Part 2 ਵੇਖੋ ਕਿਵੇ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ(ਅਖਰੋਟਾ ਜਿਲਾ ਪਠਾਨਕੋਟ

แชร์
ฝัง
  • เผยแพร่เมื่อ 10 ก.ย. 2024
  • Part 2 ਵੇਖੋ ਕਿਵੇ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ(ਅਖਰੋਟਾ ਜਿਲਾ ਪਠਾਨਕੋਟ
    ਪਠਾਨਕੋਟ ਮਾਸਟਰ ਕੋਲੋ ਛਡਵਾਏ ਮਾਸੂਮ ਦਾ ਲੱਭਿਆ ਪਰਿਵਾਰ , ਪਿਉ ਵਿਚਾਰਾ ਉਡੀਕਦਾ ਉਡੀਕਦਾ ਤੁਰ ਗਿਆ ਇਸ ਜਹਾਨ ਤੋ • ਪਠਾਨਕੋਟ ਮਾਸਟਰ ਕੋਲੋ ਛਡਵ...
    ਇਸ ਵੀਡੀੳ ਦਾ ਪਹਿਲਾ ਭਾਗ
    ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ • ਵੇਖੋ ਕਿਵੇ ?? ਇੱਕ ਸਰਕਾਰ...
    • Part 2 ਜਿਨਾਂ ਘਰਾਂ ਚੋ ਕ...
    ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) • ਜਿਨਾਂ ਘਰਾਂ ਚੋ ਕੀਤੀਆਂ ਸ...
    Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) • Part 2ਜਿਨਾਂ ਘਰਾਂ ਚੋ ਕੀ...
    Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ • Part 2 ਜਿਨਾਂ ਘਰਾਂ ਚੋ ਕ...
    ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ • ਤੜਕੇ ਤੜਕੇ ਪਿੰਡਾਂ ਚ ਵੜਕ...
    ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ • ਹਰਿਆਣੇ ਵਾਲੇ ਮੁੰਡੇ ਦਾ ਵ...
    ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) • ਧੋਖੇ ਨਾਲ ਆਸ਼ਰਮ ਚੋ ਖੜਿਆ...

ความคิดเห็น • 396

  • @babaratandevsewasocietymarhana
    @babaratandevsewasocietymarhana  หลายเดือนก่อน +7

    ਪਠਾਨਕੋਟ ਮਾਸਟਰ ਕੋਲੋ ਛਡਵਾਏ ਮਾਸੂਮ ਦਾ ਲੱਭਿਆ ਪਰਿਵਾਰ , ਪਿਉ ਵਿਚਾਰਾ ਉਡੀਕਦਾ ਉਡੀਕਦਾ ਤੁਰ ਗਿਆ ਇਸ ਜਹਾਨ ਤੋ th-cam.com/video/lbOiQV51pxU/w-d-xo.htmlsi=HuL8AKtuP3r-CF_t

  • @marjidamalak
    @marjidamalak หลายเดือนก่อน +38

    ਆਹ ਇਕ ਭਾਪਾ ਜਾ ਸਿਰਾ ਬੰਦਾ ਸੀ ਸਰਪੰਚ ਦੇ ਗਲ ਪਿਆ ਜਿਹੜਾ ❤

    • @grewalsaab9443
      @grewalsaab9443 หลายเดือนก่อน +6

      ਇਹੋ ਜਿਹਾ ਇਕ ਬੰਦਾ ਹਰ ਪਿੰਡ ਵਿੱਚ ਹੁੰਦਾ ❤😅

    • @gamechanger6438
      @gamechanger6438 หลายเดือนก่อน

      Bapa ni gurdaspuria baho hai ho sardar eave de hunde ne ldn bht lnge oyi rakm hai

  • @kalamasi5972
    @kalamasi5972 หลายเดือนก่อน +3

    ਕਾਲੇ ਪਰਨੇ ਵਾਲੇ ਨੂੰ ਵੀ ਨਾਲ ਰੱਖੋ ਇਹ ਬੰਦਾ ਸਹੀ ਢੰਗ ਨਾਲ ਗੱਲ ਕਰਦਾ ਹੈ ਜੀ✅👍

  • @amandeepkaurdhillon4971
    @amandeepkaurdhillon4971 หลายเดือนก่อน +23

    ਸਾਰੇ ਜਣੇ ਸਰਪੰਚ ਨੂੰ ਲਾਹਨਤਾਂ ਪਾਉ ਤੇ ਮਾਸਟਰ ਨੂੰ ਵਾਹਿਗੁਰੂ ਜੀ ਇਨਸਾਫ਼ ਕਰਨ ਗੇ

  • @KuldeepSingh-vv6dm
    @KuldeepSingh-vv6dm หลายเดือนก่อน +42

    ਸਰਪੰਚ ਜਮਾਂ ਬੇਕਾਰ ਬੰਦਾ ਇਹੋ ਜਿਹਾ ਸਰਪੰਚ ਨਹੀਂ ਹੋਣਾ ਚਾਹੀਦਾ ਇਸ ਵੀਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ

    • @GurdeepSingh-en9jb
      @GurdeepSingh-en9jb 29 วันที่ผ่านมา

      Eh ver nhi bihari kuria kaden wale lok a

  • @Sehajpal__singh.01
    @Sehajpal__singh.01 หลายเดือนก่อน +17

    ਵੀਰ ਜੀ ਪਰਚਾ ਕਰਿਆ ਕਰੋ🙏 ਰੱਬ ਤਹਾਨੂੰ ਹਮੇਸ਼ਾ ਖੁਸ਼ ਰੱਖੇ❤

  • @babaratandevsewasocietymarhana
    @babaratandevsewasocietymarhana  หลายเดือนก่อน +37

    Part 2 ਵੇਖੋ ਕਿਵੇ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ(ਅਖਰੋਟਾ ਜਿਲਾ ਪਠਾਨਕੋਟ
    ਇਸ ਵੀਡੀੳ ਦਾ ਪਹਿਲਾ ਭਾਗ
    ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ th-cam.com/video/UzAHakJqJso/w-d-xo.htmlsi=b-6DBqt-thpluWF4
    th-cam.com/video/XMNl7cYgrEs/w-d-xo.htmlsi=SzSHZaUW8GmajLn6
    ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) th-cam.com/video/MPuiyDx7oLQ/w-d-xo.htmlsi=RCETdFT7Va8nePL3
    Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) th-cam.com/video/jPo2Vevi4To/w-d-xo.htmlsi=3IJMjlXziA2FBPCM
    Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ th-cam.com/video/XMNl7cYgrEs/w-d-xo.htmlsi=SzSHZaUW8GmajLn6
    ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ th-cam.com/video/ytsAtvw85AE/w-d-xo.htmlsi=r_mg6hc8ZrQmMke1
    ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ th-cam.com/video/uH8goIOUTfE/w-d-xo.htmlsi=Q_GvIOy9JQYUt2vK
    ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) th-cam.com/video/q4Ma0rFJgvk/w-d-xo.htmlsi=qDRVzVNVsAwe7zSH

    • @HoneySingh-ic8kx
      @HoneySingh-ic8kx หลายเดือนก่อน

      bai eh gujjaar bhenchod aa pakke ,, bhot yadaa ghande lok aaa eh ,, ehna ch ik 1% vi inssaniyaat nai aa , bhot yadaa kutte lok aa ,, eh sale panjab de har pind de vich paida ho rahe aa ,, sare pind de sarpancha nu bhenti kreyaa kro k ehna gujjara nu apne pinda de vich bahaar kdo , te new aundeya nu pind de vich jaghaaaa na deya kro ,,, ehna de vich bhora v tarrass nai aunda ….. ehna te kanooni karvai kreyaa kro ,, tusi edda hi ehna nu maafi mngaa k shad dine aa , te eh sale koi hor fad leonde aa ,,, edda just maafi na mngeyaa kro ,, ehna nu sjjaa vi lagao te case vi kro ,,,, baki bai mainu apna number send kr main gal krni chohna ga tere naal …..

