ਰੋਣ ਲੱਗੇ ਜਥੇਦਾਰ! ਜਸਬੀਰ ਸਿੰਘ ਪੱਟੀ ਤੋਂ ਸੁਣੋ। Jathedar Raghbir Singh | Akali Dal | SGPC | Akal Takhat
ฝัง
- เผยแพร่เมื่อ 10 ก.พ. 2025
- #Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Jasbir Singh Patti
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result
th-cam.com/video/Pr85UMLcr-k/w-d-xo.html
Delhi Election | EVM Election Commission Fraud Voters | ਕਰਤਾ ਪਰਦਾਫ਼ਾਸ਼ ਡਾ. ਗਰਗ ਨੇ!ਦਿੱਲੀ 'ਚ 'ਆਪ' ਦੀ ਹਾਰ
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਫਾਰਿਗ ਕਰ ਦਿੱਤਾ ਗਿਆ। ਹੁਣ ਜੱਥੇਦਾਰ ਰਘਬੀਰ ਸਿੰਘ ਜੀ ਦੀ ਵਾਰੀ ਹੈ। ਅੱਜ ਧਾਮੀ ਨੇ ਵੀ ਕੋਈ ਸਟੈਂਡ ਨਹੀਂ ਲਿਆ। ਬਾਦਲਾਂ ਦਾਂ ਹੱਸ਼ਰ ਬੜਾ ਮਾੜਾ ਹੋਣਾ ਹੈ। ਹੁਣ ਇਹਨਾਂ ਦੇ ਰੱਬ ਭੁਲਿਆ ਹੋੲਇਆ ਹੈ ਪਰ ਯਾਦ ਰੱਖਣਾ ਚਾਹੀਦਾ ਹੈ ਕਿ ਰੱਬ ਦੀ ਲਾਠੀ ਬੇ ਅਵਾਜ ਹੁੰਦੀ ਹੈ। ਜਦੋਂ ਪੈਂਦੀ ਹੈ ਪੂਰਾ ਸੂਤ ਕਿ ਰੱਖ ਦਿੰਦੀ ਹੈ।
Rub no bhull gay.asp rub ban gay
ਹੁਣ ਬਾਦਲ ਪਰਿਵਾਰ ਪੰਜਾਬ ਦੇ ਨਕਸ਼ੇ ਤੋਂ ਸਦਾ ਲਈ ਅੱਜ ਦੇ ਫੈਸਲੇ ਨਾਲ ਖਤਮ ਸਮਝੋ
Sahi kiha
ਬਿਲਕੁੱਲ
ਅਜੇ ਵੀ ਹਰਿਆਣੇ ਚ ਬੂਝੜਾਂ 6 ਬਾਦਲਕਿਆਂ ਨੂੰ ਜਿਤਾਇਆ ਈਯਾ …ਗੱਲਤ ਸੰਦੇਸ਼ ਗਿਆ 😢 ਇੰਨ੍ਹਾ
ਦਾ ਹੱਲ ਨਰੈਣ ਸਿੰਘ ਕੋਲ ਅ 😢
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨਾਲ ਵੀ ਇਕ ਦਿਨ ਇਹੀ ਹੋਵੇਗਾ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਹੈ।
ਹੁਣ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬਿਨਾ ਕਿਸੇ ਦੇ ਦਬਾਅ ਜਾਂ ਪੱਖਪਾਤ ਤੋਂ ਆਪਣੇ ਫੈਸਲੇ ਲੈਣੇ ਚਾਹੀਦੇ ਹਨ। ਕਿਸੇ ਤੋਂ ਡਰਨ ਦੀ ਲੋੜ ਨਹੀਂ ।ਉਹ ਕੌਮ ਦੇ ਸਰਵ ਉੱਚ ਅਸਥਾਨ ਤੇ ਬੈਠੇ ਹੋਏ ਹਨ। ਉਸਨੂੰ ਹਮੇਸ਼ਾਂ ਕੌਮ ਦੇ ਹਿੱਤ ਨੂੰ ਮੁੱਖ ਰੱਖਣਾ ਚਾਹੀਦਾ ਹੈ ਅਤੇ ਕੇਵਲ ਕੌਮ ਦੇ ਹਿੱਤ ਵਿੱਚ ਹੀ ਫੈਸਲੇ ਲਵੋ।😮
