ਕੀ ਹੁਣ ਕੈਨੇਡਾ 'ਚ ਵਿਦਿਆਰਥੀ ਨਹੀਂ ਹੋਣਗੇ ਪੱਕੇ? | TBN SPECIAL REPORT

แชร์
ฝัง
  • เผยแพร่เมื่อ 27 ธ.ค. 2024

ความคิดเห็น • 246

  • @sukhigrewal413
    @sukhigrewal413 11 หลายเดือนก่อน +3

    ਬਹੁਤ ਵਧੀਆ ਢੰਗ ਨਾਲ ਤੁਸੀਂ ਜਾਣਕਾਰੀ ਦਿੱਤੀ ਸਾਰਿਆਂ ਲਈ ਲਾਹੇਵੰਦ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਦਾ ਸਦਾ ਤੁਹਾਡੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਸਰਬੱਤ ਦਾ ਭਲਾ ਹੋਵੇ ਜੀ ਤੁਸੀਂ ਵੱਧਦੇ ਫੁਲਦੇ ਰਹੋਂ ਪ੍ਰਮਾਤਮਾ ਦੀ ਕਿਰਪਾ ਬਣੀਂ ਰਹੇ

  • @sakinderboparai1913
    @sakinderboparai1913 ปีที่แล้ว +5

    ਇਹ ਤਾਂ ਵਿਦਿਆਰਥੀਆਂ ਦੇ ਖ਼ਾਤੇ ਵਿਚ ਹੋਣਏ ਨੇ । ਜੇ ਕੰਮ ਮਿਲਦਾ ਰਿਹਾ ਫੇਰ ਆਪਣੇ ਡਅਲਰ ਜਮਾ ਰਖ ਲਵੇਗਾ ।

  • @hardeepsingh-yb9jt
    @hardeepsingh-yb9jt ปีที่แล้ว +31

    ਵਧੀਆ ਜ਼ੇ ਪੀ ਆਰ ਨਾ ਕਰਨ ਪੰਜਾਬ ਬਚ ਜਾਵੇਗਾ। ਨਹੀਂ ਤਾਂ ਪੰਜਾਬ ੫,੭ ਸਾਲਾਂ ਤੱਕ ਬਹੀਆ ਦੇ ਹੱਥ ਆ ਜਾਵੇਗਾ, ਫ਼ੇਰ ਬਾਹਰਲਿਆਂ ਨੂੰ ਏਥੇ ਵਾਲ਼ੀ ਜ਼ਮੀਨ ਜਾਇਦਾਦ ਚੋ ਕੁੱਛ ਨੀ ਦੇਣਾ ਏਨ੍ਹਾਂ ਨੇ

  • @kiranpandherb.3744
    @kiranpandherb.3744 ปีที่แล้ว +7

    ਬੈਨੀਪਾਲ ਸਾਹਿਬ ਤੇ ਜਸਵੀਰ ਕਲੇਸ਼ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿੱਤੀ,👍👍🙏🏻🙏🏻

  • @harinderkaur5075
    @harinderkaur5075 ปีที่แล้ว +16

    ਬੈਨੀਪਾਲ ਵੀਰ ਜੀ ਅਤੇ ਸਮੂਹ TBN ਪਰਿਵਾਰ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🙏 ਡਿਟੇਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @rakeshgupta207
    @rakeshgupta207 ปีที่แล้ว +5

    ਬਹੁਤ ਦੇਰ ਬਾਅਦ ਅਜ਼ ਤੁਹਾਡਾ ਚੈਨਲ ਦੇਖਿਆ ਇਕ ਇਕ ਸ਼ਬਦ ਸੁਣਨ ਵਾਲਾ ਹੈ ਜੀ।

  • @sulakrani6048
    @sulakrani6048 ปีที่แล้ว +20

    Benipal ji satsriakal. ਤੁਹਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਲੋਕ ਠੱਗ ਏਜੰਟਾਂ ਤੋੰ ਬਚ ਜਾਣਗੇ । ਬਹੁਤ ਬਹੁਤ ਧੰਨਵਾਦ ਜੀ