    • @wmkvlogs4843
      @wmkvlogs4843 หลายเดือนก่อน +2

      ਵੀਰਜੀ ਤੁਸੀਂ ਕੱਲੇ ਨਾ ਜਾਇਆ ਕਰੋ ਨਾਲ ਦੋ ਤਿੰਨ ਵਧੀਆ ਬੰਦੇ ਲੈ ਕੇ ਜਾਇਆ ਕਰੋ ਕਿਉਂਕਿ ਮਹੌਲ ਬੋਤ ਖ਼ਰਾਬ ਆ,,, ਵੀਰ ਮੈਂ ਯੂਪੀ ਤੋਂ ਆ

    • @wmkvlogs4843
      @wmkvlogs4843 หลายเดือนก่อน +1

      🙏🙏 ਕੁੱਝ ਬੰਦੇ ਬੋਤ ਗ਼ਲਤ ਬੋਲਦੇ ਨੇ

    • @DaljitSingh-qd3rk
      @DaljitSingh-qd3rk หลายเดือนก่อน +3

      ਬਾਬੇ ਇਹਨਾਂ ਲੋਕਾਂ ਦਾ ਦੀਨ ਧਰਮ ਹੈ ਨਈ ਜਨਾਨੀਆਂ ਤਾ ਝੋਟੇ ਬੋਲ ਕੇ ਰੱਬ ਨੂੰ ਥੱਲੇ ਸੁੱਟ ਦਿਆ ਇਹ ਲੋਕ ਝੂਠ ਬੋਲਣ ਦੀ ਪੀ ਐਚ ਡੀ ਕੀਤੀ ਹੁੰਦੀ ਆ ਸ਼ਰਮ ਕਰੋ ਯਾਰ ਕਹਿੜੀ ਦੁਨੀਆਂ ਵਿੱਚ ਰਹਿੰਦੇ ਊ😂😂😂😂

    • @user-dk9mc7zs3q
      @user-dk9mc7zs3q หลายเดือนก่อน

      ​@@DaljitSingh-qd3rk22ji eh gujar ne paera te Pani nhi pen dinde

  • @lakhbirsingh801
    @lakhbirsingh801 หลายเดือนก่อน +19

    ਸਜ਼ਾ ਦਵਾਉ ਬਾਬਾ ਜੀ ਮਾਸਟਰ ਨੂੰ ਸਸਪੈਡ ਕਰਨਾ ਚਾਹੀਦਾ

    • @gurbhejsingh-q2k
      @gurbhejsingh-q2k หลายเดือนก่อน +1

      shi gal vir I am your agree

  • @user-kc5ze4mw3d
    @user-kc5ze4mw3d หลายเดือนก่อน +31

    55 ਮਿੰਟ / 13 ਸੈਕਿੰਡ ਦੀ ਵੀਡੀਓ ਵਿੱਚ ਹੋਈ ਬਹਿਸ ਵਿੱਚ ਇਹ ਮੁਸਲਮਾਨ ਇਕ ਸਾਲ ਦੀ ਤਨਖਾਹ ਨਹੀ ਦੇਣ ਅੜੇ ਰਹੇ ਬਾਬਾ ਜੱਗੀ ਜੀ ਠੋਕ ਕੇ ਪੁਲਿਸ ਕਾਰਵਾਈ ਕਰਵਾਓ
    ਧੰਨ ਬਾਬਾ ਜੱਗੀ ਤੇ ਟੀਮ ਤੁਹਾਡਾ ਪੂਰਾ ਤੁਰਜਬਾ ਹੋ ਗਿਆ ਗੱਲਬਾਤ ਕਰਨ ਦਾ ਜਿਉਂਦੇ ਰਹੋ 🙏

  • @marjidamalak
    @marjidamalak หลายเดือนก่อน +32

    ਸਰਪੰਚ ਨੂੰ ਲੱਖ ਦੀਆਂ ਲਾਹਨਤਾ

  • @janakraj2818
    @janakraj2818 หลายเดือนก่อน +14

    ਬਾ ਬਾ ਜੀ ਮੁਸਲ ਮਾਨਾ ਦੇਘਰੋ ਕਦੇ ਕੋਈ ਚੀਜ ਨਹੀ ਖਾਣੀ ਇਹ ਮਾਰ ਵੀ ਸਕਦੇ ਹਨ Thanks

  • @LaliSidhu-lj4xc
    @LaliSidhu-lj4xc หลายเดือนก่อน +14

    ਬਾਈ ਜੀ ਸਰਪੰਚ ਤੇ ਸਿਰਫ ਪੈਸਾ ਬਣਾਉਣ ਵਾਸਤੇ ਜਾਂ ਕਮਾਉਣ ਵਾਸਤੇ ਹੀ ਬਣਦੇ ਨੇ ਲੋਕਾਂ ਦੀ ਭਲਾਈ ਵਾਸਤੇ ਨਹੀਂ ਉੱਪਰ ਰੱਬ ਵੇਖਦਾ ਇਹਨਾਂ ਨੂੰ ਕੀੜੇ ਪੈਣੇ ਇਹੋ ਜਿਹੇ ਸਰਪੰਚਾਂ ਨੂੰ ਤੇ ਲੋਕਾਂ ਨੂੰ ਰੱਖਣ ਵਾਲਿਆਂ ਨੂੰ ਵੀ