ਭੱਟੀ ਸਾਹਿਬ ਮੈ ਵੈਸੇ ਤਾਂ ਹਿੰਦੂ ਧਰਮ ਦਾ ਹਾਂ ਜੀ ਪਰ ਬਾਦਲ ਦਲ ਵਾਲਿਆਂ ਦੀ ਗੁੰਡਾਗਰਦੀ ਦੇਖ ਕੇ ਮੇਰਾ ਵੀ ਹਥਿਆਰ ਚੱਕਣ ਨੂੰ ਦਿਲ ਕਰਦਾ ਹੈ ਜੀ
ਹੁਣ ਸਿੱਖ ਕੌਮ ਦਾ ਵਾਲੀ ਵਾਰਸ ਤਾਂ ਦਸਮ ਪਿਤਾ ਹੋਵੇਗਾ ❤❤❤
ਪੱਟੀ ਸਾਹਿਬ ਜੀ ਇਹ ਪਹਿਲੀ ਵਾਰ ਹੈ ਕਿ ਕਲਰਕ ਇਕੱਠੇ ਹੋਕੇ ਸੀਨਿਅਰ ਅਫਸਰ ਨੂੰ ਅਹੁਦੇ ਤੋ ਫਾਰਗ ਕਰ ਰਹੇ ਹਨ ਅਫਸੋਸ ਹੈ
Jathedar Harpreet singh ji brave honest jathedar who took strict actions against traitors and masands who control now
ਅਕਾਲੀ ਫੂਲਾ ਸਿੰਘ ਜੀ ਦਾ ਰੂਪ ਗਿਆ਼ਨੀ ਰਣਜੀਤ ਸਿੰਘ ਦੇ ਹੱਥ ਵਿੱਚ ਸਿੱਖ ਪੰਥ ਤਲਵਾਰ ਪਕੜਾਵੇ ਤਾ ਇੰਨਸਾਫ ਮਿਲੇਗਾ
ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਆਪਣੇ ਆਪ ਅਸਤੀਫ਼ਾ ਦੇ ਦੇਣ ਤਾਂ ਚੰਗਾ ਹੈ ਨਹੀਂ ਤਾਂ ਬਾਦਲ ਦਲ ਨੇ ਇਸ ਨੂੰ ਬੁਰੀ ਤਰ੍ਹਾਂ ਬਾਹਰ ਕੱਢ ਦੇਣਾ ਹੈ।
[[[[ ਬੁਜਦਿਲੀ ਹੈ ਅਸਤੀਫਾ ਦੇਣਾ ਜੇ ਛੇਵੇਂ ਪਾਤਸ਼ਾਹ ਦੇ ਤਖਤ ਦੇ ਜਥੇਦਾਰ ਹੋ ਚੜਦੀ ਕਲਾ ਵਿਚ ਰਹਿਣਾ ਚਾਹੀਦਾ ਹੈ ]]]
The entire Sikh Panth is with Jathedar Akal Takhat Sahib and Giani Harpreet Singh ji.
Lots of thanksg 🌹🌹
ਪਟੀ ਜੀ ਹਣ ਕਲਾ ਵਰਤੇ ਗੀ ਵੇਖ ਦੇ ਜਾੳ
Very good information Discussion Sukhwinder Singh ji Patti Sab ji 🙏🙏💯
ਕੌਮ ਕੀ ਕਰੇ ਇਹਨਾਂ ਨੇ ਸੁਖਬੀਰ ਤੇ ਵਲਟੋਹਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੁੰਦਾ ਤਾਂ ਇਨੀਂ ਨੋਬਤ ਨਹੀਂ ਸੀ ਆਉਣੀ ਸਾਰਾ ਸੀਆਪਾ ਹੀ ਨਿਬੜ ਜਾਣਾ ਸੀ
👍👍🙏🙏
ਪਾਪੀਆਂ ਨੂੰ ਇਤਿਹਾਸ ਨੇ ਨਾ ਕਦੇ ਮੁਆਫ਼ ਕੀਤਾ, ਅਤੇ ਨਾ ਹੀ ਕਰਨਾ।
