ਘਰਵਾਲੀ ਨੇ ਆਸ਼ਕ ਨਾਲ ਰਲ ਕੇ ਫ਼ਿਲਮੀ ਸਟਾਇਲ ਚ ਗੱਡੀ ਨੂੰ ਅੱਗ ਲਵਾ ਕੇ ਕਰਵਾ ਦਿੱਤਾ ਪਤੀ ਦਾ ਕਤ।ਲ

แชร์
ฝัง
  • เผยแพร่เมื่อ 14 ต.ค. 2024
  • ਘਰਵਾਲੀ ਨੇ ਆਸ਼ਕ ਨਾਲ ਰਲ ਕੇ ਫ਼ਿਲਮੀ ਸਟਾਇਲ ਚ ਗੱਡੀ ਨੂੰ ਅੱਗ ਲਵਾ ਕੇ ਕਰਵਾ ਦਿੱਤਾ ਪਤੀ ਦਾ ਕਤ।ਲ,
    ਆਪਣੇ ਪੁੱਤ ਨੂੰ ਵੀ ਮਾ।ਰਨ ਦੀ ਤਿਆਰੀ ਸੀ ਪਰ ਕਿਸਮਤ ਨਾਲ ਓਹ ਬਚ ਗਿਆ,
    ਪਿੰਡ ਵਾਲਿਆਂ ਨੇ ਦੱਸੀ ਰੂਹ ਕੰਬਾਊ ਕਹਾਣੀ।
    #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 138

  • @SukhdeepSingh-jd4tg
    @SukhdeepSingh-jd4tg 3 หลายเดือนก่อน +17

    ਇਹ ਵੀਰ ਦੇ ਕਾਤਲਾ ਨੂੰ ਵੀ ਅੱਗ ਲਾਕੇ ਸਾੜਿਆ ਜਾਵੇ ਤਾਂ ਹੀ ਇਨਸਾਫ਼ ਮਿਲੂ

  • @prabhjotkaur629
    @prabhjotkaur629 3 หลายเดือนก่อน +16

    ਲੱਖ ਲਾਹਨਤਾਂ ਇਹੋ ਜਿਹੀ ਖ਼ਾਨਦਾਨੀ ਔਰਤ ਦੇ ਵਾਹਿਗੁਰੂ ਕਿਰਪਾ ਕਰਨ ਸੁਮਤ ਤੇ ਸੋਝੀ ਬਖਸ਼ਣ ਸਾਡੇ ਸਾਰੀਆਂ ਔਰਤਾਂ ਲਈ ਬਹੁਤ ਸਰਮ ਦੀ ਗੱਲ ਹੈ ਬੇਨਤੀ ਇਹ ਹੈ ਕਿ ਇਸ ਔਰਤ ਤੇ ਇਸ ਦੇ ਆਸ਼ਕਾਂ ਨੂੰ ਇਸ ਤਰ੍ਹਾਂ ਅੱਗ ਲਾਈ ਜਾਏ ਪੂਰੀ ਛਾਣ ਬੀਨ ਕੀਤੀ ਜਾਵੇ ਸੱਚ ਸਾਹਮਣੇ ਲਿਆਂਦਾ ਜਾਵੇ ਬੀਬਾ ਸਮਾਜ ਪਰਿਵਾਰ ਤੇ ਬੱਚਿਆਂ ਨੂੰ ਕੀ ਸੇਧ ਦੇਵੇਂਗੀ ਕੀ ਬਣੇਗਾ ਸੰਸਾਰ ਦਾ ਸਾਰੇ ਪਿੰਡ ਦਾ ਧੰਨਵਾਦ ਜੀ ਰਲ ਮਿਲ ਕੇ ਸਾਰਾ ਪਿੰਡ ਇਕੱਠੇ ਰਹੋ ਜਿੱਥੇ ਗਲਤ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਖੜੇ ਰਹੋ 😭😭

  • @sikandersingh7611
    @sikandersingh7611 3 หลายเดือนก่อน +90

    ਇਹ ਕਾਤਲਾ ਨੂੰ ਵੀ ਅੱਗ ਲਾ ਕਿ ਸਾੜਿਆ ਜਾਵੇ ਫਿਰ ਇੰਨਸਾਫ ਪੂਰਾ ਹੋਣਾ ਹੋਰ ਇਹਦਾ ਕੋਈ। ਹੱਲ ਨਹੀ ਹੈ

