ਪਸ਼ੂਆਂ ਤੋਂ ਕਨੇਡਾ ਅਮਰੀਕਾ ਨਾਲੋਂ ਵੱਧ ਕਮਾਈ ਕਰ ਰਿਹਾ ਇਹ ਨੋਜਵਾਨ ਆਮਦਨ 100000 ਲੱਖ 😳| All rounder harinder

แชร์
ฝัง
  • เผยแพร่เมื่อ 6 พ.ย. 2023
  • ਪਸ਼ੂਆਂ ਤੋਂ ਕਨੇਡਾ ਅਮਰੀਕਾ ਨਾਲੋਂ ਵੱਧ ਕਮਾਈ ਕਰ ਰਿਹਾ ਇਹ ਨੋਜਵਾਨ ਆਮਦਨ 100000 ਲੱਖ 😳
    ਪਹਿਲਾਂ ਤਾਂ ਘਰਦੇ ਲੜਦੇ ਸੀ ਕੁਝ ਨਹੀਂ ਬੱਚਣਾ ਇਹਨਾਂ ਚੋ ਹੁਣ ਵੱਡੇ ਵੱਡੇ ਫਾਰਮਾ ਵਾਲੇ ਲੈਂਦੇ ਨੇ ਸਲਾਹਾਂ
    #viralvideo #podcast #allrounderharinder #podcasting #watched #watched #anmolkwatra #barnala

ความคิดเห็น • 106

  • @ABH3456
    @ABH3456 3 หลายเดือนก่อน +4

    ਦਿਲ ਜਿੱਤ ਲਿਆ ਬਈ ਨੇ ਬਹੁਤ ਵਧੀਆ ਕੰਮ ਆ ਬਹੁਤ ਤਰੱਕੀਆਂ ਕਰੇਂਗਾ ਬਾਈ

  • @gulabgarh-tv713
    @gulabgarh-tv713 4 หลายเดือนก่อน +4

    ਬਾਈ ਨੇ ਬਹੁਤ ਵਧੀਆ ਜਾਨਕਾਰੀ ਦਿੱਤੀ very good

  • @Kundu-dairy-farm
    @Kundu-dairy-farm 4 หลายเดือนก่อน +10

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਧੰਦਾ ਬਹੁਤ ਕੁਝ ਵਚਦਾ ਆ੍ਪਾ ਨੂੰ ਵੀ

  • @golewaliagill4088
    @golewaliagill4088 4 หลายเดือนก่อน +2

    ਬਹੁਤ ਵਧੀਆ ਲੱਗਿਆ ਧੰਨਵਾਦ ਜੀ ਗੋਲੇਵਾਲਾ ਜ਼ਿਲ੍ਹਾ ਫ਼ਰੀਦਕੋਟ

  • @GurnamOrganicFresh
    @GurnamOrganicFresh 7 หลายเดือนก่อน +27

    ❤ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਜੀ ❤ excellent work 🎉 ਦੁਨੀਆ ਵਿੱਚ ਕਿਤੇ ਵੀ ਕੰਮ ਕਰਲੋ ਪਰ ਆਪਣੇ ਕੰਮ ਵਰਗੀ ਰੀਸ ਨਹੀਂ।।

  • @Laddi_Wraich_UK
    @Laddi_Wraich_UK 7 หลายเดือนก่อน +59

    ਅੱਗੇ ਆਉਣ ਵਾਲੇ ਸਮੇਂ ਵਿੱਚ ਪਸ਼ੂਆਂ ਵਾਲਾ ਧੰਦਾ ਪਾਸ ਹਉ

  • @gillvikramjitsingh427
    @gillvikramjitsingh427 7 หลายเดือนก่อน +16

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕੋਸ਼ਿਸ਼ ਵਾਹਿਗੁਰੂ ਜੀ ਮਿਹਰ ਕਰਨ ਜਿਉਂਦੇ ਵਸਦੇ ਰਹੋ ਰੱਬ ਰਾਖਾ

  • @mr.unkown8242
    @mr.unkown8242 4 หลายเดือนก่อน +2

    ਬਹੁਤ ਵਧੀਆ ਜੀ

  • @BalwantSingh-eb4be
    @BalwantSingh-eb4be 6 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @nardevsinghmann
    @nardevsinghmann 7 หลายเดือนก่อน +34