  • @user-fx7mt2of7t
    @user-fx7mt2of7t หลายเดือนก่อน +8

    ਸਰਪੰਚ ਵੀ ਇਹਨਾਂ ਦੇ ਨਾਲ ਮਿਲਿਆ ਹੋਇਆ

  • @tarsemmannp5499
    @tarsemmannp5499 หลายเดือนก่อน +11

    ਇਹ ਗੱਲਾ ਕੀ ਕਰਦਾ ਮਾਸਟਰ ਅਖੇ ਬੰਦਾ ਛੱਡ ਜੌ ਕਮਾਲ ਆ ਸਬਕ ਸਿਖਾਉ ਇਸ ਨੂੰ ਬਾਬਾ ਜੀ ❤❤❤❤❤❤❤❤❤❤

  • @Jaswantsingh-qz5pv
    @Jaswantsingh-qz5pv หลายเดือนก่อน +38

    ਇਹਨਾਂ ਕੰਜਰਾਂ ਨੇ ਪੰਜਾਬ ਵਿੱਚ ਬੜਾ ਗੰਦ ਪਾਇਆ ਇਹਨਾਂ ਦੀ ਸੋਚ ਬਹੁਤ ਮਾੜੀਆਂ

  • @PreetGur-dl2dw
    @PreetGur-dl2dw หลายเดือนก่อน +30

    ਬਾਬਾ ਜੀ ਹੁਣ ਆਪਣਾ ਦੰਮ ਦਿਖਾਉਣ ਦਾ ਟਾਇਮ ਆਗਿਆ ਅੱਜ ,ਜੇ ਹੁਣ ਸਾਲ ਦੀ ਪੂਰੀ ਫੁੱਲ 24 ਦੇ ਹਿਸਾਬ ਨਾਲ ਮਿਹਨਤ ਨਾ ਦਵਾਈ, ਤਾ ਆਪਣੇ ਤਾ ਦਿਲ ਤੇ ਲੱਗ ਜਾਣੀ ਆ ਗੱਲ, ਜੇ ਨਾ ਮਿਹਨਤ ਮਿਲੀ ਨੌਕਰੀ ਤੋ ਲਹਾਓ ਸਾਲੇ ਨੂੰ ,ਨੌਕਰੀ ਬਿੰਨਾ ਬੱਚੇ ਪਲ ਹੀ ਜਾਣੇ ਆ ਇਸ ਕੋਲ ਬਥੇਰਾ ਕੁਝ ਹੋਊ, ਬੱਚਿਆ ਦਾ ਤਰਕ ਦਿਮਾਗ ਵਿੱਚੋ ਬਾਹਰ ਕੱਢ ਦਏ ਓ🙏🙏

  • @kimmysongwriter3101
    @kimmysongwriter3101 หลายเดือนก่อน +15

    ਵਾਹਿਗੁਰੂ ਜੀ ਦੀ ਕਿਰਪਾ ਨਾਲ ਜ਼ਰੂਰ ਮਿਲੂ ਗਾ ਇਸ ਵੀਰ ਦਾ ਕਰ

  • @ManminderAulakh
    @ManminderAulakh หลายเดือนก่อน +9

    ਸਰਪੰਚ ਬੁੜੀਆਂ ਤੋਂ ਵੀ ਭੈੜਾ ਜੁਰਤ ਹੀ ਨਹੀਂ ਦਖਾਉਦਾ

  • @AmriksinghSidhuSidhu-jd8mb
    @AmriksinghSidhuSidhu-jd8mb หลายเดือนก่อน +3

    ਇਹਨਾ ਨਾਲੋ ਸਾਡੇ ਲੋਕ ਬਹੁਤ ਚੰਗੇ ਆਂ ਕਿਸੇ ਨੂੰ ਗੁਲਾਮ ਬਣਾਕ ਨਹੀ ਕੰਮ ਕਰਵਾਉਦੇ ਇਹਨਾ ਤੇ ਲੱਖ ਦੀ ਲਾਹਣਤ ਆ

  • @BarinderkaurHundal
    @BarinderkaurHundal หลายเดือนก่อน +8

    ਹੁਣ ਤਾ ਤੁਸੀ ਵੀਰ ਜੀ ਇਸ ਦਾ ਹੱਕ ਦਿਵਾਇਆ ਜਾਵੇ ਵੀਰ ਜੀ

  • @harrysarpanch7780
    @harrysarpanch7780 หลายเดือนก่อน +7

    ਮੇਰੇ ਵੀਰ ਜੀ ਤੁਸੀਂ ਇਸ ਗਰੀਬ ਬੰਦੇ ਦੀ ਪੂਰੀ ਮਿਹਨਤ ਲੈ ਕੇ ਦੇ ਦੇ

  • @guribathinda-wb9mu
    @guribathinda-wb9mu หลายเดือนก่อน +5

    ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ

  • @amarjitkaur3694
    @amarjitkaur3694 หลายเดือนก่อน +39

    ਮਾਸਟਰ ਨੂੰ ਸਸਪੈਂਡ ਕਰਾੳ

    • @proplayers307
      @proplayers307 หลายเดือนก่อน

      ਚਲ ਭੈਣੇ ਆਪਣਾ ਪੰਜਾਬੀਆ ਦਿਲ ਏਦਾ ਦਾ ਨੀ ਹੈਗਾ ਵੀ ਇਹਦੀ ਰੋਜੀ ਰੋਟੀ ਤੇ ਲੱਤ ਮਾਰੀਏ।
      ਪਰ ਇਹ ਹੈਂ ਏਦਾਂ ਕਰਨ ਦੇ ਲਾਇਕ

    • @SattaDohli
      @SattaDohli หลายเดือนก่อน

      0

    • @user-dk9mc7zs3q
      @user-dk9mc7zs3q หลายเดือนก่อน +3

      Beshak huna chahi da wa

  • @sukhmandersingh8034
    @sukhmandersingh8034 หลายเดือนก่อน +15

    400 ਰੁ ਸਰਕਾਰੀ ਦਿਹਾੜੀ ਹੈ ਉਸ ਦੇ ਮੁਤਾਬਕ ਪੈਸੇ ਲਿਓ

  • @user-kc5ze4mw3d
    @user-kc5ze4mw3d หลายเดือนก่อน +17

    ਸਰਪੰਚ ਉਹਨਾਂ ਵੱਲ ਦੀ ਗੱਲ ਕਰਦਾ

  • @user-vw4lq6py8s
    @user-vw4lq6py8s หลายเดือนก่อน +4

    ਬਾਬਾ ਜੀ ਪਰਚਾ ਦਰਜ ਕਰਾੳ

  • @user-gw5tb9bs4o
    @user-gw5tb9bs4o หลายเดือนก่อน +4

    ਸਿਕੰਦਰ ਪੂਰਾ ਰੜਕ ਆਲਾ ਬੰਦਾ
    ਬਾਕੀ ਆਹ ਜਿਹੜਾ ਸਰਪੰਚ ਬਣਾਇਆ
    ਇਹ ਤਾਂ ਚੌਂਕੀਦਾਰ ਵੀ ਬਣਨ ਦੇ ਲਾਇਕ ਨੀਂ
    ਜਿਹੜਾ ਗਲਤ ਨੂੰ ਗਲਤ ਨੀਂ ਕਿਹ ਸਕਦਾ

  • @user-gw5tb9bs4o
    @user-gw5tb9bs4o หลายเดือนก่อน +6

    4 ਸਾਲ ਤੋਂ 1 ਸਾਲ ਹੁਣ 6 ਮਹੀਨੇ
    ਬਾਬਾ ਜੀ ਗੁੱਸਾ ਨਾਂ ਕਰਿਓ ਪਰ ਸਿਕੰਦਰ ਤੋਂ। ਬਿਨਾਂ ਰੜਕ ਨਾਲ ਗੱਲ ਨੀਂ ਹੁੰਦੀ ਤੁਹਾਡੀ ਟੀਮ ਤੋਂ
    ਇੱਕ ਤਾਂ ਮਰਜ਼ੀ ਨਾਲ ਕੰਮ ਕਰਈਆ
    ਹੁਣ ਪੈਸੇ ਵੀ ਮਰਜ਼ੀ ਨਾਲ
    ਸਾਲਿਓ ਇਹਦਾ ਹੱਕ ਤੁਹਾਡੀ ਔਲਾਦ ਚੋਂ ਨਿਕਲਣਾ
    ਵਫਾ ਨੀਂ ਕਰਨਾਂ ਤੁਹਾਨੂੰ