    • @KuldeepDeol-pv4zm
      @KuldeepDeol-pv4zm 3 หลายเดือนก่อน +3

      :26) 2)
      Kk

    • @KuldeepDeol-pv4zm
      @KuldeepDeol-pv4zm 3 หลายเดือนก่อน

      H
      Q. 😂d

    • @Kaur.brar23
      @Kaur.brar23 3 หลายเดือนก่อน +1

      Bilkul sahi gal veer ji 👍

    • @Kreshia317
      @Kreshia317 2 หลายเดือนก่อน

      4 vi​@@KuldeepDeol-pv4zm7 in

  • @kindajawandajawanda1068
    @kindajawandajawanda1068 3 หลายเดือนก่อน +25

    ਬਿਲਕੁਲ ਸਹੀ ਆ ਉਨਾ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਿੰਨਾਂ ਦੋਸ਼ੀਆਂ ਨੂੰ। 😠😠😠😠

  • @_Amritsar_california_
    @_Amritsar_california_ 3 หลายเดือนก่อน +14

    ਸਾਰਾ ਪਿੰਡ ਸਾਥ ਦੇਣ ਡੀਆ ਵਾ ਭਾੳਜੀ ਦਾ ਬਹੁਤ ਹੀ ਚੰਗੀ ਗੱਲ ਵਾ ਜੀ

  • @ranjitcheemaranjit6174
    @ranjitcheemaranjit6174 3 หลายเดือนก่อน +12

    ਸਾਰੇ ਮਾ ਬਾਪ ਨੂੰ ਬੇਨਤੀ ਆ ਜੀ ਕੋਈ ਚਗੀ ਅਕਲ ਦੇ ਦਿੱਤੀ ਜਾਵੇ ਆਪਣੇ ਬੱਚਿਆਂ ਨੂੰ 💔😭😭

  • @BrarSaab-d6u
    @BrarSaab-d6u 3 หลายเดือนก่อน +44

    ਇਸ ਜਨਾਨੀ ਨੂੰ ਜਿਉਂਦਾ ਸਾੜਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਬਹੁਤ ਹੋ ਗਈਆਂ ਹਨ ਪਹਿਲਾਂ ਵੀ ਇੱਕ ਮੁੰਡਾ ਬਾਡੀ ਬਿਲਡਰ ਮਾਰਿਆ ਸੀ ਜਿਸ ਨੂੰ ਉਸ ਦੀ ਪਤਨੀ ਨੇ ਹੀ ਮਾਰਿਆ ਸੀ

  • @KaramjitKaur-w5v
    @KaramjitKaur-w5v 3 หลายเดือนก่อน +28

    ਜਗਤਾਰ ਸਿੰਘ ਨਾਨਕੇ ਪਿੰਡ ਹੀਰਾ ਪੁੱਤ ਦੋਹਤੇ ਜਾਨ ਤੋਂ ਪਿਆਰੇ ਹੁੰਦੇ ਨੇ ਅਸੀਂ ਬਹੁਤ ਔਖਾਂ ਨਾਲ ਪਾਲਿਆ ਸੀ

  • @AvtarSingh-pw7fv
    @AvtarSingh-pw7fv 3 หลายเดือนก่อน +79

    ਕੋਈ ਸੁਗੜ ਸਿਆਣੀ ਤੀਵੀਂ ਘਰ ਆ ਜਾਵੇ ਤਾਂ ਉਹ ਨਰਕ ਵਰਗੇ ਘਰ ਨੂੰ ਸਵਰਗ ਵਰਗਾ ਬਣਾ ਦਿੰਦੀ ਹੈ ਪਰ ਅਗਰ ਬਦਕਾਰ ਆ ਜਾਵੇ ਤਾਂ ਸਵਰਗ ਵਰਗੇ ਘਰ ਨੂੰ ਵੀ ਨਰਕ ਵਿੱਚ ਤਬਦੀਲ ਕਰ ਦਿੰਦੀ ਹੈ

