Story of Bhole Baba alias Narayan Hari from UP । The Khalas Tv

แชร์
ฝัง
  • เผยแพร่เมื่อ 2 ก.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 70

  • @PardeepSingh-vo8hz
    @PardeepSingh-vo8hz วันที่ผ่านมา +9

    ਇਹ ਸਭ ਕੁੱਝ ਅਨਪੜ੍ਹਤਾ ਅਤੇ ਗਰੀਬੀ ਕਾਰਨ ਹੋ ਰਿਹਾ ਹੈ। ਸਰਕਾਰਾਂ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।

  • @ConfusedNautilus-qq1xo
    @ConfusedNautilus-qq1xo 2 วันที่ผ่านมา +15

    ਅਨਪੜ੍ਹਤਾ ਹੈ ਨਿਰੀ ਆਪਣੇ ਬੱਚਿਆਂ ਨੂੰ ਵੀ ਬਰਬਾਦ ਕਰ ਰਹੇ ਹਨ ਲੋਕ

  • @ConfusedNautilus-qq1xo
    @ConfusedNautilus-qq1xo 2 วันที่ผ่านมา +14

    ਲੋਕ ਤਾ ਭੇਡਾਂ ਹਨ ਆਪਣਾ ਹਸ਼ਰ ਆਪ ਹੀ ਕਰਵਾਇਆ ਏ

  • @jindersinghjindersingh8402
    @jindersinghjindersingh8402 2 วันที่ผ่านมา +18

    ਹੁਣ ਬਾਬੇ ਨੇ ਬਚਾਏ ਕਿਉਂ ਨੀ ਪਾਗ਼ਲ ਲੋਕ ਨਾਲੇ ਪੈਸੇਆਂ ਦਾ ਚੜਾਵਾ ਲੈ ਗਿਆ ਕੱਟੋ ਕੱਟ 20 ਲੱਖ ਰੁਪਏ ਬੱਚਤ ਲੈ ਕੇ ਫੁਰ????? ਹੋ ਗਿਆ ਨਾਲੇ ਜਾਂਦਾ ਜਾਂਦਾ ਮੌਤ ਵੰਡ ਗਿਆ ਅੱਜੇ ਵੀ ਸਮਝ ਜਾਣ ਲੋਕ ਇਹਨਾਂ ਬਾਬੇਆ ਬੂਬੇਆ ਨੇ ਕੁਝ ਨੀ ਦੇਣਾ ਆਪਣਾ ਕੰਮ ਕਰੋ ਮਹਿਨਤ ਕਰੋ ਕਿਉਂ ਬਾਬੇਆ ਨੂੰ ਲੁਟਾਈ ਜਾਨੇ ਉ

  • @ranjitmahal4304
    @ranjitmahal4304 2 วันที่ผ่านมา +22

    ਭੈਣ ਜੀ ਪੰਜਾਬੀ ਸੂਟ ਪਾ ਕੇ ਖਬਰਾ ਦਿਆ ਕਰੋ

    • @ghazal3576
      @ghazal3576 2 วันที่ผ่านมา +2

      👎👎👎👎👎👎👎

    • @user-fw6gw6dq5o
      @user-fw6gw6dq5o 2 วันที่ผ่านมา +2

      😂😂 ਆਹੋ ਗਿੱਧਾ ਪਾਉਣਾ ਓਸ ਨੇ ਸ਼ੁਕਰ ਆ ਇਹ ਨੀ ਕਿਹਾ ਸਿਰ ਢੱਕ ਕੇ ਖ਼ਬਰ ਸਾਬ ਸੁਣਾਇਆ ਕਰ ਬੀਬੀ😂😂

    • @BaljinderSingh-cy6ww
      @BaljinderSingh-cy6ww 2 วันที่ผ่านมา +1

      Aukha bharava Tera. Kal nu bibi jageer Kaur de ve suit pa deo

    • @Gurpreetsingh-br6ve
      @Gurpreetsingh-br6ve วันที่ผ่านมา +1

      ਸਹੀ ਗੱਲ ਏ ਜੀ

    • @Jaskaur6675
      @Jaskaur6675 วันที่ผ่านมา +3

      Kehrhe Granth vich likhia aa ke bibian suit hi paonh

  • @BaljindersinghBaljinder-gg9ur
    @BaljindersinghBaljinder-gg9ur 2 วันที่ผ่านมา +5

