ਕੈਨੇਡਾ ਆਏ ਸੀ ਜਵਾਕ ਲੈ ਕੇ ਹੁਣ ਵੀਜ਼ਾ ਹੋ ਗਿਆ ਖਤਮ। ਵਾਪਸ ਚੱਲੇ ਪੰਜਾਬ। Reverse Migration. ThinkVerse Punjabi
ฝัง
- เผยแพร่เมื่อ 22 ก.พ. 2024
- Follow on Instagram / thinkverse_punjabi
Email For Credit or any Photo Removal - think.verse@outlook.com
ਕੈਨੇਡਾ ਆਏ ਸੀ ਜਵਾਕ ਲੈ ਕੇ ਹੁਣ ਵੀਜ਼ਾ ਹੋ ਗਿਆ ਖਤਮ। ਵਾਪਸ ਚੱਲੇ ਪੰਜਾਬ। Reverse Migration. ThinkVerse Punjabi
DISCLAIMER
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
Fair use is a use permitted by copyright statute that might otherwise be infringing. Non-profit,use educational or personal use tips the balance in favour of fair use.
ਘਰਵਾਲੀ ਨੂੰ ਗੋਰੇ ਨਾਲ ਵਿਆਹ ਕਰ ਦੇਵੇ ਤੇ ਸਿਟੀਜਨ ਹੋ ਜਾਉ,,, ਆਪ ਭਾਰਤ ਵਾਪਸ ਆ ਜਾਵੇ
Te app BASSI naal kar lave 😂😂😂oh vi Single chall riha..
😂😂😂😂😂
ਇਹ ਇਦਾਂ ਕਹਾਣੀਆਂ ਸੁਣਾਉਂਦੇ ਨੇ ਜਿਦਾਂ ਸਾਨੂੰ ਛੋਟੇ ਹੁੰਦੇ ਸਾਡੀ ਦਾਦੀ ਸਣਾਉਦੀ ਹੁੰਦੀ ਸੀ
$ ਨੇ ਅੰਨੇ ਕਰਤੇ ਪੰਜਾਬੀ
ਭੱਈਏਆ ਤੋਂ ਵੀ ਮਾੜੇ ਹੋ ਗਏ
ਇੰਡੀਆ ਵਰਗੀ ਜਿੰਦਗੀ ਕਿਤੇ ਨਹੀ
ਕਨੇਡਾ ਵਿੱਚ ਵੀ ਕੀ ਰਹਿ ਗਿਆ ਹੁਣ। ਕੰਮ ਨਹੀਂ ਮਿਲਦੇ, ਮਹਿੰਗਾਈ ਅਤੇ ਕਿਰਾਇਆਂ ਨੇ ਵੱਟ ਕੱਢ ਰੱਖੇ ਨੇ। ਪਤਾ ਨਹੀਂ ਪੰਜਾਬੀ ਕਿਉਂ ਨਹੀਂ ਸਮਝਦੇ ਕਿ ਪੰਜਾਬ ਵਿੱਚ ਵੀ ਕੰਮ ਕਰਕੇ ਜਿੰਦਗੀ ਸੈੱਟ ਕਰ ਸਕਦੇ ਹਨ।
Dunia fer v anhi hoi firdi aa bai
Eh kehnde jehda punjab ch reh gya oh bnda e ni
@@MandeepKaur-vw8zvਸਹੀ ਕਿਹਾ ਜੀ ਤੁਸੀਂ
@@MandeepKaur-vw8zv menu 6 saal hoge, ethe aake dekhlea bura haal a gufdi
Panjab ch ki Karan kuj chitte ne kha Lea kuj bhand ne bhanda wali kar vakhai khad ya khai ch maran majboor ho gya Banda bharavo from Sri Ganga Nagar Rajasthan 🙏🙏🙏🙏🙏
Gud information bro
Veera hope you are in canda,help indians..help our community.