    • @ekamnoor4126
      @ekamnoor4126 3 หลายเดือนก่อน +8

      Sade ghr v ayi c eho jehi barbaad krgi sade ghr nu

    • @AvtarSingh-pw7fv
      @AvtarSingh-pw7fv 3 หลายเดือนก่อน +6

      ​@@ekamnoor4126 ਬਾਈ ਸਾਡੇ ਗੁਆਂਢੀ ਪਤੀ ਪਤਨੀ ਤੇ ਉਨਾਂ ਦਾ ਮੁੰਡਾ ਰਹਿੰਦੇ ਸਨ ਤਿੰਨੇ ਜੀਅ ਅੰਮ੍ਰਿਤਧਾਰੀ ਤੇ ਬਹੁਤ ਹੀ ਸ਼ਰੀਫ਼ ਸਨ ਪਿੰਡ ਵਿੱਚ ਕੋਈ ਉਨਾਂ ਦੀ ਝੂਠੀ ਸੌਂਹ ਨਹੀਂ ਖਾਂਦਾ ਸੀ ਉਨਾਂ ਨੇ ਆਪਣਾ ਮੁੰਡਾ ਵਿਆਹਿਆ ਸੀ ਪਰ ਨੂੰਹ ਐਸੀ ਕਮਜਾਤ ਆਈ ਉਸਨੇ ਸਵਰਗ ਵਰਗੇ ਘਰ ਨੂੰ ਨਰਕ ਬਣਾ ਦਿੱਤਾ ਜਿੱਥੇ ਘਰਦਿਆਂ ਤੇ ਝੂਠਾ ਕੇਸ ਪਾਕੇ ਲੱਖਾਂ ਰੁਪਏ ਹੜੱਪ ਲਏ ਉਥੇ ਹੀ ਮੁੰਡੇ ਦੀ ਮਾਂ ਇਸੇ ਕਲੇਸ਼ ਕਾਰਨ ਹਾਰਟ ਅਟੈਕ ਵਿੱਚ ਇਸ ਜਹਾਨੋਂ ਚਲੇ ਗਈ ਹੁਣ ਦੋ ਕੁ ਸਾਲ ਪਹਿਲਾਂ ਮੁੰਡਾ ਦੁਬਾਰਾ ਵਿਆਹਿਆ ਹੈ ਤੇ ਨੂੰਹ ਬਹੁਤ ਹੀ ਸਿਆਣੀ ਹੈ ਤੇ ਉਹ ਸਾਰੇ ਘਰ ਨੂੰ ਸਾਂਭ ਰਹੀ ਹੈ

    • @kuka6853
      @kuka6853 3 หลายเดือนก่อน

      ਕਈ ਚੰਗੀਆ ਦੀ ਕਦਰ ਨੀ ਕਰਦੇ ਸਾਰੇ ਤਰਾਂ ਦੀ ਦੁਨੀਆ ਆ😮😮😮😮

  • @baljitsingh4084
    @baljitsingh4084 3 หลายเดือนก่อน +9

    365 ਚਲਿੱਤਰ ਨਾਰ ਦੇ ਰੰਨ ਹੇ ਤਿੱਖੀ ਤਲਵਾਰ ਏਹੇ ਦਿਨੇ ਡਰਨ ਪਰਛਾਵੇਓ ਰਾਤੀ ਨਦੀਆਂ ਕਰਦੀਆਂ ਪਾਰ 💯💯💯

  • @tsgkarn4284
    @tsgkarn4284 3 หลายเดือนก่อน +9

    ਵਾਹਿਗੁਰੂ ਜੀ

  • @Navpreetsingh1288
    @Navpreetsingh1288 3 หลายเดือนก่อน +10

    ਜਦੋਂ ਇਹ ਬਾਈ 10 ਕਿੱਲੇ ਵਾਲੇ ਦੀ ਨਹੀਂ ਬਣੀ ਬਣਦੀ ਤੇਰੀ ਵੀ ਨਹੀਂ ਇਹ ਔਰਤ ਦੇ ਨਾਂ ਤੇ ਕਲੰਕ ਹੈ ਇਹਨੂੰ ਜਿਉਣ ਦਾ ਕੋਈ ਹੱਕ ਨਹੀਂ ਇਹਦੇ ਆਸ਼ਕੀ ਵਾਲਾ ਭੂਤ ਕੱਢੋ