    ਪਸ਼ੂਆ ਵਿਚ ਪਸੂ ਹੋਣਾ ਪੈਂਦਾ ਬਾਈ ਲੇਵਰ ਕੰਮ ਨੀ ਕਰਦੀ

  • @dalbirsinghrandhawa6266
    @dalbirsinghrandhawa6266 5 หลายเดือนก่อน +4

    ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ

  • @raghbhindersinghdhaliwal2637
    @raghbhindersinghdhaliwal2637 6 หลายเดือนก่อน +14

    ਬਿਲਕੁੱਲ ਸਹਾਇਕ ਧੰਦੇ ਸਪਨਾਉਣੇ ਚਾਹੀਦੇ ਹਰੇਕ ਕਿਸਾਨ ਨੂੰ, ਅਪਣਾ ਸਡਿਉਲ ਬਿਜੀ ਰਖੋ

  • @bhupindersandhu5777
    @bhupindersandhu5777 2 หลายเดือนก่อน

    ਬੁਹਤ ਵਧੀਆ ਕੰਮ ਵੀਰ ਜੀ

  • @SukhwinderSingh-qd6fs
    @SukhwinderSingh-qd6fs 7 หลายเดือนก่อน +14

    ਬਹੁਤ ਵਧੀਆ

  • @gurjitsyan843
    @gurjitsyan843 5 หลายเดือนก่อน +4

    ਬਹੁਤ ਵਧੀਆ 👍

  • @SatnamSingh-kh9io
    @SatnamSingh-kh9io 7 หลายเดือนก่อน +25

    ਬਹੁਤ ਹੀ ਵਧੀਆ ਵੀਰ ਜੀ

  • @PRABHASHRAM-qh4ed
    @PRABHASHRAM-qh4ed 7 หลายเดือนก่อน +52

    ਵੀਰਿਉ ਸੱਚ ਹੈ, ਜੇਕਰ ਇੱਕ ਪਸ਼ੂ 12 ਕਿਲੋ ਦੁੱਧ ਦਿੰਦਾ ਹੈ ਤਾਂ ਐਵਰੇਜ ਜੋ ਹੈ ਜਿਵੇਂ 14 ਪਸ਼ੂ ਨੇ ਐਵਰੇਜ ਸੱਤ ਕਿਲੋ ਦੀ ਬਣਦੀ ਹੈ ਕਿਉਂਕਿ 12 ਕਿਲੋ ਪੂਰਾ ਸਾਲ ਨਹੀਂ ਦਿੰਦਾ ਤੇ ਹਰ ਦੋ ਤਿੰਨ ਮਹੀਨੇ ਬਾਅਦ ਪਸ਼ੂ ਘੱਟਦਾ ਜਾਂਦਾ ਹੈ ਤੇ ਦੋ ਮਹੀਨੇ ਛੱਡਣਾ ਵੀ ਪੈਂਦਾ ਹੈ ਸੋ ਅਗਰ ਕੋਈ ਸਿਆਣਾ ਡੇਅਰੀ ਫਾਰਮਰ ਹੈ ਤਾਂ ਉਹ ਤਰੀਕੇ ਨਾਲ ਮੈਨਟੇਨ ਕਰਦਾ ਹੈ ਕਿ ਅੱਗੜ ਪਿੱਛੜ ਪਸ਼ੂ ਕਰਕੇ ਤਾਂ ਉਸਦੀ ਜਿਹੜੀ ਐਵਰੇਜ ਹੈ ਉਹ ਸੱਤ ਕਿਲੋ ਬਣਦੀ ਹੈ ਸੋ ਇਸ ਕਰਕੇ 14 ਪਸ਼ੂ ਨੇ ਤਾਂ ਇੱਕ ਕੁਇੰਟਲ ਦੁੱਧ ਦੀ ਐਵਰੇਜ ਹੋ ਗਈ ਰੋਜ ਦੀ ਤੇ ਅਗਰ 70 ਰੁਪਏ ਕਿਲੋ ਜੋ ਮੱਝਾਂ ਦਾ ਰੇਟ ਹ ਤੇ ਸਮਝ ਲਓ ਵੀ ਇਹ 7 ਹਜ਼ਾਰ ਦਾ ਹੋ ਗਿਆ 7000 ਦਾ ਤੇ ਜਿਹੜੇ ਪਸ਼ੂ ਨੇ ਉਹ ਅੱਧਾ ਜਿਹੜਾ ਖਾ ਜਾਂਦੇ ਨੇ ਅੱਧਾ ਬਚਾਉਂਦੇ ਨੇ ਤੇ ਉਸ ਹਿਸਾਬ ਨਾਲ 3500 ਜਿਹੜਾ ਹੈ ਉਹ ਬਣਦਾ ਹੈ ਤੇ 3500 ਬੜੀਆ ਆਰਾਮ ਦੇ ਨਾਲ ਇਕ ਲੱਖ ਰੁਪਏ ਮਹੀਨਾ ਇਨਕਮ ਬਣਦੀ ਹੈ ਇਹ ਬਿਲਕੁਲ ਸਹੀ ਹੈ ਕਿਉਂਕਿ ਮੇਰਾ ਵੀ ਤਜਰਬਾ ਹੈ ਸਾਡਾ ਇਹੋ ਕਾਰੋਬਾਰ ਰਿਹਾ ਹੈ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਤੇ ਮੈਂ ਵੀ ਤਕਰੀਬਨ ਬਚਪਨ ਤੋਂ ਲੈ ਕੇ ਤੇ ਵੀ 22 ਸਾਲ ਤੱਕ ਇਹੀ ਕੰਮ ਕੀਤਾ ਆਪਣੇ ਹੱਥੀ ਸਾਰਾ ਤੇ 150 ਮੱਝਾਂ ਸਨ ਸਾਡੇ ਕੋਲ ਬਹੁਤ ਵਧੀਆ ਕੰਮ ਹੈ ਠੀਕ ਹੈ ਮਿਹਨਤ ਵੀ ਬਹੁਤ ਜਿਆਦਾ ਹੈ ਅਗਰ ਉਸ ਹਿਸਾਬ ਨਾਲ ਲਗਾਇਆ ਜਾਵੇ ਤਾਂ ਪੂਰੇ ਪਰਿਵਾਰ ਦੀ ਅਗਰ ਮਿਹਨਤ ਕਾਊਂਟ ਕਰੀਏ ਤਾਂ ਉਸ ਹਿਸਾਬ ਦੇ ਨਾਲ ਘੱਟ ਬਣਦਾ ਹੈ ਪਰ ਸਾਰੇ ਜੀ ਰਲ ਕੇ ਕਰ ਰਹੇ ਨੇ ਤੇ ਬਾਕੀ ਕੰਮਾਂ ਨਾਲੋਂ ਤਾਂ ਵਧੀਆ ਹੈ ਨੌਕਰੀ ਨਾਲੋਂ ਵਧੀਆ ਹੈ ਤੇ ਮਿਹਨਤ ਬਹੁਤ ਜਿਆਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਅੱਜ ਕੱਲ ਇਹ ਕੰਮ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਵਧੀਆ ਮੱਝ ਜਿਹੜੀ ਹ ਉਹ ਡੇਢ ਲੱਖ ਤੋਂ ਥੱਲੇ ਨਹੀਂ ਆਉਂਦੀ ਤੇ ਅਗਰ ਬਿਲਕੁਲ ਠੀਕ ਠਾਕ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਤਾਂ ਹੀ ਪੈਸੇ ਬੁਰੇ ਹੁੰਦੇ ਹਨ ਨਹੀਂ ਤਾਂ ਫਿਰ ਮੁਸ਼ਕਿਲ ਹੈ ਬਾਕੀ ਇਹ ਹੈ ਕਿ ਦੋ ਜਾਂ ਤਿੰਨ ਮੰਜਾ ਰੱਖ ਕੇ ਕਾਮਯਾਬੀ ਨਹੀਂ ਮਿਲ ਸਕਦੀ ਅਗਰ ਕਿਸੇ ਵੀਰ ਨੇ ਸ਼ੁਰੂ ਕਰਨਾ ਹੈ ਤਾਂ ਘੱਟੋ ਘੱਟ ਉਹ ਪੰਜ ਪਸ਼ੂਆਂ ਨਾਲ ਸ਼ੁਰੂ ਕਰੇ ਚਾਰ ਮੱਝਾਂ ਅਤੇ ਇੱਕ ਗਾਂ ਹੋਣੀ ਚਾਹੀਦੀ ਹੈ ਅਤੇ ਦੁੱਧ ਜਿਹੜਾ ਹੈ ਉਹ ਪਰਚੂਨ ਘਰਾਂ ਵਿੱਚ ਲਗਾਣਾ ਚਾਹੀਦਾ ਹੈ ਕਿਸੇ ਹਲਵਾਈ ਨੂੰ ਜਾਂ ਡੇਰੀ ਵਿੱਚ ਨਹੀਂ ਪਾਉਣਾ ਚਾਹੀਦਾ ਘਰਾਂ ਵਿੱਚ ਲਗਾਣਾ ਚਾਹੀਦਾ ਹੈ ਤੇ ਮਿਹਨਤ ਕਰੇ ਔਰ ਹਰ ਦੋ ਜਾਂ ਤਿੰਨ ਮਹੀਨੇ ਬਾਅਦ ਇੱਕ ਪਸ਼ੂ ਨਾਲ ਦੀ ਨਾਲ ਵਧਾਉਂਦਾ ਜਾਵੇ ਤਾਂ ਕਿ ਜਿਹੜੇ ਪਿਛਲੇ ਪਸ਼ੂ ਦੁੱਧ ਘਟਣਗੇ ਉਹਦੇ ਨਾਲ ਫਿਰ ਕੀ ਹੈ ਕਿ ਅੱਗੇ ਨਵੇਂ ਪਸ਼ੂ ਪੈਂਦੇ ਰਹਿਣਗੇ ਪਿੱਛੇ ਸੂਣ ਵਾਲੇ ਤਿਆਰ ਹੁੰਦੇ ਰਹਿਣਗੇ ਤੇ ਅੱਗੇ ਨਵੇਂ ਪੈਂਦੇ ਰਹਿਣਗੇ ਇਸ ਤਰ੍ਹਾਂ ਜਦੋਂ 10 12 ਪਸ਼ੂ ਹੋ ਗਏ ਫਿਰ ਸਮਝ ਲਓ ਕਿ ਤੁਸੀਂ ਬੜੇ ਆਰਾਮ ਦੇ ਨਾਲ ਲੱਖ ਲੱਖ ਰੁਪਏ ਮਹੀਨਾ ਕਮਾ ਸਕਦੇ ਹੋ 7550475509

