ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti

แชร์
ฝัง
  • เผยแพร่เมื่อ 10 ก.ค. 2024
  • ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
    ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
    ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
    ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
    ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 129

  • @bittumushal6654
    @bittumushal6654 19 วันที่ผ่านมา +28

    ਬੇਬੇ ਬਾਪੂ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ

  • @kuldeepbal8920
    @kuldeepbal8920 19 วันที่ผ่านมา +41

    ਬਾਪੂ ਕੈਂਟ ਬੰਦਾ ਵਾਹਿਗੁਰੂ ਮੇਹਰ ਕਰੇ ❤❤

  • @Pargatsarao936
    @Pargatsarao936 16 วันที่ผ่านมา +9

    ਵਾਹਿਗੁਰੂ ਜੀ ਮੇਹਰ ਰੱਖਣ ਬੇਬੇ ਬਾਪੂ ਜੀ ਤੇ 🙏🙏

  • @kaurharjit4321
    @kaurharjit4321 16 วันที่ผ่านมา +9

    ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ 🤗

  • @Singh-fo4bu
    @Singh-fo4bu 19 วันที่ผ่านมา +12

    ਬੇਬੇ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏

  • @kabalsinghbhojiankabalsing2470
    @kabalsinghbhojiankabalsing2470 19 วันที่ผ่านมา +15

    ਬੇਬੇ ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @amriksinghaulakh3965
    @amriksinghaulakh3965 18 วันที่ผ่านมา +9

    ਚੜ੍ਹਦੀ ਕਲਾਂ ਵਾਲੇ ਯੋਧੇ ਵਾਹਿਗੁਰੂ ਜੀ ਮੇਹਰ ਕਰਨ 🙏🙏

  • @gianghotra9137
    @gianghotra9137 16 วันที่ผ่านมา +4

    ਵਾਹਿਗੁਰੂ ਜੀ ਮਿਹਰ ਕਰਨਾ ਬੇਬੇ ਬਾਪੂ ਜੀ ਤੇ ਏਹ ਰਸੋਈ ਦਿਨ dugni ਰਾਤ chuguni trackki kre❤❤❤❤❤❤

  • @SaroopSingh-pg8hi
    @SaroopSingh-pg8hi 18 วันที่ผ่านมา +10

    ਵਾਹਿਗੂਰ ਮੇਹਰ ਕਰਨਾ ਭਾਈ ਜੀ ਤੇ ਭੈਣ ਜੀ ਤੇ

  • @user-zv4oe6eh9c
    @user-zv4oe6eh9c 19 วันที่ผ่านมา +16

    ਪਤਰਕਾਰ ਸਾਹਿਬ ਐਸੇ ਰੰਬੀ ਰੂਹਾਂ ਨੂੰ ਦੇਖਿਆ ਕਰੋ
    ਚਗਲ ਚਾਹ ਕਮਲ ਤੋ ਚੰਗੇ ਹੈ❤❤❤❤

  • @JaswinderSingh-io7uo
    @JaswinderSingh-io7uo 16 วันที่ผ่านมา +5

    ❤❤❤ ਬਾਪੂ ਜੀ ਬਹੁਤ ਵਧੀਆ ਜੀ ❤❤ ਮੈਂ ਕੋਈ ਬੰਦਖੋਈ ਨਹੀਂ ਕਰ ਰਿਹਾ ❤ ਪਰ ਬਾਪੂ ਜੀ ਕਹਿ ਰਹੇ ਹਨ ❤ ਕਿ ਕੁੜੀ ਨੇ ਪੈਸੇ ਮੰਗਵਾਏ ਨੇ ❤ ਮੈਂ ਭੇਜੇਂ ਹਨ ❤❤❤ ਵਾਹਿਗੁਰੂ ਕਿਰਪਾ ਕਰੇ ਜੀ 👍👍💕💕❤❤

  • @krizma_Ravi787
    @krizma_Ravi787 19 วันที่ผ่านมา +54

    ਬੇਬੇ ਬਾਪੂ ਜੀ ਚ मैं ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ. (ਮੇਰਾ ਆਉਣ ਵਾਲਾ ਕਲ) ਸੋਹਣਾ ਰੱਬ ਚੰਗੀ ਸਿਹਤ ਦੇਵੇ ਦੋਨਾਂ ਜੀਆਂ ਨੂੰ, ਬੇਬੇ ਨੂੰ ਏਸੇ ਤਰ੍ਹਾਂ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਰਖੇ ਮੇਰਾ ਸੋਹਣਾ ਮਾਲਕ... इंशाअल्लाह,, आमीन,,, ਚੜ੍ਹਦੀ ਕਲਾ