  • @HarjitSingh-e4v
    @HarjitSingh-e4v 3 หลายเดือนก่อน +20

    ਬੱਚੇ ਨਾਨਕੇ ਨਹੀਂ ਰਹਿਣੇ ਚਾਹੀਦੇ ਨਾਨੀ ਵੀ ਨਾਲ ਮਿਲੀ ਹੋਈ ਸੀ ਜੋ ਚਾਉਂਦੀ ਸੀ ਇਨਕੁਆਰੀ ਨਾ ਹੋਵੇ। ਸੱਸ ਵੀ ਪ੍ਰੈਸ ਦੇ ਕਰੰਟ ਨਾਲ ਮਰੀ ਸੀ ਜਿਹੜੀ ਵਿਚਾਰੀ ਨੇ ਕਦੇ ਕਪੜੇ ਪ੍ਰੈਸ ਕੀਤੇ ਵੀ ਨਹੀਂ ਪਾਏ ਸੀ

  • @ArshdeepSingh-oh4qk
    @ArshdeepSingh-oh4qk 3 หลายเดือนก่อน +37

    ਹੇ ਰਾਮ ਤੀਵੀਂਆਂ ਨੇ ਕੀ ਸ਼ਰਮ ਲਾਹੀ ਐ

  • @rajbindersingh8237
    @rajbindersingh8237 3 หลายเดือนก่อน +16

    ਬਦਕਾਰ ਔਰਤਾਂ ਦਾ ਇਹੀ ਕੰਮ ਹੁੰਦਾ ਇਨਾਂ ਬਦਕਾਰ ਜਨਾਨੀਆਂ ਤੋਂ ਬਚੋ

  • @BaljinderSingh-ig1zd
    @BaljinderSingh-ig1zd 3 หลายเดือนก่อน +17

    Es pind de lokan da dhanyawad jo eni spot karde ne ji

  • @HarjinderBhullar6076
    @HarjinderBhullar6076 3 หลายเดือนก่อน +6

    ਇਹੋ ਜਿਹੀ ਤੀਵੀਂ ਨੂੰ ਫਾਂਸੀ ਹੋਣੀ ਚਾਹੀਦੀ ਆ ਐਨੀ ਜ਼ਿਆਦਾ ਅੱਗ ਲੱਗੀ ਪਈ ਆ ਅੰਦਰ ਆਪਣੇ ਖ਼ਸਮ ਤੇ ਸਬਰ ਨੀ ਆਇਆ ਹੋਰ ਬੰਦੇ ਥੱਲੇ ਸਲਵਾਰ ਖੋਲ ਕੇ ਲੱਤਾਂ ਚਕਾਉਦੀ

  • @pritpalsingh5257
    @pritpalsingh5257 3 หลายเดือนก่อน +19

    ਬੱਚਿਆਂ ਨੂੰ ਪਿੰਡ ਹੀ ਰੱਖੇ ਫਾਂਸੀ ਹੋਣੀ ਚਾਹੀਦੀ ਕਾਤਲਾਂ ਨੂੰ ਬੱਚਿਆਂ ਦੀ ਕੋਟ ਗਵਾਹੀ ਲਓ ga bace ਦਾ ਮਾਮੇ ਮਾਈਂਡ chng kr sakde a

  • @Kamaljit270
    @Kamaljit270 3 หลายเดือนก่อน +2

    Bilkul sahi a veerji tuhddi soch nu Salut ji 🙏

  • @amarjeetkaur6381
    @amarjeetkaur6381 3 หลายเดือนก่อน +13

    Waheguru waheguru waheguru waheguru waheguru ghor kalyug hai

  • @Indianngameryt
    @Indianngameryt 3 หลายเดือนก่อน +10

    Waheguru ji

  • @JassieCheema
    @JassieCheema 2 หลายเดือนก่อน

    ਫਾਸੀ ਚਾਹੀਦੀ ਆ ਸਾਡਾ ਦਿਲ ਦਾ ਟੁਕਡਾ ਸੀ ਜਗਤਾਰ ਵੀਰ ਤੂੰ ਤਾ ਚੌਦਾ ਸਾਲ ਸੱਪ ਨੂੰ ਦੁੱਧ ਪਿਆੳਦਾ ਰਿਹਾ ਕੀ ਪਤਾ ਸੀ ਤੇਰੇ ਵੀ ਡੰਗ ਮਾਰੂ ਵੀਰੇ ਅਸੀ ਤਾ ਚੁੱਪ ਰਹੇ ਕਿ ਚੱਲ ਕੋਈ ਨਾ ਸਾਡੀ ਭੂਆ ਤੋ ਬਾਅਦ ਸੁਧਰ ਜਾਊ ਬੱਚੇ ਵੱਡੇ ਹੋ ਜਾਣ😭😭

