਤੇ ਦੋ ਘੰਟੇ ਲਗਾਤਾਰ ਇੱਕ ਮਿੰਟ ਲੲੀ ਵੀ ਕੁਰਸੀ ਤੇ ਨਾ ਬੈਠਣਾ ਤੇ ਅੱਜ ਕੱਲ ਦੇ ਕਲਾਕਾਰ ਦੋ ਗੀਤ ਲਾਕੇ ਅੱਧਾ ਘੰਟਾ ਨਹੀ ਉਠਦੇ ਤੇ ਬਾੲੀ ਚਮਕੀਲਾ ਪਸੀਨਾ ਪਸੀਨਾ ਹੋ ਜਾਂਦਾ ਸੀ ।ਇਸ ਵੀਡੀਓ ਵਿੱਚ ਪਰਤੱਖ ਦਿਸ ਰਿਹਾ ਹੈ ਇਨੇ ਰਿਕਾਰਡ ਕਿਹੜਾ ਮਾਈ ਦਾ ਲਾਲ ਤੋੜਦੁਗਾ । ਚਮਕੀਲੇ ਬਾਈ ਦਾ ਮੁਕਾਬਲਾ ਤਾਂ ਰਹਿੰਦੀ ਦੁਨੀਆਂ ਤੱਕ ਕੋਈ ਨਹੀ ਕਰ ਸਕਦਾ। ਚਮਕੀਲਾ ਬਾਈ ਸਾਡੇ ਲੲੀ ਅੱਜ ਵੀ ਮਰਕੇ ਜਿਉਂਦਾ ਹੈ। ਤੇ ਸਾਡੇ ਲੲੀ ਸਦਾ ਅਮਰ ਰਹ੍ਹਗਾ। ੴ. ਧੰਨਵਾਦ ਜੀ।

  • @janaksingh5653
    @janaksingh5653 ปีที่แล้ว +3

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਖੁਰਮੀ ਜੀ ਧੰਨਵਾਦ

  • @Kimmygill-e8e
    @Kimmygill-e8e 5 หลายเดือนก่อน +1

    ਪਰਮਾਤਮਾ ਇਸ ਜੋੜੀ ਦਾ ਸੁੰਰਗਾ ਵਿੱਚ ਵਾਸਾ ਕਰੇ

  • @sukhmandersran584
    @sukhmandersran584 4 ปีที่แล้ว +9

    ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਦੇ 200 ਦੇ ਕਰੀਬ ਗੀਤ ਰਿਕਾਰਡ ਕਰਵਾਉਣ ਵਾਲੇ ਰਹਿ ਗਏ ਬਹੁਤ ਵੱਡਾ ਖਜ਼ਾਨਾ ਪਿਆ ਸੀ ਚਮਕੀਲੇ ਯਾਰ ਕੋਲ