Good message
ਕੁੱਝ ਨਹੀ ਬਾਹਰ ਧੱਕੇਖਾਣ ਤੋ ਬਿਨਾ
You are right beta। Good information । Gbu
Very nice video ❤❤
Veer ji.......good
❤ very good
Good knowledge vedio
ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤੀ ਹੈ ਜੀ ਵੀਰ ਜੀ
Very nice video 👍👍👍❤
Good information
Thank you so much🙏🙏🙏
ਬਹੁਤ ਸਾਰੇ ਲੋਕ ਕਨੇਡਾ ਵਿੱਚ ਬਹੁਤ ਹੀ ਜ਼ਿਆਦਾ ਮਾੜੇ ਦਿਨ ਫੇਸ ਕਰ ਰਹੇ ਹਨ ਜੀ
ਬਹੁਤ ਵਧੀਆ ਜਾਣਕਾਰੀ ਦਿਨ ਦਿੱਤੀ ਵੀਰੇ ਨੇ
Reality🙏banda moz karda india ch.
ਹੁਣ ਓਹਨਾਂ ਨੂੰ ਏਹ ਕੋਸ਼ਸ਼ ਕਰਨੀ ਚਾਹੀਦੀ ਆ ਕਿ ਕਿਸੇ ਤਰ੍ਹਾਂ ਯਾਨੀ ਕਨੂੰਨੀ ਯਾ ਕਿਸੇ ਮਦਦ ਨਾਲ ਭਾਰਤ ਵਾਪਿਸ ਆ ਜਾਣ
🎉
Very nice ji
waheguru ji
Thanks ji
ਜਾਅਲੀ ਸਕੀਮਾ
ਜਾਅਲੀ ਵਿਆਹ
ਜਾਅਲੀ ILETS
ਜਾਅਲੀ Study
ਜਾਅਲੀ ਕੰਮ ਜਾਅਲੀ ਹੁੰਦੇ ਨੇ
Nice video
ਪਰ ਜੋ ਕੁੱਝ ਬੰਦੇ ਇਧਰ ਸੋਚ ਕੇ ਕਨੇਡਾ ਨੂੰ ਤੁਰਦੇ ਹਨ ਜੀ ਉਹ ਹਰਗਿਜ਼ ਨਹੀਂ।
ਬੱਚੇ ਲੈ ਕੇ ਇੰਡੀਆ ਚਲੇ ਜਾਵੋ। ਬੱਚਾ ਵੀ ਨਹੀ।ਮਿਲਣਾ ਇੰਡੀਆ ਵੀ ਜਾਣਾ ਪਊ। ਹੁਣ। ਹਜਾਰਾਂ ਮੁੰਡੇ ਕੁੜੀਆਂ। ਨੂੰ ਇੰਡੀਆ ਜਾਣਾ ਪਊ। ਜਿਨਾ। ਦੇ ਵਰਕ ਪਰਮਿਟ ਨਾਂ ਵਧੇ।
ਕੀ ਪੰਜ ਆਬ ਵਿੱਚ ਉੱਤਰਨ ਵੇਲੇ ਪਾਇਲਟਸ ਕਰਨੀ ਪੈਂਦੀ ਹੈ ?
Yes I am agree with this video that true hanji people eddha krde ya khud mere veer te bhabi v krn lage ya hun ohh v Sara kuj sale keke india tu Canada Leona cchonde ya.mere bhabi v ethe sister te aye ci te hun Jana nei oss ne te Lima leni 50 lakh india ti leya ke ,ehh sub kuj khhatam krn wali gl ya veer.ohh othe km nei kr sakde ethe dasso ke krn ge
Good
❤
ਜਿਵੇਂ ਕਿ ਕੰਮਕਾਰ ਦੀ ਘਾਟ ਜਾਂ ਸਖ਼ਤ ਕਾਨੂੰਨ।
Good video
🙏🏾🙏🏾
❤❤
ਬੇਟਾ।ਆਜੇ।ਵੀ।ਸਮਝ।ਜਾਣ।ਸਾਡੇ।ਲੋਕ।ਆਸੀ।ਤਾਂ।ਇਹ।ਕਹਿੰਦੇ।ਹਾਂ।🙏🙏
👍♥️
❤❤❤❤❤❤
ਨਵਿਆ ਲਈ ਬਹੁਤ ਵਧੀਆ ਜਾਣਕਾਰੀ।
That is not going to work
Only when he gona 18 then he can come. Not good idea
It happened in my family
Who is going to look after
Can they leave new born.
Or leave in foster parents home. So silly
❤❤❤❤❤
❤❤❤❤
🙏🏼
ਇਹ ਬੰਦਾ
ਸੁਪਨੇ ਵਿੱਚ
ਆਈ ਕਹਾਣੀ
ਦੱਸ ਰਿਹਾ
😂😂
❤😂 Please keep it secret, yes.