    ਉਹ ਸਾਧੜਾ ਤਾਂ ਭੱਜ ਗਿਆ,, ਹੁਣ ਇਸ ਦੇ ਜੁਰਮ ਦਾ ਵੀ ਪਤਾ ਲੱਗ ਗਿਆ ਸਰਕਾਰ ਨੂੰ ਕੀ ਪਹਿਲਾਂ ਵੋਟ ਬੈਂਕ ਕਰਕੇ ਨਹੀਂ ਬੋਲਦੇ,ਮੇਰਾ ਦੇਸ਼ ਬਾਬਿਆਂ ਦੀ ਭੇਂਟ ਚੜ੍ਹ ਗਿਆ

  • @kulwantsinghkulwantsingh3329
    @kulwantsinghkulwantsingh3329 วันที่ผ่านมา +3

    ਮੂਰਖ ਲੋਕਾਂ ਦਾ ਰੱਬ ਹੀ ਰਖਵਾਲਾ ਹੁੰਦਾ

  • @agamnoor8949
    @agamnoor8949 วันที่ผ่านมา

    ਬੁਹਤ ਠੀਕ ਹੋਇਆ ਹੋਰ ਜਾੳ ਸਾਧ ਪਤਾਲੂ ਫੜਨੇ ਸੀ ਵਾਹਿਗੁਰੂ ਨਾਮ ਜਪੋ ਘਰ ਬੈਠ ਕੇ

  • @tannusandhu8700
    @tannusandhu8700 2 วันที่ผ่านมา +4

    ਲੋਕ ਪਾਗਲ ਬਾਬਿਆ ਦਾ ਕਸੂਰ ਨਹੀ ਲੋਕਾ ਦਾ ਕਸੂਰ ਬਾਬਿਆ ਕੋਲ ਕੀ ਲੱਭਦੇ

  • @ManpreetKaur-lt9qh
    @ManpreetKaur-lt9qh 2 วันที่ผ่านมา +3

    Biba siir te chuni leke suit pakke news deya krro ji 🙏🙏🏻

  • @SarabjitDhiman-jc6tc
    @SarabjitDhiman-jc6tc 2 วันที่ผ่านมา +4

    ਇਹ ਨੁਕਸਾਨ ਵੀ ਇਸ ਦੇ ਹਿਸੇ ਹੀ ਆਇਆ ਕਿਹੜਾ ਬਾਬਾ

  • @mampreetsingh6594
    @mampreetsingh6594 2 วันที่ผ่านมา +3

    ਭੈਣ ਜੀ ਸੱਚ ਨਾ ਕਾਲਾ ਹੁੰਦਾ ਹੈ ਨਾ ਕੌੜਾ ਹੁੰਦਾ ਸੱਚ ਤੋ ਰੌਸਨ ਕੁਝ ਨਹੀਂ ਹੁੰਦਾ ਤੇ ਸੱਚ ਤੋ ਮਿੱਠਾ ਵੀ ਕੁਝ ਨਹੀਂ ਹੁੰਦਾ ਤੇ ਸਾਧ ਉਸਨੂੰ ਕਹਿੰਦੇ ਹਨ ਜਿਸਨੇ ਆਪਣੇ ਆਪ ਨੂੰ ਸਾਧ ਲਿਆ ਹੋਵੇ ਪਰ ਮੂਰਖ ਲੋਕ ਆਪਣੇ ਆਪ ਨੂੰ ਸਾਧ ਕਹਾਉਣ ਵਾਲਿਆਂ ਨੂੰ ਹੀ ਸਾਧ ਆਖੀ ਜਾ ਰਹੀ ਹੈ

