ਪੰਜਾਬ ਸਿਰਫ਼ ਪਿੰਡਾ ਵਾਲਿਆ ਦਾ ਹੈ? ਸ਼ਹਿਰੀ ਮੂਰਖ ਤੇ ਪਾਗਲ ਕਿਓ?

แชร์
ฝัง
  • เผยแพร่เมื่อ 26 ม.ค. 2025

ความคิดเห็น • 313

  • @SatpalSharma-y5q
    @SatpalSharma-y5q หลายเดือนก่อน +6

    ਨਵਦੀਪ ਵੀਰ ਮੈਂ ਤੁਹਾਡੇ ਬਲੌਗ ਲੱਗਭੱਗ ਡੇਢ ਦੋ ਸਾਲ ਦਾ ਦੇਖਦਾ ਆ ਰਿਹਾ ਹਾਂ ਪਰ ਜਿਵੇਂ ਕਿ ਆਪਣੇ ਹੀ ਗਲਤ ਕੁਮੈਂਟ ਕਰਦੇ ਹਨ ਉਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਅਤੇ ਮੈਂ ਗਲਤ ਕੁਮੈਂਟ ਕਰਨ ਵਾਲਿਆਂ ਨੂੰ ਕਹਿਦਾ ਹਾਂ ਕਿ ਕਿਸੇ ਨੂੰ ਗਲਤ ਲਿਖਣ ਨਾਲੋ ਤਾਂ ਉਸਨੂੰ ਦੇਖੋ ਹੀ ਨਾ ਇਗਨੋਰ ਕਰ ਦਿਉ ਅਤੇ ਜਿਉਂਦਾ ਰਹਿ ਨਵਦੀਪ ਵੀਰ 🎉

  • @sifarshoonaya2534
    @sifarshoonaya2534 หลายเดือนก่อน +8

    ਵੀਰ ਮੈਂ ਪੰਜਾਬੀ ਹਿੰਦੂ ਆਂ। ਤੂੰ ਬਹੁਤ ਵਧੀਆ ਕੰਮ ਕਰ ਰਿਹਾਂ। ਐਵੇਂ ਛੋਟੀ ਛੋਟੀ ਗੱਲ ਤੇ upset ਨਾਂ ਹੋਇਆ ਕਰ।ਕਿਸੇ ਨੂੰ explanation ਦੇਣ ਦੀ ਕੋਈ ਲੋੜ ਨਹੀਂ। ਸਹੀ ਰਾਹ ਤੇ ਤੁਰਿਆ ਚਲ।ਰੱਬ ਮੇਹਰ ਕਰੇ। ਪੰਜਾਬੀ ਇਕ ਹੋਣ।ਇਹੀ ਅਰਦਾਸ ਹੈ।

  • @Gurjit1469
    @Gurjit1469 13 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖਾਲਸਾ ਜੀ 🙏🙏
    ਆਪ ਜੀ ਬਹੁਤ ਹੀ ਪਿਆਰ ਅਤੇ ਸੰਜੀਦਗੀ ਨਾਲ ਗੱਲਬਾਤ ਕਰਦੇ ਹੋ। ਸ਼ਬਦਾਂ ਵਿੱਚ ਮੁਹੱਬਤ ਹੈ। ਇੱਕ ਚੰਗੋ ਸ੍ਰੋਤੇ ਹੋ। ਚੜ੍ਹਦੀ ਕਲਾ ਵਿੱਚ ਰਹੋ ਜੀ। ਗੁਰੂ ਪਾਤਸ਼ਾਹ ਜੀ ਸਾਨੂੰ ਸਭਨਾਂ ਨੂੰ ਸੁਮੱਤ ਬਖ਼ਸ਼ਣ ਜੀ ❤❤🙏🙏

  • @sukhjindergagowalia2253
    @sukhjindergagowalia2253 หลายเดือนก่อน +1

    ਨਵਦੀਪ ਵੀਰ ਜਿਵੇਂ ਡੱਡੂਆਂ ਨੂੰ ਤੱਕੜੀ ਵਿੱਚ ਨਹੀਂ ਤੋਲਿਆ ਜਾ ਸਕਦਾ। ਠੀਕ ਉਸੇ ਤਰ੍ਹਾਂ ਸਾਰਿਆਂ ਨੂੰ ਖੁਸ਼ ਨਹੀਂ ਰੱਖਿਆ ਜਾ ਸਕਦਾ ਹੈ। ਤਾਂ ਹੀ ਤਾਂ ਜੋ ਅੱਜ ਵੀ ਵੀ ਗੁਲਾਮ ਹੈ।

  • @ultimatevjsb2607
    @ultimatevjsb2607 หลายเดือนก่อน +39

    ਇਹ ਨਵੀਂ ਨਸਲ ਪੈਦਾ ਹੋਈ ਆ ਭਾਊ ਜਿਹੜੀ ਵਟਸਐਪ ਤੇ ਪੜ੍ਹਾਈ ਕਰਦੀਆ ਤੇ ਦੂਜੇ ਦੀ ਐਨਕ ਨਾਲ ਦੁਨੀਆਂ ਵੇਖਣ ਦੀ ਆਦੀ ਆ। ਇਹਨਾਂ ਨੇ ਆਪ ਕੁੱਝ ਨਹੀਂ ਕਰਨਾ ਤੇ ਕਿਸੇ ਦੇ ਕੀਤੇ ਨੂੰ ਸਲਾਹੁਣਾ ਨਹੀਂ। ਤੁਸੀਂ ਇਹਨਾਂ ਦੀ ਪ੍ਰਵਾਹ ਨਾ ਕਰੋ। ਤੁਸੀਂ ਬਹੁਤ ਵਧੀਆ ਕਰ ਰਹੇ ਹੋ।

  • @7wajih
    @7wajih หลายเดือนก่อน +3


    ਪਿਆਰੇ ਨਵਦੀਪ ਸਿੰਘ ਭਰਾ, ਹੌਸਲਾ ਨਾ ਛੱਡੋ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਨਫ਼ਰਤ ਕਰਨ ਵਾਲਿਆਂ ਨੂੰ ਅਹਿਮੀਅਤ ਨਾ ਦਿਓ। ਅਸੀਂ ਉਨ੍ਹਾਂ ਨੂੰ ਪਾਕਿਸਤਾਨ, ਗੁਰੂ ਨਾਨਕ ਦੇਵ ਜੀ ਦੀ ਧਰਤੀ, ਪਿਆਰ ਦੀ ਧਰਤੀ ‘ਤੇ ਸੱਦਾ ਦਿੰਦੇ ਹਾਂ। ਨਫ਼ਰਤ ਭਰੇ ਵਿਚਾਰ ਉਦੋਂ ਬਦਲ ਜਾਣਗੇ ਜਦੋਂ ਉਹ ਸਾਡੇ ਕੋਲ ਆਉਣਗੇ ਅਤੇ ਘੱਟੋ-ਘੱਟ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਨਗੇ। ਕਿਰਪਾ ਕਰਕੇ ਇੱਕ ਕਿਤਾਬ ਲਿਖੋ, ਇਸਦਾ ਸਦੀਵੀ ਪ੍ਰਭਾਵ ਹੁੰਦਾ ਹੈ। ਤੁਹਾਨੂੰ ਅਤੇ ਸਾਰੇ ਪੰਜਾਬੀਆਂ ਨੂੰ ਲਾਹੌਰ ਤੋਂ ਪਿਆਰ।.❤

