Khabar Di Khabar (2130) || BJP ਕਰੇਗੀ ਨਵਾਂ ਧਮਾਕਾ , Dallewal ਬਾਰੇ ਹੋਵੇਗਾ ਸਭ ਤੋਂ ਵੱਡਾ ਫ਼ੈਸਲਾ

แชร์
ฝัง
  • เผยแพร่เมื่อ 23 ม.ค. 2025

ความคิดเห็น • 66

  • @User.YouTube_creaters
    @User.YouTube_creaters 21 วันที่ผ่านมา +43

    ਸਾਡੇ ਪੰਜਾਬ ਦੇ ਪੁੱਤ ਜੋ ਸਾਡੇ ਹੱਕ ਦੀ ਗੱਲ ਕਰਦੇ ਨੇ ਉਹ ਸਾਥੋਂ ਖੋਹ ਲਏ ਜਾਂਦੇ ਨੇ...
    *ਸਰਕਾਰਾਂ ਹੁਣ ਵੀ ਕੋਈ ਸਾਰ ਨਹੀਂ ਲੈ ਰਹੀਆਂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @User.YouTube_creaters
    @User.YouTube_creaters 21 วันที่ผ่านมา +28

    ਮਾਂ ਗੁਜਰੀ ਨੀ ਤੇਰੇ ਚੰਨ ਵਰਗਾ
    *ਚੰਨ ਹੋਰ ਕੋਈ ਨੀ ਹੋ ਸਕਦਾ*
    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 😍🙏

  • @User.YouTube_creaters
    @User.YouTube_creaters 21 วันที่ผ่านมา +17

    ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਹਨ
    *ਜਿਨ੍ਹਾ ਵਿੱਚ ਕੋਈ ਗੱਲ-ਬਾਤ ਹੁੰਦੀ ਹੈ*

  • @User.YouTube_creaters
    @User.YouTube_creaters 21 วันที่ผ่านมา +16

    ਰਾਜ਼ ਕਿੱਦਾਂ ਪਹੁੰਚ ਗਏ ਗੈਰਾਂ ਤੱਕ
    *ਮਸ਼ਵਰੇ ਤਾਂ ਅਸਾਂ ਆਪਣਿਆਂ ਨਾਲ ਕੀਤੇ ਸਨ*

  • @ginderkaur6274
    @ginderkaur6274 21 วันที่ผ่านมา +3

    ਵਾਹਿਗੁਰੂ ਮਿਹਰ ਕਰਨ ਪੰਜਾਬ ਉਪਰ

  • @baldevjassar8059
    @baldevjassar8059 21 วันที่ผ่านมา +5

    *🙏🌻ਅੱਜ ਦਾ ਵਿਚਾਰ🌻🙏*
    *ਆਸ ਤੇ ਵਿਸ਼ਵਾਸ ਕਦੇ ਗ਼ਲਤ ਨਹੀ ਹੁੰਦੇ, ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਸ ਕਿਸ ਤੋਂ ਕੀਤੀ ਆ ਅਤੇ ਵਿਸ਼ਵਾਸ ਕਿਸ ਤੇ ਕੀਤਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ਅਣਖੀਖੂਨ
    @ਅਣਖੀਖੂਨ 21 วันที่ผ่านมา +3