  • @HarvinderSingh-qx5sw
    @HarvinderSingh-qx5sw 7 หลายเดือนก่อน +13

    ਜੀਨੇ ਢਕਾ ਤੋੜਨਾ ਨੀ ਉਹ ਬੜੇ ਵਿਅਆਜ ਗਿਣਦਾ

    • @inderpalsingh4893
      @inderpalsingh4893 7 หลายเดือนก่อน +1

      ਸਹੀ ਗੱਲ ਹੈ ਜੀ

  • @GurpreetSingh-bb4mw
    @GurpreetSingh-bb4mw 7 หลายเดือนก่อน +3

    Inderpal savere 3 vje uthda y di reees pura Thikriwala ni kar skda bahut jada mehnti te tajarba v a inder kol god bless you bro hor v tarati kare

  • @Kamboj62
    @Kamboj62 4 หลายเดือนก่อน +1

    ਬਾਈ ਇਹਦੀ pdf ਬਣਾ ਕੇ ਲਿੰਕ ਪਾ ਦਿਓ ਮੇਲੇ ਤੇ ਆਇਆ ਨਹੀਂ ਜਾਣਾ 🙏

  • @sblondagaming9233
    @sblondagaming9233 5 หลายเดือนก่อน

    Bahut vadia veer

  • @waheguruwaheguru3666
    @waheguruwaheguru3666 7 หลายเดือนก่อน +2

    Very good yarr dosta God bless you purana virsa apna dosto

  • @paramjitkahlon2432
    @paramjitkahlon2432 3 หลายเดือนก่อน

    Good ❤❤

  • @inderjit748
    @inderjit748 7 หลายเดือนก่อน +3

    GOOD BOHAT HI WADIA KAM KAR RAHEA PUTT MEHNAT NAL SAB KHUSH HO SAKDA HAI IK GALL DA KHIAL RAKHEO TUSI NO DE RAHE HO THAGA THAGA DA KHEAL RAHEO

