ਅਗਰ ਨੰਬਰਦਾਰ ਵਿਦੇਸ਼ ਚਲਾ ਜਾਵੇ | Kursinama| land record question answer | girdawari

แชร์
ฝัง
  • เผยแพร่เมื่อ 11 ก.ย. 2024
  • ਅਗਰ ਨੰਬਰਦਾਰ ਵਿਦੇਸ਼ ਚਲਾ ਜਾਵੇ | Kursinama| land record question answer | girdawari ​⁠
    @PunjabDeHeere1
    your Query:-
    #punjabdeheere1
    #landrecordpunjab
    #kusrinama
    #numbardar
    All long video land record playlist
    Punjab de heere channel
    girdawari
    Punjab land record kaise check karan
    khewat

ความคิดเห็น • 23

  • @PunjabDeHeere1
    @PunjabDeHeere1  หลายเดือนก่อน +1

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @parampalkaur8601
    @parampalkaur8601 หลายเดือนก่อน

    ਸਤਿ ਸ਼੍ਰੀ ਅਕਾਲ ਜੀ ਸਦਾ ਜਮੀਨ ਹੈ ਵੀਰ ਜੀ ਜਿਸ ਗਿਰਧਾਰੀ ਸਦਾ ਨਾਮ ਹੈ ਔਰ ਕਬਜਾ ਭੀ ਸਦਾ ਕੋਲ ਹੈ ਪਰ ਨਾਮ ਕੇਸ ਦੇ ਹੋਰ ਹੈ ਕੇ ਕੇਰ ਸਕਦੇ ਹਾਂ ਆਪਣਾ ਨਾਮ ਕਰਨ ਲਾਇ

  • @LovepreetSingh-up4dq
    @LovepreetSingh-up4dq หลายเดือนก่อน +3

    ਸਾਂਝੇ ਘਰ ਵਿੱਚੋਂ ਪੈਲੀ ਲਈ ਸੀ ਪਰ ਮੇਰੇ ਤਾਏ ਨੇ ਸਾਰੀ ਆਪਣੇ ਨਾਮ ਕਰਵਾ ਲਈ ਪਰ ਰਜਿਸਟਰੀ ਵਿੱਚ ਕੱਲੇ ਤਾਏ ਦਾ ਨਾਮ ਅਤੇ ਉਸ ਦੀ ਫੋਟੋ ਹੈ ਪਰ ਜਮਾਂਬੰਦੀ ਵਿੱਚ ਮੇਰਾ ਡੈਡੀ ਅੱਧ ਦਾ ਮਾਲਕ ਆ ਕੀ ਉਹ ਸਾਨੂੰ ਜਮਾਂਬੰਦੀ ਦੇ ਅਧਾਰ ਤੇ ਮਿਲ ਸਕਦੀ ਹੈ ਕਬਜ਼ਾ ਵੀ ਸਾਡਾ ਉਸ ਤੇ ਲਿਮਟ ਵੀ ਬਣਾ ਲਈ

    • @LovepreetSingh-up4dq
      @LovepreetSingh-up4dq หลายเดือนก่อน +1

      Sir please ਸਵਾਲ ਪੁੱਛਣਾ

    • @manpreet8698
      @manpreet8698 หลายเดือนก่อน

      Hji jroor je girdavari vi apne na kraa lyo

    • @LovepreetSingh-up4dq
      @LovepreetSingh-up4dq หลายเดือนก่อน

      ਜਮਾਂਬੰਦੀ ਵਾਲੇ ਨੂੰ ਨਹੀਂ ਮਿਲ ਸਕਦੀ ਜਮੀਨ

    • @manpreet8698
      @manpreet8698 หลายเดือนก่อน

      @@LovepreetSingh-up4dq mil skdi a

    • @LovepreetSingh-up4dq
      @LovepreetSingh-up4dq หลายเดือนก่อน

      Ok ji

  • @user-br1ed1od8m
    @user-br1ed1od8m หลายเดือนก่อน

    ਵੀਰ ਜੀ ਮਕਸੂਸ ਨੰਬਰ ਬੈ ਲਿਆ ਹੋਇਆ ਪਰ ਕਾਬਜ਼ਾ ਨਾਲ ਲੱਗਦੇ ਨੰਬਰ ch ਤੇ ਦੂਜੀ ਖੇਵਟ ch ਹੈ ਗਿਰਦਾਵਰੀ ਕਿਸੇ ਤੀਜੇ ਬੰਦੇ ਦੇ ਨਾਮ hai ਕਿਸੇ ਨੇ ਗਿਰਦਾਵਰੀ ਦਾ ਕੇਸ ਕੀਤਾ ਹੈ ਕਾਬਜ਼ਾ ਮੇਰਾ hai ਕਿ ਹੱਲ ਹੋ ਸਕਦਾ ਵੀਰ