  • @kuldeepsidhu9005
    @kuldeepsidhu9005 5 ปีที่แล้ว +18

    ਬਹੁਤ ਵਧੀਅਾ ਗ਼ੀਤ ਕਮਾਲ ਕਰਤੀ

  • @gurisandhu3160
    @gurisandhu3160 11 หลายเดือนก่อน +2

    Starting dekho 😂😂😂 sirra hi krata bai ✨ CHAMAR AMAR SINGH CHAMKILA ✨ JI NE

  • @taranpreetbhatti9992
    @taranpreetbhatti9992 5 ปีที่แล้ว +33

    ਨਹੀਂ ਰੀਸਾਂ ਅਮਰ ਸਹੀਦ ਜੋੜੀ ਦੀਆਂ

  • @CHAHALRADIOGEET
    @CHAHALRADIOGEET 5 ปีที่แล้ว +13

    ਹਰਜੀਤ ਗਿੱਲ
    ਬਹੁਤ ਵਧੀਆ ਗੀਤ
    ਮੇਰੇ ਨੱਚਦੀ ਦੇ ਖੁੱਲ ਗਏ ਵਾਲ

  • @majorsingh1017
    @majorsingh1017 3 ปีที่แล้ว +1

    ਕਿਆ ਬਾਤ ਹੈ। ਮੈਂ ਤੀਰ ਸੱਚੀ ਸਰਕਾਰ ਦਾ ਹਾਂ

  • @gurjantaulakh1791
    @gurjantaulakh1791 5 ปีที่แล้ว +19

    ਬਹੁਤ ਵਧੀਆਂ ਜੀ

  • @ghaintgaane1965
    @ghaintgaane1965 5 ปีที่แล้ว +16

    ਲਾਜਵਾਬ
    ਬਾਕਮਾਲ ਆ ਬਾਈ 👌👌👌

  • @ranarana6497
    @ranarana6497 4 ปีที่แล้ว +8

    Love you chamkila and Amarjot Balraj.france

  • @opsharin2820
    @opsharin2820 5 ปีที่แล้ว +11

    Dunia di number one jodi amar singh chamkila and amar jot ji I miss you

  • @gurisandhu3160
    @gurisandhu3160 11 หลายเดือนก่อน +2

    ✨ CHAMAR AMAR SINGH CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA RAVIDASSIYA ✨ LEGEND CHAMAR ✨

  • @balbirramram8116
    @balbirramram8116 4 ปีที่แล้ว +12

    ਸਦੀ ਦੀ ਮਹਾਨ ਗਾਇਕ ਜੋੜੀ

  • @SukhveerSingh-bi7me
    @SukhveerSingh-bi7me 5 ปีที่แล้ว +10

    Amar ho gya Bai tu ta.....

  • @romi1549
    @romi1549 5 ปีที่แล้ว +9

    Wah h wah!!
    Thank you for sharing!

  • @radheshamramkishan2387
    @radheshamramkishan2387 2 ปีที่แล้ว +1

    Amar Singh chamkila & Amarjyot Ji
    No 1 Punjabi singer Jodi ba Kamaal
    very very nice I'm fan waheguru kirpa Karan ena mahan rooha te 🙏🌹🥀🥀🌹🙏

  • @DaljitSingh-mu8wu
    @DaljitSingh-mu8wu 2 ปีที่แล้ว +1

    Chamkila amarjot great singer ❤️❤️

  • @gurjantlightanddjsoundugra8365
    @gurjantlightanddjsoundugra8365 3 ปีที่แล้ว +1

    Garmi garmi ho reha chamkila ji

  • @VijayKumar-yp5mh
    @VijayKumar-yp5mh 3 ปีที่แล้ว +1

    Enni vdhiya super hit jodi nu sirf 1 mic 🎤 hi naseeb hoya, jdo dharmik shabad gaya”Talwar mai Kalgidhar di ha” udo pehli vaar hath vale pakhe naal hawa de riha. Vicharian vaste table fan v naseeb nhi hoya.

  • @jagrajsingh7200
    @jagrajsingh7200 5 ปีที่แล้ว +25

    ਚਮਕੀਲਾ।ਚਮਕੀਲਾ।ਸੀ

  • @KuldeepSingh-ec1nm
    @KuldeepSingh-ec1nm 5 ปีที่แล้ว +15

    ਨਹੀਂ ਬਣ ਸਕਿਆ ਚਮਕੀਲੇ ਵਰਗਾ ਕੋਈ

  • @JatinderSingh-gv9od
    @JatinderSingh-gv9od 5 ปีที่แล้ว +8

    ਬੁਹਤ.ਬੱਦੀਅਾ.ਜੀ

  • @tarloksingh5755
    @tarloksingh5755 4 ปีที่แล้ว +1

    Amar singh chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍👍👍

  • @tech.aman.5666
    @tech.aman.5666 3 ปีที่แล้ว +1

    I only subscribe for chamkila

  • @hardeepbawa1890
    @hardeepbawa1890 5 ปีที่แล้ว +7

    Very good songs thanks bai ji

  • @dr.baldevsinghcheemakewal8946
    @dr.baldevsinghcheemakewal8946 4 ปีที่แล้ว +3

    Salute chamkila and Amarjot

  • @kuldeepdeep4709
    @kuldeepdeep4709 5 ปีที่แล้ว +7

    Very nice veer ji all songs camkila amarjit ji amar hai amam hi rehange

  • @gurjitsidhul4982
    @gurjitsidhul4982 3 ปีที่แล้ว +1

    ਵਾਹ ਜੀ ਵਾਹ

  • @UdaybhanLaikara
    @UdaybhanLaikara 7 หลายเดือนก่อน +1

    Legend chamakila

  • @PargatSingh-yn3nl
    @PargatSingh-yn3nl 2 หลายเดือนก่อน +1

    Nahi Resh bhi jorie de❤

  • @BALBIRSINGH-sf4ck
    @BALBIRSINGH-sf4ck 4 ปีที่แล้ว +4

    Very nice Chamkila Chamkila c

  • @harbhajansoomal4709
    @harbhajansoomal4709 4 ปีที่แล้ว +4

    Very good chamkila Bai ji

  • @boharsingh3510
    @boharsingh3510 หลายเดือนก่อน +1

    Sierra bro

  • @sawaransingh3615
    @sawaransingh3615 4 ปีที่แล้ว +6

    Very nice ji

  • @HarjinderSingh-ir7vs
    @HarjinderSingh-ir7vs 4 ปีที่แล้ว +1

    ਨਹੀ .ਰੀਸਾ..िੲਸ..ਮਹਾਨ.ਜੋੜੀ..ਦੀਅਾ..ਲਖ..ਗਾिੲਕ.ਅਾ.ਜਾਣ..ਜੋ..िੲਨਾ.ਝੰਢੇ..ਗॅਢੇ..ਕੋੲੀ.ਪੁॅਟ.ਨਹੀ..ਸिਕਅਾ.ਅॅਜ.ਵੀ..ਅਮਰ..ਹੈ..ਅਮਰ..ਰਹੂ