  • @gurbajsingh6609
    @gurbajsingh6609 ปีที่แล้ว

    ਦੋਹਾਂ ਵੀਰਾਂ ਬਹੁਤ ਬਹੁਤ ਧੰਨਵਾਦ ਜੀ

  • @singh_gurjeet_saini
    @singh_gurjeet_saini ปีที่แล้ว +12

    ਬੈਨੀਪਾਲ ਜੀ, TBN ਟੀਮ ਅਤੇ ਸਾਰੇ ਦੇਖਣ ਸੁਣਨ ਵਾਲੇ ਪਰਿਵਾਰ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਾਂਝੀ ਸਤਿ ਸ੍ਰੀ ਅਕਾਲ ਜੀ🙏🏻🙏🏻🙏🏻

  • @JagdishSingh-hl6zd
    @JagdishSingh-hl6zd ปีที่แล้ว +4

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ,, ਧੰਨਵਾਦ ਜੀ 🙏

  • @pishourasingh3795
    @pishourasingh3795 ปีที่แล้ว +1

    ਬਹੁਤ ਵਧੀਆ ਸੁਆਲ ਬੈਨੀਪਾਲ ਸਾਹਿਬ ਜੀ

  • @supinderbedi4753
    @supinderbedi4753 ปีที่แล้ว

    ਹੋਣਹਾਰ ਬੱਚੇ ਏਥੇ ਕਯੋਂ ਨੀ ਰੁੱਕ ਸਕਦੇ, ਪੰਜਾਬ ਸੰਭਾਲੋ ਨਹੀਂ ਤਾਂ ਬਿਹਾਰੀ ਤੇ ਪੂਰਬੀਏ, ਦਬ ਲਾਉਣਗੇ ਤੁਹਾਡੇ ਘਰ

  • @jagmailsinghshergill2187
    @jagmailsinghshergill2187 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ…ਬੈਨੀਪਾਲ ਜੀ ਧੰਨਵਾਦ ਜੀ

  • @hardevsingh9196
    @hardevsingh9196 ปีที่แล้ว

    V clear , authentic nd transparent knowledge by Mrs Claire nd Mr Benipal .

  • @manmeetaujla8024
    @manmeetaujla8024 ปีที่แล้ว +30

    ਕਨੇਡਾ ਦਾ ਭੁਲੇਖਾ ਕਨੇਡਾ ਜਾ ਕੇ ਹੀ ਨਿਕਲਦਾ ਹੈ

    • @DeepPessi-d4k
      @DeepPessi-d4k ปีที่แล้ว

      ❤❤❤❤

    • @KaranveerSingh.
      @KaranveerSingh. ปีที่แล้ว

      Sahi gall aa 😂😂

    • @iqbalbrar73
      @iqbalbrar73 ปีที่แล้ว

      ਵੀਰ ਸਹੀ ਗੱਲ ਹੈ

    • @ParamjitSingh-ym3qo
      @ParamjitSingh-ym3qo ปีที่แล้ว

      💯 percent shch Canada ah k he bulika naklda hiy India punjab zindabad

    • @tirathkaur847
      @tirathkaur847 ปีที่แล้ว

      ਸਾਰੇ ਮੁਲਕਾਂ ਦਾ ਇਹੀ ਹਾਲ ਹੈ

  • @jinderpoohla
    @jinderpoohla ปีที่แล้ว +18

    ਕਨੇਡਾ ਨੇ 30 ਹਜਾਰ ਡਾਲਰ ਕਰਨੇ ਸੀ ਪੰਜਾਬੀ ਇੰਨੇ ਕਮਲੇ ਆ ਕਨੇਡਾ ਦੇ ਨਾਮ ਤੇ 30 ਹਜਾਰ ਡਾਲਰ ਵੀ ਦੇ ਦਿੰਦੇ 😂😂 ਮੂਰਖੋ ਕਨੇਡਾ ਪੈਸੇ ਲੈ ਲੈ ਕੇ ਅਮੀਰ ਹੋ ਗਿਆ ਤੇ ਪੰਜਾਬ ਖਾਲੀ ਹੋ ਰਿਹਾ