  • @kskaryanastore
    @kskaryanastore วันที่ผ่านมา

    . ‌ਬਹੁਤ ਵਧੀਆਂ ਲੱਗਿਆਂ ਬੇਬੇ ਬਾਪੂ ਦੀਆਂ ਗੱਲਾਂ ਸੁਣਕੇ

  • @sukhjitsingh6668
    @sukhjitsingh6668 19 วันที่ผ่านมา +25

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @NPB9513
    @NPB9513 19 วันที่ผ่านมา +22

    ਬਹੁਤ ਵਧੀਆ ਪਤੱਰਕਾਰ ਸਾਬ

  • @pyarasinghmarba3690
    @pyarasinghmarba3690 19 วันที่ผ่านมา +12

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ

  • @gagansingh9714
    @gagansingh9714 19 วันที่ผ่านมา +13

    ਵਾਹਿਗੁਰੂ ਜੀ ਮੇਹਰ ਕਰਿਓ ਬਾਬੇ ਬਾਪੂ ਜੀ ਦੇ🙏🙏

  • @AjitSingh-bi6rz
    @AjitSingh-bi6rz 18 วันที่ผ่านมา +5

    Bahut changa lagya , iss age wich wi meh at kar key Kama Radhey ney… rab tandrusti bakhshey dono Jiyan nu… bahut logo layi missal ney

  • @fatehsingh5898
    @fatehsingh5898 19 วันที่ผ่านมา +29

    ਕਿਰਤ ਕਰੋ ਵਡ ਕੇ ਛਕੋ ਭਾਣਾ ਮੰਨਣਾ

  • @inderjit748
    @inderjit748 18 วันที่ผ่านมา +3

    BAI JI TE BHAN JI NU WAHEGURU JI. CHARDIKLA TANDRUSTI BAKSHAN

  • @gurindersingh-xb9tz
    @gurindersingh-xb9tz 19 วันที่ผ่านมา +3

    ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ

  • @hardyalsingh7926
    @hardyalsingh7926 19 วันที่ผ่านมา +6

    Sachi thade piyar ne ta rwa dita waheguru bahut himat dewe

  • @user-tk9fq9sx2y
    @user-tk9fq9sx2y 14 วันที่ผ่านมา

    ਬੇਬੇ ਬਾਪੂ ਕੋਈ ਨੀ ਕਿਸੇ ਦਾਂ w ਰੱਬ ਹੀ ਆ ਹੋਰ ਕੋਈ ਨਹੀਂ

  • @panditsanju8483
    @panditsanju8483 19 วันที่ผ่านมา +13

    Ram ji babe baapu ji par maher karyo😊❤

  • @user-sq9gd5fj3q
    @user-sq9gd5fj3q 17 วันที่ผ่านมา +3

    ਅਜਿਹੇ ਬਜ਼ੁਰਗਾਂ ਦੀ ਮਦੱਦ ਕਰੋ ਚਾਹ ਵਾਲੀ ਵਰਗੇ ਲੋਕਾ। ਸਈ ਤਰਾ ਜਾਣਕਾਰੀ ਲੇਲੋ ਪਹਿਲਾ ਫ਼ੇਰ ਮਦੱਦ ਕਰੋ

  • @balbirsinghusajapmansadasa1168
    @balbirsinghusajapmansadasa1168 19 วันที่ผ่านมา +19

    ਵਾਹਿਗੁਰੂ ਜੀ

  • @damanpreetkaurboparai4761
    @damanpreetkaurboparai4761 19 วันที่ผ่านมา +16

    Waheguru ji mehar kro ji

  • @Ghantshikari
    @Ghantshikari 19 วันที่ผ่านมา +7

    ਓਸ ਖੱਚ ਮੰਨੇ ਜੈ ਨੂੰ ਕਹੋ ਇਸ ਬਾਪੂ ਨੂੰ ਪੈਸੇ ਦੇ ਅਥੋ ਵੀ ਫੁੱਲ ਵਿਊ ਆਉਣਗੇ

  • @baljitsingh9615
    @baljitsingh9615 19 วันที่ผ่านมา +11

    ਹਾਂ ਇਹਨਾਂ ਨੂੰ ਲੌੜ ਆ halp ਦੀ

  • @user-kp6gi7gx5w
    @user-kp6gi7gx5w 19 วันที่ผ่านมา +4

    Good..mata.ji

  • @MohanSingh-gt9ks
    @MohanSingh-gt9ks 19 วันที่ผ่านมา +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @happysinghsahota2171
    @happysinghsahota2171 18 วันที่ผ่านมา +4