    ਹਰਜੀਤ ਗਰੇਵਾਲ ਐਵੇਂ ਗਾਲਾਂ ਲੈਂਦਾ ਰਹੇਗਾ ਪ੍ਰਧਾਨਗੀ ਦੇ ਨਾਮ ਹੋਰ😊😊

  • @drgssidhumaur5870
    @drgssidhumaur5870 21 วันที่ผ่านมา +16

    ਸੁਪਰੀਮ ਕੋਰਟ ਦਾ ਜੱਜ ਆਪਣੇ ਆਪ ਨੂੰ ਕੇਂਦਰ ਸਰਕਾਰ ਦਾ ਮੰਤਰੀ ਮਹਿਸੂਸ ਕਰ ਰਿਹਾ ਹੈ

  • @Lal_singh1
    @Lal_singh1 21 วันที่ผ่านมา +1

    ਅੱਜ ਤਾਂ ਬਹੁਤ ਧੁੰਦ ਪੈ ਗਈ ਹੈ ਪੰਜਾਬ ਦੇ ਸਾਡੇ ਇਲਾਕੇ ਵਿੱਚ।

  • @TSingh-m9g
    @TSingh-m9g 21 วันที่ผ่านมา +2

    ਸਰ ਜੀ, ਸਤਿ ਸਿਰੀ ਅਕਾਲ ਅੱਜ ਮੈਂ ਕੁਛ ਨਹੀਂ ਲਿਖਣਾਂ ਬਾਰ ਬਾਰ ਇਨ੍ਹਾਂ ਦੂਸ਼ਟਾਂ ਨੂੰ ਰੀਪੀਟ ਕਰੋ, ਕਿਉਂਕਿ ਅੱਜਕੱਲ੍ਹ ਖ਼ਬਰਾਂ ਇੱਕੋ ਟਾਈਪ ਦੀਆਂ ਆਉਂਦੀਆਂ ਹਨ ਜਿਨਾਂ ਦੀ ਅਸਲੀਅਤ ਤੋ ਤੁਸੀਂ ਭਲੀ ਭਾਂਤ ਜਾਣੂ ਹੋ ਇਨ੍ਹਾਂ ਮਤਲਬੀ, ਕਮੀਂਨੇ, ਨਮਕਹਰਾਮੀ, ਸਿਆਸੀ ਲੋਕਾਂ ਬਾਰੇ ਲਿਖਣਾਂ ਆਪਣੀ ਹੀ ਹੱਤਕ ਹੈ ਜੋ ਕਿ ਪੰਜਾਬੀ ਜਨਤਾ ਤੇ ਕਲੰਕ ਹਨ ਪਰ ਆਪਾਂ ਤੁਹਾਡੀ ਬੋਲਣ ਦੀ ਸ਼ੈਲੀ ਤੇ ਬੇਬਾਕੀ ਦੇ ਕਾਇਲ ਹਾਂ,
    ਚੜਦੀ ਕਲਾ ਵਿੱਚ ਰਹੋ ਬਸ ਇਹ ਸ਼ੈਲੀ ਛੱਡਣੀ ਨਹੀਂ ਕਿਉਂਕਿ ਇਹ ਕਮੀਨੇ ਲੋਕ ਆਪਣੀ ਬੇਜ਼ਤੀ ਬ੍ਰਦਾਸ਼ਤ ਨਹੀਂ ਕਰਦੇ ਤੇ ਧਮਕੀਆਂ ਦੈਂਣ ਲਗ ਜਾਂਦੇ ਹਨ, okay ji
    Thanks

  • @amanpreet1singh180
    @amanpreet1singh180 21 วันที่ผ่านมา +1

    Very good ਟਹਿਣਾ ਸਾਹਿਬ

  • @Jagtarsingh-dq6zq
    @Jagtarsingh-dq6zq 21 วันที่ผ่านมา

    ਏਹਨਾਂ ਤਿਨਾ ਚੋਂ ਨਹੀਂ ਬਣੂਗਾ ਬਾਈ ਸਾਹਿਬ ਜੀ ਬੀਜੇਪੀ ਪ੍ਰਧਾਨ

  • @ਅਣਖੀਖੂਨ
    @ਅਣਖੀਖੂਨ 21 วันที่ผ่านมา +1

    ਧੁੰਦ ਦਿਨ ਚੜ੍ਹਦੇ ਨੂੰ ਬਹੁਤ ਆਂ ਪੰਜਾਬ ਵਿੱਚ

  • @BaldevSingh-gj6ex
    @BaldevSingh-gj6ex 21 วันที่ผ่านมา +1

    🙏🙏🙏🙏🙏

  • @SukhdevSinghDhaliwal-o3v
    @SukhdevSinghDhaliwal-o3v 21 วันที่ผ่านมา +2

    ਜਿੰਨਾ ਚਿਰ ਬੀ ਜੇ ਪੀ ਪੰਜਾਬ ਦੇ ਮਸਲੇ ਹੱਲ ਨਹੀ ਕਰਦੀ ਜਿਸ ਨੂੰ ਮਰਜੀ ਪ੍ਰਧਾਨ ਬਣਾ ਦੇਣ ਕੋਈ ਫਰਕ ਨਹੀ ਪਵੇਗਾ

  • @AjitSingh-el4gf
    @AjitSingh-el4gf 20 วันที่ผ่านมา +1

    Tehna Sahib Ji is widwan of Kahavtant language of Punjabi

  • @kirankaur4504
    @kirankaur4504 21 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @SurinderSingh-ye2ud
    @SurinderSingh-ye2ud 21 วันที่ผ่านมา

    🎉 Sat Sri Akaal Ji🎉

  • @HarinderSingh-ho4fe
    @HarinderSingh-ho4fe 21 วันที่ผ่านมา

    ਹਾਂ ਹਾਂ ਹਾਂ ਮਨਪ੍ਰੀਤ ਬਾਦਲ ਨੂੰ ਬਣਾ ਦਿਓ ਰਹਿੰਦੀ ਖੁਹਦੀ ਕਸਰ ਵੀ ਪੂਰੀ ਹੋ ਜਾਣੀ

  • @gpm2206
    @gpm2206 21 วันที่ผ่านมา +1

    बीजेपी कांग्रेस मुक्त भारत बनाना चाहती है परंतु खुद बीजेपी कांग्रेस युक्त पार्टी बन गई है

  • @gurmejksandhu2729
    @gurmejksandhu2729 18 วันที่ผ่านมา

    😊😊

  • @AjitSingh-el4gf
    @AjitSingh-el4gf 20 วันที่ผ่านมา

    Tehna is true , real Desh BHAKT, Punjab, Kisan premi

  • @narinderjeetsingh3994
    @narinderjeetsingh3994 21 วันที่ผ่านมา

    Sat Sri akaal to all 🙏🎈♥️

  • @jeetasingh9510
    @jeetasingh9510 21 วันที่ผ่านมา

    Hon’ble Supreme Court has no role to play as this matter is to be resolved by centre only.

