Babla Poade Bediyan __ Manpreet Akhtar __ Full Punjabi Song Lyrics __ Tappe By Manpreet Akhtar

แชร์
ฝัง
  • เผยแพร่เมื่อ 14 พ.ย. 2022
  • #officailsatnammehra #punjabisong2022 #like #share
    Babla Poade Bediyan __ Manpreet Akhtar __ Full Punjabi Song Lyrics __ Tappe By Manpreet Akhtar
    Manpreet Akhtar punjabi song
    Manpreet Akhtar new Punjabi song
    Manpreet Akhtar old song punjabi
    punjabi song
    new Punjabi song
    old song video
    punjabi song 2022
    punjabi song 2021
  • เพลง

ความคิดเห็น • 201

  • @sarwansingh8099
    @sarwansingh8099 4 หลายเดือนก่อน +63

    ਧਰਮ ਨਾਲ ਇਹ ਬੋਲ ਸੁਣਕੇ 2000 ਸੰਨ ਤੋਂ ਪਹਿਲੀਆਂ ਧੀਆਂ ਭੈਣਾਂ ਦਾ ਚੇਤਾ ਆਉਂਦਾ ਕਿੰਨੀਆਂ ਸਿੱਧੀਆਂ ਸਾਧੀਆਂ ਸੀ 😢

    • @sarwansingh8099
      @sarwansingh8099 3 หลายเดือนก่อน +1

      @@VivekSharma-yi3tj ਉਹ ਫਿਰ ਤੁਹਾਡੇ ਚ ਕਮੀਂ ਸੀ

  • @sardariforever2060
    @sardariforever2060 5 หลายเดือนก่อน +117

    2024 vich is song nu kon sun rea hai insta to reel dekh k 🎉

    • @SONUSINGH-ss6ud
      @SONUSINGH-ss6ud 3 หลายเดือนก่อน +2

      ❤❤❤❤love this song ❤❤❤❤❤

    • @HarpreetSingh-wl4mv
      @HarpreetSingh-wl4mv 2 หลายเดือนก่อน +2

      Mai bhi bhout sun reha yaar bhout sohna song te voice bhout vadia eh waheguru chardi kala ch rakhe

    • @Guri30900
      @Guri30900 หลายเดือนก่อน +1

      11/06/2024

  • @kohlinarinder77
    @kohlinarinder77 3 หลายเดือนก่อน +28

    ਆਹ ਹੁੰਦੀ ਆ ਗਾਇਕੀ ਪਤਾ ਲੱਗਦਾ ਕੋਈ ਗਾ ਰਿਹਾ, music ਦੀ ਆਵਾਜ਼ ਘੱਟ ਤੇ singer ਦੀ ਆਵਾਜ਼ ਸਾਫ ਸੁਣਦੀ ਹੈ, ਤੇ ਅਜ ਕਲ ਦੇ singer ਪਤਾ ਨਹੀਂ ਲੱਗਦਾ ਕੀ ਭਾ ਭਾ ਕਰੀ ਜਾਂਦੇ ਹਨ, ਬੱਸ music ਹੀ ਸੁਣਦਾ

