Bai ji if ur in Malwa and jatt.plz keep our punjabi outfit. Your wife will be look more good in that punjabi dress. Keep our culture alive.plz promote our tradition. Dhan guru nanak.
Hello Khushi and Ripan, I am also an alumni of Punjabi University Patiala, now settled in USA. I have enjoyed watching your videos. My suggestion to you is to add episode number to each of your videos so your viewers do not miss any videos as you travel. It is great to see the life in villages and I wish I could live the simple, unadulterated life as in our villages. We are losing our culture, language and "rishitian da nigg" at an alarming rate. You both are contributing to keep some of our values alive. God bless both of you and have a safe journey.
Hello rippankhushi ji... Sat Sri Akaal Ji... Thode din ton hi tohaada beloves dekhne shuru kite han ji.... Boht wadhiya ji... Waheguru ji meher bnayi rakhna ji.... 💐🙏😍👍
main pakistan sy hun pakistan ka punjab sy main apki video dekta hun or shukriya apk ka ap huma india, ka punjab dekha rhy hai humra village bh india main tha jis ka name bakhta wali tha wo bh huma dekha zila rajstaan bikaneer h
Tusi dono great ho. All vlog Canada to dekhe han .Canada tuhada tour kado lagna hay ? Tusi panjabi culture nu parmot v kar rahe ho.Shabash tuhanu dono nu. From÷ canada
Hii mam and sir ❤️ loveyou soo much mnu tuhde vlog dekhne seriously bhut vdia lgdea 😍😍
Gaggu gill nu filma write krke dinda c mere pind da Ravinder Ravi vpo aklia distt mansa
Bai ji if ur in Malwa and jatt.plz keep our punjabi outfit. Your wife will be look more good in that punjabi dress. Keep our culture alive.plz promote our tradition. Dhan guru nanak.
ਬਹੁਤ ਸੋਹਣਾ ਵਲੌਗ ਆ ਤੁਹਾਡਾ..ਇਸਨੂੰ ਕਹਿੰਦੇ ਆ ਬਿਲਕੁਲ ਨਵਾਂ ਤੇ ਅਲੱਗ ਕੰਨਸੈਪਟ...ਅੱਜਕੱਲ ਦੇ ਕੰਜਰਾਂ ਨੇ ਪੈਸੇ ਪਿੱਛੇ ਅਪਣੀਆ ਘਰਵਾਲੀ ਨੂੰ ਨੰਗੀ ਕਰਨ ਤੱਕ ਚਲੇ ਗਏ..ਕਿਸੇ ਵੀ ਜੋੜੀ ਨੇ ਅੱਜਤੱਕ ਐਵੇ ਦੇ ਸੋਹਣੀ ਵਿਡਿਉ ਨੀ ਬਣਾਈ..ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖੇ ਤੇ ਅੰਗ ਸੰਗ ਸਹਾਈ ਰਹੇ
ਬਹੁਤ ਵਧੀਆ ਲੱਗ ਰਿਹਾ ਤੁਹਾਡਾ ਟੂਰ ਨਵੇ ਨਵੇ ਪਿੰਡਾ ਨਾਮ ਸੁਣਨ ਮਿਲ ਰਹੇ ਵਾਹਿਗੁਰੂ ਤੁਹਾਨੂੰ ਹਮੇਸਾ ਚੱੜਦੀਕੱਲਾ ਵਿੱਚ ਰੱਖਣ🙏
Kinna pyar milda tuhanu tusi v punjab de hero ho very nice all time
ਅਬੋਹਰ ਏਰੀਆ ਪੂਰੀ ਕਾਟਨ ਬੈਲਟ ਸੀ ਇਹ। ਕਦੀ ਇਹ ਗੀਤ ਮਕਬੂਲ ਸੀ...