ਭੱਟੀ ਸਾਹਿਬ ਜਥੇਦਾਰ ਵੀ ਦੱਲਾ ਬਣ ਗਿਆ ਹੈ ਜੀ ਬਾਦਲ ਦਲ ਦਾ ਕਿਉਕਿ ਉਹ ਹਰ ਗੱਲ ਦੋਗਲੇਪਨ ਵਿੱਚ ਕਰ ਰਹੇ ਨੇ ਜੀ।ਅਗਰ ਜਥੇਦਾਰ ਸਾਹਿਬ ਵੀ ਦਬਾਅ ਮੰਨ ਰਹੇ ਨੇ ਜੀ ਤਾਂ ਉਹ ਫਿਰ ਕਾਹਦੇ ਜਥੇਦਾਰ ਹੋਏ ਜੀ।ਬੱਸ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਪਿਆਰੀ ਹੈ ਜੀ। ਉਹ ਸਿਰਫ ਬਾਦਲ ਦਲ ਦੇ ਚਮਚੇ ਤੇ ਦੱਲੇ ਬਣ ਕੇ ਕੰਮ ਕਰ ਰਹੇ ਨੇ ਜੀ।ਇਹ ਕੌਮ ਦੇ ਜਥੇਦਾਰ ਨਹੀਂ ਜੀ ਇਹ ਸਿਰਫ ਬਾਦਲ ਦਲ ਦੇ ਚਮਚੇ ਬਣ ਕੇ ਕੰਮ ਕਰ ਰਹੇ ਨੇ ਜੀ
👍🙏
ਇਹ ਗੱਲ ਸਮਝ ਨਹੀਂ ਆਉਂਦੀ ਕਿ ਪੰਥ ਇਸ ਮਸਲੇ ਦਾ ਕੋਈ ਹੱਲ ਨਹੀਂ ਕਰਦਾ ਬੱਸ ਹੁਣ ਤਾਂ ਵਾਹਿਗੁਰੂ ਆਪ ਹੀ ਨਬੇੜਾ ਕਰੇ ਹੋਰ ਕੋਈ ਹੱਲ ਨਹੀਂ ਲਭਦਾ
ਪੱਤਰਕਾਰ ਸਾਹਿਬ ਜੀ ਸਿੱਖ ਕੀ ਵੇਖ ਰਹੇ ਹਨ ਜੇਕਰ ਪੰਜਾਬ ਵਿੱਚ ਜੇਥੇਦਾਰ ਨੂੰ ਧਮਕੀਮਿਲ ਰਾਹੀਂ ਹਨ ਉਹ ਕੋਣ ਹਨ ਇਹ ਆਦਮੀ ਕੋਣ ਹਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਨੰਬਰ ਦੀ ਜਾਂਚ ਕਰੇ
Jathedar Ragbir Singh should be resigned under protest behaviour of Dhami and other SAD,SGPC .
*ਬਾਦਲ ਪਰਿਵਾਰ ਹੰਕਾਰੀ ਹੋ ਗਿਆ-ਤਾਨਾਸ਼ਾਹੀ ਚੱਲੀ ਹੈ* …
ਇਸੇ ਕਰਕੇ ਬਾਦਲ ਦਲ ਦੋ ਸੀਟਾਂ ਤੇ ਆ ਗਿਆ, ਜਾਣਾ ਤਾਂ ਲੋਕਾਂ ਵਿੱਚ ਹੀ ਹੈ !
ਪੱਟੀ ਸਾਬ ਬਹੁਤ ਵਧੀਆ ਵਿਚਾਰ। ਬਹੁਤ ਬਹੁਤ ਧੰਨਵਾਦ ਜੀ
ਜਥੇਦਾਰਾਂ ਦੇ ਹੁਕਮਾਂ ਤੋਂ ਪਹਿਲਾਂ ਹੀ ਭੱਜਦੇ ਸੀ ਹੁਣ ਤਾਂ ਬਾਦਲਾਂ ਅਕਾਲ ਤਖ਼ਤ ਸਾਹਿਬ ਹੀਂ ਖਤਮ ਕਰਨ ਤੇ ਤੁਲਿਆ ਹੋਇਆ ਹੈ
ਜਥੇਦਾਰਾਂ ਨੂੰ ਮੀਟਿੰਗ ਕਰਕੇ ਸਾਰੇ ਤਖਤਾਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਸੁਖਬੀਰ ਬਾਦਲ ਤੇ ਚੀਮੇ ਨੂੰ ਵਰਗਿਆਂ ਜਥੇਦਾਰ ਲਾ ਲੈਣ
ਐਕਸੀਡੈਂਟ ਵਾਲੀ ਗਲ ਸਚਾਈ ਹੈ ਮਾੜੇ ਅਨਸਰਾਂ ਨੇ ਕਵਲਜੀਤ ਸਿੰਘ ਜੀ ਨਾਲ ਵੀ ਕੀਤਾ ਹੈ ਕਵਲਜੀਤ ਸਿੰਘ ਦਾ ਨੈਚੁਰਲ ਐਕਸੀਡੈਂਟ ਨਹੀਂ ਸੀ ਕੀਤਾ ਗਿਆ ਜਾਪਦਾ ਸਕੀ ਸੀ ਪਰ ਕਿਸੇ ਕੋਈ ਜਾਂਚ ਨਹੀਂ ਕੀਤੀ
you great🙏
Akali Dal and SGPC have committed another blunder by terminating the services of Jathedar Damdama Sahib Giani Harpreet Singh ji. They will have to pay a heavy price for it.