  • @RanjitSingh-oq1wu
    @RanjitSingh-oq1wu 21 วันที่ผ่านมา

    Satsriakalji

  • @RaniRani-d1m
    @RaniRani-d1m 21 วันที่ผ่านมา

    ਤੋਬਾ ਤੋਬਾ ਟਹਿਣਾ ਸਾਹਿਬ ਜੀ ਜਿਦੋਂ ਤੱਕ ਅਨੇਕਤਾ ਚ ਏਕਤਾ ਨਹੀਂ ਹੁੰਦੀ, ਤਾਂ ਦੇਸ਼ ਦਾ ਦਾ ਕੋਈ ਕੰਮ ਵੀ ਨਹੀਂ ਹੋ😮😮🤔

  • @jagmohansingh6656
    @jagmohansingh6656 21 วันที่ผ่านมา

    Nice 👍🙂

  • @bhupinderssood4004
    @bhupinderssood4004 21 วันที่ผ่านมา +2

    Kul mila k Dalleywal ji da qatal kita janda peya haiga ji

  • @gurdassivia-cg4zp
    @gurdassivia-cg4zp 21 วันที่ผ่านมา

    Good👍👍

  • @avtarsingh1952
    @avtarsingh1952 21 วันที่ผ่านมา +1

    ਵੀਰ ਜੀ ਪਾਰਟੀ ਮੈਂਬਰ ਤਾਂ ਵਫਾਦਾਰ ਹੈਗੇ ਹੀ ਨੇ ਕਾਂਗਰਸੀ ਨੇਤਾਵਾਂ ਨੂੰ ਪਾਰਟੀ ਵਿੱਚ ਲੈ ਕੇ ਅੳਣਾ ਵਡੀ ਗਲ ਹੈ

  • @IqbalSandhu-pb5cv
    @IqbalSandhu-pb5cv 21 วันที่ผ่านมา

    ਰਾਣਾ ਸੋਢੀ ਮਨਪੀ੍ਤ ਬਾਦਲ ਕੇਵਲ ਢਿੱਲੋਂ ਤਿੰਨੇ ਹੀ ਬੇਕਾਰ ਹੱਨ
    ਬੀ ਜੇ ਪੀ ਪੰਜਾਬ ਨਾਲ ਵਿਤਕਰਾ ਬੰਦ ਕਰਕੇ ਸਿੱਖ ਕੌਮ ਦੇ ਕਿਸਾਨਾਂ ਦੇ ਮਸਲੇ ਹੱਲ ਕਰੇ ਫੇਰ ਬੀ ਜੇ ਪੀ ਦੇ ਪੰਜਾਬ ਵਿੱਚ ਪੈਰ ਲੱਗ ਸਕਦੇ
    ਜੇ ਨਾ ਮਸਲੇ ਹੱਲ ਕੀਤੇ ਤਾਂ ਪੰਜਾਬ ਵਿੱਚੋਂ ਵੋਟਾਂ ਦੀ ਉਮੀਦ ਨਾ ਰੱਖਣ

  • @lakhvindersingh4955
    @lakhvindersingh4955 21 วันที่ผ่านมา

    Perfect news

  • @ShyamSingh-s8o
    @ShyamSingh-s8o 20 วันที่ผ่านมา

    ਡੋਗਰੇ ਹਲੇ. ਮਰੇ ਨੀ

  • @DarshanSingh_Official
    @DarshanSingh_Official 21 วันที่ผ่านมา

    ਅਕਾਲੀ ਦਲ ਦੀ ਮਜਬੂਰੀ ਹੈ ਮਾਘੀ ਮੇਲੇ ਮੁਕਤਸਰ ਵਿੱਚ ਕਾਨਫਰੰਸ ਕਰਨ ਦੀ। ਅੰਮ੍ਰਿਤ ਪਾਲ ਨੂੰ ਥਾਂ ਮਿਲ ਸਕਦੀ ਹੈ