    ਮਾਲਕਾ ਤੰਦਰੁਸਤ ਰੱਖੀ ਬਜ਼ੁਰਗਾ ਨੂੰ 🙏🙏

  • @varinderkaur5027
    @varinderkaur5027 19 วันที่ผ่านมา +7

    Bapu dia akha vitch dukh bahut hh

  • @Balwindersingh-px1ip
    @Balwindersingh-px1ip 19 วันที่ผ่านมา +4

    ❤️❤️ rab tuhade nal aa bapu bebe g🙏🏻

  • @25536
    @25536 19 วันที่ผ่านมา +4

    Waheguru kre hrek bebe bapu ehna wang khush rehn ❤❤❤❤❤

  • @user-mj3ww3oi1d
    @user-mj3ww3oi1d 19 วันที่ผ่านมา +7

    ਬਾਪੂ ਜੀ ਮੇਰੇ ਵੀ ਇੱਕ ਧੀ ਹੈ

  • @amarpalsingh3888
    @amarpalsingh3888 19 วันที่ผ่านมา +4

    Salam hai eh Mata ji te eh bapu de val vekh ke

  • @simmusidhu6488
    @simmusidhu6488 19 วันที่ผ่านมา +2

    Bahut vadia bapu ji God bless both of you.. always be happy both of you 😊

  • @1godbless.12
    @1godbless.12 19 วันที่ผ่านมา +4

    God Bless Bai ji 🙏 waheguru Mehar kare 🤞

  • @babbusandhu3133
    @babbusandhu3133 19 วันที่ผ่านมา +4

    Very good

  • @user-dd4xl3ed1g
    @user-dd4xl3ed1g 19 วันที่ผ่านมา +3

    Babbu maan nu chahida es bapu gg di madad kree

  • @Rupinderkau265
    @Rupinderkau265 19 วันที่ผ่านมา +13

    Kayi var kuj jhothy loka krke eda d sache lok sachi help to reh jandy aa us chaa ali kudi ny ta shrm laa diti j sachi lakh lakh rs dena ta ehna nu dvo jina nu sachi lod aa jo es umar ch v mehant kr rhy aa sach bol k 😢😢