ਸਿੱਖ ਕੌਮ ਨੂੰ ਬੁੱਧੂ ਬਣਾ ਰਿਹਾ ਜਥੇਦਾਰ ਰਘਬੀਰ ਸਿੰਘ। ਬਾਦਲਾਂ ਦਾ ਹੱਥ ਠੋਕਾ ਬਣਿਆ ਹੋਇਆ ਜਥੇਦਾ
ਪੱਟੀ ਸਾਹਿਬ ਇਹ ਧਾਰਮਿਕ ਸੰਸਥਾ ਹੈ ਜਾਂ ਜੋਂ ਦੁਜੀਆਂ ਪਾਰਟੀਆ ਸਿਖਾਂ ਨੂੰ ਕਹਿੰਦੀਆਂ ਕੇ ਸਿਖ ਅਤਵਾਦੀ ਹਨ ਅਜ ਸਿਧ ਸਿਖ ਹੀ ਸਿਖਾਂ ਨਾਲ ਕਰ ਰਹੇ ਹਨ
Jathedaar Raghubir singh ji must have the stand of making order to Sikh Panth for strengthening the Akali Party to obey the 7- Members Committee for the Election of Akali Dal
ਬਾਦਲਾਂ ਦੇ taabut ਵਿੱਚ ਇੱਕ kill ਹੋਰ dhami ਨੇ thok ditta ਗਿਆ ਹੈ I. ਬਹੁਤ ਜਲਦੀ ਬਾਦਲਾਂ da bhog pea ਜਾਵੇਗਾ I
ਮੁਲਤਾਨ ਦਾ ਕਿਲਾ ਜੀ
❤❤
SGPC and akal takhat should be free from traitors and masands who control now
ਮੁਲਤਾਨ ਦਾ ਕਿਲ੍ਹਾ ਸੀ ਵੀਰ ਜੀ
ਭੱਟੀ ਸਾਬ ਜੀ ਸਿੱਖ ਕੌਮ ਦਾ ਕੀ ਬਣੇਗਾ ਜੀ ❤❤❤❤❤🙏🙏🙏🙏🙏🙏🙏
ਗਿਆਨੀ ਹਰਪ੍ਰੀਤ ਸਿੰਘ ਤੇ ਸਾਰੇ ਗਲਤ ਇਲਜ਼ਾਮ ਵਿਰਸੇ ਵਲਟੋਹਾ ਤੋ ਬਿਨਾ ਹੋਰ ਕਿਸੇ ਨੇ ਨਹੀਂ ਇੱਕ ਉਹ ਬੰਦਾ ਜਿਸ ਦਾ ਘਰ ਵੀ ਵਲਟੋਹੇ ਸਾਂਝੇ ਖੂਹ ਦੇ ਥਾਂ ਤੇ ਸੀ
ਜਿਹੜਾ ਟੋਲਾ ਜਿਸ ਕੁਰਸੀ ਦੀ ਪ੍ਰਾਪਤੀ ਖਾਤਿਰ ਇਹ ਪਾਪ ਕਰ ਰਿਹਾ, ਉਸਨੂੰ ਓਹ ਕੁਰਸੀ ਕਦੇ ਨਹੀਂ ਮਿਲਣੀ। ਫ਼ਿਰ ਪਾਪ ਕਰਨ ਦਾ ਫਾਇਦਾ ਕੀ ?
ਧਮਕੀਆਂ ਦੇਣ ਵਾਲੇ ਬਾਦਲ ਪ੍ਰਵਾਰ ਨੂੰ ਮੁਕੰਮਲ ਤੌਰ ਤੇ ਖ਼ਤਮ ਕਰ ਦੇਣਾ ਚਾਹੁੰਦੇ ਨੇਂ
Sade Nawa zamana time de sathi jasveer s Patti zindabaad ❤👍💐🙏👏
Rabb ton koi bach nahin sakda.
Patti Sahib the great personality
[[[[[[[ ਜਥੇਦਾਰ ਰਘਬੀਰ ਸਿੰਘ ਜੀ ਡਟ ਕੇ 2 ਦਸੰਬਰ ਦੇ ਆਦੇਸ਼ ਤੇ ਪਹਿਰਾ ਦਿਉ ਸਿਖ ਕੌਮ ਤੁਹਾਡੇ ਨਾਲ ਚਟਾਨ ਵਾਂਗ ਖੜੀ ਹੈ !]]]]]