ਜਦੋਂ ਪੈਣ ਕਪਾਹੀ ਫੁੱਲ ਵੇ,
ਮੈਂਨੂੰ ਉਹ ਰੁੱਤ ਲੈ ਦੇਈਂ ਮੁੱਲ ਵੇ। ਮੇਰਿਆ ਬਾਬਲਾ।
ਬਹੁਤ ਵਧੀਆ ਜੀ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਤੁਹਾਡੇ ਟੂਰ ਤੋਂ ਤੇ ਪਿੰਡਾਂ ਦੇ ਨਵੇਂ ਨਵੇਂ ਨਾਮਾਂ ਦੀ ਜਾਣਕਾਰੀ ਮਿਲ ਰਹੀ ਆ.. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੱੜਦੀਕੱਲਾ ਵਿੱਚ ਰੱਖਣ🙂 BALWINDER SANGRUR
ਬਹੁਤ ਚੰਗਾ ਲਗਿਆ ਬਾਈ ਜੀ ਤੁਸੀ ਗੰਗਾਨਗਰ ਆ ਰਹੇ ਹੋ ਜੀ ਤੁਹਾਡਾ ਗੰਗਾਨਗਰ ਚ ਵੇਲਕਮ ਹੈ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਅਤੇ ਭੈਣ ਰਿਪਨ ਖੁਸ਼ੀ ਚਹਿਲ
Gaggu gill sir de betiya da v subha bhut sohna lgiya me first time dekhiya ehna nu thnx ji🙏
Y ajj da vlog vi bahut sohna c
ਕੁਤੀਆਂਵਾਲੀ ਮਸ਼ਹੂਰ ਕਰ ਤਾ ਤੁਸੀਂ 😁
ਬਾਕੀ ਜੇਕਰ ਗੱਗੂ ਗਿੱਲ ਸਾਬ ਮਿਲ ਜਾਂਦੇ ਤਾਂ ਹੋਰ ਵਧੀਆ ਲੱਗਦਾ, ਚਲੋ ਫੇਰ ਕਦੇ ਜਰੂਰ ਮਿਲਵਾ ਦਿਉ ਸਾਨੂੰ
ਸੁਕਰ ਵਾਹਿਗੁਰੂ ਤੇਰਾਂ ਜਿੰਨਾ ਵੀਰਾਂ ਨੇ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਸਾਨੂੰ ਪੁਰਾਣੇ ਪਿੰਡਾਂ ਦੇ ਨਾਮ ਲੈ ਕੇ ਸੁਣ ਰਹੇ ਹਾਂ ਵਧੀਆ ਲੱਗਿਆ ਬੀਬੀਆਂ ਵੀ ਪਿਆਰ ਦੇ ਰਹੀਆਂ ਨੇ
ਬਾਈ ਜੀ ਬਹੁਤ ਹੀ ਲੱਗ ਰਿਹਾ ਹੈ ਇਹ ਬਲੌਗ ਪਰ ਬਾਈ ਗੱਗੂ ਗਿੱਲ ਮਿਲ ਜਾਂਦੇ ਤਾਂ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਹੋਣੀਆਂ ਸੀ ਬਾਈ ਜੀ ਅਗਲਾ ਟੂਰ ਹਰਿਆਣੇ ਦਾ ਬਣਾਉ ਮੇਰਾ ਪਿੰਡ ਪਾਲਸਰ (ਪਾਂਡਰੀ) ਤਹਿਸੀਲ ਰਤੀਆ ਜਿਲਾ ਫਤਿਆਬਾਦ ਬਾਈ ਜੀ ਤੁਹਾਨੂੰ ਮਿਲਣ ਦੀ ਦਿੱਲ ਦੀ ਬਹੁਤ ਹੀ ਜਿਆਦਾ ਰੀਝ ਹੈ ਵਾਹਿਗੁਰੂ ਮੇਹਰ ਕਰੇ ਜਲਦੀ ਪੂਰੀ ਹੋ ਜਾਵੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦਿਲੋਂ ਪਿਆਰ ਕਰਦਾ ਹਾਂ ਬਾਈਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਜੋੜੀ ਨੂੰ ❤🙏
Waheguru ji ka khalsa waheguru ji ki fateh very good ਚੰਗਾ ਲੱਗਾ ਫਾਜ਼ਿਲਕਾ ਪਿੰਡ ਦਾ ਨਾਂਅ ਦਸਿਆ ਜਾਵੇ ਜੀ ਜਿਥੇ ਤੁਹਾਨੂੰ ਕੜਾਹ ਬਣਾਕੇ ਖੁਆਇਆ ਗਿਆ ਸੀ
ਪੰਜਾਬ ਪੰਜਾਬੀਅਤ ਜਿੰਦਾਬਾਦ💐💐
ਹਮੇਸ਼ਾ ਖੁਸ਼ ਰਹੋ ਬੱਚਿਓ।
happy jarni
Rippan bai ji you are great 👍👍👍👍
Hello Khushi and Ripan, I am also an alumni of Punjabi University Patiala, now settled in USA. I have enjoyed watching your videos. My suggestion to you is to add episode number to each of your videos so your viewers do not miss any videos as you travel. It is great to see the life in villages and I wish I could live the simple, unadulterated life as in our villages. We are losing our culture, language and "rishitian da nigg" at an alarming rate. You both are contributing to keep some of our values alive. God bless both of you and have a safe journey.