  • @baljitratol2981
    @baljitratol2981 วันที่ผ่านมา +3

    ਮੂਰਖ਼ ਲੋਕਾਂ ਨੂੰ ਸਮਝਾਉਣਾ ਆਉਖਾ 😢 ਬਾਬੇ

  • @sidhurureke
    @sidhurureke 2 วันที่ผ่านมา

    Waheguru ji

  • @HarkeshSingh-br7ld
    @HarkeshSingh-br7ld 2 วันที่ผ่านมา +4

    Beta jee. Actually mistake of public..
    Peoples are fool

  • @bhupindersingh4084
    @bhupindersingh4084 2 วันที่ผ่านมา +4

    ਹੂਣ।ਹਰ।ਬੰਦੇ।ਨੂੰ।ਬਾਬਾ।ਬਜਾਣਾ।।ਚਾਹਦੈ।ਕਿੳਕਿਬਿਨਾ।ਪੈਸੇ।ਲਾਏ।ਬਿਨਾ।ਡਿਗਰੀ।ਕੀਤੇ।ਪੈਸਾ।ਖਾਣ।ਪੀਣ।ਦਾ।ਸਮਾਨ।ਤੇਹੋਰ।ਰੂਹ।ਦੀ।ਖੂ,ਰਿਕ।ਮੂਫਤ।ਚ।ਵਾਧੂ।ਮਿਲਦੀ।ਤੇ।ਸ,ਕਾਰਾ।ਵੀ।ਮੇਹ,ਬਾਣ।ਰਹਿੰਦੀਆ।ਨੇ

  • @jasvirsinghdhaliwal7673
    @jasvirsinghdhaliwal7673 วันที่ผ่านมา

    ਡੇਰੇ ਵਾਲਿਆਂ ਬਾਬਿਆਂ ਤੇ ਕੱਦੋਂ ਕਾਰਵਾਈ ਕੀਤੀ ਜਾਵੇਗੀ ਅੰਧਵਿਸ਼ਵਾਸ

  • @jagtarsingh4620
    @jagtarsingh4620 วันที่ผ่านมา

    ਅੱਨਪੜ ਮੁਰਖ ਗੱਧੇ ਲੋਕ ਧੱਹਤੀ ਤੇ ਭਾਰ ਚੱਗਾ ਹੋਇਆ

  • @naibsingh7779
    @naibsingh7779 2 วันที่ผ่านมา

    ❤❤❤❤❤❤

  • @SurinderKaur-co9ji
    @SurinderKaur-co9ji 2 วันที่ผ่านมา +1

    Get baba properly give to people

  • @GulabSingh-do1wd
    @GulabSingh-do1wd 2 วันที่ผ่านมา +4

    Babe de para vich ke sona se pagal lok

  • @singhbindi9806
    @singhbindi9806 2 วันที่ผ่านมา

    👍🙏

  • @pargatghumanpargatghuman4577
    @pargatghumanpargatghuman4577 2 วันที่ผ่านมา

    Sat Sri akal sister navjot kaur ji

  • @JagtarSingh-vt5dv
    @JagtarSingh-vt5dv วันที่ผ่านมา

    Bhole babe da koi kasoor nahi apne lok anpad gawar ne jo har kise nu rabb mann ke turr painde magar.

  • @JagirSingh-ge9mc
    @JagirSingh-ge9mc 2 วันที่ผ่านมา +2

    Akalian non v jana chaida

  • @SurinderKaur-co9ji
    @SurinderKaur-co9ji 2 วันที่ผ่านมา

    Nice news pls look pujaban khbra deme wele u will look great

  • @naibsingh7779
    @naibsingh7779 2 วันที่ผ่านมา +2

    100

  • @AmarSingh-zt4qk
    @AmarSingh-zt4qk 2 วันที่ผ่านมา +2

    Kine akal ton khali han bharat de lok

  • @Jaskaur6675
    @Jaskaur6675 วันที่ผ่านมา +1

    Pagal tan lok han jehna ne ik criminal nu baba banha liya eh vadia treeka aa apni crime nu lukonh laye

