Doli | (Official Video) | Living Legend Gurmeet Bawa Ji | Punjabi Songs 2021 | Jass Records

แชร์
ฝัง
  • เผยแพร่เมื่อ 4 มี.ค. 2021
  • Doli | (Official Video) | Living Legend Gurmeet Bawa Ji | Punjabi Songs 2021 | Jass Records
    🔔Subscribe To Our Channel / officialjassrecords
    ►Song Credits :
    Song : Doli
    Singer : Living Legend Gurmeet Bawa Ji
    Lyrics : Kirpal Bawa
    Music : Arpan Bawa
    Editor/Colorist : Aman Rajowal
    Video By : Stalinveer
    Project : Pankaj P Kash
    Presents : Jasvirpal Singh
    / jasvirpal_jassrecords
    / jasvir.jassi.9400
    Producer : Jasvirpal Singh & Jagjit Pal Singh
    Online Promotion : JSMG Digital (77175-75911)
    / jsmgdigital
    / jsmg-digital-112559423...
    Design By : Xavier Studios
    Label : Jass Records
    --------------------------------------------------------------------
    Like || Share || Spread || Love
    --------------------------------------------------------------------
    ► Caller Tune Code Here :
    Airtel subscribers Dial : 5432117644573
    Vodafone subscribers Dial : 53712383438
    Idea subscribers Direct Dial : 53712383438
    BSNL (South/East) subscribers sms BT (space) 12383438
    to 56700
    Spotify : open.spotify.com/album/0jxX1S...
    Itunes : / doli-single
    kkbox : www.kkbox.com/tw/en/song/0170...
    Wynk : wynk.in/music/song/doli/pc_IN...
    JioSaavn : www.jiosaavn.com/song/doli/Gi...
    ►Enjoy & Stay Connected with us :
    Facebook :- / officialjassrecords
    Instagram :- / jassrecord
    Twitter :- / jassrecords1
    --------------------------------------------------------------------
    (This Song Is Subject To Copyright of Jass Records)
  • เพลง

ความคิดเห็น • 2.2K

  • @gurlalgill4254
    @gurlalgill4254 3 ปีที่แล้ว +1109

    ਗੁਰਮੀਤ ਬਾਵਾ ਜੀ ਨੂੰ ਪਿਆਰ ਕਰਨ ਵਾਲੇ ਕਰੋ ਲਾਈਕ

  • @bhinderkhandoli4570
    @bhinderkhandoli4570 3 ปีที่แล้ว +593

    ਗੁਰਮੀਤ ਬਾਵਾ ਜੀ ਥੋਡੇ ਇਸ ਗੀਤ ਲਈ ਕੋਈ ਸ਼ਬਦ ਬਣਿਆ ਹੀ ਨਹੀ ਕੀ ਸਿਫਤ ਕਰੀਏ ਪਥਰ ਵੀ ਰੋਣ ਲਗ ਜਾਣ ਗੀਤ ਸੁਣਕੇ ਲਾਇਕ ਕਰ ਦਿੳ ਜਿਹੜੇ ਸਹਿਮਤ ਨੇ ਮੇਰੀ ਗਲ ਨਾਲ 🙏🙏🙏

  • @ur-friend-inder
    @ur-friend-inder 3 ปีที่แล้ว +51

    ਬਹੁਤ ਹੀ ਲਾਜਵਾਬ ....
    ਆਵਾਜ ਵਿੱਚ ਉਹ ਦਰਦ ਜੋ ਪਤਾ ਨਹੀੰ ਕਿੱਥੇ ਲੈ ਤੁਰਿਆ..
    ਭਾਵੇਂ ਅਜੇ ਬੇਟੀ ਛੋਟੀ ਏ...
    ਪਰ ਸੋਚਕੇ ਹੀ ਡਰਦਾ ਹਾਂ ਕਿ ਕਿੰਝ ਤੋਰਾਂਗਾ...

  • @amankamboj4859
    @amankamboj4859 ปีที่แล้ว +56

    ਵਾਹਿਗੁਰੂ 🙏 ਜੀਹਦੇ ਅੰਦਰ ਦਿਲ ਆ ਓਹਦੀਆਂ ਅੱਖਾਂ ਚ ਸੱਚੀ ਪਾਣੀ ਆ ਜਾਂਦਾ ਇਹ ਗੀਤ ਸੁਣ ਕੇ

  • @savreetkaur5749
    @savreetkaur5749 3 ปีที่แล้ว +274

    ਬਹੁਤ ਸੋਹਣਾ ਗਾਣਾ ਼਼਼਼ਦਿਲ ਨੂੰ ਛੋਹ ਗਿਆ ਼਼਼਼ਪਹਿਲੀ ਲਾਇਨ ਸੁਣਦਿਆਂ ਹੀ ਅੱਖਾਂ ਭਰ ਆਈਆਂ 😢😢Legends are back

  • @gurlalsingh6020
    @gurlalsingh6020 3 ปีที่แล้ว +188

    Meri mom di favorite singer
    Apni ma no piyar krn vle like kro

  • @nishansingh9881
    @nishansingh9881 ปีที่แล้ว +39

    ਅਲਵਿਦਾ ਬਾਵਾ ਜੀ, ਜਦੋਂ ਤੱਕ ਪੰਜਾਬ,ਪੰਜਾਬੀ, ਤੇ ਪੰਜਾਬੀਅਤ ਰਹੇਗੀ
    ਤੁਹਾਡਾ ਨਾਮ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਰਹੇਗਾ 🙏🙏🙏🙏🙏