  • @ParamjitSingh-gt3ys
    @ParamjitSingh-gt3ys หลายเดือนก่อน +3

    Navdeep veer ji ssa, ਅਸੀ Punjabi ਹੁੰਦੇ ਹਾਂ, ਜਦ ਤੱਕ ਸਾਡੇ ਨਾਲ ਕੁਤੇਖਾਣੀ ਨਾ ਹੋਵੇ ਅਸੀ ਨਹੀਂ ਮੰਨਦੇ। ਖ਼ੁਸ਼ ਰਹੋ।

  • @tejbir-q4t
    @tejbir-q4t หลายเดือนก่อน +4

    Navdeep brar vir ji i am with you so vir don't care about stupid people and carry on your journey of life ❤

  • @kamaljeetsidhu3060
    @kamaljeetsidhu3060 หลายเดือนก่อน +2

    ਬਰਾੜ ਸਾਹਿਬ ਜੀ ਬੇਪਰਵਾਹ ਰਿਹਾ ਕਰੋ ਕੁੱਝ ਲੋਕ ਤਾ
    ਸਮਾਜ ਵਿਚ ਹੁੰਦੇ ਹੀ ਕੰਮ ਦੀ ਨੁਕਤਾਚੀਨੀ ਕਰਨ ਲਈ
    ਕਿਉਂਕਿ ਉਨ੍ਹਾਂ ਨੇ ਆਪ ਕੁੱਝ ਕਰਨਾ ਨਹੀਂ ਹੁੰਦਾ। ਅਸੀਂ
    ਤੁਹਾਡਾ ਸਨਮਾਨ ਕਰਦੇ ਹਾਂ ਭਰਾ ਜੀ।

  • @SatnamSingh-qh3le
    @SatnamSingh-qh3le หลายเดือนก่อน +6

    ਨਵਦੀਪ ਸਿੰਘ ਕਿੳੰ ਪਰੇਸ਼ਾਨ ਹੋ ਗਿਆ ਮਿਤਰਾ ਬਾਬੇ ਨਾਨਕ ਨੂੰ ਗਲਤ ਬੋਲਣ ਵਾਲੇ ਕੌਣ ਸਨ , ਆਪਣੀ ਤਾਂ ਇਕੋ ਗੱਲ ਆ ਆਪਣਾ ਬੀਜਿਆ ਹੀ ਵੱਡਣਾਂ ਹਰੇਕ ਨੇ ,ਗਲਤ ਲਿਖਣ ਵਾਲਿਆਂ ਦੀਆਂ ਧੀਆਂ ਭੈਣਾਂ ਨੇ ਆਉਣ ਵਾਲੇ ਸਮੇਂ ਆਪਣੇ ਵੱਡੇ ਵਡੇਰਿਆਂ ਦੇ ਖਿਲਾਰੇ ਹੋਏ ਫੁੱਲਾਂ ਤੇ ਹੀ ਚੱਲਣਾ ,ਸੋ ਕੋਈ ਗੱਲ ਨਹੀਂ ਜਿਸ ਕੋਲ ਜੋ ਹੈ ਓਹੀ ਦੇਊ ਉਨ੍ਹਾਂ ਦਾ ਕੋਈ ਕਸੂਰ ਨਹੀਂ ਉਨ੍ਹਾਂ ਨੂੰ ਘਰ ਵਿਚੋਂ ਜੋ ਮਿਲਿਆ ਵੰਡ ਰਹੇ ਨੇ ,ਤੁਸੀਂ ਚੜ੍ਹਦੀ ਕਲਾ ਚ ਰਹੋ ,ਰੱਬ ਰਾਖਾ ।ਧੰਨਵਾਦ

  • @maankhushwinder7934
    @maankhushwinder7934 หลายเดือนก่อน +5

    ਨਵਦੀਪ ਜੀ ਗੁੱਸਾ ਨਾ ਕਰੋ। ਬਿਨਾਂ ਕਿਸੇ ਝਿਝਕ ਤੋ ਆਪਣਾਂ ਸਫਰ ਜਾਰੀ ਰੱਖੋ।

  • @alichaudhry88
    @alichaudhry88 หลายเดือนก่อน +3

    Navdeep Pa G, I really appreciate your video. As a Pakistani, I didn't find any negative points or exaggerations in it. You presented everything honestly and have a very genuine vlogging style without any hate. If anyone criticizes your video, just ignore them and keep spreading love and friendship around the world.

  • @Lahoriapawarsekham
    @Lahoriapawarsekham หลายเดือนก่อน +3

    ਬਹੁਤ ਧੰਨਵਾਦ ਬਾਈ, ਤੁਸੀਂ ਪਾਕਿਸਤਾਨ ਦਿਖਾਇਆ। ❤ , ਫਾਲਤੂ ਭੌਂਕਣ ਵਾਲਿਆਂ ਦੀ ਪ੍ਰਵਾਹ ਨਾ ਕਰੋ । ਪਾਕਿਸਤਾਨ ਵੀਰਾਂ ਦਾ ਦਿਲੋਂ ਸਤਿਕਾਰ

  • @paramjitsingh628
    @paramjitsingh628 7 วันที่ผ่านมา

    Navdeep paji tusi bilkul theek keh rahe o loki ajkal apne parents nu nhi bakshday

  • @PANJAB1984__
    @PANJAB1984__ หลายเดือนก่อน +5

    ਇਸ ਚ ਕੁਝ ਗਲਤ ਨਹੀਂ ਕਿ ਆਪਣੀ ਜਾਤ ਤੇ ਮਾਣ ਹੋਣਾ... ਮੈਂ ਮਜਬੀ ਸਿੱਖ ਹਾਂ... ਤੇ ਮੈਨੂੰ ਮਾਨ ਹੈ ਇਸ ਤੇ.... ਮਜਬ ਦਾ ਪੱਕਾ ❤❤ਤੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਕੀ ਉਹ ਕਿਸੇ ਦੀ ਜਾਤੀ ਬਾਰੇ ਮਾੜਾ ਬੋਲੇ.... ਹੈਗੇ ਤਾਂ ਅੱਸੀ ਵੀ ਇਨਸਾਨ ਆ ਤੇ ਜੱਟ ਵੀ ਇਨਸਾਨ ਨੇ... ਕੀ ਫਰਕ ਹੈ.... ਬੱਸ ਭੇਦ ਭਾਵ ਮੁਕਣਾ ਚਾਹੀਦਾ..❤❤