Love u both, plse drive carefully. DHUND TO BACH KE CHALANA. BLESS UALL.
Punjab do shann Baiee gaggu Gill jyonda vasda raho khush raho waheguru g blessed u brother
ਵਾਹਿਗੁਰੂ ਜੀ ਮੇਹਰ ਕਰਨ ਤੁਹਾਨੂੰ ਖੁਸ਼ ਰੱਖਣ ਦੋਨਾਂ ਨੂੰ 🤗🤗🤗🤗🤗
RIPPAN u should WEAR Glaases(!ANNEKA) kioke Ankhan vich Machar pe sakda hai one of our cosin lost his Eye with MACHAR went into the eyes
Khusi bhut khush ho k natural way gal bat krdi ha,
Couple bhut hi natural ha, gal bat da way bhut hi good ha
Ih tan asi dekhia a veer ji vase Jo nhi dekhia oh ajj dekh nu milia veer ji thx 🙏🙏 gb u
ਬਹੁਤ ਵਧੀਆ ਵੀਰ ਜੀ (ਲਖਵੀਰ ਸਿੰਘ) ਤੇ ਪਰਮਿੰਦਰ ਸਿੰਘ ਸੌਕੀ ਫਤਿਹਗੜ੍ਹ ਛੰਨਾ ਸੰਗਰੂਰ ਤੋਂ
ਰੀਪਨ ਬਾਈ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ
waahh bhaii g najare lee rahe nee ,....god bless u
ਮੈਂ ਸਾਰਾ ਮਾਲਵਾ ਘੁੰਮ ਫਿਰ ਕੇ ਵੇਖਿਆ ਅਤੇ ਮਹਿਸੂਸ ਕੀਤਾ ਕਿ
ਮਾਲਵੇ ਦੇ ਲੋਕ ਪਾਕਿਸਤਾਨੀ ਪੰਜਾਬੀਆਂ ਨਾਲ ਬਹੁਤ ਪਿਆਰ ਕਰਦੇ ਨੇਂ।
ਪਰਮਾਤਮਾ ਤੁਹਡੀ ਯਾਤਰਾ ਸਫ਼ਲ ਕਰੇ
Bahut badiya laga y g
ਸਾਡਾ ਪਿੰਡ ਆ ਵੀਰੇ ਪੰਜਾਬ ਵਿੱਚ ਇੱਕੋ ਇੱਕ ਆ ਦੀਪ ਸਿੰਘ ਵਾਲਾ ਜਿਲਾਂ ਫਰੀਦਕੋਟ
ਬਹੁਤ ਬਹੁਤ ਹੀ ਖੂਬਸੂਰਤ ਜੀ
Waaaooo paji bhot khushi mil rhi videos dekh k sachi
ਬਹੁਤ ਖੂਬ ਜੀ
Have a safe journey bro nd bhabhi ji...Mera ve supna ki mai saare duniya ghuma...bss aa he ardass krde a waheguru ji mere eh wish jaldi pure karan...🙏
ਬਹੁਤ ਵਧੀਆ ਬਾਈ ਜੀ 🙏
Punjab jinda baad 🔥🔥🔥
Hello rippankhushi ji... Sat Sri Akaal Ji... Thode din ton hi tohaada beloves dekhne shuru kite han ji.... Boht wadhiya ji... Waheguru ji meher bnayi rakhna ji.... 💐🙏😍👍
Paji bahut vdiya lagga tuhada vlog dekh ke,,,, good work veere
ਓ ਬੱਲੇ ਉਏ ਸਿਉਂਨੇਂਓ, ਰੂਹ ਖੁਸ਼ ਕਰਤੀ ਅੱਜ।
main pakistan sy hun pakistan ka punjab sy main apki video dekta hun or shukriya apk ka ap huma india, ka punjab dekha rhy hai humra village bh india main tha jis ka name bakhta wali tha wo bh huma dekha zila rajstaan bikaneer h
Tea party on the road , super 👌
Bahi ਪੁਰੀ ਵਧੀਆ ਜਾਣਕਾਰੀ ਦਿੱਤੀ bhai ਨਲੈ ਪੁਨ ਨਾਲ਼ੇ ਫਲੀਆਂ
Very Nice V.log . Ripan JI J Ethe Kikran ziada han tan tukke lende aauna . Hahaha.. Thanks for sharing JI.
