Prem singh Chandumajra | ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲਿਆ ਬਾਗ਼ੀ ਅਕਾਲੀ ਧੜਾ, ਵੇਖੋ ਕੀ ਬੋਲੇ ਚੰਦੂਮਾਜਰਾ
ฝัง
- เผยแพร่เมื่อ 9 ก.พ. 2025
- Prem singh Chandumajra | ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲਿਆ ਬਾਗ਼ੀ ਅਕਾਲੀ ਧੜਾ, ਵੇਖੋ ਕੀ ਬੋਲੇ ਚੰਦੂਮਾਜਰਾ
#Punjab #SAD #Akalidal #Premsinghchandumajra #amritpal #abplive
ਸ਼੍ਰੋਮਣੀ ਅਕਾਲੀ ਦੇ ਨਾਰਾਜ਼ ਧੜੇ ਨੇ ਅੱਜ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ
ਪੂਰਨ ਸਮਰਥਨ ਦਿੱਤਾ ਹੈ |
ਇਸ ਸੰਬੰਧੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ |
ਅੰਮ੍ਰਿਤਪਾਲ ਨੂੰ ਖਡੂਰ ਸਾਹਿਬ ਦੇ ਲੱਖਾਂ ਲੋਕਾਂ ਨੇ ਚੁਣ ਕੇ ਸੰਸਦ ਚ ਭੇਜਿਆ ਹੈ
ਤੇ ਸਰਕਾਰਾਂ ਨੂੰ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੇ ਹੋਏ ਅੰਮ੍ਰਿਤਪਾਲ ਤੋਂ NSA ਹਟਾ ਕੇ ਰਿਹਾ ਕਰਨਾ ਚਾਹੀਦਾ ਹੈ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
TH-cam: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...
ਕਿਵੇਂ ਡਰਾਮਾ ਕਰਦੇ ਆ
Eh drame baz aaa
ਬਚ ਕੇ ਰਹੋ।ਪਰਿਵਾਰ ਵਾਲਿਓ ਇਹਨਾਂ ਤੋਂ ਚੋਣਾਂ ਵੇਲੇ ਕਿਵੇਂ ਬੋਲਦਾ ਸੀ ।ਇਹ ਲੰਡੂਮਾਜਰਾ ।
BJP
Eh mokaprast han bapu je ehna da or sukhbeer pakhandi katil da koi yakeen na karna
Bjp da dala