    • @Kaur.brar23
      @Kaur.brar23 หลายเดือนก่อน +2

      Veere mari best friend majvi sikh aa sadde ch koi jatt patt ni adi ekk dujje nu bhaut bhaut payar kareda sade viah ho gye bachea walea ho gia par sadde ch oda ee payR aa ma ta 20 sal to ona de ghar jandea ondea khana v ona de ghar khdea manu ta kdi koi fark lgea sikh sikh aa ji apne guru ji ne jatt part khatam kiti se 🙏🏼🙏🏼

  • @Jindgidiansachiangalan
    @Jindgidiansachiangalan หลายเดือนก่อน +3

    ਨਵਦੀਪ ਬਾਈ ਕਈ ਲੋਕਾਂ ਦੀ ਆਦਤ ਹੁੰਦੀ ਹਰ ਗੱਲ ਵਿੱਚ ਨੁਕਤਾਚੀਨੀ ਕਰਨਾ ਵੀਰ ਇਹਨਾ ਦੀ ਪਰਵਾਹ ਨਾ ਕਰਿਆ ਕਰੋ ਤੁਸੀਂ ਸਹੀ ਹੋ ਬਸ ਆਪਣੇ ਕੰਮ ਤੇ ਧਿਆਨ ਦਿਓ ਏਹੋ ਜਿਹੇ ਲੋਕਾਂ ਨੂੰ ਤੁਸੀਂ ਨਹੀਂ ਸਮਜ੍ਹਾ ਸਕਦੇ ♥️🥰🙏🏻🙏🏻

  • @kvrdeol
    @kvrdeol หลายเดือนก่อน +2

    ਬਰਾੜ ਸਾਹਬ ਵਧੀਆ ਦੱਸਿਆ ਤੁਸੀਂ ਤੁਰਦੇ ਚੱਲੋ , ਜਿਹਨਾਂ ਦੇ ਜੋ ਪੱਲੇ ਉਹੀ ਉਹਨੀ ਲਿਖਣਾ ਬੋਲਣਾ।ਏਹ ਦੁਨੀਆਂ ਚ ਕਈ ਕਰਾਂ ਦੇ ਆਈ ਕਿਊ ਵਾਲੇ ਪਾਏ ਜਾਦੇ ਨੇ। ਪਰਜਾਤੀ ਵਧ ਰਹੀ ਏ ਦਿਨੋ ਦਿਨ ।

  • @ZafrullahGujar
    @ZafrullahGujar หลายเดือนก่อน +1

    Navdeep bhai men Gujrat Pakistan ka rehne wala hun hamen aap k pakistan aane ki bohat khushi ye ghalat baaten krne wale ajeeb zehniyat k log hen!dont worry!

  • @afworld7251
    @afworld7251 หลายเดือนก่อน +2

    ਬਾਈ ਆਪਣੇ ਲੋਕਾਂ ਨੂੰ ਸਪੋਰਟ ਕਾਰਨ ਦੀ ਆਦਤ ਘੱਟ ਆ ਤੇ ਲਤ ਖਿੱਚਣ ਦੀ ਜਿਆਦਾ ਆ।

  • @bali1978
    @bali1978 หลายเดือนก่อน +1

    Mr Navdeep Singh Brar please carry on doing what you do, don't change anything. You can't please everyone. Just carry on. Love your vlogs. Sat Sri Akal. Thank you very much.

  • @WaseemAhmad-os4hb
    @WaseemAhmad-os4hb หลายเดือนก่อน +2

    Veeray tuwadi personality boht zabrdast ay. Tusi great oo. Tuwadi Pakistan di series boht wadiya gaye ay. Lots of love and respect from Lahore Pakistan ❤

  • @rajaijazahmd6347
    @rajaijazahmd6347 หลายเดือนก่อน

    May pakistany hoo istanbul turkia my hoo ap ki sari video daikhi pakistan wali nasir bhi or waqas bhi ky sath bhut achi lgi ....

  • @sameerijaz7690
    @sameerijaz7690 หลายเดือนก่อน +4

    We need to spread love only, love from Pakistan 🇵🇰

  • @akashthakur-47
    @akashthakur-47 27 วันที่ผ่านมา

    Bhai me tuhade saare vlog dekh lye ne last 3 year i follow u brother with mr doctor love u brother

  • @nonaboys8249
    @nonaboys8249 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ
    ਮੈਂ ਤੁਹਾਡੀਆਂ ਤਕਰੀਬਨ ਹਰ ਵੀਡੀਓ ਵੇਖਦਾ ਹਾਂ, ਬਹੁਤ ਸਾਰਾ ਗਿਆਨ ਤੇ ਮਜ਼ਾ ਆਉਂਦਾ ਹੈ ਵਧੀਆ ਲੱਗਦਾ ਹੈ।
    ਦੋ ਲੋਕ ਗ਼ਲਤ ਸ਼ਬਦਾਵਲੀ ਵਰਤਦੇ ਹਨ ਉਨ੍ਹਾਂ ਨੂੰ ਇਗਨੋਰ ਕਰਿਆ ਕਰੋ, ਕਿਉਂਕਿ ਜਦੋਂ ਲੋਕ ਅਸਮਾਨ ਵੱਲ ਥੁਕਦੇ ਹਨ ਅਸਲ ਵਿੱਚ ਉਹ ਥੁਕ ਉਹਨਾਂ ਦੇ ਮੂੰਹ ਤੇ ਹੀ ਆ ਰਿਹਾ ਹੁੰਦਾ ਹੈ।
    ਘਟੀਆ ਸੋਚ ਵਾਲਿਆਂ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ।ਜੋ ਪਿਆਰ ਸਤਿਕਾਰ ਆਪ ਨੂੰ ਪਾਕਿਸਤਾਨੀ ਵੀਰਾਂ ਨੇ ਦਿੱਤਾ ਸੱਚ ਮੰਨੇਓ ਦਿਲ❤ ਖੁਸ਼ੀ ਨਾਲ ਝੂਮ ਉਠਿਆ,ਹੁਣ ਡਰ ਇਹ ਹੈ ਜਦੋਂ ਕਿਤੇ ਨਾਸਿਰ ਭਾਈ ਜਾਂ ਕੋਈ ਵੀ ਪਾਕਿਸਤਾਨੀ ਵੀ ਏਥੇ ਆਏ ਤਾਂ ਜ਼ੋ ਲੋਕ ਉਨ੍ਹਾਂ ਨੂੰ ਜਾਣਦੇ ਹਨ ਓਹ ਤਾਂ ਪਿਆਰ ਨਾਲ ਮੁਲਾਕਾਤ ਕਰਨਗੇ।ਜ਼ੋ ਜਾਣੂ ਨਹੀਂ ਹਨ ਉਨ੍ਹਾਂ ਦਾ ਕੀ ਰਿਏਕਸਨ ਹੋਵੇਗਾ। ਕਿਉਂ ਕਿ ਉਥੇ ਤਾਂ ਇੰਡੀਆ ਚੜਦੇ ਪੰਜਾਬ ਤੋਂ ਆਏ ਲੋਕਾਂ ਨੂੰ ਪਾਕਿਸਤਾਨੀ ਵੀਰ ਹੱਥਾ ਤੇ ਚੁਕ ਲੇਂਦੇ ਹਨ।