  • @saabtrucking4391
    @saabtrucking4391 16 วันที่ผ่านมา +2

    ਪੁੱਤਰ ਵੰਡਣ ਜ਼ਮੀਨਾ ਧੀਆਂ ਦੁੱਖ ਵਡਾਉਂਦਿਆ ਨੇ ਸੱਚ ਕਿਹਾ

  • @jashangill9219
    @jashangill9219 15 วันที่ผ่านมา

    Waheguru ji waheguru ji waheguru ji waheguru ji 🎉🎉🎉🎉🎉🎉🎉❤❤❤❤❤❤❤❤

  • @sukhjeetsingh91
    @sukhjeetsingh91 19 วันที่ผ่านมา +2

    Waheguru ji mehar krn ❤️

  • @rajeshgoyal2447
    @rajeshgoyal2447 9 วันที่ผ่านมา

    Waheguru ji mehar rakhna babay baapu tay

  • @gurmaildhaliwal9510
    @gurmaildhaliwal9510 14 วันที่ผ่านมา

    God bless you baba Baby

  • @onkarsinghvlogs9809
    @onkarsinghvlogs9809 19 วันที่ผ่านมา +3

    Babe bapu ji love you❤

  • @JagjitSingh-lb8gu
    @JagjitSingh-lb8gu 19 วันที่ผ่านมา +22

    Waheguru ji mehar karna ਬੇਬੇ ਬਾਪੂ ਜੀ ਤੇ ਬਾਪੂ ਜੀ ਮੇਰਾ ਵੀ ਹਾਲ ਤੁਹਾਡੇ ਵਰਗੇ ਹੀ ਆ ਹੋਣ ਵੀ ਮੇਰੇ ਕੋਲ ਦਸ ਰਾਂ ਵੀ ਹੈਨੀ ਲੋਕ ਸਾਡੇ ਤੋਂ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਨੇ ਪੰਜਾਬੀ ਲੋਕ ਸਾਡਾ ਸਾਥ ਨਹੀਂ ਦਿੰਦੇ ਦੋਖ ਬੁਹਤ ਹੁੰਦਾ ਵਾਹਿਗੁਰੂ ਭਲੀ ਕਰੇ 😢😢😢

  • @jasvirdhillon9091
    @jasvirdhillon9091 19 วันที่ผ่านมา +2

    Waheguru g, waheguru g, waheguru g, waheguru g, waheguru g.....

  • @SatnamSingh-su3kq
    @SatnamSingh-su3kq 19 วันที่ผ่านมา +7

    Waheguru ji

  • @PINDWALIMASTI
    @PINDWALIMASTI 19 วันที่ผ่านมา +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @sandepsingh376
    @sandepsingh376 19 วันที่ผ่านมา +2

    Waheguru kirpa karay tandtursti bakshey

  • @user-sh4uw1eg1d
    @user-sh4uw1eg1d 19 วันที่ผ่านมา +3

    Nice👍

  • @mannusidhu8527
    @mannusidhu8527 19 วันที่ผ่านมา +2

    Anchor veer good

  • @simranrana9297
    @simranrana9297 19 วันที่ผ่านมา +3

    Waheguru ji 🤲 😢😢🤲🤲🙏🙏

  • @satveendersinghkala
    @satveendersinghkala 19 วันที่ผ่านมา +2

    Dhan Dhan Shri Guru Pita Gobind Singh Gi

  • @jangrailsingh
    @jangrailsingh 19 วันที่ผ่านมา +4

    Muda patarkar very nice

  • @shubhpreetghuman1344
    @shubhpreetghuman1344 15 วันที่ผ่านมา

    Waheguru ji ❤

  • @usbaljindersi
    @usbaljindersi 19 วันที่ผ่านมา +5

    Wmk

  • @sunnydharni2281
    @sunnydharni2281 19 วันที่ผ่านมา +1

    Love you Bebe Bapu ji❤❤❤❤❤❤❤❤❤❤❤❤ God bless you

  • @AffectionateBabyKittens-vr7oh
    @AffectionateBabyKittens-vr7oh 17 วันที่ผ่านมา

    Waheguru ji Waheguru ji Dhani Dhani Baba deep singh ji

  • @gurvinderbal3389
    @gurvinderbal3389 19 วันที่ผ่านมา +2

    Wmk👏👏👏

  • @Shankar-rb9wh
    @Shankar-rb9wh 19 วันที่ผ่านมา +2

    ❤❤❤❤❤❤

  • @gauravchhabra5578
    @gauravchhabra5578 19 วันที่ผ่านมา +2

    🙏

  • @KuldipSingh-jr4bb
    @KuldipSingh-jr4bb 14 วันที่ผ่านมา

    Waheguru mehar kro😊

  • @tajindersingh8610
    @tajindersingh8610 16 วันที่ผ่านมา

    Waheguru ji 🙏

  • @user-tk9fq9sx2y
    @user-tk9fq9sx2y 14 วันที่ผ่านมา

    Main v ਬਹੁਤ

  • @ravinderkaur5229
    @ravinderkaur5229 19 วันที่ผ่านมา +3

    Patarkàr nice

  • @pbx-preetsingh295
    @pbx-preetsingh295 19 วันที่ผ่านมา +2

    Salute h tuhanu bebe bapu g🙏🙏🙏waheguru ji,nale channel waliya galat likhiya thumbnail ch bapu made halata ch , bapu ta chad di kla ch h te hamesha chad di kla ch hi rhe