    • @DhAliwAlsAAb000
      @DhAliwAlsAAb000 หลายเดือนก่อน

      ਬਾਈ ਗੱਲਾ ਚ ਦਮ ਹੈਨੀ

  • @MohanSingh-gt9ks
    @MohanSingh-gt9ks หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @RameshKumar-fr1vz
    @RameshKumar-fr1vz หลายเดือนก่อน +18

    ਸਰਪੰਚ ਵੀ ਵਿਕਣ ਵਾਲੀਆਂ ਚੋਂ ਲਗਦਾ ਇਹਦੇ ਕੋਲ ਵੀ ਬੰਦਾ ਹੋ ਸਕਦਾ ਬਾਕੀ ਗੁਜ਼ਰ ਨੂੰ ਮਾਸਟਰ ਕੀਹਨੇ ਰਖਿਆ ਕੀ ਜਵਾਕਾਂ ਨੂੰ ਪੜਾਉਣ ਦੀ ਅਕਲ ਦਿੰਦਾ ਹੋਉਗਾ ਫੋਜ਼ੀ ਵੀ ਸਰਕਿਆ ਲਗਦਾ ਲਾਹਨਤਾਂ ਇਹਨਾਂ ਨੂੰ ਸਰਪੰਚ ਦੀ ਡੰਡ ਸਹੀ ਲਾਈ ਗਈ

  • @gurjantaulakh307
    @gurjantaulakh307 23 วันที่ผ่านมา

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖੇ ❤❤

  • @jagdishram6460
    @jagdishram6460 หลายเดือนก่อน +4

    Keho jeha anpd sarpanch
    Very good veer ji 🙏🙏
    Waheguru ji🙏🙏🙏🙏

  • @TarsemAtwal-vv1dd
    @TarsemAtwal-vv1dd หลายเดือนก่อน +2

    ਨਾਲ ਪੁਲਿਸ ਹੋਵੇ ਪਰਚਾ ਤਿਆਰ ਹੋਵੇ ਫੇਰ ਸੁਵਾਦ ਆਵੇ ਗਰੀਬ ਦੀ ਦਿਹਾੜੀ ਤੇ ਵਿਚਾਰ ਕਰਦੇ ਕੰਜ਼ਰ ਕੀੜੈ ਪੈਣੈ 1 ਲੱਖ ਰੁਪਏ

  • @user-dh4oo6zq8w
    @user-dh4oo6zq8w หลายเดือนก่อน +5

    ਬੇਨਤੀ ਕੀਤੀ ਜਾਂਦੀ ਹੈ ,🙏 ਕੇ ਕੈਮਰੇ ਵਾਲੇ ਬਾਈ ਨੂੰ ਕਹੋ ਕੇ ਧਿਆਨ ਵੀਡਿਓ ਵੱਲ ਰਖਿਆ ਕਰੇ , ਜਦੋਂ ਤੁਸੀਂ ਬੈਠ ਕੇ ਗੱਲ ਕਰਦੇ ਓ ਤਾਂ ਉਸ ਟਾਈਮ ਕੈਮਰਾ ਸਿਰਫ ਤੁਹਾਡੇ ਉਪਰ ਹੀ ਸੀ ਜਿਆਦਾ ਤਰ , ਜਦਕਿ ਕੈਮਰੇ ਵਾਲੇ ਬਾਈ ਨੂੰ ਸਾਰੇ ਬੰਦੇ ਕੈਮਰੇ ਵਿਚ ਲੈਣੇ ਚਾਹੀਦੇ ਸਨ , ਕੈਮਰੇ ਵਾਲੇ ਬਾਈ ਨੂੰ ਆਪਣੀ ਜਗ੍ਹਾ ਬਾਰ ਬਾਰ ਬਦਲਦੇ ਰਹਿਣਾ ਚਾਹੀਦਾ ਸੀ 🙏🙏ਇਸ ਗੱਲ ਦਾ ਧਿਆਨ ਰੱਖਿਆ ਜਾਵੇ , ਕੇ ਜਦੋਂ ਚਾਰ ਬੰਦੇ ਬੈਠ ਕੇ ਜਰੂਰੀ ਮੀਟਿੰਗ ਕਰਦੇ ਹੋਣ ਤਾਂ ਓਹ ਸਾਰੇ ਹੀ ਕੈਮਰੇ ਵਿਚ ਆਉਣੇ ਚਾਹੀਦੇ ਹਨ , ਧੰਨਵਾਦ 🙏

  • @jagdeepbrar8544
    @jagdeepbrar8544 26 วันที่ผ่านมา +1

    ਬਾਬਾ ਰਤਨ ਸਿੰਘ ਜੀ ਤੁਸੀਂ ਸਿਕੰਦਰ ਸਿੰਘ ਵੀਰ ਜੀ ਨਾਲ ਲੈਕੇ ਆਇਆ ਕਰੋ ਬਾਬਾ ਰਤਨ ਸਿੰਘ ਜੀ ਤੁਹਾਡਾ ਸੁਭਾਅ ਬਾਹਲਾ ਨਰਮ ਆ ਸਿੰਕਦਰ ਵੀਰ ਇਹਨਾਂ ਕਤੀੜਾ ਦੀ ਸਹੀ ਮਾਂ ਦੀ ਼਼਼਼ ਸਮਝ ਗਏ

  • @gurpreetsuman503
    @gurpreetsuman503 หลายเดือนก่อน +10

    ਸਰਪੰਚ ਵੀ ਉਹਨਾਂ ਦਾ ਹੀ ਆ

  • @Shakyajiraj563
    @Shakyajiraj563 หลายเดือนก่อน +9

    ਜਗਜੀਤ ਸਿੰਘ ਜੀ ਮੈਂ ਅੱਜ ਤੱਕ ਕਿਸੇ ਲਈ ਗ਼ਲਤ ਸਬਦ ਨਹੀਂ ਵਰਤਿਆ ।।।
    ਪਰ ਤੁਹਾਡੇ 1-2 ਪਾਰ੍ਟ ਵੇਖਕੇ ਬਹੁਤ ਜਿਆਦਾ ਗੁੱਸਾ ਆ ਰਿਹਾ ਹੈ ਸਿਰਫ਼ ਤੁਹਾਡੇ ਤੇ
    ਜਿਹੋ ਜਿਹਾ ਮਰਨ ਵਾਲਾ ਉਹੋ ਜਿਹੇ ਫੂਕਣ ਵਾਲੇ 😡😡😡😡😠😠😠😡