  • @Ajaysandhuuu
    @Ajaysandhuuu หลายเดือนก่อน +8

    ਖੂਹ ਦੇ ਡੱਡੂਆ ਦੀ ਪਰਵਾਹ ਨਾ ਕਰੋ ਵੀਰ ਜੀ ❤

  • @bhavneetsingh5405
    @bhavneetsingh5405 หลายเดือนก่อน +2

    Veery bahut vadia Kam kar rahe ho ,loka di parwah na karo

  • @smalhi8330
    @smalhi8330 หลายเดือนก่อน +2

    22 yr tusi bahut vadiya km kr rahe bs aa negative comments di enni parwah na kareya kro eh , tusi bahut vadiya km kr rahe bs aa negative lokkan nu attention na deya kro

  • @harsimranjeetkuar-nj7em
    @harsimranjeetkuar-nj7em หลายเดือนก่อน +1

    Waheguru ji so Right Veer ji God bless you

  • @amritpalsingh3715
    @amritpalsingh3715 16 วันที่ผ่านมา +1

    Jealousy aa..veer bohut sohna kam kar rahey o tusi

  • @GurwinderSingh-zi4fd
    @GurwinderSingh-zi4fd หลายเดือนก่อน +3

    ਬਰਾੜ ਸਾਬ,, ਦੁਨੀਆਂ ਨੂੰ ਕੋਈ ਨਹੀਂ ਖ਼ੁਸ਼ ਕਰ ਸਕਦਾ,, ਛੱਡੋ ਪਰਾਂ,, ਆਪਣੇ ਆਪ ਚ ਮਸਤ ਰਹੋ ਜੀ,,,

    • @Attinder_dhiman
      @Attinder_dhiman หลายเดือนก่อน

      Dunia nu Khush kar lvoge par punjabian nu nyi.

  • @surindersinghsidhamerimathohri
    @surindersinghsidhamerimathohri หลายเดือนก่อน

    ਮੇ ਜਰੂਰ ਚਾਹੁੰਦਾ ਹੇ ਕਿ ਮੇਰੀ ਜੇ ਕੋਈ ਗਲਤੀ ਹੇ ਤੇ ਮੈਨੂੰ ਦੱਸਿਆ ਜੇ, ਮੇ ਕਦੀ ਕਿਸੇ ਦੀ ਗੱਲ ਦਾ ਗੁੱਸਾ ਨ੍ਹੀ ਕਰਦਾ, ਤੇ ਉਸ ਦਾ ਵੀ ਜਵਾਬ ਦੇ ਕੇ ਜਵਾਬ ਮੰਗਦਾ ਹਾ।
    ਸਾਨੂੰ ਆਪਣੇ-ਆਪ ਦੀ ਅਕਲ ਛੱਡ ਕੇ ਗੁਰੂ ਸਾਹਿਬਾਨ ਦੀ ਅਕਲ ਵਰਤਣ ਦੀ ਜਰੂਰਤ ਹੇ।
    ਗੁਰੂ ਸਾਹਿਬਾਨ ਦੀ ਅਕਲ ਤੋ ਸੇਧ ਲੈਣ ਦੀ ਜਰੂਰਤ ਹੇ।
    ਨ੍ਹੀ ਤੇ ਗਲਤਫਹਮੀਆ ਪੈਦਾ ਹੁੰਦੀਆ ਰਹਿਣ ਗੀਆ।

  • @itz_sherryb
    @itz_sherryb หลายเดือนก่อน +3

    ਵੀਰ ਜੀ ਇਹ ਉਹ ਲੋਕ ਨੇ ਜਿਹੜੇ ਕਮਰੇ ਦੇ ਵਿੱਚ ਬੈਠੇ ਬੈਠੇ ਹੀ ਵਟਸਐਪ ਤੇਯਿ ਤੇ ਜਾਂ ਫਿਰ instagram ਤੇ ਕਮੈਂਟ ਬਾਜੀ ਕਰਦੇ ਰਹਿੰਦੇ ਨੇ ਜਿਨਾਂ ਤੋਂ ਖੁਦ ਤਾਂ ਕੁਝ ਹੁੰਦਾ ਨਹੀਂ ਤੇ ਬੈਠੇ ਬੈਠੇ ਆਪਣੇ ਆਪ ਨੂੰ ਬੜੇ ਸਮਝਦਾਰ ਸਮਝਦੇ ਨੇ ਬਾਕੀ ਉਹ ਲੋਕ ਦੁਨੀਆਂ ਦੇ ਸਭ ਤੋਂ ਵੱਡੇ ਬੇਵਕੂਫ ਲੋਕ ਹੁੰਦੇ ਨੇ ਜੋ ਕਿ ਸਿੱਧੀ ਚੜ੍ਹਾਈ ਤੇ ਕਿਸੇ ਦੇ ਨਾਲੇਜ ਦੀ ਨੋਲਜ ਤੋਂ ਡਰਦੇ ਨੇ ਅਤੇ ਮਚਦੇ ਨੇ ਜਲਦੇ ਨੇ ਬਾਕੀ ਬਾਈ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹਰਾਮਖੋਰ ਲੋਕ ਸਾਰੀ ਯੁਗਾਂ 'ਚ ਪੈਦਾ ਹੋਏ ਨੇ ਪੈਦਾ ਹੁੰਦੇ ਰਹਿਣਗੇ ਕਿਸੇ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਵਾਹਿਗੁਰੂ ਵਾਹਿਗੁਰੂ