  • @piyarasingh8764
    @piyarasingh8764 19 วันที่ผ่านมา +6

    ❤❤

  • @ramanshah5909
    @ramanshah5909 19 วันที่ผ่านมา +2

    Waheguru ji mehar karo🙏

  • @sunnydharni2281
    @sunnydharni2281 19 วันที่ผ่านมา +2

    ❤❤❤❤❤❤❤

  • @rana7018josan
    @rana7018josan 19 วันที่ผ่านมา +2

    Waheguru waheguru

  • @user-fk9qz5xy2l
    @user-fk9qz5xy2l 19 วันที่ผ่านมา +2

    Waheguru ❤

  • @user-ui9cy3bo2r
    @user-ui9cy3bo2r 16 วันที่ผ่านมา

    ❤❤❤❤

  • @hardyalsingh7926
    @hardyalsingh7926 19 วันที่ผ่านมา +1

    Waheguru bahut himat deve t

  • @barjinderdhillon6503
    @barjinderdhillon6503 18 วันที่ผ่านมา +2

    Help them

  • @MontyBrar-mu4ek
    @MontyBrar-mu4ek 17 วันที่ผ่านมา

    Bapu and Bebe are made for each other

  • @JaswinderSingh-fy7zi
    @JaswinderSingh-fy7zi 13 วันที่ผ่านมา

    Aa cha vali nalo changa baba

  • @hakamsingh6351
    @hakamsingh6351 17 วันที่ผ่านมา

    Be happy always happy God bless you

  • @kamalshergill2583
    @kamalshergill2583 19 วันที่ผ่านมา +2

    ❤️❤️❤️

  • @AmanSingh-km4ub
    @AmanSingh-km4ub 19 วันที่ผ่านมา +2

    👍

  • @user-by1ff9qh1p
    @user-by1ff9qh1p 19 วันที่ผ่านมา +2

    🎉🎉

  • @Gur.nav.kaur.Aulakh-eh8zy
    @Gur.nav.kaur.Aulakh-eh8zy 19 วันที่ผ่านมา +1

    ਰੱਬ ਹੈ ਜੋ nastik kehnde rab nhi hunda ohnu keh marya bande ch jaan pa ke dikhao vdde tarksheel jo bne firde

  • @Shankar-rb9wh
    @Shankar-rb9wh 19 วันที่ผ่านมา +2

    ❤❤❤❤❤❤❤❤❤❤❤ Hello

  • @jangrailsingh
    @jangrailsingh 19 วันที่ผ่านมา +4

    Babu man chaida baby bapu di help kare

  • @user-ys4lr5it5l
    @user-ys4lr5it5l 19 วันที่ผ่านมา +2

    ❤❤❤❤❤

  • @Romana967
    @Romana967 13 วันที่ผ่านมา

    🙏🙏🙏🙏🙏🙏

  • @AffectionateBabyKittens-vr7oh
    @AffectionateBabyKittens-vr7oh 17 วันที่ผ่านมา

    Waheguru ji Waheguru ji 🙏

  • @randhawabrothers4458
    @randhawabrothers4458 19 วันที่ผ่านมา +3

    Mere ghar a jao papa ji😢

  • @reviewguy13222
    @reviewguy13222 19 วันที่ผ่านมา +2

    😢

  • @user-hn4vs2wj5u
    @user-hn4vs2wj5u 17 วันที่ผ่านมา

    ❤❤❤❤❤❤❤❤

  • @satnamkahlon8398
    @satnamkahlon8398 19 วันที่ผ่านมา +2

    Waheguru mehar rakhan chardikala bakhashn

  • @krizma_Ravi787
    @krizma_Ravi787 19 วันที่ผ่านมา +5

    O Mere Malka Mehar Kar

  • @reenarani-bh2kz
    @reenarani-bh2kz 19 วันที่ผ่านมา +1

    Ihna di sewa krni bndi cha wali kudi toh dhiyan hta k edr dita jave

  • @user-xe4nf4ql2h
    @user-xe4nf4ql2h 19 วันที่ผ่านมา +2

    waheguru ji mehar karega

  • @user-tk9fq9sx2y
    @user-tk9fq9sx2y 14 วันที่ผ่านมา

    Main v app hi ਕਮਾ ਕੈ ਖਾਂਦੀ ਹੈ

  • @user-xe4nf4ql2h
    @user-xe4nf4ql2h 19 วันที่ผ่านมา +2

    Bapu Da pura Naam Ki He

  • @user-oc4ct3wv7j
    @user-oc4ct3wv7j 16 วันที่ผ่านมา

    Life da asli annad aa va paise ta faltu di gal aa