    • @udayveer512
      @udayveer512 29 วันที่ผ่านมา +1

      O kuj ta kar raha

  • @kalamasi5972
    @kalamasi5972 หลายเดือนก่อน +1

    ਸਰਪੰਚ ਵੀ ਚੱਵਲ ਹੈ✅ ਦੋਗਲਾ ਛੱਡ ਸਾਰਾ ਹੀ ਉਨ੍ਹਾਂ ਦੇ ਵਲ ਸਪੋਡ ਕਰ ਰਿਹਾ ਹੈ ਜੀ✅👍

  • @Gagguਭੜਾਣਾkabaddi
    @Gagguਭੜਾਣਾkabaddi หลายเดือนก่อน +6

    ਬਾਬਾ ਜੀ ਪੁਲਿਸ ਨੂੰ ਲਿਆਉ

  • @Honey_Sidhu4
    @Honey_Sidhu4 หลายเดือนก่อน +9

    ਇਕ ਵੀਡੀਓ ਦੀਆ ਤਿੰਨ ਬਣਾ ਦਿੰਦਾ ਇਕ ਭਾਗ ਵਿੱਚ ਵੀ ਸਭ ਕੁਝ ਦਿਖਾਈਆਂ ਜਾ ਸਕਦਾ

    • @rattandhaliwal
      @rattandhaliwal หลายเดือนก่อน +1

      ਵੀਰ ਲੰਮੀਆਂ ਵੀਡੀਓ ਲੋਕ ਨਹੀਂ ਵੇਖਦੇ, ਇਹ ਕਿਸ਼ਤਾਂ ਵਿੱਚ ਹੀ ਵੇਖੀਆਂ ਜਾਂਦੀਆਂ ਹਨ।

    • @Cheeta-r7k
      @Cheeta-r7k 16 วันที่ผ่านมา

      Paisa paisa ta kri jnda baba video ch v paise 3 time bnaonda ek action de

  • @rupinderpalsingh369
    @rupinderpalsingh369 หลายเดือนก่อน +11

    ਫੌਜੀ ਨੂੰ ਤਾਂ unidentified ਬੰਦੇ ਨੂੰ ਵੈਸੇ ਹੀ ਘਰ ਨਹੀਂ ਰੱਖਣਾ ਚਾਹੀਦਾ for safety reasons

    • @PreetGur-dl2dw
      @PreetGur-dl2dw หลายเดือนก่อน +3

      ਨਾਮ ਦੇ ਫੌਜੀ ਹੁੰਦੇ ਆ ਵੀਰ ਜੀ ,ਇੰਦਾ ਦੇ ਖੱਚਰ, ਸਮਾਜ ਸੇਵੀਆ ਨੂੰ ਹੀ ਪੁੱਠਾ ਬੋਲੀ ਜਾਦਾ ,ਨੌਕਰੀ ਤੋ ਲਹੋਣੇ ਚਾਹੀਦੇ ਆ ਦੋਵੇ ,ਬਾਬਾ ਜੀ ਬੱਚਿਆ ਕਰਕੇ ਛੱਡ ਦਿੰਦੇ ਆ ,ਬੱਚੇ ਤਾ ਪਲ ,ਹੀ ਜਾਣੇ ਆ ,ਕਰੋੜਾ ਦੇ ਮਾਲਕ ਹੋਣੇ ਆ ,ਇਹ ਦੋਵੇ ਭਰਾ ਓਹ ਵੀ ਅਲੱਗ ਅਲੱਗ,

    • @amandeepmanes2052
      @amandeepmanes2052 หลายเดือนก่อน +1

      Shi gl aa

  • @parmindersinghnambardar1314
    @parmindersinghnambardar1314 หลายเดือนก่อน +4

    bahut vdia sewa tuhadi,

  • @agamjot-l7j
    @agamjot-l7j หลายเดือนก่อน +1

    waheguru ji

  • @YadwinderSinghBrar.
    @YadwinderSinghBrar. หลายเดือนก่อน +4

    ਬਾਈ ਜੀ ਤੁਹਾਨੂੰ ਬੇਨਤੀ ਹੈ ਕਿ ਮਾਇਕ ਲਾ ਕੇ ਫੋਨ ਤੇ ਗੱਲ ਨਾ ਕਰਿਆ ਕਰੋ ਜੀ

    • @IqbalSingh-lr5rq
      @IqbalSingh-lr5rq หลายเดือนก่อน +1

      mnu v lgda agle nu pta ni live chlda kyi var koi gl khi jndi fr rola pe ju

    • @YadwinderSinghBrar.
      @YadwinderSinghBrar. หลายเดือนก่อน +1

      ਬਿਲਕੁਲ ਸਹੀ ਕਿਹਾ ਜੀ

  • @varinderkumar3749
    @varinderkumar3749 หลายเดือนก่อน +5

    Waheguru ji ka khalsa Waheguru ji ki fateh

  • @gurmukhsingh9717
    @gurmukhsingh9717 หลายเดือนก่อน +11

    ਮਨੁੱਖਤਾ ਦੀ ਸੇਵਾ ਵਾਲੇ ਵੀਰ ਇਸ ਮਾਸਟਰ ਤੇ ਕਾਰਵਾਈ ਹੋਣੀ ਚਾਹੀਦੀ ਮਾਸਟਰ ਗਰੀਬ ਲੋਕਾਂ ਨੂੰ ਫੜ ਕੇ ਡੰਗਰਾਂ ਦਾ ਗੋਹਾ ਸੁੱਟਣ ਤੇ ਰੱਖਿਆ ਪੱਠੇ ਵੱਡ ਕੇ ਡੰਗਰਾਂ ਨੂੰ ਪੋਦਾ ਹੁਣ ਇਸ ਗਰੀਬ ਨੂੰ ਪੈਸੇ ਦੇਣੇ ਤਾਂ ਪਖੰਡ ਕਰਦਾ ਮਾਸਟਰ ਇੱਕ ਮਹੀਨੇ ਦਾਂ 8ਹਜ਼ਾਰ ਰੁਪਏ ਬਣਦਾ ਇੱਕ ਸਾਲ ਦਾਂ 80 ਹਜ਼ਾਰ ਰੁਪਏ ਬਣਦੇ ਨੇ ਵੀਰ ਜੇ ਮਾਸਟਰ ਪੈਸੇ ਨਹੀਂ ਦਿੰਦੇ ਇਸ ਦੇ ਖਿਲਾਫ ਕਾਰਵਾਈ ਕਰਵਾ ਦਿਉਂ

    • @DhAliwAlsAAb000
      @DhAliwAlsAAb000 หลายเดือนก่อน

      ਬਾਈ ਦਮ ਹੈਨੀ ਗੱਲਾ ਚ

    • @udayveer512
      @udayveer512 29 วันที่ผ่านมา

      ​@DhAliwAlsAAb000 chl kuj ta kar raha

  • @gurmailsingh6971
    @gurmailsingh6971 หลายเดือนก่อน +7

    ਸਰਪੰਚ ਵੀ ਵਿਕਾਊ ਮਾਲ ਆ ਜੀ ਇਹਨੇ ਵੀ ਵਿਚੋਂ ਕੁਸ਼ ਖਾਣਾ ਪੀਣਾ ਹੋਊ

    • @amargurdaspuri616
      @amargurdaspuri616 หลายเดือนก่อน

      Vota da chaker hai vota jameer maarda

  • @VijayKumar-uk1zg
    @VijayKumar-uk1zg หลายเดือนก่อน +4

    Waheguru tuhanu chardi kala ch rakhe veer ji

  • @darshansingh2024
    @darshansingh2024 หลายเดือนก่อน +2

    Waheguru ji waheguru ji

  • @gurvinderzaildar
    @gurvinderzaildar หลายเดือนก่อน +2

    waheguru ji

  • @harmindersingh6425
    @harmindersingh6425 หลายเดือนก่อน +2

    ਜੋਂ ਮੰਦਬੁੱਧੀ ਸਟੇਸ਼ਨ ਤੇ ਜਾਂ ਹੋਰ ਮੰਡੀਆਂ ਵਿੱਚ ਫਿਰਦੇ ਹਨ ਜਾਂ ਬਾਹਰ ਭੁੱਖੇ ਮਰਦੇ ਹਨ ਉਹਨਾਂ ਦਾ ਵੀ ਕੋਈ ਹੱਲ ਕਰੋ