  • @SimranjitSingh-wl7lx
    @SimranjitSingh-wl7lx 3 หลายเดือนก่อน +19

    Janania ne Att Chukki Hoi Ajj Kal.......Na Enna Nu Bolan Di Tameej Hai

  • @SukhiDeol-r1h
    @SukhiDeol-r1h 3 หลายเดือนก่อน +15

    ਫਾਂਸੀ ਹੋਣੀ ਚਾਹੀਦੀ ਆ ਪਤਾ ਲੱਗੇ ਕਿਸੇ ਨੂੰ ਕਿਵੇ ਮਾਰੀ ਦਾ

  • @mannatsidhu8298
    @mannatsidhu8298 3 หลายเดือนก่อน +3

    Waheguru

  • @sarbjeetkaur1511
    @sarbjeetkaur1511 2 หลายเดือนก่อน

    ਅੱਗ ਲਾ ਕੇ ਸਾੜੋ ਇਸ ਤਰ੍ਹਾਂ ਦੀ ਜਨਾਨੀ ਨੂੰ

  • @FILMY99-e7g
    @FILMY99-e7g 3 หลายเดือนก่อน +6

    ਫਾਂਸੀ ਹੋਣੀ ਚਾਹੀਦੀ ਆ ਜੀ

  • @ranbirkaur6830
    @ranbirkaur6830 3 หลายเดือนก่อน +5

    ਦੁਰ ਫਿੱਟੇ ਮੂੰਹ ਜਨਾਨੀ ਦਾ😢😢😢ਮਰਜਾ ਕੁਝ ਖਾ k

  • @jyotimohindru8756
    @jyotimohindru8756 3 หลายเดือนก่อน +2

    Waheguru ji 🙏🏻🙏🏻🙏🏻🙏🏻😢

  • @ArshdeepKaur-q4w
    @ArshdeepKaur-q4w 2 หลายเดือนก่อน +1

    ਇਸ ਤਰ੍ਹਾਂ ਦੇ ਜਨਾਨੀ ਜਾਂ ਬੰਦੇ ਨੂੰ ਬਰਾਬਰ ਦੀ ਸਜ਼ਾ ਦੇਣੀ ਚਾਹੀਦੀ ਆ

  • @Sukhvirkaur-hz9lf
    @Sukhvirkaur-hz9lf 3 หลายเดือนก่อน +3

    ਹਰਾਮਦੀ ਔਰਤ ਦੇ ਪੇਕੇ ਜਾ ਕੇ ਵੀ ਕਰਨੀ ਚਾਹੀਦੀ ਰਿਪੋਰਟਿੰਗ

  • @sikh8396
    @sikh8396 3 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ

  • @RameshKumar-fr1vz
    @RameshKumar-fr1vz 3 หลายเดือนก่อน +9

    ਪੰਜਾਬੀਓ ਤੁਹਾਨੂੰ ਹਿੰਦੁਸਤਾਨ ਦੇ ਅਜ਼ ਤੱਕ ਜਜਾਂ ਵਕੀਲਾਂ ਪੁਲਿਸ ਦੇ ਪੇਸ਼ ਕੀਤੇ ਗਏ ਕੇਸਾਂ ਪਰਚੇਆਂ ਨੂੰ ਵੇਖ ਕੇ ਕੀ ਭਰੋਸਾ ਕਰ ਸਕਦੇ ਹਾਂ ਕਿ ਇਨਸਾਫ਼ ਹੁੰਦਾ ਹੈ ਜਾਂ ਇਨਸਾਫ ਹੋਵੇਗਾ। ਬਿਲਕੁਲ ਵੀ ਨਹੀਂ