  • @gurdeepkaur6181
    @gurdeepkaur6181 หลายเดือนก่อน

    ਨਵਦੀਪ ਕੋਈ ਪਰਵਾਹ ਨਹੀਂ। ਦੁਨੀਆਂ ਵੀ ਕਦੇ ਕਿਸੇ ਨੇ ਜਿੱਤੀ ਹੈ ਨਹੀਂ ਨਾ ਸੋ ਕੋਈ ਨਾ ❤❤❤❤

  • @SehbajSingh-z1q
    @SehbajSingh-z1q หลายเดือนก่อน

    Bohat vadiya soch hai paaji.🙏🙏🙏

  • @gagansodhi2170
    @gagansodhi2170 หลายเดือนก่อน +2

    Veer ji aj de tym sikh hi sikh diya lata khichan deya asi veere ki taraki karni khush rahoo hasde rahoo wasde rahooo

  • @Jamil-Minhas
    @Jamil-Minhas หลายเดือนก่อน +1

    Navdeep. You have a kind and honest nature. Yes, negative comments hurt but you should clarify first (as you are doing so), then there is no need to clarify yourelf. Love from Pakistan

  • @SurinderKaur-sx9vw
    @SurinderKaur-sx9vw หลายเดือนก่อน +1

    Waheguru ji ka Khalsa waheguru ji ki Fateh 🙏 app ji bahut vadhia kar rahe ho gbu always

  • @LiveYourNutritiousLife.
    @LiveYourNutritiousLife. หลายเดือนก่อน

    ਪਾ ਜੀ, ਛੋਟੀ ਸੋਚ ਵਾਲੇ ਬੰਦਿਆਂ ਦੇ ਮੂੰਹ ਨਹੀਂ ਲੱਗੀਦਾ। ਆਪਣਾ ਕੰਮ ਜਾਰੀ ਰੱਖੋ, ਉਹ ਆਪ ਹੀ ਹਟ ਜਾਣਗੇ। ਸ਼ੁਭ ਕਾਮਨਾਵਾਂ!

  • @mubashirmuneer1493
    @mubashirmuneer1493 หลายเดือนก่อน +4

    always welcome in Pakistan 🎉🎉🎉🎉🎉

  • @mankirtmehak6534
    @mankirtmehak6534 หลายเดือนก่อน +2

    Kise di parwah nahi karidi ❤❤ Love bai mai jine din tusi pakistan ci ohne din mein bimar c daily tuhade vlog dekh k addha pakistan ghum liya tuhanu dekh k❤❤

  • @ideastechnology5866
    @ideastechnology5866 หลายเดือนก่อน

    Navdeep veer g fikar na kro love you asi naal haa tuhade

  • @AwaisKhan-xe4eo
    @AwaisKhan-xe4eo หลายเดือนก่อน +1

    Paaji luv u from sargodha, punjab. Pakistan 🇵🇰🌹

  • @AbdulHameed-rg4bv
    @AbdulHameed-rg4bv หลายเดือนก่อน +2

    Love you from Gujranwala, Pakistan. Sorry aap Gujranwala AAA a lakin aap say mulaqat nhi ho sakee. Long live bayta g.

  • @kayaar00
    @kayaar00 หลายเดือนก่อน +3

    hum Pakistani hain , hamaaree fitrat mein sb sey muhabbat krna hai 😊

  • @zoravarsingh3310
    @zoravarsingh3310 หลายเดือนก่อน

    Wah chote veer. Kya baat. Baut vadiya gal kiti a. Lage raho.

  • @SatwinderSingh-lf5rm
    @SatwinderSingh-lf5rm หลายเดือนก่อน

    Navdeep tusi good person ho ❤❤❤

  • @sukhvirkhatri5962
    @sukhvirkhatri5962 หลายเดือนก่อน +1

    ਅੱਜ ਕੱਲ ਏ ਮਾਹੌਲ ਬਣ ਗਿਆ, ਜਿਹੜੀ ਗੱਲ ਨਹੀਂ ਪਸੰਦ ਫਿਰ ਗਾਲਾਂ ਕੱਢਣ ਲੱਗ ਜਾਂਦੇ ਨੇ। ਏ ਕਹਿੰਦੇ ਨੇ ਭੀ ਅਗਲਾ ਸਾਡੇ ਹਿਸਾਬ ਨਾਲ ਚੱਲਣ

  • @vishalnayyar0369
    @vishalnayyar0369 หลายเดือนก่อน +3

    Bhai tusi bahut vadiaa bande ho baki ida de bandia di parvaah na karo loka da Kam hi bhandnaa ha,brar Saab the great ✌️

  • @karamjeetsingh2352
    @karamjeetsingh2352 หลายเดือนก่อน +1

    ਨਵਦੀਪ ਜਦੋਂ ਨਾਸਿਰ ਢਿੱਲੋਂ ਇਸ ਖੇਤਰ ਵਿੱਚ ਆਇਆ ਓਦੋਂ ਤੋਂ ਬਹੁਤ ਕੁੱਝ ਦੁਨੀਆ ਸਾਹਮਣੇ ਆਇਆ ,ਸਾਂਵਲ ਧਾਮੀ ਹੋਰਾ ਬਾਬਰ ਨਸਰੂਲਾ ਸ਼ਾਹੀ ਹੋਰਾ ਦੀ ਜਾਣਕਾਰੀ ਮਿਲੀ ਸੀ ।ਹੁਣ ਇਹ ਵੱਡੇ ਪਰਿਵਾਰ ਪਾਕਿਸਤਾਨ ਵਿੱਚ ਅੱਜ ਦੀਆਂ ਨਸਲਾਂ ਨਾਲ ਵੇਖ ਚੰਗਾ ਲੱਗਦਾ ,ਹਾਂ ਸੱਚ ਅੰਜਮ ਗਿੱਲ ਹੋਰਾ ਦੀ ਵਿਡੀਓ ਵਿੱਚ ਮਾਹਾਰਾਜਾ ਰਣਜੀਤ ਸਿੰਘ ਦੇ ਸਾਢੂ ਮਾਹਾਰਾਣੀ ਜਿੰਦ ਕੌਰ ਦੀ ਭੈਣ ਦੇ ਪਰਿਵਾਰ ਸੰਧੂ ਪਰਿਵਾਰ ਜੋ ਮੁਸਲਿਮ ਹੋ ਗਿਆ ਦੇ ਪਰਿਵਾਰ ਦੀ ਮੁਲਾਕਾਤ ਸੋਨੇ ਉੱਤੇ ਸੁਹਾਗਾ
    ਗਾਲਾ ਕੱਢਣ ਵਾਲਿਆਂ ਦੀ ਫ਼ਿਕਰ ਨਾ ਕਰੋ
    ਇਹ ਸਾਰੇ ਧਰਮਾ ਵਿੱਚ ਹਨ
    ਗੋਰਿਆਂ ਦੀ ਕਾਮਯਾਬੀ ਦਾ ਕਾਰਨ ਜਾਤਾ ਵਿੱਚ ਵਿਸ਼ਵਾਸ ਨਾਂ ਕਰਨਾ ਜਾਪਦਾ