  • @user-fs3xd9un1h
    @user-fs3xd9un1h วันที่ผ่านมา

    Good morning madam ji

  • @manpreetsinghdhillon2844
    @manpreetsinghdhillon2844 2 วันที่ผ่านมา +1

    WAHEGURU ji ka KHALSA
    WAHEGURU ji kee FATEH

  • @armaansidhu6842
    @armaansidhu6842 2 วันที่ผ่านมา

    Navjot kaur ji ssa

  • @RanbirSingh-ux6xm
    @RanbirSingh-ux6xm 2 วันที่ผ่านมา

    baba mode

  • @JagirSingh-ge9mc
    @JagirSingh-ge9mc 2 วันที่ผ่านมา +3

    E v saoda sad to kam nahin

  • @jass95816
    @jass95816 2 วันที่ผ่านมา +2

    Saare baby jail k drsan jrur krte h

  • @user-nl9vb8db1y
    @user-nl9vb8db1y 2 วันที่ผ่านมา +2

    🎉🎉🎉🎉🎉🎉🎉

  • @gurbakhsingh9665
    @gurbakhsingh9665 2 วันที่ผ่านมา

    BHARAT MAI PURE BABA ,KOI AOUR JO HAIN UNKO PRETIBANDEDINT KYA JAYA.MODI SAAB

  • @user-oi5mx4kv9b
    @user-oi5mx4kv9b 2 วันที่ผ่านมา

    Tanu Baba da buhat dukh Lagda
    Tu be Baba da aak Raat swaad dakh Laa

  • @user-qk8qj1og2o
    @user-qk8qj1og2o 2 วันที่ผ่านมา

    Kela evace

  • @SurinderKaur-co9ji
    @SurinderKaur-co9ji 2 วันที่ผ่านมา +1

    Baba should be charged for killing innocent people

  • @SurinderKaur-co9ji
    @SurinderKaur-co9ji 2 วันที่ผ่านมา

    Dera band knra chaheeda

  • @user-tq9xj1vu3x
    @user-tq9xj1vu3x วันที่ผ่านมา

    Babe di khopadinahi kamm rahi c ki barishan de dina ch bheed ikathi karni khatarnak hai jinha ne arrangekita ohna da v kasoor hai ohna ki pata nahi c ki keechad bharya hai khetan ch pani bharya hai jithe daldal ch lok fas fas ke mar sakde ne.

  • @JaswinderKaur-ke8ce
    @JaswinderKaur-ke8ce 2 วันที่ผ่านมา +2

    Loka nu akal nhi uni

  • @navroopsingh4339
    @navroopsingh4339 18 ชั่วโมงที่ผ่านมา

    ਇਹਨੂੰ ਵੀ nsa ਲਾ ਕੇ ਡਿਬਰੂਗੜ ਭੇਜਿਆ ਜਾਵੇ

  • @SurinderKaur-co9ji
    @SurinderKaur-co9ji 2 วันที่ผ่านมา +1

    Another raaamm Raheem hai

  • @gursewaksinghbrar1894
    @gursewaksinghbrar1894 วันที่ผ่านมา

    ਸਾਰੇ ਪਾਖੰਡੀ ਸਾਧ

  • @user-cz5wo9gn5v
    @user-cz5wo9gn5v 2 วันที่ผ่านมา

    ANDH BHAGTAN NAL EH KUJH HI HONA THIK HAY

  • @manjitkaur9448
    @manjitkaur9448 2 วันที่ผ่านมา

    loki andha pata ne kadho lok samjna

  • @parminderkaur7130
    @parminderkaur7130 วันที่ผ่านมา

    Hun baba .bacha lenda lok pagal hoge

  • @parminderkaur7130
    @parminderkaur7130 วันที่ผ่านมา

    Suit .wadiya lgda

  • @AmarSingh-zt4qk
    @AmarSingh-zt4qk 2 วันที่ผ่านมา

    Sade baiman leader kde babe bare sach nhi bolange

  • @gurjitsingh5879
    @gurjitsingh5879 2 วันที่ผ่านมา

    🐑🐑🐑😓😭😭🤔🤔🤭🤭

  • @gursewaksingh-ls4rm
    @gursewaksingh-ls4rm 2 วันที่ผ่านมา +3

    ਕੁੜੇ ਨੱਬਜੋਤੇ! ਬਾਬੇ ਭੋਲ਼ੇਨਾਥ ਦਾ ਕੀ ਕਸੂਰਅ? ਹਫੜਾ ਦਫੜੀ ਤਾਂ ਲੋਕਾਂ ਨੇਂ ਮਚਾਈ ਸੀ ਜੀਦੇ ਚ ਕਿਨੇਂ ਈ ਲੋਕ ਮਾਰੇ ਗਏ ਤੇ ਤੂੰ ਐਮੇਂ ਬਾਬੇ ਭੋਲ਼ੇਨਾਥ ਦਾ ਜਲੂਸ ਕੱਡ੍ਹੀ ਜਾਨੀਂਅਂ।
    ਜ੍ਹਾ ਭਾਈ ਨੱਬਜੋਤੇ, ਬਾਬੇ ਕੋਲ਼ੇ ਜਾ ਕੇ ਮੱਥਾ ਮੁੱਥਾ ਟੇਕ ਕੇ ਆਵਦੀ ਭੁੱਲ ਬਖਸ਼ਾ।
    O, Nubjotay! There was no mistake of Baba Bholenath, the mistake was done by the people present there by whom perturbation was created in which many people passed away but by unfair means you are defaming to Baba Bholenath.
    O, Nubjot go to Baba Bholenath, do standing prayer and beg pardon.
    Jai Ho Baba Bholenath Ji Ki.