  • @maarab166
    @maarab166 4 ปีที่แล้ว +5

    Kalakaarra.da.baabu.si.chamkela.amer.joth.tna.tnn.gd:-👌👌👌👌👌👌☝☝☝☝☝☝☝☝☝☝☝☝☝☝☝☝

  • @RavinderSingh-pt9ms
    @RavinderSingh-pt9ms 4 ปีที่แล้ว +2

    Very nic talwar song

  • @baltejsingh2605
    @baltejsingh2605 5 ปีที่แล้ว +9

    Very nice

  • @BhupinderSingh-gh4vw
    @BhupinderSingh-gh4vw 2 หลายเดือนก่อน +1

    Waheguru mher kre

  • @nextlevelwindenergy1.3m16
    @nextlevelwindenergy1.3m16 4 ปีที่แล้ว +3

    Astaad ji zindabad zindabad zindabad

  • @nirmaldhillon757
    @nirmaldhillon757 2 ปีที่แล้ว +1

    Chamkila
    Hit2023

  • @prabhjotkamboj8203
    @prabhjotkamboj8203 4 ปีที่แล้ว +7

    Keve tarriffa Kara sajjna tareia koi muhch sabad ne rehia nehio bhullna vichorra Tera baije

  • @niranjansinghjhinjer1370
    @niranjansinghjhinjer1370 5 ปีที่แล้ว +14

    Nahiyon rishan bai ji

  • @gamingtechnolgy....4955
    @gamingtechnolgy....4955 4 ปีที่แล้ว +4

    Very nice 👌👌

  • @shindersingh5708
    @shindersingh5708 2 ปีที่แล้ว +1

    Vah g vah

  • @pardeepsingh-ok5jt
    @pardeepsingh-ok5jt 4 ปีที่แล้ว +6

    Dukki tikki ne gaona nai c je ajj chamkila hunda

  • @MohanSingh-jc8de
    @MohanSingh-jc8de 2 ปีที่แล้ว +1

    Good ji

  • @gurmusic458
    @gurmusic458 4 ปีที่แล้ว +2

    Chamkila chamkila c bs

  • @DarshanSingh-ow6gj
    @DarshanSingh-ow6gj 5 ปีที่แล้ว +7

    Hero.punjab chamikla

  • @pammasidhu6982
    @pammasidhu6982 3 ปีที่แล้ว +2

    Ustaad miss u ..

  • @meghpal5022
    @meghpal5022 4 ปีที่แล้ว +3

    Hit jodi in 1987 and 1988

  • @surpunjabi8766
    @surpunjabi8766 6 วันที่ผ่านมา

    ਚਮਕੀਲਾ ਰੱਬ। ਦਾ। ਭਗਤ ਸੀ

  • @hardeepsingh8518
    @hardeepsingh8518 4 ปีที่แล้ว +1

    Very.Nice.Song.22.G.Good

  • @RaviKumar-kw4zk
    @RaviKumar-kw4zk 4 ปีที่แล้ว +1

    Yaadan sabhan wale veer ji raji rho

  • @santokhsingh2676
    @santokhsingh2676 4 ปีที่แล้ว +3

    चमकिला मारन बालेया नु कदि जिंदगी दे भी परमात्मा माफ़ नहीं करेगा

  • @JujharSingh-ik9it
    @JujharSingh-ik9it 4 ปีที่แล้ว +2

    Good sir ji thanks

  • @mastansingh4891
    @mastansingh4891 4 ปีที่แล้ว +2

    ਨਾਲ ਦੇ ਸਿੰਗਰ ਸੋ ਸਾਲ ਚੱ ਵੀ ਨੇੜੇ ਤੇੜੇ ਨਹੀ ਪੁੰਹਦੇ।

  • @lakhwinderbains1571
    @lakhwinderbains1571 4 ปีที่แล้ว +2

    Waheguru ji kirpa karni ji🙏🙏🙏🙏❤️

  • @bikramjeetjeet3514
    @bikramjeetjeet3514 5 ปีที่แล้ว +10

    Chamkila koi ni ban sakda. Chamkila ik hi see

    • @satpalsingh7602
      @satpalsingh7602 5 ปีที่แล้ว +3

      ਚਮਕੀਲੇ ਵਰਗਾ ਦੁਬਾਰਾ ਨਹੀਂ ਜੰਮਣਾ

  • @sunnybhandari166
    @sunnybhandari166 4 ปีที่แล้ว +1

    koi ni chamkila 22 warga..