❤❤❤ ❤❤❤❤❤❤❤
Good information .
👍👍 agree with you
V informative
India nice
It was good information ❤
Canada Jaan lyi lok kode hoye pye aa
My humble advice to young couples coming to Canada..' Come to Canada on the basis of your higher education...or work related to your higher education or at least getting your PR (Canadian) on the basis of Skilled category...Your troubles will be lessened in this new beautiful country.
Oh Bai fer kehra Banggan far lain ge..Nangg Mulak aa Canada Tax ne maar rakiaa..5 big City's ne..Dr. vi truck chalande ne..ja 6 saal hor study karo..
@@udayveersingh8238
Please keep it secret ❤😂.
Kanadians beg for karza, it's a sweet truth ❤😂.
Canada vich visiter vise waleya da canada ch born baby PR nahi hunda. Ek lady canada vich visiter vise te gai si osde three bachey vi visiter vise te pehla naal si ek osda shota baby canada da born si ta os lady nu PR nahi mili si, os lady di ek sister vi visiter vise te canada vich so ona doha sisters ne apna visiter visa canada ch expire kar liya si, ona sisters nu canada cho depot kar dita si...
In Canada. Citizens are state property. If required state can take kid away from parents here
Baby nu oic mil sakdi
ਵਧੀਆ ਜਾਣਕਾਰੀ
❤
❤❤❤❤❤❤❤❤❤❤❤❤❤❤❤❤❤❤❤❤❤❤❤❤Dala.Moga.malaysia
Hahaha
ਕੈਨੇਡਾ ਕੁਛ ਨਹੀਂ ਰਿਹਾ, ਕੋਈ ਵੀਰ ਨਾ ਜਾਵੇ ਕੈਨੇਡਾ
Mai ta 100000 dollar te da aje vi kuch ni banya😂 struggle is real
Pte56 te ban sakda veree+2 63%cbse
Canada ne ta loka di mat mar diti 😮
Canada vich jwak bna ke koi pr nhi ho skda...spically vistor wale
Nice information but ethe visitor de baby hon te hospital ch 15000$ to 30000$ lag jande baki time te depending a it’s happened in my knowledge but after they got work permit and pr on their own skills not on their baby base
True
❤❤❤❤❤❤❤❤❤❤❤❤very.nice.vidio.malysia
Eh fudu bana rahe a m sab nu . Kam hega bohat . Hun march to September tak full kam a
Canada vich kush v ni ha
Kida v gujara kar ke bacha born karo 2 month bacha da oic card ban jana india le ayo
Veer g mere husband v visiter visa te canada aye a. Oh kinte time tk sanu bula skde a apne kol
Jdeo work primt lain gya o fir tehnu bula sakde aa
Very nice beta🙏🏼🙏🏼
ਬੱਚਾ ਸਰਕਾਰੀ ਹੋ ਗਿਆ
Baby nu india le ke ja sakde
🙏👌👌
veer meri bhabhi dec ch gi hai hun osnu job v mil gi osne veere da v file lgauni li apply kita hai ohna li pr leni ch koi problem ta ni face krni pendi please reply
PR len ch problem ta nhi struggle boht aa, ajj kal pr da okha j koi scheme na aayi ta lawyers ne boht sara paisa lena
ok
Waheguru ji Mahar krna bachiyan🙏🏼🙏🏼
kehnde ke punjabi " Canada jaan lai aaphar gaye ne" THEY CAN GO TO ANY LENGTH TO GO "FOREIGN"...VERY IRRESPONSIBLE.
Sharam karo punjabiooooooooooooooo...
India kinna sohna. Baby ithe jam lei.india ch cholle roti bana ke kamm kar lo.izzat bahut hae ithey.
You share the experince,but tell solution also,for those family.
ਜਿਹਨਾ ਕੋਲ ਪੈਸੇ ਆ ਉਹ ਕੈਨੇਡਾ ਜਾ ਕੇ ਹੋਰ ਕਮਾਉਣ ਨੂੰ ਭਜਦੇ ਅ,, ਤੇ ਜੋ ਗਰੀਬ ਅ ਉਹ ਤਰਸਦੇ ਆ ਜਾਣ ਨੂੰ
Pro star immigration walian kol is da hal hai
22g tuhada channel unsubscribe kar rea tusi loka nu slaha de rae ho canada na aaao te aP tusi othe baithe o ... main punjab ch rehna maknu pata ethe kina k kam te kini tankhaaa bharde a ....
