AAP ਦੋਫ਼ਾੜ, ਬਦਲੇਗਾ ਮੁੱਖ ਮੰਤਰੀ ! ਪਾਠਕ ਨੇ ਵਿਧਾਇਕਾਂ ਦੀ ਸੱਦੀ ਮੀਟਿੰਗ,ਭਗਵੰਤ ਮਾਨ ਨੂੰ ਬੁਲਾਇਆ ਨਹੀਂ ?

แชร์
ฝัง
  • เผยแพร่เมื่อ 10 มิ.ย. 2024
  • AAP ਦੋਫ਼ਾੜ, ਬਦਲੇਗਾ ਮੁੱਖ ਮੰਤਰੀ!
    ਪਾਠਕ ਨੇ ਵਿਧਾਇਕਾਂ ਦੀ ਸੱਦੀ ਮੀਟਿੰਗ
    ਭਗਵੰਤ ਮਾਨ ਨੂੰ ਬੁਲਾਇਆ ਨਹੀਂ ?
    BJP ਦਾ ਜ਼ਿਮਨੀ ਚੋਣ ਲਈ ਉਮੀਦਵਾਰ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

ความคิดเห็น • 45

  • @rajwindersingh-ov3tc
    @rajwindersingh-ov3tc 15 วันที่ผ่านมา +18

    ਮੁੱਖ ਮੰਤਰੀ ਦੀ ਮਾਂ ਨੂੰ ਵੀ ਆਈ ਪੀ ਸਹੂਲਤਾਂ ਘਰ ਵਾਲੀ ਨੂੰ ਵੀ ਆਈ ਪੀ ਸਹੂਲਤਾਂ ਇਹ ਖਰਚਾ ਨਹੀਂ

    • @sabi-mansa
      @sabi-mansa 15 วันที่ผ่านมา +1

      ਭੰਡ ਨੁ ਏਨਾ ਡਰ, ਨਾ ਕਰੇ ਮਾੜੇ ਕੰਮ
      ਸਾਲ਼ੇ ਬਾਥਰੂਮ ਵੀ ਸੇਕਓਰਟੀ ਨਾਲ ਜਾਂਦੇ

  • @gurchransingh5674
    @gurchransingh5674 15 วันที่ผ่านมา +16

    ਇਮਾਨਦਾਰ ਪੰਜਾਬ ਹਿਤੈਸ਼ੀ ਚੈਨਲ ਸਾਨੂੰ ਮਾਣ ਹੈ ਸਾਡੇ ਇਮਾਨਦਾਰ ਪੱਤਰਕਾਰਾ ਤੇ ਧੰਨਵਾਦ ਦਿਲੋ ਸਲੂਟ ਬਹੁਤ ਵਧੀਆ ਵਿਚਾਰ ਜੀ

  • @jatinderdeol6942
    @jatinderdeol6942 15 วันที่ผ่านมา +4

    ਭਗਵੰਤ ਮਾਨ ਨੇ ਨਿਵੇਂ ਪਧਰ ਦੀ ਸਿਆਸਤ ਕਰਕੇ ਆਪਣਾ ਆਧਾਰ ਆਮ ਲੋਕਾਂ ਵਿੱਚ ਗਵਾ ਲਿਆ। ਆਪਣੇ ਭ੍ਰਿਸ਼ਟ ਵਿਧਾਇਕਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਬਚਾਉਣਾ ਪਾਰਟੀ ਨੂੰ ਮਹਿੰਗਾ ਪਵੇਗਾ।

  • @kanwalpreets1181
    @kanwalpreets1181 15 วันที่ผ่านมา +8

    ਝੰਡਾ ਲੰਡਾ ਕਰ ਦਿੱਤਾ ਲੋਕਾਂ ਨੇ

  • @ashasukhwindersinghheer1441
    @ashasukhwindersinghheer1441 15 วันที่ผ่านมา +6