Balle vera duniyan kumm lai tuc tuhde sare vlog bhut vdia hunde wahe guru g mehr krn tuhde te
ਸਵੇਰ ਦੀ ਓਡੀਕ ਸੀ 22 ਤੁਹਾਡੀ
ssa ripan and khushi tuhadi aaj de yatra da naal oh purana wekha rah phir wekh laya , bahut khushi hoyi , wish u happy safe trip .... greets from Norway
U r awesome eni sohni te clear voice tuhadi RDS
Bro nd bhabhi ji u da nature buht vdia gla buht sohniya krde o u
Good video Vera ji 🙏❤️
ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🌹🌹🌹🌹
First comment nice video Rajia toh
Very good. Veer ji. Jai singh
Wow... Great...... Ripan and khushi.... Teri personality vadiya baai...
Ripan te khushi ssa mai tuhanu bahut like karda ha karnal ae ta sade kol jarur auna
ਸੋਹਣੇ िਪੰਢ ਅਾ ਬਾਈ ਜੀ ਸਾਢਾ ਏਰੀਅਾ ਵੀ ਇਹੀਅਾ
ਬਹੁਤ ਵਧੀਆ ਟੂਰ ਸਾਡੇ ਪਿਆਰੇ ਪੰਜਾਬ ਦਾ,ਖੁਸ਼ੀਆ ਮਾਣੋ,
ਮੈਨੂੰ ਖੇੜਾ ਸ਼ਬਦ ਤੋਂ ਬਾਬੂ ਰਜਬ ਅਲੀ ਦੀ ਕਵਿਤਾ ਪਿੰਡਾਂ ਦੀ ਤਰੀਫ਼। ਹੋ ਸਕੇ ਤਾਂ ਉਹ ਸੁਨਣਾ
ਬਹੁਤ ਹੀ ਵਧੀਆ ਪੁੱਤਰ
Love u ਖੁਸ਼ੀ ਪੁੱਤ
ਇਧਰਲੇ ਲੋਕਾਂ ਦੀ ਬੋਲੀ ਬਹੁਤ ਪਿਆਰੀ ਆ,
ਸਤ ਸੀ੍ ਅਕਾਲ ਬਾਈ ਜੀ ਮੈਂ ਗੰਗਾਨਗਰ ਰਾਜਸਥਾਨ ਤੋਂ
ਜਿਉਂਦੇ ਵਸਦੇ ਰਹੋ ਵੀਰ,
ਏਧਰ ਪਿੰਡ ਕੁੱਤਿਆਂ ਵਾਲੀ, ਝੋਟਿਆਂ ਵਾਲੀ, ਕੱਟਿਆਂ ਵਾਲੀ , ਕਬਰਾਵਾਲਾ , । ਜ਼ਮੀਨਾਂ ਬਹੁਤ ਹੈ ਤੇ ਖੁੱਸੇ ਘਰ, ਕਪਾਹ ਵੀ ਏਥੇ ਬਹੁਤ ਹੁੰਦੀ ਹੈ।
Bhut vadia lagda veer ji tuhade vlog dekh ke gud bless you 🙏
Bhut vadia lagda bro tuhade vlog dekh ke..gud bless u
Yr ehna loka da piyar boht a
Good job bro. M from usa 🇺🇸. We enjoyed your Punjab Tour. 🙏🙏🙏🙏☺️☺️☺️👌🏻👌🏻👌🏻👌🏻
Asi ta guru har sahai to a veer sanu tuhadi vilog bahut vdiya lgya
Love your blog❤❤❤
Bhai Dil ta bot jada karda hai Malwa
Ghumman nu .pr apna koi hai na malwe ch rishtey daar.. like it ..apna majha te doaba e hai.. Ghumman layi...