  • @karamjeetkaurguddi4284
    @karamjeetkaurguddi4284 5 หลายเดือนก่อน

    ❤❤🎉🎉ਵਾਹਿਗੁਰੂਜੀ

  • @kewalkrishan1376
    @kewalkrishan1376 หลายเดือนก่อน

    Nice

  • @sharma4347
    @sharma4347 6 หลายเดือนก่อน

    Veer ji

  • @balwindersandhu1457
    @balwindersandhu1457 4 หลายเดือนก่อน

    Good Work Bai ji

  • @harmanjot649
    @harmanjot649 7 หลายเดือนก่อน +3

    💞💞💯👌👌

  • @satvirsingh5046
    @satvirsingh5046 6 หลายเดือนก่อน

    Very good 💯

  • @user-vy5mp8vq2f
    @user-vy5mp8vq2f 5 หลายเดือนก่อน

    ❤❤good 22

  • @godlyinsaneplay9709
    @godlyinsaneplay9709 6 หลายเดือนก่อน

    Very nice👍

  • @user-tm5ed3ni2d
    @user-tm5ed3ni2d 6 หลายเดือนก่อน +1

    Very nice

  • @Nirmalkumar-iu4yw
    @Nirmalkumar-iu4yw 6 หลายเดือนก่อน

    Good👍

  • @prof.kuldeepsinghhappydhad5939
    @prof.kuldeepsinghhappydhad5939 7 หลายเดือนก่อน +3

    Nice ❤❤

  • @ProPlayer-su9cj
    @ProPlayer-su9cj 7 หลายเดือนก่อน +4

    ਓ ਭਾਰਵ ਬੈਣ ਰੋੜ ਤੋ ਕੋਈ ਕਾਮ ਜਾਪ ਨਹੀਂ ਹੋਦਾ

  • @BalwinderSingh-cj4bb
    @BalwinderSingh-cj4bb 4 หลายเดือนก่อน +1

    👍🎉❤

  • @user-lz2zs5bw6k
    @user-lz2zs5bw6k 4 หลายเดือนก่อน

    Veer hra patha ve jroori ji

  • @BhupinderSingh-ek5zf
    @BhupinderSingh-ek5zf 7 หลายเดือนก่อน

    Good yaar

  • @turban.star.4050
    @turban.star.4050 4 หลายเดือนก่อน

    Vir ਜੀ ਹਰੇ ਪਠੇ ਵੀ ਬਹੁਤ ਜਰੂਰ ਪਾਇਆ ਕਰੋ ਕਿਉਕਿ ਹਰੇ ਨਾਲ ਪਾਣੀ ਦੀ ਘਾਟ ਪੂਰੀ ਹੁੰਦੀ ਆ

  • @guriturkavlogs9280
    @guriturkavlogs9280 5 หลายเดือนก่อน

    ਬਾਈ ਜੀ ਫ਼ੀਡ formula ਤੇ video detail ਚ ਬਣਾਓ ਜੀ 🙏

  • @inderjit748
    @inderjit748 7 หลายเดือนก่อน +4

    DR-NU UNCLE JI KEH REHA APNE TAA BAI JI YA VEER JI JE THODE PIND DE NE TAA JO VE RISHTA HAI CHACHA YA TAYA JI OH KEHA KARO AUNTY TE UNCLE GOREYA DE NE

  • @DeepRajput-vt6hz
    @DeepRajput-vt6hz 4 หลายเดือนก่อน +1

    Powder da naam ta dasso

  • @bobbyrandhawa1106
    @bobbyrandhawa1106 6 หลายเดือนก่อน

    Veer g powder khera te kena pona

  • @Kuldeep_159
    @Kuldeep_159 7 หลายเดือนก่อน +2

    💯💯💯💯💪💪💪💪🌹🌹🌹🌹🌹

  • @Studytime-we4cn
    @Studytime-we4cn 4 หลายเดือนก่อน

    ਵੀਰ ਜੀ ਪੋਡਰ ਕਿਹੜੇ ਪੳਦੇ ਦੱਸੋ

  • @satwinderkaur2565
    @satwinderkaur2565 6 หลายเดือนก่อน +3

    Powder kehra aa???