  • @bhullargurtej1086
    @bhullargurtej1086 2 ปีที่แล้ว +89

    ਗੁਰਮੀਤ ਬਾਵਾ ਜੀ ਇਸ ਗੀਤ ਨੂੰ ਅਵਾਜ ਦੇ ਕੇ ਅਮਰ ਕਰਕੇ ਖੁਦ ਸਾਡੇ ਤੋ ਦੂਰ ਚਲੇ ਗਏ ! 😭😭

  • @sukhpreetmavi7599
    @sukhpreetmavi7599 3 ปีที่แล้ว +112

    ਕੋਈ ਸ਼ਬਦ ਨੀ ਕਹਿਣ ਲਈ ਰੁਆ ਦਿੱਤਾ 🙏🏻🙏🏻🌹

    • @sharanjitkaur3992
      @sharanjitkaur3992 3 ปีที่แล้ว +2

      ਬਹੁਤ ਹੀ ਵਧੀਆ ਸੱਚੀ ਕੋਈ ਸ਼ਬਦ ਨਹੀਂ ਇਸ ਦੀ ਤਰੀਫ ਲਈ

    • @sharanjitkaur3992
      @sharanjitkaur3992 3 ปีที่แล้ว +1

      Speakless ਰੁਲਾ ਦਿੱਤਾ

  • @JagjeetSingh-cp5ut
    @JagjeetSingh-cp5ut 3 ปีที่แล้ว +110

    ਡਿਸਲਾਇਕ ਕਰਨ ਵਾਲਿਆਂ ਨੂੰ ਜਾਂ ਤਾਂ ਧੀਆਂ ਨਾਲ ਪਿਆਰ ਨੀ ਜਾਂ ਫਿਰ ਅਜਿਹੇ ਬਾਪ ਧੀ ਦੇ ਨਾਲ ਸਬੰਧਤ ਗੀਤ ਸੁਣਨੇ ਪਸੰਦ ਨਹੀਂ ।
    ਧੀਏ ਤੇਰੀ ਅੱਖ ਵਿੱਚ ਦੇਖਕੇ ਬਾਪੂ ਤੇਰਾ ਬੰਨਦਾ ਐ ਸ਼ਮਲਾ👁👁👁
    ਧੰਨਵਾਦ ਗੁਰਮੀਤ ਬਾਵਾ ਜੀ ਤੁਹਾਡਾ ਅਜਿਹਾ ਗੀਤ ਦੇਣ ਲਈ ਸਰੋਤਿਆਂ ਵੱਲੋਂ🙏🙏🙏🙏

    • @beebamunda78
      @beebamunda78 3 ปีที่แล้ว +8

      ਬਾਈ ਜੀ I ਏਨਾ ਦਾ ਕਸੂਰ ਨਹੀਂ! Eh ਲੋਕ ਦਿਮਾਗੀ ਬੀਮਾਰ ਨੇ! ਰੱਬ ਏਨਾ ਨੂ ਅਕਲ ਬਖਸ਼ੇ 🙏🙏

    • @GurdeepDhillon1984
      @GurdeepDhillon1984 2 ปีที่แล้ว +1

      Siraph knjar hunde ne

    • @gurdeepshergill6487
      @gurdeepshergill6487 ปีที่แล้ว +1

      Very nice 😭😭😭😭

  • @damanbal3540
    @damanbal3540 2 ปีที่แล้ว +44

    ਗੁਰਮੀਤ ਬਾਵਾ ਜੀ ਅਲਵਿਦਾ, ਜਦੋਂ ਤੱਕ ਪੰਜਾਬੀ, ਪੰਜਾਬੀਅਤ ਅਤੇ ਇਹ ਦੁਨੀਆਂ ਰਹੇਗੀ ਤੁਹਾਡਾ ਨਾਮ ਸੁਨਿਹਰੀ ਅੱਖਰਾਂ ਵਿੱਚ ਚਮਕਦਾ ਰਹੇਗਾ 🙏🙏

  • @charan4574
    @charan4574 3 ปีที่แล้ว +256

    ਕਿਸ ਕਿਸ ਦੀਆ ਅੱਖਾਂ ਭਰ ਆਈ song ਸੁਣ ਕੇ

  • @Ginni95
    @Ginni95 3 ปีที่แล้ว +152

    ਬਹੁਤ ਹੀ ਵਧੀਆ। ਮੇਰੇ ਪੰਜਾਬ ਦਾ ਮਾਣ ਆਦਰਯੋਗ ਗੁਰਮੀਤ ਬਾਵਾ ਜੀ। ਜਿੰਨੀ ਵਾਰ ਸੁਣੋ, ਫੇਰ ਜੀਅ ਕਰਦਾ ਸੁਣਨ ਨੂੰ । ਧੀਆਂ ਦਾ ਦੁੱਖ , ਮਾਪਿਆ ਦਾ ਹੋਂਸਲਾ ਤੇ ਗੁਰਮੀਤ ਬਾਵਾ ਜੀ ਦੀ ਆਵਾਜ਼ , ਸਭ ਚੀਜ਼ਾਂ ਦਾ ਸੋਹਣਾ ਸੁਮੇਲ।

    • @baljitsinghbajwa7905
      @baljitsinghbajwa7905 3 ปีที่แล้ว +1

      😭

    • @navneetkaur7642
      @navneetkaur7642 2 ปีที่แล้ว +2

      very true

    • @MuskanSharma-qx9wr
      @MuskanSharma-qx9wr 2 ปีที่แล้ว +2

      😔

    • @happybhullar3639
      @happybhullar3639 2 ปีที่แล้ว +2

      ਓਸ ਪਰਮਾਤਮਾ ਦੋ ਧੀਆ ਦਿੱਤੀਆਂ ਜਦੋਂ ਵੀ ਇਹ ਗੀਤ ਸੁਣੀ ਦਾ ਮਨ ਭਰ ਆਉਂਦਾ❤️❤️❤️❤️❤️❤️

    • @preetbajwa2564
      @preetbajwa2564 2 ปีที่แล้ว +1

      ਏਦਾ ਦੇ ਮਹਾਨ ਵਿਦਵਾਨ ਕਲਾਰ ਮੁੜ ਨਹੀਂ ਅੰਦੇ ਨਾ ਹੀ ਅਦਾ ਦੇ ਮਹਾਨ ਗਾਣੇ ਕੋਈ ਹੁਣ ਗਾ ਸਕਦਾ ਆ 😭❤️