ਕੀ ਹੁਣ ਕੌਮ ਨੂੰ ਪਟੀ ਸਾਬ੍ਹ ਸਰਬੱਤ ਖਾਲਸਾ ਨਹੀਂ ਸੱਦਣ ਦੀ ਲੋੜ ਹੋਰ ਕਦੋਂ ਕਰਨਾ ਕਦੋਂ ਪੰਥ ਉਠੁਗਾ
ਲੱਗਦਾ ਹੈ ਜਥੇਦਾਰ ਅੰਦਰ ਖਾਤੇ ਬਾਦਲ ਦਲ ਨਾਲ ਅੰਦਰ ਖਾਤੇ ਮਿਲੇ ਲਗਦੇ ਹਨ ਧਮਕੀਆਂ ਦੀ ਗੱਲ ਬਣਾਈ ਲੱਗਦੀ ਹੈ
ਸਭ ਤੋਂ ਕਮਜ਼ੋਰ ਜਥੇਦਾਰ ਕਹੀਏ ਜਾ ਬਾਦਲਾ ਦਾ ਮੁਨਸੀ ਕਹੀਏ।
ਸਿੰਘ ਸਾਹਿਬ ਵਿੱਚ ਦ੍ਰਿੜਤਾ ਦੀ ਕਮੀ ਹੈ ਮੋਤ ਤਾ
ਉਸੇ ਤਰਾਂ ਹੀ ਆਉਣੀ ਜਿਸਤਰਾਲਿਖਿ ਆ ਡਰਨ
ਦੀ ਕੋਈਲੋੜਨਹੀ ਪੰਥ ਨਾਲੋ ਕੋਈ ਵੀ ਜੋਰਾਵਰ
ਨਹੀ ਪਾਪ ਦਾ ਘੜਾ ਭਰ ਰਿਹਾ ਹੈ ਪਾਪ ਦੀ ਕੰਧ
ਢਹਿਣ ਵਾਲੀ ਹੈ। ਸ਼ਿੱਖ ਕੋਮ ਜਾਗੇ ਤੇਮੋਰਚਾ ਸੰਭਾਲ਼ੋ
ਸੇਵਾਵਾਂ ਤੋ ਤਾਂ ਲਾਹਤਾ ਹੁਣ ਅਕਾਲ ਤਖ਼ਤ ਸਾਹਿਬ ਤੋਂ ਸਜਾ ਵੀ ਲੱਗਣੀ ਚਾਹੀਦੀ ਹੈ ਕੀਤੇ ਗਏ ਗੁਨਾਹਾਂ ਦੀ।
Sukhbir Dhamkiya De Riha Jathedara saaba Nu Ada Koi ilaaj Karna paina Khalsapanth Nu
ਜਸਬੀਰ ਸਿੰਘ ਭੱਟੀ ਨੇ ਜਥੇਦਾਰ ਸਾਹਿਬ ਜੀ ਨੂੰ ਕਹਿਦੇ ਰੋਣ ਦਾਤਾ ਤਾਂ ਫੇਰ ਸੋਚ ਲੈ ਅਕਾਲ ਤਖ਼ਤ ਸਾਹਿਬ ਜੀ ਦੀ ਮਾਰ ਕਿਵੇਂ ਝੱਲੇਗਾ ਅੱਜ ਤੱਕ ਜਿਵੇਂ ਤੁਸੀਂ ਝੂਠ ਬੋਲਿਐ ਗੁਰੂ ਜੀ ਕਦੇ ਮਾਫ ਨਹੀਂ ਕਰਨਗੇ ।
ਜਥੇਦਾਰ ਨੂੰ ਨਬਰਜਨਤਕ ਕਰ ਦੇਣੇ ਚਾਹੀਦੇ ਹਨ ਸਿੱਖ ਕੌਮ ਮਰੀ ਹੋਈ ਨਹੀ
ਕੀੜੇ ਪੇਣੈ ਗਿਆਨੀ ਹਰਪ੍ਰੀਤ ਸਿੰਘ ਨੂ ਲਾਉਣ ਵਾਲੇਆ
It's a ਕਲਜੁਗੀ ਵਰਤਾਰਾ
ਵੀਰ ਪੱਟੀ ਜੀ ਵੀਰ ਸੁਖਵਿੰਦਰ ਸਿੰਘ ਜੀ ਬਾਦਲ ਔਰ ਬਾਦਲ ਦੇ ਚਮਚੇ ਅਮੀਰ ਗੁੰਡੇ ਲੂਚੇ ਇਹਨਾਂ ਸੱਚੇ ਬੰਦਿਆਂ ਤੇ ਭਾਰੂ ਪ੍ਏ ਹਨ
ਪੱਟੀ ਸਾਹਿਬ ਜੀ। ਭਾਈ ਕੌੜਾ ਸਿੰਘ ਜੀ ਨੇ ਜੋ ਕੀਤਾ ਜਾ ਕਰਨ ਲੱਗੇ ਸੀ। ਉਹ ਬਿਲਕੁਲ ਠੀਕ ਕਰ ਰਹੇ ਸੀ। ਹੁਣ ਨੂੰ ਸਾਰਾ ਸਿਆਪਾ ਮੁੱਕਿਆ ਹੁੰਦਾ।
ਕੌੜਾ ਸਿੰਘ ਨਈ, ਭਾਈ ਚੌੜਾ।
ਪੱਟੀ ਸਾਹਿਬ ਇਹ ਕਿਲਾ ਜਮਰੌਦ ਦਾ ਨਹੀਂ, ਮੁਲਤਾਨ ਦਾ ਸੀ ਉਸ ਦਾ ਹਾਕਮ ਫਤਿਹ ਖਾਨ ਨਹੀਂ ਮੁਜ਼ੱਫ਼ਰ ਖਾਨ ਸੀ, ਦਰੁਸਤ ਕਰ ਲਵੋ ਜੀ।
If Jathedar Raghbir Singh does not resign at this stage the people will force him to quit/shunt out