    • @rambariar2669
      @rambariar2669 หลายเดือนก่อน

      ਅੰਜੁਮ ਸਰੋਆ ਨੇ ਇਕ ਗੱਲ ਕਹੀ ਸੀ ਸਾਨੂੰ ਲੋਕ ਆ ਕੇ ਕਹਿੰਦੇ ਨੇ ਕਿ ਤੁਸੀ ਅਜੇ ਪੁਰਾਣਾ ਪੰਜਾਬ ਤੇ ਪੰਜਾਬ ਦਾ ਵਿਰਸਾ ਸਾਂਭਿਆ ਹੋਇਆ ਅੰਜੁਮ ਕਹਿੰਦਾ ਅਸੀ ਸਾਂਭਿਆ ਨਹੀਂ ਹੋਇਆ ਏਥੇ ਸਾਡੇ ਵਲ ਤਰੱਕੀ ਹੀ ਨਹੀਂ ਪਹੁੰਚੀ। ਹੁਣ ਸਮਝਣ ਵਾਲੇ ਆਪ ਗੱਲ ਸਮਝ ਜਾਣ।

  • @fahadmanj7220
    @fahadmanj7220 หลายเดือนก่อน

    Bohat vadiya explain krte ho tusi

  • @mrdilpreetgamer
    @mrdilpreetgamer หลายเดือนก่อน +1

    Bhai ਬੁਹਤ ਸੁਣੀ ਗਲ ਆ 😍
    ਬਾਈ ਲੋਕਾਂ ਦਾ ਕੋਈ ਹਾਲ ਨੇ 😤

  • @amritpalsingh3715
    @amritpalsingh3715 16 วันที่ผ่านมา +1

    Jini aukaat hundi aa ohna e banda bolda

  • @former646
    @former646 หลายเดือนก่อน

    ਹੋਰ ਨਵਦੀਪ ਬਾਈ ਕੀ ਹਾਲ ਨੇ।
    ਤੁਸੀਂ ਕਿਉਂ ਦੁਖੀ ਹੋ ਰਹੇ ਓ। ਇੰਨਾਂ ਵੱਡੇ ਵਿਦਵਾਨਾਂ ਦੀ ਗੱਲ ਤੇ ਗੌਰ ਹੀ ਨਾ ਕਰੋ ਤੇ ਆਪਣਾ ਕੰਮ ਇਸੇ ਤਰਾਂ ਕਰਦੇ ਰਹੋ।ਤੁਸੀਂ ਵਧੀਆ ਕੰਮ ਕਰ ਰਹੇ ਓ।
    ਧੰਨਵਾਦ ਵੀਰ

  • @GHOSTUSERR
    @GHOSTUSERR หลายเดือนก่อน +2

    ਬਾਈ ਜੀ ਏਨਾ ਲੋਕਾਂ ਨੂੰ ਪੁੱਛੋ ਕਿ ਜੋ ਪੇਂਡੂ ਨਹੀਂ ਉਹ ਬੰਦੇ ਨਹੀਂ

  • @Simransehgal13
    @Simransehgal13 หลายเดือนก่อน

    Veerji you are doing very good, you provide a positive influence in your videos and you have done a fantastic job with the videos from Pakistan as well. Ignore the people who talk hatred - they have no intelligence or probably aren’t humans (bots probably spreading hatred). We as a family watch all your videos and we look forward to them. Waheguru ji bless you 😊🙏🏻

  • @MrSam-mg5ut
    @MrSam-mg5ut หลายเดือนก่อน +2

    ਵੀਰ ਅੱਜ ਜੱਟ ਟਰੈਕਟਰ ਨੂੰ ਆਪਣਾ ਪੁੱਤ ਦੱਸਦੇ। ਜੋ ਪਿਛਲੇ 40 ਸਾਲ ਤੋਂ ਲੈਣੇ ਸ਼ੁਰੂ ਕੀਤੇ ਜਾਇਦਾ ਤਰ। ਪਹਿਲਾ 2000 ਸਾਲਾਂ ਤਕ ਬਲਦਾਂ ਨਾਲ ਖੇਤੀ ਹੋਯੀ, ਉਹ ਬਲਦਾ ਨੂੰ ਇਹ ਨਾਸ਼ੁਕਰੇ ਲੋਕ ਭੁੱਲ ਗਏ. ਲੋਕਾਂ ਨੇ ਇਕ ਬਲਦ ਵੀ ਨਹੀਂ ਰੱਖਿਆ। ਇਹ ਟਰੈਕਟਰ ਵੀ ਸ਼ਹਿਰ ਦੇ ਲੋਕ ਦੀ ਦੇਣ ਹੈ. ਬਾਕੀ ਆਪਣੇ ਲੋਕ ਵੀ ਪਿੰਡ ਸ਼ੱਡ ਕੈਨੇਡਾ ਜਾ ਕੇ ਵੱਸ ਗਏ. ਕੋਈ truck, taxi, grocery ਸ਼ੋਪ ਤੇ ਅਤੇ ਫੈਕਟਰੀ ਚ ਕੰਮ ਕਰਦੇ ਪਾਏ ਆ. ਜੱਟ ਤਾ ਵੇਦੇਸ਼ਾ ਨੇ ਸਾਂਬ ਲਾਏ. ਨਹੀਂ ਤਾ ਪੰਜਾਬ ਦੇ ਪਿੰਡਾਂ ਚੋ ਨਿਕਲ ਕੇ ਸ਼ਹਿਰ ਜਾਣਾ ਪੈਣਾ ਸੀ. ਇਹ ਤਾ ਬਾਹਰ ਜਾਣ ਕਰ ਕੇ ਜ਼ਮੀਨ ਠੇਕੇ ਤੇ ਮਿਲ ਜਾਂਦੀ, ਅਤੇ ਪਿੱਛੇ ਘਰ ਨੂੰ ਆਰਥਿਕ ਮਦਦ ਆ $$ ch. ਪਿੰਡਾਂ ਚ ਤਾ ਰੋਟੀ ਨਹੀਂ ਚਲਣੀ ਸੀ. ਕਯੂੰ ਕੇ ਜੋ ਲੋਕ ਜ਼ਮੀਨ ਤੇ ਬਹੁਤ ਮਾਣ ਕਰਦੇ ਕੇ ਸਾਡੇ ਕੋਲ 20 ਖੇਤ ਆ. ਇਕ ਦਿਨ ਓਹਨਾ ਦੀ ਜ਼ਮੀਨ 2-3 generation ਤਕ ਵੰਡ ਹੋ ਕੇ 2-2 ਖੇਤ ਰਹਿ ਜਾਂਦੀ ਆ। ਮੈਂ ਵੀ ਇਕ ਜੱਟ ਪਰਿਵਾਰ ਤੋਂ ਹਨ. ਪਾਰ ਮੇਰੇ ਲਈ ਕੋਈ ਖਾਸ ਗੱਲ ਨਹੀਂ। ਸਾਰੇ ਪੰਜਾਬ ਦੇ CM ਜੱਟ ਅਤੇ ਬੇਈਮਾਨ ਹੀ ਹੋਏ ਆ