  • @gurbhejhundal-fn2ft
    @gurbhejhundal-fn2ft 7 หลายเดือนก่อน +7

    ਬਿੱਲਕੁਲ ਝੂਠ ਮਾਰ ਰਿਹਾ ਬਾਈ 2ਕਿੱਲੋ ਤੂੜੀ ਇੱਕ ਟਾਇਮ 3ਕਿੱਲੋ ਦਾਣਾ ਦੋ ਟਾਇਮ ਦਾ10ਕਿੱਲੋ ਬਣਦਾ ਇਹਨੇ ਨਾਲ ਤਾਂ ਪਸ਼ੂ ਆਪਣਾ ਢਿੱਡ ਨਹੀਂ ਭਰਦਾ।

    • @sandeepsandhu9568
      @sandeepsandhu9568 6 หลายเดือนก่อน +1

      veer mein gaa lyi c sahiwal dudh 22 + c
      Ohnu mein 3 bthl paune tudi de naal 4. 4 killo feed dono time di
      Vdia rajj di c
      Bs maadi kismt lockdown lgg gya dodhi dudh ljaano htt gya chl vakhri gal a
      Pr chngi feed naal pashu vdia dhid bharda

    • @gorabhullarbhullar2827
      @gorabhullarbhullar2827 6 หลายเดือนก่อน +1

      ਬਾਈ ਕੰਡੇ ਨਾਲ ਤੋਲ ਕੇ ਦੇਖੀ ਦੋ ਕਿਲੋ ਬਹੁਤ ਹੁੰਦੀ ਆ

  • @ShivKumar-ps1wp
    @ShivKumar-ps1wp 5 หลายเดือนก่อน +1

    ਸਾਧ ਸੰਗਤ ਜੀ 🙏ਜੀ...
    ਅਸੀ ਸਭ ਜਾਣਦੇ ਅਾ ਮਾ ਦੇ ਥਣਾ ਚ ਦੁਧ ਕਦੋ ਅਾੳੁਦਾ ਜਦੋ ਬਚੇ ਦਾ ਜਨਮ ਹੁੰਦਾ, ਦੁਧ ਬਚੇ ਲਈ ਅਾੳੁਦਾ 6.7 ਮਹੀਨੇ ਲਈ ,ਅਸੀ ਬੰਚੇ ਦਾ ਹਕ ਮਾਰਦੇ ਪੈਸੇ ਲਈ ,ਦੁਧ ਤਾ ਬਚੇ ਲਈ ੳੁਹ ਇਨਸਾਨ ਦਾ ਜਾ ਜਾਨਵਰ ਦਾ ਹੋਵੇ ....
    ਤੇ ਤੁਸੀ ਮੇਰੇ ਤੋ ਵਧ ਸਮਝਦਾਰ ਨੇ ਮਾਫ ਕਰੇਓ...
    ੴ🙏ਜੀ...