Patti sahib me Moga hadsey da zinda Shaheed ha 5oct 1972
ਫਿਰ ਕੌਮ ਦਾ ਭਲਾ ਕਿਵੇਂ ਹੋ ਸਕਦਾ
ਪੱਟੀ ਸਹਿਬ ਹੋਣ ਕੋਮ ਦੇ ਜਥੇਦਾਰ ਹੋਣ ਤਾ ਕਹਿੱਣ ਸਾਨੂੰ ਕਿ ਨੇ ਮਾਰ ਦੇਣਾ ਹੁਣ ਮੇਰੇ ਕੋਲ ਕੁਝ ਲਿਖਣ ਨੱਪ ਰਿਹਾ ਵਹਿਗੁਰ ਕੋਮ ਨੂੰ ਸਮੱਤ ਬਕਸਨ ਜੀ
ਸਿੱਖ .ਕੌਮ .ਸੁਚੇਤ .ਰਹਿਣ .ਦੀ.ਲੋੜ
Bir yo badul dal hae ea hun gundya da hi dal rah gaya hae ena beach sache sikh rah hi nahi gae
❤ਆਮ ਲੋਕਾਂ ਦਿਆਂ ਅਖਾਂ ਵਿੱਚ ਘੱਟਾ ਪਾਉਣ ਵਾਲੇ ਤਾਂ ਬਹੁਤ ਮਿਲ ਜਾਣਗੇ ।
ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਰੇ ਐਸੀ ਹਿੰਮਤ ਕੇਵਲ ਸੁਖਬੀਰ ਬਾਦਲ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ
ਅਜੇ ਤਾਂ ਹੁਣ ਜਾਗੇ ਹੀ ਹਨ ।ਕੀ ਜਥੇਦਾਰ ਕੀ ਹੋਰ ਬਾਕੀ ਸਭ ਨੂੰ ਰਾਹੇ ਪਾਵੇਗਾ ।❤
Patti sahib hun v Valtoha hi dhamki de riha hovega keonke oh pehlan v khanda kharrkaun di gall kar chukka.Dr. sudarshan trehan patti de murder di file khull jaani chahidi aa fer pata laggega ke eh cheez hi ki aa.
ਖਾਲੀ ਦੱਲ ਕਿਸੇ ਇਤਿਹਾਸ ਨੂੰ ਨਹੀਂ ਸਮਝਦਾ
ਕੌਮ ਦਾ ਕੀ ਇਤਿਹਾਸ ਹੈ
Dharam yudh morche te v Sodhi Sahib Ji di Shhid kra Dita
[[[[[[[[ ਜਥੈਦਾਰ ਤਖਤ ਸਾਹਿਬ ਦੇ ਹੋ ਕਿ ਬਾਦਲ ਟਿਡੀ ਦਲ ਤੋ ਡਰਨਾ ਸਿਖੀ ਨਹੀ ਤੁਸੀ ਜਥੇਦਾਰ ਹੋ ਡਟ ਕੇ 2 ਦਸੰਬਰ ਦੇ ਆਦੇਸ਼ ਤੇ ਪਹਿਰਾ ਦਿਉ ਕੌਮ ਚਟਾਨ ਵਾਂਗ ਤੁਹਾਡੇ ਨਾਲ ਖੜੀ ਹੈ ]]]]])
It's a chamcha proof of dhami
Patti sahib ji manu es gal di baut hrangi ho rhi wa k sikh kaum ch ajey v dleri nal sach Bolan waaley lok hegey wa. ..jad k kaum di jmeer ta mar chuki wa.