  • @ਪੰਜਾਬ-punjab
    @ਪੰਜਾਬ-punjab หลายเดือนก่อน

    22g ਸਾਰੀਆਂ ਰੀਲਾਂ ਦਾ ਏਹੋ ਹਾਲ ਆ। ਰੀਲਾਂ ਉਹਨਾਂ ਕੋਲ਼ ਵੀ ਪਹੁੰਚ ਜਾਂਦੀਆਂ ਜੋ ਥੋਨੂੰ ਨਹੀਂ ਜਾਣਦੇ।

  • @raahi8459
    @raahi8459 หลายเดือนก่อน +3

    ਬਾਈ ਕਿਤਾਬ ਹੀ ਲਿਖੋ

  • @bhupinderkaur8236
    @bhupinderkaur8236 หลายเดือนก่อน

    ਪੁੱਤਰ ਤੁਸੀ ਕਿਸੇ ਨਾ ਸੁਣੋ ਅਣਸੁਣੀ ਕਰ ਦਿਉ ਪੁੱਤਰ ❤❤

  • @kdchauhan924
    @kdchauhan924 หลายเดือนก่อน

    Sahi gl aa veer... Kai glaa sanu v ni pta pinda diyaa... Lok ta bs kise nu v ni bkshde... Na chnge nu te na mare nu..... Veere tusi apna km chki chlo .... Negative loka nu jwaab dena jruri na smjo ❤❤❤

  • @arslansarwar4717
    @arslansarwar4717 หลายเดือนก่อน +1

    Ignore karo veer g sab da apna apna dimaag ha bas Haal ahi ha k ignore ....❤ From Bahawalpur Pakistan

  • @Nomi-dk8yx
    @Nomi-dk8yx หลายเดือนก่อน

    Love from Pakistan, agree with you brother ❤️❤️❤️❤️

  • @Panjabioo
    @Panjabioo หลายเดือนก่อน +2

    ਸਹੀ a tuc ਜੀ ❤

  • @vishantkumar4561
    @vishantkumar4561 หลายเดือนก่อน

    Bilkul shai kha bhai ne sabka apna eak unique knowledge and experience h. Sabka same hona muskil h

  • @mutahharrafiq338
    @mutahharrafiq338 หลายเดือนก่อน

    Jo v ae....Tameez naal gall krni chaidi ae...gaalaan kadhnaa ghatyaa bandeyaan da kam ae.... Tussaan bariyaan suthriyaan gallan kitiyaan ny...love you from Lehnda Punjab Zilaa Gujranwala Ali Pur Chattha.❤❤

  • @naeemali8547
    @naeemali8547 หลายเดือนก่อน +3

    Bahi hamein boht acha laga ap hamre Pakistan aye. ignore kryin ese logon ko.

  • @schirn2007
    @schirn2007 หลายเดือนก่อน +1

    You such a nice person and your video are awesome

  • @fukravlogger2452
    @fukravlogger2452 หลายเดือนก่อน +2

    Be positive
    Veer g

  • @narinderpalsingh5349
    @narinderpalsingh5349 หลายเดือนก่อน

    ਸ਼ਾਬਾਸ਼ ਪੁੱਤਰ ਜੀ ❤❤❤❤

  • @GurpreetSingh-kh7sp
    @GurpreetSingh-kh7sp หลายเดือนก่อน +1

    Navdeep veere tuci koi galt nae kita. Asi bhut kuj nava dekhde aa tuhadiyan videos vich.waheguru tuhanu chardikala ch rakhe 🎉

  • @jpvirdi2928
    @jpvirdi2928 หลายเดือนก่อน

    Navdeep Veer chinta krn di ni lorh…. Latta khichn waale hunde a eho jehe lok, Ghro pareshaan hunde bachaare… Vadia kam kr rehe veer tu bss lagga reh….
    Vaise keha sehi reelan te gaalan kaddan wale kithe ah video dekhni aa…🙏🙏

  • @jaswantmahal3753
    @jaswantmahal3753 หลายเดือนก่อน +1

    Very nice video bro Big fan Jaswant Singh Ropar tu

  • @GurcharanDhillon
    @GurcharanDhillon หลายเดือนก่อน +2

    ਓਹ ਵੀਰ ਸਹਿਤ ਬਣਾ ਯਾਰ I ਬਹੁਤਾ ਮਾੜਾ ਹੋ ਗਿਅਾ...

  • @fakharabbas5472
    @fakharabbas5472 หลายเดือนก่อน

    Hello Sir G.... Welcome from Pakistan

  • @jkh-t6y
    @jkh-t6y หลายเดือนก่อน +3

    Veerji ajj kal Punjabi hi Punjabi de dushman bane baithe ne. Mai all over India ik cheej vekhi a ki baaki communities ch eni zyada unity a like Marathi, Bengali etc. Parr bohut saare Punjabi apneya diya hi lataa khichi jaande ne te ik dooje nu neecha vikhaun di koshish.

  • @drparmjitkaurkhalsa7944
    @drparmjitkaurkhalsa7944 หลายเดือนก่อน +2

    ਨਵਦੀਪ ਸ਼ਪਸਟੀਕਰਨ ਦੇਣ ਦੀ ਲੋੜ ਨਹੀਂ , ਦੁਨੀਆ ਨੂੰ satisfied ਨਹੀਂ ਕਰਾਇਆ ਜਾ ਸਕਦਾ।ਪਾਕਿਸਤਾਨ ਚ ਪੰਜਾਬੀ ਕਾਨਫਰੰਸ ਦੀਆਂ videos ਦੇਖੋ ਲੋਕੋ ਕਿੰਨਾ ਪਿਆਰ ਮਿਲਿਆ ਸਾਡੇ ਵਾਲਿਆ ਨੂੰ ਲਹਿੰਦੇ ਪੰਜਾਬ ਵਾਲਿਆਂ ਵਲੋਂ ।ਮੁਹਬੱਤਾਂ ਵੰਡੋ ਪਿਆਰਿਓ ਨਫਰਤਾਂ ਤਾਂ ਪਹਿਲਾਂ ਹੀ ਬਹੁਤ ਨੇ ।

  • @bhupinderkaur8236
    @bhupinderkaur8236 หลายเดือนก่อน

    ਪੁੱਤਰ ਮੈ ਚੰਡੀਗੜ 37 ਸਾਲ ਤੌ ਰਹਿੰਦੀ ਹਾਂ ਪਰ ਮੈ ਪਿੰਡ ਦੀ ਹਾਂ ਮੇਰੇ ਵਿੱਚੋ ਪਿੰਡ ਦੀ ਕੋਈ ਆਦਤ ਗਈ ਹੀ ਨਹੀ ਮੈਨੂੰ ਆਪਣੇ ਪਿੰਡ ਨਾਲ ਬਹੁਤ ਪਿਆਰ ਹੈ ਤੇ ਪਿੰਡਾ ਦੇ ਲੋਕ ਬਹੁਤ ਚੰਗੇ ਲਗਦੇ ਹੈ ਚੰਡੀਗੜ ਵਿੱਚ ਪਿੰਡਾ ਦੇ ਲੋਕ ਰਹਿੰਦੇ ਹੈ ਇਹ ਪਿੰਡਾ ਵਿਚੋ ਹੀ ਬਣਿਆ ਹੈ ਬੋਲੀ ਅਲੱਗ ਅਲੱਗ ਹੈ ਪਰ ਬੋਲਦੇ ਪੰਜਾਬੀ ਹੀ ਹੈ❤❤

  • @travelwithnagyal
    @travelwithnagyal หลายเดือนก่อน +1

    ਛੋਟੇ ਵੀਰੇ! ਬਹੁਤਾ ਇਹਨਾਂ ਗੱਲਾਂ ਤੇ ਧਿਆਨ ਨਾ ਦੈ l ਤੂੰ ਸਹੀ ਹੈ ਤਾਂ ਬਹੁਤਾ ਫਿਕਰ ਕਰਨ ਦੀ ਲੋੜ ਨਹੀ l ਜਿਥੇ ਕੋਈ ਭੁੱਲ ਹੋ ਗਈ ਉਹ ਅਗੋ ਠੀਕ ਕਰ ਲਓ l ਬਾਕੀ ਤੇਰੀਆਂ ਵੀਡੀਓ ਦੇਖਦੇ ਹਾਂ ਵਧੀਆ ਲੱਗਦਾ ਹੈ l

  • @tonibaath.6262
    @tonibaath.6262 หลายเดือนก่อน +1

    Ena di gall tu ignore karya karo Navdeep 22 ji aap ta kese joge nhi eho je loga nu tohadi Turkey vekhi nahin janti so ignore that person..

  • @ghayoorahmad588
    @ghayoorahmad588 หลายเดือนก่อน

    Sardar Ji Koi Gal Nahi. Dil Tay Na Laho Sab Nu Sab Galan Nahi Samjah Sakday.Har Jagha Changay Buray Log Honday Nay Kuj Samajhdar Tay Kuj Nasamajh Log V Hunday Nay. Sardar Ji Menu V Yad Hai Ganay Kichna C Tay Ghlat Kam Per Us Waqt Es Kam Ch Bohat Maza Andha C. Apnay Khtan Chun V Ghnay Put K Chup Sakday C Per Trolly Chun Ghnay Khichan Ch Ek Alag Khushi Mil D C. Khush Raho

  • @harjas_83
    @harjas_83 หลายเดือนก่อน +2

    You need to just keep going. Just don’t read the comments. You are doing some great work here.

  • @VikramjitVicky-xg6qv
    @VikramjitVicky-xg6qv หลายเดือนก่อน +1

    Sat Sri akle yg

  • @Asif-t9n
    @Asif-t9n หลายเดือนก่อน +5

    Bhi I am a Pakistani, I think k Haters nu Reply karn da matlab k haters nu izat diti ja rahi. Nafrat karan wali ai he chahondy k on ko attraction mily, so I think k not a good idea to reply those hate comments. Ignore karna he best jawab aa.

  • @extralightgaming5408
    @extralightgaming5408 หลายเดือนก่อน +1

    Assalam Walekum bro main aap kay sath hun i m from Pakistan.

  • @JeetALC
    @JeetALC หลายเดือนก่อน

    100% Agree. Your 20 mins video felt like 2 mins video.

  • @ashfaqahmed9531
    @ashfaqahmed9531 หลายเดือนก่อน +1

    Well said ❤

  • @SWAPPAN_DEEP
    @SWAPPAN_DEEP หลายเดือนก่อน +1

    ਨਵਦੀਪ ਭਰਾ ਨਜ਼ਾਰੇ ਲੈ ਇਹ ਲੋਕ ਉਹ ਆ 😂 ਜੋ ਮੈ ਕਹਿਣਾ ਨੀ ਚਾਹੁੰਦਾ

  • @GurmailHauzkhas
    @GurmailHauzkhas 10 วันที่ผ่านมา

    ਭਾਈ ਸਾਹਿਬ ਤੁਸੀਂ ਦੁਨੀਆਂ ਘੁੰਮੀ ਹੈ ਆਪਣੇ ਤਜਰਬੇ ਅਤੇ ਦੁਨੀਆਂ ਦੀਆਂ ਚੰਗੀਆਂ ਗੱਲਾਂ ਸ਼ੇਅਰ ਕਰੋ ਬੇਵਕੂਫ ਲੋਕਾਂ ਪਿੱਛੇ ਆਪਣਾ ਟਾਈਮ ਖਰਾਬ ਨਾ ਕਰੋ

  • @gurhimatsingh5393
    @gurhimatsingh5393 หลายเดือนก่อน +2

    Y tu mast reh. Koi sari duniya nu kush ni kar sakda.

  • @AvtarSingh-oj5pc
    @AvtarSingh-oj5pc หลายเดือนก่อน +1

    Good 👍 video bai g ❤❤❤

  • @S2R2srr
    @S2R2srr หลายเดือนก่อน +1

    Agree valid point 👌

  • @tamooranwsr9804
    @tamooranwsr9804 หลายเดือนก่อน +1

    Nice information brother

  • @NakshdeepSingh-h7l
    @NakshdeepSingh-h7l หลายเดือนก่อน

    Thik gal keha 22 j tusi

  • @Travelwithatifgulzar
    @Travelwithatifgulzar 27 วันที่ผ่านมา

    I like your mongolia and russian series

  • @Travelwithatifgulzar
    @Travelwithatifgulzar 27 วันที่ผ่านมา

    Love from pakistan 🇵🇰 punjab sialkot ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RanaSulman-rf4ds
    @RanaSulman-rf4ds หลายเดือนก่อน +1

    Very good Video ❤❤

  • @jattprakashvlog
    @jattprakashvlog หลายเดือนก่อน

    Paaji, I am from Rajasthan and I watch your videos, you make very good videos❤️❤️❤️

  • @JaskaranKambozaj
    @JaskaranKambozaj หลายเดือนก่อน

    Love You Vadde Veer From Shatir wala (Fazilka)❤❤

  • @guneetkaur__
    @guneetkaur__ หลายเดือนก่อน +2

    sahi keha