  • @harjit_singh.12345
    @harjit_singh.12345 5 หลายเดือนก่อน +75

    ਏ ਹੁੰਦੀ ਆ ਗਾਇਕੀ ਕਿੰਨੇ ਸੋਹਣੀ ਅਵਾਜ਼

  • @KakasinghKakasingh-ru2tt
    @KakasinghKakasingh-ru2tt หลายเดือนก่อน +15

    ਕਿੰਨਾਂ ਸਕੂਨ ਮਿਲਦਾ ਬੋਲ ਸੁਣਕੇ ਸੰਨ 2000 ਦਾ ਸਮਾਂ ਸਾਹਮਣੇ ਆ ਜਾਂਦਾ ❤

  • @nareshchahal7847
    @nareshchahal7847 24 วันที่ผ่านมา +6

    ਐਵੇਂ ਨਹੀਂ ਚੋਟੀ ਦੇ ਕਲਾਕਾਰਾਂ ਵਿਚ ਨਾਂਮ ਆਉਂਦਾ ਬਹੁਤ ਹੀ ਵਧੀਆ ਗਾਇਕੀ ਆ ਜੀ ,ਆਪ ਜੀ ਦੀ,,,

  • @PreetSingh-jf5ts
    @PreetSingh-jf5ts 5 หลายเดือนก่อน +27

    ਧੰਨ ਹੈ ਅੱਖਤਰ ਪਰਿਵਾਰ ਦਾ ਖੂਨ ਐਨੀ ਕਲਾ ਅੱਜ ਬਾਈ ਯਾਦ ਆ ਗਿਆ ਦਿਲਸ਼ਾਦ ਅਖ਼ਤਰ

  • @harsimratkalsi-of6us
    @harsimratkalsi-of6us 2 หลายเดือนก่อน +12

    ਹਾਏ ਕਿੰਨਾ ਸੋਹਣਾ ਗੀਤ ਤੇ ਕਿੰਨੀ ਸੋਹਣੀ ਆਵਾਜ ❤

  • @navtejnavi3747
    @navtejnavi3747 20 วันที่ผ่านมา +2

    ਅੱਖਾਂ ਚੋ ਹੰਝੂ ਆ ਗਏ ਮੇਰੇ ਤਾਂ
    Miss you so much Akhar ji ❤❤❤❤😢😢😢😢

  • @bhopalanil473
    @bhopalanil473 5 หลายเดือนก่อน +25

    ਰਾਈ ਵੇ ਸੁਣ ਰਾਈ
    ===========
    ਰਾਈ, ਵੇ ਸੁਣ ਰਾਈ xll
    ਰਾਈ, ਵੇ ਤੈਨੂੰ, ਸੁੱਤਿਆ ਖ਼ਬਰ ਨਾ ਕਾਈ ll,
    ਬਾਬਲਾ, ਪੁਆ ਦੇ ਬੇੜੀਆਂ*,,,ਹਾਏ! ll,
    ਪੁਆ ਦੇ, ਬੇੜੀਆਂ ਵੇ ਮੇਰੀ,, ਜੰਝ ਪੱਤਣਾਂ ਤੇ ਆਈ,
    ਰਾਈ, ਵੇ ਤੈਨੂੰ, ਸੁੱਤਿਆ ਖ਼ਬਰ ਨਾ ਕਾਈ l
    ਆਰੀ, ਵੇ ਸੁਣ ਆਰੀ xll
    ਆਰੀ, ਸਾਡੀ ਚਿੜ੍ਹੀਆਂ ਦੇ, ਵਾਂਗ ਉੱਡਾਰੀ ll,
    ਸਈਓ ਨੀ ਮੈਂ, ਚੁੱਗਣ ਚੱਲੀ*,,,ਹਾਏ! ll,
    ਚੁੱਗਣ, ਚੱਲੀ ਜਿੱਥੇ,, ਗਈ ਮੇਰੀ ਚੋਗ ਖ਼ਿਲਾਰੀ,
    ਆਰੀ, ਸਾਡੀ ਚਿੜ੍ਹੀਆਂ ਦੇ, ਵਾਂਗ ਉੱਡਾਰੀ l
    ਮਾਂਏਂ, ਨੀ ਸੁਣ ਮਾਂਏਂ xll
    ਮਾਂਏਂ, ਨੀ ਮੇਰੇ ਦਿਲ ਨੂੰ, ਖੌਫ਼ ਜੇਹਾ ਖਾਏ ll,
    ਕੰਧਾਂ ਉੱਤੋਂ, ਮਿੱਟ ਜਾਣਗੇ*,,,ਹਾਏ! ll,
    ਮਿੱਟ, ਜਾਣਗੇ ਨੀ ਮੇਰੇ,, ਘੁੱਗੀਆਂ ਕਬੂਤਰ ਪਾਏ,
    ਮਾਂਏਂ, ਨੀ ਮੇਰੇ ਦਿਲ ਨੂੰ, ਖੌਫ਼ ਜੇਹਾ ਖਾਏ l
    ਖੇੜਾ, ਵੇ ਸੁਣ ਖੇੜਾ xll
    ਖੇੜਾ, ਵੀਰਾ ਵੱਸਦਾ, ਰਹਵੇ ਤੇਰਾ ਵੇਹੜਾ ll,
    ਭੈਣਾਂ, ਪ੍ਰਦੇਸਣਾ ਦਾ*,,,ਹਾਏ! ll,
    ਪ੍ਰਦੇਸਣਾ, ਦਾ ਵੇ ਹੁਣ, ਵੱਜਣਾ ਸਬੱਬ ਨਾਲ ਗੇੜਾ,
    ਖੇੜਾ, ਵੀਰਾ ਵੱਸਦਾ, ਰਹਵੇ ਤੇਰਾ ਵੇਹੜਾ l
    ਰਾਈ, ਵੇ ਸੁਨ ਰਾਈ xll
    ਰਾਈ, ਰਾਹ ਤੱਕਦਾ, ਭੈਣ ਦਾ ਭਾਈ ll,
    ਬਹੁਤਿਆਂ, ਪਿਆਰਾਂ ਵਾਲੀਏ*,,,ਹਾਏ! ll,
    ਪਿਆਰਾਂ, ਵਾਲੀਏ ਨੀ ਤੇਰੀ, ਰੱਖੜੀ ਡਾਕ ਵਿੱਚ ਆਈ l
    ਰਾਈ, ਰਾਹ ਤੱਕਦਾ, ਭੈਣ ਦਾ ਭਾਈ l
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @PreetSingh-jf5ts
    @PreetSingh-jf5ts 5 หลายเดือนก่อน +23