    • @amargurdaspuri616
      @amargurdaspuri616 หลายเดือนก่อน

      Sara thaekha ohna lyea tu kr lai judge banyea comment ch

  • @jassatailor6919
    @jassatailor6919 หลายเดือนก่อน +5

    ਸਰਪੰਚ ਤਾਂ ਠੰਢਾ ਹੋ ਗਿਆ

    • @user-gw5tb9bs4o
      @user-gw5tb9bs4o หลายเดือนก่อน

      ਫਰੀ ਦੁੱਧ ਪੀਂਦਾ ਲਗਦਾ ਸਰਪੰਚ
      ਤੋਕੜ ਮੱਝ ਦਾ
      ਕਹਿੰਦਾ ਹੋਣਾ ਕਿਤੇ ਮੱਝ ਲੱਤ ਨਾਂ ਮਾਰੇ

  • @paramjitsingh9949
    @paramjitsingh9949 หลายเดือนก่อน +2

    Bot vdiaa karobar va

  • @user-qx2hq6yo5o
    @user-qx2hq6yo5o หลายเดือนก่อน +4

    Baba ji bhut wadia

  • @RanjeetSandhu-ne4wr
    @RanjeetSandhu-ne4wr หลายเดือนก่อน +8

    ਫੌਜੀ ਦੀ ਅਕਲ ਰਫਲ ਸਰਕਾਰ ਨੇ ਰੱਖ ਲਈ

  • @sunilarora2445
    @sunilarora2445 หลายเดือนก่อน +5

    गांव वालों ने कैसा घूसखोरी सरपंच बना रखा है

  • @marjidamalak
    @marjidamalak หลายเดือนก่อน +12

    ਬਾਕੀ ਜੱਗੀ ਜੇ ਇਸ ਬੰਦੇ ਨੂੰ 6 ਮਹੀਨੇ ਦਾ 550 ਦੇ ਹਿਸਾਬ ਨਾਲ ਜਾਂ ਪੁਲਿਸ ਕਾਰਵਾਈ ਨਾ ਕਰਵਾਈ ਤਾਂ ਅੱਗੇ ਤੋ ਜਾਈ ਨਾ ਕਿਸੇ ਦੇ ਘਰ,
    ਗੁਜਰ ਵੀ ਤੇਰੀਆ ਵੀਡੀਉ ਦੇਖਦੇ ਆ ਉਨਾ ਨੂੰ ਪਤਾ ਕਿ ਲੀਰ ਹੀ ਆ ਇਹ ਹੈਨੀ ਪੁਲਿਸ ਕਾਰਵਾਈ ਕਰਵਾਉਣ ਜੋਗਾ ਜਾ ਪੂਰੀ ਮਿਹਨਤ ਦਵਾਉਣ ਜੋਗਾ😂

    • @IqbalSingh-lr5rq
      @IqbalSingh-lr5rq หลายเดือนก่อน +1

      bai ji phla wali vedio ch foji de ghro miliya raju ona ne v kuj ni dita ulta gl pe rhy c pr o jatt c a gujr a

    • @IqbalSingh-lr5rq
      @IqbalSingh-lr5rq หลายเดือนก่อน +1

      baba ji bhes bht krde o jada bol jane o bs 2 gla kria kro ja ta mehnat dedo ja karwai bs

    • @udayveer512
      @udayveer512 29 วันที่ผ่านมา +1

      O bai banda ta sodai janda tuse cmmt wla o

  • @user-zd9yg3je1k
    @user-zd9yg3je1k หลายเดือนก่อน +6

    ਬਾਈ ਸਰਪੰਚ ਵੀ ਝੂਠ ਬੋਲਦਾ ਹੈ

  • @marjidamalak
    @marjidamalak หลายเดือนก่อน +3

    ਭਾਵੇਂ ਤੂੰ ਗੁਸਾ ਕਰਜੀ ਮੇਰੀਆਂ ਗੱਲਾਂ ਦਾ ਪਰ ਇਹ ਸੱਚ ਆ

  • @ajaykumarraghu495
    @ajaykumarraghu495 หลายเดือนก่อน +1

    मास्टर पर कानूनी कार्रवाई होनी चाहिए

  • @amarjitkaur3694
    @amarjitkaur3694 หลายเดือนก่อน +9

    ਸਰਪੰਚ ਵੀ ਡਰਦਾ ਵੋਟਰ ਹਨ ਗੁਜਰ

  • @ManjeetSingh-ll9io
    @ManjeetSingh-ll9io หลายเดือนก่อน +2

    Ehna nu baba ji jail kro g ❤❤❤❤

  • @pavitarsingh389
    @pavitarsingh389 หลายเดือนก่อน +4

    💖🙏SATNAAM SHRI WAHEGURU JI🙏💖

  • @tsimar204
    @tsimar204 หลายเดือนก่อน +2

    ਵਾਹਿਗੁਰੂ ਜੀ 🙏🙏🙏

  • @LaliSidhu-lj4xc
    @LaliSidhu-lj4xc หลายเดือนก่อน +4

    ਬਾਈ ਜੀ ਜੇ ਪੁਲਿਸ ਆਪਣੀ ਇੰਨੀ ਇਮਾਨਦਾਰੀ ਨਾਲ ਕੰਮ ਕਰਨ ਲੱਗ ਪਏ ਤਾਂ ਸਾਰਾ ਕੁਝ ਠੀਕ ਹੋ ਸਕਦਾ ਹੈ ਇਹ ਤਾਂ ਗਲਤ ਬੰਦੇ ਤੋਂ ਬਹੁਤ ਜੇਬ ਵਿੱਚ ਪੈਸੇ ਪਾ ਲੈਂਦੇ ਨੇ

  • @j.kdairyfarm123
    @j.kdairyfarm123 หลายเดือนก่อน +2

    Nice 👍👍👍

  • @amansandhu4864
    @amansandhu4864 หลายเดือนก่อน +2

    Waheguru Ji 🙏

  • @saabsingh3736
    @saabsingh3736 หลายเดือนก่อน +3

    Waheguru veere

  • @buttakhattran499
    @buttakhattran499 หลายเดือนก่อน +1

    Wahagru ji

  • @harpreetbatth396
    @harpreetbatth396 หลายเดือนก่อน +3

    Good. Jov

  • @user-ry2ch8qk1d
    @user-ry2ch8qk1d หลายเดือนก่อน +3

    Aap bahut badhiya kam karte ho meri taraf se aapko ful support ful like 🙏🙏🇮🇳🤓👍🚩🚩

  • @roopsingh5441
    @roopsingh5441 หลายเดือนก่อน +1

    ਬਾਈ ਹੁਣ ਕੱਈ ਦਿੰਨਾ ਦੀ ਕਿਸੈ ਬਿਹਾਰੀ ਦੀ ਵਿਡੀਉ ਨਹੀ ਆਈ ਬਾਈ ਬਿਹਾਰੀ ਬਾਈ ਬਿਹਾਰੀ ਏਨਾ ਨੂੰ ਛਡਾਉ ਪੰਜਾਬ ਬਚਾਉ