Rafogi la lan
B A ਕੀਤੀ ਹੋਵੇ ਜਿਸ ਦੀ ਇਕ ਚੋ ਸਾਡੇ ਪੰਜ ਬੈਂਡ ਹੌਣ ਉਸ ਦਾ ਵੀਜਾ ਆ ਜਾਵੇ ਗਾ ਬੇਟਾ ਜੀ ਮੇਰੀ ਬੇਟੀ ਦੀ ਫਾਇਲ ਲਾਉਣੀ ਐ ਜਰੂਰ ਦਸਣਾ ਪਲੀਜ ????🙏🙏🙏🙏
ਬੀਏ ਵਾਸਤੇ ਸੱਤ ਬੈਡ ਚਾਹੀਦੇ ਹੁੰਦੇ ਆ ਜੀ
Tusi sareya video ene ya negative kyo bnode ho positivity kuj ta houge
Channel is all about real information
ਕੀ ਮਾਈਨਰ ਸਟੱਡੀ ਵੀਜਾ ਲੱਗ ਸਕਦਾ ਹੈ ਜੀ, ਇੱਥੇ ਬਹੁਤ ਚੱਲ ਰਿਹਾ ਹੈ ਅੱਜ ਕੱਲ੍ਹ, ਬਈ ਬੱਚੇ ਦੇ ਮਾਂ ਬਾਪ ਨਾਲ ਜਾ ਸਕਦੇ ਨੇ ਗਾਰਡੀਅਨ ਬਣ ਕੇ
Fake hunda g. Pehli gal eh scheme hai he nhi.
ਚੰਗੇ ਵਕੀਲ ਨੂੰ ਮਿਲਣ ਕੰਮ ਹੋ ਜਾਵੇਗਾ
ਇੱਕ ਕੁੜੀ 6 ਜਨਵਰੀ 2024 ਨੂੰ ਸਟੱਡੀ ਵੀਜ਼ੇ ਤੇ ਆਈ ਤੇ ਹਲੇ ਕੋਈ ਕੰਮ ਨੀ ਮਿਲਿਆ ਪਰ ਉਸ ਨੇ ਆਪਣੇ ਸਪਾਊਜ ਦੀ ਫ਼ਾਈਲ ਵੀ ਲਗਾ ਦਿੱਤੀ ।
ਕੀ ਉਸਦੇ ਘਰਵਾਲੇ ਨੂੰ ਵੀਜ਼ਾ ਮਿਲ ਜਾਵੇਗਾ।
ਉਹ ਫ਼ਾਈਲ ਲਗਾ ਸਕਦੀ ਸੀ ਇਨੀ ਛੇਤੀ ?
99% ਲੱਗ ਹੀ ਜਾਂਦਾ ਬਾਈ। ਕਿਸਮਤ ਬਹੁਤ ਜਿਆਦਾ ਮਾੜੀ ਹੋਵੇ ਤਾਂ ਰਿਜੈਕਟ ਹੁੰਦਾ।
Ek smaster pass Karn to baad par sin te Kam jaroor kardi hove
Canada. All'. Donkey. Counter
ਯਾਰ ਕੰਮ ਦੀ ਗੱਲ ਘੱਟ ਕਲ ਰਿਹਾ
ਖਿਲਾਰਾ ਬਹੁਤ ੍ਪਾ ਰਿਹਾ
ਨਿੱਕੀ ਜਿਹੀ ਗੱਲ ਨੂੰ ਦਸ ਗੁਣਾ ਵੱਡੀ ਕਰ ਰਿਹਾ
Dukh taklifa jingi da hissa ne per koi bi faisla soch samaj ke lena chihida
ਕਰਜ਼ਾ ਲੈਣਾ ਵੀ Kanadians ਦੀ ਬਰਫ਼ਾਨੀ ਜ਼ਿੰਦਗੀ ਦਾ ਕੌੜਾ ਹਿੱਸਾ ਹੈ ❤😂।
Bakvas
What's this. ?
BKwas
Canada ne tuhada thekka nahin liya hoya.complaint kyon karde ho .Daffa ho jo ethon.
Bai ji enu nu kaho ik hor baby karo fer citizen pakki
❤
❤❤
❤❤❤❤❤
You are right beta। Good information । Gbu
Nice video
❤❤❤❤
❤
❤