    ਪੰਜਾਬ ਚ ਵੀ ਇਹੀ ਹਾਲ ਹੋਣਾ ਜੇ ਸੀ ਐਮ ਨੇ ਨਰਾਜ਼ mla ਨੂੰ ਨਾਂ ਸਾਂਭਿਆ

  • @user-ho8yb4bn4h
    @user-ho8yb4bn4h 15 วันที่ผ่านมา +3

    ਸੁਖਵਿੰਦਰ ਜੀ ਅਣਖੀ ਸਾਹਬ ਦੀ ਅਵਾਜ ਸਾਫ ਕਰਾੳ ਇਹ ਵਿਚਾਰ।ਵਧੀਆ ਰੱਖਦੇ ਨੇ

  • @KuldeepSingh-nt3cv
    @KuldeepSingh-nt3cv 15 วันที่ผ่านมา +4

    ਹੁਣ ਤਾਂ ਆਮਆਦਮੀ ਵਾਲੇ ਦਾ ਹਾਲ ਬਹੁਤ ਮਾੜੀ ਹਾਲਤ ਪਤਲੀ ਹੋ ਚੁੱਕੀ ਹੈ ਕੁਝ 18mla ਹੀ ਆਮ ਆਦਮੀ ਪਾਰਟੀ ਦੇ

  • @charanjeetsingh7782
    @charanjeetsingh7782 15 วันที่ผ่านมา +2

    ਦਿੱਲੀ ਵਾਲ਼ੇ ਲੁੱਟ ਕੇ ਖਾ ਲਿਆ ਇਸ ਕਰਕੇ ਹੀ ਇਹਨਾਂ ਖਹਿਰਾ ਵਰਗੇ ਲੀਡਰ ਨੂੰ ਬਾਹਰ ਕੱਡਿਆ ਸੀਂ ਇਹਨਾਂ ਗੰਦ ਪੈਣ ਨਹੀਂ ਦੇਣਾ ਜਿਹੜਾ ਇਹਨਾਂ ਪਾ ਰੱਖਿਆ

  • @bains313
    @bains313 15 วันที่ผ่านมา

    👏👏👍👍

  • @GurwinderSingh-er6uf
    @GurwinderSingh-er6uf 15 วันที่ผ่านมา

    Good sindhu sab ji

  • @ShukdevSinghCheema-zv5wc
    @ShukdevSinghCheema-zv5wc 15 วันที่ผ่านมา +1

    Ok veer ji bahut badhiya gana dekh rahe Hain❤❤❤❤❤

  • @paramjitsinghkhalsa9132
    @paramjitsinghkhalsa9132 15 วันที่ผ่านมา +1

    ਦਿਲੀ ਵਾਲਿਆਂ ਨੂੰ ਪੰਜਾਬ ਤੇ ਅਧਿਕਾਰ ਬਣਾਉਣਾ ਤੇ ਸੁਪਨੇ ਲੈਣੇ ਬੰਦ ਕਰਨ, ਸੀ ਐਮ ਨੂੰ ਪਤਾ ਹੈ ਕੀ ਕਰਨਾ

  • @JagjitSinghhh
    @JagjitSinghhh 15 วันที่ผ่านมา +3

    C M De Sare Privar Nu V I P Sahulta De Rahe Ne Oh Najaij Kharcha Ni

  • @SK-io4gd
    @SK-io4gd 15 วันที่ผ่านมา +2

    ਵਾ ਵਰੋਲੇ ਤੇ ਪਾਣੀ ਦੇ ਬੁਲਬੁਲੇ

  • @rajbindersingh5777
    @rajbindersingh5777 15 วันที่ผ่านมา +1

    ਦਿਲੀ ਚ ਕਿਉਂ ਨਹੀਂ ਮੁਖ ਮੰਤਰੀ ਬਦਲਦੇ ਉਥੇ ਕੋਈ ਵੀ ਸੀਟ ਨਹੀ ਜਿੱਤੀ ਗਈ ਹਾਲਾਂਕਿ ਉਥੇ 67 ਐਮ ਐਲ ਏ ਆ 70ਚੋਂ

  • @jaswantsingh9903
    @jaswantsingh9903 15 วันที่ผ่านมา +2

    Sukhwider ji manthan kis gall da sab nu pta Beadbi chitta Rishvat or NSA Sikha te eh sare har de karn hun

  • @HarjinderBhullar6076
    @HarjinderBhullar6076 15 วันที่ผ่านมา +1

    ਅਣਖੀ ਸਾਹਿਬ ਜਿਹੜੀ ਭਗਵੰਤ ਮਾਨ ਨੇ,600, ਯੂਨਿਟ ਫ੍ਰੀ ਕਰੀ ਆ ਉਹ ਨਹੀਂ ਚਾਹੀਦੀ, ਭਾਵੇਂ 2/3 ਰੁਪਏ ਪ੍ਰਤੀ ਯੂਨਿਟ ਰੇਟ ਲੈਂਦਾ ਨਲੇ ਸਰਕਾਰ ਤੇ ਬੋਝ ਨਹੀਂ ਸੀ ਪੈਂਦਾ, ਲੋਕ ਸੌਖੇ ਬਿੱਲ ਭਰ ਦਿੰਦੇ ਫ੍ਰੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ

  • @nirmaldhiman773
    @nirmaldhiman773 15 วันที่ผ่านมา +3

    Hun
    Maan
    Lugega
    Khunje
    Bulvaia
    Tuk
    Nhi

  • @nirmaldhiman773
    @nirmaldhiman773 15 วันที่ผ่านมา +2

    PunjabNaal
    Gdari
    Te
    PartVale
    V
    Nhi
    Pushde
    Punjab
    Da
    Hi
    Koi
    Bhla
    Kr
    Denda

  • @SureshKumar-mk5kl
    @SureshKumar-mk5kl 15 วันที่ผ่านมา

    ਮਾੜੇ ਕਰਮਾ ਦਾ ਮਾੜਾ ਨਤੀਜਾ ਮ

  • @nirmaldhiman773
    @nirmaldhiman773 15 วันที่ผ่านมา +3

    Blatkari
    Mla
    Te
    Koi
    Karvai
    NhiKiti
    Sgo
    Parti
    Vich
    Hi
    Setal
    Kite
    IsdaBahut
    Fark
    Pia

  • @jagjeetsingh9613
    @jagjeetsingh9613 15 วันที่ผ่านมา

    ਕੱਖ ਨੀ ਰੌਲਾਐਵੈ ਰੌਲਾ ਕੀਤਾਏਨਾ ਕਿਵੇਁ ਹਾਰੇ ਜਿਹੜਾ ਦਿਹਾੜੀ ਲਾਂਉਦਾ ਓਸ ਤੋ ਪੁਛੋ ਆਕੇ

  • @drkuldipsingh1400
    @drkuldipsingh1400 15 วันที่ผ่านมา +1

    Dismiss bhaggu Mann as CM

  • @shardarani7692
    @shardarani7692 15 วันที่ผ่านมา

    🎉😊

  • @user-no7sq7fo6o
    @user-no7sq7fo6o 15 วันที่ผ่านมา

    ਭਗਵੰਤ ਮਾਨ ਸਾਹਿਬ ਤੋਂ ਬਿਨਾਂ ਆਪ ਜ਼ੀਰੋ ਆ

    • @sabi-mansa
      @sabi-mansa 15 วันที่ผ่านมา +1

      ਸਾਰੇ ਇੰਡੀਆ ਵਿੱਚ 0 ਡਰਾਮਾ ਕੰਪਨੀ
      ਸਿਰਫ ਪੰਜਾਬ ਵਿੱਚ 3 ਸੀਟਾਂ ਆਈਆ

    • @meharsingh426
      @meharsingh426 14 วันที่ผ่านมา

      ਇਹ ਕੇਵਲ ਤੁਹਾਡੀ ਨਿਜੀ ਸੋਚ ਆ । ਜਦੋਂ ਇੰਦਰਾ ਗਾਂਧੀ ਪਾਵਰ ਚ ਸੀ ਲੋਕ ਕਹਿੰਦੇ ਹੁੰਦੇ ਸੀ। Indira is INDIA INDIA is Indera ਇੰਦਰਾ ਚਲੀ ਗਈ ਇੰਡੀਆ ਫੇਰ ਵੀ ਚਲੀ ਜਾ ਰਿਹਾ ਆ ।

  • @meharsingh426
    @meharsingh426 14 วันที่ผ่านมา

    ਇਹ ਬਿਲਕੁਲ ਬੇਕਾਰ ਬੰਦਾ ਆ । ਹਟਾਓ ਇਸਨੂੰ ਤੇ ਕਿਸੇ ਹੋਰ ਸੂਝਵਾਨ ਬੰਦੇ ਨੂੰ ਮੁਖ ਮੰਤਰੀ ਬਣਾਓ । ਖਜਾਨਾ ਮੰਤਰੀ ਵੀ ਹਟਾਇਆ ਜਾਣਾ ਚਾਹੀਦਾ ?

  • @GurvinderSingh-bt1sv
    @GurvinderSingh-bt1sv 15 วันที่ผ่านมา

    Es patarkar de koi gal sach nahi hunde,pata nahi kitho kahbra lab ke liyanda hai,

  • @beantsingh-ke4em
    @beantsingh-ke4em 14 วันที่ผ่านมา

    BJP da gulag channel koi news Sach nahi hoee

  • @nadhiepali1047
    @nadhiepali1047 15 วันที่ผ่านมา

    ਮੈਨੂੰ ਲੱਗਦਾ ਇਹ ਪੱਤਰਕਾਰ ਵੀ ਮੀਟਿੰਗ ਵਿੱਚ ਜਾਂਦਾ ਹੋਣਾ

  • @KuldeepSingh-zx2es
    @KuldeepSingh-zx2es 15 วันที่ผ่านมา

    Tc roj he mukh mantri badaln lg jnio hor koi tital ni milda hunda

  • @paramveersingh9857
    @paramveersingh9857 15 วันที่ผ่านมา

    News channel sab fake ne ik v gl di sachayii ni heggi akalidal nu media ne khtm kita bjp ton funding laa k

  • @mangatsingh670
    @mangatsingh670 15 วันที่ผ่านมา

    ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ
    ਇਹ ਪੱਤਰਕਾਰ ਨੂੰ ਬਾਦਲਾ ਤੋ ਚੰਗਾ ਮਾਲ ਮਿਲਿਆ ਲੱਗਦਾ ਹੈ

  • @AvtarSingh-gs1si
    @AvtarSingh-gs1si 15 วันที่ผ่านมา +2

    ਪਤਰਕਾਰ ਜੀ ਤੁਹਾਡਾ ਚੈਨਲ ਸਿਰਫ ਭਗਵੰਤ ਮਾਨ ਨੂ ਬਦਨਾਮ ਕਰਨ ਨਾਲ ਹੀ ਚਲਦਾ ਹੈ ਹੈਡਿਗ ਲਾ ਕੇ ਬੋਲਣ ਲਗ ਪੇਦੇ ਹੋ ਕੋੲਈ ਹੋਰ ਕਿਤਾ ਕਰ ਲਵੋ ਵਿਹਲੇ ਬੈਠੇ ਭਗਵੰਤ ਮਾਨ ਦੀ ਨਿੰਦੀਆ ਕਰੀ ਜਾਦੇ ਹੋ ਲੋਕ ਹਰ ਰੋਜ ਕੰਮ ਉਪਰ ਜਾਦੇ ਆ ਤੁਹਾਡੇ ਕੋਲੋ ਕੰਮ ਨੀ ਹੁੰਦਾ ਵਿਹਲੜ

    • @kanwalpreets1181
      @kanwalpreets1181 15 วันที่ผ่านมา +3

      ਮੁੱਖ ਮੰਤਰੀ ਝੰਡਾ ਹੈ ਗੱਲ ਉਹਦੀ ਹੋਵੇਗੀ

    • @sabi-mansa
      @sabi-mansa 15 วันที่ผ่านมา +1

      ਝੰਡਾ ਬੁੱਚੜ ਭਜਾਓ ਪੰਜਾਬ ਬਚਾਓ

  • @brskhalsatv3250
    @brskhalsatv3250 15 วันที่ผ่านมา

    ਸਭ ਤੋਂ ਵੱਧ ਝੂਠ ਬੋਲਣ ਵਾਲਾ ਤੇ ਫੇਕ ਨਿਊਜ ਚਲਾਉਣ ਵਾਲ਼ਾ ਚੈਨਲ ਹੈ ਤੁਹਾਡਾ

    • @sabi-mansa
      @sabi-mansa 15 วันที่ผ่านมา +1

      ਭੰਡ ਨਾਲੋ ਵੱਧ ਕੋਈ ਨੀ ਝੂਠ ਬੋਲਦਾ

  • @subasingh6660
    @subasingh6660 15 วันที่ผ่านมา +3

    Aap. de. Hire. Mann. de. madad. karan. nalon. BHAIAN. dian. Juttian. Chattna. Jiada. Changa. Samjde. ne. Ih. Pb. Nal. Gadhare. karde. ne. Mann. Je. Apna Aap.Pb Party Banao

  • @kanwalpreets1181
    @kanwalpreets1181 15 วันที่ผ่านมา +7

    ਝੰਡਾ ਲੰਡਾ ਕਰ ਦਿੱਤਾ ਲੋਕਾਂ ਨੇ