  • @ajaibsinghpanesarCanada
    @ajaibsinghpanesarCanada ปีที่แล้ว

    Good information given thanks Benipal ji and Kaler sahib ji

  • @sarajmanes4505
    @sarajmanes4505 ปีที่แล้ว +6

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏

  • @kiranpandherb.3744
    @kiranpandherb.3744 ปีที่แล้ว +2

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ ਪ੍ਰੋਗਰਾਮ ਬਹੁਤ ਵਧੀਆ

  • @BintRai-o5p
    @BintRai-o5p ปีที่แล้ว +2

    Thank you. Benipal je 🎉 JODHPUR PAKHAR

  • @daljitsingh2802
    @daljitsingh2802 10 หลายเดือนก่อน

    Good thanks

  • @barinderkaurhundal9856
    @barinderkaurhundal9856 ปีที่แล้ว +1

    ਮੇਰੀ ਬੱਚੀ ਦੀ ਵੀ ਫੜਾਈ ਇੱਕ ਸਾਲ ਦੀ ਰਹਿ ਗਈ ਜਨਵਰੀ ਤੋ ਸਟਾਟ ਹੋਣੀ ਆ ਉਸ ਦੀ ਦੋ ਸਾਲ ਦੀ ਫੜਾਈ ਆਵੀਹ ਦਸਵਂਰ ਨੂੰ ਕਨੇਡਾ ਗੲਈ ਸੀ ਜਾਨਕਾਰੀ ਤਾ ਬਹੁਤ ਵਧੀਆ ਦਿੱਤੀ

    • @jagtarenterprises3702
      @jagtarenterprises3702 ปีที่แล้ว

      ਭੈਣ ਮੇਰੀਏ ਪੰਜਾਬੀ ਦੇ ਬਹੁਤ ਵੱਟ ਕੱਢੇ ਹੋਏ ਨੇ। ਜੇ ਪੰਜਾਬੀ ਨਹੀਂ ਆਉਂਦੀ ਤਾਂ ਇੰਗਲਿਸ਼ ਟਾਇਪ ਦਾ ਇਸਤੇਮਾਲ ਕਰ ਲਵੋ। ਰੱਬ ਰਾਖਾ।

  • @surinderkaur9310
    @surinderkaur9310 ปีที่แล้ว

    ਬਹੁਤ ਗ਼ਲਤ ਗੱਲ ਹੈ 😢😢😢

  • @ManpreetSingh-yf6hg
    @ManpreetSingh-yf6hg ปีที่แล้ว

    Thanks to benipal for new updates

  • @bajhijsinghsandhra1369
    @bajhijsinghsandhra1369 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @manjeetkaur949
    @manjeetkaur949 ปีที่แล้ว

    Satsareakal ji

  • @Nirbhaisinghnumberdar
    @Nirbhaisinghnumberdar ปีที่แล้ว +2

    ਬੈਨੀਪਾਲ ਵੀਰ ਜੀ ਸਤਿਸਿਰੀਅਕਾਲ

  • @rajasidhu9069
    @rajasidhu9069 ปีที่แล้ว +3

    🎉🎉ਸੁਭ ਪ੍ਰਭਾਤ ਬੈਨੀਪਾਲ ਸਾਹਿਬ ਜੀ,, ਹੋਰ ਕੀ ਹਾਲ ਹੈ ਤੁਹਾਡਾ,, 🌹TBN ਫੈਮਿਲੀ ਨੂੰ ਸਤਿ ਸ੍ਰੀ ਅਕਾਲ ਜੀ

  • @GURMEETSINGH-ep5vy
    @GURMEETSINGH-ep5vy ปีที่แล้ว +1

    ਜਾਣਕਾਰੀ ਦੇਣ ਲਈ ਸ਼ੁਕਰੀਆ

  • @balvirslnghsahokesingh7446
    @balvirslnghsahokesingh7446 ปีที่แล้ว +6

    ਵਾਹ ਜੀ ਵਾਹ,,,, ਬੈਨੀਪਾਲ ਜੀ ਕੈਨੇਡਾ ਵੱਲੋਂ ਚੂੜੀ ਕੱਸੀ ਤੇ ਗੲਈ ਹੈ ਪਰ ਗੰਦ ਪਾਉਣ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਚੂੜੀਆਂ ਕੱਸਕੇ ਢਿਬਰੀ ਟਾਇਟ ਕੀਤੀ ਜਾਣੀ ਚਾਹੀਦੀ ਸੀ।ਪਰ ਅਫਸੋਸ ਹੈ ਕਿ ਢਿਬਰੀ ਟਾਇਟ ਨਹੀਂ ਕੀਤੀ ਜੀ। ਧਨਵਾਦ ਮਿਹਰਬਾਨੀ।