  • @ajaychann
    @ajaychann 21 วันที่ผ่านมา

    Good Morning Janab 🙏🍫

  • @PrtapSingh-v5w
    @PrtapSingh-v5w 21 วันที่ผ่านมา

    ਪ੍ਰਧਾਨ ਬਦਲਣਾ ਹੈ ਮਿੱਤਰੋ ਭਾਜਪਾ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਪੰਜਾਬ ਦੀਆਂ ਸਮੱਸਿਆਂਵਾਂ ਨੂੰ ਸੁਲਝਾਉਣ ਦੀ ਲੋੜ ਹੈ, ਕਠਾਣੀਆਂ

  • @JagtarGill-u1z
    @JagtarGill-u1z 21 วันที่ผ่านมา

    Very good thana shiab ji thanks v rano the payal disaster ludhiana Punjab good morning

    • @BalwinderSingh-sv7hp
      @BalwinderSingh-sv7hp 21 วันที่ผ่านมา

      ਥਾਣਾ ਨਹੀਂ "ਟਹਿਣਾ" ਹੈ ਅਤੇ "ਟਹਿਣਾ" ਤਖੱਲਸ ਆਪਣੇ ਪਿੰਡ ਦੇ ਨਾਮ " ਟਹਿਣਾ" ਤੋਂ ਰੱਖਿਆ ਗਿਆ ਹੈ।😅😅😅😅😁😁😁

  • @JaswinderSingh-rn3sb
    @JaswinderSingh-rn3sb 21 วันที่ผ่านมา +1

    Tehna sab sunil jakhad bjp vich ik secular soch vale leader hn. Sikh CM nalo ta sunil jakhad sab sabh to vadia bande hn

  • @BallaLabana-vl2fr
    @BallaLabana-vl2fr 21 วันที่ผ่านมา

    New York City America Prime Asia tv jindabad

  • @princearora1025
    @princearora1025 21 วันที่ผ่านมา

    ਕਿਸਾਨ ਜਥੇਬੰਦੀਆਂ ਪੰਜਾਬ ਨੂੰ ਬਰਬਾਦ ਕਰ ਰਹੇ ਨੇ

  • @AjitSingh-el4gf
    @AjitSingh-el4gf 20 วันที่ผ่านมา

    Not supreme court, bjp part

  • @JaswinderSingh-rn3sb
    @JaswinderSingh-rn3sb 21 วันที่ผ่านมา

    Bjp jad tak punjab de masle hal nhi krdi tad tak is de punjab ch pair nhi lgne

  • @rajeshkumar-lc3vp
    @rajeshkumar-lc3vp 21 วันที่ผ่านมา

    Hun ta bjp congress yukt ho chuki hai Punjab vich hindu voter lagda hai bjp toh door ja rahe hun kyuki dalbadlu Rajneeti toh log dukhi hun?

  • @DiljaanSekhon-ts2mw
    @DiljaanSekhon-ts2mw 21 วันที่ผ่านมา

    Ganganagar aajo

  • @jujharsingh9320
    @jujharsingh9320 21 วันที่ผ่านมา

    Mirza Galib V Pardhan Banu

  • @BalbirSingh-uf3oi
    @BalbirSingh-uf3oi 21 วันที่ผ่านมา

    ਟਹਿਣਾ ਅੱਜ ਧੁੰਦ ਸੰਘਣੀ ਹੈ, ਝੂਠੀਆਂ ਖਬਰਾਂ ਨਾ ਦਿਉ

  • @AjitSingh-el4gf
    @AjitSingh-el4gf 20 วันที่ผ่านมา

    U R master of chhaban di chon

  • @JagdevsinghAtwal
    @JagdevsinghAtwal 21 วันที่ผ่านมา

    move butter modi

  • @ramlovia34
    @ramlovia34 21 วันที่ผ่านมา +1

    Maz door ware ni bolna

  • @MarcelinoStromberg
    @MarcelinoStromberg 20 วันที่ผ่านมา

  • @PremSingh-s6x6j
    @PremSingh-s6x6j 21 วันที่ผ่านมา

    Kaali jeev wale ne eh kangrasi jo BJP joien ne jodher jaan hoje nuksaan 😂😂😂

  • @NarinderkalaKala
    @NarinderkalaKala 21 วันที่ผ่านมา

    Ah ky dekh aj

  • @gurmitkaur9052
    @gurmitkaur9052 21 วันที่ผ่านมา

    😂🎉😂😂

  • @narinderjeetsingh3994
    @narinderjeetsingh3994 21 วันที่ผ่านมา

    Khaali peepa 😂😂

  • @jeetasingh9510
    @jeetasingh9510 21 วันที่ผ่านมา

    Delhi is a pollution chamber.

  • @ssingh8553
    @ssingh8553 21 วันที่ผ่านมา

    Why are you thinking too much for the BJP?

    • @DevinderSamra
      @DevinderSamra 21 วันที่ผ่านมา

      Panjabi,s should unite and form Panjabi Party for the development of Panjab .Chappal chat leaders of B J P from Panjab should not be allowed to rule Panjab in any way