ਬਹੁਤ ਵਧੀਆ ਲੱਗਿਆ ਜੀ
ਬਾਈ ਜੀ ਗੁਗੂ ਗਿੱਲ ਦੇ ਪਿੰਡ ਮਾਹਣੀ ਖੇੜਾ ਦੇ ਦਰਸ਼ਨ ਹੋਏ ਬਾਈ ਜੀ ਤਾ ਨੀ ਘਰਾਂ ਮਿਲੇ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਤੁਸੀਂ ਸਾਨੂੰ ਮਾਹਣੀ ਖੇੜਾ ਲੈ ਕੇ ਗਏ
ਬਹੁਤ ਵਧੀਆ ਜੀ
veer g bhut Vadiya g
Fazilka vil Paincha Wall
ਸਾਡੇ ਏਰੀਏ ਚ ਫਿਰਦੇ ਆ ਬਾਈ ਲਵੋ ਨਜ਼ਾਰੇ 🤝👍
ਖੁਸ਼ੀ ਹੋਈ ਪੰਜਾਬ ਵਿਚ ਪਿਆਰ ਕਰਨ ਵਾਲੇ ਲੋਕ ਵੇਖ
God bless you every where
Tusi dono great ho. All vlog Canada to dekhe han .Canada tuhada tour kado lagna hay ? Tusi panjabi culture nu parmot v kar rahe ho.Shabash tuhanu dono nu. From÷ canada
Good,। ਖੁਈ ਖੇੜਾ ਮੇਰਾ ਵੀ ਦੋਸਤ ਐ ਬਾਈ ਜੀ
ਫਾਜ਼ਿਲਕਾ ਵਿਚ ਤਾਰ ਦੇ ਨਾਲ ਪਿੰਡ ਗੁਲਾਬਾਂ ਭੈਣੀ, ਗੰਟੀ ਨੰਬਰ ਇੱਕ, ਝੰਗੜ ਭੈਣੀ ਬਿਲਕੁਲ ਤਾਰ ਦੇ ਕੋਲ ਆ
Aj da duja vlog
Ripan Y satshri akal
Love from sikhwala ❤❤❤❤
ਬਹੁਤ ਵਧੀਆ ਟੂਰ ਜੀ
ਬਹੁਤ ਵਧੀਆ ਗੱਲ ਕਰ ਰਹੇ ਓ
ਫਾਜ਼ਿਲਕਾ ਆ ਜਾਉ ਜੀ
Waheguru ang sang rehn
Bless you
Be happy
hello sir bahut vadia GBU 😍😍😍
Bhaji tuc manian wale v jana c sada pind c ohh tuc miss krta
Very Nice to see nice people of Rural Punjab. I wish I had a village that I could visit sometime.
ਜਿਹੜੇ ਹੁਣ TH-cam ਤੇ ਨਵੇ ਕੰਜਰ ਆਏ ਆ..ਹੋਲੀ ਹੋਲੀ ਪੈਸੇ ਪਿੱਛੇ ਕੈਮਰੇ ਅੱਗੇ ਨੰਗੇ ਹੋਣਗੇ ਦਿਨ ਦੂਰ ਨੀ ਉਹ ਵਾਲੇ..ਐਵੀ ਸਾਲੇ ਫੁਕਰੀਆ ਮਾਰੀ ਜਾਂਦੇ ਆ ਕਦੀ Car leni kdi shopping je vo..ਸਾਲਿਉ ਤੁਸੀ ਰਿਪਨ ਖੁਸ਼ੀ ਦੇ ਪੈਰਾਂ ਵਰਗੇ ਵੀ ਨੀ..ਤੁਹਾਡੇ ਨਾਲੋ ਜਿਆਦਾ ਪੈਸਾ ਖਰਚ ਕਰਦੇ ਆ ਤੇ ਬਿੱਲਕੁਲ ਹੰਕਾਰ ਨੀ..ਬਹੁਤ ਸਾਰਾ ਪਿਆਰ ਮੇਰੇ ਵੀਰ ਤੇ ਭਾਬੀ ਨੂੰ
Bahut badiya bhai ji
is trhan ka vlog bnaen jese ya wala vlog banya acha lagta hy gali mahaly ki visit krna or logon sy thory time k leay milna
Good job
ਬਣਾਂਵਾਲਾ ਬਾਈ ਜੀ ਪਿੰਡ ਦਾ ਨਾਮ ਕੱਟਿਆਵਾਲੀ ਨਾਲ ਹੈ ਸਾਡੇ ਰਿਸ਼ਤੇ ਦਾਰ ਨੇ ਮੁੜ ਉਥੇ
Wahe guru ji chardi kla rkhe 🙏💐
Ssa🙏.....kaint vlog keep it up guys
ਬਹੁਤ ਵਧੀਆ
Brother love from sikhwala❤❤❤
very nice👍
Good luck both u... Happy journey..
Very nice g happy journey