  • @phootphath4851
    @phootphath4851 ปีที่แล้ว +16

    ਜਿਆਦਾਤਰ ਲ਼ੋਕ ਜਾਂਦੇ ਹੀ pr ਵਾਸਤੇ ਨੇਂ ਜੀ, ਯੇ ਪਰ ਵਾਲ਼ਾ ਸਿਸਟਮ ਬੰਦ ਕੀਤਾ ਕੈਨੇਡਾ ਸਰਕਾਰ ਨੇਂ, ਫ਼ਿਰ ਤਾਂ ਸਾਇਦ ਹੀ ਕੋਈ ਕੈਨੇਡਾ ਨੂੰ ਜਾਵੇ

  • @baljeetsandhu5520
    @baljeetsandhu5520 ปีที่แล้ว

    Think..you

  • @godisone7399
    @godisone7399 ปีที่แล้ว +1

    Thank you Benipal Ji, 🙏 🙏 ❤

  • @wiskyk2863
    @wiskyk2863 ปีที่แล้ว +1

    Good dsiplin chaheda thanks

  • @NAVNEETKAUR-zn8rd
    @NAVNEETKAUR-zn8rd ปีที่แล้ว +1

    Thanks sirji

  • @GurmeetSingh-m9q
    @GurmeetSingh-m9q ปีที่แล้ว

    Waheguru

  • @BEANTKAUR-w5p
    @BEANTKAUR-w5p ปีที่แล้ว

    Bohat. Bohat dhanwad jankari den lei

  • @kulbirsinghmokal3402
    @kulbirsinghmokal3402 ปีที่แล้ว

    Nice coverage, thank you Mr Gurjit Singh Sandhu

  • @bhagatram508
    @bhagatram508 ปีที่แล้ว

    Excellent information

  • @jaswindernamberdar2844
    @jaswindernamberdar2844 ปีที่แล้ว +3

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏🙏🙏🌹

  • @harbanssingh2118
    @harbanssingh2118 ปีที่แล้ว +1

    Knowledgeable the best conversation

  • @baljinderaulakh5540
    @baljinderaulakh5540 ปีที่แล้ว

    ਵਧੀਆ ਜਾਣਕਾਰੀ ਦਿਤੀ ਆ ਜੀ❤❤❤❤❤❤❤

  • @jagminderkaur1926
    @jagminderkaur1926 ปีที่แล้ว +2

    Benipal veerji sat shri akal ji 🙏🙏

  • @Nareshsharma-jb3hb
    @Nareshsharma-jb3hb ปีที่แล้ว +1

    Satsriakal banipal sab 🙏🙏

  • @budhsingh6834
    @budhsingh6834 ปีที่แล้ว

    Veerji tuuhadia news bilkul wishwash jot hn ji waheguru chaddikla bakhse ji my favrat mere veere dono Godday bless you

  • @BalbirSingh-zt4le
    @BalbirSingh-zt4le ปีที่แล้ว

    Bahut shukria

  • @sarbsingh3127
    @sarbsingh3127 ปีที่แล้ว

    Bhut vadia jankari Ji

  • @onlymaansaab9779
    @onlymaansaab9779 ปีที่แล้ว

    Good information sir🙏

  • @GagandeepSingh-ym1zp
    @GagandeepSingh-ym1zp ปีที่แล้ว +1

    SAT SHRI AKAAL BENIPAL JI .