  • @narindersingh-de1no
    @narindersingh-de1no หลายเดือนก่อน +8

    ਇਸ ਮਾਸਟਰ ਨੂੰ ਹੁਣ ਪਿਛੂ ਪਏ ਕੀ ਹੁਣ ਮਿਹਨਤ ਦੇਣੀ ਪੈਣੀ ਆ

  • @jasdeepsingh7745
    @jasdeepsingh7745 หลายเดือนก่อน +3

    SATNAM WAHEGURU G

  • @gurlabhsingh8072
    @gurlabhsingh8072 หลายเดือนก่อน +4

    ਇਹਨਾਂ ਦੀਆਂ ਧੀਆਂ ਅੱਗੇ ਆਉਣ ਗੇ ਇਹਨਾਂ ਦੇ ਕੀਤੇ ਪਾਪ

  • @BajwaSingh-vz9fv
    @BajwaSingh-vz9fv หลายเดือนก่อน +3

    Punjab ch ikk gall jarrori aa, samaj seva samaj seva oh aa jehra apna ghar baar bech k doosrean di seva kare mintu aa bhai manukhta di seva wala

  • @sunnysingh-qx1es
    @sunnysingh-qx1es หลายเดือนก่อน +2

    Wahaguru kirpa kara baba ji today sira pairevar tai .guru ram das ji today nal va veer ji .satname wahaguru ji veer ji

  • @PawanKumar-wx2ml
    @PawanKumar-wx2ml 27 วันที่ผ่านมา

    Inka cult hi ais taran di ijajat deta hai.

  • @user-ip7lr8vl4s
    @user-ip7lr8vl4s 25 วันที่ผ่านมา

    Proud of you singh sab

  • @BajwaSingh-vz9fv
    @BajwaSingh-vz9fv หลายเดือนก่อน +2

    Je mai galat hova veer ajj kal apne boode maa peo nu nhi koi saambda mand boodi bande nu koi one week v rakh lave god bless aa eh sabb paise lei aa sare bass

  • @kalamasi5972
    @kalamasi5972 หลายเดือนก่อน

    ਬਾਬਾ ਜੀ ,,,, 1,ਸਾਲ, ਦਾ 121000,ਇਕੱ, ਲੱਖ ਈਕੀ ਹਜਾਰ ਦੇ ਹਿਸਾਬ ਨਾਲ13, ਸਾਲਾ ਦੀ ਮਜ਼ਬੂਤ ਲੈਣੀਆਂ ਬਾਬਾ ਜੀ✅👍

  • @marjidamalak
    @marjidamalak หลายเดือนก่อน +7

    ਦੋ ਚਾਰ ਅਣਖੀ ਬੰਦੇ ਨਾਲ ਲਿਜਾਇਆ ਕਰੋ😂 ਤੁਸੀ ਸਾਰੇ ਡਰਪੋਕ ਵਿਚ ਵਿਚ ਕਰਕੇ ਹੀ ਵਾਪਸ ਆ ਜਾਨੇ ਆ,😂 ਸਿਕੰਦਰ ਘੈਟ ਸੀ ਅਣਖੀ ਬੰਦਾ

    • @NirmalSingh-bz3si
      @NirmalSingh-bz3si หลายเดือนก่อน +1

      ਐਡਾ ਅਣਖੀ ਆ ਤੂੰ ਚਲ ਜਾਇਆ ਕਰ ,,ਇਹ ਸੋਸਾਇਟੀ ਵਾਲੇ ਵਧੀਆ ਕੰਮ ਕਰਦੇ ਨੇ ,,ਤੁਸੀ ਅਣਖਾਂ ਦੇਖਦੇ ਓ ,,ਸਾਰਾ ਪੰਜਾਬ ਹੀ ਅਣਖੀ ਆ ,,ਡਰਪੋਕ ਤਾਂ ਤੇਰੇ ਵਰਗੇ ਨੇ ,,,,

    • @marjidamalak
      @marjidamalak หลายเดือนก่อน +1

      @@NirmalSingh-bz3si ਲੱਗ ਜੂ ਪਤਾ ਤੇਰਾ ਤੇ ਤੇਰੇ ਅਣਖੀ ਸੰਸਥਾ ਵਾਲੇ ਦਾ, 6 ਮਹੀਨੇ ਦਾ ਹਿਸਾਬ ਦਵਾਉਂਦੇ ਆ ਜਾਂ ਨਹੀਂ 550 ਦੇ ਹਿਸਾਬ ਨਾਲ🙏🙏 ਤੂੰ ਵੀ ਲਗਾ ਲੈ ਜੋਲ🤣

    • @udayveer512
      @udayveer512 29 วันที่ผ่านมา

      ​@@marjidamalakbai bhut lok gulam a tu 550 de hisab nal davi tu paise ta sad tu kise gulam nu sada ke dakh fr doja te cmmt kari

  • @sherasekhon25
    @sherasekhon25 หลายเดือนก่อน +1

    Master sahi a

  • @jaildarsaab5001
    @jaildarsaab5001 หลายเดือนก่อน

    Bohot respect nal bol reha... Eh ta sarpanch vachara bhola c

  • @gurbazsinghaulakh6078
    @gurbazsinghaulakh6078 หลายเดือนก่อน

    Wmk🙏🙏

  • @SurjitSingh-qq2qu
    @SurjitSingh-qq2qu หลายเดือนก่อน +1

    🙏ਵਾਹਿਗੁਰੂ ਜੀ 🙏🙏🙏🙏🙏

  • @amarpreetsohal8408
    @amarpreetsohal8408 หลายเดือนก่อน +1

    ਦਾਤਣ ਕਰੀਂ ਜਾਦਾ ਲਾਗੇ ਖਲੋਤਾ😅😅😅😅

  • @malkiatsingh2087
    @malkiatsingh2087 หลายเดือนก่อน +2

    Lakh lanht tere master jann de

  • @GurnamSingh-nd5yt
    @GurnamSingh-nd5yt หลายเดือนก่อน +2

    ਤੁਸੀ ਪੈਸੇ ਨਾ ਮੰਗੋ ਸਰਮ ਕਰੋ ਪੈਸੇ ਨਾ ਮੰਗੋ ਪੈਸੇ ਉਸ ਦੇ ਘਰ ਦੇ ਲਬ ਜਾਣਗੇ ਤੇ ਦੇ ਦਿਓ ਨਹੀਂ ਤੇ ਕਡ ਕੇ ਖਰਚਾ

    • @udayveer512
      @udayveer512 29 วันที่ผ่านมา

      Mahant kite a paise bande a paise vich kide sharm ja paise nahi landed fr kise free wla fas jaoga