    ਸਲਾਮ ਹੈ ਪੰਜਾਬ ਦੀ ਧੀਏ ਮਾਣ ਹੈ ਪੰਜਾਬ ਦਾ

  • @itz_preet956
    @itz_preet956 5 วันที่ผ่านมา +2

    ਬਹੁਤ ਸੋਹਣਾ ਗੀਤ ਗਾਇਆ ਆ ਅੱਜ ਦੇ ਸਮੇਂ ਵਿੱਚ ਇਦਾਂ ਦੇ ਗੀਤ ਸੁਣਨ ਨੂੰ ਹੀ ਨੀ ਮਿਲਦੇ।। ਅੱਜ ਦੇ ਸਮੇਂ ਵਿੱਚ ਤਾਂ ਸਿਰਫ ਲੜਾਈਆਂ ਅਤੇ ਵੱਧੋ-ਰੱਤੀ ਵਾਲੇ ਗੀਤ ਹੀ ਰੀਲੀਜ਼ ਹੁੰਦੇ ਆ ਪੰਜਾਬੀ ਸੱਭਿਆਚਾਰ ਨੂੰ ਤਾਂ ਲੋਕ ਭੁਲਦੇ ਹੀ ਜਾਂ ਰਹੇ ਹਨ।।

  • @SandeepDhaliwal-ko9zf
    @SandeepDhaliwal-ko9zf หลายเดือนก่อน +6

    ਗੀਤ ਸੁਣ ਕੇ ਰੋਂਗਟੇ ਖੜੇ ਹੋ ਗਏ ਕੋਈ ਲਫਜ ਨਹੀ ਤਰੀਫ ਲਈ

  • @abhi8898
    @abhi8898 5 หลายเดือนก่อน +23

    Eh song sunn k kidi kidi akha cha paani aaya

  • @avtarsinghchanne5720
    @avtarsinghchanne5720 หลายเดือนก่อน +6

    ਬਹੁਤ ਖੂਬਸੂਰਤ ਅਵਾਜ਼ ਹੈ ਮਨਪ੍ਰੀਤ ਅਖ਼ਤਰ ਦੀ।👌

  • @RedNewsNational
    @RedNewsNational 3 หลายเดือนก่อน +9

    ਬਹੁਤ ਵਧੀਆ ਲਫਜ ਨੂੰ ਪਰੋਇਆ ਹੈ ਉਤੋਂ ਗਾਇਕਾ ਮਨਪ੍ਰੀਤ ਅਖਤਰ ਨੇ ਵੀ ਬਾਕਮਾਲ ਗਾਇਆ ਹੈ ।
    ਜਿਉਂਦੇ ਰਹੋ