    • @kisankaur4459
      @kisankaur4459 3 หลายเดือนก่อน +1

      Justice In India, No... Never Ever, So Sad

  • @swarnjeetkaur9538
    @swarnjeetkaur9538 2 หลายเดือนก่อน +1

    Bilkul sahi kaha ehi kus ohna naal hona chida

  • @kirandeepgill2602
    @kirandeepgill2602 3 หลายเดือนก่อน +6

    ਫ਼ਾਸੀ ਹੋਣੀ ਚਾਹੀਦੀ ਹੈ ਇਸ ਜਨਾਨੀ ਨੂੰ,,,,

  • @AmandeepSingh-bu4wn
    @AmandeepSingh-bu4wn 3 หลายเดือนก่อน +8

    ਚਵਲ ਜਨਾਨੀ

  • @SukhdavBal-l4h
    @SukhdavBal-l4h 3 หลายเดือนก่อน +17

    ਪਾਸੀ ਹੋਣੀ ਚਾਹੀਦੀ ਹੈ

    • @jasminekaur2306
      @jasminekaur2306 3 หลายเดือนก่อน +3

      Punjabi thik likheya jwa

    • @cobbrak1238
      @cobbrak1238 3 หลายเดือนก่อน

      😂😂​@@jasminekaur2306

  • @sarbjitkalyan3653
    @sarbjitkalyan3653 3 หลายเดือนก่อน +4

    Waheguru ji waheguru 🙏🏻🙏🏻

  • @kaushalsharma8171
    @kaushalsharma8171 หลายเดือนก่อน

    Justice with famly

  • @Sukhveer_brar
    @Sukhveer_brar 3 หลายเดือนก่อน +4

    Waheguru ji 😢😢😢

  • @Navpreetsingh1288
    @Navpreetsingh1288 3 หลายเดือนก่อน +4

    ਪਹਿਲਾਂ ਇਹਦੀ ਹਫਸ ਮਿਟਾਓ ਆਸ਼ਕੀ ਵਾਲਾ ਭੂਤ ਕੱਢੋ

  • @AmarjotKaur-gh1ct
    @AmarjotKaur-gh1ct 3 หลายเดือนก่อน +6

    Ess too vdaa kaljug hor ki hoo sakda jithe apnea de hi khoon sfed ho gae ne.teja Banda ta fir v enna bura ni krda jinna apne krde ne🙏

  • @rajveergill6036
    @rajveergill6036 3 หลายเดือนก่อน +6

    Pind waale hoon ehda de.. jatta ne thok ke stand laiya

  • @deepindersingh5442
    @deepindersingh5442 3 หลายเดือนก่อน +2

    Veer Ji kalzug aa gaya

  • @Kaur_canada_
    @Kaur_canada_ 3 หลายเดือนก่อน +3

    Eni agg lgi hoyi c divorce le laindi kise di jaan lain da kise nu koi hakk ni c Haye rabba ena kalyug aa gya kaam vich aa ke lok ki kuj krde ne..do jwaak c ohna bare soch laindi, Narka vich v jgha ni milni Eda de loka nu😢😢

  • @its_jattff6078
    @its_jattff6078 3 หลายเดือนก่อน +2

    Ek jinde bnde nu Agg ch mcha dena bhut wadi gall aa g ajj sahib nu chyida k ehna nu fansy toh ghat koi sja na hove 3 nu fansy hony chyidi aa g