  • @kingraja6199
    @kingraja6199 2 หลายเดือนก่อน +1

  • @gaganmannsb6951
    @gaganmannsb6951 5 ปีที่แล้ว +8

    👍👌❤❤❤❤

  • @MANJITSINGH-tu1nq
    @MANJITSINGH-tu1nq 3 ปีที่แล้ว +1

    👍👍👍👍

  • @hardevsingh7463
    @hardevsingh7463 5 ปีที่แล้ว +10

    Rub ne dhur to hi jodi bnak bheji c.pura group hi mhan c.nihutia te waar krna koi surmgti ni ..

  • @harjitsinghjheetajheeta4415
    @harjitsinghjheetajheeta4415 4 ปีที่แล้ว +1

    Great credit in short time

  • @gurvindersingh7522
    @gurvindersingh7522 3 ปีที่แล้ว +1

    🙏🙏

  • @bhindahappy8303
    @bhindahappy8303 5 ปีที่แล้ว +7

    🙏🙏🙏🙏🙏🙏

  • @savneetsinghrairai6823
    @savneetsinghrairai6823 7 หลายเดือนก่อน +1

    Tid dekh loh bathinde de thermal plant jidda😅

  • @anushpreet8394
    @anushpreet8394 5 ปีที่แล้ว +16

    Jai ho shaheed baba chamkila sabh gggggggg mata amarjot gggggggg zindabad kutte singera ne marvata c 27 sall di umer wich

  • @eknoorsingheknoor2801
    @eknoorsingheknoor2801 3 ปีที่แล้ว +2

    ❤️❤️❤️❤️❤️

  • @AmarjitSingh-nj3nb
    @AmarjitSingh-nj3nb 4 ปีที่แล้ว +1

    Sadey Areye di klam Harjit Gill. ......

  • @Gulshan-x3l
    @Gulshan-x3l 9 วันที่ผ่านมา

    Best best best

  • @kirtgirl5355
    @kirtgirl5355 4 ปีที่แล้ว +2

    👌👌👌👌👌👌

  • @sukhmander1144
    @sukhmander1144 2 ปีที่แล้ว +1

    Nahi reesa teriyan yara

  • @gurmailsingh2438
    @gurmailsingh2438 4 ปีที่แล้ว +1

    Sirr. Church Bollu. A. Amar. Jorhi

  • @mintusabarwal3312
    @mintusabarwal3312 4 ปีที่แล้ว +1

    Nice.ji

  • @avtarsarari7826
    @avtarsarari7826 4 ปีที่แล้ว +2

    ਗਾਇਕੀ ਦਾ ਬਾਦਸ਼ਹ

  • @jasbirsingh-tn3hk
    @jasbirsingh-tn3hk 4 ปีที่แล้ว +1

    Sweet couple

  • @AmarjitSingh-nj3nb
    @AmarjitSingh-nj3nb 4 ปีที่แล้ว +1

    Wha Ji Wha

  • @najarsingh7782
    @najarsingh7782 4 ปีที่แล้ว +1

    🔥🔥🔥🔥🔥👍

  • @hardevsingh7463
    @hardevsingh7463 4 ปีที่แล้ว +1

    Sngit jgt ch.tuhada nam kde ni dub.skda.

  • @rakeshbharukhera1589
    @rakeshbharukhera1589 4 ปีที่แล้ว +1

    सुदर जोडी

  • @mintusabarwal3312
    @mintusabarwal3312 4 ปีที่แล้ว +1

    Ok.ji

  • @rajindersingh6060
    @rajindersingh6060 4 ปีที่แล้ว +4

    Poora gaadar c chamkila

  • @hardevsingh7463
    @hardevsingh7463 4 ปีที่แล้ว +2

    Bel hrik saji nu v moka dinda c.kla pesh krnda.

  • @ranikaur2220
    @ranikaur2220 3 ปีที่แล้ว +1

  • @sukhdevsinghvirk7655
    @sukhdevsinghvirk7655 4 ปีที่แล้ว +2

    Doniya da sabton jada khtiya bnde hone as jodi nu marn wale

  • @balbirramram8116
    @balbirramram8116 4 ปีที่แล้ว +9

    ਸਦੀ ਦੀ ਮਹਾਨ ਗਾਇਕ ਜੋੜੀ

  • @krishandev3633
    @krishandev3633 3 หลายเดือนก่อน +1

    ❤❤❤❤❤

  • @paramjitkaur4254
    @paramjitkaur4254 2 ปีที่แล้ว +1

    👍👍👍👍👍