  • @talwinderginni
    @talwinderginni หลายเดือนก่อน

    ਕਿਰਪਾ ਕਰਕੇ ਦੱਸਿਓ ਜੀ।।
    ।।। ਮੇਰਾ ਮੇਰੇ ਭਾਰਵਾ ਨਾਲ ਮੁਸਤਰਕੇ ਖਾਤੇ ਵਿੱਚ ਦਾਸ ਕਿਲੇ ਸਾਂਝੇ ਹਨ, ਜੋ ਕੇ ਸਤਲੁਜ ਦਰਿਆ ਵਿੱਚ ਪੈਂਦੀ ਹੈ। ਮੈਂ ਹੁਣ ਤਕਸੀਮ ਦਾ ਕੇਸ ਪਾਇਆ ਹੋਇਆ ਹੈ, ਜਦੋਂ ਤੱਕ ਤਕਸੀਮ ਦਾ ਫੈਸਲਾ ਨਹੀਂ ਆਉਂਦਾ ਕੀ ਮੈਂ ਓਸ ਜਮੀਨ ਉਤੇ ਸਟੇ ਲੈ ਸਕਦਾ ਜੀ, ਜਦੋਂ ਕਿ ਦੂਜੇ ਹਿੱਸੇਦਾਰ ਸਹਿਮਤ ਨਹੀਂ ਹਨ।।।।।

  • @GurcharanSandhu-gf4yc
    @GurcharanSandhu-gf4yc หลายเดือนก่อน

    ਵਾਹਿਗੁਰੂ ਜੀ

  • @jeetmeetksidhwanwale8144
    @jeetmeetksidhwanwale8144 หลายเดือนก่อน +1

    ਜੇਕਰ ਭਰਾਵਾਂ ਦੇ ਮਸਤਰਕੇ ਖਾਤੇ ਵਿੱਚੋਂ ਇੱਕ ਭਰਾ ਕੁੱਝ ਜ਼ਮੀਨ ਸਾਲਮ ਨੰਬਰ ਵੇਚਣਾ ਚਾਹੇ ਤਾਂ ਕੀ ਬਾਕੀਆਂ ਤੋਂ ਐਫੀਡੈਵਟ ਲੈ ਕੇ ਤੇ ਓਹਨਾ ਭਰਾਵਾਂ ਨੂੰ ਬਾਕੀ ਬਚਦੀ ਵਿੱਚੋਂ ਕੋਈ ਐਫੀਡੈਵਟ ਦੇ ਕੇ ਵੇਚ ਸਕਦਾ ਕਿ ਨਹੀਂ

  • @shivdevsingh4287
    @shivdevsingh4287 24 วันที่ผ่านมา

    ਕਈ ਵਾਰ ਪਟਵਾਰੀਆਂ ਨਾਲ ਮਿਲਕੇ ਲੋਕ ਆਪਣੇ ਛੜੇ ਭਰਾ ਨੂੰ ਚਾਰ ਸਾਲੇ ਵਿਚ ਹੀ ਕਢਵਾ ਦਿੰਦੇ ਹਨ।

    • @PunjabDeHeere1
      @PunjabDeHeere1  23 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @malkeetshah
    @malkeetshah หลายเดือนก่อน +1

    ਕਾਫ਼ੀ ਪੁਰਾਣੇ ਸਾਂਝੇ ਖਾਤੇ ਵਾਲੀ ਜਮੀਨ ਆਪਣਾ ਮਕਾਨ ਪਾ ਸਕਦੇ ? ਬਾਕੀ ਹਿੱਸੇਦਾਰ ਇਸ ਤੇ ਰੋਕ ਲਗਾ ਰਹੇ

    • @malkeetshah
      @malkeetshah หลายเดือนก่อน

      ਆਪਣੇ ਕਬਜ਼ੇ ਵਾਲੀ ਚ

  • @myselfsukha8727
    @myselfsukha8727 28 วันที่ผ่านมา

    10 ਸਾਲ ਤੋਂ ਤਕਸੀਮ ਦਾ ਕੇਸ ਨਹੀਂ ਨਿੱਬੜਿਆ ਕੀ ਕਰੀਏ

    • @PunjabDeHeere1
      @PunjabDeHeere1  23 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @bahadursingh9718
    @bahadursingh9718 หลายเดือนก่อน

    ਵੀਰ ਜੀ ਸਾਡੇ ਭਾਈਂ ਦੀ ਜ਼ਮੀਨ ਨੂੰ ਮੇਰੇ ਭਤੀਜੇ ਨੇ ਉਸ ਨੂੰ ਡਰਾ ਕੇ ਆਪਣੇ ਦੋ ਜਣਿਆਂ ਦੇ ਨਾਂਮ ਵਸੀਅਤ ਕਰਵਾ ਲ਼ਈਂ ਹੈ ਉਸ ਦਾ ਹੱਲ ਦੱਸੋਂ ਜੀ।

    • @manpreet8698
      @manpreet8698 หลายเดือนก่อน

      Tdaa lyo vseet

  • @manishubachhal122
    @manishubachhal122 หลายเดือนก่อน

    1990.. c. Rikwair. Ho. Gai. Paise. Nhi. Mile. Ki. Kita. Jai

  • @harpreetsinghhazransardar487
    @harpreetsinghhazransardar487 หลายเดือนก่อน

    ਤਬਾਦਲਾ ਗਰਿੰਦਗਾਨ ਮਿੰਨ ਜੁਮਞਲਾ ਤਬਾਦਲਾ ਗਰਿੰਦਗਾਨ ਬਾਇਆਨ ਜਮਾਂਬੰਦੀ ਵਿਚ ਰਜਿਸਟਰੀ ਬਾਇਅਆ ਦੀ ਬਣਾਈ ਅਸੀ ਹਲ ਦਸਿਆ