Bahaut hi serious matter.
Badalkiye te ohna de jholi-chakk, hunn pakke taur te sharre-aam Narainnu bann chukke.
Hunn sangat noo hi beedha uthanna hoyega, tan hi kujh ho sakda.
SGPC dia vota penia chaheediya..... sukhbir & company nu akal takhat te panth da koi ddar nai.. sirf vota ch hi maat diti ja sakdi hei
It was not Jamrud Killah for your information. It was Multan battle. Please read the history properly and then say something because it creates confusion in the Sikh community and distorts history.
Raghbir Singh Sikh jathedar nahi badlada Chatham hai jo Nagpurea bamna de dungia hai
ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬੋਲਣ ਵਾਲੇ ਸਿੱਖੀ ਦੇ ਭੇਸ ਵਿਚ ਲੁਕੇ ਹੋਏ ਗਿਆਨੀ ਹਰਪ੍ਰੀਤ ਸਿੰਘ ਤੇ ਮਨਜਿੰਦਰ ਸਿਰਸਾ ਵਰਗੇ ਆਰ ਐੱਸ ਐੱਸ ਦੇ ਪਿੱਠੂ ਸਿੱਖ ਕੌਮ ਨੂੰ ਨਿਗਲ ਜਾਣ ਦੀ ਤਾਕ ਵਿਚ ਹਨ , ਪਰ ਲੋਕਾਂ ਨੂੰ ਇਨਾ ਦੀ ਮਨਸ਼ਾ ਦਾ ਪਤਾ ਲੱਗ ਚੁੱਕਿਆ ਹੈ , ਪੰਥ ਇਨਾ ਦੋਗਲੀਆਂ ਤੇ ਕੜੇ ਵੀ ਵਿਸ਼ਵਾਸ਼ ਨਹੀ ਕਰੇਗਾ
2 ਦਸੰਬਰ ਨੂੰ ਮਨਜਿੰਦਰ ਸਿਰਸੇ ਨੂੰ ਪਤਿਤ ਹੋਣ ਕਾਰਨ ਬਾਹਰ ਕੀਤਾ ਗਿਆ
ਉਸਤੋ ਬਾਅਦ ਉਸਨੂੰ ਬੁਲਾਇਆ ਤੱਕ ਨਹੀਂ ਗਿਆ
ਉਲਟਾ ਚੋਣ ਜਿੱਤਣ ਪਿੱਛੋਂ ਗਿਆਨੀ ਹਰਪ੍ਰੀਤ ਸਿੰਘ ਉਸ ਪਤਿਤ ਨੂੰ ਦਿੱਲ੍ਹੀ ਜਾ ਸਿਰੋਪਾਓ ਦੇ ਸਨਮਾਨ ਦੇ ਰਹੇ ਹਨ ਪਰ ਕਿਸ ਖੁਸ਼ੀ ਵਿੱਚ
Bhati sahib teer na fdho teer chlaunh wale bare koi gl nhi kr rahe
Qoum te panth de afdar te khallian di rakhellan baney lafagewsle ronn ge hi horr ki kar sakde hun. Jadon giru de inha pavitter sayhsana tr baith ke khllian de juttey chattan ge te gukreyan nu fakkar manange tann ronney hi nahi siapey bhi painge inha de gharran wich. Panth qoum de dokhian nu lakh lakh lajntan ji
Eh khu khar gurge Sri darbar sahib ji de rakhi sme hathiar sut k kiu bhaje badal dalie hi dhamki dinde Sikh Jathebandia nu kujh karna pay ga
ਕੋਈ ਚੰਦ ਭਾਣ ਵਾਲੀ ਘਟਨਾ ਦੀ ਗੱਲ ਵੀ ਦੱਸੋ ਉੱਥੇ ਕੀ ਹੋਇਆ ਸੀ ਉੱਥੇ ਕੀ ਲੋਬਿੰਗ ਨਹੀਂ ਕੀਤੀ ਗਈ ਕੀ ਸਰਪੰਚ ਸਹੀ ਸੀ
Ed v chup kiu na sarkar kujh karda
Ja jethadar nu dhamki de deti ta aya sgpc da na badal deo s ghan b cameti hona cheya da ha
Sukvir ne apne ser ch subhaa pa le
ਸਿਆਸੀ ਕੁਰਸੀਆਂ ਭਾਲਦਾ ਫਿਰਦਾ ਗਿਆਨੀ ਹਰਪ੍ਰੀਤ ਚਲੋ ਹੁਣ ਵਿਹਲਾ ਹੋ ਗਿਆ ਰੱਜ ਕੇ ਸਿਆਸਤ ਕਰੇ
This road leads no where
G
Je Ahuda na niche ta pehlan hee chhd denha chahyda drama krke kaum nu bewkuuf na bnhao
ਪੱਟੀ ਸਾਬ ਤੁਸੀ ਸਤਿਕਾਰਯੋਗ ਹੋ, ਕਿਓ ਸਿੱਖ ਨੋਜਵਾਨਾਂ ਨੂੰ ਵਰਗਲ਼ਾ ਕੇ ਓਹਨਾਂ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਹੋ,
ਅੱਜ ਐਸਜੀਪੀਸੀ ਅਤੇ ਸਮੂਹ ਸਿੱਖ ਸੰਗਤ ਨੂੰ ਦੁਮੁਹੇ ਸੱਪ ਦਾ ਸਿਰ ਕੁਚਲ ਦਿੱਤੇ ਜਾਣ ਤੇ ਬਹੁਤ ਬਹੁਤ ਮੁਬਰਕਾਂ।
Rub nu bhull gay.aap rub ban gay hann.