  • @piarjitmahal1317
    @piarjitmahal1317 ปีที่แล้ว

    Good news very good

  • @shavinderkaur1937
    @shavinderkaur1937 ปีที่แล้ว

    Thanks you sir

  • @BhupinderGrewal-qo6lm
    @BhupinderGrewal-qo6lm ปีที่แล้ว

    Excellent knowledgable program

  • @abnashbhullar3715
    @abnashbhullar3715 ปีที่แล้ว

    Thanks for updates bhaji sorry for the deaths of Pakistani family it was so sad and bad news

  • @AmarJeet-gr2ww
    @AmarJeet-gr2ww ปีที่แล้ว +2

    Nice discussion

  • @gursharankaur2022
    @gursharankaur2022 ปีที่แล้ว +1

    Very thanks for information in detail

  • @BachiterSingh-j8q
    @BachiterSingh-j8q ปีที่แล้ว +1

    Thanks for giving Latest and Future information

  • @JaswantSingh-fk1oh
    @JaswantSingh-fk1oh ปีที่แล้ว

    Best. Reports

  • @ਨਾਇਬਸਿੰਘਰੰਗਾਰੇ
    @ਨਾਇਬਸਿੰਘਰੰਗਾਰੇ ปีที่แล้ว +1

    ਸਤਿ ਸ਼੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ 🙏🙏🙏🙏🙏🙏

  • @surindersyal6575
    @surindersyal6575 4 หลายเดือนก่อน

    कनाडा देश को अब केवल बड़े-बड़े विशेषज्ञों की ही जरुरत है

  • @googlepage9992
    @googlepage9992 ปีที่แล้ว

    Gurdeep Aujla
    Thank you So much for the Sharing.

  • @Ultrafmpro
    @Ultrafmpro ปีที่แล้ว

    Very good information about Punjabi students

  • @JatinderSingh-vq9ht
    @JatinderSingh-vq9ht 11 หลายเดือนก่อน

    Jay Hind Jay Hind

  • @reenapatty2073
    @reenapatty2073 ปีที่แล้ว

    Tusi bahut achi gal kiti jo bacheya li soch rahe ho k pakke krothanky veer ji tuhada

  • @arshpunjabi9684
    @arshpunjabi9684 ปีที่แล้ว

    nice talk

  • @gurbhajankaur3281
    @gurbhajankaur3281 ปีที่แล้ว +1

    V nice

  • @surinderkaur9310
    @surinderkaur9310 11 หลายเดือนก่อน

    ਬਚਿਆ ਦੀ ਜਿੰਦਗੀ ਬਾਰੇ ਦੇਖਣਾਂ ਚਾਹੀਦਾ ਦਾ ਹੈ

  • @SarwanSingh-c2u
    @SarwanSingh-c2u 4 หลายเดือนก่อน

    🌹🙏🌷🙏🌹🌷

  • @Nareshsharma-jb3hb
    @Nareshsharma-jb3hb ปีที่แล้ว +2

    👍👍🙏🙏

  • @surinderkaur9310
    @surinderkaur9310 ปีที่แล้ว

    ਬੱਚੇ ਵਾਪਸ ਨਾਂ ਆਣ ਜਿਹੜੇ ਤਿੰਨ ਸਾਲ ਹੋ ਗਏ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ

  • @baldevsingh4986
    @baldevsingh4986 ปีที่แล้ว +1

    Very good discusion

  • @ShingaraSingh-ln8lf
    @ShingaraSingh-ln8lf ปีที่แล้ว

    Bhot bhot danbad ji for information.

  • @miselfoptions7125
    @miselfoptions7125 ปีที่แล้ว +1

    Good information

  • @Sushirarora
    @Sushirarora ปีที่แล้ว +1

    🙏❤️

  • @kuldipkaur2870
    @kuldipkaur2870 ปีที่แล้ว

    V.very nice vedio and good information.