  • @Think_taanks
    @Think_taanks หลายเดือนก่อน +3

    Baba ji doing wonderful job

  • @rajasidhu967
    @rajasidhu967 หลายเดือนก่อน +2

    ਭਰਾਵਾ ਪਾਣੀ ਆਪਦੀ ਗੱਡੀ ਵਿੱਚ ਰੱਖਿਆ ਕਰ ਕਿਸੇ ਘਰ ਚਾਹ ਪਾਣੀ ਨਾ ਪੀਆ ਕਰ ਹੱਥ ਬੰਨ ਕੇ ਬੇਨਤੀ ਆ

    • @IqbalSingh-lr5rq
      @IqbalSingh-lr5rq หลายเดือนก่อน

      kise ghr da ki mtlb sare made a

    • @IqbalSingh-lr5rq
      @IqbalSingh-lr5rq หลายเดือนก่อน

      ave na dar bai ave koi ni pani ch ponda apa kise ghr jane a ta grmi ch pani mng lene a 😮

  • @kalamasi5972
    @kalamasi5972 หลายเดือนก่อน

    ਫੋਜੀ ਤੇ ਵੀ ਪਰਚਾ ਕਰਵਾਉਣਾ ਚਾਹੀਦਾ ਹੈ ਜੀ✅👍

  • @goldysandhu4630
    @goldysandhu4630 หลายเดือนก่อน +2

    ਵੀਰ ਚਾਰ ਸਾਲ ਅੱਸੀ ਤੁਹਾਡੇ ਮੂੰਹੋ ਸੁਣਿਆ ਸੀ ਤੇ ਹੁਣ ਤੁਸੀਂ 6 ਮਹੀਨੇ ਤੇ ਆਹ ਗਏ ਕਿਓ ਬਾਬਾ ਜੀ ਮੇਹਨਤ ਉਸ ਵਿਚਾਰੇ ਨੇ ਕੀਤੀ ਜੇਕਰ ਕੋਈ ਉਸਦਾ ਪੂਰਾ ਪੈਸਾ ਦਿੰਦਾ ਠੀਕ ਨ੍ਹੀ ਤੇ ਇਕ ਪੈਸਾ ਵੀ ਘਟ ਨਾ ਲਾਓ ਆਹ ਜਾਓ ਉਥੋ ਉਠਕੇ ਪੁਲੀਸ ਕਾਰਵਾਈ ਕਰਵਾਓ ਤਾ ਜੋ ਉਸਨੂੰ ਵੀ ਪਤਾ ਲੱਗੇ ਕੇ ਜਦੋ ਤਰੀਕਾਂ ਤੇ ਜਾਣਾ ਪਿਆ ਇੰਨਾ ਗੁਜ਼ਰਾ ਨੂੰ ਵੀ ਉਦੋ ਤਕ ਨਹੀ ਹਟਣਾ ਜਦੋ ਤਕ ਈਨਾ ਤੇ ਕਾਰਵਾਈਆ ਕਰੋਨਿਆ ਸੁਰੂ ਨਾ ਕਰਾਇਆ ਤੁਸੀਂ ਬਾਬਾ ਜੀ ਲਗਦਾ ਕਰੋਨਿਆ ਨੀ ਚਾਹੁੰਦੇ ਬਾਬਾ ਜੀ ਕਿਹਾ ਚਾਰ ਸਾਲ ਗਿਆ ਤੇ ਆ ਗਏ 6 ਮਹੀਨੇ ਤੇ ਏ ਕਿੱਧਰ ਦਾ ਇਨਸਾਫ਼ ਬਾਬਾ ਉਸਤੋ ਅੱਧਾ ਤੇ ਤੁਸੀ ਜੰਮੂ ਦਾ ਟੇਲ ਹੀ ਫੂਕ ਕੇ ਆਹ ਗਏ ਫਿਰ ਰਹਿਣ ਦਿੰਦੇ ਜੇਕਰ 6 mahine da hi Haq len gye si baba ji changa ni laga ਇੰਨਾ ਤੇ ਕਾਰਵਾਈ ਕਰਵਾਓ ਬਾਬਾ ਜੀ ਜੁਰਮ ਨੂੰ ਹਮੇਸਾ ਕਾਰਵਾਈ ਨਾਲ ਹੀ ਥਲ ਪੈਂਦੀ ਹੁੰਦੀ ਏ ਨਾ ਕਿ ਹਰ ਜਗ੍ਹਾ ਤੋ ਆ ਗਏ ਕਾਰਵਾਈ ਤੋ ਬਿਨਾ ਉਸਦਾ ਸਿੱਟਾ ਵੀ ਤਾ ਲੱਬੋ ਉਸਨੂੰ ਖ਼ਤਮ ਕਿਵੇਂ ਕਰਨਾ ਜੀ ਤੁਸੀਂ ਸੇਵਾ ਕਰ ਰਹੋ ਸਿਰ ਚੁੱਕਦਾ ਤੁਹਾਡੀ ਸੇਵਾ ਅੱਗੇ ਕਾਲੇ ਨਾ ਪਿਆ ਕਰੋ ਜੀ ਜਿਉਂਦੇ ਵਸਦੇ ਰਹੋ ਜੀ

  • @BajwaSingh-vz9fv
    @BajwaSingh-vz9fv หลายเดือนก่อน +1

    Paise laine kine aa eh patta lagge mandbooddi bande paise di khed aa bhas love u mintu bhai manukhta di seva na k paisa

    • @udayveer512
      @udayveer512 29 วันที่ผ่านมา

      Paise ta lane chiye de a next time kise nu rakhn ta 100 var sochn

  • @marjidamalak
    @marjidamalak หลายเดือนก่อน +7

    ਲੱਖ ਦੀ ਲਾਹਨਤ ਤੁਹਾਡੇ ਤੇ 4 ਸਾਲ ਤੋ 6 ਮਹੀਨੇ ਤੇ ਆ ਗਏ, ਤੇ ਉਹ 6 ਮਹੀਨੇ ਦਾ ਵੀ ਨੀ ਦਵਾਇਆ ਪੂਰਾ 550 ਦੇ ਹਿਸਾਬ ਨਾਲ 🤣🤣

  • @gajalbhatti3501
    @gajalbhatti3501 หลายเดือนก่อน +4

    ਬਾਬਾ ਜੀ ਏਨੀਆ ਮਿਣਤਾ ਨਾ ਕਾਰੀਆ ਕਰੋ ਗੱਲਾ ਹੀ ਦੋ ਕਰਿਆ ਕਰੋ ਜਾ ਮੇਹਨਤ ਦਾ ਮੁੱਲ ਜਾ ਕਾਰਵਾਈ ਏ ਲੋਕ ਏਦਾ ਠੀਕ ਨੀ ਆਉਦੇ

  • @baljindersingh4504
    @baljindersingh4504 หลายเดือนก่อน +1

    ਵਾिਹਗੁਰੂ ਜੀ

  • @HoneySingh-ic8kx
    @HoneySingh-ic8kx หลายเดือนก่อน +2

    ehnu sarpanch kis ne baneyaa ga ??? es hissaab naal tan es nu koi pind sasri kaal ni balonda hona , bs bhejti kraa k hi ghar jandaa hona

  • @HarjeetBath-l4f
    @HarjeetBath-l4f หลายเดือนก่อน +1

    ਸਰਪੰਚ ਚੰਗਾ ਜੋ ਬੇਜਤੀ ਕਰਾੲੀ ਜਾਦਾ

  • @ਲਵਪ੍ਰੀਤਸਿੰਘ
    @ਲਵਪ੍ਰੀਤਸਿੰਘ 18 วันที่ผ่านมา

    Baba ji