  • @JagjitSingh-lb8gu
    @JagjitSingh-lb8gu 3 หลายเดือนก่อน +12

    ਫਾਂਸੀ ਹੋਣੀ ਚਾਹੀਦੀ ਆ ਸਾਰੀਆਂ ਨੂੰ

  • @AnuRadha-g1o
    @AnuRadha-g1o 2 หลายเดือนก่อน +2

    Fansi saja melna. Chaida😢😢

  • @SimranjitSingh-wl7lx
    @SimranjitSingh-wl7lx 3 หลายเดือนก่อน +7

    Kaljug

  • @parmindertiwana3942
    @parmindertiwana3942 3 หลายเดือนก่อน

    Waheguru ji waheguru

  • @rajanarora1110
    @rajanarora1110 3 หลายเดือนก่อน +5

    ਇਹ ਸਭ ਮੋਬਾਈਲ ਕਰਕੇ ਹੋ ਰਿਹਾ.....recharge ਹੋਰ ਵੀ ਮਹਿੰਗੇ ਹੋਣੇ ਚਾਹੀਦੇ ਨੇ

  • @kisankaur4459
    @kisankaur4459 3 หลายเดือนก่อน +1

    Justice for Father!!! So, Sad Poor Man,

  • @mandeepverma4614
    @mandeepverma4614 3 หลายเดือนก่อน +9

    Fansi honi chayedi aa

  • @kulbirkaur2025
    @kulbirkaur2025 3 หลายเดือนก่อน +4

    Hye.rb.munda.kina.shona.vichara

  • @JagseersinghJassal
    @JagseersinghJassal 3 หลายเดือนก่อน +4

    Ess de peke pind jaa k v puchho bai g ki kehnde ne otho de lok ki sch much hi ene bhole ne oh jo aapni dhee d glti nu luko k hje v sch da sath den to pichhe htt rhe ne plz bai g pind mehraj jaa k v loka d 😢 suno k fansi dena thik aw ohnu ya jeondi nu jlona??

  • @diamondinterlocktilepaverb1341
    @diamondinterlocktilepaverb1341 3 หลายเดือนก่อน +1

    10000 rs monthly recharge hona chaida net chlon lyi normal call waste thik a

  • @its_jattff6078
    @its_jattff6078 3 หลายเดือนก่อน +1

    Paji kalyug pura Zora te Ajj kall kis te bnda viswas kru

  • @JassCheema-g1h
    @JassCheema-g1h 3 หลายเดือนก่อน +2

    Fase da do 💔😢

  • @JagseersinghJassal
    @JagseersinghJassal 3 หลายเดือนก่อน +2

    Plz g jroor dsso

  • @HarpreetKaur-ix9ed
    @HarpreetKaur-ix9ed 3 หลายเดือนก่อน +3

    🙏🏻😭😭😭😭😭🙏🏻

  • @vinderaulakh9500
    @vinderaulakh9500 2 หลายเดือนก่อน +1

    Es veer de katila nu agg la ke sadh Dita jave

  • @LakhvirSingh-v4k
    @LakhvirSingh-v4k 3 หลายเดือนก่อน +1

    Dubai da kanoon lagu hona chida punjaab ch CM maan saab ji

  • @AmusedArchery-sy1fo
    @AmusedArchery-sy1fo 3 หลายเดือนก่อน +2

    😭😭😭

  • @AmanpreetKaur-si1rw
    @AmanpreetKaur-si1rw 3 หลายเดือนก่อน +1

    😢😢😢😢

  • @HarpreetSingh-rl3hm
    @HarpreetSingh-rl3hm 3 หลายเดือนก่อน +2

    District da Sare loke ne ek sath hone chide

  • @tannusharma9352
    @tannusharma9352 3 หลายเดือนก่อน +2

    Janiyaa nu jyada agg lgi aa
    Meri life ch ek gandi jananii ne agg gayi aa
    Oh mere toh 15 daal badi c

  • @Harpreetkaur-p4m
    @Harpreetkaur-p4m 2 หลายเดือนก่อน +1

    Pind wadhhia hai.bachhea di safty jaroori

  • @punjabiweatherchannel
    @punjabiweatherchannel 3 หลายเดือนก่อน +2

    💧💧💧💧💧💧🌧️🌧️🌧️

  • @tannusharma9352
    @tannusharma9352 3 หลายเดือนก่อน +1

    Meri life ch hun sirf apne bachya khatir jinda rahi
    Ohne sab kuj khatm krta

  • @AnuRadha-g1o
    @AnuRadha-g1o 2 หลายเดือนก่อน +1

    So. Sahd. Fansi hone. Chaida. Essa a jananinu

  • @harjitbariana9268
    @harjitbariana9268 2 หลายเดือนก่อน

    Hun her kids nu police care karo

  • @kaurpawi6853
    @kaurpawi6853 3 หลายเดือนก่อน +1

    Kalyug 😢

  • @gaggngagi7973
    @gaggngagi7973 3 หลายเดือนก่อน +4

    Lok kive jam da ne awe diya dhia.