  • @NirmalSingh-kw1in
    @NirmalSingh-kw1in ปีที่แล้ว

    ਗੁਡ ਸਰ ਜੀਂ

  • @paramjeetkaur2267
    @paramjeetkaur2267 ปีที่แล้ว

    Thanks ji very nice❤

  • @GurpreetSingh-jg8pw
    @GurpreetSingh-jg8pw ปีที่แล้ว +1

    Very very good Canada sarkar

  • @rupinderkaler3517
    @rupinderkaler3517 ปีที่แล้ว

    Very. Vety. Nic ji ❤❤

  • @DarshanRatia-jb9ck
    @DarshanRatia-jb9ck ปีที่แล้ว

    Thanks

  • @nishansingh2662
    @nishansingh2662 ปีที่แล้ว

    Good sir je thanks

  • @inderpreetsingh4655
    @inderpreetsingh4655 ปีที่แล้ว +1

    TBN❤❤

  • @bansal077
    @bansal077 ปีที่แล้ว +2

    ਸਤਿ ਸ੍ਰੀ ‍ਅਕਾਲ ਜੀ

  • @mukhtiarsingh2521
    @mukhtiarsingh2521 ปีที่แล้ว

    Very good

  • @waliakapil7628
    @waliakapil7628 ปีที่แล้ว

    Sir
    Very good analysis
    Excellent

  • @sukhjinder3912
    @sukhjinder3912 ปีที่แล้ว

    Thanks for information

  • @harjinder256
    @harjinder256 ปีที่แล้ว

    Nice iñformation

  • @narindersingh-jb9wm
    @narindersingh-jb9wm ปีที่แล้ว

    Veer je good

  • @JagjeetSidhu-f1j
    @JagjeetSidhu-f1j ปีที่แล้ว

    Venipal
    Thank you.

  • @jinderpoohla
    @jinderpoohla ปีที่แล้ว +8

    ਕਨੇਡਾ ਵਿੱਚੋ ਮੁੜਨ ਵਾਲੇਆਂ ਨੂੰ ਬੇਨਤੀ ਆ ਬਾਈ ਪੰਜਾਬ ਵਿੱਚ ਕੰਮ ਵੀ ਨਹੀ ਤੇ ਨਸਾ ਵੀ ਵਾਲਾ ਤਾ ਉਹ ਕਨੇਡਾ ਤੋ ਸਿੱਧਾ ਅਫਰੀਕਾ ਚਲੇ ਜਾਣ 😂 ਤੇ ਕਨੇਡਾ ਰਹਿਕੇ ਰੰਗ ਗੋਰੇ ਕਰਲੇ ਹੁਣ ਅਫਰੀਕਾ ਜਾ ਕੇ ਕਾਲੇ ਹੋ ਕੇ ਆਉਣ

  • @Inderjitsingh60025
    @Inderjitsingh60025 ปีที่แล้ว

    Nice

  • @hardeepsingh9658
    @hardeepsingh9658 ปีที่แล้ว

    Benipal sahib sat sri akal

  • @devenderkaur3202
    @devenderkaur3202 ปีที่แล้ว +3

    Thirty lacs spend Karo do study n labour's job no possibility of PR
    Majority of student will return after the completion of work permit period After spending 30 lacs hard earned money of parents. So think before coming to canada

  • @arwinderkaur4011
    @arwinderkaur4011 ปีที่แล้ว

    Very good information

  • @bisawasanghera8324
    @bisawasanghera8324 ปีที่แล้ว

    ਮੇਰੇ ਵੱਲੋਂ ਆਪ ਸਾਰਿਆ ਨੂੰ ਸਤਿ ਸੀ੍ ਅਕਾਲ ਜੀ

  • @SandeepKhattra
    @SandeepKhattra ปีที่แล้ว

    Nice information veer ji thanks 🙏

  • @JK-qm8ny
    @JK-qm8ny ปีที่แล้ว

    Good information thanks

  • @GurmeetKaur-mr9vx
    @GurmeetKaur-mr9vx ปีที่แล้ว

    Students nu PR KRVAO G

  • @gurnamsinghheera3308
    @gurnamsinghheera3308 ปีที่แล้ว +1

    👍👍👍👍

  • @sonusamrai
    @sonusamrai ปีที่แล้ว +3

    ਸਤਿ ਸ਼੍ਰੀ ਅਕਾਲ ਜੀ🙏🏽

  • @ਨਰਿੰਦਰਕੁਮਾਰਸਰਪੰਚਆਲੋਅਰਖ

    ਸਤਿ ਸ਼੍ਰੀ ਆਕਾਲ ਜੀ।