  • @sukhgaming861
    @sukhgaming861 หลายเดือนก่อน +6

    ਦਿਲ ਨੂੰ ਛੂੰਹਦੀ ਅਵਾਜ਼ ❤

  • @amneetsingh6635
    @amneetsingh6635 4 วันที่ผ่านมา +1

    ਜਦੋਂ ਵੀ ਇਹ ਗਾਣਾ ਸੁਣੀਦਾ ਇਹ ਰਵਾ ਕੇ ਜਾਂਦਾ😢

  • @HarmanSingh-ug9xm
    @HarmanSingh-ug9xm 21 วันที่ผ่านมา +2

    ਮੇਰੀ ਮਾਂ ਮੈਥੋਂ ਆਹ ਗੀਤ ਸੁਣਦੀ ਹੁੰਦੀ ਸੀ ਫੋਨ ਤੋਂ ਨਾਲੇ ਰੋਦੀ ਗੀਤ ਦੇ ਨਾਲ ਨਾਲ ਤੁਰ ਗਾਈ ਮੇਰੀ ਮਾਂ ਸਦਾ ਲਈ😢😢😢😢😢

  • @sukhidhaliwal1493
    @sukhidhaliwal1493 4 หลายเดือนก่อน +8

    ਪੰਜਾਬ ਦੀ ਸੁਗੰਧ ਆਉਦੀ ਹੈ

  • @shavindersingh1811
    @shavindersingh1811 17 วันที่ผ่านมา +1

    ਬਹੁਤ ਖੂਬਸੂਰਤ ਅਤੇ ਦਿਲ ਨੂੰ ਛੂਹ ਜਾਣ ਵਾਲਾ ਸਦਾਬਹਾਰ ਗੀਤ ❤❤❤❤❤

  • @user-sz4mt5oh9u
    @user-sz4mt5oh9u 5 หลายเดือนก่อน +13

    ਸੋਹਣਾ ਗੀਤ ਆ ਸਕੂਨ ਆ ਗਿਆ ਸੁਣ ਕੇ❤❤❤❤

  • @Singh-gy5nm
    @Singh-gy5nm 3 หลายเดือนก่อน +7

    Hip hop ਨੇ ਸਾਡੇ ਸੰਗੀਤ ਤੇ ਸੰਗੀਤਕਾਰਾਂ ਦਾ ਬਹੁਤ ਨੁਕਸਾਨ ਕੀਤਾ

  • @jagrajsingh5817
    @jagrajsingh5817 18 วันที่ผ่านมา +2

    ਜਿੰਨਾ ਸੋਹਣਾ ਲਿਖਿਆ ਗੀਤ, ਓਨਾ ਹੀ ਬੇਕਮਾਲ ਗਾਇਆ ਮਨਪ੍ਰੀਤ ਅਖਤਰ ਨੇ।

  • @drjugraj7955
    @drjugraj7955 16 วันที่ผ่านมา +1

    ਬਹੁਤ ਖੂਬ ਲਿਖਿਆ ਤੇ ਬਹੁਤ ਖੂਬਸੂਰਤ ਗਾਇਆਇ❤❤❤❤❤

  • @ParminderSingh-jt3mg
    @ParminderSingh-jt3mg 17 วันที่ผ่านมา +1

    ਬਹੁਤ ਸੋਹਣੀ ਅਵਾਜ਼ ਪੈਣੇ❤

  • @simranvirk4754
    @simranvirk4754 5 หลายเดือนก่อน +10

    Sachi yr bhut vdiya song punjabi all 👌 ❤

  • @JaspreetKaur-ej1gu
    @JaspreetKaur-ej1gu 14 วันที่ผ่านมา +1

    ਬਹੁਤ ਵਧੀਆ ਗੀਤ ਭੈਣੇ ❤❤❤❤❤

  • @jasspreetsingh4441
    @jasspreetsingh4441 3 หลายเดือนก่อน +4

    ਬਹੁਤ ਸੋਹਣੀਆਂ ਆਵਾਜ਼ ਤੇਰੀ ਭੈਣੇ

  • @manindersingh6329
    @manindersingh6329 9 วันที่ผ่านมา +1

    1999 िਹਟ ਗੀਤ ਨੇ ਏ ਸਦਾ ਬਹਾਰ

  • @mohansingh4312
    @mohansingh4312 5 หลายเดือนก่อน +7

    Ruh nal Gaya geet 🌺🌻🌹🌸🍁🏵️🏵️🙏🙏

  • @NoorieBeghum
    @NoorieBeghum 20 วันที่ผ่านมา +1

    Geet sun ke peeka Ghar bahot yaad aunda😢😢😢😢😢😢

  • @user-ey4lw2zm4l
    @user-ey4lw2zm4l 11 วันที่ผ่านมา +1

    az kine saal baad eh gana sun ke roya eh c sadi virasat punjab di

  • @amritpalsingh312
    @amritpalsingh312 2 หลายเดือนก่อน +3

    ਨਿਸ਼ਬਦ-ਏ-ਤਾਰੀਫ............

  • @taranjeetsinghsingh9675
    @taranjeetsinghsingh9675 2 วันที่ผ่านมา +1

    Very nice song old is gold

  • @user-xy4kk2gf2r
    @user-xy4kk2gf2r 5 หลายเดือนก่อน +7

    Old is gold evergreen song

  • @alltopics...6188
    @alltopics...6188 5 หลายเดือนก่อน +3

    ਰਵਾ ਤੇ😢❤

  • @JaswinderSingh-nu2rb
    @JaswinderSingh-nu2rb หลายเดือนก่อน +2

    Bahut hi imotional song aa yrr ahh song sunn k bahut ji krda behna nu miln da bahut hi sohna geet aa yrr

  • @varinderkaur1123
    @varinderkaur1123 หลายเดือนก่อน +3

    Most beautiful ❤️ song heart touching

  • @user-qe2zw7sl6r
    @user-qe2zw7sl6r หลายเดือนก่อน +2

    Sun k dil nu skoon jiha milda eh song Vry Vry Vry Vry nice 👌 excellent 👌 song

  • @kmlbhullar6665
    @kmlbhullar6665 19 วันที่ผ่านมา +2

    Bhut sohni awj heart touching ❤️

  • @lakhpreerkaurSroye-ew2vy
    @lakhpreerkaurSroye-ew2vy 20 วันที่ผ่านมา +2

    Bhout shouna song❤

  • @user-ht8ir9zi1i
    @user-ht8ir9zi1i 12 วันที่ผ่านมา +1

    Manpreet akhtar Hit singar

  • @neelamdhaliwal3846
    @neelamdhaliwal3846 2 หลายเดือนก่อน +2

    Main jadd +11vich cc aa song bhutt jadda var school vich suna kya cc bhutt jadda vadiya song hai meray teacher ronn lagg janday cc jadd aa song main sunadi cc miss you school time 😢😢😢😢

  • @preetgeeni2694
    @preetgeeni2694 หลายเดือนก่อน +3

    Mai Australia ga hunn te manu 1 month ho gya. Te mai ae rat no son lgya roj sumda ❤ te maa no yaad krda love you my family ❤

  • @singhishunk
    @singhishunk 4 หลายเดือนก่อน +2

    Beautiful song…suddenly eh play ho gya te m soo happy ki ina wadita geet sunan nu miliya . ❤❤
    I wish thoda hor lamba hunda geet …badi cheti muk janda ..baar baar sunan nu jee karda .❤

  • @rmskakasingh2389
    @rmskakasingh2389 หลายเดือนก่อน +2

    Bahut Shandaar song 🎵 ji ❤

  • @harpreetsinghakalghria3318
    @harpreetsinghakalghria3318 2 วันที่ผ่านมา

    Waah bhot sohni awaaj a ji..

  • @satbirsingh3122
    @satbirsingh3122 16 วันที่ผ่านมา +1

    Miss u Manpreet ji ❤

  • @user-kq8wr6es8q
    @user-kq8wr6es8q 5 หลายเดือนก่อน +3

    Kya bat... Bachpan de geet. ❤❤❤❤❤

  • @sandeepbrar481
    @sandeepbrar481 25 วันที่ผ่านมา +1

    ਸਕੂਨ ਮਿਲ ਗਿਆ

  • @HarpreetKaur-od3kf
    @HarpreetKaur-od3kf 5 หลายเดือนก่อน +13

    Very nice❤2024

  • @DhillonRaiyeAla
    @DhillonRaiyeAla หลายเดือนก่อน +2

    ਸਿਰਾ ਗੱਲਬਾਤ ਆ

  • @surajkumar-mw7pv
    @surajkumar-mw7pv วันที่ผ่านมา

    Wakeya Rooh nu sakoon mileya

  • @gurdeepsingh1053
    @gurdeepsingh1053 หลายเดือนก่อน +2

    Siraaa ❤awaj wali ghaint yrr❤

  • @user-ht8ir9zi1i
    @user-ht8ir9zi1i 8 วันที่ผ่านมา +1

    😊😊😊😊😊 butifull song

  • @dabinersingh6434
    @dabinersingh6434 หลายเดือนก่อน +2

    Kya bath ha yrr nice song

  • @princemalhotra7310
    @princemalhotra7310 8 วันที่ผ่านมา +1

    Very nice

  • @Sk.940
    @Sk.940 5 หลายเดือนก่อน +2

    ❤ khush hunda... Sunke
    Eh hana m har Roz sunda 💕

  • @paljagdish735
    @paljagdish735 หลายเดือนก่อน +2

    Nice punjabi song❤

  • @jasdeepsingh4907
    @jasdeepsingh4907 5 หลายเดือนก่อน +3

    Kia time se waheguru sahib ji fer mor ke aajave

  • @user-mu8gf1tm2p
    @user-mu8gf1tm2p 23 วันที่ผ่านมา +1

    Very nice song

  • @lovishrai121
    @lovishrai121 22 วันที่ผ่านมา +2

    Nice song❤❤❤❤❤

    • @lovishrai121
      @lovishrai121 22 วันที่ผ่านมา +1

      🎉❤❤

  • @ravinadha9229
    @ravinadha9229 3 หลายเดือนก่อน +2

    Is to utte kuchhh v nahi ❤️😊❤️

  • @Revolutionary321
    @Revolutionary321 3 หลายเดือนก่อน +1

    True singing true culture of Punjab, true Punjab, 2015 to vaad wale sb gunde ਨਸ਼ੇੜੀ ਗਾਇਕ ਨੇ

  • @technicalpro7
    @technicalpro7 หลายเดือนก่อน +2

    Very nice i love this song

  • @bachitarsinghtung4734
    @bachitarsinghtung4734 5 หลายเดือนก่อน +1

    Bhot hi sona song aa awaj vi bhot pyari aa aa

  • @bediinternet1460
    @bediinternet1460 12 วันที่ผ่านมา +1

    very good

  • @technicalpro7
    @technicalpro7 หลายเดือนก่อน +2

    Very nice song 2000 wala

  • @NavneetsinghsainiNavneetsingh
    @NavneetsinghsainiNavneetsingh 28 วันที่ผ่านมา +1

    Manu meri ma da cheta oda song sunke😢😢😢😢😢😢

  • @sandystar9275
    @sandystar9275 15 วันที่ผ่านมา +1

    ❤2024 kon kon sun reha

  • @pritpalsingh8535
    @pritpalsingh8535 17 วันที่ผ่านมา +1

    Love this song

  • @gurjeetsingh4629
    @gurjeetsingh4629 หลายเดือนก่อน +3

    👌👌👌

  • @GurpreetSingh-yh6ro
    @GurpreetSingh-yh6ro หลายเดือนก่อน +1

    Nice song

  • @gurpalsingh6287
    @gurpalsingh6287 หลายเดือนก่อน +2

    Very nice song and voice

  • @gurjeetkaur1647
    @gurjeetkaur1647 หลายเดือนก่อน +3

    I found this song so hard

  • @GkSuccess90
    @GkSuccess90 3 หลายเดือนก่อน +2

    So relaxing lyrics,music and most important the Voice ❤😊

  • @HaramanHaraman-mp4hy
    @HaramanHaraman-mp4hy 5 หลายเดือนก่อน +3

    ❤❤very nice song❤❤

  • @fatehbabbu8211
    @fatehbabbu8211 5 หลายเดือนก่อน +2

    Bachpan da geet

  • @RajivKumar-ol5xp
    @RajivKumar-ol5xp 29 วันที่ผ่านมา +1

    Ba kamall

  • @aangill
    @aangill 4 หลายเดือนก่อน +2

    Dil nu skoon den wali ਆਵਾਜ ❤❤

  • @jagjitkhalsa7670
    @jagjitkhalsa7670 4 หลายเดือนก่อน +3

    ਅਸਲੀਅਤ ਚ ਗਾਇਕਾਂ ਇਹ ਹੈ

  • @RajinderSingh-wi8jl
    @RajinderSingh-wi8jl 3 หลายเดือนก่อน +1

    ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ❤

  • @BalbirMaan-se7jb
    @BalbirMaan-se7jb 3 หลายเดือนก่อน +2

    Mnu.bhut.sohna.lga.song.music.awaj.ghant.surili.h.jio

  • @GurpreetKaur-nz7bo
    @GurpreetKaur-nz7bo 5 ชั่วโมงที่ผ่านมา

    Soul touch song

  • @RanjitSingh-mp9qy
    @RanjitSingh-mp9qy 4 หลายเดือนก่อน +5

    ਸਕੂਨ

  • @ManjeetsinghGarry-xg8pq
    @ManjeetsinghGarry-xg8pq 2 หลายเดือนก่อน +2

    Awaj nahi khatra ❤❤❤❤❤

  • @GillLikhari0008
    @GillLikhari0008 หลายเดือนก่อน +1

    6June 2024 iam listening this song 😢

  • @GurpreetKaur-nz7bo
    @GurpreetKaur-nz7bo 5 ชั่วโมงที่ผ่านมา

    So sweetttttttt

  • @SURINDERSINGH-yo5uo
    @SURINDERSINGH-yo5uo 3 หลายเดือนก่อน +3

    Very nice ❤2024

  • @user-mt8eh6hm6o
    @user-mt8eh6hm6o 23 ชั่วโมงที่ผ่านมา +1

    ❤❤❤❤

  • @AmandeepSingh-fp8lg
    @AmandeepSingh-fp8lg 3 หลายเดือนก่อน +1

    ਸਰਸਵਤੀ ਕਲਾ ਹੈ🙏🏻🙏🏻🙏🏻

  • @RohitBawa-qu6if
    @RohitBawa-qu6if หลายเดือนก่อน +2

    13/6/2024 ❤❤❤

  • @chankaur7076
    @chankaur7076 4 หลายเดือนก่อน +2

    Super song good singer wmk

  • @gaurav8962
    @gaurav8962 หลายเดือนก่อน +1

    ❤️❤️❤️❤️❤️❤️❤️❤️👍👍👍👍

  • @makhansingh5151
    @makhansingh5151 2 หลายเดือนก่อน +1

    ❤️❤️❤️❤️👌👌👌👌👍👍👍

  • @musicbuzzhd847
    @musicbuzzhd847 3 หลายเดือนก่อน +1

    Bohat sohna song
    Sun k sakoon aa geya

  • @RanjeetSingh-vv2hz
    @RanjeetSingh-vv2hz 4 หลายเดือนก่อน +2

    ਓਕੇ❤❤🎉🎉

  • @HarpreetSingh-wl4mv
    @HarpreetSingh-wl4mv 2 หลายเดือนก่อน +1

    Lovely voice g

  • @user-hy5sy9kk3g
    @user-hy5sy9kk3g 4 หลายเดือนก่อน +1

    Kya song aur kya awaj hai ❤tuch