    • @shivsonia3121
      @shivsonia3121 3 หลายเดือนก่อน +2

      Kise nu ki pata hunda ki ena nae ki krna veer g meri v ik dhee a bt apa nu ki pata hunda ki Ane krna ki hunda veer g maa baap ki krn

  • @RajwinderKaur-cr6du
    @RajwinderKaur-cr6du 3 หลายเดือนก่อน +1

    Fansi

  • @kaurpawi6853
    @kaurpawi6853 3 หลายเดือนก่อน +1

    Jo aive krdian ne ohna nu nl di nl.chkea jave bht mst rhiyan ne

  • @balwinderdhillon1759
    @balwinderdhillon1759 3 หลายเดือนก่อน +1

    B😭😭😭😭😭😭😭😭

  • @reenarani-bh2kz
    @reenarani-bh2kz 3 หลายเดือนก่อน +5

    Fanci huni chahidi ohnu te ohde ashika nu

  • @ranjitkaur8388
    @ranjitkaur8388 3 หลายเดือนก่อน +2

    Bilkul J tina nu Fanssi Huni Chahidi a

  • @JassiMehara-u1l
    @JassiMehara-u1l 3 หลายเดือนก่อน +1

    Fansi honi chahiye ji insaf milna chiyda ji

  • @harjitbariana9268
    @harjitbariana9268 2 หลายเดือนก่อน

    Ena nu 3 people nu tree naal banke fire lao

  • @BaljinderSingh-ig1zd
    @BaljinderSingh-ig1zd 3 หลายเดือนก่อน +1

    Fansi de saja honi chahiydi hai ji

  • @Sukh951
    @Sukh951 3 หลายเดือนก่อน +3

    Jutti fero ena de

  • @ZIGsawPB2
    @ZIGsawPB2 3 หลายเดือนก่อน +1

    Karan ki aa 😂😂

  • @Jeet123brar
    @Jeet123brar 3 หลายเดือนก่อน +1

    Omg y filma ne baragark krta looka da

  • @bickycheema2458
    @bickycheema2458 3 หลายเดือนก่อน +2

    Jamin te ghàr bhacea de na kita jave

  • @manjindersingh7379
    @manjindersingh7379 3 หลายเดือนก่อน +1

    Enni ghatiya kamm. Jaldi hi sab doshiyon nu faansi honi chahidi

  • @its_jattff6078
    @its_jattff6078 3 หลายเดือนก่อน +1

    Prava hun te mava v dayna aa ehna nu fansy honi chyidi aa ji 3 nu

  • @AmandeepButtar-d3m
    @AmandeepButtar-d3m 3 หลายเดือนก่อน +2

    22 g bebe nal hode

  • @Theranger123
    @Theranger123 3 หลายเดือนก่อน +1

    Agg lawe paramatma ehna nu jihne ah kamm kita

  • @SahilKhan-md7fe
    @SahilKhan-md7fe 3 หลายเดือนก่อน +4

    Hun.caneda.ne.jal.dea.khau

  • @gurmeet3684
    @gurmeet3684 3 หลายเดือนก่อน +1

    Bahut gandi janani vadia vassda ghar pat liya moj nhi kiti gyi 4 saal nu bacche v vivahe jane c maa de nam te kalnak

  • @JarnailSingh-iy7wf
    @JarnailSingh-iy7wf 3 หลายเดือนก่อน +2

    Very bad news

  • @BaljinderSingh-ig1zd
    @BaljinderSingh-ig1zd 3 หลายเดือนก่อน +1

    Es aurat ne bhut mara keta Ghar te eda he se par izzat de Mari se thhe he eh kam hoeya

  • @rajiram1523
    @rajiram1523 3 หลายเดือนก่อน +1

    Fanci deo kotee

  • @inderjit748
    @inderjit748 3 หลายเดือนก่อน

    AAPNE PINDA WALEA NU NU NAHI JANKARI KE EHO JEHA REPOTER KE KAR SAKDE NE EH TAA APNA PAISA DE CHAKRA FIRDE NE

  • @SahilKhan-md7fe
    @SahilKhan-md7fe 3 หลายเดือนก่อน +1

    3na.dea.lata.baha.vad.danea.k.chok.vach.vetda.jav

  • @prabhramgharia4391
    @prabhramgharia4391 3 หลายเดือนก่อน +4

    Waheguru ji

  • @Kaur_canada_
    @Kaur_canada_ 3 หลายเดือนก่อน

    Waheguru ji😢😢😢

  • @harjindersandhu2433
    @harjindersandhu2433 3 หลายเดือนก่อน +1

    Fansi

  • @gagasmalsar9404
    @gagasmalsar9404 3 หลายเดือนก่อน +2

    Waheguru ji