  • @pargatdhillon3596
    @pargatdhillon3596 4 หลายเดือนก่อน

    Veer g income ta dassi nu

  • @thakarsingh6687
    @thakarsingh6687 4 หลายเดือนก่อน

    ਵੀਰੇ ਪੋਡਰ ਨਾ ਦੱਸੀ ਲਾਜਮੇ

  • @sardulsingh9119
    @sardulsingh9119 7 หลายเดือนก่อน +2

    Milk de rate ware ne pussia ji

  • @ilovecowmata5855
    @ilovecowmata5855 7 หลายเดือนก่อน +2

    TH-camr interview Len aya si pashupalakne hi le liya ena ka

  • @JaspreetSingh-fz4cz
    @JaspreetSingh-fz4cz 7 หลายเดือนก่อน +1

    Bai g dhud ki rate jada

  • @turban.star.4050
    @turban.star.4050 4 หลายเดือนก่อน

    ਵੀਰ ਨਾਲ਼ੇ ਆਪਾਂ ਹਰ ਰੋਜ਼ ਸੁਕੀ ਰੋਟੀ ਕਿੱਥੋਂ ਖਾਂ ਲਾ ਗੇ

  • @user-gw5tb9bs4o
    @user-gw5tb9bs4o 6 หลายเดือนก่อน +19

    ਹਰ ਕੰਮ ਮੇਹਨਤ ਤੇ ਸਮਾਂ ਮੰਗਦਾ
    ਪਹਿਲੇ ਦਿਨ ਜੇਬਾਂ ਨੀਂ ਭਰਦੀਆਂ
    ਸਫਲਤਾ ਜ਼ਰੂਰ ਮਿਲਦੀ ਆ
    ਕਈ ਵੀਰ ਆਪਣੀਆਂ ਗਲਤੀਆਂ ਤੇ ਗ਼ੌਰ ਨੀਂ ਕਰਦੇ ਕਿ ਅਸੀਂ ਕਿਓਂ ਫੇਲ ਹੋਏ
    ਬੱਸ ਕਮੇਂਟ ਕਰ ਦੇਣਗੇ ਕਿ ਅਸੀਂ ਫੇਲ ਹੋ ਗਏ ਕੁਛ ਨੀਂ ਬਚਿਆ
    ਜਿਆਦਾਤਰ ਫੇਲ ਓਹੀ ਹੁੰਦੇ ਜਿਹੜੀ ਸ਼ੁਰੂ ਚ ਜਿੰਨੇ ਮੁੱਲ ਦੇ ਪਸ਼ੂ ਲੈਂਦੇ ਓਹਨੇ ਹੀ ਸ਼ੈੱਡ ਤੇ ਲਾ ਦਿੰਦੇ ਆ ਤਾਂ ਰਾਹ ਜਾਂਦੇ ਲੋਕ ਸ਼ੈੱਡ ਦੇਖਕੇ ਬੱਲੇ ਬੱਲੇ ਕਰੀ ਜਾਣ

    • @Kundu-dairy-farm
      @Kundu-dairy-farm 4 หลายเดือนก่อน +1

      ਬਿਲਕੁਲ ਸਹੀ ਗੱਲ ਵਾਈ ਜੀ

  • @sukhchainsingh1302
    @sukhchainsingh1302 7 หลายเดือนก่อน +3

    Milk kithe sale karde o

  • @Satpalsingh-mu6if
    @Satpalsingh-mu6if 4 หลายเดือนก่อน

    Powder da Naam dasso

  • @SukhpalSingh-ls3jb
    @SukhpalSingh-ls3jb 7 หลายเดือนก่อน +3

    ਪਾਊਡਰ ਕਿਹੜਾ ਦੱਸੀ ਬਾਈ

  • @RajKumar-ys6nq
    @RajKumar-ys6nq 7 หลายเดือนก่อน +3

    Ghar nahi mahal

  • @BOTGAMER610
    @BOTGAMER610 7 หลายเดือนก่อน +3

    Come ta karda kisan dudh da rate nhi milda 50 55 bas aythe chalda

    • @Gurjitsingh-nd3wh
      @Gurjitsingh-nd3wh 5 หลายเดือนก่อน

      Sangrur city vich milk 70 .75 rupees sale huda

  • @user-lv6gi8xz4u
    @user-lv6gi8xz4u 6 หลายเดือนก่อน +2

    Very good nice ❤❤❤❤❤❤❤❤❤😂😂😂😂❤❤❤❤❤❤

  • @PardeepsinghGill-ub9ts
    @PardeepsinghGill-ub9ts 6 หลายเดือนก่อน

    Seai ni ea

  • @benipalvideoz7550
    @benipalvideoz7550 5 หลายเดือนก่อน +1

    ਗੁਲੀ ਡੰਡਾ ਤੇ ਲੇਟੀ ਕੀ ਹੁੰਦੀ ਐ

    • @AllrounderHarinder
      @AllrounderHarinder  5 หลายเดือนก่อน +1

      ਗੁੱਲੀ ਡੰਡਾ ਦਾਣਾ ਲੇਟੀ ਹੁੰਦੀ ਆ ਕਣਕ ਦਲੀ ਹੋਈ

  • @saabpalyal..satpalsinghblo3987
    @saabpalyal..satpalsinghblo3987 7 หลายเดือนก่อน +3

    Lati kehdi paude bro

  • @jijag8758
    @jijag8758 7 หลายเดือนก่อน +15

    ਤੁਹਾਨੂੰ ਹਰ ਗੱਲ ਕਨੇਡਾ ਅਮਰੀਕਾ ਦੇ ਨਾਮ ਤੇ ਹੀ ਕਿਉਂ share ਕਰਨੀ ਪੈਂਦੀ ? ਇਹ ਤਨਖਾਹ ਤਾਂ ਆਮ ਸਰਕਾਰੀ ਮੁਲਾਜ਼ਮਾਂ ਦੀ ਵੀ ਹੈ ਪੰਜਾਬ ਚ । ਪਰ view ਜੋ ਲੈਣੇ ।