  • @FolkGeetLokGeet
    @FolkGeetLokGeet 3 ปีที่แล้ว +16

    ਬਹੁਤ ਬਹੁਤ ਸਤਿਕਾਰ ਮਾਤਾ ਜੀ ਗੁਰਮੀਤ ਬਾਵਾ ਜੀ ਲਈ... ਛੋਟੇ ਹੁੰਦਿਆਂ ਬਹੁਤ ਸੁਣਦੇ ਹੁੰਦੇ ਸੀ ਇਹ ਲੋਕ ਗੀਤ.. ਵਾਹਿਗੁਰੂ ਏਨਾਂ ਦੀ ਅਵਾਜ਼ ਨੂੰ ਹਮੇਸ਼ਾ ਨਰੋਆ ਰੱਖੇ...

  • @RanjitSingh-sr3cd
    @RanjitSingh-sr3cd 2 ปีที่แล้ว +35

    ਵਾਹਿਗੁਰੂ ਬਾਵਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @user-dc8cm7nb3x
    @user-dc8cm7nb3x 3 ปีที่แล้ว +8

    Kahaaro Doli na chaayeo
    Ve mera Babal Aya ni
    Ke veera door khadha rowe
    kise ne chup karayeya nahi
    Kahaaro Doli na chaayeo
    Mera Babal Aya ni ah line suna ka mera Rona nikla jnda a bhut jyda Sona song salute

  • @lakhwindermahla
    @lakhwindermahla 3 ปีที่แล้ว +512

    ਸੁਣਦੇ ਸਾਰ ਹੀ ਲੂੰ ਕੰਡੇ ਖੜੇ ਹੋ ਗਏ ਸਨ, ਜਸ ਰੈਕੋਡ ਅਤੇ ਸਟੈਲਣਵਿਰ ਤੁਸੀ ਵਧਾਈ ਦੇ ਪਾਤਰ ਹੋ ਅਤੇ ਤਹਿ ਦਿਲੋਂ ਸ਼ੁਕਰੀਆ ਇਸ ਲੋਕ ਗੀਤ ਨੂੰ ਫੇਰ ਜਿਉਂਦਾ ਕਰਨ ਲਈ, ਦੁਆਵਾਂ ਹੀ ਦੁਆਵਾਂ।

  • @Deepp3022
    @Deepp3022 3 ปีที่แล้ว +124

    🌷ਕੋਇਲ ਵਰਗੀ ਮਿੱਠੀ ਆਵਾਜ਼ ਦੇ ਮਾਲਿਕ 🙏
    The Legend of Gurmeet Bawa ji🙏
    ,,🌹 Preet ❣️

  • @noorrecords9095
    @noorrecords9095 3 ปีที่แล้ว +10

    ਸਾਡੇ ਵਿਰਸੇ, ਸਭਿਆਚਾਰ ਦਾ ਅਸਲੀ ਹੀਰਾ, ਜਿਹਨਾਂ ਨੂੰ ਤੀਜੀ, ਸ਼ਾਇਦ ਚੌਥੀ ਪੀੜੀ ਸੁਣ ਰਹੀ ਹੈ। ਮਾਂ ਬੋਲੀ ਦੀ ਧੀ ਦੀ ਮਾਂ ਬੋਲੀ ਜਿੰਨੀ ਉਮਰ ਹੋਵੇ,,,, ਵਾਹਿਗੁਰੂ ਸਿਹਤ, ਸਿਦਕ, ਸੁਰ ਕਾਇਮ ਰੱਖੇ।

  • @Skstudio9876
    @Skstudio9876 9 หลายเดือนก่อน +8

    ਇਹ ਗੀਤ ਸੁਣਕੇ ਕਿਸ ਕਿਸ ਦੀਆਂ ਅੱਖਾਂ ਭਰ ਆਈਆਂ ਜੀ

  • @SSC_Aspirant106
    @SSC_Aspirant106 3 ปีที่แล้ว +180

    People who are watching this comments, l whish there parents still Alive for more than 💯 years, God bless U & U R family 😇❤️

    • @maninderjitsingh1326
      @maninderjitsingh1326 3 ปีที่แล้ว +1

      Very nice

    • @DeadAmore
      @DeadAmore 3 ปีที่แล้ว +1

      Aamiin...
      Share the lyrics + English, Bro

    • @krishnaojha4959
      @krishnaojha4959 3 ปีที่แล้ว +1

      Abe kya he tere jo tere is message ko nahi padhga to kya uske mata pita mar jayenge 😠😠😠

  • @ranjitdhot2462
    @ranjitdhot2462 3 ปีที่แล้ว +541

    ਨਾ ਅਜਿਹੇ ਗਾਇਕ ਮਿਲਣੇ ਆ ਨਾ ਅਹਿਜੇ ਗੀਤ salute 🙏👌

  • @bhupindersidhu3690
    @bhupindersidhu3690 2 ปีที่แล้ว +13

    ਬਹੁਤ ਸੋਹਣਾ ਗੀਤ ਹੈ. ਗੁਰਮੀਤ ਬਾਵਾ ਜੀ ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਸਦੇ ਰਹੋਂਗੇ ਤੇ ਤੁਹਾਡੇ ਲੋਕ ਗੀਤ ਰਹਿੰਦੀ ਦੁਨੀਆ ਤੱਕ ਗੂੰਜਦੇ ਰਹਿਣਗੇ. ਸਲੂਟ ਹੈ ਤੁਹਾਡੀ ਗਾਇਕੀ ਨੂੰ!!!!

  • @saukavlog1359
    @saukavlog1359 2 ปีที่แล้ว +7

    ਅੱਜ ਮਨ ਬਹੁਤ ਦੁਖੀ ਹੈ ਸਾਡੇ ਤੋਂ ਇੱਕ ਅਨਮੋਲ ਹੀਰਾ ਰੱਬ ਨੇ ਖੋਹ ਲਿਆ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ😭😭😭😭😭

  • @nirvairsohi122
    @nirvairsohi122 3 ปีที่แล้ว +519

    Who wants more songs like this be recorded again

    • @PardeepKumar-ur3zk
      @PardeepKumar-ur3zk 3 ปีที่แล้ว +3

      I want.....

    • @nirvairsohi122
      @nirvairsohi122 3 ปีที่แล้ว +2

      @@PardeepKumar-ur3zk ✌

    • @user-od8dh7wc4d
      @user-od8dh7wc4d 3 ปีที่แล้ว +3

      ਹਾਂਜੀ ਵੀਰ ਜੀ ਜਰੂਰ ਕਰੋ ਇਸ ਤੋਂ ਵੱਡਾ ਤੌਹਫ਼ਾ ਸਾਡੇ ਲਈ ਹੋਰ ਕੀ ਹੋ ਸਕਦਾ 👏

    • @nirvairsohi122
      @nirvairsohi122 3 ปีที่แล้ว +1

      @@user-od8dh7wc4d Haji bai✌

    • @DJ-oj4dy
      @DJ-oj4dy 3 ปีที่แล้ว +1

      Very soul full.... Rona agiaaa ehnu khendy hai singer and song,,,,🌹🌹🌹🌹🌹🌹

  • @gurlalgill4254
    @gurlalgill4254 3 ปีที่แล้ว +69

    ਗੁਰਮੀਤ ਬਾਵਾ ਜੀ ਹੋਣਾ ਵਰਗੀ ਅਵਾਜ ਨਾ ਅੱਜ ਤੱਕ ਹੋਈ ਨਾ ਹੋਈ ਅਸਲੀ legend ♥️♥️

  • @LokRangPunjabDa
    @LokRangPunjabDa 2 ปีที่แล้ว +5

    Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da The Folk music Experts

  • @harkiratvirk1042
    @harkiratvirk1042 3 ปีที่แล้ว +5

    ਪੰਜਾਬੀ ਵਿਰਸੇ ਨੂੰ ਸਾਂਭਣ ਵਾਲੇ ਗੁਰਮੀਤ ਬਾਵਾ ਜੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੀ 🙏🙏, ਬਹੁਤ ਸੁਰੀਲੀ ਅਵਾਜ਼ ਹੈ। ਪੰਜਾਬ ਦੇ ਸਾਫ਼ ਸੁਥਰੇ ਵਿਰਸੇ ਦੀ ਖੁਸ਼ਬੂ ਨੂੰ ਦੂਰ ਦੁਰ ਤੱਕ ਪਹੁੰਚੋਣ ਵਾਲੇ ਬੀਬੀ ਜੀ ਨੂੰ ਚੜਦੀਕਲਾ ਚ ਰੱਖਣ ਵਾਹਿਗੁਰੂ ਜੀ।।

  • @glorybawa629
    @glorybawa629 3 ปีที่แล้ว +112

    Sari team nu boht boht vdhai...te mainu maan hai ke mai gurmeet bawa ji di beti han ...shala ona di umar ona de lok geetan jini lambi hove

    • @karansingh-ds1jc
      @karansingh-ds1jc 3 ปีที่แล้ว +3

      GLORY BAWA JI..GURMEET BAWA JI DA IKK PROGRAM AYA C KUCH SAAL PEHLLA SHAYAD PTC TE..OS EPISODE DA LINK YA OHO VDO MIL SAKDA HAI?

    • @jagpreetsinghsandhu1448
      @jagpreetsinghsandhu1448 3 ปีที่แล้ว +2

      Gurmeet bava ji nu dilo salute a ji

    • @harwinderkaur7612
      @harwinderkaur7612 3 ปีที่แล้ว

      🙏🙏🙏

    • @jasdeepkaur7058
      @jasdeepkaur7058 3 ปีที่แล้ว +2

      Bhut bhut pyar te satkaar bhaine🤲🙏🙏🙏📿

    • @glorybawa629
      @glorybawa629 3 ปีที่แล้ว

      @@karansingh-ds1jc ji mai link share kr deangi

  • @satnamcheema4034
    @satnamcheema4034 3 ปีที่แล้ว +16

    ਇਹ ਗੀਤ ਅਸਲ ਜਿੰਦਗੀ ਦੀ ਸਚਾਈ ਹੈ ।ਗੁਰਮੀਤ ਬਾਵਾ ਜੀ ਰਹਿੰਦੀ ਦੁਨੀਆਂ ਤੱਕ ਅਮਰ ਅਵਾਜ਼ 🙏

  • @pawankhurmi6778
    @pawankhurmi6778 2 ปีที่แล้ว +14

    Very sad .. RIP GURMEET BAWA JI .. 😭😭. BHOT DUKH HOYA KHABR SUN KE

  • @bobbysharma58880
    @bobbysharma58880 3 ปีที่แล้ว +27

    Even non Punjabis are crying after listening this. 🙏🙏🙏

  • @komalbanger7425
    @komalbanger7425 3 ปีที่แล้ว +12

    ਰਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
    ਹੋ ਸਕੇ ਤਾਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਵਡਿਆਈ ਦੇ ਲਈ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਵਿੱਚ
    ਇੱਕ ਭਜਨ ਜਰੂਰ ਗਾੳ🙏🙏🙏
    ਭਜਨ

  • @gurbindersinghchahal4730
    @gurbindersinghchahal4730 3 ปีที่แล้ว +33

    aa c mera punjab da culture jo video ch rah gaya... legend asli mata ji 🙏

  • @sandhuginda
    @sandhuginda 3 ปีที่แล้ว +14

    Emotions n feelings everywhere in this song.
    Whoever has listined it must hv cried n tears would hv come down to cheeks.

  • @SunitaRani-si6ij
    @SunitaRani-si6ij 8 วันที่ผ่านมา

    ਗੁਰਮੀਤ ਬਾਵਾ ਜੀ ਦੀ ਆਵਾਜ਼ ਵਿਚ ਇਹ ਗੀਤ ਅਮਰ ਹੋ ਗਿਆ ਬਹੁਤ ਦਰਦ ਹੈ ਇਸ ਮਿੱਠੀ ਆਵਾਜ਼ ਵਿੱਚ ।ਬਹੁਤ ਸਾਰਾ ਪਿਆਰ ਤੇ ਸਤਿਕਾਰ ❤

  • @jaynz2265
    @jaynz2265 3 ปีที่แล้ว +62

    It's not a song, it's a feeling... Dhee de jaan da dard byaan krda Geet!
    May God Bless Beebi Bawa with Good Health and Long Life!

  • @HardeepSingh-ph6vs
    @HardeepSingh-ph6vs 3 ปีที่แล้ว +256

    2 ਬੋਲ ਸੁਣਦਿਆਂ ਹੀ ਅੱਖ ਭਰ ਆਈ। ਜਦੋੰ ਮੈਂ ਧੀ ਤੋਰਨੀ ਫਿਰ ਪਤਾ ਨੀ ਕਿਵੇਂ ਮਨ ਸਾਂਭ ਹੋਣਾ।

    • @mandeepkumar408
      @mandeepkumar408 3 ปีที่แล้ว +6

      dil ch pain hon lag jande soch k b

    • @harjinderpannusinghpannu1766
      @harjinderpannusinghpannu1766 3 ปีที่แล้ว +2

      WAHEGURU ji meher karan

    • @ArwinderBindi
      @ArwinderBindi 3 ปีที่แล้ว +7

      hanji veere dhan ne dihan de maa baap pta ni vichare kiwe bvichare sabar karke apne jigar da tukda tor dinde ne mere v ik dhee a g 2 years di a hje but ohdi marriage vare soch mann bhar aunda g

    • @anjubala9187
      @anjubala9187 3 ปีที่แล้ว +4

      Exactly pata nahin ki hona 🙏

    • @beantsingh1289
      @beantsingh1289 3 ปีที่แล้ว +3

      hanji meri gudia v 10 saal di ho gyi.... wahegru sab dhian nu raji khushi hasdian vasdian rakhn te parivar vich vasan di himmat bakshan 🙏🙏🙏

  • @sweetvocals210
    @sweetvocals210 2 ปีที่แล้ว +23

    RIP 🌸🙏 Legend Gurmeet bawa ji ❤️you will be missed 🌸 forever ♾️

  • @cookwith_Aman1994
    @cookwith_Aman1994 3 ปีที่แล้ว +1

    Bachpan jade ay gya,,,meri Puri family app nu sun de se ,,,,bohat time bade dekha,,,, bohat kushi hoi,,,, thanks ji ,,,,we are love u😘🤗

  • @khushdhilllon3164
    @khushdhilllon3164 3 ปีที่แล้ว +7

    ਇਹ ਰੱਬ ਨੇ ਇਕ ਅਜਿਹੀ ਰੀਤ ਬਣਾਈ ਹੈ ਕਿ ਪਿਤਾ ਨੂੰ ਆਪਣੇ ਕਲੇਜੇ ਦੇ ਟੁਕੜੇ ਨੂੰ ਤੋਰਨਾ ਪੈਂਦਾ ਹੈ ਪਿਤਾ ਦਾ ਕੋਈ ਵੱਸ ਨਹੀਂ ਚੱਲਦਾ 😢

  • @mssandeepsaini
    @mssandeepsaini 3 ปีที่แล้ว +93

    That’s why she’s living legend

    • @Amandeep-lz5ds
      @Amandeep-lz5ds 3 ปีที่แล้ว +1

      th-cam.com/video/RCM8UI0nPWQ/w-d-xo.html

    • @DeadAmore
      @DeadAmore 3 ปีที่แล้ว

      Agree...
      Share the lyrics + English, Bro

    • @thesiblings4457
      @thesiblings4457 3 ปีที่แล้ว

      Super

  • @sukhmandersingh7431
    @sukhmandersingh7431 6 วันที่ผ่านมา +1

    ਮੈਂ ਆਪਣੇ ਮੰਮੀ ਡੈਡੀ ਨੂੰ ਬਹੁਤ ਪਿਆਰ ਕਰਦੀ ਹਾਂ ਮੇਰੇ ਵਿਆਹ ਨੂੰ ਸੋਲਾਂ ਸਾਲ ਹੋ ਗਏ ਪਰ ਮੈਂ ਜਦੋਂ ਵੀ ਆ ਗੀਤ ਸੁਣਦਿਆਂ ਹੀ ਮੇਰੀਆਂ ਅੱਖਾਂ ਰੋਂਦੀਆਂ ਹਨ

  • @FRANKIETV7
    @FRANKIETV7 2 ปีที่แล้ว +1

    😭😭 ron hi lata 😭heart touching voice legend gurmeet bawa 😭

  • @deepi.777
    @deepi.777 3 ปีที่แล้ว +34

    ਵਾਹ ਲਾਜਵਾਬ...ਅਸਲ ਪੰਜਾਬ ਦਾ ਸੰਗੀਤ..ਮੇਹਰ ਕਰੇ ਰੱਬ ਸਾਰੇ ਪਰਿਵਾਰ ਤੇ

  • @ramanpanjeta5928
    @ramanpanjeta5928 3 ปีที่แล้ว +35

    शब्द ही नहीं है तारीफ के लिए।भगवान हर किसी की बेटी को अनगनित खुशियां दे।🙏

  • @jaipriya7638
    @jaipriya7638 2 ปีที่แล้ว +15

    Rip legend😭your voice will be with us for forever 💗

  • @harsukhjeet0
    @harsukhjeet0 2 ปีที่แล้ว +3

    Waheguru ji apne chrna vich niwas bakhsan mam gurmeet bawa ji nu waheguru ji🙏🙏

  • @gursharanchhina8597
    @gursharanchhina8597 3 ปีที่แล้ว +36

    ਕਮਾਲ ਕਰਤੀ, ਰੋਣਾ ਨਿਕਲ ਗਿਆ , ਕਿੰਨੀ feel ਆ vocal ch ਅੱਜ ਵੀ

  • @NaturalContents
    @NaturalContents 3 ปีที่แล้ว +25

    ਜੇਕਰ ਇਸ ਗੀਤ ਦੀ ਲਿਖਤ ਉਪਲਬਧ ਕਰਵਾ ਦਿਓ ਤਾਂ ਮੇਹਰਬਾਨੀ ਹੋਵੇਗੀ

  • @rahulkhanna5998
    @rahulkhanna5998 ปีที่แล้ว +6

    She sang her heart out…some never forgotten souls❤

  • @prabhsirat4117
    @prabhsirat4117 2 หลายเดือนก่อน +1

    is gane nu sunke Har baap Ander tak Hil janda aae aur Gurmeet bawa ji ne iss gane naal pura Insaaf keeta hai Jo hor koii ni karsakda see kise bhi duniya hon bawa madam ji parmaatm sadaa Khushi Tey sukhi Rakhan sat Shri aakal ji

  • @manisharani6064
    @manisharani6064 3 ปีที่แล้ว +7

    ਤੁਸੀਂ ਖੁਦ ਹੀ ਸ਼ਬਦਾਂ ਦਾ ਭੰਡਾਰ ਹੋ, ਅਸੀਂ ਕੀ ਲਿਖ ਸਕਦੇ ਆ???? ਖੁਸ਼ ਰਹੋ ❤❤❤❤

  • @nikkikaur6273
    @nikkikaur6273 3 ปีที่แล้ว +16

    It remind me how powerful it is a
    Father to be present. Otherwise marriage won’t be successful!! Very emotional 😭

  • @satgurubinamuktinahee7014
    @satgurubinamuktinahee7014 3 ปีที่แล้ว +6

    Great singer and she is glory of my country. 🙏🏻🙏🏻🙏🏻🙏🏻🏳‍🌈 ❤❤💖

  • @gurveerbrar9998
    @gurveerbrar9998 3 ปีที่แล้ว +6

    Precious women and the song❤

  • @guri50304
    @guri50304 3 ปีที่แล้ว +34

    I literally cried a lot while watching this song first tym on tv.. really touched.. Full of feelings.. best singer living legend gurmeet bawa ji 🙏🏼🙏🏼😭

  • @manusandhu1532
    @manusandhu1532 3 ปีที่แล้ว +5

    Ehnu kehnde na singer... No substitute of madam Gurmeet bawa ji... Legend of punjabi music industry..

  • @ahmedwattoo5155
    @ahmedwattoo5155 2 ปีที่แล้ว +1

    I am Muslim Pakistani ma ne first time kisi gaane ko like Kiya ha kabhi kisi song ko like nai Kiya ALLAH bless all families ❤️

  • @avtarkasoulino.1363
    @avtarkasoulino.1363 ปีที่แล้ว +1

    Verjioyo..gurmeet bawa ji de awaj sunky...del roo piya ji..

  • @prabhkaur996
    @prabhkaur996 3 ปีที่แล้ว +9

    ਅੱਜ ਵੀ ਉਹੀ ਆਵਾਜ਼ ਧੰਨਵਾਦ ਸਾਰਿਆ ਦਾ ਮਹਾਨ ਕਲਾਕਾਰ ਬਾਵਾ ਜੀ

  • @inderamol9510
    @inderamol9510 3 ปีที่แล้ว +6

    ਵਾਹ ਜੀ ਵਾਹ.... Old is Gold.. ਕੋਈ ਜਵਾਬ ਨਹੀਂ ਤੁਹਾਡਾ BAWA ji 🙏🙏🙏

  • @fifa_edits77
    @fifa_edits77 3 ปีที่แล้ว +12

    She is my "bhuaji"...can anybody believe?!.....our pind KOTTHE talwandi, near aliwal, district gurdaspur, our gout (surname) is mahaar, she is elder sister of my father.,satsriakal puiji...,pairi paina.

  • @ManpreetKaur-in1dg
    @ManpreetKaur-in1dg 3 ปีที่แล้ว +2

    ਦਿਲੋਂ ਸਤਿਕਾਰ ਹੈ ਬਾਵਾ ਜੀ ਨੂੰ🙏🏻🙏🏻🙏🏻 ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਲੋੜ ਹੈ ਏਦਾਂ ਦੀ ਗਾਇਕੀ ਤੇ ਗੀਤਕਾਰੀ ਦੀ.... ਕਿਰਪਾ ਕਰਕੇ ਹੋਰ ਰਿਕਾਰਡ ਕਰੋ ਆਪਣੇ ਪੁਰਾਣੇ ਗੀਤ🙏🏻🙏🏻

  • @ravinder2295
    @ravinder2295 3 ปีที่แล้ว +5

    ਪੰਜਾਬ ਦੀ ਕੋਇਲ ਨੂੰ ਫੇਰ ਸੁਣ ਕੇ ਵਧੀਆ ਲੱਗਾ, ਬਾਬਾ ਲੰਮੀਆਂ ਉਮਰ ਕਰੇ

  • @gurisingh7937
    @gurisingh7937 3 ปีที่แล้ว +25

    Prode aa Gurmeet bawa ji ❤️🥰
    Bught bught pyar legend ne punjabi industry de
    God bless you 🙏

  • @amankundal9233
    @amankundal9233 3 ปีที่แล้ว +1

    Wah wah wah mata ji aaj b bahut buland awaaz h .. Tuhanu pairi paina mai ..💐🙏

  • @parmdhaliwal6370
    @parmdhaliwal6370 3 ปีที่แล้ว +1

    Wahhhh mere kol koi shabd ni rahe speach less ਜੀਓ 😘😘😘😘😘😘😘

  • @veergurbhejsinghaklia2984
    @veergurbhejsinghaklia2984 3 ปีที่แล้ว +5

    ਆਨੰਦ ਆ ਗਿਆ ਬਹੁਤ ਬਹੁਤ ਬਹੁਤ ਬਹੁਤ ਵਧੀਆ

  • @Harrybholuwala
    @Harrybholuwala 3 ปีที่แล้ว +49

    ਹਏ ਓਏ ਰੱਬਾ, ਕਿਆ ਫ਼ੀਲ ਹੈ ਵਾਜ਼ ਚ , ਸਲੂਟ ਦਾਦੀ ਜੀ

  • @RaviSankar-wk5uj
    @RaviSankar-wk5uj ปีที่แล้ว +1

    Gurmeet bawa Punjab di sherani

  • @karamjeetkang3275
    @karamjeetkang3275 2 ปีที่แล้ว +2

    ਪੰਜਾਬ ਦੀ ਕੋਇਲ ਬੀਬਾ ਗੁਰਮੀਤ ਕੌਰ ਬਾਵਾ ਜੀ ਦਾ ਇਸ ਫਾਨੀ ਦੁਨੀਆ ਤੋਂ ਚਲੇ ਜਾਣਾ ਬਹੁਤ ਵੱਡਾ ਘਾਟਾ ਪਿਆ ਹੈ

  • @Balwindersingh-os5xd
    @Balwindersingh-os5xd 3 ปีที่แล้ว +17

    ਮੈਂ ਪੰਜ ਸਾਲ ਪਹਿਲਾਂ ਇਹ ਗੀਤ ਡਾਓਨਲੋਡ ਕੀਤਾ ਸੀ ਅਜੇ ਵੀ ਮੇਰੇ ਮੋਬਾਇਲ ਚ ਹੈ।ਪਰਸੋਂ ਹੀ ਮੈਂ ਇਹ ਗੀਤ ਗੱਡੀ ਚ ਸਫਰ ਦੌਰਾਨ ਸੁਣ ਰਿਹਾ ਸੀ।ਸ਼ੌਕਤ ਅਲੀ ਨੇ ਵੀ ਇਹ ਗੀਤ ਗਾਇਆ ਹੈ।।ਬਹੁਤ ਸੋਹਣਾ

  • @Geet_Gurjeet
    @Geet_Gurjeet 3 ปีที่แล้ว +6

    ਸਤਿਕਾਰਯੋਗ ਗਾਇਕਾ ਗੁਰਮੀਤ ਬਾਵਾ ਜੀ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
    🙏🙏🌹🌹🙏🙏

  • @manjeetmalwa2396
    @manjeetmalwa2396 2 ปีที่แล้ว +2

    Hazaran saal jio Mata ji

  • @muskanmodi6273
    @muskanmodi6273 3 ปีที่แล้ว +1

    Nyc song bhot vdia lga song sun k bhot vdia avaj legend gurmeet g di...

  • @Annnkaur
    @Annnkaur 3 ปีที่แล้ว +8

    Hayo raaba I couldn’t stop to cry 😢
    Very heart touching words from our great legends

  • @shamanmand3010
    @shamanmand3010 3 ปีที่แล้ว +23

    Old is gold.... 🎸🎸🎸

  • @shindapunjabistatus7715
    @shindapunjabistatus7715 2 ปีที่แล้ว +1

    ਐੱਦਾ ਦੇ ਕਲਾਕਾਰ ਸ਼ਾਇਦ ਫਿਰ ਪੰਜਾਬ ਦੀ ਧਰਤੀ ਤੇ ਨਾ ਮਿਲਣ ਪੰਜਾਬੀ ਕਲਚਰ ,ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸੁਰੀਲੀ ਤੇ ਸੋਹਣੀ ਆਵਾਜ ਨਾਲ ਸੰਭਾਲ ਕੇ ਰੱਖਣ ਵਾਲੇ ਸੀ ਗੁਰਮੀਤ ਬਾਵਾ ਸੀ

  • @mannubhumbla6807
    @mannubhumbla6807 3 ปีที่แล้ว +1

    Sakoon mill janda Old song sunnke

  • @couplevlogsgj9073
    @couplevlogsgj9073 3 ปีที่แล้ว +31

    Legend is back

  • @cruising_dubai
    @cruising_dubai 3 ปีที่แล้ว +4

    Thank you so much for this precious gift. ਗੁਰਮੀਤ ਬੇਬੇ ਜੀ ਲੰਮੀਆਂ ਉਮਰਾਂ ਮਾਣੋ, ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤😇😇
    ਸਾਰੀ team ਦਾ ਵੀ ਬਹੁਤ ਸਾਰਾ ਧੰਨਵਾਦ ਜਿੰਨ੍ਹਾਂ ਇਸ ਗੀਤ ਵਿੱਚ ਆਪਣਾ ਯੋਗਦਾਨ ਪਾਇਆ
    ਖੁਸ਼ ਰਹੋ

  • @veerpalkandhola1775
    @veerpalkandhola1775 2 ปีที่แล้ว +1

    R.I.P Gurmeet Bawa G

  • @ajaykundal4818
    @ajaykundal4818 3 ปีที่แล้ว +1

    Haye o rabba kine sone awaaz ha te lyrics aj de ganne naal koi compare nhi ho skda😻😍😍

  • @punjabsarkariresult
    @punjabsarkariresult 3 ปีที่แล้ว +3

    ਬਹੁਤ ਮਾਣ ਵਾਲੀ ਗੱਲ ਹੈ ਸਾਨੂੰ ਹਰਮਨ ਪਿਆਰੀ ਗਾਇਕਾ ਦੀ ਆਵਾਜ਼ ਸੁਣਨ ਦਾ ਇਕਵੀ ਸਦੀ ਵਿਚ ਮੌਕਾ ਮਿਲਿਆ, ਗੋਲੀਆਂ , ਤੂੰ ਤੂੰ ਮੈ ਮੈ ਦੇ ਜਮਾਨੇ ਚ ਸਕੂਨ ਦੀ ਆਵਾਜ਼ ਸੁਣੀ। ਵਾਹਿਗੁਰੂ ਪੰਜਾਬ ਦੀ ਇਸ ਧੀ ਨੂੰ ਸਦਾ ਸਲਾਮਤ ਰੱਖੇ

  • @lovelygill5571
    @lovelygill5571 3 ปีที่แล้ว +12

    on repeat kon kon sun reya...❤️❤️❤️

  • @sukhjindersingh3956
    @sukhjindersingh3956 ปีที่แล้ว +2

    ਲਾਜਵਾਬ ਗੀਤ......ਗੁਰਮੀਤ ਬਾਵਾ ਜੀ ਸਦਾ ਅਮਰ ਰਹਿਣਗੇ 🙏

  • @anmoldhaliwalanmolpreet9989
    @anmoldhaliwalanmolpreet9989 3 ปีที่แล้ว +1

    Punjabi music di maa maaa gurmeet ਬਾਵਾ ji 🙏🙏🙏🙏🙏🙏🙏🙏🙏🙏🙏🙏

  • @ArpanBawaworld
    @ArpanBawaworld 3 ปีที่แล้ว +5

    Main Rabb da te Jasvirpal bhaji da thanx krda jo ohna ne mata ji de es ganne lyi eni support kiti ... JRUR SHARE KRYO SARE EHO JEHE LEGENDARY SINGER TE GANNE ROZ ROZ NHI AUNDE

  • @GillUniverse457
    @GillUniverse457 3 ปีที่แล้ว +6

    ਬਹੁਤ ਵਧੀਆ ਉਪਰਾਲਾ ਕੀਤਾ ਗਿਆ Jass Record ਦੀ ਸਾਰੀ ਟੀਮ ਵੱਲੋਂ । ਵਧਾਈ ਦੇ ਪਾਤਰ ਹੋਂ ਤੁਸੀਂ ਸਾਰੇ ।

  • @PreetoBathindaJagoGroup
    @PreetoBathindaJagoGroup 2 ปีที่แล้ว

    ਬਾਵਾ ਜੀ ਦੀ ਸਭਿਆਚਾਰ ਨੂੰ ਬਹੁਤ ਵੱਡੀ ਦੇਣ ਆ ਅਸੀਂ ਬਾਵਾ ਜੀ ਦੇ ਗੀਤ ਵਿਆਹ ਵਿੱਚ ਗਾਉਂਦੇ ਆ ਕੋਸ਼ਿਸ਼ ਕਰਦੇ ਆ ਕੇ ਅਸੀਂ ਵੀ ਸਭਿਆਚਾਰ ਦੀ ਸੇਵਾ ਕਰ ਸਕੀਏ। ਪ੍ਰੀਤੋ ਬਠਿੰਡਾ ਜਾਗੋ ਗਰੁੱਪ

  • @Punjabi_UK
    @Punjabi_UK 2 ปีที่แล้ว +1

    ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ ਜੀ ਸਾਥੋਂ ਸਦਾ ਲਈ ਵਿੱਛੜ ਗਈ ਹੈ ।ਉਹ ਭਾਵੇ ਸਰੀਰਕ ਰੂਪ ਸਾਡੇ ਵਿਚਕਾਰ ਨਹੀਂ ਪਰ ਉਹਨਾਂ ਦੀ ਬੁਲੰਦ ਅਵਾਜ਼ ਸਾਡੇ ਨਾਲ ਹੈ ।ਉਹਨਾਂ ਨੂੰ ਸ਼ਰਧਾਂਜਲੀ ਪੇਸ ਕਰਦਾ ।

  • @GurwinderSingh-px5gd
    @GurwinderSingh-px5gd 3 ปีที่แล้ว +6

    Main aapni 1 saal di beti nu aapni bah te suva k song sun rhi ha..akhan ch bht hanju aa rhe.. Main v eda aapni dhee nu tor dyna kise din....Rabba kaisi reet bnai tu😔😔😔

  • @WackyTales
    @WackyTales 3 ปีที่แล้ว +4

    I am so lucky, that I have met Gurmeet Bawa Ji, Lachi bawa ji and Glory Bawa ji. Only with the grace of God!! This song give goosebumps. Many many congratulations to the whole team. 💖

  • @virpaltt3845
    @virpaltt3845 3 ปีที่แล้ว +1

    Rabb tuhanu 100 saal di umar hor den.

  • @JaspreetKaur-oq3io
    @JaspreetKaur-oq3io 3 ปีที่แล้ว +10

    Lucky are those who have parents.. just wondering at my wedding whom I’m gonna cry for.. ❤️❤️ respect and love the gems you’ve..

  • @sumitbijarania
    @sumitbijarania 3 ปีที่แล้ว +4

    I am literally crying while watching this video 😥😥

  • @AudioSpeakers
    @AudioSpeakers 2 ปีที่แล้ว +4

    WAHEGURU JI aap ji nu apne charna vich niwas bakhshan🙏🙏🙏

  • @vsmusic5722
    @vsmusic5722 3 ปีที่แล้ว +6

    Pairi paina ji...mubarka mata g nu lr bawa family nu❤🙏

  • @user-dk2bp1eu5u
    @user-dk2bp1eu5u 3 ปีที่แล้ว +15

    ਸੁਣ ਕਿ ਬੜਾ ਵਧੀਆ ਲੱਗਿਆ ਜੀ🙏🙏🙏🙏🙏
    ਗਾਓਦੇ ਰਹੋ😊😊😊🙏🙏🙏🙏