ਜੇ ਕਹੀ ਖਰੀਦਣੀ ਹੈ ਤਾਂ ਏਥੋਂ ਖਰੀਦੋ

แชร์
ฝัง
  • เผยแพร่เมื่อ 29 ก.ย. 2024

ความคิดเห็น • 15

  • @jagdevsamra2829
    @jagdevsamra2829 6 หลายเดือนก่อน

    Power hammer kahida vir

  • @hariomomkar4546
    @hariomomkar4546 ปีที่แล้ว

    ਬਾਕੀ ਚੀਜ਼ਾਂ ਦੀ ਵੀ ਵਡਿੳ ਬਨਾੳ

  • @NiteshKumar-rj3ng
    @NiteshKumar-rj3ng 6 หลายเดือนก่อน

    Bhai pahlwani wali kassi bnwani h 20kg wait ki bna doge , adress btao ya online bhej doge

  • @rajubassan8819
    @rajubassan8819 2 ปีที่แล้ว

    ਲੋਹੇ ਦੀਆਂ ਵੀ ਬਣਦੀਆਂ ਗੁਰਦਾਸ ਮਾਨ ਨੇ ਵੀ ਗਾਇਆ ਹਿੰਮਤਪੁਰੇ ਵਿੱਚ ਬਣਦੀਆਂ ਕਹੀਆਂ

  • @rajubassan8819
    @rajubassan8819 2 ปีที่แล้ว

    ਬਾਈ ਜੀ ਕਹੀਆਂ ਤਾਂ ਸਾਡੇ ਪਿੰਡ ਹਿੰਮਤਪੁਰਾ ਬਣਦੀਆਂ ਸਟੀਲ ਦੀਆਂ

  • @PreetKaur-zv9vh
    @PreetKaur-zv9vh 2 ปีที่แล้ว +1

    Good job

  • @prabhdyalsingh4722
    @prabhdyalsingh4722 2 ปีที่แล้ว

    ਚੈਂਨਲ ਦਾ ਨਾਮ ਬਹੁਤ ਵਧੀਆ ਹੈ। ਚੈਂਨਲ ਨੂੰ ਹੋਰ ਪ੍ਰੋਫੈਸ਼ਨਲ ਬਣਾਉਣ ਦੀ ਕੋਸ਼ਿਸ਼ ਕਰੋ।

  • @harvindersingh9448
    @harvindersingh9448 2 ปีที่แล้ว

    God bless you hoshiarpur panjab to

  • @rajubassan8819
    @rajubassan8819 2 ปีที่แล้ว

    ਹੱਥ ਨਾਲ ਤਲਪਦੇ (ਕੁੱਟਦੇ) ਨੇ ਮਿਸਤਰੀ ਇੱਕ ਵਾਰ ਮਿਲਕੇ ਦੇਖੋ ਸਾਡੇ ਮਿਸਤਰੀ ਨੂੰ

  • @harvindersingh9448
    @harvindersingh9448 2 ปีที่แล้ว

    ਬਹੁਤ ਬਹੁਤ ਹੀ ਵਧੀਆ ਢੰਗ ਨਾਲ ਕਹੀ ਤਿਆਰ ਕਰਦੇ ਹੋ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ

  • @davindersinghbansal6555
    @davindersinghbansal6555 2 ปีที่แล้ว +1

    👌👌

  • @sukhrajsukhisukhi5053
    @sukhrajsukhisukhi5053 2 ปีที่แล้ว

    ਕਹੀ ਕਸੀਆ ਬਣਦਾ ਕਿਵੇ ਇਸ ਦੀ ਵੀਡੀਉ ਬਣਾਵੋ

  • @sukhrajsukhisukhi5053
    @sukhrajsukhisukhi5053 2 ปีที่แล้ว

    ਇਹ ਵੀਡੀਉ ਬਣਾ ਕੇ ਬਹੁਤ ਚੰਗਾ ਕੀਤਾ

  • @baljindersinghbansal4727
    @baljindersinghbansal4727 2 ปีที่แล้ว

    ਬਹੁਤ ਵਧੀਅਾ

  • @ਪੰਜਾਬਦੀਕਲਾਕਾਰੀ
    @ਪੰਜਾਬਦੀਕਲਾਕਾਰੀ 2 ปีที่แล้ว

    ਬਹੁਤ ਵਧੀਆ ਜਾਣਕਾਰੀ