  • @Kundu-dairy-farm
    @Kundu-dairy-farm 4 หลายเดือนก่อน

    ਤੂੜੀ ਨਾਲ ਵਾਈ ਮੱਝਾਂ ਕਮਜ਼ੋਰ ਰਹਿਦੀਆਂ ਜਿਵੇਂ ਵਾਈ ਦੀਆਂ ਮੱਝਾਂ ਨੇ

  • @gurdevsinghmalait4855
    @gurdevsinghmalait4855 5 หลายเดือนก่อน

    Mhent rang jroor leondi h

  • @user-sz3lz1cz3o
    @user-sz3lz1cz3o 7 หลายเดือนก่อน +3

    Pauder da name dasdo bai pauder kahda paundy o

  • @saabpalyal..satpalsinghblo3987
    @saabpalyal..satpalsinghblo3987 7 หลายเดือนก่อน +5

    Pauder jhone da paude o

  • @sharma4347
    @sharma4347 6 หลายเดือนก่อน +2

    Paoder kihrda paone o

  • @gurindersinghcheema1386
    @gurindersinghcheema1386 7 หลายเดือนก่อน +5

    Veer ji magar na Lago full fail km aa

    • @sukhjindersingh1675
      @sukhjindersingh1675 7 หลายเดือนก่อน

      ਤੁਸੀ ਕੀਤਾ j ਕੀਤਾ ਤੇ ਕਿੰਨੇ ਪਸ਼ੂ ਰੱਖੇ ਸਨ

    • @DeepSingh-pg7vu
      @DeepSingh-pg7vu 7 หลายเดือนก่อน

      Veer tanu lagda

    • @inderpalsingh4893
      @inderpalsingh4893 6 หลายเดือนก่อน

      Je fail kam lgda Fon te gall kar video ch no a

    • @rakukarwasra8142
      @rakukarwasra8142 5 หลายเดือนก่อน +1

      Veer dudh da kam kade fail ni hunda je dudh den wale change pasu ne, aon Wale time da sab to sire da kam a

  • @amritpalsinghdhillon8974
    @amritpalsinghdhillon8974 7 หลายเดือนก่อน +7

    ਕੇਹਡਾ ਪਾਊਡਰ ਪਾਉਣੇ ਵੀਰੇ

    • @inderpalsingh4893
      @inderpalsingh4893 7 หลายเดือนก่อน

      Bovimin b caris

    • @BOTGAMER610
      @BOTGAMER610 7 หลายเดือนก่อน +1

      Vitamin d3

    • @gurjotdhanju3302
      @gurjotdhanju3302 5 หลายเดือนก่อน

      ​@@BOTGAMER610A powder kis lyi ditta. Jande

  • @user-xx1li9md7t
    @user-xx1li9md7t 5 หลายเดือนก่อน

    14 kig Mari mag thala

  • @punjabsingh3857
    @punjabsingh3857 5 หลายเดือนก่อน

    ਬਾਹਰ ਚੰਗਾ ਇਕ ਬੰਦਾ ਇਕ ਲੱਖ ਤੈ ਕਮਾਉ

  • @harinderpalsingh4401
    @harinderpalsingh4401 7 หลายเดือนก่อน +7

    ਗੋਹੇ ਚ ਲਿੱਬੜੱਨ ਨਾਲ ਉਨੇ ਕੁ ਪੈਸੇ ਬੱਣਦੇ ਨੇ, 50,”000 ਰੁ: ਦਾ ਬਣਿਆ 2 ਜੱਣਿਆ ਇੱਕ ਲੱਖ ,” ਰੁ:ਬਣਿਆ ਠੀਕ ਹੈ॥ ਸਾਲ ਦੇ 4-25000ਰੁ: ਬਣਿਆ ਪੱਤਰਕਾਰਾ ਇਹ ਮਿੱਹਨੱਤ ਕਰ ਰਹੇਨੇ॥ ਉਹ ਘੱਗੂਆ ਕੈਨੇਡਾ ਕੰਜਰਾ ਇੱਕ ਪੀ ਆਰ ਬੱਣਾਉਦਾ ਸਾਲੇ ਭਾਰਤੀ ਟੱਟੂਓ ਪੱੜੋਗੇ ਤਾਂ ਕੈਨੇਡਾ ਜਾਓੁਗੇ ॥ਕੀ ਫਇਦਾ ਅੱਨਪੱੜ ਟੋਲਾ॥

  • @mistriharpreetsinghgaggipb6454
    @mistriharpreetsinghgaggipb6454 4 หลายเดือนก่อน +1

    ਬਾਈ ਦਾ ਨੰਬਰ ਦੇਉਂ ਜੀ