ਬਹੁਤ ਪਹਿਲੇ ਸੇਵਾ ਮੁਕਤ ਕਰਨਾ ਚਾਹੀਦਾ ਸੀ ਬਹੁਤ ਦੇਰ ਕਰ ਦਿੱਤੀ ਇਸ ਦੇ ਸਾਢੂ ਨੂੰ ਵੀ ਇਨਸਾਫ਼ ਦਿਵਾਉਣਾ ਚਾਹੀਦਾ ਹੈ
ਹਰਸਿਮਰਤ ਦਾ ਕਿਹਾ ਸੱਚ ਹੋ ਰਿਹਾ,ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਹੀ ਰਹਿਣਾ।
Badl.tu.khtra.ha.5.singh.sahab.nu
ਪੁੱਤ ਜੇ ਤੈਨੂੰ ਜਾਨੋ ਪਾਰਨ ਦੀ ਧਮਕੀ ਦਾ ਸਨੇਹਾਂ ਪਹੁੰਚ ਗਿਆ ਤੇਰਾ ਮੂਤ ਪੈਟ ਵਿਚ ਨਿਕਲ ਜਾਵੇਗੀ ਕੈਮਰੇ ਅਗੇ ਗੱਲਾ ਕਰਨੀਆ ਸੌਖੀਆ ਹਨ😊
ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਲਾਉਣ ਅਤੇ ਹਟਾਉਣ ਦਾ ਕਾਨੂੰਨੀ ਅਧਿਕਾਰ ਹੈ ਤੁਹਾਡੇ ਵਰਗੀ ਕੁਤੀ ਬਿਲੀ ਨੂੰ ਭੌਂਕਣ ਦਾ ਕੋਈ ਅਧਿਕਾਰ ਨਹੀਂ ਜੇਕਰ ਜੇਕਰ ਤੁਹਾਨੂੰ ੳ ਅ ਵੀ ਕਨੂੰਨ ਦਾ ਆਉਦਾ ਫਿਰ ਤੁਹਾਨੂੰ SGPC ਦੇ ਕਨੂੰਨੀ ਅਧਿਕਾਰ ਬਾਰੇ ਵੀ ਪਤਾ ਹੋਣਾ ਚਾਹੀਦਾ ਪਰ ਤੁਹਾਨੂੰ ਸਿਰਫ ਭੌਂਕਣਾ ਆਉਦਾ ਹੈ
*ਬਾਦਲ ਪਰਿਵਾਰ ਕੋਲ ਸਾਰੇ ਹੀ ਅਧਿਕਾਰ ਹਨ-ਹੁਣ ਤੱਕ ਤਾਨਾਸ਼ਾਹੀ ਚੱਲੀ ਹੈ* …
ਇਸੇ ਕਰਕੇ ਬਾਦਲ ਦਲ ਦੋ ਸੀਟਾਂ ਤੇ ਆ ਗਿਆ, ਜਾਣਾ ਤਾਂ ਲੋਕਾਂ ਵਿੱਚ ਹੀ ਹੈ !
ਬੀਜੇਪੀ ਤੇ ਝਾੜੂ ਵਾਲੇ ਹੀ ਆ ਧਮਕੀਆਂ ਵਾਲੇ ।
ਪੱਟੀ ਸਾਬ ਤੁਸੀ ਸਤਿਕਾਰਯੋਗ ਹੋ, ਕਿਓ ਸਿੱਖ ਨੋਜਵਾਨਾਂ ਨੂੰ ਵਰਗਲ਼ਾ ਕੇ ਓਹਨਾਂ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਹੋ,